Тёмный

ਨਾਮ ਦੀ ਪਹੇਲੀ, ਸਾਰੇ ਕਹਿੰਦੇ ਨਾਮ ਜਪੋ ਪਰ ਨਾਮ ਹੈ ਕੀ? | Naam Japo | New Katha | Punjab Records Gurbani 

Punjab Records
Подписаться 17 тыс.
Просмотров 32 тыс.
50% 1

ਨਾਮ ਦੀ ਪਹੇਲੀ, ਸਾਰੇ ਕਹਿੰਦੇ ਨਾਮ ਜਪੋ ਪਰ ਨਾਮ ਹੈ ਕੀ? | Naam Japo | New Katha | Punjab Records Gurbani
ਕਥਾਵਾਚਕ-ਗਿਆਨੀ ਕੁਲਵੰਤ ਸਿੰਘ ਜੀ (ਲੁਧਿਆਣੇ ਵਾਲੇ)
Katha Vachak :- Gyani Kulwant Singh Ji (from Ludhiana)
Today Morning Katha Gurdwara Bangla Sahib Larivaar Guru Granth Sahib Katha
Subscribe To Our RU-vid Channel :
【LIKE】 【COMMENT】 【SHARE】
👉 【SUBSCRIBE NOW】 👈
Please Follow Us On Instagram For Latest Updates!!👇🏻
FACEBOOK : www.facebook.c...
INSTAGRAM : https: / punjabrecords13
© Punjab Records Gurbani
#PunjabRecordsGurbani #kathagurbani #GurbaniKatha #Sikhhistory #guritihas #dailykatha #banglasahib #chardiklatimetv #livekatha
giani ranjit singh bangla sahib katha,
bhai ranjit singh bangla sahib,
bangla sahib live,
gurbani,
katha bangla sahib today,
gurbani katha,
ranjit singh bangla sahib,
bangla sahib live today,
katha gurbani,
bangla sahib katha,
japji sahib,
katha bhai ranjit singh bangla sahib,
bangla sahib katha today,
katha,
head granthi bangla sahib,
kirtan sohila,
giani ranjit singh bangla sahib,
sgpc live kirtan,
bangla sahib live katha,
katha bangla sahib,

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 85   
@Bhalwan-Amritsar-Mahal
@Bhalwan-Amritsar-Mahal Месяц назад
ਵਾਹਿਗੁਰੂ ਜੀ
@SatnamSingh-cg3sh
@SatnamSingh-cg3sh 3 месяца назад
ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬਰਹਿਮੰਡ
@parnamsinghchahal6673
@parnamsinghchahal6673 15 дней назад
ਕਾਗਦ ਕਲਮ ਨ ਲਿੰਖੰਣਹਾਰ ॥ਮੰਨੈ ਕਾ ਬਹਿ ਕਰਨ ਵਿਚਾਰ। ਐਸਾ ਨਾਮ -------/
@SatnamSingh-cg3sh
@SatnamSingh-cg3sh 3 месяца назад
ਨਾਮੇ ਹੀ ਤੇ ਸਭ ਕਿਸ ਹੋਆ ਬਿਨ ਸਤਗੁਰ ਨਾਮ ਨ ਜਾਪੇ
@SatnamSingh-cg3sh
@SatnamSingh-cg3sh 3 месяца назад
ਗੁਪਤਾ ਨਾਮ ਵਰਤੈ ਵਿਚ ਕਲਜੁਗ ਘਟ ਘਟ ਮਹਿ ਭਰਪਚਰ ਰਹਿਆ
@Kingmekar-y1v
@Kingmekar-y1v Месяц назад
ਗੁਰ ਗਿਆਨ ਪਦਾਰਥ ਨਾਮ ਹੈ
@SurinderSingh-vn2fg
@SurinderSingh-vn2fg 2 месяца назад
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਾਮ ਗੁਪਤ ਨਹੀਂ ਆ ਧਰਮ ਦੇ ਠੇਕੇਦਾਰੋ। ਸਤਿਸੰਗਤਿ ਕੈਸੀ ਜਾਣੀਐ।ਜਿਥੈ ਏਕੋ ਨਾਮੁ ਵਖਾਣੀਐ। ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰੂ ਦੀਆ ਬੁਝਾਇਆ ਜੀਉ। ਗੁਰਬਾਣੀ ਅਨੁਸਾਰ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ ਹੋਇਆ ਆਡਰ ਜਿਸ ਨੂੰ ਹੁਕਮਨਾਮਾ ਕਹਿੰਦੇ ਹਾ। ਭੋਲੀ ਭਾਲੀ ਸੰਗਤ ਨੂੰ ਭਰਮ ਵਿੱਚ ਪਾਇਆ ਜੇ।
@baljitsidhu8912
@baljitsidhu8912 2 месяца назад
ਬਹੁਤ ਬਹੁਤ ਧੰਨਵਾਦ ਗਿਆਨੀ ਜੀ।❤❤❤
@palwindersingh9078
@palwindersingh9078 2 месяца назад
ਸ੍ਰੀਮਾਨ ਜੀ ਪਤਾ ਤੁਹਾਨੂੰ ਵੀ ਨਹੀਂ ਨਾਮ ਕੀ ਹੈ ਨਾਮ ਹੈ ਗਿਆਨ ਤੁਹਾਡੇ ਗੁਰ ਜਾਂ ਗੁਣ ਦਾ ਗਿਆਨ ਹੈ
@SukhwinderSingh-qs1cl
@SukhwinderSingh-qs1cl 3 месяца назад
ਵਾਹਿਗੁਰੂ ਜੀ ਸਤਿਗੁਰੂ ਗਿਆਨ ਦੇ ਰਹੇ ਹਨ। ਨਾਮੁ ਆਪਾਂ ਸੁਣ ਸਕਦੇ ਹਾਂ ਹਰਿ ਨਾਮੁ ਸੁਣਿ ਮੰਨੇ ਹਰਿ ਨਾਮੁ ਸਮਾਇ ।।
@mohindersinghparhar3729
@mohindersinghparhar3729 3 месяца назад
ਬਾਣੀ ਹੈ ਜੋ ਭਗਤਾ / ਗੁਰੁਆ ਦੇ ਹਿਰਦੇ ਵਿਚ ਫੁਰੀ / ਪਰਗਟ ਹੋਈ ॥ ਉਹ ਤੱਤ ਗਿਆਨ / ਨਾਮ ਸੀ ॥ ਜੋ ਉਹਨਾ ਨੇ ਪਰਗਟ ਕਰ ਕੇ ਦੁਨੀਆ ਨੂ ਦਿੱਤਾ ਉਹ ਗੁਰਬਾਣੀ ਹੈ ਜੋ ਸਿੱਖਾਂ ਕੇਲ ਹੈ ਇਸ ਨੂੰ ਪੋਥੀ ਪਰਮੇਸ਼ਵਰ ਦਾ ਖਾਨ ਕਿਹਾ ਗਿਆ ਹੈ ॥ ਗੁਰਬਾਣੀ ਵਿੱਚ ਨਾਮ ਸਮਾਇਆ ਹੋਇਆ ਹੈ ਜੋ ਕਿ ਵਿਚਾਰ ਕੇ / ਮਥ ਕੇ ਤੱਤ ਗਿਆਨ ਦੇ ਰੂਪ ਵਿੱਚ ਹਾਸਲ ਕੀਤਾ ਜਾ ਸਕਦਾ ਹੈ ॥ ਗਿਆਨ ਪਦਾਰਥ ਨਾਮ ਹੈ ਸਤਗੁਰੁ ਦੀਆ ਬੁਝਾਏ ਜੀਉ ॥ ਗਿਆਨ ਦੱਸਿਆ ਜਾ ਸਕਦਾ ਹੈ ਦਿੱਤਾ ਨਹੀ ਜਾ ਸਕਦਾ ॥ ਗਿਆਨ ਹਾਸਲ ਕਰਕੇ / ਵਿਚਾਰ ਕੇ ਨਾਮ ਹਰ ਪ੍ਰਾਣੀ ਨੂੰ ਅਪਣੇ ਅੰਦਰੋਂ ਬੁੱਝਣਾ ਪੈਣਾ ਹੈ / ਪਰਗਟ ਕਰਨਾ ਪੈਂਦਾ ਹੈ ॥ ਜਿਸ ਹਿਰਦੇ ਵਿਚ ਨਾਮ ਪਰਗਟ ਹੋ ਗਿਆ ਉਹ ਅੰਮ੍ਰਿਤ ਧਾਰੀ ਹੋ ਗਿਆ ॥
@HarpreetSingh-c7i
@HarpreetSingh-c7i 3 месяца назад
❤❤
@bhupindersingh4814
@bhupindersingh4814 3 месяца назад
*ਇਕ ਦੂ ਜੀਭੌ ਲਖ ਹੋਹਿ , ਲਖ ਹੋਵਹਿ ਲਖ ਵੀਸ !! ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ !! ਏਤੁ ਰਾਹਿ ਪਤਿ ਪਵੜੀਆ , ਚੜੀਐ ਹੋਇ ਇਕੀਸ !! ਸੁਣਿ ਗਲਾ ਆਕਾਸ ਕੀ , ਕੀਟਾ ਆਈ ਰੀਸ !! ਨਾਨਕ ਨਦਰੀ ਪਾਈਐ , ਕੂੜੀ ਕੂੜੈ ਠੀਸ !!* *ਅਰਥ*:- ਇਕ ਜੀਭ ਤੋਂ ਲੱਖ ਜੀਭਾਂ ਹੋ ਜਾਣ , ਅਤੇ ਲੱਖ ਜੀਭਾਂ ਤੋਂ ਵੀਹ ਲੱਖ ਬਣ ਜਾਣ ਇਹਨਾਂ ਵੀਹ ਲੱਖ ਜੀਭਾਂ ਨਾਲ ਪਰਮਾਤਮਾ ਦਾ ਨਾਮ ਲੱਖ - ਲੱਖ ਵਾਰੀ ਆਖਿਆ ਜਾਏ ! ਇਸ ਰਸਤੇ ਜੋ ਪਤਿ ਪਰਮਾਤਮਾ ਨੂੰ ਮਿਲਣ ਵਾਸਤੇ ਪੌੜੀਆਂ ਚੜਨ ਦੀ ਗਲ ਕਹੀ ਗਈ ਹੈ ਇਹ ਆਕਾਸ਼ ਦੀਆ ਗਲਾਂ ਸੁਣ ਕੇ ਕੀੜੀਆਂ ਨੂੰ ਰੀਸ ਆਉਂਣ ਵਾਲੀ ਗਲ ਹੈ ! ਭਾਵ ਗਿਣਤੀਆਂ ਮਿਣਤੀਆਂ ਨਾਲ ਗੇੜਾ ਲਾਉਂਣਾ ਵਾਲਾ ਇਹ ਇਕ ਐਸਾ ਉੱਦਮ ਹੈ ਜਿਵੇਂ ਕੀੜੀਆਂ ਨੂੰ ਆਕਾਸ਼ ਤੇ ਚੜਨ ਦੀ ਰੀਸ ਆ ਗਈ ਹੋਵੇ ਭਾਵ ਨਾ ਮੁਮਕਿਨ ਖਿਆਲ ਜਿਵੇਂ ਕੀੜੀਆਂ ਆਕਾਸ਼ ਤੇ ਨਹੀ ਚੜ ਸਕਦੀਆਂ ਇਸੇ ਪ੍ਰਕਾਰ ਲਖ ਲਖ ਗੇੜੇ ਵਾਲਾ ਰਸਤੇ ਤੇ ਤੁਰ ਕੇ ਪਰਮਾਤਮਾ ਨਾਲ ਇਕਮਿਕ ਨਹੀ ਹੋਇਆ ਜਾ ਸਕਦਾ ! ਹੇ ਨਾਨਕ ! ਪਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਹੀ ਉਸ ਨਾਲ ਮਿਲਿਆ ਜਾ ਸਕਦਾ ਹੈ ਨਹੀਂ ਤਾਂ ਕੂੜੇ ਮਨੁੱਖ ਦੀ ਭਾਵ ਝੂਠੇ ਮਨੁੱਖ ਦੀ ਇਹ ਕੂੜੀ ਠੀਸ , ਝੂਠੀ ਗੱਪ ਹੀ ਹੈ ਕੀ ਗੇੜੇ ਲਾਉਂਣ ਨਾਲ ਭਾਵ one ward reapitation ਨਾਲ ਜਗਦੀਸ਼ ਪਰਮਾਤਮਾ ਮਿਲ ਸਕਦਾ ਹੈ ! ਕੂੜੀ ਕੂੜੈ ਠੀਸ ਹੀ ਹੈ ! 👉🏻 *ਆਸਕੁ ਏਹੁ ਨ ਆਖੀਐ , ਜਿ ਲੇਖੈ ਵਰਤੈ ਸੋਇ !!*- 474 👉🏻 *ਗਣਤੈ ਪ੍ਰਭੂ ਨ ਪਾਈਐ ਦੂਜੈ ਭਰਮੀਤਾ !!* - 510 👉🏻 *ਗਣਤੈ ਸੇਵ ਨ ਹੋਵਈ ਕੀਤਾ ਥਾਇ ਨ ਪਾਇ !!* - 1246 👉🏻 *ਪਾਠੁ ਪੜੈ ਨਾ ਬੂਝਈ ਭੇਖੀ ਭਰਮਿ ਭੁਲਾਇ !!*- 66 👉🏻 *ਪੜਿਐ ਨਾਹੀ ਭੇਦੁ ਬੁਝਿਐ ਪਾਵਣਾ !!*- 148 👉🏻 *ਨਿਰਗੁਣ ਰਾਮੁ ਗੁਣਹ ਵਸਿ ਹੋਇ !!* - 222 ਇਸ ਗਲ ਜੀ ਗਵਾਈ ਭਾਈ ਗੁਰਦਾਸ ਜੀ ਵੀ ਭਰਦੇ ਹਨ ! *ਖਾਂਡ ਖਾਂਡ ਕਹੈ ਜਿਹਬਾ ਨ ਸ੍ਵਾਦ ਮੀਠੋ ਆਵੈ*, *ਅਗਨਿ- ਅਗਨਿ ਕਹੈ ਸੀਤ ਨ ਬਿਨਾਸ ਹੈ* ! *ਬੈਦ ਬੈਦ ਕਹੈ ਰੋਗ ਮਿਟਤ ਨ ਕਾਹੂ ਕੋ* , *ਦਰਬ ਦਰਬ ਕਹੈ ਕੋਊ ਦਰਬਹਿ ਨ ਬਿਲਾਸ ਹੈ* ! ਧਨੰਵਾਦ ਜੀ:- ਭੂਪਿੰਦਰ ਸਿੰਘ
@gursewakbhullarrajoke4553
@gursewakbhullarrajoke4553 3 месяца назад
Bhut vadia vichar veer g 13:19
@gurdevkaur5711
@gurdevkaur5711 3 месяца назад
Waheguru ji 🙏🏻🙏🏻🙏🏻🙏🏻🙏🏻❤❤
@nachhattarsidhu8042
@nachhattarsidhu8042 2 месяца назад
ਨਾਮ ਮੇਰਾ ਨਿੰਰਕਾਰ ਹੈ ਨਾਮ ਲੀਜੇ ਨਰਕ ਨਾਂ।।਼।।।
@harmindersinghgill422
@harmindersinghgill422 3 месяца назад
ਸੱਚ ਨੂੰ ਹੀ, ਡੰਕੇ ਦੀ ਚੋਟ ਨਾਲ ਦੱਸਿਆ ਜਾਂਦਾ ਹੈ,ਜਿਸ ਵਿੱਚ ਕਮੀ ਹੁੰਦੀ ਹੈ, ਉਸਨੂੰ ਹੀ ਛੁਪਾਇਆ ਜਾਂਦਾ ਹੈ, ਵਾਹਿਗੁਰੂ ਜੀ ਕਾ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ 🙏
@harpreetbhoma5943
@harpreetbhoma5943 3 месяца назад
ਵਾਹਿਗੁਰੂ ਜੀ ਨਾ ਸ਼ਬਦ ਵਾਹਿਗੁਰੂ ਰਾਮ ਅੱਲ੍ਹਾ ਨਾਮ ਪ੍ਰਮਾਤਮਾ ਦੇ ਕੋਲ ਹੈ ਅੰਦਰੋਂ ਹੀ ਪ੍ਰਗਟ ਹੁੰਦਾ ਹੈ ਜੀ 3:34
@JasbirSingh-nz1mu
@JasbirSingh-nz1mu 3 месяца назад
Waheguru ji Waheguru ji Waheguru ji Waheguru ji 🙏 ❤❤❤❤❤
@user-rl8nv9mm2z
@user-rl8nv9mm2z 2 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ
@kulwindersingh2484
@kulwindersingh2484 3 месяца назад
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ🙏🙏
@SatnamSingh-cg3sh
@SatnamSingh-cg3sh 3 месяца назад
ਨੳ ਨਿਧਿ ਅਮਿ,ਤ ਪ,ਭਿ ਕਾ ਨਾਮ ਹਿਰਦੈ ਮਹਿ ਉਸ ਕਾ ਬਿਸਰਾਮ
@BhaiBalramSinghSirsa
@BhaiBalramSinghSirsa 2 месяца назад
ਦੇਹੀ ਮਹਿ ਇਸ ਕਾ ਬਿਸ੍ਰਾਮੁ॥ 🙏
@parnamsinghchahal6673
@parnamsinghchahal6673 3 месяца назад
ਨਾਮ ਨਾਲ ਹੀ ਸ੍ਰਿਸਟੀ ਦੀ ਰਚਨਾ ਹੋਈ ਹੈ ਨਾਮ ਆਸਰੇ ਹੀ ਸਾਰੇ ਖੰਡ ਬ੍ਰਹਿਮੰਡ ਖੜੇ ਹਨ।
@ashokklair2629
@ashokklair2629 3 месяца назад
*@pamamsinghchahal6673--* ਜੀ! ਗੁੱਸਾ ਨਾ ਕਰਿਓ ਜੀ!! ਥੋੜਾ ਹੋਰ ਅਗੇ ਵਧੋ! ਕਿਉਕਿ ਨਾਮੁ ਤੋ ਬਣੀ ਰਚਨਾ ਵੀ ਸੰਪੂਰਣ ""ਨਾਮੁ"" ਹੀ ਹੈ! ਜੇਤਾ ਕੀਤਾ ,(create), ਤੇਤਾ ਨਾਉ= (ਨਾਮੁ)।।
@bikramsingh1564
@bikramsingh1564 3 месяца назад
Satnam Shri Waheguru Sahib Ji 🌹🌹🌹🌹🌹🌹🌺🌺🌺🌺🌺🌺🌺🌸🌸🌸🌸🌸🌸🏵🏵🏵🏵🌹🌹🌺🌺🌺🌺🙏🙏🙏
@bhairanjeetsinghroshan8990
@bhairanjeetsinghroshan8990 3 месяца назад
ਇਕ ਗੱਲ ਪੱਲੇ ਨਹੀਂ ਪਈ
@gianigurbachansinghhazursahib
@gianigurbachansinghhazursahib 2 месяца назад
ਬਰੀਕ ਬੁੱਧੀ ਦਾ ਵਿਸ਼ਾ ਹੈ
@gurjeetsingh-gd1wr
@gurjeetsingh-gd1wr Месяц назад
ਵੀਡੀਓ ਪੂਰੀ ਨਹੀਂ ਲਗਦੀ
@parnamsinghchahal6673
@parnamsinghchahal6673 3 месяца назад
ਨਾਮ ਨੂੰ ਸ਼ਬਦ ਸੱਚਾ ਸ਼ਬਦ ਅਨਹਦ ਸ਼ਬਦ ਅਨਹਦ ਬਾਣੀ ਸਹਿਜ ਧੁੰਨ ਸ਼ਬਦ ਗੁਰੂ ਨਾਦ ਅਨਹਦ ਤੂਰ ਕਿਹਾ ਹੈ।
@Pannu.kulwindersingh
@Pannu.kulwindersingh День назад
ਬਿਲਕੁਲ ਠੀਕ
@Panj_aab_Vlogs
@Panj_aab_Vlogs 2 месяца назад
ਸਤਿਨਾਮ ਵੀ ਅਸਲੀ ਨਾਮ ਨਹੀਂ ਬਾਬਾ ਜੀ ਓਹ ਨਾਮ ਲਿਖਣ ਵਿੱਚ ਪੜਨ ਵਿੱਚ ਆਉਂਦਾ ਹੀ ਨਈਂ ਬਾਕੀ ਤੁਸੀ ਆਪ ਸਿਆਣੇ ਓ
@bhupindersingh4814
@bhupindersingh4814 3 месяца назад
➡ *ਨਾਮ ਨਾਲ ਜੁੜਨਾ ਕੀ ਹੈ* ⬅ ਦੁਨੀਆਂ ਦੇ ਰਹਿਬਰ , ਮਨੁੱਖਤਾ ਨੂੰ ਗਲ ਵਕੜੀ ਵਿਚ ਲੈਣ ਵਾਲੇ , ਸਰਬਸਾਂਝੀ ਵਾਲਤਾ ਦੇ ਮੁਜੱਸਮੇ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪ੍ਰਭੂ ਦੇ ਗੁਣਾਤਮਿਕ ਨਾਮ ਦੀ ਬਹੁਤ ਵਿਸਥਾਰ ਨਾਲ ਵਿਆਖਿਆ ਕੀਤੀ ਗਈ ਹੈ ! ਪ੍ਰਭੂ ਪਿਤਾ ਦੇ ਗੁਣਾਂ ਨੂੰ ਵੇਖ ਵੇਖ ਉਸ ਦੇ ਨਾਮ ਸੁਨਿਸ਼ਚਿਤ ਕੀਤੇ ਗਏ ਹਨ , ਰੱਖੇ ਗਏ ਹਨ ! ਜਿਵੇਂ ਜਿਵੇਂ ਗੁਰੂਆਂ , ਭਗਤਾਂ ਤੇ ਰੱਬ ਦੇ ਪਿਆਰਿਆਂ ਨੂੰ ਮਹਿਸੂਸ ਹੋਇਆ ਕੀ ਰੱਬ ਜੀ ਹਰ ਥਾਂ ਰਮਏ ਹੋਏ ਨੇ , ਕੰਣ ਕੰਣ ਵਿਚ ਵਿਆਪਕ ਹਨ , ਰੱਬ ਦੇ ਪਿਆਰਿਆਂ ਨੇ ਉਹਨਾਂ ਦਾ ਨਾਮ *ਰਾਮ* ਰੱਖ ਦਿੱਤਾ ! ਰਹਿਮ ਕਰਣ ਵਾਲਾ ਮਹਿਸੂਸ ਹੋਇਆ ਤਾਂ ਉਸ ਦਾ ਨਾਮ *ਰਹੀਮ* ਰੱਖ ਦਿੱਤਾ ! ਅਨੁਭਵ ਹੋਇਆ ਕੀ ਉਹ ਧਰਤੀ ਦਾ ਆਸਰਾ ਹੈ ਤਾਂ *ਗੋਬਿੰਦ* ਨਾਮ ਰੱਖ ਦਿੱਤਾ ! ਜਗਤ ਦਾ ਮਾਲਕ ਮਹਿਸੂਸ ਹੋਇਆ ਤਾਂ *ਜਗਨ ਨਾਥ* ਨਾਮ ਰੱਖ ਦਿੱਤਾ ! ਬਖਸ਼ਿਸ਼ ਕਰਨ ਵਾਲਾ ਅਨੁਭਵ ਹੋਇਆ ਤਾਂ *ਕਰੀਮ* ਨਾਮ ਰੱਖ ਦਿੱਤਾ ! ਸਭ ਦਾ ਸ੍ਵਾਮੀ , ਮਾਲਕ ਅਨੁਭਵ ਹੋਇਆ ਤਾਂ ਨਾਮ *ਈਸ਼ਵਰ* ਰੱਖ ਲਿਆ ! ਅਪਣੇ ਆਪ ਤੋਂ ਜਾਂ ਖੁਦ ਤੋਂ ਹੋਣ ਵਾਲਾ ਮਹਿਸੂਸ ਹੋਇਆ ਤਾਂ *ਸੈਭੰ* ਜਾਂ *ਖੁਦਾ* ਕਹਿ ਦਿੱਤਾ ! ਸਭ ਨੂੰ ਪੈਦਾ ਕਰਨ ਵਾਲਾ ਪ੍ਰਤੀਤ ਹੋਇਆ ਤਾਂ ਨਾਮ *ਖਾਲਿਕ* ਰੱਖ ਦਿੱਤਾ ! ਸਭ ਨੂੰ ਰਿਜ਼ਕ ਦੇਣ ਵਾਲਾ ਮਹਿਸੂਸ ਹੋਇਆ ਤਾਂ *ਰਾਜ਼ਕ* ਨਾਮ ਰੱਖ ਦਿੱਤਾ ! ਜਦੋ ਇਹ ਪ੍ਰਤੀਤ ਹੋਇਆ ਕੀ ਉਹ ਮੂਰਖਾਂ ਨੂੰ ਵੀ ਅੰਗੀਕਾਰ ਕਰਦਾ ਹੈ ਭਾਵ ਅਪਣੇ ਗਲ ਨਾਲ ਲਾਉਂਦਾ ਹੈ ਤਾਂ ਉਸ ਦਾ ਨਾਮ *ਬੀਠਲ* ਰੱਖ ਦਿੱਤਾ ! ਗੁਰਬਾਣੀ ਅੰਦਰ ਜਿਤਨੇ ਵੀ ਪ੍ਰਭੂ ਦੇ ਨਾਮ ਵਰਤੇ ਗਏ ਹਨ ਉਹ ਸਭ ਗੁਣਾਤਮਿਕ ਨਾਮ ਹਨ , ਗੁਣ ਵਾਚਕ ਨਾਮ ਹਨ ! ਜਿਵੇਂ ਸਤਿਨਾਮ ਕਰਤਾ ਪੁਰਖ, ਨਿਰਭਉ , ਨਿਰਵੈਰ , ਅਜੂਨੀ , ਨਿਰੰਕਾਰ , ਪਤਿਤ ਪਾਵਣ , ਪਾਰਬ੍ਰਹਮ ਅਤੇ ਹੋਰ ਅਨੇਕਾਂ ! *ਸੋ ਪ੍ਰਭੂ ਪਿਤਾ ਜੀ ਦੇ ਜਿਤਨੇ ਹੀ ਗੁਣ ਹਨ ਉਤਨੇ ਹੀ ਨਾਮ ਰੱਖ ਲੇ ਗਏ ! ਗੁਣਾਂ ਤੋਂ , ਨਾਮ ਪ੍ਰਗਟ ਹੋਏ ਅਤੇ ਨਾਮ ਤੋਂ ਗੁਣਾਂ ਦਾ ਪਤਾ ਲਗਦਾ ਹੈ ਭਾਵ ਗੁਣ ਹੀ ਨਾਮ ਹਨ , ਇਸੇ ਲਈ ਇਹਨਾਂ ਨੂੰ ਗੁਣਾਤਮਿਕ ਨਾਮ ਦੀ ਸੰਗਿਆ ਦਿਤੀ ਗਈ ਹੈ ਕੀ ਉਹ ਨਾਮ ਜਿਸ ਤੋਂ ਗੁਣ ਦਾ ਪਤਾ ਲਗਦਾ ਹੈ ਤੇ ਗੁਣਾਂ ਨੂੰ ਵੇਖ ਵੇਖ ਕੇ ਗੁਣਾਂ ਦੇ ਅਧਾਰਿਤ ਨਾਮ ਰਖ ਲਿਆ ਗਿਆ , ਪਰ ਕੋਈ ਐਸਾ ਇਕ ਨਾਮ ਨਹੀ ਜਿਸ ਵਿਚ ਪਰਮਾਤਮਾ ਜੀ ਦੇ ਸਾਰੇ ਗੁਣ ਆ ਸੱਕਣ* ! *ਸੋ ਗਲ ਸਾਫ ਹੋ ਗਈ ਕੀ ਨਾਮ ਨਾਲ ਜੁੜਨਾ ਭਾਵ ਗੁਣਾਂ ਨਾਲ ਜੁੜਨਾ ਹੈ*! ਭਾਵ ਗੁਣਾਂ ਨੂੰ ਅਪਣਾਉਣਾ ਹੈ , ਗੁਣਾਂ ਨਾਲ ਜਿਉਣਾ ਹੈ , ਗੁਣਾ ਨੂੰ ਵਰਤਨਾ ਹੈ ! ਇਸੇ ਲਈ ਗੁਰਬਾਣੀ ਉਪਦੇਸ਼ ਕਰਦੀ ਹੈ :- *ਭਗਤ ਜਨਾਂ ਕੀ ਬਰਤਨਿ ਨਾਮੁ* !! - 262 *ਅਰਥ* :- ਪ੍ਰਭੂ ਦਾ ਨਾਮ ( ਗੁਣ ) ਭਗਤਾਂ ਦੇ ਵਰਤਨ ਦੀ ਵਸਤੂ ਹੈ ! *ਭਾਵ ਰੱਬ ਦੇ ਪਿਆਰੇ ਅਪਣੇ ਸੁਭਾਅ , ਅਪਣੇ ਵਿਵਹਾਰ ਵਿਚ ਰੱਬੀ ਗੁਣਾਂ ਨੂੰ ਵਰਤਦੇ ਹਨ ! ਭਾਵ ਨਾਮ ਨਾਲ ਜੁੜੇ ਰਹਿੰਦੇ ਹਨ , ਗੁਣਾਂ ਵਾਲੇ ਹੁੰਦੇ ਹਨ* ! ਰੱਬੀ ਗੁਣਾਂ ਨੂੰ ਅਪਣੇ ਸੁਭਾਅ , ਵਿਵਹਾਰ , ਆਚਰਣ ਵਿਚ ਵਰਤਦੇ ਰਹਿਣਾ ਹੀ ਨਾਮ ਨਾਲ ਜੁੜੇ ਰਹਿਣਾ ਹੈ ! ਧਨੰਵਾਦ ਜੀ ! *ਭੂਪਿੰਦਰ ਸਿੰਘ ਊਧਮਪੁਰ*
@ashokklair2629
@ashokklair2629 3 месяца назад
ਸਾਇਦ ਸਿਖ ਮਿਸਨਰੀਆ ਦੀਆ ਸੁਣ ਕੇ, ਭੰਭਲਭੂਸੇ ਵਿਚ ਪੈ ਗਿਐ!!!
@Ppalsingh4558
@Ppalsingh4558 2 месяца назад
Waheguru
@harpreetbhoma5943
@harpreetbhoma5943 3 месяца назад
ਵਾਹਿਗੁਰੂ ਜੀ ਨਾ ਅਤੇ ਨਾਮ ਨਾ ਜੱਪਣਾ ਹੈ ਨਾਮ ਅੰਦਰ ਹੈ ਜੀ
@harpreetbhoma5943
@harpreetbhoma5943 3 месяца назад
ਪਰ ਆਪਣੇ ਪਾਰਟੀਕਲ ਵੀ ਹੋਣਾ ਜ਼ਰੂਰੀ ਹੈ ਜੀ 14:08
@surinderkaur7922
@surinderkaur7922 3 месяца назад
🙏🙏
@surindersingh-f6v
@surindersingh-f6v 2 месяца назад
Agam agochar pakrrea gursabdi satgur ke balyharea.gursabad bhaw gurmanter.
@surindersandhu4107
@surindersandhu4107 3 месяца назад
Dhan Dhan Guru ka paryro, Giani Kulwant singh shaib ji. App ji giving us a chance to learn the truth of creators Guru ki Bani.
@DarshanSingh-y1d
@DarshanSingh-y1d 3 месяца назад
Waheguru ji ka khalsa waheguru ji ki Fateh khalsa Ji 🙏🙏
@vickramsingh6681
@vickramsingh6681 3 месяца назад
Shabadgurusuratdhunchela
@Anujsansoi-wv6zf
@Anujsansoi-wv6zf 2 месяца назад
Waheguru ji
@jagjitsingh2760
@jagjitsingh2760 27 дней назад
ਵਾਹਿਗੁਰੂ ਜੀ 🙏 ਨਾਮ ਕੀ ਹੈ ਗੁਰਬਾਣੀ ਗੁਰੂ ਜੀ ਦੇ ਅਨੁਸਾਰ ਅਸੀਂ ਨਾਮ ਨੂੰ ਕਿਵੇਂ ਧਿਆਉਣਾ ਹੈ ਨਾਮ ਨੂੰ ਧਿਆਉਣ ਦੀ ਕੀ ਨਿਸ਼ਾਨੀ ਹੈ ਗੁਰਬਾਣੀ ਗੁਰੂ ਜੀ ਦੇ ਅਨੁਸਾਰ ਵਿਚਾਰ ਕਰਨ ਲਈ (ਨੋ ਸੱਤ ਸੱਤ ਨੋ ਸੱਤ ਸੱਤ ਇਕ ਦੋ ਦੋ ਨੋ) ਤੇ ਵਿਚਾਰ ਕਰ ਸਕਦੇ ਹੋ ਜੀ 🙏
@indrajkaur2180
@indrajkaur2180 3 месяца назад
Satgur di sewa ki hai 🙏🏻
@kamleshkaur6901
@kamleshkaur6901 3 месяца назад
ਗਿਆਨੀ ਜੀ! ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।
@parnamsinghchahal6673
@parnamsinghchahal6673 3 месяца назад
ਨਾਮ ਅਕਾਲ ਪੁਰਖ ਦੇ ਮੁੱਖ ਦੀ ਆਵਾਜ਼ ਹੈ
@ashokklair2629
@ashokklair2629 3 месяца назад
*@pamamsinghchahal6673--* ਜੀ! ਇਹ ਤਾ ਸਿਰਫ ਸੁਰੂਆਤ ਹੇ ਜੀ! ਸੋ ਇਸ ਤੋ ਅਗੇ ਵੀ ਵਧੋ ਜੀ ! ਕਿਉਕਿ ਜੋ ਕੁਝ ਵੀ ਅਨਦ੍ਰਿਜਟਿ & ਦੀ੍ਰਸਟ ਹੈ, ਇਹ ਸੰਪੂਰਨ ਨਾਮੁ ਹੀ ਹੈ। 👉🏿 ਜੇਤਾ ਕੀਤਾ, ਤੇਤਾ ਨਾਉ।। ਹੀ ਹੈ।
@SantokhSahib
@SantokhSahib 3 месяца назад
1 ONKAAR 🪯 Hi NAAM HAI
@Hardeepsingh1gill
@Hardeepsingh1gill 3 месяца назад
ਬਹੁਤ ਕਿਰਪਾ ਕੀਤੀ ਜੀ ਨਾਮ ਬਾਰੇ ਸੋਝੀ ਬਖਸਿਓ ਨੇ
@ashokklair2629
@ashokklair2629 3 месяца назад
ਕੀ ਸਮਝਿਐ???????
@SatnamSingh-tq2ml
@SatnamSingh-tq2ml 3 месяца назад
ਮੇ ਤੇ ਇਕੋ ਗਲ ਗੁਰੂ ਸਾਹਿਬ ਜੀ ਦੀ ਬਖਸਿਸ ਨਾਲ ਸਮਜਦਾਂ ਹੈ ਗੁਰੂ ਗ੍ਰੰਥਿ ਸਾਹਿਬ ਜੀ ਦੇ ਸੈਹਜ ਪਾਠ ਸਰਵਨ ਕਰੀ ਜਾਉ ਫੇਰ ਦੇਖੋ ਤੁਸੀ ਗੁਰੂ ਸਾਹਿਬ ਕੋਲ ਬੈਠ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਸੁਰੂ ਕਰਾ ਦੇਨ ਗੇ ਫੇਰ ਦੇਖੋ ਨਜਾਰਾ ਗਲਤੀ ਭੂਲ ਚੂ ਕ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@palwindersingh9078
@palwindersingh9078 2 месяца назад
ਵਾਹਿਗੁਰੂ ਸ਼ਬਦ ਕਿਸ ਗੁਰੂ ਸਾਹਿਬ ਜੀ ਨੇ ਕਦੋ ਵਰਤਿਆ ਸੀ
@AngrejHundal-l9u
@AngrejHundal-l9u 3 месяца назад
Waheguru Waheguru Waheguru Waheguru Waheguru ji 🙏🎉
@parnamsinghchahal6673
@parnamsinghchahal6673 3 месяца назад
ਨਾਮ ਨਿਰੰਜਨ ਨਿਰਮਲਾ ਸੁਣਿਆ ਸੁੱਖ ਹੋਈ ।
@gursewaksingh-ls4rm
@gursewaksingh-ls4rm 2 месяца назад
ਬੱਡੇ ਭਾਈ ਗਿਆਨੀਆਂ, ਜੇ ਨਾਂਮ ਬਾਰੇ ਸਹੀ ਜਾਣਕਾਰੀ ਲੈਣੀਂਅਂ ਤਾਂ ਵਰਿੰਦਾਵਨ ਆਲ਼ੇ ਸ਼੍ਰੀ ਹਿੱਤ ਪ੍ਰੇਮਾਂਨੰਦ ਗੋਬਿੰਦ ਸ਼ਰਨ ਜੀ ਮਹਾਰਾਜ ਕੋਲ਼ੇ ਜਾਵੜਾ, ਤੇਰੇ ਸਾਰੇ ਭਲੇਖੇ ਕੱਡ੍ਹ ਦੇਣ੍ਹਗੇ, ਓਨ੍ਹਾਂ ਕੋਲ਼ੇ ਤਾਂ ਸਾਰੀ ਦੁਨੀਆਂ ਤੋਂ ਚੱਲ ਕੇ ਬੱਡੇ ਬੱਡੇ ਪੜ੍ਹੇ ਲਿਖੇ ਲੋਕ ਔਣ ਲੱਗਗੇ। ਮੇਰੇ ਅਨਪੜ੍ਹ ਜਿਹੇ ਬੰਦੇ ਦੇ ਕਹੇ ਲੱਗਕੇ ਬਾਈ ਬਣਕੇ ਜਾ ਕੇ ਆ ਫੇਰ ਦੇਖੀਂ ਤੈਨੂੰ ਨਾਂਮ ਦੀ ਕਿਮੇਂ ਮਸਤੀ ਚੜ੍ਹਦੀਅ।
@americanpunjabi5623
@americanpunjabi5623 3 месяца назад
Nam Insan de Aapni Sachi Kirt ha
@HarbhajanSingh-ii8ej
@HarbhajanSingh-ii8ej 3 месяца назад
Thank you bhai sahib ji very nicely said.
@Nem-Prem
@Nem-Prem 3 месяца назад
The best wishes 🎉
@Deepak-y4n2q
@Deepak-y4n2q 2 месяца назад
Hai e goon e par nani ne hagiaa ik pasee kahi ja re o gupt hai dooze pasee keh re o parghat hai
@gurjeetsingh-gd1wr
@gurjeetsingh-gd1wr Месяц назад
ਕਿਸੇ ਨੇ ਇਹ ਕਿਓਂ ਨਹੀਂ ਕਿਹਾ ਕਿ ਵੀਡੀਓ ਪੂਰੀ ਨਹੀਂ ਪਾਈ
@rajinderkaur0927
@rajinderkaur0927 4 месяца назад
Please ਕਥਾ ਦਾ ਪੂਰਾ ਲਿੰਕ ਭੇਜ ਦਿਓ
@ysingh6762
@ysingh6762 3 месяца назад
ru-vid.com/video/%D0%B2%D0%B8%D0%B4%D0%B5%D0%BE-pNZigXdI4uw.htmlfeature=shared
@gurmailsingh2991
@gurmailsingh2991 3 месяца назад
Bani brangani Dora Nam sach h
@HariSingh-jf2fg
@HariSingh-jf2fg 3 месяца назад
Poori katha da link share kardo ji 🙏
@gurpritsingh9301
@gurpritsingh9301 3 месяца назад
ਕੋਈ ਵੱਖਰਾ ਨਾਮ ਨਹੀਂ ਹੈ ਸੱਭ ਰੌਲਾ ਹੈ l "ਚੀਤ ਨਿਰੰਜਨ ਨਾਲ" ਚਿੱਤ ਹਮੇਸ਼ਾਂ ਮਾਲਕ ਦੀ ਯਾਦ ਵਿੱਚ ਰਹੇ ਇਹੋ ਨਾਮ ਹੈ l ਆਪਣੀ ਚੌਧਰ ਦੇ ਭੁੱਖੇ ਵੀਡੀਓ ਬਣਾ ਬਣਾ ਪਾਈ ਜਾਂਦੇ ਆ ll
@bhopindersingh3779
@bhopindersingh3779 3 месяца назад
Right.
@panjab2956
@panjab2956 2 месяца назад
Oo jaa tuu
@balrajmoria
@balrajmoria 2 месяца назад
Malak kon hai pehla eh ta dasso.. osda dhyaan ta baad ch lavange
@BaljinderSingh-hg6dl
@BaljinderSingh-hg6dl 3 месяца назад
Dhan Dhan Guru. Nanak Dev. Ji. Nay. Mool. Mantar. Kisay. Ton. Lko. Kay. Rakha. Nahi. Agar. Kisay The. Bacha. Netnem. Nahi. Kar. The. Us. Bachay. The. Mata. Pita. MooL. Mantar. The. Simran. Karan. Tay. Mool. Mantar. Vich. ETni. Takat. Hai. Kay. Us. Bachay. They Mata. Pita. They. Perlok. Sudhran. Tay. Baad. Ja. Pahelay. Mool. Mantar. Ji. Nay. Kai. Guuna. Us. Bachay. Ton. Mool. Mantar. The. Jap. Simran. Kai. Gunna. Karva. Laii. Laina. Ji. Koi. Mistake. Hovay. Muaf. Ker. They. Ji
@hellopunjabi6540
@hellopunjabi6540 3 месяца назад
ਭਾਈ ਸਾਹਿਬ ਆਪ ਜੀ ਨੇ ਨਾਮ ਬਾਰੇ ਸਪਸ਼ਟ ਨਹੀਂ ਕੀਤਾ
@ashokklair2629
@ashokklair2629 3 месяца назад
ਸ਼ਪਸ਼ਟ:- ਜੇਤਾ ਕੀਤਾ, ਤੇਤਾ ਨਾਉ।। ਸ਼ਪਸਟ ਆਪ ਕਰਲੋ ਜੀ!
@HarjinderSingh-o7t
@HarjinderSingh-o7t 3 месяца назад
Poori video da link bhejo ji
@ysingh6762
@ysingh6762 3 месяца назад
ru-vid.com/video/%D0%B2%D0%B8%D0%B4%D0%B5%D0%BE-pNZigXdI4uw.htmlfeature=shared
@sukhjinderpawar
@sukhjinderpawar 3 месяца назад
Where is the complete video
@ysingh6762
@ysingh6762 3 месяца назад
ru-vid.com/video/%D0%B2%D0%B8%D0%B4%D0%B5%D0%BE-pNZigXdI4uw.htmlfeature=shared
@sureshkapil8847
@sureshkapil8847 2 месяца назад
RAM NAM UR. MEIN GAYO TAKE SAM NAHI KOI WHAT IS THIS NAME
@RAMSINGH-rt1lx
@RAMSINGH-rt1lx 2 месяца назад
Bhatake hoai
@parmindersandhu5609
@parmindersandhu5609 2 месяца назад
What a waste of time. Plz take of the video from circulation and stop wasting other people's time
@paulchahal3095
@paulchahal3095 3 месяца назад
My review=[Gurbani=40%, Benefit=40%] 1. What is Naam 0:30= 4 types of Naam. Shabad of Gurbani. SatNaam is premier. 2. 199 Names of God by 10th Guru Ji. [Confusing, talks of Deras?]. 3. Naam is invisible. [Why he talks of Bhai Gurdass Ji?]. Gurbani has 3295 hymns about Naam to preach. 4. SatNaam is great. 5. He talks about other religions 6:37. We are here to learn of Shri Guru Granth Sahib! 6. Why he talks of our shortcomings. Tell us how and what to do! 7. Sorry, not worth my time. Reading Gurbani is more useful. Blessings to all forever.
@jkd6969
@jkd6969 3 месяца назад
Thank you for the review! But your time got wasted anyway…the mind leaves reading Gurbani because it gets bored and wants more info. …see the mind’s trickery!
@MohanSingh-gs3be
@MohanSingh-gs3be 3 месяца назад
Waheguruji🙏🙏🙏🙏🙏🙏🙏🙏
@rajinderkaur0927
@rajinderkaur0927 4 месяца назад
ਵਾਹਿਗੁਰੂ ਜੀ
@babalsinghtiwana5877
@babalsinghtiwana5877 3 месяца назад
🙏
@Anhadjot5
@Anhadjot5 3 месяца назад
Weheguru ji
Далее