Тёмный

"ਨਾ ਮੈਂ ਜਾਖੜ, ਨਾ ਬਿੱਟੂ ਤੇ ਨਾ ਹੀ ਕੇ.ਪੀ.!" ਬੁੱਝੋ ਕੌਣ? NEWS THAT MATTERS 

TV Punjab
Подписаться 1,5 млн
Просмотров 73 тыс.
50% 1

Congress releases names of 4 Punjab candidates, fields Amarinder Singh Warring from Ludhiana Lok Sabha seat
Independent journalist in Punjab arrested in alleged extortion case
Bhagwant Mann slams PM Narendra Modi for ‘not holding talks’ with farmers
Ticket to Sukhpal Khaira from Sangrur: Miffed Dalvir Khangura hints at jumping ship
Why didn't Arvind Kejriwal file bail plea against arrest, asks Supreme Court
Central agencies started 'campaign' against SAD immediately after it quit NDA govt, says Badal
NEWS THAT MATTERS | JASVIR HUSSAIN | DEEPIKA KHOSLA
Partap Bajwa
Kunwar Vijay Partap
Rahul Gandhi
Election 2024
Arvind Kejriwal
Bikram Majithia
Latest Punjabi News
News That Matters
Bhagwant Mann Rally, Election 2024, Kuldeep Dhaliwal, Kunwar Vijay Partap, Sukhpal Khaira, Meet Hayer, Raja Warring, Charanjit Channi, Pawan Tinu, Sikandar Singh Maluka, Parampal Kaur Maluka, Akali Dal, BJP, Raj Kumar Anand, Navjot Sidhu, Pargat singh, Vikramjit Chaudhary, Sanjay Singh, Amritsar, BJP Leader, Kisan Protest, Mukhwinder Mahal, Farmer Protest, Aatishi, Raghav Chadha, Kunwar Vijay Partap, Arvind Kejriwal, Harsimran Badal, Partap Bajwa, Kisan Andolan, Sushil Rinku, Sukhpal Khaira, DR Raj Kumar chabbewal, Sadhu Singh Dharamsot, Banwari Lal Purohit, Bhagwant Mann, Kisan Protest, Bhagwant Mann, Pm Modi, Sukhbir Badal, Navjot Sidhu, Raja Warring, Partap Bajwa, Harpal Chemma, Arvind Kejriwal, Bikram Majithia, BJP SAD alliance, Rahul Gandhi, Punjab Bachao Yatra, Tv Punjab
#NewsThatMatters #BhagwantMannrally #KuldeepDhaliwal #PartapBajwa #CharanjitChanni #BhagwantMann #RahulGandhi #SukhbirBadal #Election2024 #TvPunjab

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 60   
@jaswindersandhu9462
@jaswindersandhu9462 4 месяца назад
ਸੁੱਖੇ ਅਮਲੀ ਨੇ ਵਲਟੋਹਾ ਨੂੰ ਖੜ੍ਹਾ ਕਰਕੇ ਬਹੁਤ ਵੱਡੀ ਗਲਤੀ ਕੀਤੀ ।ਇਸ ਸੀਟ ਕਰਕੇ ਜਵਾ ਖ਼ਤਮ ।
@pramodkumarsahoo723
@pramodkumarsahoo723 4 месяца назад
ਬਾਈ ਜੀ ਤੁਸੀਂ ਅੰਮ੍ਰਿਤ ਪਾਲ ਦੇ ਹਮਾਇਤੀ ਲੱਗਦੇ ਜੇ ਜੇਕਰ ਅੰਮ੍ਰਿਤਪਾਲ ਜਿੱਤ ਗਿਆ ਤਾਂ ਵੇਖ ਲਵਾਂਗੇ ਉਹ ਕੀ ਕਰ ਲੈਂਦਾ ਹੈ ਤੁਹਾਡੇ ਸਾਹਮਣੇ ਸਭ ਕੁਝ ਆ ਜਾਣਾ ਹੈ ਬੇਵਕੂਫ ਲੋਕ ਜੇ ਤੁਸੀਂ ਸਮਝ ਨਹੀਂ ਇੰਨੀ ਤੁਹਾਨੂੰ ਉਹ ਜਿਹਨੂੰ ਸੁੱਖਾ ਅਮਲੀ ਕਹਿੰਦੇ ਸੀ ਨਾ ਉਹ ਸੁੱਖੇ ਅਮਲੀ ਹੋਣਾ ਨਹੀਂ ਕੰਮ ਕੀਤੇ ਆ ਸਾਰੇ ਪੰਜਾਬ ਦੇ ਵਿੱਚ ਹੋਰ ਕਿਸੇ ਨੇ ਕੱਖ ਨਹੀਂ ਕੀਤਾ ਤੇ ਨਾ ਕੁਝ ਤੁਹਾਡੇ ਅੰਮ੍ਰਿਤ ਪਾਲ ਨਹੀਂ ਕਰਨਾ ਹ ਲੋਕਾਂ ਦੇ ਪੁੱਤ ਮਰਵਾ ਨਨੇ
@manjitsingh-vo1dz
@manjitsingh-vo1dz 4 месяца назад
Congress jitegi
@manjitsingh-vo1dz
@manjitsingh-vo1dz 4 месяца назад
Jugnu bhi tan Amli a
@harbantsingh1522
@harbantsingh1522 4 месяца назад
ਜਸਵੀਰ ਹੁਸੈਨ ਜੀ ਤੇ ਸਾਰੀ ਟੀਮ ਨੂੰ ਸਤਿ ਸ਼੍ਰੀ ਆਕਾਲ ਜੀ ਕਾਲਾ ਸਿੰਘ ਭੱਟੀ ਰਾਏਕੋਟ
@SurinderSingh-jo7ft
@SurinderSingh-jo7ft 4 месяца назад
ਮੇਰਾ ਵੋਟ ਭਾਈ ਅੰਮ੍ਰਿਤਪਾਲ ਸਿੰਘ ਨੂੰ,,,no rocket science 🙏👍
@AmrikSingh-jm3wi
@AmrikSingh-jm3wi 4 месяца назад
ਕਈ ਪੱਤਰਕਾਰ ਵੀ ਬਹੁਤ ਬਲੈਕ ਮੈਲ ਕਰਦੇ ਨੇ ਕਈ ਤਾ ਤਾ ਗਟਰ ਵਿੱਚ ਲਿਬੜੇ ਪਏ ਨੇ
@sukhdevkaurgill3195
@sukhdevkaurgill3195 4 месяца назад
ਅੰਮਿਤ੍ਪਾਲ ਸਿੰਘ ਖ਼ਾਲਸਾ ਜਿੰਦਾਬਾਦ
@rajmand1588
@rajmand1588 4 месяца назад
ਅਮਿਤਪਾਲ ਸਿੰਘ ਜੀ ਜ਼ਿੰਦਾਬਾਦ
@AngrejSingh-oo3zq
@AngrejSingh-oo3zq 4 месяца назад
Waheguru ji ka Khalsa waheguru ji ki fathe ✊
@dr.paramjitsinghsumra179
@dr.paramjitsinghsumra179 4 месяца назад
ਪੰਜਾਬ ਪੁਲਸ ਦੇ ਸਾਬਕਾ ਏ ਡੀ ਜੀ ਪੀ ਕਾਂਗਰਸ ਵਿੱਚ ਸ਼ਾਮਿਲ ਹੋਏ। ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾਂ ਚੋਣ ਨਿਸ਼ਾਨ ਹੱਥ ਪੰਜਾ ਹੀ ਹੁੰਦਾ ਸੀ ਤੇ ਅਕਾਲੀ ਉਸ ਚੋਣ ਨਿਸ਼ਾਨ ਨੂੰ ਬਾਬੇ ਨਾਨਕ ਦਾ ਪੰਜਾ ਕਹਿੰਦੇ ਸੀ ਜੋ ਬਾਅਦ ਵਿੱਚ ਤੱਕੜੀ ਦੇ ਦਿੱਤਾ ਗਿਆ। ਕਾਂਗਰਸ ਦਾ ਚੋਣ ਨਿਸ਼ਾਨ ਦੋ ਬਲਦਾਂ ਦੀ ਜੋੜੀ, ਫਿਰ ਗਾਂ ਵੱਛਾ ਤੇ ਹੁਣ ਹੱਥ ਪੰਜਾ ਹੈ। ਭਾਜਪਾ ਨੂੰ ਹਰਾਉਣ ਲਈ ਚਾਹੀਦਾ ਤਾਂ ਇਹ ਸੀ ਕਿ ਭਾਰਤ, ਸਮੇਤ ਪੰਜਾਬ ਦੇ ਸਾਰੇ ਵਿਰੋਧੀ ਦਲ ਇੱਕ ਉਮੀਦਵਾਰ ਬਨਾਉਣ ਪਰ ਅਫਸੋਸ ਅਜਿਹਾ ਹੋ ਨਹੀਂ ਸਕਿਆ। ਭਾਜਪਾ ਤੇ ਉਸ ਦੇ ਝੋਲੀਚੁੱਕਾਂ ਦੀ ਮੰਜੀ ਠੋਕ ਦਿਓ। ਬਾਕੀ ਸਭ ਕੁੱਝ ਨਵੀਂ ਸਰਕਾਰ ਬਣਾਕੇ ਠੀਕ ਕਰ ਲਵਾਂਗੇ। ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਸਿਮਰਨਜੀਤ ਸਿੰਘ ਮਾਨ) ਤੇ ਉਸ ਦੇ ਸਹਿਯੋਗੀ ਉਮੀਦਵਾਰਾਂ ਦੀ ਜਿੱਤ ਪ੍ਰਾਪਤ ਕਰਨ ਲਈ ਦਿਨ ਰਾਤ ਇਕ ਕਰ ਦਿਓ। ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾਂ ਚੋਣ ਨਿਸ਼ਾਨ ਹੱਥ ਪੰਜਾ ਹੀ ਹੁੰਦਾ ਸੀ ਤੇ ਅਕਾਲੀ ਉਸ ਚੋਣ ਨਿਸ਼ਾਨ ਨੂੰ ਬਾਬੇ ਨਾਨਕ ਦਾ ਪੰਜਾ ਕਹਿੰਦੇ ਸੀ ਜੋ ਬਾਅਦ ਵਿੱਚ ਤੱਕੜੀ ਦੇ ਦਿੱਤਾ ਗਿਆ। ਕਾਂਗਰਸ ਦਾ ਚੋਣ ਨਿਸ਼ਾਨ ਦੋ ਬਲਦਾਂ ਦੀ ਜੋੜੀ, ਫਿਰ ਗਾਂ ਵੱਛਾ ਤੇ ਹੁਣ ਹੱਥ ਪੰਜਾ ਹੈ। ਖ਼ਾਲਿਸਤਾਨੀ ਆਗੂ ਤੇ ਸਿੱਖ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਰਚਣ ਦੀ ਵਿਉਂਤਬੰਦੀ ਵਿੱਚ ਸ਼ਾਮਲ RAW ਦੇ ਅਧਿਕਾਰੀ ਵਿਕਰਮ ਯਾਦਵ ਤੇ ਉਸ ਸਮੇਂ ਦੇ ਭਾਰਤੀ ਰਾਜਦੂਤ ਦੀ ਸਮੂਲੀਅਤ ਨੂੰ ਰੱਦ ਨਹੀਂ ਕੀਤਾ ਜਾ ਸਕਦਾ ?
@jaswindersandhu9462
@jaswindersandhu9462 4 месяца назад
ਜਵਾ ਸੋਲਾਂ ਆਨੇ ਸਹੀ ਗੱਲ ਹੈ ਜਸਵੀਰ ਜੀ ਮੈ ਵੀ ਇਸ ਤਰ੍ਹਾਂ ਸੋਚਿਆ ਸੀ ।
@subhashchoudhary8838
@subhashchoudhary8838 4 месяца назад
ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ❤
@bahadursingh2006
@bahadursingh2006 4 месяца назад
ਬਾਈ ਜਸਵੀਰ ਜੀ ਸਾਡੇ ਦੇਸ਼ ਦੇ ਨੇਤਾ ਪ੍ਰਜਾਤੀ ਦੇ ਲੋਕ ਸਾਰੇ ਕੁਰਸੀ ਦੇ ਭੁੱਖੇ ਹਨ ਇਹਨਾਂ ਨੂੰ ਪੰਜਾਬ ਨਾਲ ਜਾ ਦੇਸ਼ ਨਾਲ ਕੋਈ ਮਤਲਬ ਨਹੀ ਹੈ ਇਹਨਾਂ ਦਲ ਬਦਲੂਆਂ ਦਾ ਬਾਈਕਾਟ ਕੀਤਾ ਜਾਵੇ ਧੰਨਵਾਦ
@AngrejSingh-oo3zq
@AngrejSingh-oo3zq 4 месяца назад
Justice four sidhu moose walla ✊
@sukhdevkaurgill3195
@sukhdevkaurgill3195 4 месяца назад
ਇਹ ਸੁੱਖੇ ਅਮਲੀ ਦੀ ਤਰਾਂ ਨਹੀ ਸੁੱਖੇ ਅਮਲੀ ਨੇ ਤਾਂ ਸਾਰਾ ਪੰਜਾਬ ਨਿੱਗਲ ਲਿਆ ਜੋ ਸਾਡਾ ਪੰਥਕ ਧੂਰਾ ਅਸਲ ਅਕਾਲੀ ਉਸ ਨੂੰ ਇਹ ਸਿਓਕ ਦੀ ਤਰਾਂ ਚਿੱਬੜੇ ਹੋਏ ਨੇ ਇਹ ਤਾਂ ਸਰਬੰਸ ਦਾਨੀ ਦਾ ਵੀ ਸਰੀਕ ਬਣਿਆ ਸਾਡੇ ਜੱਗਦੀ ਜੋਤ ਗੁਰੂ ਗੰਥ੍ ਸਾਹਿਬ ਦਾ ਵੀ ਸਰੀਕ ਬਣਿਆ ਇਸ ਅਮਲੀ ਨੇ ਬਾਕੀ ਕੀ ਛੱਡੀਆ ਇਸ ਦਾ ਨਤੀਜਾ ਉਪਰ ਵਾਲਾ ਇਸ ਨੂੰ ਦੇਣ ਵਾਲਾ ਹੀ ਆ ਇਸ ਨੂੰ ਸ਼ਰਮ ਆਉਣੀ ਚਾਹੀਦੀਆਂ ਬੂਝਾਰਤਾਂ ਪਾਉਦੇ ਨੂੰ ਹਾਂ ਪਰ ਸ਼ਰਮ ਉਸ ਨੂੰ ਆਉਦੀਆਂ ਜਿਸ ਦੀ ਕੋਈ ਇਜ਼ਤ ਹੋਵੇ ਅੰਮਿਤ੍ਪਾਲ ਸਿੰਘ ਖ਼ਾਲਸਾ ਜਿੰਦਾਬਾਦ ਸਾਡੇ ਸਾਰੇ ਹੀ ਸਿੱਖ ਜੁਝਾਰੂ ਜੋ ਜੇਲਾਂ ਵਿੱਚ ਬੰਦ ਹਨ ਜਿੰਦਾਬਾਦ ਅੰਮਿਤ੍ਪਾਲ ਸਿੰਘ ਖ਼ਾਲਸੇ ਦਾ ਸਾਨੂੰ ਸਭ ਨੂੰ ਹੁੰਭ ਹਭਾਂ ਕੇ ਸਾਥ ਦੇਣਾ ਚਾਹੀਦਾ ਧੰਨਵਾਦ
@AmarjeetSingh-oi2jv
@AmarjeetSingh-oi2jv 4 месяца назад
Very nice very good
@A13579b
@A13579b 4 месяца назад
ਕਾਂਗਰਸ ਜਿੱਤਣ ਲਈ ਨਹੀਂ, ਹੋਰਾਂ ਨੂੰ ਹਰਾਉਣ ਦਾ ਸੋਚਦੇ ਆ।
@KuldevsinghDeol-or2fb
@KuldevsinghDeol-or2fb 4 месяца назад
Very nice
@user-gu3wj7ip6r
@user-gu3wj7ip6r 4 месяца назад
Thank you for Jai bhim
@bobbykiing9971
@bobbykiing9971 4 месяца назад
ਅੰਮ੍ਰਿਤਾ ਵੜਿੰਗ ਨੇ ਆਪਣੇ ਕਾਂਗਰਸ ਪ੍ਰਚਾਰ ਦੌਰਾਨ ਕਿਹਾ ਕਿ "ਕਾਂਗਰਸ ਦਾ ਚਿੰਨ੍ਹ ✋ ਗੁਰੂ ਨਾਨਕ, ਬੁਧ ਅਤੇ ਹੋਰ ਸੰਤਾਂ ਤੋਂ ਆਉਂਦਾ ਹੈ"। ਸ਼੍ਰੀਮਤੀ ਅੰਮ੍ਰਿਤਾ ਰਾਜਾ ਵੜਿੰਗ (ਪ੍ਰਧਾਨ ਪੰਜਾਬ ਕਾਂਗਰਸ) ਇੱਕ ਅਸਲੀ "ਅੰਧ ਭਗਤ" ਨੂੰ ਪਰਿਭਾਸ਼ਿਤ ਕਰਦੀ ਹੈ। ਸਿੱਖਾਂ ਅਤੇ ਪੰਜਾਬ ਦੀ ਬਰਬਾਦੀ ਲਈ ਜਿੰਮੇਵਾਰ ਕਾਂਗਰਸ ਦੇ ਗੁਨਾਹਾਂ 'ਤੇ ਪਰਦਾ ਪਾਉਣ ਲਈ ਇਹੋ ਜਿਹੀਆਂ ਗੱਲਾਂ ਕਹਿ ਸਕਦੇ ਹਨ।ਇਸ ਤੋਂ ਵੱਧ ਸ਼ਰਮਨਾਕ ਹੋਰ ਕੀ ਹੋ ਸਕਦਾ ਹੈ। ਜੇਕਰ ਇਹ ਮੁਸਲਮਾਨਾਂ ਦੇ ਪੈਗਾਮਰਾਂ ਬਾਰੇ ਕਿਹਾ ਜਾਂਦਾ, ਤਾਂ ਉਹ ਬਹੁਤ ਵੱਡੀ ਮੁਸੀਬਤ ਵਿੱਚ ਸੀ। ਸਿੱਖ ਵਿਰੋਧੀ ਕਾਂਗਰਸ ਦੇ ਰਾਜਾ ਵੜਿੰਗ ਨੂੰ ਦਸਤਾਰ ਕਮਾਉਣ ਬਾਰੇ ਦੋ ਵਾਰ ਸੋਚਣਾ ਚਾਹੀਦਾ ਹੈ ਨਾ ਕਿ ਸਿੱਖ ਦੀ ਪੱਗ ਬੰਨ੍ਹ ਕੇ ਅਪਮਾਨ ਕਰਨਾ ਚਾਹੀਦਾ ਹੈ। ਉਸਨੇ ਉਹੀ ਕਿਹਾ ਜੋ ਉਸਨੇ ਰਾਹੁਲ ਗਾਂਧੀ ਤੋਂ ਸਿੱਖਿਆ ਹੈ
@perwinderdhaliwal5614
@perwinderdhaliwal5614 4 месяца назад
ਵੋਟਾਂ ਤੋਂ ਬਾਅਦ ਸੁਖਬੀਰ ਖ਼ੁਦ ਇੱਕ ਟਿੱਚਰ ਬਣ ਜਾਊਗਾ ਬੀਜੇਪੀ ਦੀ ਰੰਨ ਕਹਾਉਣ ਵਾਲੇ ਟੁਕੜਬੋਚ
@AvtarSingh-gx8sf
@AvtarSingh-gx8sf 4 месяца назад
Sir jehdi party di vote oh uhnu hi..millni hai lok bahut samjhdaar ne
@amriksingh7856
@amriksingh7856 4 месяца назад
Mery sare veera te bhena nu hath jorh k benty a ji bhai amrtpall ji nu sport kro ji
@gurpiritgopi9018
@gurpiritgopi9018 4 месяца назад
@satpalsingh8770
@satpalsingh8770 4 месяца назад
ਜਸਵੀਰ ਪੁੱਤਰ ਰਜਿੰਦਰ ਸਿੰਘ ਤਗੜੰ ਸ਼ਾਬ ਸਾਡੇ ਕੋਲ ਰਹਿ ਕੇ ਗਿਆ ਬਹੁਤ ਵਧੀਆ ਪਤਰਕਾਰ ਹੈ ਕਨੈਡਾ
@satpalsingh8770
@satpalsingh8770 4 месяца назад
ਜਸਵੀਰ ਦਸੋ ਪੰਜਾਬ ਵਿਚ ਸਬ ਤੋ ਜਿਆਦਾ ਵੋਟਾ ਤੇ ਕੋਣ ਜਿੱਤੇਗਾ ਕਨੈਡਾ
@RavindraSingh-ff7nq
@RavindraSingh-ff7nq 4 месяца назад
Deepika g jasveer g good job
@jpsbajwa
@jpsbajwa 4 месяца назад
Its like a chess competition by Congress in selecting candidates.
@INDER_toronto_Apna-PUNJAB
@INDER_toronto_Apna-PUNJAB 4 месяца назад
Tvpunjab # why not tvpunjab raise voice for tagger #punjabpress
@ashleshkumar5952
@ashleshkumar5952 4 месяца назад
ਇਹ ਖ਼ਬਰ ਮੁੱਖ ਧਾਰਾ ਦੇ ਮੀਡੀਆ ਵਿਚੋਂ ਕਿਉਂ ਗਾਇਬ ਐ
@satpalsingh8770
@satpalsingh8770 4 месяца назад
ਜਸਵੀਰ ਰਾਣਾ ਗੁਰਜੀਤ ਸਿੰਘ ਦਾ ਬਹੁਤ ਹੋਲਡ ਹੈ ਜੀਰਾ ਜਿੱਤੇਗਾ ਜਾਗੀਰ ਕੋਰ ਨੂ ਰਾਣਾ ਜਿਤਾੳਦਾ ਰਿਹਾ
@satpalsingh8770
@satpalsingh8770 4 месяца назад
ਜਸਵੀਰ ਇਹ ਪਾਰਟੀ ਦਾ ਭੇਸਲਾ ਹੈ ਅਸੀ ਕੁਝ ਨਹੀ ਕਹਿ ਸਕਦੇ
@jaipalbhinder2506
@jaipalbhinder2506 4 месяца назад
Sukhbir ਕਿੰਨਾ ਚਿਰ NSA ਕਰਕੇ ਅੰਦਰ ਰਿਹਾ
@ashmeetbrar8169
@ashmeetbrar8169 4 месяца назад
Tagger. Good. Paterkar
@manjitkangsingh4291
@manjitkangsingh4291 4 месяца назад
Sukhbir badal ji kurbania te siromani akali dal ne bahut ditian par siromani akali dal badal ne ki kurbani diti sagon souda sadh da sath ditta
@BhupinderSingh-db4pf
@BhupinderSingh-db4pf 4 месяца назад
This will be quite fruitful for sukhbir badal to support MRIT PAL SINGH, OTHERWISE,IT WILL BE DISASTER FOR BADAL DAL .
@LalSingh-df2kq
@LalSingh-df2kq 4 месяца назад
ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਕੁੱਲ ,,19 ,, ਮਹੀਨੇ ਹੀ ਜੇਲ੍ਹ ਕੱਟੀ ਸੀ ਐਮਰਜੰਸੀ ਸਮੇਂ । ਤੇ ਸੁਖਬੀਰ ਬਾਦਲ ਕਹਿ ਰਹੇ ਨੇ 17, ਸਾਲ ।
@pramodkumarsahoo723
@pramodkumarsahoo723 4 месяца назад
ਜਸਵੀਰ ਜੀ ਬਲੇਅਰ ਸਾਹਿਬ ਜਿਹੜੇ ਆ ਨਾ ਉਹ ਕੋਈ ਏਡੀ ਵੱਡੀ ਗੱਲਬਾਤ ਨਹੀਂ ਹੈਗੀ ਉਹਨਾਂ ਨੂੰ ਕੋਈ ਜਾਣ ਦਾ ਪਹਿਚਾਣਦਾ ਨਹੀਂ ਆ ਉਹ ਤਾਂ ਇੱਕ ਡਰਾਮਾ ਕੀਤਾ ਇਸ ਸਿਮਰਨਜੀਤ ਸਿੰਘ ਮਾਨ ਨੇ ਬਲੇਅਰ ਨੂੰ ਵੋਟਾਂ ਕਿਹੜੀਆਂ ਪੈਣੀਆਂ ਸੀ ਉਹਨੂੰ ਤਾਂ ਬਲੇਅਰ ਸਬਾਜਪੁਰ ਦੇ ਲਾਗੇ ਬੰਨੇ ਭਿਖੀਵਿੰਡ ਬਸ ਇਥੋਂ ਕ ਤੱਕ ਮਾੜੇ ਮੋਟੇ ਲੋਕ ਜਾਣਦੇ ਆ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੋਕਲ ਕਮੇਟੀ ਚੋਂ ਰਹੇ ਆ ਤੇ ਇਸ ਕਰਕੇ ਚਰਚਾ ਚ ਵੀ ਆਏ ਆ ਤੇ ਲਾਗੂ ਵੀ ਨਹੀਂ ਜਾ ਕੇ ਪੁੱਛਿਓ ਬਹੁਤ ਵਧੀਆ ਕੰਮ ਕੀਤੇ ਉਹਨਾਂ ਨੇ ਗੁਰਦੁਆਰੇ ਦੇ ਵਿੱਚ ਪੈਸੇ ਪੂਸੇ ਖਾਣ ਦੇ
@balwindersingh973
@balwindersingh973 4 месяца назад
ਸੁਖਬੀਰ ਸਿੰਘ ਬਾਦਲ ਨੇ ਵਲਟੋਹਾ ਨੂੰ ਖਲਾਰ ਕੇ ਗ਼ਲਤ ਕੀਤਾ ਹੈ। ਵਲਟੋਹਾ ਦੀ ਜ਼ਮਾਨਤ ਜ਼ਬਤ ਹੋਵੇਗੀ ਸਭ ਲੋਕਾਂ ਨੂੰ ਪਤਾ ਹੈ ਵਲਟੋਹਾ ਬਾਰੇ।
@Hardeepsingh-es1bk
@Hardeepsingh-es1bk 4 месяца назад
Valtoha kharan nall Akali Dal Badal zero ho gya
@AmarjeetSingh-lj8yj
@AmarjeetSingh-lj8yj 4 месяца назад
ਸੂਖਾ ਕੂਤਾ ਅਹੰਕਾਰ ਤੋਂ ਸੜਦਾ ਹੈ
@kulwantsingh5402
@kulwantsingh5402 4 месяца назад
ਲਗੇ ਰਹੋ
@gurcharansingh3968
@gurcharansingh3968 4 месяца назад
Sukha ----Bhai mein ta Panth vich Bukal da sap---- mein RSS da paleya hoye han.
@vikramjitsingh7710
@vikramjitsingh7710 4 месяца назад
amritpal singh ek darmik agu ya us nu sease agu banaun de jagah darmik agu he rehan dende te kad wada kar dende jeda 3 takhta wicho kese ek takht da pardan ja sgpc member banaunde te jada daram te punjab nu faida hunda. simranjeet mann amritpal te apne sease rotia sekh rahe serf. je kadhur sahib simranjeet mann da nam amritpal singh nal judhuga ta bake punjab bhe faida hou. center de seasat wich bjp pure khar kauge te wakhwade leader sabat karuge.
@tksandhu6190
@tksandhu6190 4 месяца назад
Bad comments about Bhai Amritpal Singh ji,
@FatehSingh-sn5eu
@FatehSingh-sn5eu 4 месяца назад
Aikalidalheru
@GurdeepJatana
@GurdeepJatana 4 месяца назад
Badala.wali.jill.ta.her.ek.jana.choga.ac.kular.ti.tv.lga.honda.met.v.malda
@piarasingh5338
@piarasingh5338 4 месяца назад
Amritpal khalsa nu ticher karna bahut chhoti soch hai
@bootasingh8034
@bootasingh8034 4 месяца назад
Sikhan da katil
@dr.paramjitsinghsumra179
@dr.paramjitsinghsumra179 4 месяца назад
ਪ੍ਰਜਵਲਿ ਰਵੰਨਾ (ਪੋਤਰਾ ਸਾਬਕਾ ਪ੍ਰਧਾਨ ਮੰਤਰੀ ਐਚ ਡੀ ਦੇਵਗੌੜਾ) ਜੋ ਕਰਨਾਟਕ ਦੇ ਹਾਸਨ ਤੋਂ ਪਾਰਲੀਮੈਂਟ ਉਮੀਦਵਾਰ ਹੈ ਜੋ ਸੈਕਸ ਸ਼ੋਸ਼ਣ ਕਾਂਡ ਦਾ ਆਰੋਪੀ (ਦੋਸ਼ੀ) ਹੈ ਨੂੰ ਜੇ ਡੀ ਐਸ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਹੈ।
@pramodkumarsahoo723
@pramodkumarsahoo723 4 месяца назад
ਰੰਧਾਵਾ ਸਾਹਿਬ ਪਾਰਟੀ ਉਹਨਾਂ ਨੇ ਛੱਡੀ ਹਨਾਂ ਨੂੰ ਟਿਕਟਾਂ ਨਹੀਂ ਮਿਲੀਆਂ ਜੇ ਤੁਹਾਨੂੰ ਵੀ ਨਾ ਮਿਲਦੀ ਤੇ ਤੁਸੀਂ ਕਿਹੜਾ ਰਹਿਣਾ ਸੀ
@subasingh6660
@subasingh6660 4 месяца назад
Je. Kar. Pbi. Pbi.. Leader. Duje. Jile. Da. Pasand. Nahi. Karde. Ki. Tusi. Kehre. Muhn. Nal. Non. PBI. IAS. IPS. Pasand. Karde. Daso
@subasingh6660
@subasingh6660 4 месяца назад
Ihnu. Kehnde. Ne. Khandani. Admi Randhawa. Je
@InderSingh-kq5uy
@InderSingh-kq5uy 4 месяца назад
Is deepika ur wife.bhabi di shakal ta dekhade kinnu ku bomb hai
@sukhdevkaurgill3195
@sukhdevkaurgill3195 4 месяца назад
ਅੰਮਿਤ੍ਪਾਲ ਸਿੰਘ ਖ਼ਾਲਸਾ ਜਿੰਦਾਬਾਦ
Далее
Самое неинтересное видео
00:32
Просмотров 508 тыс.