ਊਠਤ ਬੈਠਤ ਸੋਵਤ ਨਾਮ ॥
ऊठत बैठत सोवत नाम ॥
Uthat baithat sovat naam ||
ਉਠਦਿਆਂ ਬੈਠਦਿਆਂ, ਸੁੱਤਿਆਂ (ਹਰ ਵੇਲੇ) ਪ੍ਰਭੂ ਦਾ ਨਾਮ ਸਿਮਰਨਾ,
हे नानक ! उठते-बैठते, सोते हुए
While standing up, sitting down and sleeping, the Naam,
Guru Arjan Dev ji / Raag Gauri / Sukhmani (M: 5) / Guru Granth Sahib ji - Ang 286
ਕਹੁ ਨਾਨਕ ਜਨ ਕੈ ਸਦ ਕਾਮ ॥੬॥
कहु नानक जन कै सद काम ॥६॥
Kahu naanak jan kai sad kaam ||6||
ਨਾਨਕ ਆਖਦਾ ਹੈ, ਇਹੋ ਹੀ ਸੇਵਕਾਂ ਦਾ ਸਦਾ ਆਹਰ ਹੁੰਦਾ ਹੈ ॥੬॥
सदैव ईश्वर का नाम-स्मरण ही सेवकों का काम होता है॥ ६ ॥
Says Nanak, is forever the occupation of God's humble servant. ||6||#new #youtube #viral #trending #sikhvibes #motivation #punjabi @tseries @sabaKajahaan @zeemusiccompany
14 окт 2024