Тёмный

ਨਵਿਆਂ ਦੇ ਗਲ ਲੱਗ ਕੇ ep 226 |new Punjabi Short movie |Punjabi Natak | Sukhpal Video | 

Pendu Virsa
Подписаться 552 тыс.
Просмотров 220 тыс.
50% 1

ਨਵਿਆਂ ਦੇ ਗਲ ਲੱਗ ਕੇ ep 226 |new punjabi Short movie |Punjabi Natak | Sukhpal Video |‪@PenduVirsaMansa‬
#penduvirsa #penduvirsavlogs #punjabivirsa #newpunjabimovie2024 #punjabishortfilm #punjabinatak #punjabifilm #sukhpal
instagram - / pendu4virsa
facebook - / mansavirsa
Contact no. - 9876256925 - Veer Singh Parmar ( ਜੱਸਾ )
ਚਲਾਕ ਨੂੰਹ ਫੁਕਰੀ ਸੱਸ-
• ਚਲਾਕ ਨੂੰਹ ਫੁਕਰੀ ਸੱਸ ep...
ਮਾੜੀਆਂ ਨੂੰਹਾਂ-
• ਮਾੜੀਆਂ ਨੂੰਹਾਂ ep 142 |...
ਰਿਸ਼ਤੇ ਕੱਚੇ ਧਾਗੇ ਦੇ -
• ਚੋਰ ਦੀ ਧੀ (ਭਾਗ-1) ep 7...
ਤਿੰਨੇ ਭੈਣਾ ਆਲਸੀ-
• ਤਿੰਨੇ ਭੈਣਾ ਆਲਸੀ ep 153...
ਨਕਲੀ ਪਰਾਉਣਾ -
• ਨਕਲੀ ਪਰਾਉਣਾ ep 151 | n...
ਧੀ ਨਾਲੋਂ ਪੁੱਤ ਪਿਆਰਾ -
• ਧੀ ਨਾਲੋਂ ਪੁੱਤ ਪਿਆਰਾ ep...
ਭੈਣ ਕਲਯੁਗੀ ਦੀ -
• ਭੈਣ ਕਲਯੁਗੀ ਦੀ ep 148 |...
ਨੂੰਹ ਦੇ ਕਾਰਨਾਮੇ -
• ਨੂੰਹ ਦੇ ਕਾਰਨਾਮੇ ep 147...
ਅਨਪੜ ਨੂੰਹ ਦਾ ਟੈਸਟ -
• ਅਨਪੜ ਨੂੰਹ ਦਾ ਟੈਸਟ ep 1...
ਚਲਾਕ ਨੂੰਹ ਫੁਕਰੀ ਸੱਸ -
• ਚਲਾਕ ਨੂੰਹ ਫੁਕਰੀ ਸੱਸ ep...
ਮਾੜੀਆਂ ਨੂੰਹਾਂ -
• ਮਾੜੀਆਂ ਨੂੰਹਾਂ ep 142 |...
ਸਾਢੂਆਂ ਦਾ ਭੇੜ, ਸਾਲੇ ਦੀ ਰੇਲ -
• ਸਾਢੂਆਂ ਦਾ ਭੇੜ, ਸਾਲੇ ਦੀ...
ਮੇਰਾ ਬਾਪੂ -
• ਮੇਰਾ ਬਾਪੂ ep 139 | new...
ਤੋਤਲੀ ਵਹੁਟੀ -
• ਤੋਤਲੀ ਵਹੁਟੀ ep 138 | n...
ਨੂੰਹ ਲਾਈਲੱਗ ਪੁੱਤ ਸਕੀਮੀ -
• ਨੂੰਹ ਲਾਈਲੱਗ ਪੁੱਤ ਸਕੀਮੀ...
ਦਰਾਣੀ ਚੋਰਨੀ ਜਠਾਣੀ ਠੱਗਣੀ -
• ਦਰਾਣੀ ਚੋਰਨੀ ਜਠਾਣੀ ਠੱਗਣ...
ਨੂੰਹ ਕਹਿੰਦੀ ਸ਼ਹਿਰ ਵੱਸਣਾ -
• ਨੂੰਹ ਕਹਿੰਦੀ ਸ਼ਹਿਰ ਵੱਸਣਾ...
ਜਵਾਈ ਦੀ ਮਾੜੀ ਨੀਅਤ -
• ਜਵਾਈ ਦੀ ਮਾੜੀ ਨੀਅਤ ep 1...
ਚੋਰਾਂ ਨੂੰ ਮੋਰ -
• ਚੋਰਾਂ ਨੂੰ ਮੋਰ ep126 | ...
ਲੋਹਾ ਚੁਗਣੇ ਸ਼ਰਾਬੀ -
• ਲੋਹਾ ਚੁਗਣੇ ਸ਼ਰਾਬੀ ep 12...
ਪੈਸਾ ਪਿਆਰਾ ਜਾਂ ਰਿਸ਼ਤੇ -
• ਪੈਸਾ ਪਿਆਰਾ ਜਾਂ ਰਿਸ਼ਤੇ |...
ਕੁੱਤੇ ਤੇ ਪਰਚਾ -
• ਕੁੱਤੇ ਤੇ ਪਰਚਾ | Ep -12...
ਬੇਅਕਲ ਬੰਦਾ -
• ਬੇਅਕਲ ਬੰਦਾ ep 120 | Ne...
ਜੱਸੇ ਦੇ ਕਾਰਨਾਮੇ
• ਜੱਸੇ ਦੇ ਕਾਰਨਾਮੇ ep 119...
ਪਰਮਾਤਮਾ ਦੀਆਂ ਚਾਲਾਂ -
• ਪਰਮਾਤਮਾ ਦੀਆਂ ਚਾਲਾਂ ep ...
ਬੋਲਾ ਪੁੱਤ ਭੁਲੱਕੜ ਨੂੰਹ -
• ਬੋਲਾ ਪੁੱਤ ਭੁਲੱਕੜ ਨੂੰਹ ...
ਗਰੀਬਾਂ ਦੀ ਦੁਸ਼ਮਣ ਸਰਪੰਚਣੀ -
• ਗਰੀਬਾਂ ਦੀ ਦੁਸ਼ਮਣ ਸਰਪੰਚਣ...
ਕਰਵਾ ਚੌਥ -
• ਕਰਵਾ ਚੌਥ| new punjabi ...
ਬੇਬੇ ਦੀ ਸਹੇਲੀ -
• ਬੇਬੇ ਦੀ ਸਹੇਲੀ | new pu...
ਬੇਈਮਾਨ ਦਰਾਣੀ -
• ਬੇਈਮਾਨ ਦਰਾਣੀ | new pun...
ਨੂੰਹ ਦੀ ਗੁਲਾਮ -
• ਨੂੰਹ ਦੀ ਗੁਲਾਮ | new pu...
ਪੇਕਿਆਂ ਦੀ ਦੁਸ਼ਮਣ -
• ਪੇਕਿਆਂ ਦੀ ਦੁਸ਼ਮਣ | new ...
ਠੱਗ ਪੁਲਸੀਆ -
• ਠੱਗ ਪੁਲਸੀਆ | thug | ne...
ਵਡੇਰਿਆਂ ਦੀ ਰੋਟੀ -
• ਵਡੇਰਿਆਂ ਦੀ ਰੋਟੀ | maa ...
ਮਾਂ ਵਰਗੀ ਤਾਈ -
• ਮਾਂ ਵਰਗੀ ਤਾਈ | maa | ...
ਵਹਿਮੀ ਜੇਠਾਣੀ -
• ਵਹਿਮੀ ਜੇਠਾਣੀ | jethani...
ਸਿਰਫਿਰੀ ਨੂੰਹ -
• ਸਿਰਫਿਰੀ ਨੂੰਹ | nooh|ne...
ਧੀ ਦੇ ਵੈਰੀ -
• ਧੀ ਦੇ ਵੈਰੀ |dhee |new ...
ਸੱਸ ਮੇਰੀ ਬੇਅਕਲ -
• ਸੱਸ ਮੇਰੀ ਬੇਅਕਲ |sass |...
Story Writer - Taini Kotkapura (9988105100)
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
SUBSCRIBE OUR CHANNEL TO WATCH MORE VIDEOS .
STAY TUNED .
#penduvirsa
#penduvirsavlogs
#punjabivirsa
#newpunjabimovie2023
#punjabinatak
#punjabishortsvideo
#punjabishortfilm
punjabi short natak
#maa
#sas
#nooh
#bebe
#massi
#bapu
#bhainjikomalpreetkaur
#chachi
#bharjai
#bharat
#gharwali
#mansa
pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, new punjabi short movie, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie,short video short video,sukhpal new punjabi video,punjabi short natak

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 586   
@sukhwinderkaur7145
@sukhwinderkaur7145 2 месяца назад
ਇਹੀ ਕੰਮ ਹੁੰਦਾ ਸੂਟਾਂ ਵਾਲਿਆਂ ਦਾ, ਕਦੇ ਵੀ ਟਾਇਮ ਨਾਲ ਨਹੀਂ ਦਿੰਦੀਆਂ, ਉਹ ਵੀ ਕੀ ਕਰਨ ਕਾਹਲੀ ਤੋਂ ਕਾਹਲੀ ਵਾਲੀਆਂ ਆਉਦੀਆਂ ਨੇ, ਸੁੱਖਪਾਲ ਤੇਰੀ ਵੀਡੀਓ ਦੀ ਉਡੀਕ ਰਹਿੰਦੀਆਂ, ❤❤❤❤❤❤
@CharanjeetKaur-sr3uo
@CharanjeetKaur-sr3uo 2 месяца назад
ਬਹੁਤ ਵਧੀਆ ਲੱਗ ਰਿਹਾ ਜੀ ਚਰਨਜੀਤ ਕੌਰ ਮੋਜੌ ❤😂
@AshmeetSingh-rj4ll
@AshmeetSingh-rj4ll 2 месяца назад
Ah theek aa api chnga keha api mada he kidr nu
@sehbazkhan7728
@sehbazkhan7728 2 месяца назад
❤❤❤
@Avtar.11.
@Avtar.11. 2 месяца назад
Hanji main v stiching da km e krdi aa g
@noorie822
@noorie822 2 месяца назад
Suit ta lan aa jande aa jaldi he pr koi paise dinda ne
@smilewithbipan974
@smilewithbipan974 2 месяца назад
ਵਾਹਿਗੁਰੂ ਜੀ ਮੇਹਰ ਕਰਨ ਸਾਰੀ ਪੇਂਡੂ ਵਿਰਸਾ ਟੀਮ ਤੇ ਏਹ ਸਾਰੀ ਟੀਮ ਬਹੁਤ ਤਰੱਕੀ ਕਰੇ, ਸੱਤਪਾਲ ਸਿੰਘ ਢਿੱਲੋਂ ਅਤੇ ਫੈਮਿਲੀ ਬਠਿੰਡਾ ਤੋਂ ਜੀ 🎉🎉
@manjeetsinghsukhanand2473
@manjeetsinghsukhanand2473 2 месяца назад
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਨੂੰਹ ਪੁੱਤ ਕਿੰਨੇ ਮਰਜ਼ੀ ਹੋਣ ਜਿਹੜੀ ਘਰ ਵਿੱਚ ਪਹਿਲਾਂ ਵਿਆਹ ਕੇ ਆਈਂ ਪਿਆਰ ਤਾਂ ਉਸੇ ਨੂੰ ਮਿਲਦਾ ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖ਼ਸ਼ਣ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@M___10____KING514
@M___10____KING514 2 месяца назад
ਬਹੁਤ ਵਧੀਆ। ਸਹੀ ਗੱਲ ਹੈ ਵੀਰ ਜੀ ਸੱਸਾਂ ਨੂੰ ਫਰਕ ਨਹੀਂ ਰਖਣਾ ਚਾਹੀਦਾ ਨੂੰਹਾਂ ਧੀਆਂ ਵਿਚ ਨਹੀਂ ਤਾਂ ਘਰ ਵਿਚ ਥਵਾਕ ਨਹੀਂ ਰਹਿੰਦਾ। ❤🎉❤🎉❤🎉❤🎉❤🎉❤🎉 ਪਿੰਡ ਸਦੋਹਾ ਰਮਨਦੀਪ ਕੌਰ❤🎉❤🎉❤😢😊
@KiranjotGrewal-h2o
@KiranjotGrewal-h2o 2 месяца назад
ਮੈ ਘਰ ਚ ਵੱਡੀ ਨੂੰਹ ਸੀ ਮੇਰੀ ਸੱਸ ਨੇ ਮੇਰੇ ਨਾਲ ਬਹੁਤ ਮਾੜਾ ਸਲੂਕ ਕੀਤਾ ਮੈ ਘਰ ਦਾ ਸਾਰਾ ਕੰਮ ਕਰਦੀ ਸੀ ਮੈ ਫਿਰ ਅੱਡ ਹੋ ਗਈ ਹੁਣ ਦਰਾਣੀ ਆਈ ਆ ਵਿਆਹ ਕੇ ਉਹਦੇ ਮੂਹਰੇ ਪੂਛ ਮਾਰਦੀ ਫਿਰਦੀ ਆ ਨਾਲੇ ਉਹ ਕੰਮ ਦਾ ਡੱਕਾ ਨੀ ਤੋੜਦੀ ਮੈ ਵੀ ਆਪਣੀ ਆਕੜ ਚ ਪੂਰਾ ਰਹਿੰਦੀ ਆ ਹੁਣ ਦਰਾਣੀ ਹੀ ਸਿੱਧੀ ਕਰੂ ਤੈਨੂੰ ਇਹ ਲੋਟ ਹੀ ਜੁਤੀਆ ਖਾ ਕੇ ਆਉਦੀਆਂ ਨੇ
@Sukhwindersekhon-k7
@Sukhwindersekhon-k7 2 месяца назад
ਬਹੁਤ ਵਧੀਆ ਸਟੋਰੀ ਸੀ। ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਜਿਹੜਾ ਇੰਨੀ ਗਰਮੀ ਵਿੱਚ ਸਾਡੇ ਲਈ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਉਂਦੇ ਆ।❤❤❤❤❤
@tomtalking7869
@tomtalking7869 2 месяца назад
ਬਿਨਾ ਦੇਖੇ ਕਹਿ ਸਕਦੇ ਹਾਂ ਕਿ ਬਹੁਤ ਵਧੀਆ ਵੀਡਿਓ ਆ 😍😍 ਚੜਦੀਕਲਾ ਰੱਖੇ ਮਾਲਕ ਨਾਮ - ਦੀਪਿਕਾ ਮਾਤਾ ਜੀ - ਪੂਜਾ ਪਿਤਾ - ਦਰਸ਼ਨ ਸਿੰਘ ਪਿੰਡ - ਕੰਗਣਵਾਲ
@KartarSingh-b8c
@KartarSingh-b8c 2 месяца назад
Bahut badiya ji❤😊Sheela Saini una HP,,🙏🍀💕
@rachhpalsingh78466
@rachhpalsingh78466 2 месяца назад
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ ਜੀ ।
@harindersinghuppal9974
@harindersinghuppal9974 2 месяца назад
ਬਾਈ ਥੋਡੀ ਵੀਡੀਓ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ। ❤❤ਥੋਡੀ ਵੀਡੀਓਸ ਦੇਖ ਕੇ ਰੂਹ ਨੂੰ ਸਕੂਨ ਮਿਲਦਾ। ਕੋਈ ਵੀ ਭੜਕਾਊ ਕੰਟੈਂਟ ਨਹੀਂ ਹੁੰਦਾ। ਬਹੁਤ ਹੀ ਸਰਲਤਾ ਅਤੇ ਸਹਿਜਤਾ ਨਾਲ ਪੰਜਾਬ ਦਾ ਅਸਲ ਸੱਭਿਆਚਾਰ ਦਿਖਾਇਆ ਜਾਂਦਾ❤ ਪਰਮਾਤਮਾ ਕਰੇ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ🙏🏻 ਹਰਿੰਦਰ ਸਿੰਘ ਉੱਪਲ, ਰਾਜਪੁਰਾ
@JasmineKaur-sc4cq
@JasmineKaur-sc4cq 2 месяца назад
ਬਹੁਤ ਵਧੀਆ ਮੈਸਜ ਦਿੱਤਾ ਵੀਰ ਸਾਰਿਆਂ ਦੀ ਸੋਚ ਇਦਾ ਦੀ ਹੋਣੀ ਚਾਹੀਦੀ ਹੈ 🙏🙏
@PenduVirsaMansa
@PenduVirsaMansa 2 месяца назад
ਧੰਨਵਾਦ ਜੀ🙏
@GursewakSingh-xp3kx
@GursewakSingh-xp3kx 2 месяца назад
ਬਹੁਤ ਵਧੀਆ ਵਿਡੀਉ ਜੀ ਗੁਰਸੇਵਕ ਸਿੰਘ ਮਾਨ ਗੋਬਿੰਦ ਪੁਰ ਬੇਲਾ ਅਨੰਦਪੁਰ ਸਾਹਿਬ ਤੋ 🎉🎉❤❤❤
@parmindersingh5165
@parmindersingh5165 2 месяца назад
ਜਸਾ ਸਿੰਘ ਜੀ ਤੁਹਾਨੂੰ ਅਤੇ ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ। ਪਰਮਿੰਦਰ ਸਿੰਘ ਅਤੇ ਜਸਵਿੰਦਰ ਕੌਰ ਰਾਜਿਆਣਾ ਹੁਣ ਕੈਲਗਰੀ।
@sardarni_jatti
@sardarni_jatti 2 месяца назад
ਬਹੁਤ ਬਹੁਤ ਵਧੀਆ ਵੀਡੀਓ ਹੈ ਵੀਰ ਜੀ ਤੇ ਤੁਹਾਡੀ ਵੀਡੀਓ ਦਾ ਇੰਤਜ਼ਾਰ ਰਹਿੰਦਾ ਹੈ ਤਿਸ ਸੁਖਪਾਲ ਭੈਣ ਤੇ ਜੱਸੇ ਵੀਰ ਤੇ ਬੇਬੇ ਦੀ ਐਕਟਿੰਗ ਵਾਲੀ ਸੋਹਣੀ ਲੱਗਦੀ ਹੈ ਬਾਕੀ ਹੋਰ ਸਾਰੀ ਟੀਮ ਵੀ ਬਹੁਤ ਵਧੀਆ ਐਕਟਿੰਗ ਕਰਦੀ ਹੈ ਲੇਕਿਨ ਸਭ ਤੇ ਵਧੀਆ ਸੁਖਪਾਲ ਭੈਣ ਦੀ ਹੈ ਅਮਨ ਮਾਵੀ
@Kamaljitkaurwm5hg5sg4e
@Kamaljitkaurwm5hg5sg4e 2 месяца назад
ਬਹੁਤ ਵਧੀਆ ਸਟੋਰੀ ਆ kamaljit ਹੁਸ਼ਿਆਰਪੁਰ
@SonuBarpagga
@SonuBarpagga 2 месяца назад
ਵਧੀਆ ਬਹੁਤ ਵਧੀਆ ਨਾਟਕ ਨਵਾਂ ਸੋਨੂ ਵਡਭਾਗਾ ਹੋਸ਼ਿਆਰਪੁਰ
@Harkiratsinghsaini2010
@Harkiratsinghsaini2010 2 месяца назад
ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੈ, ਦਿੱਲੀ ਤੋਂ ਪ੍ਰਿਤਪਾਲ ਸਿੰਘ❤
@PenduVirsaMansa
@PenduVirsaMansa 2 месяца назад
ਧੰਨਵਾਦ ਜੀ🙏
@harpreetsharma4125
@harpreetsharma4125 2 месяца назад
ਬਹੁਤ ਵਧੀਆ ਵੀਡੀਓ ਹੈ ਜੀ ❤❤ ਰੱਬ ਤੁਹਾਨੂੰ ਹੋਰ ਤਰੱਕੀਆਂ ਬਖ਼ਸ਼ਦਾ ਰਹੇ ਪਰਮਜੀਤ ਜਗਰਾਓਂ
@SehajPreetsingh-y8o
@SehajPreetsingh-y8o 2 месяца назад
ਬਿੰਦਰ ਬਾੲਈ ਦੇ ਸਜਾਈ ਪੱਗ ਬਹੁਤ ਸੋਹਣੀ ਲੱਗਦੀਆ
@gurdevsingh-vz8pq
@gurdevsingh-vz8pq 2 месяца назад
ਸੁਖਪਾਲ ਦਾ ਤਿੰਨਾ ਨੂੰ ਲੜਦੀਆਂ ਨੂੰ ਚੁੱਪ ਕਰੌਣ ਦਾ ਤਰੀਕਾ ਦਿਲ ਛੂ ਗਿਆ । ਖੇਤ ਬੈਠਿਆ ਤੈਨੂੰ ਛੋਟੇ ਭਰਾ ਵਲੌਂ ਤੇਰੀ ਕੁਰਬਾਨੀ ਬਾਰੇ ਕਹਿਣਾ ਬਹੁਤ ਵਧੀਆ ਸੁਨੇਹਾਂ ਸੀ ।ਪੁਰਾਣੇ ਸਮੇਂ ਨੂੰ ਯਾਦ ਕਰਨਾ ਚੰਗਾ ਲੱਗਿਆ ।ਬਹੁਤ ਵਧੀਆ । ਜੀ ਐਸ ਦੇਵ ਟਰੱਕ ਬਾਡੀ ਬਿਲਡਰ ਦਿੱਲੀ (ਗੁਰਦੇਵ ਸਿੰਘ)
@PenduVirsaMansa
@PenduVirsaMansa 2 месяца назад
ਧੰਨਵਾਦ ਜੀ🙏
@karmitakaur3390
@karmitakaur3390 2 месяца назад
ਬਹੁਤ ਹੀ ਮਜਾ ਆਇਆ ਬਾਈ ਜੀ ਜਲਦੀ ਜਲਦੀ ਲੈ ਕੇ ਆੳ ਅਗਲਾ ਭਾਗ ਵੀਰ ਜੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏
@alimalik4937
@alimalik4937 2 месяца назад
🕛
@Maninder_brar
@Maninder_brar 2 месяца назад
Karmita ਨੂੰ ਵੀ ਅਕਲ ਆ ਗਈ 😅😅😅
@kaurnanu5582
@kaurnanu5582 2 месяца назад
​@@Maninder_brar😅😂hmm nhi ta eh sidhu Bhai za fr parents di lambi umar da hi zikar krdi a
@karmjitkaur5515
@karmjitkaur5515 Месяц назад
ਬਹੁਤ ਸੋਹਣੀ ਵੀਡੀਓ ਜੀ❤❤❤❤❤ ਵਾਹਿਗੁਰੂ ਜੀ ਵਾਹਿਗੁਰੂ ਜੀ ਤੁਹਾਨੂੰ ਤੱਕਰੀਆ ਬਖਸ਼ਿਸ਼ ਕਰਨ ਜੀ❤❤❤❤
@PenduVirsaMansa
@PenduVirsaMansa Месяц назад
ਧੰਨਵਾਦ ਜੀ🙏
@husandhillon9523
@husandhillon9523 2 месяца назад
ਬਹੁਤ ਵਧੀਆ ਵੀਡੀਓ ਹੈ ਬਾਈ ਜੀ ਮੇਹਰ ਸਿੰਘ ਢਿੱਲੋਂ ਮੰਡੀ ਕਲਾਂ ਹੈ
@premmittal7111
@premmittal7111 2 месяца назад
🎉🎉 ਨਵਿਆਂ ਦੇ ਗਲ ਲੱਗ ਕੇ 🎉🎉 ਵਧੀਆ ਸਿਖਿਆ ਭਰਪੂਰ ਮੂਵੀ 🎉🎉 ਵਧਾਈ ਪੇਂਡੂ ਵਿਰਸਾ ਟੀਮ ਬੱਪੀਆਣਾ ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ🆕🆕🎉🎉🎉🙏🙏🙏🙏😅😅😅🎈👏🎈🌹💯
@rajinderkaurkaur4100
@rajinderkaurkaur4100 2 месяца назад
ਬਹੁਤ ਵਧੀਆ ਵੀਡੀਓ ਜੀ‌। ਤੁਹਾਡੀ ਵੀਡੀਓ ਦਾ ਇੰਤਜ਼ਾਰ ਰਹਿੰਦਾ ਹੈ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰੇ ਰਾਜਿੰਦਰ ਕੌਰ ਕਪੂਰੇ ਮੋਗਾ
@SimranSingh-zx4wj
@SimranSingh-zx4wj 2 месяца назад
👌🏼👌🏼ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ
@harvindersinghcheema2895
@harvindersinghcheema2895 2 месяца назад
Hanji ਜੱਸਾ ਸਿੰਘ ਜੀ, SSA ਜੀ l ਵੀਡੀਓ ਤਾਂ ਬਹੁਤ ਹੀ ਸ਼ਲਾਘਾਯੋਗ ਹੈ ਹਮੇਸ਼ਾਂ ਦੀ ਤਰ੍ਹਾਂ l ਬਿੰਦਰ ਸਿੰਘ ਦੀ ਪੂਰੀ ਪ੍ਰਸਨੈਲਿਟੀ ਬਣਾਈ ਹੈ 🙏👌
@kavisherranjitsinghchohla3254
@kavisherranjitsinghchohla3254 2 месяца назад
ਬਹੁਤ ਵਧੀਆ ਵੀਡੀਓ 🎉❤ ਜੱਸੇ ਬਾਈ ਜੀ ਸੁਖਪਾਲ ਭੈਣ ਦਾ ਸੂਟ ਲਿਆ ਦਿਉ ਵਿਆਹ ਤੇ ਪੌਣ ਵਾਸਤੇ,,, ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ ਜੀ
@Maninder_brar
@Maninder_brar 2 месяца назад
ਬੇਬੇ ਤੈਨੂੰ ਏਨੀ ਵੱਡੀ ਹੋ ਕੇ ਅਕਾਲ ਆਈ ਆ 😅😅ਸਾਰੀਆ ਨੌਹਾਂ ਨੂੰ ਇਕੋ ਜਾ ਸਮਜੀ ਦਾ ਹੁੰਦਾ❤❤ਬਹੁਤ ਵਧੀਆ ਸੁਨੇਹਾ ਦਿੱਤਾ ❤❤❤
@PenduVirsaMansa
@PenduVirsaMansa 2 месяца назад
ਧੰਨਵਾਦ ਜੀ🙏
@palwinderkaur7270
@palwinderkaur7270 2 месяца назад
ਬੁਹਤ❤ਸੁਹਨੀਿਵਡਾਉਵੀਰਜੀਨਾਲੇਭੇੇਣਜੀ
@PenduVirsaMansa
@PenduVirsaMansa 2 месяца назад
ਧੰਨਵਾਦ ਜੀ🙏
@KarmjeetSingh-z5c
@KarmjeetSingh-z5c 2 месяца назад
ਬਹੁਤ ਵਧੀਆ ਵੀਡੀਓ ਹੈ
@PenduVirsaMansa
@PenduVirsaMansa 2 месяца назад
ਧੰਨਵਾਦ ਜੀ🙏
@Brar516
@Brar516 2 месяца назад
ਪਿੰਡ ਬਾਜਾਖਾਨਾ ਬਹੁਤ ਵਧੀਆ ਵੀਡੀਓ ਲਗਦੀ ਸੁਖਜਿੰਦਰ ਕੌਰ 👌👌👌👌♥️♥️♥️♥️🙏🙏🌴🌴🌴🌴💘💘💘💘💘
@daljitjudge9963
@daljitjudge9963 2 месяца назад
👌👌👌👌👌👌👌👌 ਵੀਡੀਓ
@rachhpalsingh78466
@rachhpalsingh78466 2 месяца назад
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@SUKHDEVSINGHSukha-zg3qy
@SUKHDEVSINGHSukha-zg3qy Месяц назад
ਬਹੁਤ ਵਧੀਆ ਫਿਲਮ ਹੈ ਜੀ। ਸੁਖਦੇਵ ਸਿੰਘ ਮਰੜ੍ਹ। ਤਲਵੰਡੀ
@PenduVirsaMansa
@PenduVirsaMansa Месяц назад
ਧੰਨਵਾਦ ਜੀ🙏
@PardeepSingh-oq7my
@PardeepSingh-oq7my 2 месяца назад
ਬਹੁਤ ਵਧੀਆ ਵੀਰ ਜੀ ❤❤ਪਿੰਡ ਕੋਠੇ ਪੋਨਾ ਜਗਰਾਓ
@gillwant5992
@gillwant5992 2 месяца назад
ਗਿੱਲ ਰਣੀਆਂਂ ਮੋਗਾ ਬਹੁਤ ਵਧੀਆ ਜੱਸੇ ਵੀਰ ਪਰਮੇਸ਼ੁਰ ਚੜਦੀਆ ਕਲਾ ਵਿੱਚ ਰੱਖੇ
@shinderpal-ts2bb
@shinderpal-ts2bb 2 месяца назад
ਬਹੁਤ ਵਧੀਆ ਵੀਡੀਓ ਹੈ ਵੀਰ ਜੀ ❤🎉🎉 ਪਿੰਡ ਜੋੜਕੀਆਂ ਤੋਂ ਬਰਿੰਦਰ ਸਿੰਘ 🎉❤
@PenduVirsaMansa
@PenduVirsaMansa 2 месяца назад
ਧੰਨਵਾਦ ਜੀ🙏
@SatteSatte-iz4fy
@SatteSatte-iz4fy 2 месяца назад
ਬਹੁਤ ਵਧੀਆ ਵੀਡਿਓ ਲੱਗੀ ਜੀ,, ਤਰਸੇਮ ਸਿੰਘ, ਪਿੰਡ ਖੋਟੇ,, ਤਹਿਸੀਲ ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ,❤❤❤👌👌👌👌🙏🙏
@sukhpreetsidhu8269
@sukhpreetsidhu8269 2 месяца назад
ਗੁਰਪਿਆਰ ਸਿੰਘ ਪਿੰਡ ਮੂਸਾ ਬਹੁਤ ਸੋਹਣੀ ਵੀਡਿਓ 🎉
@ManjitKaur-vn4ve
@ManjitKaur-vn4ve 2 месяца назад
ਬਹੁਤ ਵਧੀਆ ਵੀਡੀਓ। ਮਨਜੀਤ ਸਹੋਤਾ ਚੱਕ ਦੇਸ ਰਾਜ ਤੋ।
@SherSingh-df4ui
@SherSingh-df4ui 2 месяца назад
ਬਹੁਤ ਵਧੀਆ ਵੀਡੀਓ ਵੀਰ ਜੱਸਾ ਸਿੰਘ ਅਤੇ ਭੈਣ ਸੁਖਪਾਲ ਕੌਰ ਜੀ ਸੇਰ ਸਿੰਘ ਤੂਰ ਮੂਣਕ ਸੰਗਰੂਰ
@RekhaMakkar-v7q
@RekhaMakkar-v7q 2 месяца назад
Very fantastic video 😊🎉sukhpal didi an jassy bhai ne bahut Acha message diya 🪔 😀Naya 9din purana 💯 din baba g bless you and your team members ❤️ 🎉🎉
@PenduVirsaMansa
@PenduVirsaMansa 2 месяца назад
ਧੰਨਵਾਦ ਜੀ🙏
@RavinderSingh-wg8kw
@RavinderSingh-wg8kw 2 месяца назад
ਬਹੁਤ ਵਧੀਆ ਜੀ ਬਿੰਦਰ ਹਸਨ ਪੁਰ ਮੋਹਾਲੀ
@GuraSinghGill
@GuraSinghGill 2 месяца назад
ਬਹੁਤ ਵਧੀਆ ਪਰਵਾਰਕ ਵੀਡਿਉ ਪੇਸ਼ ਕਰਨ ਲਈ ਧੰਨਵਾਦ ਜੀ 🎉ਗੁਰਾ ਸਿੰਘ ਗਿੱਲ ਕੈਲੇਫੋਰਨੀਆ (ਅਮਰੀਕਾ) ਤੋ
@malkeetkhan5107
@malkeetkhan5107 2 месяца назад
ਬਹੁਤ ਵਧੀਆ ਵੀਡੀਓ ਵੀਰ ਜੀ ਸਹੀ ਗੱਲ ਆ ਵੀਰ ਜੀ ਜਦੋਂ ਨਵੀਂ ਨੂੰਹ ਆ ਜਾਂਦੀ ਆ ।ਫਿਰ ਪੁਰਾਣੀ ਨੂੰ ਭੁੱਲ ਹੀ ਜਾਂਦੇ ਆ ਬਹੁਤ ਸੋਹਣੀ ਵੀਡੀਓ ਆ ❤❤
@PenduVirsaMansa
@PenduVirsaMansa 2 месяца назад
ਧੰਨਵਾਦ ਜੀ🙏
@SimranKaur-xp8xy
@SimranKaur-xp8xy 2 месяца назад
very nice god bless you team members 👍👍🙏🙏👌🏻👌🏻
@PenduVirsaMansa
@PenduVirsaMansa 2 месяца назад
ਧੰਨਵਾਦ ਜੀ🙏
@HarmasMann
@HarmasMann 2 месяца назад
Bhot vadia video aa Bhai rab sodi sari team nu tarkia bakhsayaa Bai
@PenduVirsaMansa
@PenduVirsaMansa 2 месяца назад
ਧੰਨਵਾਦ ਜੀ🙏
@BrarsukhpreetSingh
@BrarsukhpreetSingh 2 месяца назад
ਬਹੁਤ ਵਧੀਆ ਵੀਡੀਓ ਹੈ ਸੁਖਪੀਤ ਸਿੰਘ ਪਿੰਡ ਭੋਡੀਪੁਰਾ ਜਿਲਾ ਬਠਿੰਡਾ
@PenduVirsaMansa
@PenduVirsaMansa 2 месяца назад
ਧੰਨਵਾਦ ਜੀ🙏
@KuldeepkaurChouhan
@KuldeepkaurChouhan 2 месяца назад
ਸੁਖਪਾਲ ਭੈਣ ਤੇਰੀ ਵੀਡੀੳ ਦੀ ਸਾਨੂੰ ਬਹੁਤ ਉਡੀਕ ਰਹਿਦੀ ਹੇ ਕੁਲਦੀਪ ਕੌਰ ਫਰੀਦਕੋਟ
@ajaibsingh6069
@ajaibsingh6069 2 месяца назад
💐💐🙏🏻🙏🏻💐💐 VERY VERY NICE VEDIO THANK YOU ALL PENDU VIRSA TEAME ~ ਅਜੈਬ ਸਿੰਘ ਔਲਖ ਪਿੰਡ ਭਲਵਾਨ ਤਹਿਸੀਲ ਧੂਰੀ 🌷🌷🙏🏻🙏🏻🌷🌷🌷
@PenduVirsaMansa
@PenduVirsaMansa 2 месяца назад
ਧੰਨਵਾਦ ਜੀ🙏
@mkonline6483
@mkonline6483 2 месяца назад
ਬਹੁਤ ਹੀ ਸੋਹਣੀ ਵੀਡਿਓ ਹੈ ਜੀ ਸਲਮਾਨ ਖਾਨ ਜਿਲ੍ਹਾ ਸ੍ਰੀ ਫ਼ਤਹਿ ਗੜ੍ਹ ਸਾਹਿਬ ਜੀ
@KulwindarSingh-sx9dh
@KulwindarSingh-sx9dh 2 месяца назад
ਕੁਲਵਿੰਦਰ ਸਿੰਘ ਸਮਰਾ ਪਿੰਡ ਪੋਹੀੜ ਤੋ ਵੀਡੀਓ ਬਹੁਤ ਵਧੀਆ ਹੁੰਦਿਆ ਬਾਈ ਧੰਨਵਾਦ
@PenduVirsaMansa
@PenduVirsaMansa 2 месяца назад
ਧੰਨਵਾਦ ਜੀ🙏
@zimmysandhu
@zimmysandhu 2 месяца назад
Bahot vdiya vedio bnae ਐ G 🙏 ਜਿੰਮੀ ਬਾਬਰਪੁਰ ਨਾਭਾ ।
@sarabjeetkaur-rd8kd
@sarabjeetkaur-rd8kd 2 месяца назад
ਪੰਮੀ ਤੇਰੀ ਇਹ ਗਲਤੀ ਐ ਸੁਖਪਾਲ ਨੂੰ ਮਚੇਮਾਂ ਨੀ ਹੋਇਆ ਤੂੰ ਬੇਬੇ ਨੂੰ ਇਹ ਕਹਿ ਕਿ ਬੇਬੇ ਜਿੱਥੇ ਤੂੰ ਮੈਨੂੰ ਸੁਟ ਲਿਆਂ ਕੇ ਦਿੱਤਾਂਐ ਉਹੇ ਜਾ ਇੱਕ ਸੁਖਪਾਲ ਨੂੰ ਲਿਆਂ ਦਿੰਦੀ ਤੂੰ ਪੁੱਠੀ ਗੱਲ ਪੁਉਣੀ ਐ ਪੰਮੀ ਸਿੱਧੀ ਗੱਲ ਨੂੰ ਹੋਰ ਜੱਸੇ ਵੀਰ ਜੀ ਤੁਹਾਡੀਆਂ ਸਾਰੀਆਂ ਵੀਡੀਓਜ ਬਹੁਤ ਸੋਹਣੀਆਂ ਹੁੰਦੀਆਂ ਹਨ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖਣ ਤਰੱਕੀਆਂ ਬਖਸ਼ਣ ਵੀਰੇ ਸਾਡਾ ਨਾਮ ਬੋਲਿਆ ਕਰੋ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ 😅😅❤❤❤❤❤❤❤❤🎉🎉🎉😮😮🙏🙏👍👍👍👍👍👍👍👍👍🥀🌹🌹🥭❤❤️🍓🎉🍓🌺🌺💐💐🌸🌸🌾🌾🪷🪷🪴🌷🌷🪻🪻🥀🥀
@JagjeetSingh-k1r
@JagjeetSingh-k1r 2 месяца назад
ਬਹੁਤ ਵਧੀਆ ਵੀਡੀਓ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜ਼ਿਲ੍ਹਾ ਤਰਨ ਤਾਰਨ
@GurmeetSingh-oo2ig
@GurmeetSingh-oo2ig 2 месяца назад
ਬਹੁਤ ਵਧੀਆ ਵੀਡਿਓ ਬਣਾਈ ਬਾਈ ਜੱਸੇ ਦੰਮੁ ਕੋਕਰੀ ਕਲਾਂ ਮੋਗਾ ਤੋਂ
@AmarjeetKaur-y1f
@AmarjeetKaur-y1f 2 месяца назад
ਵੀਰੇ ਤਹਾਡੀ ਵੀਡੀਓ ਬਹੁਤ ਵਧੀਆ ਲਗਦੀ ਆ ਅਮਰਜੀਤ ਕਲੇਰ ਨਵਾ ਚੂਹੜਚੱਕ ਮੋਗਾ
@karansidhu5911.
@karansidhu5911. 2 месяца назад
Bhut vadia videos hundia sodia bai g karan sidhu
@HardeepKaur-yv8ng
@HardeepKaur-yv8ng 2 месяца назад
ਬਹੁਤ ਵਧੀਆ ਵੀਡੀਓ ਹੈ ਜੀ 👍 ਕੁਲਦੀਪ ਸਿੰਘ ਸਿੱਧੂ ਭਰਤਗੜ੍ਹ ਰੋਪੜ
@PenduVirsaMansa
@PenduVirsaMansa 2 месяца назад
ਧੰਨਵਾਦ ਜੀ🙏
@SanjeevMadaan-z1x
@SanjeevMadaan-z1x 2 месяца назад
Very nice video Sanjeev madaan. Usha madaan Jalandhar Punjab
@PenduVirsaMansa
@PenduVirsaMansa 2 месяца назад
ਧੰਨਵਾਦ ਜੀ🙏
@AmarjeetKaur-nf9dp
@AmarjeetKaur-nf9dp 2 месяца назад
ਬਹੁਤ ਹੀ ਵਧੀਆ ਵੀਡੀਓ ਲੱਗੀ ਸਾਨੂੰ ਤੁਹਾਡੀ ਅਮਰਜੀਤ ਕੌਰ
@binderkaur2453
@binderkaur2453 2 месяца назад
🎉😮😮😮😮😮
@PenduVirsaMansa
@PenduVirsaMansa 2 месяца назад
🙏🙏
@JagtarSingh-gg2mq
@JagtarSingh-gg2mq 2 месяца назад
ਨਸ਼ੇ ਦਾ ਦਰਿਆ ਹਰ ਇੱਕ ਪਿੰਡ ਵਿੱਚ ਪਹੁੰਚ ਗਿਆ ਹੈ ਵੀਰਾ ਪ੍ਰੇਮੀ ਬਣਾਂਵਾਲੀ ਮਾਨਸਾ
@PenduVirsaMansa
@PenduVirsaMansa 2 месяца назад
🙏
@BrarPunjabiLife
@BrarPunjabiLife 2 месяца назад
ਸੁਖਪਾਲ ਵੀਡੀਓ ਬਹੁਤ ਸੁਣਿਆ ਹੁੰਦੀਆਂ ਜਸਵੀਰ ਕੌਰ ਰਾਜੇਆਣਾ।
@JaswinderFoji-ki8bn
@JaswinderFoji-ki8bn 2 месяца назад
ਬਹੁਤ ਵਧੀਆ ਨਾਟਕ ਪਿੰਡ ਕੋਟਲੀ ਅਬਰੂ ਫੋਜੀ ਟੇਲਰ
@SatnamBhullar-s2h
@SatnamBhullar-s2h 2 месяца назад
ਵਹਿਗੁਰੂ ਜੀ ਬਹੁਤ ਘਰਾ ਵਿੱਚ ਇਦਾ ਹੁੰਦਾ ਹੈ ਗੁਰਮੇਜ ਹਾਮਦ ਵਾਲਾ
@kanwaljitkaur4748
@kanwaljitkaur4748 2 месяца назад
ਸਾਰੀ ਟੀਮ ਵਧੀਆ ਘਰੇਲੂ ਵੀਡੀਓ ਬਣਾਉਂਦੇ ਨੇ, ਮੈਨੂੰ ਸੁੁਖਪਾਲ ਬਹੁਤ ਵਧੀਆ ਲਗਦੀ ਆ। ਕੰਵਲਜੀਤ ਕੌਰ ਰਾਊਵਾਲ
@kanwaljitkaur4748
@kanwaljitkaur4748 2 месяца назад
ਮੈਂ ਤੁਹਾਡੀਆਂ ਸਾਰੀਆਂ ਵੀਡੀਓ ਟੀ ਵੀ ਤੇ ਦੇਖਦੀ ਹਾਂ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਤੇ ਤੁਸੀਂ ਨਵੀਆਂ ਨਵੀਆਂ ਵੀਡੀਓ ਲੈ ਕੇ ਆਉਂਦੇ ਰਹੇ।
@binderdhumi1232
@binderdhumi1232 2 месяца назад
ਬਹੁਤ ਵਧੀਆ ਜੀ❤❤❤❤❤❤
@PenduVirsaMansa
@PenduVirsaMansa 2 месяца назад
ਧੰਨਵਾਦ ਜੀ🙏
@cutesis5071
@cutesis5071 2 месяца назад
ਗੁਰਸ਼ਾਨ ਸਿੰਘ ਸਿੱਖ 👌
@sukhwinderkaur7145
@sukhwinderkaur7145 2 месяца назад
ਨਾਮ ਬਹੁਤ ਸੋਹਣਾ
@VarinderKaur-t7f
@VarinderKaur-t7f 2 месяца назад
Nice video🎉 ਵਰਿੰਦਰ ਕੌਰ ਪਿੰਡ ਫਰਵਾਲੀ ਜਿਲ੍ਹਾ ਮਲੇਰਕੋਟਲਾ
@baldeepsingh8651
@baldeepsingh8651 2 месяца назад
Tusi kon ji farwali toh😊
@SatveerkaurRani
@SatveerkaurRani 2 месяца назад
ਬਹੁਤ ਵਧੀਆ ਜੀ ਰਾਜ ਨੂਰ ਜਪ ਕਾਲੇ ਕੇ ਮੋਗ਼ਾ
@RanjitBhullar-d2h
@RanjitBhullar-d2h 2 месяца назад
ਬਹੁਤ ਵਧੀਆ ਵੀਡਿਓ ਏ ਜੀ ❤❤❤❤❤❤
@PenduVirsaMansa
@PenduVirsaMansa 2 месяца назад
ਧੰਨਵਾਦ ਜੀ🙏
@jagdevbrar9973
@jagdevbrar9973 2 месяца назад
ਜਗਦੇਵ ਬਰਾੜ ਲਖਵਿੰਦਰ ਕੌਰ ਲਖਮੀਰੇਆਣਾ ਮੁਕਤਸਰ ਸਾਹਿਬ ਜੱਸੇ ਬਾੲੀ ਜੀ ਬਹੁਤ ਵਧੀਆ ਵੀਡੀਓ
@AmandeepKaur-w4b
@AmandeepKaur-w4b 2 месяца назад
ਬਹੁਤ ਵਧੀਆ ਜੀ ਦਿਲਪ੍ਰੀਤ ਕੋਰ ਰਾਮਪੁਰਾ ਫੂਲ (ਬਠਿੰਡਾ)
@lachhmansidhu8429
@lachhmansidhu8429 2 месяца назад
ਬਹੁਤ ਵਧੀਆ ਵੀਡੀਓ । ਲਛਮਣ ਸਿੰਘ ਸਿੱਧੂ ਬਰਨਾਲਾ।
@Meetbillingofficial
@Meetbillingofficial Месяц назад
Amandeep Aishma Khurd
@NishaSharma-wx3qr
@NishaSharma-wx3qr 2 месяца назад
ਪਿੰਡ ਬਾਜਾ ਮਰਾੜ, ਬਹੁਤ ਵਧੀਆ ਵੀਡੀਓ👍, ਪਰਮਜੀਤ ਕੌਰ🙏🙏
@Jaggichhabra431
@Jaggichhabra431 2 месяца назад
ਬੋਤ ਵਧੀਆ ਜਗੀ ਸਾਦਕ ਫਰੀਦਕੋਟ ❤❤❤❤❤❤❤
@ishanpreet4312
@ishanpreet4312 2 месяца назад
ਮੇਰੇ ਨਾਲ ਵੀ ਏਦਾਂ ਹੀ ਹੋਇਆ ਸੀ ਪਰ ਸਾਡੇ ਵੀ ਛੋਟੀ ਦਾ ਭੁਲੇਖਾ ਛੇਤੀ ਹੀ ਨਿੱਕਲ ਗਿਆ
@Gurjeet-dn4ib
@Gurjeet-dn4ib 2 месяца назад
Bhut vadia vlog ji tusi daily vlog paea kro sanu udek rahade a🎉🎉❤❤
@JaspreetSinghJaspreetSingh-d9s
@JaspreetSinghJaspreetSingh-d9s Месяц назад
ਵਧੀਆ ❤❤❤❤❤❤ Mansa tu ❤❤❤❤
@PenduVirsaMansa
@PenduVirsaMansa Месяц назад
ਧੰਨਵਾਦ ਜੀ🙏
@AuartSingh
@AuartSingh 2 месяца назад
Sukhpal bhen boldi boht sohni lgdiaa awaj boht sohniaa bhen di ❤❤ Pind ramniwas bathinda ❤❤
@manjitkaurfaridkot2888
@manjitkaurfaridkot2888 2 месяца назад
Bhuat vadia msg aa ji 🙏 ❤❤❤❤
@PenduVirsaMansa
@PenduVirsaMansa 2 месяца назад
ਧੰਨਵਾਦ ਜੀ🙏
@mohabbataliashrafi7366
@mohabbataliashrafi7366 2 месяца назад
Sasriyakal pendu virsa team nu ❤❤ verry nice 👍❤❤ SHAKEENA ASHRAFI HANUMANGARH RAJASTHAN
@BhupinderSingh-b6x
@BhupinderSingh-b6x Месяц назад
Bahut vadhia video Bhupinder singh Qatar
@PenduVirsaMansa
@PenduVirsaMansa Месяц назад
ਧੰਨਵਾਦ ਜੀ🙏
@bachittarsingh2098
@bachittarsingh2098 2 месяца назад
ਬਹੁਤ,ਵਧੀਆ,ਵੀਡੀਓ,,,❤❤🎉🎉,,,
@BetterGaming111
@BetterGaming111 2 месяца назад
ਸਾਰੀ ਟੀਮ ਰੱਬ ਖੁਸ਼ ਕੱਖੇ ਅਰਮਾਨ ਖਾਣ sheikhpura
@gagandeep7364
@gagandeep7364 2 месяца назад
❤❤❤❤😊😊😊😊
@PenduVirsaMansa
@PenduVirsaMansa 2 месяца назад
🙏🙏🙏
@RamSingh-mc3oi
@RamSingh-mc3oi 2 месяца назад
ਕੋਈ ਨਾ,, ਸੁਖਪਾਲ ਜੱਸੇ ਹੱਥ ਮੇਰੇ ਕੋਲ ਭੇਜ ਦਿਓ ਸੂਟ ਮੇਰਾ ਵੀ ਸਿਲਾਈ ਦਾ ਕੰਮ ਐ,, ਹਰ ਵੀਡਿਓ ਸੰਦੇਸ਼ ਮਈ ਹੁੰਦੀ ਐ ਤੁਹਾਡੀ ਰਾਮ ਸਿੰਘ ਟੇਲਰ ਪਿੰਡ ਫੁੱਲੋ ਮਿੱਠੀ ਤੋਂ
@PenduVirsaMansa
@PenduVirsaMansa 2 месяца назад
ਧੰਨਵਾਦ ਜੀ🙏
@KaranDhaliwal-z9g
@KaranDhaliwal-z9g 2 месяца назад
Bahut badiya video aa veere❤
@Palvindersingh-p6b
@Palvindersingh-p6b 3 дня назад
Bahut vadia video🍅
@kaursukhidhillon9272
@kaursukhidhillon9272 2 месяца назад
ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ❤
@neetugold6136
@neetugold6136 2 месяца назад
ਨਵਾਂ ਨੋ ਦਿਨ ਪੁਰਾਣਾ 100ਦਿਨ।
@Kindukaur12Kulwinderkaur12
@Kindukaur12Kulwinderkaur12 2 месяца назад
Nice video ji waheguru mehar kare ji ❤
@PenduVirsaMansa
@PenduVirsaMansa 2 месяца назад
ਧੰਨਵਾਦ ਜੀ🙏
@DelightfulBassGuitar-fe7sc
@DelightfulBassGuitar-fe7sc 2 месяца назад
🎉❤❤🎉 nice video keerat Kaur mansa
@KulwinderKaur-kj9rx
@KulwinderKaur-kj9rx 2 месяца назад
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌴🌹🌴🌹🌴🌹🌴🌹🌴🌹🌴🌹🌴🌹🌴🌹🌴🌹🌴🌹🌴🌹🌴🌹🌴🌹🌴🌹🌴🌹
@parmjeetkaur1903
@parmjeetkaur1903 2 месяца назад
ਸਾਰੀ ਟੀਮ ਬਹੁਤ ਸੋਹਣਾ ਕੰਮ ਕਰਦੀ ਹੈ ਤੇ ਅਸੀਂ ਮਨੋਰੰਜਨ ਵੀ ਰੱਜ ਕੇ ਕਰਦੇ ਹਾਂ 🙏🏻🙏🏻
@PenduVirsaMansa
@PenduVirsaMansa 2 месяца назад
ਧੰਨਵਾਦ ਜੀ🙏
@daljeetjeeti383
@daljeetjeeti383 2 месяца назад
ਪੇਂਡੂ ਵਿਰਸਾ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਸੇ ਵਾਈ ਦੀ ਗੱਲ ਸਹੀ ਹੋਈ ਕੇ ਪੰਮੀ ਤੇ ਗਗਨ ਨੂੰ ਛੱਡ ਕੇ ਸੁਖਪਾਲ ਚੰਗੀ ਹੋਈ ਕਿਉਕਿ ਸੁਖਪਾਲ ਭੈਣ ਵਿੱਚ ਗੁਣ ਹਨ ਬੇਬੇ ਵੀ ਆਪੇ ਮੰਨ ਗਈ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 19 / 7 ❤❤❤❤❤❤ 🎉🎉🎉🎉🎉🎉
@PenduVirsaMansa
@PenduVirsaMansa 2 месяца назад
ਧੰਨਵਾਦ ਜੀ🙏
@Akbar-ln7qf
@Akbar-ln7qf 2 месяца назад
ਨੋਚੀ ਬਿਲੀ ਮਲੇਰਕੋਟਲਾ
@JaiSingh-os2oy
@JaiSingh-os2oy 2 месяца назад
This guy's are making very good videos and it is good then the other programs ❤❤❤❤ from Nagrota bagwan
@PenduVirsaMansa
@PenduVirsaMansa 2 месяца назад
ਧੰਨਵਾਦ ਜੀ🙏
@JaswantSran-ew9vm
@JaswantSran-ew9vm 2 месяца назад
Nais video sukpal dedi ji 🎉🎉🎉❤❤❤
Далее
这到底是怎么做到的 #路飞#海贼王
00:10
Просмотров 4,3 млн
How many can you smash?🍫 IB : Florin
00:19
Просмотров 2,9 млн
这到底是怎么做到的 #路飞#海贼王
00:10
Просмотров 4,3 млн