Тёмный

ਨਸ਼ਾ ਰੋਕੂ ਕਮੇਟੀ ਵਾਲਿਆਂ ਨੇ ਪਾੜ ਦਿੱਤੇ ਸਾਡੇ ਸਿਰ ਕੀਤੀ ਗੁੰ।ਡਾਗ।ਰਦੀ,ਕਹਿੰਦੇ ਸਾਨੂੰ SSP ਨੇ ਪਾਵਰ ਦਿੱਤੀ ਹੈ ਕਿ 

LOK AWAZ TV
Подписаться 595 тыс.
Просмотров 26 тыс.
50% 1

Опубликовано:

 

17 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 183   
@LakhwinderSingh-h9d
@LakhwinderSingh-h9d 2 месяца назад
ਆ ਪੱਟੀ ਵਾਲੇ ਦੇ ਤਾ ਡੇਲੇ ਬਾਹਰ ਡਿੱਗਣ ਹੋਏ ਪਏ ਆ ਨਾਲ ਦੀ ਵੀ ਸਿੱਟ ਆ ਹੁਣ ਵੀ ਇਹਦੇ ਕੂਲ ਲਿੱਪ ਲੱਗੀ ਇਹਦਾ ਡੋਪ ਟੈਸਟ ਕਰਵਾਉ 101% ਇਹ ਨਸ਼ਾ ਕਰਦੇ ਨੇ ਪੱਕਾ😅😅
@sandhusaab5344
@sandhusaab5344 2 месяца назад
ਜਿਹੜੇ ਬਾਈ ਦੇ ਸਿਰ ਤੇ ਪੱਟੀ ਲੱਗੀ ਏ ਇਸ ਦੇ ਮੂੰਹ ਤੋਂ ਪਤਾ ਲੱਗਦਾ ਏ ਨਸ਼ਾ ਕਰਦਾ ਐ
@ALLINONE-xq4wi
@ALLINONE-xq4wi 2 месяца назад
Jajjj saaaaaaabh
@kulvindersarao5221
@kulvindersarao5221 2 месяца назад
101%
@vatishsunny5244
@vatishsunny5244 2 месяца назад
Awein he Dope test te inne paise lga rhi aa Government Tu muh dekh k dass diya kr kyu ni government di help krda Tu???
@manindersingh352
@manindersingh352 2 месяца назад
ਨਸ਼ੇ ਵੇਚਣ ਵਾਲੇਅ ਨਾਲ ਏਨਾ ਹੀ ਹੋੳ
@BalwinderSingh-gy1fm
@BalwinderSingh-gy1fm 2 месяца назад
ਪਿੰਡ ਵਿੱਚ ਇੱਕ ਇਕ ਬੰਦੇ ਨੂੰ ਪਤਾ ਹੁੰਦਾ ਕੌਣ ਨਸਾ ਕਰਦਾ ਕੌਣ ਵੇਚਦਾ
@sonumann7377
@sonumann7377 2 месяца назад
ਵੀਰ ਜੇ ੲਿਹ ਵੀਰ ਚਿੱਟਾ ਨੲੀ ਪੀਦੇ ਜਾ ਨੲੀ ਵੇਚਦੇ ਤਾਂ ਤਲਾਸ਼ੀ ਦੇ ਦਿੰਦੇ ਓਨਾ ਕੌਲ ਪਰਮੀਸ਼ਨ ਹੈ ਜਾ ਨੲੀ ਹੈ ੳੁਹ ਪਿੰਡ ਦਾ ਭਲਾ ਕਰਦੇ
@sonumann7377
@sonumann7377 2 месяца назад
ਵੀਰ ਜੇ ੲਿਹ ਵੀਰ ਚਿੱਟਾ ਨੲੀ ਪੀਦੇ ਜਾ ਨੲੀ ਵੇਚਦੇ ਤਾਂ ਤਲਾਸ਼ੀ ਦੇ ਦਿੰਦੇ ਓਨਾ ਕੌਲ ਪਰਮੀਸ਼ਨ ਹੈ ਜਾ ਨੲੀ ਹੈ ੳੁਹ ਪਿੰਡ ਦਾ ਭਲਾ ਕਰਦੇ
@ALLINONE-xq4wi
@ALLINONE-xq4wi 2 месяца назад
​@@sonumann7377bhlaa krde ta loka de kapde faadnge?
@HarpalSingh-fn6bi
@HarpalSingh-fn6bi 2 месяца назад
ਇਹ ਸਾਰੇ ਵੇਚਦੇ ਆ
@DavinderSingh-mr8sl
@DavinderSingh-mr8sl 2 месяца назад
ਤੁਸੀਂ ਦੋ ਬੰਦੇ ਸੱਚੇ ਹੋ ਗਏ ਬਾਕੀ ਸਾਰਾ ਪਿੰਡ ਝੂਠਾ ਹੋ ਗਿਆ ਸਹੀ ਗੱਲ ਆ ਬਾਈ ਇਹਨਾਂ ਦੋਵਾਂ ਦੀ ਸਪੋਰਟ ਕਰਨੀ ਚਾਹੀਦੀ ਆ ਆਪਾਂ ਨੂੰ ਕਮਾਲ ਕਰਦੇ ਹੋ ਯਾਰ ਜੇ ਤੁਸੀਂ ਸੱਚੇ ਸੀ ਤਾਂ ਤਲਾਸ਼ੀ ਦੇ ਦਿੰਦੇ ਯਾਰ ਕਿੱਡੀ ਕੁ ਗੱਲ ਸੀ ਪਿੰਡ ਦਾ ਭਲਾਈ ਸੀ ਉਹਦੇ ਵਿੱਚ ਪਰ ਤੁਸੀਂ ਝੂਠੇ ਸੀ ਤਾਂ ਕਰਕੇ ਗੱਲ ਇਥੋਂ ਤੱਕ ਵਧਾਈ 🙏🙏 ਬਾਕੀ ਰੱਬ ਜਾਣਦਾ
@diljotji300
@diljotji300 2 месяца назад
ਇਹ ਨਸ਼ਾ ਰੋਕੂ ਕਮੇਟੀਆ ਨੂੰ ਬੇਨਤੀ ਆ ਗਰੀਬਾ ਨੂੰ ਦਿਹਾੜੀਦਾਰਾ ਨੂੰ ਨਾ ਤੰਗ ਕਰੋ ਜਾਕੇ ਵੱਡੇ ਲੋਕਾ ਨੂੰ ਫੜੋ ਜੋ 50 50 ਕਿੱਲੋ ਚਿੱਟਾ ਸ਼ਮੈਕ ਹੋਰ ਵਾਧੂ ਨਸ਼ੇ ਵੇਚਦੇ ਆ ਤੁਸ਼ੀ ਉਹਨਾ ਵੱਨੀ ਕਿਉ ਨਹੀ ਮੂੰਹ ਕਰਦੇ ਕਮੇਟੀ ਵਾਲੇਔ ਪਤਾ ਵੀ ਅਗਲੇ ਨੇ ਉਗਲ ਨੀ ਚੱਕਣ ਦੇਣੀ ਭਰਾਵੋ ਮੇਰੀ ਸ਼ਾਰੇ ਵੀਰਾ ਨੂੰ ਹੱਥ ਜੋੜ ਕੇ ਬੈਨਤੀ ਆ ਤਕੜੇ ਲੋਕਾ ਨਾਲ ਪੰਗੇ ਲਵੋ ਸ਼ਾਡੇ ਵਰਗੇ ਦਿਹਾੜੀਦਾਰਾ ਨੂੰ ਤੰਗ ਨਾ ਕਰੋ
@sunnyjatt2605
@sunnyjatt2605 2 месяца назад
😂
@Makhan-r1j
@Makhan-r1j 2 месяца назад
ਉਹਨਾਂ ਤੋਂ ਤਾਂ ਡਰਦੇ ਨੇ
@luckymaan415
@luckymaan415 2 месяца назад
Ohna nu hath pa k marna ehna ne ,camere agge jo bol rehe aa ohh sb apni thaa sahi ne ,
@balvirsingh5810
@balvirsingh5810 2 месяца назад
😢😢😢😢😢😢😢😅😅😅😂😂😂😂😮😮😮😢😢😅😅😅😂😂😂😮😅😅😅ਨਸੇ ਕਰਨ ਵੇਚਣ ਵਾਲਿਆਂ ਦੇ ਡਾਂਗ ਏਦਾ ਹੀ ਵਰੇ ਘਰ ਪੱਟਤੇ ਇਹਨਾਂ ਦੱਲਿਆਂ ਨੇ ਲੋਕਾਂ ਦੇ
@JasbirSingh-mw1vr
@JasbirSingh-mw1vr 2 месяца назад
ਤਲਾਸ਼ੀ ਲੈਣ ਦੇ ਅਧਿਕਾਰ ਭਾਵੇਂ ਨਾ ਹੋਵੇ ਪਰ ਵੇਚਣ ਦਾ ਅਧਿਕਾਰ ਵੀ ਕਿਥੋਂ ਮਿਲਦਾ।
@Sukhveer_singh47
@Sukhveer_singh47 2 месяца назад
Aii lot on ge ee ਹੋਰ ਸਿਰ ਪਾੜੋ ਇੰਨਾ ਦੇ
@ParmSidhu-nq4iv
@ParmSidhu-nq4iv 2 месяца назад
ਇਹ ਬਾਈ ਇੱਕ ਕਮੇਟੀਆਂ ਇੱਕ ਮੋਟੀਆਂ ਵਾਲੇ ਆਪਣੀਆਂ ਦੁਸ਼ਮਣੀਆਂ ਨੇ ਵੀ ਕੱਢੀ ਜਾਂਦੇ ਇੱਕ ਦੂਜੇ ਨਾਲ ਜੱਟਾਂ ਦੇ ਤਾਂ ਆਦਮੀ ਦੁਸ਼ਮਣੀ ਹੁੰਦੀਆਂ ਹੀ ਆ ਤੇ ਦੁਸ਼ਮਣੀ ਵੀ ਕੱਢੀ ਜਾਂਦੀ ਇੱਕ ਦੂਜੇ ਨਾਲ
@rachpalsingh8469
@rachpalsingh8469 2 месяца назад
ਜੇਕਰ ਤੁਸੀਂ ਨੇਸ ਨਹੀਂ ਵੇਚਦੇ ਫ਼ੇਰ ਤੁਸੀਂ ਪਿੰਡ ਵਾਲੇ ਦਾ ਸਾਥ ਕਿਉਂ ਨਹੀਂ ਦਿੰਦੇ
@DarshanHeer-k3j
@DarshanHeer-k3j 2 месяца назад
DSHFGS
@dhillon113livetv5
@dhillon113livetv5 2 месяца назад
ਦੱਲੇ ਝੂਠੀਆਂ ਸਫ਼ਾਈਆਂ ਦੈਂਦੇਆ
@VivekBajaj-s6s
@VivekBajaj-s6s 2 месяца назад
ਇਹ ਬੰਦੇ ਗਲਤ ਹਨ ਇਹਨਾਂ ਦੀਆਂ ਸ਼ਕਲਾਂ ਦੱਸ ਦੀਆਂ
@ramandeep3337
@ramandeep3337 2 месяца назад
ਪੁਲਸ ਦੀ ਗੱਲ ਗਲਤ ਹੈ ਪ੍ਰਾਈਵੇਟ ਬੰਦੇ ਤੋੰ ਟਾਈਪ ਕਰਾਉਦੇ ਹਨ ਨਾਲੇ ਡੋਪ ਟੈਸਟ ਤਾਂ ਪੁਲਸ ਦਾ ਨਹੀੰ ਹੁੰਦਾ ਤੇਰਾ ਕਿਵੇੰ ਹਰ ਮਹੀਨੇ ਹੋਗਿਆ ਝੂਠ ਬੋਲ ਰਹੇ ਹਨ ਗਲਤ ਹਨ ਬੰਦੇ ਹਨ
@Gurjeetkaur-o4w
@Gurjeetkaur-o4w 2 месяца назад
ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਤੁਹਾਨੂੰ ਅਵਾਜ਼ ਤੋਂ ਪਤਾ ਨਹੀਂ ਲੱਗਦਾ ਕਿ ਨਸ਼ਾ ਕਰਦਾ ਹੈ ਜੈ ਤੁਸੀਂ ਨਸ਼ਾ ਨਹੀਂ ਕਰਦੇ ਤਾਂ ਤੁਸੀਂ ਵੀ ਲੋਕਾਂ ਦਾ ਸਾਥ ਦਿਉਂ
@LakhwinderSingh-h9d
@LakhwinderSingh-h9d 2 месяца назад
17.27 ਤੇ ਨੱਕ 👃👃 ਖੁਰਕਦਾ ਚਿੱਟੇ ਦੀ ਪੱਕੀ ਨਿਸ਼ਾਨੀ ਆ ਇਹ ਲੌੰਦਾ ਚਿੱਟਾ
@GurwinderSingh-oy3lv
@GurwinderSingh-oy3lv 2 месяца назад
ਲੋਕਾ ਦੇ ਪੁੱਤ ਬਰਬਾਦ ਕਰ ਕੇ ਹੁਣ ਸੱਚੇ ਬਣਦੇ ਨੇ
@dhillon113livetv5
@dhillon113livetv5 2 месяца назад
ਏ ਤਾਂ ਲੱਗਦੇ ਆ ਨਸੇੜੀ
@LakhwinderSingh-h9d
@LakhwinderSingh-h9d 2 месяца назад
17.42 ਤੇ ਵੀ ਪੂਰਾ ਖਰਾ ਲਾਇਆ ਹੁਣ ਵੀ ਇਹਨੇ ਨੱਕ 👃👃ਖੁਰਕਣ ਨੂੰ ਉਹਦਾ ਦਿਲ ਕਰਦਾ ਉਹਨੂੰ ਸਵਾਦ ਆ ਰਿਹਾ ਇਹਦਾ ਚਿੱਟਾ ਲੱਗਾ ਆ ਹੁਣ ਡੋਪ ਟੈਸਟ ਕਰਵਾ ਲਉ ਆਉਗਾ ਨਸ਼ਾ ਕੀਤਾ ਇਹਨੇ
@diljeetsingh83
@diljeetsingh83 2 месяца назад
ਜਾਇਜ ਨਸ਼ਾ ਆਫੀਮ ਵਰਗਾ ਕਦੇ ਨਹੀ ਬੰਦ ਹੁੰਦਾ ਹੈ ਕਿਇਉ ਕੀ60 ਸਾਲ ਤੋਂ ਬਾਦ ਸੰਜੀਵਨੀ ਬੂਟੀ ਵਾਂਗ ਕੰਮ ਕਰਦੇ ਹਨ
@RoopSingh-j1t
@RoopSingh-j1t 2 месяца назад
ਇਹ ਕਹੀ ਜਾਂਦੇ ਪਰੂਫ ਹੋਵੇ ਸਬੂਤ ਹੋਵੇ ਇਹਦਾ ਮਤਲਬ ਇਹ ਹੀ ਹੈ ਕਿ ਵੇਚਦੇ ਆ
@LakhwinderSingh-h9d
@LakhwinderSingh-h9d 2 месяца назад
ਪੱਟੀ ਦੇ ਨਾਲ ਵਾਲੇ ਦੀ ਕੂਲ ਲਿੱਪ ਡਿੱਗ ਪੈਣੀ ਆ ਹੁਣ ਵੀ ਇਹਦਾ ਸਾਮਾਨ ਲੱਗਾ ਆ
@ALLINONE-xq4wi
@ALLINONE-xq4wi 2 месяца назад
Tu khaa lai chk ke
@Gill-mp9vt
@Gill-mp9vt 2 месяца назад
ਉਹ ਜੇ ਕੱਠੇ ਨੀਂ ਹੁੰਦੇ ਤਾਂ ਇਹ ਨਸ਼ੇੜੀ ਉਨ੍ਹਾਂ ਨੂੰ ਕੁੱਟਣਗੇ,, ਇੰਨ੍ਹਾਂ ਨੂੰ ਇਸ ਤਰ੍ਹਾਂ ਹੀ ਹਟਾਉਣ ਦੀ ਲੋੜ ਹੈ, ਐਵੇਂ ਨਾਂ ਸਫ਼ਾਈਆਂ ਲੈਣ ਲਈ ਕੈਮਰੇ ਚੱਕ ਲਿਆ ਕਰੋਂ, ਤੁਹਾਡੇ ਵਰਗੇ ਵੀ ਦੋਵੇਂ ਪਾਸੇ ਚੱਲਦੇ ਹਨ
@VivekBajaj-s6s
@VivekBajaj-s6s 2 месяца назад
ਇਹ ਗਲਤ ਬੰਦਾ
@LakhwinderSingh-h9d
@LakhwinderSingh-h9d 2 месяца назад
ਕੁੜਤੇ ਪਜਾਮਾ ਵਾਲਾ ਵੀ ਮਾਲ ਖਾਂਦਾ ਪੱਕਾ
@dhillon113livetv5
@dhillon113livetv5 2 месяца назад
ਪੁਲਿਸ ਮਿਲੀ ਇਨਾਂ ਨਾਲ
@HarbansSingh-ro5nf
@HarbansSingh-ro5nf 2 месяца назад
ਦੋ ਅੰਤ ਮਾਣ ਦੇ ਦੱਲੇ ਨੇ
@chanansingh1566
@chanansingh1566 2 месяца назад
ਵੀਰ ਜੀ ਤੁਸੀਂ ਕਮੇਟੀ ਵਿੱਚ ਸ਼ਾਮਲ ਹੋਵੋ।
@ArshdeepSingh-oh4qk
@ArshdeepSingh-oh4qk 2 месяца назад
SSP ਨੂੰ ਵਿਚ ਐਵੇਂ ਘਸੀਟੀ ਜਾਂਦੇ ਨੇ ਇਹ ਸਰਾਸਰ ਝੂਠ ਬੋਲੀ ਜਾਨੈਂ ਹੋ
@diljeetsingh83
@diljeetsingh83 2 месяца назад
ਜਿਥੋ ਨਸ਼ਾ ਆਉਦਾ ਹੈ ਸਪਲਾਈ ਕਰਨ ਵਾਲਿਨੂੰ ਫੜੋ ਜੇ ਖਾਣਵਾਲਿਆ ਕੁਟਣਮਾਰਨ ਕਰਕੇ ਨਸ਼ਾ ਨੀ ਬੰਦ ਹੁੰਦਾ
@jamesbond4348
@jamesbond4348 2 месяца назад
ਹੁਣ ਸਤਿਕਾਰ ਕਮੇਟੀ ਕਿੱਥੇ ਆ ਦਾਰੂ ਪੀਣ ਵਾਲੇ ਘਰੇ ਗੁਰੂ ਗਰੰਥ ਸਾਹਿਬ ਰੱਖੀ ਬੈਠਾ
@gurvinderbrar5682
@gurvinderbrar5682 2 месяца назад
ਅਮਲੀ ਲਗਦੇ
@harpreetmangat-e8n
@harpreetmangat-e8n 2 месяца назад
ਧੰਨਵਾਦ ਜੀ ਰੰਧਾਵਾ
@ABIkumar-iz4sy
@ABIkumar-iz4sy 2 месяца назад
ਪਹਿਲਾ ਪੱਤਰਕਾਰ ਦੀ ਗਾਂਡ ਵਿੱਚ ਡਾਂਗ ਦਿਓ ਪੁੱਛ ਗਿੱਛ ਕੀਤੀ ਨਹੀਂ ਵੀਡਿਉ ਬਣਾ ਕੇ ਚਲਾ ਲਈ।
@kamaljeetkhaira8106
@kamaljeetkhaira8106 2 месяца назад
☠️👻
@amriksinghaulakh3965
@amriksinghaulakh3965 2 месяца назад
ਨਸ਼ੇ ਵਾਲਿਆਂ ਨੂੰ ਇਦਾ ਹੀ ਜੁੱਤੀ ਫੇਰੋ ਫਿਰ ਕੰਮ ਸੂਤ ਆਉ।
@AshishKumar-ju1sb
@AshishKumar-ju1sb 2 месяца назад
ਪਿੰਡ ਵਾਲੇ ਨਾਲ ਤਾਂ ਹੈ ਨਹੀਂ ਤੁਹਾਡੇ ਨਾਲ ਤੁਸੀਂ ਦੋਵੇਂ ਹੀ ਸੱਚੇ ਹੋ ਗਏ
@paramjitsingh6295
@paramjitsingh6295 2 месяца назад
ਨਸੇੜੀ ਲੱਗ ਰਹੇ ਨੇ
@vmc8769
@vmc8769 2 месяца назад
ਕਮੇਟੀ ਤੇ ਨਾਮ ਤੇ ਆਪਣੀਆ ਰੰਜਿਸਾ ਕਡ ਰਹੇ ਲੋਕ
@RajinderSingh-ri3jc
@RajinderSingh-ri3jc 2 месяца назад
ਪੰਜਾਬ ਦੇ ਲੋਕਾਂ ਨੇ ਨਸ਼ੇ ਆਪ ਬੰਦ ਕਰਨੇ ਲੋਕ ਬਹੁਤ ਅੱਕੇ ਛੋਟੇ ਛੋਟੇ ਬੱਚੇ ਨਸ਼ਿਆਂ ਤੇ ਲੱਗ ਰਹੇ ਹਨ
@Makhan-r1j
@Makhan-r1j 2 месяца назад
ਨਸ਼ੇ ਰੋਕਣ ਵਾਲੇ ਵੀ ਕੋਈ ਬਹੁਤੇ ਵਧੀਆ ਨਹੀਂ ਹੁੰਦੇ ਪਿੰਡ ਵਿੱਚ ਜਿਹੜੇ ਜਮਾਂ ਵਿਹਲੇ ਨੇ ਪਿੰਡ ਦੇ ਕਿਸੇ ਮੋੜ ਤੇ ਖੜਦੇ ਨੇ ਉਹ ਚੋਧਰ ਦੇ ਭੁੱਖੇ ਹਨ ਉਹੀ ਟੀਮਾਂ ਬਣਾਉਦੇ ਹਨ, ਨਸ਼ਾ ਰੋਕਣਾ ਸਿਰਫ ਚਿੱਟਾ ਜ਼ਰੂਰੀ ਹੈ ਜੇ ਕੋਈ ਥੋੜੀ ਬਹੁਤੀ ਭੁੱਕੀ ਖਾਂਦੇ ਨੇ ਉਹਨਾਂ ਨੂੰ ਤੰਗ ਕਰਦੇ ਹਨ, ਨਸ਼ਾ ਰੋਕਣ ਵਾਲੇ ਵੀ ਭੁੱਕੀ ਅਫੀਮ ਜੀਭ ਵਾਲੀਆ ਗੋਲੀਆਂ ਤੇ ਦਾਰੂ ਪੀਂਦੇ ਹਨ ਸਿਰਫ ਚਿੱਟਾ ਨਹੀਂ ਪੀਂਦੇ ਤੰਗ ਇਹ ਗਰੀਬਾਂ ਨੂੰ ਕਰਦੇ ਹਨ ਜਿਹੜੇ ਚਿੱਟਾ ਵੇਚਦੇ ਨੇ ਉਹਨਾਂ ਤੋਂ ਤਾਂ ਇਹ ਡਰਦੇ ਹਨ ਉਹਨਾਂ ਨਾਲ ਤਾਂ ਹੱਥ ਮਿਲਾਉਣ ਜੱਫੀਆ ਪਾਉਂਦੇ ਹਨ ਨਾ ਇਹਨਾਂ ਦੀ ਹਿੰਮਤ ਹੁੰਦੀ ਹੈ ਉਹਨਾਂ ਨੂੰ ਕਹਿ ਦੇਣ ਤੁਸੀ ਚਿੱਟਾ ਵੇਚਦੇ ਹੋ ਤਲਾਸ਼ੀ ਦਿਓ ਵਧੀਆ ਬੰਦੇ ਤਾਂ ਕਮੇਟੀਆਂ ਵਿੱਚ ਨਹੀਂ ਪੈਂਦੇ ਹਨ
@MastanSinghDulai
@MastanSinghDulai 2 месяца назад
ਨ਼ਸ਼ਾ ਵੇਚਣ ਵਾਲਿਆਂ ਦਾ ਇਹੀ ਹਾਲ ਹੋਣਾ ਚਾਹੀਦਾ ਹੈ। ਸੂਤ ਵੀ ਇਸੇ ਤਰਾ ਹੀ ਹੋਣੇ ਹਨ। ਇਹਨਾ ਨੂੰ ਕੀ ਹੱਕ ਹੈ ਕਿ ਲੋਕਾਂ ਦੇ ਅਨਭੋਲ ਬੱਚਿਆਂ ਦੀ ਜ਼ਿੰਦਗੀ ਗਾਲਣ ?
@bhagsingh9639
@bhagsingh9639 2 месяца назад
ਜੇਕਰ ਤੁਸੀਂ ਸਰੀਫ ਬੰਦੇ ਓ ਤਾਂ ਡਰਦੇ ਕਿੁਉ ਓ।
@amandeepkaruaman1052
@amandeepkaruaman1052 2 месяца назад
एह एक ही गल बार बार करदा है के मन के चलो मन के चलो एस टाइम वी लग दा इस ने नशा कीता लगदा मन के चलो 😊😅😂
@LakhwinderSingh-h9d
@LakhwinderSingh-h9d 2 месяца назад
17.25 ਤੇ ਦੇਖੋ ਨੱਕ ਖੁਰਕ ਰਿਹਾ ਸ਼ਰੇਆਮ ਪਤਾ ਲੱਗ ਰਿਹਾ ਇਹ ਚਿੱਟਾ ਲੌੰਦਾ ਆ
@harry_singh777
@harry_singh777 2 месяца назад
ਲੋਕੋ ਸੋਨੂ ਆਪ ਚ ਲੜਾਈ ਜਾਂਦੇ ਨੇ
@jaanjot2457
@jaanjot2457 2 месяца назад
ਬੋਨੀ ਤੇਰੇ ਤੋਂ ਇਹ ਆਸ ਨੀ ਸੀ
@jaanjot2457
@jaanjot2457 2 месяца назад
ਬੋਨੀ ਜਦੋਂ ਓਹਨਾਂ ਨੇ ਪਹਿਲੇ ਦਿਨ ਇਕੱਠ ਕੀਤਾ ਤੁਸੀ ਉਸੇ ਟਾਈਮ ਵਿਰੋਧ ਸ਼ੁਰੂ ਕਰਤਾ ਇਕੱਠ ਦੇ ਵਿੱਚ ਈ ਕਿਉ
@kamaljeetkhaira8106
@kamaljeetkhaira8106 2 месяца назад
ਸਿਰ ਹੀ ਪਾੜੇ ਨੇ ਤੁਹਾਡੀ ਗਾਂ🤡 ਤਾਂ ਨੀ ਪਾੜੀ
@GurdevSingh-lu9xd
@GurdevSingh-lu9xd 2 месяца назад
ਜਿਹੜਾ ਦਿਹਾੜੀ ਦਾਰ ਬੰਦਾ ਨਸਾ ਕਰਦਾ ਉਨ੍ਹਾਂ ਨੂੰ ਪਰੈਮ ਨਾਲ ਸਮਝਾਇਆ ਜਾਵੈ ਕਮੇਟੀ ਨੈ ਪਾਵਰ ਵਿਖਾਉਣੀ ਤਾ ਵੈਚਣ ਵਾਲਿਆਂ ਤੈ ਦਿਖਾਉਣੀ ਚਾਹੀਦੀ ਇਹਨਾਂ ਨੂੰ ਸਾਰਾ ਪਤਾ ਹੁੰਦਾ ਕਮੇਟੀ ਵੀ ਤਾ ਪਿੰਡ ਦੀ ਹੁੰਦੀ
@BaljeetSingh-gx4yv
@BaljeetSingh-gx4yv 2 месяца назад
ਜਿਹੜੇ ਨਸਾਂ ਵੇਚਦਾ ਉਹ ਲੋਕਾ ਦੇ ਪੁੱਤ ਮਾਰਦੇ ਆ
@ssumank96ssumank96
@ssumank96ssumank96 2 месяца назад
ਪੰਜਾਬ ਸਰਕਾਰ ਮੁਰਦਾਬਾਦ ਦੀ
@SukhjinderSingh-kb5fr
@SukhjinderSingh-kb5fr 2 месяца назад
LOK AWAAZ GOOD NEWS CHANNEL 👍.
@pamajawadha5325
@pamajawadha5325 2 месяца назад
Roda munda n bhut vadia gal bat kiti jo kehda mera test hunda 1 month piso fer eh munda kiva galt ho gi eh munda nasa nhi karda
@sikandersingh5699
@sikandersingh5699 2 месяца назад
ਨਸ਼ੈੜੀ ਏ ਸਾਰੇ।
@pardeepkaur1006
@pardeepkaur1006 2 месяца назад
Dona ne kita hoya Nasha
@AshishKumar-ju1sb
@AshishKumar-ju1sb 2 месяца назад
ਨਸ਼ੇੜੀ ਹੈ ਇਹ ਦੋਵੇਂ
@jaspreetsinghjaspreet2195
@jaspreetsinghjaspreet2195 2 месяца назад
ਕਮੇਟੀ ਵਾਲੇ ਅਦੇ ਬੰਦੇ ਪਹਿਲਾ ਅਪ ਸੈੱਟ ਹੁੰਦੇ ਫ਼ਿਰ ਨਿੱਕੇ ਮੋਟੇ ਬੰਦੇ ਫੜੀ ਜਾਂਦੇ ਬੱਸ
@JAGPREETSingh-v8g
@JAGPREETSingh-v8g 2 месяца назад
Sarkar da fahlier aa
@RamandeepSingh-mp7be
@RamandeepSingh-mp7be 2 месяца назад
ਪਿੰਡ ਦੇ ਧਨਾਟ ਚੌਧਰੀ ਨਸ਼ਾ ਰੋਕੂ ਕਮੇਟੀਆਂ ਬਣਾ ਕੇ ਪਿੰਡਾਂ ਦੇ ਨਸ਼ਾ ਕਰਨ ਵਾਲੇ ਗਰੀਬ ਲੋਕਾਂ ਨੂੰ ਕੁੱਟਦੇ ਆ ਤੇ ਆਪਣੇ ਮੁੰਡਿਆਂ ਨੂੰ ਛੱਡ ਦਿੰਦੇ ਆ ਸਾਡੇ ਪਿੰਡ ਵਿੱਚ ਵੀ ਨਸ਼ਾ ਰੋਕੂ ਕਮੇਟੀ ਇਸ ਤਰ੍ਹਾਂ ਹੀ ਗਰੀਬਾਂ ਘਰਾਂ ਦੇ ਮੁੰਡਿਆਂ ਨੂੰ ਤਾਂ ਕੁੱਟ ਮਾਰ ਕਰਕੇ ਵੀਡੀਓ ਫੇਸਬੁੱਕ ਤੇ ਪਾ ਦਿੰਦੀ ਸੀ ਪਰ ਆਪਣੇ ਮੁੰਡਿਆਂ ਨੂੰ ਛੱਡ ਦਿੰਦੇ ਸਨ ਤੇ ਰੌਲਾ ਪੈਣ ਤੇ ਕਮੇਟੀ ਭੰਗ ਕਰਨੀ ਪੈ ਗਈ
@sherjitkaursidhu2204
@sherjitkaursidhu2204 2 месяца назад
Bilkul sahi kiha tusin, jihde pehlan vechde si hun cometties ch ral gaye
@vmc8769
@vmc8769 2 месяца назад
Sahi gal ji ਜੱਟ ਆਪਣੇ ਵਾਲਿਆਂ ਦੀ ਵੀਡਿਉ ਨਹੀਂ ponde ਗਰੀਬਾ ਦੀ ਬੇਜ਼ਤੀ ਕਰਦੇ
@navreetrandhawa1990
@navreetrandhawa1990 2 месяца назад
Je kise kolo koi v Nasha nahi Mileya ta os naal Kutt Maar karan da ki Matlab!!! Duja ik aam Civilian nu kise di Talashi len da koi Right nahi aa...Kise Committee nu agar kise Afsar ne Permission ditti aa Talashi len di ta os Permission di Copy ohna kol honi chahidi aa ya koi ID Card hona chahida...
@chakkdeindia1313
@chakkdeindia1313 2 месяца назад
ਇਕ ਪਾਸੇ ਅਸੀ ਗਰੀਬ ਦੂਜੇ ਪਾਸੇ ਸਾਡੇ ਉਹ ਭਾਵੇਂ ਪੈਸੇ ਕੱਢ ਲੈਂਦੇ ਇਹ ਬੰਦੇ ਸਰਾਸਰ ਗ਼ਲਤ ਨੇ ਜਦ ਪਿੰਡ ਵਾਲਿਆ ਨੇ ਤਲਾਸ਼ੀ ਕੇ ਦਿੱਤੀ ਦੇ ਦਿਓ ਤਲਾਸ਼ੀ ਪਿੰਡ ਦੀ ਪੰਚਾਇਤ ਹੈ ਇਸ ਤਰਾ ਹਰ ਕੋਈ ਅਖੂ ਕਾਗ਼ਜ ਵਖਾ
@diljeetsingh83
@diljeetsingh83 2 месяца назад
ਜਦੋ ਨਸ਼ੇ ਵਾਲਿਆਂਨੂੰ ਕੁਟਿਆ ਜਾਦਾ ਹੈ ਮਾਤਾ ਪਿਤਾ ਭੈਣ ਦੇ ਦਿਲ ਤੇ ਕੀ ਵੀਤਦੀ ਹੋਊ
@Bhattiparam23
@Bhattiparam23 2 месяца назад
Jdo chitta vech ke paise ohi maa behn fad di ohna nu nhi pta chitta peen waliya di maa vichri kitho paise la la ke dindi main te kehda garib behn den nu chitta vech da nashe ch koi garib ni behn di lunn de diyo sariya di
@randhirsingh2155
@randhirsingh2155 2 месяца назад
ਨਸ਼ੇੜੀ ਦੀ ਸ਼ਕਲ ਦੇਖੋ
@manjeetbrar2574
@manjeetbrar2574 2 месяца назад
Kheh swah
@chandanbrar5662
@chandanbrar5662 2 месяца назад
Galat gal a kise kol koi adhikar nai kise nu rokan da
@Ghantshikari
@Ghantshikari 2 месяца назад
Ehe nashedi aa
@rachpalsingh8469
@rachpalsingh8469 2 месяца назад
ਤੁਸੀਂ ਪਿੰਡੇ ਦੇ ਬੰਦਿਆਂ ਦਾ ਸਾਥ ਕਿਉਂ ਨਹੀਂ ਦਿੰਦੇ ਤੁਸੀਂ ਵੀ ਉਸੇ ਪਿੰਡ ਦੇ ਹੋ ਪਰ ਜੇ ਅੱਗ ਲੱਗੀ ਤਾਂ ਤੋਹਾ ਨਕਲ ਦਾ
@pardeepkaur1006
@pardeepkaur1006 2 месяца назад
Ehh juthe boll de jarur Nasha karde
@AnmolpreetSingh-t6k
@AnmolpreetSingh-t6k 2 месяца назад
ਬਾਈ ਕਈ ਵਾਰੀ ਨਸ਼ਾ ਰੋਕੁ ਕਮੇਟੀਆਂ ਦੀ ਆੜ ਵਿੱਚ ਖੁੰਦਕਾ ਵੀਂ ਕੱਢਦੇ ਆ
@rajwindersingh-ov3tc
@rajwindersingh-ov3tc 2 месяца назад
Ah bnda chta vach da
@loveguru4554
@loveguru4554 2 месяца назад
Kejriwal da na bhut aa rha video ch😂😂😂😂
@rachpalsingh8469
@rachpalsingh8469 2 месяца назад
ਫ਼ੇਰ ਤੁਸੀਂ ਗੰਡਾਗਾਰਦੀ ਕਰਦੇ ਹੋ ਹਰੇਕ ਪਿੰਡਾਂ ਵਿੱਚ ਠੀਕਰੀ ਪਹਿਰ ਲੱਗਦੇ ਹੰਦੀ ਸੀ ਤੁਸੀਂ ਗਲਤ ਕੰਮ ਕਰਦੇ ਹੋ ਪਤਾ ਹੰਦਾ ਪਿੰਡੇ ਵਾਲੇ ਨੂੰ
@BhuraBhrowal
@BhuraBhrowal 2 месяца назад
Y drink krda phr v guru granth sahib ehna de ghr va a glt va
@teetubrar7387
@teetubrar7387 2 месяца назад
Parsonal duhmani ਕੱਢਣੀ ਮਾੜੀ ਗੱਲ ਆ ਕੇ ਪੁਲਸ ਨੇ ਖੁੱਲ੍ਹ ਦੇਤੀ ਤਾ ਏਦਾ ਮਤਲਬ ਇਹ ਨਈ ਜੀਨੂ ਮਰਜੀ ਲੰਮਾ ਪਾ ਲਓ
@kamaljeetkhaira8106
@kamaljeetkhaira8106 2 месяца назад
ਲੰਮੇ ਥੌੜੀ ਪਾਏ ਨੇ ਖੜਾ ਕੇ ਡਾਗ ਫੇਰੀ ਲਗਦੀ ਆ😈🐒
@teetubrar7387
@teetubrar7387 2 месяца назад
@@kamaljeetkhaira8106 😂😂
@GagandeepBrar2777
@GagandeepBrar2777 2 месяца назад
ਸਾਰੇ ਜਾਣੇ ਨਸ਼ੇੜੀ ਨੇ ਨਾਲੇ ਵੇਚਦੇ ਨੇ ਭੈਣਚੋਂਦਾਂ ਦੀ ਏਦਾਂ ਹੀ ਬੰਡ ਕੁੱਟਿਆ ਕਰੋ ਸਾਰੇ ਜਾਣੇ ਤਾਂ ਕਰਕੇ ਪੰਜਾਬ ਦਾ ਬਚਾ ਹੋਣਾਂ ਬਈ ਨਹੀਂ ਤਾਂ ਇੰਨਾ ਗੰਦੇ ਨਸ਼ੇੜੀਆਂ ਨੋਜਵਾਨ ਪੀੜੀ ਨੂੰ ਖ਼ਤਮ ਕਰ ਦੇਣਾ ਨਾਲੇ ਹੁਣ ਤਾਂ ਕੁੜੀਆਂ ਦਾ ਵੀ ਬੁਰਾ ਹਾਲ ਹੋਇਆ ਪਿਆ ਬਾਈ ਮੁੰਡਿਆਂ ਨਾਲੋਂ ਜ਼ਿਆਦਾ ਨੇ ਅੱਜ ਦੇ ਸਮੇਂ ਕੁੜੀਆਂ ਨਸ਼ਾ ਕਰਨ ਵਾਲੀਆਂ ਮੈਂ ਹੁਣ ਕੈਨੇਡਾ ਬਰੈਂਪਟਨ ਸ਼ਹਿਰ ਰਹਿਣਾ ਏਥੇ ਬਹੁਤ ਨੇ ਪੰਜਾਬੀ ਕੁੜੀਆਂ ਆਪਣੇ ਪੰਜਾਬੀ ਮੁੰਡੇ-ਕੁੜੀਆਂ 70% ਤੋਂ 85%ਤੱਕ ਨਸ਼ੇ ਦੇ ਜਾਲ ਵਿੱਚ ਫਸ ਗਏ ਨੇ ਕਈ ਤਾਂ ਘਰਵਾਲੇ ਨੇ ਆਵਦੀ ਘਰਵਾਲੀ ਨੂੰ ਕਿਸੇ ਮੁੰਡੇ ਨੇ ਆਵਦੀ ਸਹੇਲੀ ਨੂੰ ਲਾਇਆ ਹੋਇਆ ਨਸ਼ੇ ਤੇ ਬਚਾਅ ਲਉ ਬਾਈ ਜੇ ਬਚਾਇਆ ਜਾਂਦਾ ਏ ਅੱਜ ਦੀ ਪੀੜ੍ਹੀ ਨੂੰ ਨਹੀਂ ਤਾਂ ਐਨਾ ਫੁੱਦੂ ਲੋਕਾਂ ਨੇ ਨਸ਼ਿਆਂ ਨਾਲ ਖ਼ਤਮ ਕਰ ਦੇਣਾ 🙏ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਅਤੇ ਸਾਰੇ ਪੰਜਾਬ ਨੂੰ ਖੁਸ਼ਹਾਲੀ ਬਣਾਉਣ 👏 🤲ਵਾਹਿਗੁਰੂ ਜੀ ਦਾ ਲੜ ਫੜ੍ਹਕੇ ਚੱਲੋ ਸਾਰੇ ਜਾਣੇ ਜੋ ਕਿ ਆਪਣੀਆ ਗ਼ਲਤੀਆ ਤੋਂ ਬਾਅਦ ਮਾਫ਼ੀ ਮਿਲਜੇ ਆਪਾ ਨੂੰ ਪ੍ਰਮਾਤਮਾ ਕੋਲੋਂ ਵਾਹਿਗੁਰੂ ਜੀ ਸਾਰੇ ਜਾਣਿਆ ਨੂੰ ਸਿੱਧੇ ਰਸਤੇ ਤੇ ਪਾਇਆ ਜਾਵੇ
@LakhwinderSingh-h9d
@LakhwinderSingh-h9d 2 месяца назад
Dono he nashe nal raje aa hun
@Mobilerepairtechstation4910
@Mobilerepairtechstation4910 2 месяца назад
Ehna amlia da ki interview krda,
@RoopSingh-v7e
@RoopSingh-v7e 2 месяца назад
Sache bande nu kaada dar
@ALLINONE-xq4wi
@ALLINONE-xq4wi 2 месяца назад
Je dr nhi ta nange v ho jayie
@preetgamer9241
@preetgamer9241 2 месяца назад
ਨਸਾ ਵੇਚਣ ਵਾਲਿਆਂ ਦੇ ਛਿੱਤਰ ਪੈਣੇ chide
@RamParkash-cr6gy
@RamParkash-cr6gy 2 месяца назад
3 Nasha kardey
@JoginderSinghJogi-k7k
@JoginderSinghJogi-k7k 2 месяца назад
Dope test da ta pta kive hunde
@raijs7842
@raijs7842 2 месяца назад
People have no right to check... anybody... report to police station....🙏 but is reality...?? need investigation....m.p.brother involved in drugs case.
@BhuraBhrowal
@BhuraBhrowal 2 месяца назад
Jehda y kahnda sri guru granth sahib sade ghr va phr a drink kyo krda sara kush app dss ryha va a y
@AbhisherSandhu
@AbhisherSandhu 2 месяца назад
Patti vi bhejo committee
@kanwaljeetsingh9223
@kanwaljeetsingh9223 2 месяца назад
Eh lagde hi nasheri ne
@satwinderpanju9049
@satwinderpanju9049 2 месяца назад
ਬੰਦੇ ਸਹੀ ਲੱਗਦੇ ਨੇ ਗੱਲ ਬਾਤ ਤੋਂ ਪਤਾ ਲੱਗਦਾ ਹੈ ਜੈਨੁਅਨ ਬੰਦੇ ਪਿੰਡ ਵਿੱਚ ਪੁਰਾਣੀਆਂ ਲਾਗਡਾਟਾਂ ਕੱਢਣ ਲੱਗ ਜਾਂਦੇ ਹਨ ਇਹ ਗੱਲ ਬਿਲਕੁਲ ਗ਼ਲਤ ਹੈ
@desiromeo1048
@desiromeo1048 2 месяца назад
ਸਾਡੀ ਪੁਰਾਣੀ laagdaat c ehna nal
@sandhusaab5344
@sandhusaab5344 2 месяца назад
ਪਿੰਡ ਵਿੱਚ ਪਤਾ ਹੀ ਹੁੰਦਾ ਏ ਕਿ ਕੋਂਣ ਨਸ਼ਾ ਕਰਦਾ ਐ ਕੋਂਣ ਵੇਚਦਾ ਏ ਇਹਨਾਂ ਦੀ ਕੋਈ ਪਹਿਲਾਂ ਹੀ ਰੰਜਸ਼ ਹੋਵੇਂਗੀ ਗੁੰਡਾ ਗਰਦੀ ਤਾਂ ਕੀ ਕਰਨੀ ਏ ਪਿੰਡ ਵਿੱਚ ਪਤਾ ਹੀ ਹੁੰਦਾ ਏ
@jakkeyforman
@jakkeyforman 2 месяца назад
22. Ji. Tunn. Ne. Dono
@pardeepsingh4979
@pardeepsingh4979 2 месяца назад
Tusi apna dop test v kra do.
@ashvindersandhusingh14
@ashvindersandhusingh14 2 месяца назад
Ja ena shaca hunda koy ta pind ale onda ena nl 😅😅😅
@pardeepkaur1006
@pardeepkaur1006 2 месяца назад
Ja nahi sath dende ta Nasha karde v bachh de v
@pardeepkaur1006
@pardeepkaur1006 2 месяца назад
Tusi pind Baloo puraa sath do
@GurmeetSingh-yd6zn
@GurmeetSingh-yd6zn 2 месяца назад
To ha da ta en kotar hona chahi da moka ta
@nirmaldhiman773
@nirmaldhiman773 2 месяца назад
Eh Dove Jhoothh Bolde Ne Chita Vechan Valian De Bunde Ne Aaidan Kroge Chita Band Nhi Hovega
@bs-db3ys
@bs-db3ys 2 месяца назад
Amm public nu eh kam ni Krna chaida eh police da kam va police nu karan devo ,,,, thonu kameti alea nu kine hakk deta dalleo j aina fikar te police ch bharti hojo dalleo ,,,,
@pamajawadha5325
@pamajawadha5325 2 месяца назад
Ot wala nu kiu dhamki dinda n yaar apna pind vich vair n pao
@user-shama88
@user-shama88 2 месяца назад
ਬਾਈ ਤੇਰਾ ਕਸੂਰ ਨਹੀਂ ਫ਼ੇਰ ਕਿਉ ਚਿੰਤਾ ਕਰਦਾਂ
@jattdhaliwal9379
@jattdhaliwal9379 2 месяца назад
ਲੋਕ ਆਵਾਜ਼ ਨਹੀਂ ਸਿਰਫ਼ ਆਮ ਆਦਮੀ ਪਾਰਟੀ ਵਿਰੋਧੀ ਅਵਾਜ਼ ਬਣਕੇ ਰਹਿ ਗਿਆ
@GuraSingh-r8b
@GuraSingh-r8b 2 месяца назад
Es bahgwat maan jumle was kgrewal bajahao Punjab punjabi vachao am admi sarkaar de ode her kriel vadi matra vich vad geye hen
@balwindersingh5828
@balwindersingh5828 2 месяца назад
Ki jis Ghar vich Shri Guru Grandh Sahib ji da Parkash hai os Ghar vich sharab pina, ja sharab pi ke Jana beadvi nahi hai ? Parnewala banda khud Manda hai os de Ghar Shri Guru Grandh Sahib ji da Parkash hai, teh Ghar upper kamra banake Shri Guru Grandh Sahib ji da Parkash kita Hoya hai 21:49
Далее
Eminem НА РУССКОМ💔
00:30
Просмотров 365 тыс.
Eminem НА РУССКОМ💔
00:30
Просмотров 365 тыс.