Тёмный

ਨਸ਼ੇੜੀ ਜੀਜੇ ਦੀ ਕਰਤੂਤ ਨੇ ਪਵਾਈ ਲੜਾਈ|EP 82| newpunjabimovie2024|shortfilm​⁠|​⁠ 

Team Bappiana
Подписаться 38 тыс.
Просмотров 15 тыс.
50% 1

ਸਤਿ ਸ੍ਰੀ ਅਕਾਲ ਜੀ 🙏🏻
ਸਾਡੀ ਵੀਡੀਓ ਦੇਖ ਲਈ ਆਪ ਦਾ ਬਹੁਤ ਧੰਨਵਾਦ
ਵੀਡੀਓ ਨੂੰ ਸੇਅਰ, ਲਾਈਕ, ਕਮੈਟ ਜਰੂਰ ਕਰਿਆ ਕਰੋ ਜੀ। ( ਧੰਨਵਾਦ)
Gogi 9915800124
Avtar sidhu 9877794118
Guri sekhon 7009145768
Amrit sekhon 9501730540
Mannu Sekhon 6239017285
❌all things copyright content ❌
ਇਸ ਚੈਨਲ ਤੇ ਹੋ ਰਿਹਾ ਸਾਰਾ ਕੰਮ copyright ਦੇ ਅਧੀਨ ਹੈ। ਇਸ chanal ਦੇ ਸਾਰੇ ਅਧਿਕਾਰ Team Bappiana ਕੋਲ ਰਾਖਵੇਂ ਹਨ।
ਜੇਕਰ ਕੋਈ ਸਾਡੀ ਕਿਸੇ ਵੀ ਵੀਡੀਓ ਜਾਂ ਵੀਡੀਓ ਦਾ ਕੋਈ ਹਿੱਸਾ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਬਿਨਾਂ ਇਜਾਜ਼ਤ ਦੇ ਅਪਲੋਡ ਕਰਦਾ ਹੈ, ਤਾਂ ਉਸ ਦੇ ਪੇਜ ਨੂੰ ਤੁਰੰਤ ਰਿਪੋਰਟ ਕੀਤਾ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਕੀਤੀ ਜਾ ਜਾਵੇਗੀ ਹੈ।
❌ ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ ਜੀ। ਧੰਨਵਾਦ❌

Опубликовано:

 

5 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 29   
@jagdevsingh8335
@jagdevsingh8335 25 дней назад
ਵੀਰ ਜੀ ਤੁਹਾਡੀ ਮਾਂ ਠੀਕ ਕਹਿੰਦੀ ਹੈ ਕਿ ਜੇਕਰ ਰਿਸ਼ਤੇ ਨਾਤੇ ਖਤਮ ਕਰਨੇ ਹੋਣ ਰਿਸ਼ਤੇਦਾਰ ਤੋਂ ਪੈਸੇ ਲੈ ਲਓ ਜਾਂ ਰਿਸ਼ਤੇਦਾਰ ਪੈਸੇ ਦੇ ਦਿਓ ਪੈਸਾ ਰਿਸਤੇਦਾਰੀ ਵਿੱਚ ਤਰੇੜਾਂ ਪੈ ਜਾਂਦੀਆਂ ਹਨ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਰਲ ਮਿਲ ਕੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@user-xo7mr5nd8o
@user-xo7mr5nd8o 21 день назад
😊,❤
@user-nn8sn5kf9g
@user-nn8sn5kf9g 14 дней назад
😊😊😊😊😊😊😊😊😊😊😊😊😊😊😊😊😊😊😊😊😊😊😊@😅😊😊😊😊😊😊😊😊😊😊😊😅😅😅😅😊😊 of😊😊 lol o
@user-nn8sn5kf9g
@user-nn8sn5kf9g 14 дней назад
😊😊😊😊9😊9😊😊😅
@user-hx5ze3zk7x
@user-hx5ze3zk7x 24 дня назад
ਬਹੁਤ ਸੋਹਣੀ ਵੀਡੀਓ ਜੀ ❤❤
@RajwinderKaur-ty7dl
@RajwinderKaur-ty7dl 25 дней назад
ਬਿਲਕੁਲ ਸਹੀ ਹੈ ਪੈਸੇ ਲੈਣ ਵੇਲੇ ਤਾਂ ਬਹੁਤ ਮਿੱਠੇ ਹੁੰਦੇ ਨੇ ਤੇ ਦੇਣ ਵੇਲੇ ਸਾਡੇ ਹੀ ਪੈਸੇ ਸਾਨੂੰ ਮੋੜਨ ਲੱਗੇ ਬਹੁਤ ਔਖੇ ਹੁੰਦੇ ਨੇ ਰਿਸ਼ਤੇਦਾਰ
@jassibappaina1310
@jassibappaina1310 23 дня назад
❤❤❤
@sekhonraman4147
@sekhonraman4147 25 дней назад
Nice video Deep Kaur bhaini
@HarnekSingh-oz6bw
@HarnekSingh-oz6bw 25 дней назад
ਗੋਗੀ ਬੇਬੇ ਨੂੰ ਪੁੱਛ ਕੇ ਸੋਣ ਦੇ ਸਿਧਾਰੇ ਦਾ ਕੀ ਮਤਲਬ ਹੈ ਇਹ ਰਸਮ ਕੁੜੀ ਦੇ ਪਹਿਲੇ ਸੋਣ ਤੇ ਕਰਨੀ ਹੁੰਦੀ ਹੈ ਕੀ ਲੈ ਕੇ ਜਾਈ ਦਾ ਜੱਟ
@OmParkash-ig2zm
@OmParkash-ig2zm 25 дней назад
🎉🎉🎉🎉🎉🎉❤❤
@sonoffarmer6701
@sonoffarmer6701 День назад
❤❤
@anurag_saddi
@anurag_saddi 25 дней назад
Nice video Sanjeev Sharma Moga Sari team bht vdia ji Waheguru hamesha chardi kala vich rakhe tuhanu sari team nu
@sukhjeetkaur68
@sukhjeetkaur68 24 дня назад
❤❤❤sahi keya g tusi.
@Jskml_bhullar
@Jskml_bhullar 25 дней назад
Nice video ❤
@ekamsingh6168
@ekamsingh6168 25 дней назад
❤❤❤❤❤🎉🎉🎉🎉
@montybhaiff735
@montybhaiff735 16 дней назад
Nice ❤❤❤❤❤❤❤
@harnaibram3055
@harnaibram3055 25 дней назад
Taran Sharma
@user-if4hv8ff6h
@user-if4hv8ff6h 25 дней назад
Very nice video Manjot Kaur Bhathal
@MakhanSingh-ve9kz
@MakhanSingh-ve9kz 25 дней назад
Very nice video
@armaansingh1468
@armaansingh1468 25 дней назад
Daljit. Kaur. USA. Shaina. Very. Very. Very. Very. Very. Good. Nice. Video.
@DhandeepSingh-en2vl
@DhandeepSingh-en2vl 25 дней назад
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ। ਬਾਈ ਜੀ ਨਸੇ ਅਤੇ ਬਿਮਾਰੀ ਘਰ ਨੂੰ ਬਰਬਾਦ ਕਰ ਦਿੰਦੇ ਹਨ, ਮੇਰੇ ਘਰ ਵਾਲੀ ਨੂੰ ਅਜਿਹੀ ਬਿਮਾਰੀ ਲੱਗੀ ਹੈ ਕਿ 2018 ਤੋਂ ਲੈਕੇ ਲਗਾਤਾਰ ਦਵਾਈ ਚੱਲ ਰਹੀ ਹੈ ਹਰ ਸਾਲ ਪੰਜਾਹ ਹਜ਼ਾਰ ਤੋਂ ਜ਼ਿਆਦਾ ਦੀ ਦਵਾਈ ਲਗਦੀ ਹੈ ਪਹਿਲੇ ਸਾਲ ਸੱਤ ਲੱਖ ਰੁਪਏ ਲੱਗ ਗਏ ਸਨ ਜ਼ੋ ਭੈਣਾਂ ਭਰਾਵਾਂ ਨੇ ਬਹੁਤ ਮੱਦਦ ਕੀਤੀ ਸੀ। ਵੀਡੀਓ ਬਹੁਤ ਹੀ ਵਧੀਆ ਲੱਗੀ ਜੀ ਪ੍ਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਤਰੱਕੀ ਅਤੇ ਤੰਦਰੁਸਤੀ ਬਖ਼ਸ਼ੇ ਸਾਰੀ ਹੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏🙏🙏
@user-ix3yc1vg6m
@user-ix3yc1vg6m 25 дней назад
First comment ji very nice vlog ji 👍👍
@HarnekSingh-oz6bw
@HarnekSingh-oz6bw 25 дней назад
ਜਾ ਇਸ ਦੀ ਵੀਡੀਉ ਬਣਾ ਦਿਉਂ ਸੋਣ ਦੀਆ ਰਸਮਾਂ ਦੀ ਕੁੜੀ ਨੂੰ ਪਹਿਲੇ ਸੋਣ ਤੇ ਕੇ ਲੈ ਕੇ ਜਾਈ ਦਾ ਅਸੀ ਲੈ ਕੇ ਆਉਂਣੀ ਹੈ
@AnamKaur-i5e
@AnamKaur-i5e 25 дней назад
Sahi ah j
@user-gc6ut3hf6v
@user-gc6ut3hf6v 25 дней назад
Very nice video avi bhathal
@bhimsain6626
@bhimsain6626 25 дней назад
Very nice 👍👍
@khalsaroophaikhaskhalsa6524
@khalsaroophaikhaskhalsa6524 25 дней назад
Nice ji
@jattlife7110
@jattlife7110 25 дней назад
ਵਾਹਿਗੁਰੂਜੀਤਰੱਕੀਬਖਸੇਟੀਮਨੂੰਚਾੳੁਕੇ❤❤❤🎉🎉🎉🎉
@MakhanSingh-ve9kz
@MakhanSingh-ve9kz 25 дней назад
❤❤❤
Далее
I'm Excited To see If Kelly Can Meet This Challenge!
00:16
New video vatna
19:38
Просмотров 16 тыс.