Тёмный

ਨਹਿਰੀ ਪਾਣੀ ਨਾ ਆਉਣ ਕਰਕੇ ਲੋਕਾਂ ਨੇ ਮਿੱਟੀ ਨਾਲ ਭਰ ਦਿੱਤਾ ਸੂਆ, ਕਹਿੰਦੇ ਸਵਾਹ ਪਾਣੀ ਆਉਂਦਾ ਟੇਲਾਂ ਤੇ 2 ਹਜ਼ਾਰ 

LOK AWAZ TV
Подписаться 602 тыс.
Просмотров 16 тыс.
50% 1

Опубликовано:

 

24 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 60   
@bahadursingh9718
@bahadursingh9718 2 месяца назад
ਇਹ ਸਰਕਾਰ ਐਵੇਂ ਗੱਲਾਂ ਕਰਦੀਂ ਹੈ ਕਿ ਅਸੀਂ ਟੇਲਾਂ ਤੱਕ ਪਾਣੀ ਪਹੁਚਾਅ ਦਿੱਤਾ ਹੈ ਦੇਖ਼ ਲਵੋ ਟੇਲਾਂ ਤੱਕ ਪਾਣੀ ਨਹੀਂ ਪਹੁੰਚਿਆ ਹੈ ਇਹ ਸਰਕਾਰ ਵੱਡੇ ਵੱਡੇ ਗੱਪ ਮਾਰਦੀ ਹੈ
@jass_buttar06
@jass_buttar06 2 месяца назад
ਸੂਆ ਧੁਰ ਤੋਂ ਬੰਦ ਕਰੋ ਜਿਥੋਂ ਸ਼ੁਰੂ ਹੁੰਦਾ ਫੇਰ ਗੱਲ ਬਣਨੀ ਆ
@jagnandansingh2202
@jagnandansingh2202 2 месяца назад
ਸੀਨੀਅਰ ਅਫਸਰਾ ਨੂੰ ਵੀ ਫੀਲਡ ਵਿਚ ਜਾ ਕੇ ਲੋਕਾ ਦੀਆ ਸਮੱਸਿਆ ਨੂੰ ਸੁਣਨਾ ਚਾਹੀਦਾ ਹੈ
@shivambti
@shivambti 2 месяца назад
keep raising this issues, maninder bai.
@jagnandansingh2202
@jagnandansingh2202 2 месяца назад
ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ
@nav8472
@nav8472 2 месяца назад
ਪਹਿਲਾਂ ਤੁਸੀਂ ਲੋਕ ਹੀ ਕਹਿੰਦੇ ਸੀ ਅਸੀਂ ਤਾਂ ਮੁਖਮੰਤਰੀ ਭਗਵੰਤ ਮਾਨ ਨੂੰ ਹੀ ਬਣਾਉਣਾ ਹੁਣ ਕਿਉਂ ਰੋਂਦੇ ਹੋ
@KalaSerron
@KalaSerron 2 месяца назад
ਹੁਣ ਤਾਂ ਰੋਦੇ ਹਾ ਭਗਵੰਤ ਕੰਜਰ ਗ਼ਦਾਰ ਦਿੱਲੀ ਦਾ ਦੱਲਾ ਬਣ ਗਿਆਂ
@BaljinderSingh-ig1zd
@BaljinderSingh-ig1zd 2 месяца назад
Phele waliyan cm ne kehra Pani de ditta se ena nu bhagwant Maan te hun Banya cm
@harmanxbrar9842
@harmanxbrar9842 2 месяца назад
ਪਹਿਲਾਂ ਏ ਲੋਕਾਂ ਨੂੰ ਬਹੁਤ ਸੁਪਨੇ ਦਿਖਾਉਂਦਾ ਸੀ ਲੋਕਾਂ ਨੇ ਵਿਸਵਾਸ ਕਰ ਲਿਆ ਕੀ ਕਰਨ ਲੋਕ ਵਿਚਾਰੇ ਕੀ ਨੂੰ ਵੋਟ ਪਾਉਣ ਜਾ ਨਾ ਪਾਉਣ
@GurdevSingh-vd5ie
@GurdevSingh-vd5ie 2 месяца назад
ਸਿੱਧੀ ਗੱਲ ਕਿ ਬਰਬਾਦ ਕਰਨਾਂ ਵਾ।। ਪੰਜਾਬ ਨੂੰ।।ਸਿਵੀਆਂ ਤੇ ਰਾਜਨੀਤੀ ਕ ਰੋਟੀਆਂ ਸੇਕਣ ਕੁਰਸੀਆਂ ਡੌਣੀਆ ਨੇ 😢 ਏਨਾਂ ਲੀਡਰਾਂ ਦਾ ਕਖ ਨਾ ਰਹੇ।😢ਇਹ ਫਿਟੇ ਮੂੰਹ ਸੀ ਨੇਤਾਵਾਂ ਲੀ 😢😢😢😢ਹੁੰਣ ਆਜੋ ਪਬਲਿਕ ਲਈ ਵੀ ਫਿਟੇ ਮੂੰਹ ਪਹਿਲਾਂ ਤੋ ਹੀ।।ਥੋਡੇ ਅੰਦਰ ਸਯਾਣਪ ਏਕਤਾ ਚੰਗੇ ਕੰਮ ਕਰਨ ਦੀ ਕੋਸ਼ਿਸ਼ ਲਗਨ ਨਹੀਂ ਹੈ ਗੀ 😢ਅਪਣੇ ਆਪ ਦਾ ਜੀਣਾ ਵੇਖ ਲਓ।। ਡੁੱਬਦੀ ਬੇੜੀ ਚ ਸਾਰੇ ਵੱਟੇ ਪਾ ਰਹੇ ਹੋਵੋਗੇ 😢ਏਹੀ ਵਜਾਹ ਹੈ।।ਬੇੜਾ ਗ਼ਰਕ ਹੋਣ ਦਾ ਦਿਨੋਂ ਦਿਨ।।😢😢😢
@GurdevSingh-vd5ie
@GurdevSingh-vd5ie 2 месяца назад
​@@harmanxbrar9842ਬਾਈ ਜੀ ਭਾਵੇਂ ਇਕ ਹਜ਼ਾਰ ਸਾਲ ਲੱਗੇ ਰਹੋ ਕੋਈ ਵੀ ਪਾਰਟੀ ਆ ਜਾਏ।।😢 ਕੋਈ ਸੁਧਾਰ ਨਹੀਂ ਹੋਣਾ 😢 ਜਦੋਂ ਤੱਕ ਅਸੀਂ ਆਪ ਸਾਰੇ ਨਹੀ ਸੁਧਰਦੇ 😢ਜੇ ਗੁਰੂ ਦੈ ਗਯਾਨੰ ਆਧਾਰਿਤ ਜੀਵਨ।। ਏਨਾਂ ਲੋਕਾਂ ਦਾ ਵੇਖੋਗੇ।।ਕਿਤੇ ਦੂਰ ਦੂਰ ਤੱਕ ਕੋਈ ਨਜ਼ਰ ਨਹੀ ਆਉ।।।😢ਜੋ ਸਮਾਜ ਨੂੰ ਬਰਬਾਦ ਗਰਕ ਕਰਨ ਵਾਲੇ ਨੇ।। ਨੇਤਾਵਾਂ ਲੀਡਰਾਂ ਦਾ ਬਣਾਇਆ ਹੋਇਆ ਨਿਯਮਾਂ ਨੂੰ ਹੀ ਸਬ ਜੀਅ ਰਹੇ ਨੇ 😢ਏ ਤਾਂ ਏਦਾਂ ਹੀ ਹੈ।।😢ਜਿਸ ਜੀਵਨ ਨੂੰ ਜੀਣਾਂ ਕੀਤਾ।।ਔ ਸਾਰੇ ਨਿਯਮ ਏਨਾਂ ਪਾਪੀਆਂ ਲੀਡਰਾਂ ਦੇ ਨੇ।।। ਔਰ ਔਨਾ ਨੂੰ ਹੀ ਰਾਤ ਦਿਨ ਕੋਸੀ ਜਾਉ 😢😢ਇਹ ਕਿਵੇਂ ਠੀਕ ਹੋ ਸਕਦਾ 😢 ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੀਉਣਾਂ ਕਰਨਾਂ।।ਬਸ ਸਬ ਚਾਨਣਾ ਹੋ ਜਾਉਗਾ 🎉ਸਾਫ ਨਜ਼ਰੀਂ ਪਉ।।ਲੈ ਬਾਈ ਆ ਜੋ ਰੋਲਾ ਪਾਈ ਜਾ ਰਹੇ ਨੇ।। ਬਰਬਾਦੀ ਦੇ ਇਹ ਖੁਦ ਜ਼ਿੰਮੇਵਾਰ ਹਨ 😢ਸੁਣਾਈ ਲੀਡਰਾਂ ਨੂੰ ਜਾ ਰਹੇ ਨੇ 😢 ਮੈਂ ਜਦੋਂ ਦਾ ਗੁਰਬਾਣੀ ਮੁਤਾਬਿਕ ਜੀਵਨ ਜਿਉਂਣੰ ਲਗ ਗਯਾ।। ਹਾਂ ਇਹ ਵਾਹਿਗੁਰੂ ਜੀ ਦੀ ਕਿਰਪਾ ਹੋਈ।। ਵੱਡੀ ਉਪਲਬਧੀ।।🎉ਪਰ ਅਫਸੋਸ ਕਿ ਸਾਰੇ ਸਮਾਜ ਨੂੰ ਵੇਖਕੇ ਰੋਣਾ ਆਉਂਦਾ ਹੈ ਇਹ ਕੀ ਕਰੀ ਜਾ ਰਹੇ ਨੇ।।ਇਹ ਸਬ ਬਰਬਾਦ ਹੋਣਗੇ ਇਕ ਦਿਨ 😢😢😢😢
@shivanisharma5562
@shivanisharma5562 2 месяца назад
ਅਕਾਲੀ ਦੱਲ ਦੇ ਸਮੇਂ ਪਾਣੀ ਆਉਂਦਾ ਸੀ, ਹੂਣ ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢
@jorasingh7476
@jorasingh7476 2 месяца назад
ਸਿਮਰੋ ਕੋਲੇ ਜਾਓ ਸੁੱਖੇ ਨੂੰ ਲੈ ਕੇ ਐਓ ਬਾਈ
@dharmsharma772
@dharmsharma772 2 месяца назад
ਪਹਿਲਾਂ ਵਾਲੇ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ, ਮੌੜਮੰਡੀ ਰੈਸ਼ਟ ਹਾਊਸ ਵਿੱਚ ਬੈਠਦਾ ਸੀ,
@chamkaursinghdhaliwal2957
@chamkaursinghdhaliwal2957 2 месяца назад
ਸਹੀ ਗੱਲ ਹੈ ਬਾਈ ਜੀ
@gurvirdhaliwal9412
@gurvirdhaliwal9412 2 месяца назад
ਸੇਖੋਂ ਵੇਲੇ ਨਜ਼ਾਰਾ ਲਿਆ
@sukhjivansandhu4599
@sukhjivansandhu4599 2 месяца назад
ਇਹ ਤਾਂ ਕਹਿ ਰਹੇ ਨੇ 1983 ਤੋਂ ਇਹ ਹਾਲ ਆ
@gaggetiwana1012
@gaggetiwana1012 2 месяца назад
ਲੋਕ ਹੁਣ ਸੇਖੋਂ ਸਾਬ ਵਾਲਾ ਨਜ਼ਾਰਾ ਭਾਲ ਦੇ ਆ
@gurpreetbhangu7590
@gurpreetbhangu7590 2 месяца назад
Vadia ame hi honi chahi di ehna nal eh hi muhre lag k aap wale nu votan pai aa hun bhugto eh sarabi cm sare punjab nu maru eh ਦਿੱਲੀ nu deo sara kus punjab de loka nu deu sunsana
@kuldeepthind7996
@kuldeepthind7996 2 месяца назад
ਤਾਕਤਵਰ ਲੋਕ ਸ਼ਰੇਆਮ ਨਹਿਰੀ ਪਾਣੀ ਦੀ ਚੋਰੀ ਕਰ ਰਹੇ ਹਨ।ਅਗਰ ਪਾਣੀਦੀ ਚੋਰੀ ਬੰਦ ਹੋ ਜਾਵੇ ਤਾਂ ਸਭ ਨੂੰ ਪਾਣੀ ਮਿਲੇ।
@ਫੈਸਲਾਬਾਦਆਲੇ
@ਫੈਸਲਾਬਾਦਆਲੇ 2 месяца назад
ਰੁਕੋ ਜਰਾ, ਸਬਰ ਕਰੋ ।😅😅😅😅
@thakarsingh6687
@thakarsingh6687 2 месяца назад
ਵਿਡੀਓ
@BaljinderSingh-ig1zd
@BaljinderSingh-ig1zd 2 месяца назад
1983 thoo pani nhi ayea hun bhagwant Maan da ke kasoor hai ji maan sab nal meting kro masla hal hoju thoda ji
@KapoorAkali-hy6yy
@KapoorAkali-hy6yy 2 месяца назад
Jad karu badl sahib nu jine kile kile te mutra lvatia vir dvara sarkar banau sab hol hu jabge
@DarshanSingh-qx4ti
@DarshanSingh-qx4ti 2 месяца назад
Views are good
@narinderpalsingh5349
@narinderpalsingh5349 2 месяца назад
😢😢😢😢😢
@RavinderSingh-ms4oq
@RavinderSingh-ms4oq 2 месяца назад
ਸਿੱਧੂ ਸਾਹਿਬ ਸਤਿ ਸ੍ਰੀ ਅਕਾਲ ਜੀ ਇਹ ਕੇਜਰੀਵਾਲ ਕਾਲਾ ਅੰਗਰੇਜ ਹੈਗਾ ਆਵੇ ਪੰਜਾਬ ਵਿੱਚ ਅੰਗਰੇਜ਼ ਕਾਲੇ ਸਰਕਾਰੀ ਕਾਲਜ ਪ੍ਰਾਈਵੇਟ ਕਰਨ ਲੱਗੇ ਨੇ ਇਹ ਕੱਲ ਮੈਂ ਤੁਹਾਡਾ ਵੀਡੀਓ ਦੇਖਿਆ ਸੀ ਜਾਗੋ ਪੰਜਾਬੀਓ ਜਾਗੋ ਪੰਜਾਬ ਬਚਾਓ ਮਾਵਾਂ ਬਚਾਓ ਤੇ ਭੈਣਾਂ ਨੂੰ ਬਚਾਓ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਤੇ ਇਹ ਝਾੜੂ ਵਾਲੀ ਪਾਰਟੀ ਨੂੰ ਭਜਾਓ ਪੰਜਾਬ ਸਰਕਾਰ ਮੁਰਦਾਬਾਦ ਭਗਵੰਤ ਸਿੰਘ ਮਾਨ ਮੁਰਦਾਬਾਦ ਅਰਵਿੰਦ ਕੇਜਰੀਵਾਲ ਕੁੱਤਾ ਹੈ ਪੱਤਰਕਾਰ ਸਾਹਿਬ ਜਿੰਦਾਬਾਦ ਲੋਕ ਆਵਾਜ਼ ਚੈਨਲ ਜ਼ਿੰਦਾਬਾਦ
@karpal_pannu_12
@karpal_pannu_12 2 месяца назад
😂😂HUN KIO RONDI WA BILO 💘💘💋
@gurvirdhaliwal9412
@gurvirdhaliwal9412 2 месяца назад
ਸੋਡੇ ਪਿੰਡ ਦੇ ਡੀਸੀ ਰਹੇ ਨੇ
@nishansran7672
@nishansran7672 2 месяца назад
Pehla kithe gye see hun mann magar pye firde hai hun hal ho jawega
@BaljinderSingh-ig1zd
@BaljinderSingh-ig1zd 2 месяца назад
Shi gall hai ji
@Gurmeetkaurarhi-jq2pm
@Gurmeetkaurarhi-jq2pm 2 месяца назад
Sarkara fail ne loka dia samesava hal hi nahi karde
@gurtejsingh5066
@gurtejsingh5066 2 месяца назад
All people are requested to raise the voice to impose Presendential rule in Pb so that the public authority expenditure being incurred by the sitting Sarkar at their own leaders. Gangsters
@lallylallymachinetoolsludh733
@lallylallymachinetoolsludh733 2 месяца назад
News dekhan wala channel
@gurtejsingh5066
@gurtejsingh5066 2 месяца назад
AAP party failed in every field of promises CM Mann is gappi and Sarabi.Now the new party of youths may be form at every Village level and all the
@gurtejsingh5066
@gurtejsingh5066 2 месяца назад
Regional and National parties must be rooted out from Pb in order to save the panth and youths in future time.Akali dal Badal already tooted from Pb in LS and VS.24. Now all the parties including Khas Aadmi party will forfeit their security deposit in by election.24 and General election-2027
@GurnamSingh-nd5yt
@GurnamSingh-nd5yt 2 месяца назад
ਜੈ ਪਾਣੀ ਨਹੀਂ ਤੇ ਸਤਰ ਹਜਾਰ ਨੂੰ ਕਿਉ ਲੇਦੇ ਕੇ ਏਨਾ ਚਿਰ ਕਿੱਥੇ ਰਹੇ ਜੈ
@ManuPalwan-m1k
@ManuPalwan-m1k 2 месяца назад
Pehla ta laddu vand de c hun kyun karele vaang jubaan hogi lok v dogle bahut Punjab ch
@harbanssingh2167
@harbanssingh2167 2 месяца назад
Votan ki 😊😊😊
@soulandclassicalmusic8394
@soulandclassicalmusic8394 2 месяца назад
Dekho g ik gal dekho sali ik gal ni samjh aa rahi sala punjab ch kewal kissan hi dukhi kyu ae Baki jehre reh reh ne oh sare khuss ne
@mr.vsentertainment512
@mr.vsentertainment512 2 месяца назад
Jad tusi sarkar de nahi sunde sarkar thodi koi sune tusi ta jhande chak lende ho jekar tusi kissan union nu shadu sarkar thodi sune sarkar kissan union nu nafrat karde han
@hardeepgrewal708
@hardeepgrewal708 2 месяца назад
App chor
@GurjitSingh-jh6us
@GurjitSingh-jh6us 2 месяца назад
Cm bhagwant Mann sab ne 600 unit ghar da maf kita vadia km kita Mann sab jindabad
@GurjitSingh-jh6us
@GurjitSingh-jh6us 2 месяца назад
Agar mai cm hunda ina nu motar bijli bill la dinda. Bus free band karni si ina da dimag thik ho Jana si. Bhagwant Mann sab vadia cm hn
@pammasidhu8033
@pammasidhu8033 2 месяца назад
Tu sab di gal shad Tu meri fasal da sahi daam de tenu har chij da bill du tu ta khud saadi fasal msp to thalle laagat to ghat mull te khaa reha matlab tu free ch kisaana da anaaj khaa reha te tu khud kime CM ban ke ena da sab free band karan di galla karda sab to pehla tu aap bhukha marna jado tenu sab kuch MRP te khana pe gaya
@GurjitSingh-jh6us
@GurjitSingh-jh6us 2 месяца назад
@@pammasidhu8033 bhukia bhukh na utre je bna puria par. Japji sab guru nanak sab. Bina santokh bhukha na raje. Sukhmani sab guru arjan dev sab. Santi te santok to Bina Paisa kina vi ho jawe kafi loka nu jina nai aunda o duki rehde hn. Je jmin hai ta guru da sukrana kro na hundi tu fir jina nai si. Jo dunia te a gia ak din Jana hai. Ye dharti kise di nai hai waheguru di. Mela char Dina da
@pammasidhu8033
@pammasidhu8033 2 месяца назад
@@GurjitSingh-jh6us veer ji tusi ta khud bhul gaye Gurbaani nu tusi ta khud keh rahe ho ki je me CM hunda matlab tuhadi nazar ch sab chote ho jaande fr tuhada jo ji karda oh salook karde tuhada ji karda jina marzi tax laga dende te khud us naal ash parsti karde jime hun de leaders karde ne 100 da tax le ke 10% bhi nhi kharchde gareeb te jameen milan naal koi bahut ameer nhi ho janda us jameen te bahut mehant karni pendi hai ik ik buta bahut mehnat naal paalna penda hai te rabb di razza ch sab to vadh kisaan hi rehnda kudrat de sabto nede kisaan hi aa thoda ja mausam kharaab hoya ta kisaan di sari mehant fasal khraab ho jandi tuhadi galla naal aj kise da didh nhi bharda kisaan ne bhi apne bache paalne ne una lyi bhi kuch karna hunda Gurbani ch kithe likheya ki kisaan di mehant ta mull na davo tusi anaaj khana shad ke shukrana kha leya karo te shukhrana bhi na khaao kyuki sab ethe hi reh jana tuhadi galla to pata lagda ke kisaan de hakk mangan to kini problem hai jis chij de bina bilkul nhi sarr sakda usda khaa ke usnu kaho ke tusi rabb da shukkr karo te jis bina banda reh skda una lyi tusi bina soche samje har roz pessa de rahe ho asi bhi rabb da shukkr karde haan ki saanu rabb ne chngi soch da malak bnaya
@GurjitSingh-jh6us
@GurjitSingh-jh6us 2 месяца назад
@@pammasidhu8033 vir ji mai khud vi kisan ha. Kisan mere bhai hn mai kisana di spote karda kale kanun galt si. Msp milni chedi hai right point. Pr motar bill te ghar da bill 600 unit maf hai sarkar ne vadia kita. Pr sanu karje maf har shoti moti gl vaste dharna nai launa cheda jo karja lai ke kha lia maf nai hona cheda. Vir ji mai tere warga ha mai cm kde nai bn sakda. Pr jo mera vichar hai be matlab dharna nai launa cheda. Baki mai amritpal singh ji Khalsa dibrrugarh una di Dil to spote karda una di Punjab nu jrurat hai sare kisana nu una di spote karni chedi hai thnx
@dhaliwalsaab-hb5ge
@dhaliwalsaab-hb5ge 2 месяца назад
ਭਗਵੰਤ ਮਾਨ ਦੀ ਬੁੰਡ ਚ ਬਾਂਹ ਪਾਉਣੀ 2027 ਦੀਆਂ ਵੋਟਾਂ ਚ
@jagnandansingh2202
@jagnandansingh2202 2 месяца назад
ਸੀਨੀਅਰ ਅਫਸਰਾ ਨੂੰ ਵੀ ਫੀਲਡ ਵਿਚ ਜਾ ਕੇ ਲੋਕਾ ਦੀਆ ਸਮੱਸਿਆ ਨੂੰ ਸੁਣਨਾ ਚਾਹੀਦਾ ਹੈ
@mr.vsentertainment512
@mr.vsentertainment512 2 месяца назад
Jad tusi sarkar de nahi sunde sarkar thodi koi sune tusi ta jhande chak lende ho jekar tusi kissan union nu shadu sarkar thodi sune sarkar kissan union nu nafrat karde han
@gaggetiwana1012
@gaggetiwana1012 2 месяца назад
ਪਹਿਲਾਂ ਤਾਂ ਮਾਨ ਕਹਿੰਦਾ ਹੁੰਦਾ ਸੀ ਧਰਨੇ ਲੋਣ ਦੀ ਲੋੜ ਹੀ ਨੀ ਪੈਣੀ ਸਾਡੀ ਸਰਕਾਰ ਵਿੱਚ
Далее