Тёмный
No video :(

ਨਸਲ ਸੁਧਾਰ ਕਰਕੇ ਬਣਾਇਆ 35 ਐਚ ਐੱਫ ਗਾਵਾਂ ਦਾ ਫਾਰਮ | Successful HF Dairy Farm 

Apni Kheti
Подписаться 358 тыс.
Просмотров 10 тыс.
50% 1

ਜ਼ਿਲ੍ਹਾ ਹੋਸ਼ਿਆਰਪੂਰ ਦੇ ਅਰੁਣ ਬਾਲੀ ਜਿਹਨਾਂ ਨੇ ਸਿਰਫ 5 ਗਾਵਾਂ ਨਾਲ ਆਪਣਾ ਫਾਰਮ ਸ਼ੁਰੂ ਕੀਤਾ ਸੀ ਤੇ ਅਜੇ ਉਹ 35 ਗਾਵਾਂ ਦਾ ਫਾਰਮ ਚਲਦਾ ਰਹੇ ਹਨ, ਓਹਨਾ ਦੇ ਫਾਰਮ ਤੇ ਲਗਭਗ 45 ਲੀਟਰ ਤੱਕ ਦੁੱਧ ਦੇਣ ਵਾਲੇ ਪਸ਼ੂ ਹਨ ਓਹਨਾ ਦੇ ਡੇਅਰੀ ਦੇ ਇਸ ਸਫ਼ਰ ਦੀ ਪੂਰੀ ਜਾਣਕਾਰੀ ਦੇਖੋ ਇਹ ਵੀਡੀਓ |
ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
ਐਂਡਰਾਇਡ: bit.ly/3o5tBKI
ਆਈਫੋਨ: apple.co/3HZEUw1
ਅਪਣੀਖੇਤੀ ਫੇਸਬੁੱਕ ਪੇਜ: / apnikhetii
ਕਿਸਾਨ ਵੀਰੋ ਟਾਈਮ ਕੱਢ ਕੇ ਸੁਣੋ ਇਸ ਪ੍ਰੋਫੈਸਰ ਦੀਆਂ ਗੱਲਾਂ I All the farmers should listen to this professor
• ਕਿਸਾਨ ਵੀਰੋ ਟਾਈਮ ਕੱਢ ਕੇ...
ਖੇਤਾਂ ਤੋਂ ਬਜ਼ਾਰ ਵੱਲ - ਖੇਤੀ ਦਾ ਬਦਲਦਾ ਮੰਡੀਕਰਨ | Marketing Strategy for Farmers
• ਖੇਤਾਂ ਤੋਂ ਬਜ਼ਾਰ ਵੱਲ - ਖ...
ਘਰਾਂ ਲਈ ਗਮਲਿਆਂ ਦੀ ਚੋਣ I How to choose perfect pot size for plants I Dr. Balwinder Lakhewali I
• ਘਰਾਂ ਲਈ ਗਮਲਿਆਂ ਦੀ ਚੋਣ ...
#dairyfarm #apnikheti

Опубликовано:

 

25 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 21   
@SandeepSingh-gz2sr
@SandeepSingh-gz2sr Месяц назад
Buhat wadia bro
@user-od7pd7rc3q
@user-od7pd7rc3q Месяц назад
Mehnat nu slama jatta🎉🎉🎉
@GurpalSingh-qo9qc
@GurpalSingh-qo9qc Месяц назад
ਨਕਲੀ ਮਿਲਾਵਟੀ ਘਟੀਆ ਮਿਆਰ ਵਾਲਾ ਬਿਨਾਂ ਸਾਫ ਸਫਾਈ ਵਾਲਾ ਦੱਧ ਖਰੀਦਣਾ ਬੰਦ ਕਰ ਦੇਣ ਪੰਜਾਬ ਦੇ ਕਿਸਾਨਾਂ ਤੋਂ ਫ਼ਾਰਮ ਵਾਲੇ ਕਿਸਾਨਾਂ ਤੋਂ ਦੁੱਧ ਖਰੀਦਣ ਫਾਰਮ ਵਾਲੇ ਕਿਸਾਨ ਵੀ ਆਪਣੇ ਗ੍ਰਾਹਕਾਂ ਨੂੰ ਸ਼ੁੱਧ ਸਾਫ ਸੁਥਰਾ ਵਧੀਆ ਕਵਾਲਿਟੀ ਦਾ ਦੁੱਧ ਪਾਉਣ ਬਿਮਾਰ ਪਸ਼ੂਆਂ ਦਾ ਦੁੱਧ ਨਾ ਵੇਚਣ ਕਵਾਲਿਟੀ ਅਤੇ ਕਵਾਵੀਟੀਟੀ ਦਾ ਮਿਆਰੀ ਸਡੈਡੜ ਦਾ ਦੁੱਧ ਪੈਦਾ ਕਰਕੇ ਆਪਣੇ ਗ੍ਰਾਹਕਾਂ ਨੂੰ ਦੇਣ ਗ੍ਰਾਹਕਾਂ ਨੂੰ ਵੀ ਫਿਰ ਪਤਾ ਲੱਗੇਗਾ ਅਸਲੀ ਦੁੱਧ ਦੇ ਵਿੱਚ ਕੀ ਫਰਕ ਹੁੰਦਾ ਹੈ ਦੇਸੀ ਸਾਹੀਵਾਲ ਗਾਵਾਂ ਦਾ ਦੁੱਧ ਪੈਦਾ ਕਰਨ ਤੇ ਜ਼ੋਰ ਜ਼ਿਆਦੇ ਲਾਉਣਾ ਚਾਹੀਦਾ ਅਮਰੀਕਣ ਗਾਵਾਂ ਤੇ ਨਿਰਭਰਤਾ ਹੋਲੀ ਹੋਲੀ ਖਤਮ ਕਰੋ
@KahlonSaab_751
@KahlonSaab_751 Месяц назад
ਰੇਟ ਨਹੀਂ ਭਰਦਾ ਕੋਈ ਸਾਹੀਵਾਲ ਦਾ ਸਭ 40 ਰੁਪਏ ਹੀ ਭਾਲਦੇ। 4 rakhiya ਸੀ ਆਪਾਂ ਹੁਣ 2 sale ਕਰ ਦਿੱਤੀਆਂ। 1 ਹੁਣ ਫੇਰ sale ਕਰ ਦੇਣੀ 1 month ਤੱਕ s34 ਦੀ ਧੀ ਆ।
@prabhjotsingh2679
@prabhjotsingh2679 Месяц назад
Pra sada. Baali. Keep it bro. Gbu 🎉
@user-ii9te2tw7b
@user-ii9te2tw7b Месяц назад
❤Good jop
@JaswantSingh-s5x
@JaswantSingh-s5x Месяц назад
❤❤❤❤ very good jobsir
@dairyfarmingkisanarvindraj7955
@dairyfarmingkisanarvindraj7955 Месяц назад
Visit sirji ur farm
@jugindersingh3607
@jugindersingh3607 Месяц назад
❤❤❤❤❤❤
@kuldeeplamba4540
@kuldeeplamba4540 Месяц назад
Good channel ❤❤
@rupinderrai6221
@rupinderrai6221 Месяц назад
Very nice bro ❤❤
@RohitSharma-bd4dh
@RohitSharma-bd4dh Месяц назад
❤‍🔥❤
@happyjoshi5919
@happyjoshi5919 Месяц назад
❤❤❤❤
@babbuvirk3666
@babbuvirk3666 Месяц назад
🙏👍
@Jashantoor97
@Jashantoor97 Месяц назад
@uppaldairyfarm9904
@uppaldairyfarm9904 Месяц назад
❤❤❤
@VikasBali-mu1yw
@VikasBali-mu1yw Месяц назад
❤❤
@GuruRavidas-wf6nu
@GuruRavidas-wf6nu Месяц назад
👌🌹❤🙏
@manjindergill420
@manjindergill420 Месяц назад
Bai body score thik ni ga
@dairyfarmingkisanarvindraj7955
@dairyfarmingkisanarvindraj7955 Месяц назад
Bhaiji.ka number
@ApniKheti
@ApniKheti Месяц назад
Sir, Arun Bali ji nal tuc 9465323110 is number te sampark kar skde ho
Далее