Тёмный
No video :(

ਨਹੀਂ ਬਣਨਾ ਸੀ ਭਾਈ ਅੰਮ੍ਰਿਤਪਾਲ ਸਿੰਘ- MP ? ਬਾਦਲ ਦੀ ਪ੍ਰਧਾਨਗੀ ਦਾ RSS ਨਾਲ ਕੀ link ? Oneindia Punjabi 

Oneindia Punjabi
Подписаться 184 тыс.
Просмотров 32 тыс.
50% 1

ਨਹੀਂ ਬਣਨਾ ਸੀ ਭਾਈ ਅੰਮ੍ਰਿਤਪਾਲ ਸਿੰਘ- MP?
ਬਾਦਲ ਦੀ ਪ੍ਰਧਾਨਗੀ ਦਾ RSS ਨਾਲ ਕੀ link?
ਹਿੰਦੂ ਪੱਤਰਕਾਰ ਤੋਂ ਸੁਣੋ ਭਿੰਡਰਾਂਵਾਲੇ ਦੇ ਭਤੀਜੇ ਦਾ ਅਸਲ ਸੱਚ!
#oneindiapunjabi #punjabnews #cmbhagwantmann #aamaadmiparty #bjp #bjppunjab #suniljakhar #sushilrinku #sheetalangural #congresspunjab #rajawarring #partapsinghbajwa #rahulgandhi #charanjeetchanni #excmpunjab #election2024news #electionpunjab #newsfact #newspunjab #newsroom #amanarora #navjotsinghsidhu #sidhu #election #loksabhaelection2024 #pmmodi #amitshah #enforcementdirectorate #crimebranch #cbi #punjabpolice #punjabnewstoday #punjabpolitics #vote #trending #oneindia #harpalcheema #harjotbains #drbalbirsingh #sukhbirbadal #akalidal

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 117   
@jagseerdeol1298
@jagseerdeol1298 Месяц назад
ਪੱਤਰਕਾਰ ਆਪ ਮੰਨਦੇ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਆਰ ਆਰ ਐਸ ਦੇ ਮੈਂਬਰ ਹਨ ਲੋਕਾ ਨੂੰ ਸਮਝ ਜਾਣਾ ਚਾਹੀਦਾ ਹੈ ਆਰ ਆਰ ਐਸ ਪੰਜਾਬ ਨੂੰ ਉਜਾੜਨਾ ਚਾਉਂਦੀ ਭਾਜਪਾ ਪਿਛਲੇ ਦਸਾਂ ਸਾਲਾਂ ਵਿਚ ਕੁਛ ਨਹੀਂ ਦਿੱਤਾ ਗਿਆ ਹੁਣ ਬਜਟ ਪਾਸ ਹੋਇਆ ਪੰਜਾਬ ਨੂੰ ਕੁਛ ਨਹੀਂ ਦਿੱਤਾ ਗਿਆ
@harpreetkaur5022
@harpreetkaur5022 Месяц назад
👍👍👍🙏
@MalkeetSingh-pk6sf
@MalkeetSingh-pk6sf Месяц назад
ਬਾਈ ਜੀ ਜਸਵੀਰ ਸਿੰਘ ਰੋਡੇ ਤੇ ਰਾਜਦੇਵ ਸਿੰਘ ਖ਼ਾਲਸਾ ਵੀ ਵਿਕਾਉ ਮਾਲ ਐਨ ਕੇ ਧਰ ਨੇ ਆਪਣੀ ਕਿਤਾਬ ਖੁਲ੍ਹੇ ਭੇਦ ਵਿਚ ਇਹਨਾਂ ਤੇ ਗਦਾਰੀ ਦੇ ਦੋਸ਼ ਲਾਏ ਹਨ
@kuldipjamus1968
@kuldipjamus1968 Месяц назад
ਬੀਜੇਪੀ ਆਰ ਐਸ ਐਸ ਨੇ ਸਾਰੀਆਂ ਪਾਰਟੀਆ ਕਾਬੂ ਕੀਤੀਆ ਹਨ।।
@DharamSingh-xk7jn
@DharamSingh-xk7jn Месяц назад
ਅੱਜ ਇਹ ਗੱਲ ਆਮ ਲੋਕਾਂ ਨੂੰ ਸਮਝ ਲੈਣੀ ਚਾਹੀਦੀ ਹੈ ਅੱਜ ਸਾਡਾ ਸਿੰਘ ਸਾਹਿਬ ਗੁਲਾਮ ਸਾਡਾ ਅਕਾਲ ਤਖਤ ਸਾਹਿਬ ਗੁਲਾਮ ਆ
@harpreetkaur5022
@harpreetkaur5022 Месяц назад
ਬਿਲਕੁੱਲ ਸਹੀ 👍👍
@gurcharansingh4251
@gurcharansingh4251 Месяц назад
ਪੰਜ ਵਾਰ ਰਾਜ ਤਾਂ ਕੀਤਾ ਪਰ ਲੋਕਾ ਨੇ ਪੰਜ ਵਾਰ ਹਰਾਇਆ ਤੇ ਮਸਾਂ ਮਗਰੋਂ ਲਾਇਆ ਬਾਦਲਾਂ ਨੂੰ ਚੱਲਦੇ ਕੀਤਾ
@JasbirSingh-mw1vr
@JasbirSingh-mw1vr Месяц назад
ਹਿੰਦੂ ਲੀਡਰਾਂ ਤੇ ਹਿੰਦੂ ਪਰੈਸ ਦੇ ਸਿਖਾਂ ਪ੍ਰਤੀ ਰੋਲ ਬਾਰੇ ਵੀ ਚਾਨਣਾ ਪਾਇਆ ਜਾਵੇ।
@JaswantSingh-te9xt
@JaswantSingh-te9xt Месяц назад
ਪੰਜਾਬ ਨੂੰ ਕੇਂਦਰ ਸਰਕਾਰ ਨੇ ਦੇਸ਼ ਦਾ ਹਿਸਾ ਨਹੀਂ ਮੰਨਿਆ ਗਿਆ ਇਸ ਲਈ ਬੱਜਟ ਵਿੱਚ ਪੰਜਾਬ ਨੂੰ ਕੁੱਝ ਨਹੀਂ ਦਿਤਾ
@JasbirSingh-mw1vr
@JasbirSingh-mw1vr Месяц назад
ਪਤਰਕਾਰ ਸਾਹਿਬ ਇਕ ਸੁਆਲ ਦਾ ਜੁਆਬ ਜੇ ਦੇ ਦਿਓ ।ਸੁਆਲ ਇਹ ਹੈ ਕਿ ਕੀ ਬਾਦਲ ਸਾਹਿਬ ਤੋਂ ਪਹਿਲਾਂ ਹਿੰਦੂ ਸਿਖ ਦੀ ਭਾਈਚਾਰਕ ਸਾਂਝ ਨਹੀਂ ਸੀ।
@user-fn3wm4gq6l
@user-fn3wm4gq6l Месяц назад
ਸਭ ਤੋਂ ਵੱਧ ਬੇੜੀ ਗਰਕ ਬਾਦਲਾ ਕੀਤਾ
@gurdevsingh-zc5xw
@gurdevsingh-zc5xw Месяц назад
ਪੰਜਾਬ ਦੀਆਂ ਹੱਕੀ ਮੰਗਾਂ ਲਈ ਹਿੰਦੂ ਭਰਾਵਾਂ ਵਲੋ ਕਦੀ ਸੰਗਠਤ ਹੋ ਕੇ ਕਦੀ ਕੇਂ ਦਰ ਸਰਕਾਰ ਅੱਗੇ ਮੰਗਾਂ ਰੱਖੀਆਂ ਦੁੱਖ ਏਸੇ ਗੱਲ ਦਾ ਹਿੰਦੂਭਰਾ ਪੰਜਾਬ ਦੀਆਂ ਮੰਗਾਂ ਨੰ ਹਮੇਸ਼ਾਾਂ ਸਿੱਖਾਂ ਦੀਆਂ ਮੰਗਾਂ ਹੀ ਮੰਨਦੇ ਨੇ ।ਸਾਥ ਨਹੀ ਦਿੰਦੇ ਕੇਦਰ ਵਲੋਂ ਪੰਜਾਬ ਦੀਆਂ ਮੰਗਾਂ ਦੇ ਅੰਦੋਲਨ ਨੂੰ ਹੋਰ ਰੂਪ ਦੇ ਦਿੱਤਾ ਜਾਂਦਾ ਖਾਸਕਰ ਖਾਲਿਸਤਾਂਨ ਨਾਲ ਜੋੜ ਦਿੱਤਾ ਜਾਂਦਾ ।
@SinghSahib406
@SinghSahib406 Месяц назад
ਤੁਹਾਡੀ ਜਾਣਕਾਰੀ ਲਈ ਦੱਸਦਾ ਤਾ ਜੀਰਾ ਸ਼ਹਿਰ ਚੋ ਸਭ ਤੋ ਵੱਧ ਵੋਟਾ ਅੰਮਿ੍ਤਪਾਲ ਸਿੰਘ ਨੂੰ ਦੂਸਰੇ ਸਥਾਨ ਤੇ 4 ਵੋਟਾ ਘੱਟ ਕੁਲਬੀਰ ਜੀਰਾ ਨੂੰ ਪਈਆ ਨੇ ਅਤੇ ਮੇਰੇ ਪਿੰਡ ਦੀ 90% ਹਿੰਦੂ ਵੋਟ ਅੰਮਿ੍ਤਪਾਲ ਨੂੰ ਪੋਲ ਹੋਈ ਆ ਅਤੇ ਉਨ੍ਾ ਨੇ ਸ਼ਰੇਆਮ ਸਾਹਮਣੇ ਆਕੇ ਪ੍ਚਾਰ ਵੀ ਕੀਤਾ ਸੀ
@V.kumaar
@V.kumaar Месяц назад
Hindu dardhe han isliye khalistani nu vote pole hoi Khushi naal nhin
@royalpunjab44
@royalpunjab44 Месяц назад
​@@V.kumaar es darn Vali ki gal hai ander Gaye da kinu pta v vote kisnu payi aa😅
@lakhvirsinghkhurd5598
@lakhvirsinghkhurd5598 Месяц назад
ਤੁਹਾਨੂੰ ਉਹ ਸਿੱਖ ਚਾਹੀਦੈ ਆ ਜਿਹੜੇ ਦਿੱਲ੍ਹੀ ਦੇ ਥੱਲੇ ਲੱਗ ਕੇ ਚੱਲਣ
@user-mu6lg2rx8i
@user-mu6lg2rx8i Месяц назад
ਪੱਤਰਕਾਰ ਜੀ ਤੁਸੀਂ ਗੱਲਤ ਤੇ ਛੋਟੀ ਸੋਚ ਹਿੰਦੂ ਸਿੱਖ ਪਿਆਰ ਨਾਲ ਰਹਿੰਦੇ ਜਿਹੜਾ ਟੇਕ ਲਾ ਰਹੇ ਹੋ ਗੱਲਤ ਲਾਇਆ
@SukhwinderSingh-jg1je
@SukhwinderSingh-jg1je Месяц назад
ਵੀਰੋ ਪੰਜਾਬ ਵਿੱਚ ਹਿੰਦੂ ,ਸਿੱਖਾ ਤੇ ਮੁਸਲਮਾਨਾਂ ਦੀ ਸਾਂਝ ਬਰਕਰਾਰ ਹੈ ਪ੍ਰੰਤੂ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਤੇ ਭਾਈ ਸਰਬਜੀਤ ਸਿੰਘ ਜੀ ਖ਼ਾਲਸਾ ਤੇ ਸਾਨੂੰ ਕੱਟੜ ਦੱਸਿਆ। ਲਾਹਨਤਾਂ ਤੇਵਾਡੇ ਡੀਵੇਡ ਕਰਨ ਲਈ
@Baldev-o2o
@Baldev-o2o Месяц назад
ਇਹ ਬਾਦਲ ਨੂੰ ਵਰਤ ਗਏ ਤੇ ਪੰਜਾਬ ਬਰਬਾਦ ਕਰ ਦਿੱਤਾ।
@ParamjitSingh-vo7tf
@ParamjitSingh-vo7tf Месяц назад
ਜੇ ਹਿੰਦੂ ਏਨੀ ਬਾਦਲਾਂ ਦੀ ਇਜ਼ਤ ਕਰਦੇ ਫਿਰ ਬਾਦਲਾਂ ਨੂੰ ਛਡ ਭਾਜਪਾ ਨੂੰ ਵੋਟ ਕਿਉਂ ਪਾਈ ਪਹਿਲਾਂ ਵੀ ਭਾਜਪਾ ਨੂੰ ਪਾਉਂਦੇ ਸਨ ਕਿਉਂਕਿ ਸਿਖੀ ਨਾਲ ਨਫ਼ਰਤ ਹੈ
@lakhbirsingh5475
@lakhbirsingh5475 Месяц назад
ਸਰਦਾਰ ਸਿਮਰਨਜੀਤ ਸਿੰਘ ਮਾਨ ਪੰਜਾਬ ਦੀ ਅਵਾਜ਼, ਹਿੰਦੂਆ ਨੂੰ ਹਉਆ ਕਿਓ ਲਗਦਾ ਸਚ ਬੋਲਣ ਲਈ।
@MalkeetSingh-pk6sf
@MalkeetSingh-pk6sf Месяц назад
ਵੀਰ ਜੀ 1947ਤੋ ਲੈਕੇ ਆਜ ਤੱਕ ਸਿਖਾਂ ਨੇ ਕਿਸੇ ਹਿੰਦੂ ਦੀ ਦੁਕਾਨ ਨੂੰ ਅੱਗ ਲਾ ਕੇ ਸਾੜਨ ਦੀ ਕੋਸ਼ਿਸ਼ ਨਹੀਂ ਕੀਤੀ ਪਰ ਹਿੰਦੂ ਦੰਗਾ ਕਾਰੀਆਂ ਨੇ ਪੰਜਾਬ ਵਿੱਚ ਹੀ ਸਿੱਖ ਦੁਕਾਨ ਦਾਰਾਂ ਦੀਆਂ ਦੁਕਾਨਾਂ ਸਾੜੀਆਂ
@BalvirSingh-ig7lx
@BalvirSingh-ig7lx Месяц назад
Maine apni zindgi main pehli baar kisi Hindu ko panjab ke asal maslon PR baat krte suna!!! Salute Sir.
@amritsidhu9458
@amritsidhu9458 Месяц назад
ਹਰੇਕ ਹੀ mike ਚੱਕ ਕੇ ਪੱਤਰਕਾਰ ਬਣਿਆ ਫਿਰਦਾ
@sewaksingh3446
@sewaksingh3446 Месяц назад
ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਸੈਟਰ ਮੰਨ ਲਵੇ ਸਾਰੇ ਮਸਲੇ ਹੱਲ ਹੋ ਜਾਣਗੇ
@amardeepsingh8338
@amardeepsingh8338 Месяц назад
ਬਾਦਲ ਦੇ ਦਿਵਾਨੇ ਤਾ ਸੀ ਇਹ ਲੀਡਰ ਬਾਦਲ ਪੰਜਾਬ ਦੇ ਮਸਲੇ ਛੱਡ ਕੇ ਉਹਨਾਂ ਦਾ ਝੋਲੀ ਚੁੱਕ ਬਣ ਗਿਆ ਸੀ
@balvirsingh5810
@balvirsingh5810 Месяц назад
ਇਹ ਪੱਤਰ ਕਾਰ ਇੱਕ ਪਾਸੜ ਹੋ ਕੇ ਚੱਲਦਾ ਹੈ ਬਾਦਲ ਦੱਲੇ ਗਧੇ ਨੇ ਸਾਡੇ ਆਕਾਲੀ ਦਲ ਨੂੰ ਕੱਟੜ ਹਿੰਦੂਵਾਦੀ ਤਾਕਤਾਂ ਅੱਗੇ ਝੋਕ ਦਿੱਤਾ ਅਗਲੇ ਕਹਿੰਦੇ ਹੁਣ ਇਹਨਾਂ ਦੁ ਸਿੱਖੀ ਦਾ ਬੇੜਾ ਬੈਠਾਉ ਖੇਤਰੀ ਪਾਰਟੀ ਦੇ ਮਾਲਿਕ ਬਣੇ ਬਾਦਲਾਂ ਨੇ ਸਿੱਖਾਂ ਤੇ ਰੱਜ ਕੇ ਜੁਲਮ ਕਰਿਆ ਕਰਵਾਇਆ ਅੱਜ ਵੀ ਭੰਡ ਉਸੇ ਭਾਈ ਚਾਰਕ ਨਕਲੀ ਦਿਖਾਵੇ ਦੀ ਸਾਂਝ ਬੋਲ ਕੇ ਜੁਲਮ ਕਰ ਰਹੇ ਹਨ
@BalvirSingh-ig7lx
@BalvirSingh-ig7lx Месяц назад
Hindu sikhs ekta zindabad zindabad
@rana7018josan
@rana7018josan Месяц назад
Vdia bro ❤❤❤❤❤
@gurbhejsingh1670
@gurbhejsingh1670 Месяц назад
ਖਾਲਸਤਾਨ ਦੀ ਮੰਗ ਉਠਦੀ ਕਿਓ ਹੈ ਚਰਚਾ ਕਰੋ?
@dayasingh8859
@dayasingh8859 Месяц назад
ਵੈਰੀ ਗੁੱਡ ਨਾਈਟ ਕਲੱਬ ਸਵਾਦਾਂ ਆ ਗਿਆ ਪੱਤਰਕਾਰ ਜੀ
@user-ln7rz6gv9w
@user-ln7rz6gv9w Месяц назад
ਸ਼੍ਰੋਮਣੀ ਅਕਾਲੀਦਲ ਦਾ ਪੰਜਾਬ ਸਿੱਖਾ ਪੰਜਾਬੀਅਤ ਪੰਥ ਲਈ ਤਕੜਾ ਹੋਣਾ ਬਹੁਤ ਜ਼ਰੂਰੀ ਹੈ ਇਸ ਲਈ ਪੰਜਾਬ ਦੇ ਲੋਕ ਅਕਾਲੀਦਲ ਦਾ ਸਾਥ ਦਿਓ
@GurdeepUgrahan
@GurdeepUgrahan Месяц назад
❤🎉ਬਹੁਤ ਵਧੀਆ
@ParamjitSingh-vo7tf
@ParamjitSingh-vo7tf Месяц назад
ਪੰਜਾਬ ਡਿਸਟਰ੍ਬ ਰਿਹਾ ਨਹੀਂ ਕੇਂਦਰ ਸਰਕਾਰ ਵਲੋਂ ਕੀਤਾ ਗਿਆ ਬੋਲੀ ਸਧਾਰੋ
@user-ln7rz6gv9w
@user-ln7rz6gv9w Месяц назад
ਪੰਜਾਬ ਲਈ ਪੰਥ ਲਈ ਅਕਾਲੀਦਲ ਜ਼ਰੂਰੀ
@kulwantsingh9623
@kulwantsingh9623 Месяц назад
S।s।maan।shabzindabad।punjab।and।sikh kome।zindabad
@user-by6zu5xx2e
@user-by6zu5xx2e Месяц назад
ਬਾਦਲ ਕਿਉ ਇਹਨਾਂ ਬੇੜਾ ਗ਼ਰਕ ਕਰ ਛੱਡਿਆ
@SukhwinderSingh-lx6cv
@SukhwinderSingh-lx6cv Месяц назад
Rab e Rakha. Punjab da
@gurlabhsingh8072
@gurlabhsingh8072 Месяц назад
ਅੱਧ ਤੋਂ ਵੱਧ ਵੋਟਾਂ ਤਰਸਦੇ ਅਧਾਰ ਤੇ ਜਿੱਤੇ ਹਨ ਅੰਮ੍ਰਿਤ ਪਾਲ ਸਿੰਘ ਇਹ ਸੱਚ ਲੋਕ ਕੱਟੜ ਵਾਦ ਤੋ ਲੋਕ ਦੂਰ ਹਨ
@MalkeetSingh-pk6sf
@MalkeetSingh-pk6sf Месяц назад
ਪੱਤਰਕਾਰ ਜੀ ਰਿਸ਼ਤੇਦਾਰ ਜਿਹੜਾ ਹੁੰਦਾ ਉਹ ਭਰਾ ਭਤੀਜਾ ਨਹੀਂ ਹੁੰਦਾ ਉਹ ਦੂਜੇ ਪਿੰਡ ਵਿਚੋਂ ਹੁੰਦਾ ਹੈ
@jasbirpathak5279
@jasbirpathak5279 Месяц назад
ਡਾਕਟਰ ਸਾਹਿਬ ਅਗਰ ਅਕਾਲੀਦਲ ਨੂੰ ਦੀ ਸੀਟਾਂ ਬਠਿੰਡਾ ਤੇ ਫਿਰੋਜ਼ਪੁਰ ਛੱਡ ਦਿਓ ਤਾਂ ਇਹ ਸਿਰਫ 5%ਵੋਟਾਂ ਹੀ ਰਹਿ ਜਾਂਦੀਆਂ ਨੇ ਜੀ
@jaswindersingh-lq6sl
@jaswindersingh-lq6sl Месяц назад
1947 to baad ajj tak Sarksri Atwad ne sirf sikhi da nuksan kita, kio ke sikh stateless hn, Low caliber Master Tara refused the advice of jinah not to go with hindus
@GurumeetSingh-yj1lp
@GurumeetSingh-yj1lp Месяц назад
ਵੀਰ ਜੀ ਮੋਦੀ ਨੇ ਜਿਹੜੇ ਤੋਂ ਪੈਕਟ ਦਿੱਤੇ ਹਨ ਬਿਹਾਰ ਤੇ ਕਰਨਾਟਕਾ ਨੂੰ ਉਹ ਉ ਫਸੀਆਂ ਦਿੱਤੇ ਹਨ ਸਰਕਾਰ ਹੀ ਉਹਨਾਂ ਦੋਵਾਂ ਮੁੱਖ ਮੰਤਰੀਆਂ ਦੇ ਉੱਤੇ ਚੱਲ ਰਹੀ ਹੈ ਕੀ ਬਾਦਲਾਂ ਤੋਂ ਪਹਿਲਾਂ ਸਿੱਖ ਹਿੰਦੂ ਏਕਤਾ ਨਹੀਂ ਸੀ ਇਹ ਸਿੰਧੂ ਸਿੱਖ ਦੇ ਵਿੱਚ ਪਾੜਾ ਫਾਇਦਾ ਕਰਨ ਵਾਲੇ ਵੀ ਬਾਦਲ ਹਨ ਕਪੂਰੀ ਮੋਰਚੇ ਤੋਂ ਲੈ ਕੇ 78 84 ਬਹਿਬਲ ਕਲਾਂ ਬਰਗਾੜੀ ਕਾਂਡ ਜਿੰਨੇ ਵੀ ਮੁੱਦੇ ਪੁੱਠੇ ਹਨ ਇਹ ਬਾਦਲਾਂ ਦੀ ਦੇਣ ਹੈ ਜਿੰਨਾ ਨੁਕਸਾਨ ਪੰਜਾਬ ਦਾ ਹੋਇਆ ਹੈ ਉਹ ਪਾਸਲਾ ਬਾਦਲ ਸਭ ਤੋਂ ਵੱਡੇ ਜਿੰਮੇਵਾਰ ਹਨ ਤੇ ਜੇ ਪੰਜਾਬ ਦਾ ਨੁਕਸਾਨ ਹੋਇਆ ਤੇ ਉਹਦੇ ਵਿੱਚ ਸਿੱਖ ਹਿੰਦੂ ਕ੍ਰਿਸ਼ਨ ਜਿੰਨੇ ਵੀ ਲੋਕ ਰਹਿੰਦੇ ਹਨ ਉਹ ਸਾਰਿਆਂ ਦਾ ਹੀ ਹੋਇਆ ਹੈ ਦੂਜੇ ਪਾਸੇ ਜੇ ਸਿੱਖ ਪੰਥ ਦੀ ਗੱਲ ਕਰੀਏ ਤੇ ਉਹਦਾ ਵੀ ਸਭ ਤੋਂ ਵੱਧ ਨੁਕਸਾਨ ਬਾਦਲਾਂ ਨੇ ਕੀਤਾ ਹੈ ਸਿਰਫ ਆਪਣੀ ਕੁਰਸੀ ਵਾਸਤੇ ਗੁਰੂ ਗੁਰੂ ਦੇ ਨਾਲ ਇਹਨਾਂ ਨੇ ਅੰਦਰ ਖਾਤੇ ਆਰਐਸਐਸ ਦੇ ਨਾਲ ਮਿਲ ਕੇ ਜਿਹੜਾ ਧਰੋ ਕਮਾਇਆ ਹੈ ਭਾਈ ਸਾਹਿਬ ਜੀ ਇਹ ਉਹਦੀ ਮਾਰ ਪਈ ਹੈ ਇਹ ਜਿੰਦਗੀ ਦੇ ਵਿੱਚ ਵੀ ਇਹ ਹੁਣ ਮੁੱਖ ਮੰਤਰੀ ਛੱਡ ਦੋ ਇਹ ਪਿੰਡ ਦਾ ਪ੍ਰਧਾਨ ਨਹੀਂ ਬਣ ਸਕਦਾ ਦੂਜੀ ਗੱਲ ਬਾਦਲ ਤੇ ਰੋਡੇ ਦੇ ਵਿੱਚ ਕੋਈ ਫਰਕ ਨਹੀਂ ਉਹ ਬਾਹਰਮੁਖੀ ਭਾਜਪਾ ਦੇ ਨਾਲ ਨੌ ਮਾਸ ਦਾ ਰਿਸ਼ਤਾ ਜੋੜਿਆ ਹੋਇਆ ਹੈ ਤੇ ਇਹਨਾਂ ਨੇ ਅੰਦਰ ਖਾਤੇ ਜੋੜਿਆ ਹੋਇਆ ਹੈ ਗੱਲ ਇਕ ਹੀ ਹੈ ਡਰਨ ਦੀ ਲੋੜ ਨਹੀਂ ਬਜਟ ਦੇ ਵਿੱਚ ਜਿਹੜਾ ਪੰਜਾਬ ਵਾਸਤੇ ਉਹਨਾਂ ਕੁਝ ਵੀ ਰੱਖਿਆ ਨਹੀਂ ਇਹ ਸਿਰਫ ਪੰਜਾਬ ਨੂੰ ਸ਼ਿਕਸ਼ਾ ਦੇਣੀ ਚਾਹੁੰਦੇ ਹਨ ਕਿ ਜੇ ਭਾਜਪਾ ਦੀ ਸਰਕਾਰ ਜਿਹੜੇ ਰਾਜ ਦੇ ਵਿੱਚ ਹੈ ਨੀ ਉਹਨਾਂ ਵਾਸਤੇ ਕੁਝ ਨਹੀਂ
@jagseerdeol1298
@jagseerdeol1298 Месяц назад
‌ਪੱਤਰਕਾਰ ਜੀ ਖਾਲਸਾ ਦਾ ਇਤਿਹਾਸ ਪੜ੍ਹਦੇ ਫਿਰ ਗੱਲਾਂ ਕਰਦੇ ਖ਼ਾਲਸਾ ਪੰਥ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਲਹਿਰ ਬਾਬਾ ਦੀਪ ਸਿੰਘ ਜੀ ਤੋਂ ਚਲਵਾਈ ਸੀ ਉਦੋਂ ਕਿਸੇ ਹਿੰਦੂ ਨੂੰ ਇਤਰਾਜ਼ ਨਹੀਂ ਕੀਤਾ ਖਾਲਸਾ ਰਾਜ ਸਰਦਾਰ ਰਣਜੀਤ ਸਿੰਘ ਜੀ ਨੇ ਚਲਾਇਆ ਕਿਸੇ ਹਿੰਦੂ ਨੂੰ ਇਤਰਾਜ਼ ਨਹੀਂ ਸੀ ਪਰ ਹੁਣ ਦਿੱਲੀ ਦੇ ਹਿੰਦੂਆਂ ਤੇ ਪੰਜਾਬ ਦੇ ਕੁਝ ਕੱਟੜ ਹਿੰਦੂਆਂ ਨੂੰ ਕਿਉਂ ਇਤਰਾਜ਼ ਹੈ ਪੱਤਰਕਾਰ ਜੀ ਭਾਈ ਚਾਰਕ ਸਾਂਝ ਦੀ ਗੱਲ ਕਰਦੇ ਹਨ ਪੰਜਾਬ ਨੂੰ ਤੋੜ ਮਿੰਨੀ ਪੰਜਾਬ ਸਿੱਖਾ ਨੂੰ ਆਜ਼ਾਦੀ ਦਿਵਾਉਣ ਦਾ ਇਨਾਮ ਦਿੱਤਾ ਗਿਆ ਇਕ ਹੋਰ ਕਲੰਕ ਮੱਥੇ ਉੱਤੇ ਲਾ ਦਿੱਤਾ ਇਹ ਜ਼ਰਾਇਮ ਪੇਸ਼ਾ ਕੋਮ ਦਾ। ਪੱਤਰਕਾਰ ਜੀ‍ ਦਿੱਲੀ ਸਰਕਾਰ ਕਹਿ ਦੇਵੋ ਸਾਡੇ ਗੁਰੂਆਂ ਨੇ ਹੱਕ ਲੈਣ ਨੂੰ ਕਿਹਾ ਕਿਸੇ ਦੇ ਪੈਰਾਂ ਵਿਚ ਬੈਠ ਕੇ ਮੰਗਣਾ ਨਹੀ ਸਖਾਇਆ।ਪਰ ਸ਼ਰਮ ਆਉਂਦੀ ਆ ਕਿ ਅੱਜ 80%ਵਾਲਿਆ ਦੇ ਰਾਜ ਕਰਨ ਵਾਲਿਆਂ ਤੋਂ 2%ਵਾਲੇ ਨੂੰ ਸੁਖ ਦਾ ਰਾਜ ਨਹੀਂ ਦਿੱਤਾ ਗਿਆ
@HUMANITY_SUPREME
@HUMANITY_SUPREME Месяц назад
ਜਦੋਂ ਇਨਸਾਨੀਅਤ ਪ੍ਰਤੀ ਜੁਰਮ ਕਰਨੇ ਫਿਰ ਕੀ ਲੇਬਲ ਲੱਗਣਾ ਚਾਹੀਦਾ। ਸਭਨਾ ਜੀਆ ਇਕ ਦਾਤਾ , ਇਹ ਜਪੁਜੀ ਸਾਹਿਬ ਦੀ ਸਿੱਖਿਆ ਤੁਹਾਡੇ ਖਾਨੇ ਕਿਉਂ ਨਹੀ ਪੈਂਦੀ। ਹਰ ਤਰ੍ਹਾਂ ਮਨ ਮਾਨੀ ਕਰਨੀ ,ਗੋਲੀਆਂ ਚਲਾਉਣੀਆਂ ,ਦੂਸਰੇ ਨੂੰ ਡਰਾਣਾ ,ਅਜੇ ਵੀ ਅਸੀਂ ਗੁਲਾਮ, ਦਰ ਅਸਲ ਇਹ ਸਿਰਫ ਜੱਟਵਾਦ ਅਤੇ ਅੱਤਵਾਦ ਹੈ।ਇਸ ਦਾ ਕੋਈ ਪੰਜਾਬੀ ਦਿਲੋਂ ਸਮਰਥਨ ਨਹੀ ਕਰਦਾ। ਅਮਨ ਸ਼ਾਂਤੀ ਦੀ ਗੱਲ ਕਰੋ
@rattansingh2980
@rattansingh2980 Месяц назад
ਪਤ੍ਰਕਾਰਾਂ ਸਿੰਘ ਨੂੰ ਤੁਸੀਂ ਮਾੜਾ ਕਹਿੰਦੇ ਹੋ ਪਰ ਮਾੜਾ ਇਹ ਚਾਨਣਾ ਪਾ ਦਿਓ ਕਿ ਤੁਸੀਂ ਪੰਜਾਬ ਦੇ ਪਾਣੀਆਂ ਬਾਰੇ ਪੰਜਾਬ ਦੀ ਰਾਜਧਾਨੀ ਬਾਰੇ ਹੋਰ ਪੰਜਾਬ ਦੀਆਂ ਸਾਂਝੀਆ ਮੰਗਾਂ ਨੇ,ਓਨਾ ਬਾਰੇ ਤੁਸੀਂ ਕਿਉਂ ਨਹੀਂ ਬੋਲਦੇ, ਜਦੋਂ ਕਿ ਖਾਂਦੇ ਪੀਂਦੇ ਪੰਜਾਬ ਦਾ ਹੋ
@mittiputtmajhail2960
@mittiputtmajhail2960 Месяц назад
Mr. Surinder ji, Under is because of injustice to Sikhs and PB. You tell me what BJP govt has given to PB since 2014? Be honest. Pb is basically farming state and BJP is anti kissan.
@akemvirk6681
@akemvirk6681 Месяц назад
How was Deep sidhu mussewala nagal ambia khanda panjwar nijjar who kills Them
@Ranjeetdaliwal-kz2nc
@Ranjeetdaliwal-kz2nc Месяц назад
ਰਾਜਦੇਵ ਸਿੰਘ ਖ਼ਾਲਸਾ ਬਿਲਕੁੱਲ ਆਰ ਐਸ ਐਸ ਦੀ ਵਿਚਾਰਧਾਰਾ ਮੁਤਾਬਿਕ ਚਲ ਰਹੇ ਹਨ। ਅੰਮ੍ਰਿਤਪਾਲ ਸਿੰਘ ਨੁੰ ਜਸਵੀਰ ਸਿੰਘ ਰੋਡੇ ਵੱਲੋ ਪੇਸ਼ ਕਰਵਾਉਣਾ। ਰਾਜਦੇਵ ਸਿੰਘ ਖ਼ਾਲਸਾ ਦਾ ਵਕੀਲ ਬੰਨ੍ਹਣਾ। ਓਹਦੇ ਵੱਲੋ ਭਾਈ ਅੰਮ੍ਰਿਤਪਾਲ ਸਿੰਘ ਨੁੰ ਚੋਣ ਲੜਨ ਲਈ ਤਿਆਰ ਕਰਨਾ। ਬੀਜੇਪੀ/ਆਰ ਐਸ ਐਸ 2027 ਵਿੱਚ ਰੋੜੇ ਅਤੇ ਰਾਜਦੇਵ ਸਿੰਘ ਖ਼ਾਲਸਾ ਰਹੀਂ ਵੋਟਾਂ ਦਾ ਧਰੁਵੀਕਰਨ ਕਰਨਗੇ। ਰਾਜਦੇਵ ਸਿੰਘ ਖ਼ਾਲਸਾ ਇੱਕ ਲਹਿਰ ਦੇ ਵਿੱਚ ਐਮ ਪੀ ਬਣ ਗਏ। ਫਿਰ ਚੋਣ ਲੜਨ ਤੋਂ ਕੰਨੀਂ ਕਤਰਾ ਗਿਆ। ਇੱਸ ਕਰਕੇ ਕਿ ਕਿੱਸੇ ਨੇ ਵੋਟ ਨਹੀਂ ਪਾਉਣੀ। ਆਰ ਐਸ ਐਸ ਪੰਜ਼ਾਬ ਖਾਸਕਰ ਸਿੱਖ ਸਿਆਸਤ ਵਿੱਚ ਖ਼ਤਰਨਾਕ ਖੇਡ ਖੇਡ ਰਹੀਂ ਹੈ। ਸਿੱਖਾਂ ਦੇ ਪ੍ਰਵਾਨਤ ਸ੍ਰੀ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਵੱਖ ਵੱਖ ਤਰਾਂ ਦੇ ਗ੍ਰੰਥ ਲੀਆਦੇ ਜਾ ਰਹੇ ਹਨ। ਸੱਭ ਤੋਂ ਗੰਭੀਰ ਮਸਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਣੇ। ਜਿੱਸ ਮੁੱਦੇ ਨੁੰ ਸਿੱਖ ਸੰਗਤ ਨੇ ਗੰਭੀਰਤਾ ਨਾਲ ਨਹੀਂ ਲਿਆ। ਗੁਰੁ ਗ੍ਰੰਥ ਸਾਹਿਬ ਜੀ ਵਿੱਚ ਰਾਮ ਲਫਜ਼ ਨੂੰ ਦਸਰਥ ਦਾ ਪੁੱਤਰ ਵੀ ਕਹਿ ਸਕਦੇ ਹਨ। ਸਿੱਖ ਧਰਮ ਇੱਕ ਫਿਲਾਸਫੀ ਹੈ ਜਿਸਦਾ ਪਹਿਲਾ ਅਸੂਲ ਬੇਈ ਨਦੀ ਤੋ ਬਾਹਰ ਆ ਕੇ ਗੁਰੁ ਨਾਨਕ ਦੇਵ ਜੀ ਨੇ ਆਖਿਆ, ਨਾ ਕੋਈ ਹਿੰਦੂ, ਨਾ ਮੁਸਲਮਾਨ, ਉਸ ਵਕਤ ਦੋ ਹੀ ਮੁੱਖ ਧਰਮ ਸਨ। ਮੱਤਲਬ ਮਨੁੱਖ ਦੀ ਕੋਈ ਜਾਤ ਨਹੀਂ, ਕੁਦਰਤ ਵੱਲੋ ਪੈਦਾ ਹੋਇਆ ਮਨੁੱਖ ਨਾ ਹਿੰਦੂ ਹੈ ਨਾ ਮੁਸਲਮਾਨ ਹੈ। ਇਹ ਪ੍ਰਕਿਰਤੀ ਦੀ ਦੇਣ ਹੈ। ਸੱਭ ਸਿੱਖੋ ਨੂੰ ਹੁਕਮ ਹੈ ਗੁਰੁ ਮਾਨਿਓ ਗ੍ਰੰਥ।
@user-qb2wi4tx1s
@user-qb2wi4tx1s Месяц назад
ਕੀ ਭਗਵੰਤ ਮਾਨ ਬਾਦਲਾਂ ਦਾ ਟੋਲਾ ਕੈਪਟਨ ਕੀ ਇਹ ਲੋਕ ਆਰ ਐਸ ਐਸ ਦੇ ਪਾਲਤੂ ਕੁੱਤੇ ਨਹੀਂ ਹੈ ਕੱਲਾ ਰਾਜਦੇਵ ਖਾਲਸਾ ਹੀ ਕਿਓ ਤੁਸੀਂ ਦਸਿਓ ਜਰੂਰ ਅੱਜ ਪੰਜਾਬ ਦੇ ਵਿਚ ਕੇੜਾ ਲੀਡਰ ਹੈ ਜੀਹਦਾ ਆਰ ਐਸ ਐਸ ਦੇ ਨਾਲ ਸਵੰਧ ਨਹੀਂ ਵਿਨਾ ਆਰ ਐਸ ਐਸ ਤੁ ਵਿਨਾ ਕੌਣ ਹੈ
@MalkeetSingh-pk6sf
@MalkeetSingh-pk6sf Месяц назад
ਧਾਲੀਵਾਲ ਜੀ ਜਿਸ ਦਿਨ ਰਾਜਦੇਵ ਸਿੰਘ ਖ਼ਾਲਸਾ ਸਮੇਤ 1989ਦੀਆ ਲੋਕ ਸਭਾ ਚੋਣਾਂ ਵਿੱਚ ਜਿੱਤੇ ਹੋਏ ਸਾਰੇ ਅੰਮ੍ਰਿਤਸਰ ਦਲ ਵਾਲੇ ਤੇ ਬਹੁਜਨ ਸਮਾਜ ਪਾਰਟੀ ਦੇ ਲਾਖਾ ਤੇ ਕੈਂਥ ਜੀ ਵੀ ਸ਼ਾਮਲ ਸਨ ਦੀਵਾਨ ਮੰਜੀ ਹਾਲ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਮੈਂ ਆਪ ਸ਼ਾਮਲ ਸੀ ਸੰਗਤਾਂ ਵਿੱਚ ਉਸ ਵਕਤ ਹੀ ਰਾਜਦੇਵ ਸਿੰਘ ਖ਼ਾਲਸਾ ਨੇ ਸਟੇਜ ਤੇ ਖਰੂਦ ਕਰਨਾ ਸ਼ੁਰੂ ਕਰ ਦਿੱਤਾ ਸੀ ਇਹ ਉਸ ਵਕਤ ਵੀ ਆਰ ਐਸ ਐਸ ਦਾ ਹੀ ਏਜੰਟ ਸੀ ਐਨ ਕੇ ਧਰ ਨੇ ਲਿਖੀ ਕਿਤਾਬ ਖੁਲ੍ਹੇ ਭੇਦ ਵਿਚ ਇਸ ਨੂੰ ਏਜੰਸੀਆਂ ਵੱਲੋਂ ਖਰੀਦਿਆ ਹੀ ਲਿਖਿਆ ਇਸ ਦਾ ਨਾਮ ਲੇਖਕ ਨੇ ਰਾਜਦੇਵ ਸਿੰਘ ਬਰਨਾਲਾ ਲਿਖਿਆ
@SukhwinderSingh-xk7mn
@SukhwinderSingh-xk7mn Месяц назад
Veerji Badal Akali Dal Jis Din Lok Sabha Wich Sehajdhari Votan Sgpc To ਬਾਹਰ ਕਰਕੇ Khush Ho ਰਹੇ Si Me Us Din Hi Kia si Akali Dal Ne Apne Peran Te Kuharhi Maar Lae ਸਭ ਤੋਂ Wadi Galti
@sobhasingh8776
@sobhasingh8776 Месяц назад
ਸੁਖਵੀਰ ਸਿੰਘ ਬਾਦਲ ਕਦੇ ਭਰਧੰਨ ਨਹੀ।ਬਨਸਕਦਾ ਇਨ੍ਹਾਂ ਗੰਲਾ। ਭੁੱਲ ਜਾਣਾ ਚਾਹੀਦਾ
@BHUPINDERSINGH-xu2ry
@BHUPINDERSINGH-xu2ry Месяц назад
ਸਤਿ ਸ੍ਰੀ ਆਕਾਲ ਪਤਰਕਾਰ ਵੀਰ ਜੀ ਖਾਲਿਸਤਾਨ ਨਾਲ ਕੀ ਫਰਕ ਪੈਂਦਾ ਤੁਸੀਂ ਪੰਜਾਬ ਦੇ ਹਿੰਦੂਆਂ ਨੂੰ ਕਿ ਫ਼ਰਕ ਪੈਂਦਾ ਕਿਉਂਕਿ ਪੰਜਾਬ ਵਿੱਚ ਹਿੰਦੂਆਂ ਦੀ ਤੁਤੀ ਬੋਲਦੀ ਐ ਅਸੀਂ ਪੰਜਾਬ ਦੇ ਹਿੰਦੂਆਂ ਦੇ ਨਾਲ ਪਰਛਾਵੇਂ ਵਾਂਗ ਖੜ੍ਦੈ ਹਾਂ ਪਰ ਹਿੰਦੂ ਸਿੱਖਾ ਨਾਲ ਨਹੀਂ ਖੜ੍ਹਦੇ ਕਿਉਂ ਦਿਲਾਂ ਚ ਫਰਕ ਹੈ
@manvirsingh8945
@manvirsingh8945 Месяц назад
Kapurthala assembly di pinda di vote bhai amritpal singh nu pai bas Kapurthala city sadh te Sultanpur lodi te zira vi bhai sahib 1st number te jite a
@jasbirpathak5279
@jasbirpathak5279 Месяц назад
ਬਹੁਤ ਹੀ ਜਿਆਦਾ ਬੇਬਾਕ ਨੇ ਡਾਕਟਰ ਸੁਰਿੰਦਰਪਾਲ ਜੀ
@jasbirsingh3673
@jasbirsingh3673 Месяц назад
ਸੁਲਤਾਨ ਪੁਰ ਦੇ ਪਿੰਡਾਂ ਵਿੱਚੋਂ ਭਾਈ ਸਾਹਿਬ ਜੀ ਜਿਸਦੇ ਰਹੇ ਇਸ ਦੇ ਸਬੂਤ ਨੇ, ਭਾਈ ਸਾਹਿਬ ਦੇ ਪ੍ਰੇਮ ਦੇ ਸਾਥ ਦਿੱਤਾ ਗਿਆ ਨਸ਼ਿਆ ਦੇ ਖਿਲਾਫ਼ ਕਰਕੇ
@SukhwinderSingh-jb2oy
@SukhwinderSingh-jb2oy Месяц назад
Amritpal singh khalsa jindabad cm panjab
@gurjas99
@gurjas99 Месяц назад
ਸ਼ਿਰੀ ਗੁਰੂ ਗਰੰਥ ਸਾਹਿਬ ਦੀ ਬੇਅਬਦੀ ਤੇ ਅੱਤਵਾਦ ਪੈਦਾ ਕਿਸਨੇ ਕੀਤਾ ਸਿੱਖੀ ਦਾ ਘਾਣ ਕਿਸਨੇ ਕਰਵਾਇਆ ਗੂਰੂ ਘਰਾਂ ਨੂੰ ਲੁਟ ਕੇ ਪੈਸਾ ਦਿਤਾ ਆਰ ਐਸ ਐਸ ਤੇ ਬੀ ਜੇ ਪੀ ਦੇ ਲੀਡਰਾ ਨੂੰ ਪੈਸਾ ਮਿਲਦਾ ਰਿਹਾ ਉਨਾਂ ਸ਼ੋਲੇ ਗਾਉਣੇ ਹੀ ਸੀ ਕੈਪਟਨ ਤੇ ਬਾਦਲ ਇਕੋ ਸੀ ਅੰਰਰੋ ਹੋਰ ਬਾਹਰੋ ਦਿਖਾਵਾ ਹੋਰ ਦੋਨਾ ਰਲ ਕੇ ਪੰਜਾਬ ਨੂੰ ਲੁਟਿਆ ਤੇ ਕਮਾਇਆ ਖਰਬਾ ਪਰਾਪਰਟੀ ਚੈਕ ਕਰਵਾ ਲਵੋ
@parmindergadri1566
@parmindergadri1566 Месяц назад
ਬਾਦਲ ਸਾਹਿਬ ਨੇ ਪੁੱਤਰ ਮੋਹ ਵਿੱਚ ਸਿੱਖੀ ਸਿੱਖ ਦੀ ਪਰਿਭਾਸ਼ਾ ਤੋਂ ਸੱਖਣੇ ਸੁਖਬੀਰ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾ ਕੇ ਬੇੜਾ ਗ਼ਰਕ ਕਰ ਦਿੱਤਾ ਜਿਸਨੇ ਵੀ ਸੁਖਬੀਰ ਨੂੰ ਪ੍ਰਧਾਨ ਨਾਂ ਬਣਾਉਂਣ ਲਈ ਥੋੜਾ ਵੀ ਵਿਰੋਧ ਕੀਤਾ ਉਸ ਬਾਰੇ ---------------?
@sukhwantsingh2257
@sukhwantsingh2257 Месяц назад
There was never any trouble in the relations between Sikhs & Hindus. Any leader who tow central leadership line will be acceptable to Hindus
@hardialdhamoon8081
@hardialdhamoon8081 Месяц назад
Dr. Sahib ji Namaskar Who is really responsible to harm Panjab. - Centre or Congress and BJP / SAD political leaders and their supporters.? Who was responsible for kala daur actually.???
@user-qf6jd1de6q
@user-qf6jd1de6q Месяц назад
No. SAS nagar
@SukhwinderSingh-jb2oy
@SukhwinderSingh-jb2oy Месяц назад
Why demand khalstan sovereignty freedom
@malkitsingh3748
@malkitsingh3748 Месяц назад
Punjab vich kade koi ldai jhagda hoya......punjab de hindu veera n kade punjab d masle vare gl kiti .....nahi.....punjab de sare maslya da center govt.kade Punjab nal sikh kom nal dhokha dita t akhoty panthaka He kulhadi da dasta ban k kom da ghan kita
@SukhwinderSinghSukhwinde-tj6ij
@SukhwinderSinghSukhwinde-tj6ij Месяц назад
ਘੈਟ ਪੱਤਰਕਾਰ ਡਾਕਟਰ ਸੁਰਿੰਦਰ ਪਾਲ ਜੀ ਹਮੇਸ਼ਾ ਹੱਕ ਤੇ ਸੱਚ ਦੀ ਗੱਲ ਕਰਦੇ ਆ 👌👌❤️ ਵਾਹਿਗੁਰੂ ਜੀ ਮੇਹਰ ਕਰਨ ਅਜਿਹੇ ਪੱਤਰਕਾਰ ਅੱਜ ਕੱਲ ਬਹੁਤ ਘੱਟ ਹਨ।🙏❤️🙏
@HarjitKaur-sb7jo
@HarjitKaur-sb7jo Месяц назад
Dr surinderpal ji tusi buhat vadia pattar car ho wheguru tuhadi lambi umarkare
@user-oi7of1no8i
@user-oi7of1no8i Месяц назад
Good Speach ji
@LakhwinderSingh-px1td
@LakhwinderSingh-px1td Месяц назад
Badal 0
@KarmjeetSingh-nb1tu
@KarmjeetSingh-nb1tu Месяц назад
ਇਹ ਗਲਤਫਹਿਮੀਹੈ ਅਮਿਰਤਪਾਲ ਨੇ ਜਿੱਤਣਾ ਹੀ ਸੀ
@harrycheema9056
@harrycheema9056 Месяц назад
Bhai ranjeet singh ji ex jathedaar sahib bhot vadia insaan ne ohna nu sgpc di vaagdor de deni chahidi aa
@user-qf6jd1de6q
@user-qf6jd1de6q Месяц назад
Good
@mgsf23624
@mgsf23624 Месяц назад
ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੇ ਸਾਰੇ ਤੁਹਾਨੂੰ ਖਾਲਸਤਨੀ ਕਿਉਂ ਲਗਦੇ ਨੇ ? ਜਦੋਂ ਕਿ ਪੰਜਾਬ ਨਾਲ ਸਭ ਤੋਂ ਵੱਧ ਗਦਾਰੀ ਹਿੰਦੂ ਵਰਗ ਨੇ ਕੀਤੀ ੧੯੬੬ ਵਿੱਚ ਪੰਜਾਬੀ ਸੂਬਾ ਬਣਨ ਸਮੇ ਆਪਣੀ ਮਾਤ ਭਾਸ਼ਾ ਪੰਜਾਬੀ ਨੂੰ ਧੋਖਾ ਦੇ ਕੇ ਹਿੰਦੀ ਭਾਸ਼ਾ ਲਿਖਵਾਈ। ਪੱਤਰਕਾਰ ਸਾਹਬ ਤੇ ਆਹ ਮਾਈਕ ਵਾਲਾ ਮੂਰਖ ੧੨-੧੩ ਲੱਖ ਲੋਕਾਂ ਨੂੰ ਵੱਖਵਾਦੀ ਕਹਿ ਰਹੇ ਨੇ ਜਿਨ੍ਹਾਂ ਨੂੰ ਆਪ ਨੂੰ ਕੋਈ ਅਕਲ ਨਹੀਂ।
@dharambirbhinder66
@dharambirbhinder66 Месяц назад
Doctor sahab no aatankwad kharku Singh Central Sarkar done very bad for Punjab from 1947 every time Punjab had tekken saheed every time for India but Indian government has taken very bad step for Punjab from 1947 till now
@jacklitt5099
@jacklitt5099 Месяц назад
No representation in Delhi.
@gssekhon3613
@gssekhon3613 Месяц назад
He remained badly failure for Panjab from all aspects of
@user-qf6jd1de6q
@user-qf6jd1de6q Месяц назад
Why baghi
@Jatinder-kc6ho
@Jatinder-kc6ho Месяц назад
ਡਰੱਗ ਿਲਆ ਕੋਣ ਿਰਹਾ ਹੈ ਗੱਲ ਸੱਚੀ ਕਰ ਸੋਚ ਸੱਚੀ ਰੱਖ ਬਾਕੀ ਕੋਮਾ ਪੰਜਾਬ ਲਈ ਕੀ ਕਰ ਰਹੇ ਨੇ
@DaljeetSingh-yy4um
@DaljeetSingh-yy4um Месяц назад
Sikh Sach de gal karda h par tuhanu berdash nahi
@rana7018josan
@rana7018josan Месяц назад
Bhai amritpal singh khalsa jindabad
@gurindersidhu1625
@gurindersidhu1625 Месяц назад
Sardar sukhbir singh badal jinda bad
@sgl8191
@sgl8191 Месяц назад
Sharma ji, I don’t agree with u. Badalke damaged Panth/Punjab beyond our imagination ie all when he adopted bjp as flesh& nail.
@rana7018josan
@rana7018josan Месяц назад
2027 amritpal singh khalsa bhai
@harjitkaur3769
@harjitkaur3769 Месяц назад
Badla ney punjab nu tey path nu ki divya
@user-qj5yx8ew2q
@user-qj5yx8ew2q Месяц назад
Bhai Amritpal Singh Khalsa zindabad
@GurpreetSingh-wj8ch
@GurpreetSingh-wj8ch Месяц назад
I remember 1984 Sikh Genocide for congress
@sharmatenthouse1848
@sharmatenthouse1848 Месяц назад
Dr surinderpal g sat shri akal
@mittiputtmajhail2960
@mittiputtmajhail2960 Месяц назад
Bai Badal Sr. di iko gall si Sikha di kimat te oh Hindus nu khush karda si. Usne Sikh demands like Anandpur matt, Pani, Murder of Jth. Kaon ke, Panjabi bolde areas, Chandigarh da ohne ik wari vi mention na kitta, jinna chir CM riha. So jamir maar k ekta sirf gadaar hi kar sakda, Anakh wala nahi. 47 ch vi PB hi ujaria gia kiu k Sikh majority si. Koi UP Bihar te MP ja koi hor suba ch katle amm kiu na hoyia? Pbi Hindus di problem iho hy k oh kadi vi PB naal loyal ni rahe. Hindus ne Badal nu vote ta hi pai k is wadh bejamir banda nahi si mil sakda Oh ta mangde iho k sadi family nu waziri dio te money banon dio, Baki sare Sikh chahe maar dio. Badal 5 waar CM bania hi by Hindu and for Hindus and buy by Hindus and Sirsawal
@jasmerkaur4528
@jasmerkaur4528 Месяц назад
Amritpal singh Khalsa ji jindabad 🙏
@user-qf6jd1de6q
@user-qf6jd1de6q Месяц назад
Wrong
@user-qf6jd1de6q
@user-qf6jd1de6q Месяц назад
Fudhu discussion
@baldishkaur9953
@baldishkaur9953 Месяц назад
Badal tà r s s da planted c
@dayasinghsandhu6269
@dayasinghsandhu6269 Месяц назад
ਇਹ ਦੋਵੇ ਬਿਜੇਪੀ ਵਾਲਾ ਦਾ ਨਾ ਵਹਿਗੁਰੂ ਜੀ
@harindersingh1740
@harindersingh1740 Месяц назад
INKA NE SRAF SIKH KOM DE KHILAF HI BOLNA HAI INHA DE KOL BOLAN EASTEY KUCH NAIN SIRAF DELHI SARKAR DE TALVEY CHATNA INHA LOGAN DA KAAM HAI
@paramjit6312
@paramjit6312 Месяц назад
Gal kam de karo
@JagtarSingh-mw9yd
@JagtarSingh-mw9yd Месяц назад
BI ji dindu raj ki aa bai ji
@HarjitKaur-sb7jo
@HarjitKaur-sb7jo Месяц назад
Who is mootpal we are not mootpal you are mootpal peen wala because your mum cow we are guru the sikh and we love bhai amritpal singh ji wheguru ohan the lambi unar kare
@gurdevkaurdhaliwal1374
@gurdevkaurdhaliwal1374 Месяц назад
Good. 18:48 19:49 19:54
@user-ke9if4sw3r
@user-ke9if4sw3r Месяц назад
Vakwou meida sant ne bol reha santa ji nu patkar Ludhiana de shiv sena de dallia nu ledar keh reha 😂😂😂😂
@VikramSingh-vf2ut
@VikramSingh-vf2ut Месяц назад
ਕੁੱਲ ਮਿਲਾ ਕੇ ਮੂਤਪਾਲ ਨੇ ਭੇਡਾਂ ਮੁਨ ਲਈਆਂ ਨੇ 😂😂😂😂😂
@ManpreetSingh-wk7sw
@ManpreetSingh-wk7sw Месяц назад
Tu kidey ton munyaa gya ,aap congress Jaa bjp ton ,tere vargey sadey dharam ch jamm ke sadea jadaa vad Dey ne
@SavinderSingh-qu4xu
@SavinderSingh-qu4xu Месяц назад
Jab. Punjab. Ka. Sikh. Khalish tan ki baat krta hai. To. Atnkwadi. Ho jata hai. Agar. Bjp ke. Hindu. Hindu rast ki. Baat. Krta hai. To vo. Atnkwadi nhi hai. Ak baat yad rkhna. Sikh. Kbhi. Kisi se db ke nhi rhega. Khalistan ak din bnega jrur
Далее