Тёмный

ਨਿੱਕੇ ਜਵਾਨਾਂ ਨਾਲ ਉੱਚੇ ਪਹਾੜਾਂ ਤੇ ਚੜ੍ਹੇ। ਵਿਸਾਖੀ ਛੁੱਟੀਆਂ ਤੇ ਦਾਅ। Triund trek with kids। Ghudda 

Ghudda Singh
Подписаться 177 тыс.
Просмотров 76 тыс.
50% 1

#ghuddasingh #punjabivlog #travel #punjabivideo #triund #triundtrek #familytrek #trekking #punjabivideo #punjabitraveller #mountains
Instagram- amritpalsinghghudda
Triund Trek (Top)
1500 Per Person (Join a Group)
Personal Guide Charges - 1000 Per Day
We also organize below treks in Dharamshala...
Snowline/Laqa trek (2 days 1 night)
Indrahar Pass Trek (3 days 2 nights)
Minkiani Pass Trek (3 days 2 nights)
Thatharana Trek (2 days 1 night)
Apart from that, we operate all over Himachal
Contact -
7009006585 (MadTrek)
9501919864 (Kailash)
9736066711 (Abhinav)
www.madtrek.com

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 466   
@HarpreetSingh-ux1ex
@HarpreetSingh-ux1ex 6 месяцев назад
ਧੀ ਰਾਣੀ ਹਰਨਵ ਕੌਰ ਪੁੱਤਰ ਫਤਿਹਜੀਤ ਸਿੰਘ ਦੋਨਾਂ ਛੋਟੇ ਭਰਾਵਾਂ ਹਰਦੁਪ ਸਿੰਘ ਤੇ ਅਮ੍ਰਿਤਪਾਲ ਸਿੰਘ ਘੁੱਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਉਪਰਾਲਾ ਵੀਰ ਤੇਰਾ ਬੱਚਿਆਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਸਰੀਰਕ ਤੰਦਰੁਸਤੀ ਲਈ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏
@AmritPalSinghGhudda
@AmritPalSinghGhudda 6 месяцев назад
ਚੜ੍ਹਦੀ ਕਲਾ ਬਾਈ
@amolaknimana938
@amolaknimana938 6 месяцев назад
ਬਹੁਤ ਹੀ ਵਧੀਆ ਸਫ਼ਰ ਸੀ, ਧੀ ਦਾ ਬਾਪੂ ਆਖ ਬੁਲਾਉਣਾ ਹੋਰ ਵੀ ਵਧੀਆ ਲੱਗਦਾ...... ਧੰਨਵਾਦ ਜੀ 💐💐
@PrinceAngelvlogs
@PrinceAngelvlogs 6 месяцев назад
ਹਰਨਵ ਪੁੱਤ ਨੂੰ ਬਹੁਤ ਸਾਰਾ ਪਿਆਰ ❤❤❤ ।
@Bittujangiana
@Bittujangiana 6 месяцев назад
ਰੱਬੀ ਰੂਪ ਤੇ ਬੋਲ ਵੀ ਬੜੇ ਪਿਆਰੇ ਨੇ ਧੀ ਦੇ ਲਾਸਟ ਤੇ ਬਹੁਤ ਸੋਹਣੀ ਗੱਲ ਕਹੀ ਵਹਿਗੁਰੂ ਚੜ੍ਹਦੀ ਕਲਾ ਬਖ਼ਸ਼ੇ ❤️❤️❤️❤️❤️
@omijitwal
@omijitwal 6 месяцев назад
ਬਹੁਤ ਸਮੇਂ ਦੇ ਉਡੀਕ ਵਿਚ ਸੀ ਵੀਰ ਤੁਹਾਡੀ ਪਹਾੜਾਂ ਦੀ ਸੈਰ ਵਾਲੀ ਵੀਡੀਓ ਦੀ ਸਭ ਤੋਂ ਜ਼ਿਆਦਾ ਪਹਾੜਾਂ ਵਾਲੇ ਬਲੌਗ ਲਗਦੇ ਆ ਘੁੱਧੇ ਵੀਰ
@SukhpreetSingh-iz3ni
@SukhpreetSingh-iz3ni 6 месяцев назад
ਬਾਪੂ ਗੱਡੀ ਚਲਾਈ ਜਾਂਦਾ❤,ਆਲਵੇਸ ਸਟਾਰਟ with ਪੁੱਤਰ ਹਰਨਵ ਕੌਰ ਬੁੱਟਰ ਗਾਹਾਂ ਤੋਂ ਵੀ ਬਾਈ
@Ronldeo
@Ronldeo 6 месяцев назад
ਪਹਿਲਾਂ ਤਾਂ ਡ੍ਰੋਨ ਦੀਆਂ ਵਧਾਈਆਂ ਜੀ ਤੇ ਘੁੱਦੇ ਵੀਰ ਜਿਹੜਾ ਮਿਊਜ਼ਿਕ ਵੀਡੀਓ ਵਿੱਚ ਲਾਉਂਣੇ ਉ ਦਿਲ ਨੂੰ ਛੂਹ ਦਾ ਵੀਰ ਲਗਦਾ ਦੁਬਈ ਤੋਂ ਲੈਕੇ ਆਇਆ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@bittitalwandisabo5343
@bittitalwandisabo5343 6 месяцев назад
ਇਸ ਨਵੇਂ ਸਫ਼ਰ ਤੇ ਜਾ ਰਹੇ ਸਾਰੇ ਮੈਬਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜਿਉਂਦੇ ਵੱਸਦੇ ਰਹੋ ਹਰਨਵ ਪੁੱਤ
@bittitalwandisabo5343
@bittitalwandisabo5343 6 месяцев назад
ਬੈਸਟ ਆਫ ਲੱਕ ਹਰਨਵ ਪੁੱਤ ਬਹੁਤ ਵਧੀਆ ਕੋਸ਼ਿਸ਼ ਹੈ ਮਾਲਕ ਰੰਗ ਭਾਗ ਲਾਏ ਸਾਡੇ ਪੁੱਤ ਦੀ ਮਿਹਨਤ ਨੂੰ
@manjotgrewal5819
@manjotgrewal5819 6 месяцев назад
❤❤ਹਰਨੁਵ ਕੌਰ ਸਾਰਿਆਂ ਨੂੰ ਪਿਆਰ ਫਤਿਹ ਪੁੱਤ ਨੂੰ ਵੀ ਚੜ੍ਹਦੀ ਕਲਾ ਰੱਖੇ 🙏
@bittitalwandisabo5343
@bittitalwandisabo5343 6 месяцев назад
ਬਾਈ ਘੁੱਦੇ ਬਹੁਤ ਟਾਇਮ ਤੋਂ ਉਡੀਕ ਕਰ ਰਹੇ ਸੀ ਵੀ ਕਦੋਂ ਸਾਡਾ ਬਾਈ ਕਿਸੇ ਨਵੇਂ ਸਫ਼ਰ ਤੇ ਜਾਊ,, ਕਦੋਂ ਕੋਈ ਬਲੌਗ ਆਊ ਦਿਲ ਖੁਸ਼ ਹੋ ਗਿਆ ਬਾਈ
@punjabitec7977
@punjabitec7977 6 месяцев назад
ਦੇਰ ਆਏ ਦਰੁਸਤ ਆਏ ਹੁਣ ਆਊ ਨਜ਼ਾਰਾ ਨਿਕੇ ਵਲੌਗਰ ਨੂੰ ਮੁਬਾਰਕਾਂ
@bittitalwandisabo5343
@bittitalwandisabo5343 6 месяцев назад
ਸਹੀ ਗੱਲ ਹੈ ਜੀ
@jarnailsinghmanvi760
@jarnailsinghmanvi760 6 месяцев назад
ਹਰਨਵ ਪੁੱਤ ਨੂੰ ਬਹੁਤ ਸਾਰਾ ਪਿਆਰ ਬੇਟੀ ਨੂੰ ❤
@munishthakur2219
@munishthakur2219 6 месяцев назад
ਬਹੁਤ ਦਿਨਾਂ ਬਾਅਦ ਇੰਤਜ਼ਾਰ ਦੀਆਂ ਘੜੀਆਂ ਖਤਮ ❤
@bawabrar2382
@bawabrar2382 6 месяцев назад
ਜਿਉਦੇ ਰਹੋ ਬਾਈ ਧੀ ਰਾਣੀ ਨੂੰ ਬਹੁਤ ਬਹੁਤ ਪਿਆਰ
@rajindersinghjgoraya3793
@rajindersinghjgoraya3793 6 месяцев назад
ਬਹੁਤ ਵਧੀਆ ਲੱਗਿਆ ਹਰਨਵ ਕੋਰ ਦਾ ਬਾਪੂ ਕਹਿਣਾ ❤
@deep22825
@deep22825 6 месяцев назад
ਬਹੁਤ ਸਾਰਾ ਪਿਆਰ ਸਤਿਕਾਰ ਬਈ ਨੂੰ ਮਾਲਕ ਚੜ੍ਹਦੀ ਕਲਾ ਚ ਰੱਖੇ ❤❤
@desibande3910
@desibande3910 6 месяцев назад
ਬਹੁਤ ਵਧੀਆ ਬਲੌਗ ਵੀਰ ਬੱਚਿਆਂ ਨੂੰ ਨਾਲ ਲਿਆ ਦਾ ਵਧੀਆ ਗੱਲ
@showmanwaraich
@showmanwaraich 6 месяцев назад
ਬਹੁਤ ਹੀ ਵਧੀਆ vilog... ਅਸੀਂ ਵੀ ਜ਼ਰੂਰ ਜਾਵਾਂਗੇ 👌✨️✨️ ਗੁੜੀਆ ਬਹੁਤ cute ਆ ... intelligent also 👍🥰... waheguru ji chardikala bakshan ji 🙏 💫💫💫💫💫
@bittitalwandisabo5343
@bittitalwandisabo5343 6 месяцев назад
ਸੋਹਣਾ ਨਬੇੜਾ ਹੋਇਆ ਬਾਈ ਟਰੈਕ ਦਾ ਜਿਉਂਦੇ ਵੱਸਦੇ ਰਹੋ ਉਮੀਦ ਹੈ ਕਿ ਜ਼ਲਦੀ ਕਿਸੇ ਨਵੇਂ ਸਫ਼ਰ ਤੇ ਵੇਖਾਂਗੇ ਤੁਹਾਨੂੰ ਰੱਬ ਰਾਖਾ ਬਾਈ ਸਿਆਂ
@harmeshkhattra4063
@harmeshkhattra4063 6 месяцев назад
Great work veer ਬੱਚਿਆਂ ਦੀ ਮਾਂ ਦਾ ਰੋਲ ਵੀ ਵਧੀਆ ਨਿਭਾ ਰਿਹਾ । ਡ੍ਰੋਨ ਆਲਾ ਕੰਮ ਵੀ ਸੋਹਣਾ ਲੱਗਾ
@jssingh-xf7qt
@jssingh-xf7qt 6 месяцев назад
❤ਵਡੀ ਰਜਮੈਂਟ ਦੇ ਛੋਟੇ ਪਰ ਮਜ਼ਬੂਤ ਇਰਾਦਿਆਂ ਵਾਲੇ 2 ਜਵਾਨ harnaav,ਫਤੇਹ ❤
@JSingh_8185
@JSingh_8185 6 месяцев назад
ਦਰਸ਼ਨ ਹੋਏ ਸਵੇਰੇ ਤੇਰੇ ਅੱਜ ਦਿਨ ਵਧੀਆ ਲੰਗੁਗਾ। ਬਾਈ ਜੀ ਬਾਲਾ ਚਿਰ ਲਾਤਾ ਏਤਕੀ ਵੀਡਿਉ ਪਾਉਣ ਚ। ਹੁਣ ਕੋਈ ਬਣਾਓ ਬਿਯੋਂਤ ਬੰਦੀ ਦੇਵ ਨਾਲ ਤੇ ਕਰੋ ਹੋਰ ਕੋਈ ਨਵਾਂ ਸਫ਼ਰ। ਜਿਉਂਦੇ ਰਹੋ ਮਹਾਰਾਜ ਹੋਰ ਭਾਗ ਲਾਵੇ। 🙏😊
@shindasandhu1692
@shindasandhu1692 6 месяцев назад
Bai dev veera gujrat ghum reha oh v dekhya karo
@JSingh_8185
@JSingh_8185 6 месяцев назад
@@shindasandhu1692 Dekhida bai ji apne dono veera de vlogs
@ਕੁਦਰਤਹੀਰੱਬਹੈ
@ਕੁਦਰਤਹੀਰੱਬਹੈ 6 месяцев назад
ਰਿੱਪਨ ਖੁਸ਼ੀ ਨੂੰ ਮਿਸਰ ਅਤੇ ਨਵਦੀਪ ਬਰਾੜ ਨੂੰ ਐਂਟਾਰਕਟਿਕਾ ਵਿੱਚ ਵੇਖੋ।
@AmandeepKaur-mh5wj
@AmandeepKaur-mh5wj 6 месяцев назад
ਹਰਨਵ ਪੁੱਤ ਤੇ ਫਤਿਹ ਸਿੰਘ ਨੂੰ ਸਾਬਾਸ ਤੇ ਸਤਿ ਸੀ ਅਕਾਲ ਵੀਰੇ
@bittitalwandisabo5343
@bittitalwandisabo5343 6 месяцев назад
ਦੂਰ ਦੂਰ ਤੱਕ ਫਰੇਮ ਵਿੱਚ ਧਰਮਸ਼ਾਲਾ ਦਿਸਦੈ,,, ਮਕਲੋੜਗੰਜ,, ਪਹਾੜ ਤੇ ਪਹਾੜਾਂ ਉੱਤੇ ਵਸੇ ਪਿੰਡ ,, ਹੋਟਲ ਅਤੇ ਹੋਰ ਰਿਹਾਇਸ਼ ਗਾਹ ਸੋਹਣੀ ਗੱਲ ਬਾਤ ਹੈ ਬਾਈ ਜੀ
@harjindersingh3262
@harjindersingh3262 6 месяцев назад
Waheguru ji ka khalsa waheguru ji ki fateh #Kisaan ekta zindabad #justice for sidhu moosewala legend God bless Harnav
@GagandeepSingh-oz7lj
@GagandeepSingh-oz7lj 6 месяцев назад
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਤੇ ਬਿਤ ਬਾਈ ਬਹੁਤ ਸਮੇ ਬਾਦ ਵਲੌਂਗ ਆਇਆ ਦਿੱਲ ਖੁਸ਼ ਹੋ ਗਿਆ ਹਰਨਵ ਨੂੰ ਪਿਆਰ ਮਾਲਕ ਚੜ੍ਹਦੀਕਲਾ ਚ ਰੱਖੇ🙏🙏❣️❣️ ਜ਼ਿੰਦਗੀ ਜ਼ਿੰਦਾਬਾਦ❣️❣️🙏🙏
@Jps64ਜੇਪੀਐਸ
@Jps64ਜੇਪੀਐਸ 6 месяцев назад
ਬੱਚੀ ਬੜੀ Cute ❤️ ਬਹੁਤ ਵੱਧੀਆ 👌 👍
@pcheekupadda
@pcheekupadda 6 месяцев назад
ਹਰਨਵ ਪੁੱਤ ਬਲੌਗਿੰਗ ਸੋਹਣੀ ਕਰਦੈ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਪ੍ਰੀਵਾਰ ਤੇ।
@parmindersingh657
@parmindersingh657 6 месяцев назад
ਸਤਿ ਸ੍ਰੀ ਅਕਾਲ ਵੀਰ ਬੱਚਿਆਂ ਨੂੰ ਬਹੁਤ ਬਹੁਤ ਪਿਆਰ ❤
@sukhbirsingh6395
@sukhbirsingh6395 6 месяцев назад
ਤਹਾਨੂੰ 🙏 ਤੇ ਨਿੱਕੇਆਂ ਨੂੰ ਪਿਆਰ ❤️
@inderbhangu2792
@inderbhangu2792 6 месяцев назад
Yrr navu kini samrt aa veera meri bhteji fateh taan syanaa ja jwaka aa nabu na dil Jee lwa taa 😂❤❤❤❤❤🎉🎉🎉🎉🎉
@bittitalwandisabo5343
@bittitalwandisabo5343 6 месяцев назад
ਤਰਨਤਾਰਨ ਸਾਹਿਬ ਵਾਲੇ ਬਾਈਆਂ ਨਾਲ ਮੇਲੇ ਗੇਲੇ ਹੋਏ ਰਾਹ ਵਿੱਚ
@amarjeetkaur401
@amarjeetkaur401 6 месяцев назад
ਬਹੁਤ ਖੂਬਸੂਰਤ ਟਰੈਕ ਐ ਬਾਈ ਜੀ, ਅਸੀਂ 2007 ਵਿਚ ਪ੍ਰੀਵਾਰ ਸਮੇਤ ਧਰਮਸ਼ਾਲਾ ਤੇ ਮੈਕਲੋਡ ਗੰਜ ਚ ਸੱਤ ਦਿਨ ਰਹੇ ਸੀ, ਬਹੁਤ ਵਧੀਆ ਏਰੀਆ ਐ, ਧੰਨਵਾਦ ਜੀ, ਦੁਬਾਰਾ ਫਿਰ ਸਫ਼ਰਾਂ ਤੇ ਲਿਜਾਣ ਲਈ,ਹਰਨਵ ਤੇ ਫਤਿਹ ਨੂੰ ਪਿਆਰ,ਗੋਰਾ ਸਿੱਧੂ ਛੱਤੇਆਣਾ ਸ੍ਰੀ ਮੁਕਤਸਰ ਸਾਹਿਬ ਤੋਂ।
@Bhangu_Saab13
@Bhangu_Saab13 6 месяцев назад
ਸ਼ਾਬਾਸ਼ ਧੀ ਰਾਣੀਏ ਸਾਨੂੰ ਇੱਕ ਹੋਰ ਘੁੱਦਾ ਸੁਣਨ ਨੂੰ ਮਿਲੂ
@MB-th6gw
@MB-th6gw 6 месяцев назад
Navu,Fateh bahut bahut piyar putt ji. Bahut siyanian galan kardi HARNAV❤
@GurmeetSingh-rt6or
@GurmeetSingh-rt6or 6 месяцев назад
ਸਤਿ ਸ੍ਰੀ ਅਕਾਲ ਅਮਿੰਤਪਾਲ ਤੇ ਬੇਟੀ ਜੀ ਹਰਨਵ ਕੋਰ ਜੀ ਬਹੁਤ ਹੀ ਖੂਬਸੂਰਤ ਧਰਤੀ ਤੇ ਸਫ਼ਰ❤❤❤
@parteekdahuja1387
@parteekdahuja1387 6 месяцев назад
ਸਤਿ ਸ੍ਰੀ ਆਕਾਲ ਘੁੱਦੇ ਵੀਰ 🙏, ਹਰਨਵ ਧੀਰਾਣੀ ਨੂੰ ਬਹੁਤ -ਬਹੁਤ ਪਿਆਰ 🙋🙋
@rishigodara8263
@rishigodara8263 5 месяцев назад
ਬੱਲੇ ਧੀ ਰਾਣੀ.ਬਾਬਾ ਜੀ ਲੰਬੀਅਾਂ ੳੁਮਰਾ ਬੱਕਸਣ ਮੇਰੀ ਧੀ ਨੂੰ
@karmjitdhesi3616
@karmjitdhesi3616 6 месяцев назад
ਬਹੁਤ ਵਧੀਆ ਜੀ ❤ Family ❤
@tejindersinghheer
@tejindersinghheer 6 месяцев назад
ਬਹੁਤ ਸੋਹਣਾ ਟਰੈਕ ਆ ਅਸੀ ੨੦੨੨ ਚ ਕੀਤਾ ਸੀ
@meethundal2888
@meethundal2888 6 месяцев назад
So cute meri dhee rani …. Waheguru tenu din dugni raat 4 guni kre tarkkiyan bakshe ❤
@hakamsingh4624
@hakamsingh4624 6 месяцев назад
ਜਿਉਂਦੇ ਵੱਸਦੇ ਰਹੋ ਜੀ।
@bittitalwandisabo5343
@bittitalwandisabo5343 6 месяцев назад
ਸਾਰੀ ਰਾਤ ਮੀਂਹ ਪੈਂਦਾ ਰਿਹਾ ਤੇਜ਼ ਹਵਾਵਾਂ ਵਗਦੀਆਂ ਰਹੀਆਂ
@PremSingh-ly7lx
@PremSingh-ly7lx 6 месяцев назад
👍 👌 ❤sunam udham singh wala 22g sangrur 🎉Thanks
@GurdeepSingh-v9g2c
@GurdeepSingh-v9g2c 6 месяцев назад
Navu ne last ch jedi gal kiti bot ghent c ❤
@jarnailmarahar3985
@jarnailmarahar3985 6 месяцев назад
ਸਤਿ ਸ੍ਰੀ ਅਕਾਲ ਬਾਈ ਜੀ🙏🙏🙏🙏❤❤❤
@karmjitdhesi3616
@karmjitdhesi3616 6 месяцев назад
ਬਾਈ ਜੀ ਕਰੋ ਯਾਤਰਾ ਸ਼ੁਰੂ ਕੋਈ ਸਾਇਕਲਾਂ ਤੇ ਬਾਈ ਦੇਵ ਬਾਈ ਜੀ ਨਾਲ ਜੀ 🙏
@goldy_jhunir
@goldy_jhunir 6 месяцев назад
ਸੀਰਾ ਸੋਚ ਜੱਟਾ ਤੇਰੀ ❤
@baljeetkaur8973
@baljeetkaur8973 6 месяцев назад
God bless you beta ji💐
@bittitalwandisabo5343
@bittitalwandisabo5343 6 месяцев назад
ਟ੍ਰਿੰਡ ਟਰੈਕ ਬਹੁਤ ਵਧੀਆ ਰਿਹਾ ਸਭ ਕੁਝ ਬਾਈ ਸਿਆਂ ਕੰਮ ਤਾਂ ਔਖਾ ਸੀ ਪਰ ਜਵਾਕਾਂ ਨੇ ਹਿੰਮਤ ਨਾਲ ਸੌਖਾ ਕਰ ਵਿਖਾਇਆ
@goldfirn4895
@goldfirn4895 6 месяцев назад
Dhee Rani so cute bai ji
@MurgikhanaTv
@MurgikhanaTv 6 месяцев назад
ਸਵੇਰ ਦਾ ਬਹੁਤ ਔਖਾ ਜਿਹਾ ਸੀ ਮਨ ਨਹੀਂ ਸੀ ਲੱਗ ਰਿਹਾ ਹੁਣ ਰਾਤੀਂ ਵੀਡੀਓ ਦੇਖਣ ਲੱਗੇ ਈ ਮੁਸਕਾਨ ਆਗੀ ❤❤
@AmritPalSinghGhudda
@AmritPalSinghGhudda 6 месяцев назад
ਕਿਆ ਬਾਤ ❤️
@lakhjeetsingh1028
@lakhjeetsingh1028 6 месяцев назад
ਵਿੱਚ ਵਿੱਚ ਦੀ ਬੇਟੀ ਨੂੰ ਮੈਕ ਦਿਆ ਕਰੋ, ਵਧੀਆ ਲਗਦੀ ਆ ਬੋਲਦੀ। So cute baby.
@neerajvashisht8425
@neerajvashisht8425 6 месяцев назад
ਵਾਪਸੀ ਵਧੀਆ ਰਹੀ। ਹਰਨਵ ਨੇ ਪੂਰੀ ਮਿਹਨਤ ਨਾਲ ਟਰੈਕ ਕੀਤਾ। ਚੜਦੀ ਕਲਾ।
@sukhbirkaur8947
@sukhbirkaur8947 6 месяцев назад
bete bahot sohna bolde aa 💖 💓
@jagroopsingh5686
@jagroopsingh5686 6 месяцев назад
ਬਹੁਤ ਵਧੀਅਾ ਵੀਰ .ਵੇਟ ਕਰ ਰਹੇ ਅਾ ਵੀਰ ਬੲੀ ਕਦੋ ਵੱਡੇ ਸਫ਼ਰਾ ਤੇ ਚੜੋ .🙏.
@randipsingh310
@randipsingh310 6 месяцев назад
ਚੜਦੀ ਕਲਾ ❤❤
@HoneySagar
@HoneySagar 6 месяцев назад
amazing and nice and dangerous difficult real adventure trek jungle forest in hills thanks . 👍 from :- Anilkumar/Hunnykumar Delhi.
@VarinderRvlogs07
@VarinderRvlogs07 6 месяцев назад
Good vlog 22 ji.waheguru chardikala ch rakhe❤
@HARJEETSINGH-yv1np
@HARJEETSINGH-yv1np 6 месяцев назад
Very nice g ,God blessess Children ❤❤❤
@inderjitsinghinderjeetsing8511
@inderjitsinghinderjeetsing8511 5 месяцев назад
Gjudda sin apni video jaldi paea kro ji my mom veri like your video
@GurBrarVlogs
@GurBrarVlogs 6 месяцев назад
ਬਹੁਤ ਸੋਹਣਾ ਟ੍ਰੈਕ ਆ ਬਾਈ Triund 👍🏻 ਬੱਚਿਆਂ ਤੇ ਫੈਮਿਲੀ ਨਾਲ ਕਰ ਸਕਦੇ ਹਾਂ ।
@bittitalwandisabo5343
@bittitalwandisabo5343 6 месяцев назад
ਆਹ ਡ੍ਰੋਨ ਵਾਲਾ ਕੰਮ ਠੀਕ ਹੈ ਬਾਈ ਘੁੱਦੇ
@rajabrar7879
@rajabrar7879 6 месяцев назад
ਘੁੱਦੇ ਬਾਈ ਸਤਿ ਸੀ੍ ਅਕਾਲ ਜੀ
@hawkamrit9329
@hawkamrit9329 6 месяцев назад
ਧੀ ਰਾਣੀ ਜਦ 18 ਕ ਸਾਲਾਂ ਦੀ ਹੋਣੀ ਬਾਪੂ ਨਾਲ ਯਾਦਾਂ ਇਹ ਵੀਡੀਓ ਨਾਲ ਜੁੜਗੀਆਂ
@Jarmanjitsingh-p3z
@Jarmanjitsingh-p3z 6 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਮਿ੍ੰਤਸਰ ਸਾਹਿਬ ਪਿੰਡ ਵਰਪਾਲ ❤❤❤❤❤ ਜਿਉਦੇ ਵਸ ਦੇ ਰਹੋ ਜੀ❤❤❤
@dawinderjagraon9591
@dawinderjagraon9591 6 месяцев назад
Welcome ਅੰਮ੍ਰਿਤ ਵੀਰ, ਯਾਰ ਬੇਟੀ ਬਹੁਤ ਕਿਊਟ a, god bless her
@khairachamkaursahibwala8902
@khairachamkaursahibwala8902 6 месяцев назад
ਬੁਹਤ ਸਾਰਾ ਪਿਆਰ ਧੀ ਹਰਨਵ ਕੌਰ & ਪੁੱਤਰ ਫ਼ਤਹਿਜੀਤ ਸਿੰਘ😢
@SukhpalDhaliwal-j1g
@SukhpalDhaliwal-j1g 6 месяцев назад
❤❤ਬੇਟਾ ਜੀਬਹੁਤ ਘੈਟ ਜੱਟ ਪੰਜਾਂਬੀ ❤❤❤❤❤
@jagdishtatlah2012
@jagdishtatlah2012 6 месяцев назад
God bless you all.
@dragongamerz7819
@dragongamerz7819 6 месяцев назад
Hor bhra ghudda kive oo🎉🎉
@MOR.BHULLAR-PB05
@MOR.BHULLAR-PB05 6 месяцев назад
ਘੁੱਦਾ ਸਿੰਘ ਦੇ ਸਾਰੇ ਪਰਿਵਾਰ ਨੂੰ ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ
@harpalsingh1449
@harpalsingh1449 6 месяцев назад
ਸੱਤ ਸ੍ਰੀ ਅਕਾਲ ਅਮ੍ਰਿਤ ਵੀਰ
@ish176
@ish176 6 месяцев назад
Well done Harnav kaur never seen such a small kid on triund trek.Bravo to Harnav 💪🏻 Ghudda ji you are a inspiration for many people listen to what you say so please teach them not to litter plastic on the mountains . Thank you 🙏🏻
@parmjitkooner4582
@parmjitkooner4582 6 месяцев назад
ਧੀ ਰਾਣੀ ਨੂੰ ਬਹੁਤ ਪਿਆਰ ੴ☬☬☬☬☬❤
@NirmalSingh-fj1hv
@NirmalSingh-fj1hv 6 месяцев назад
ਤਿਰਿਉਂਡ ਦਾ ਟਰੈਕ ਅਸੀ ਕੁੱਝ ਸਾਥੀਆਂ ਨਾਲ ਉਦੋਂ ਕੀਤਾ ਸੀ ਜਦੋਂ ਕੀ ਪੈਡ ਵਾਲੇ ਮੋਬਾਈਲ ਰੰਗਦਾਰ ਸਕ੍ਰੀਨ ਵਿੱਚ ਆਉਣੇ ਸ਼ੁਰੂ ਹੋਏ ਸਨ, ਵੈਸੇ ਫੋਟੋਆਂ ਕੈਮਰੇ ਨਾਲ ਹੀ ਲਈਆਂ ਸਨ।
@hbalhot
@hbalhot 5 месяцев назад
Good Job May Waheguru bless you a safe and enjoyable journey. Thanks for sharing. You have been a great example for young generation.
@ਕੁਦਰਤਹੀਰੱਬਹੈ
@ਕੁਦਰਤਹੀਰੱਬਹੈ 6 месяцев назад
ਨਵੇਂ ਵਲੌਗਰਾਂ ਦੀ ਫੌਜ ਤਿਆਰ ਹੋ ਰਹੀ ਹੈ, ਚੜ੍ਹਦੀ ਕਲਾ !!! ਸਾਡੇ ਨਿੱਕਿਆਂ ਨਿੱਕਿਆਂ ਪੈਰਾਂ ਸਰ ਕਰਨੀਆਂ ਲੰਮੀਆਂ ਵਾਟਾਂ, ਸਾਡੇ ਬੜੇ ਹੌਂਸਲੇ ਉੱਚੇ ਤੇ ਜੋਸ਼ ਮਾਰਦਾ ਠਾਠਾਂ, ਅਸੀਂ ਬਣੀਏ ਨਵੇਂ ਵਲੌਗਰ ਤੁਸੀਂ ਸਾਡੇ ਲਈ ਅਰਦਾਸ ਕਰੋ, ਸਾਡੀ ਨਵੀਂ ਪ੍ਰੀਖਿਆ ਹੋਣ ਲੱਗੀ ਰੱਬ ਜੀ ਇਸ ਵਿੱਚੋਂ ਪਾਸ ਕਰੋ...
@gurpreetkailay4451
@gurpreetkailay4451 6 месяцев назад
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਤੇ ਬਿਤ ਬਾਈ ਬਹੁਤ ਸਮੇ ਬਾਦ ਵਲੌਂਗ ਆਇਆ ਦਿੱਲ ਖੁਸ਼ ਹੋ ਗਿਆ
@tajinderchopra5026
@tajinderchopra5026 6 месяцев назад
Beautiful family 👌
@kauripandher7433
@kauripandher7433 6 месяцев назад
ਸਤਿ ਸ੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ ਜਿਉਂਦੇ ਵਸਦੇ ਰਹੋ ਵਾਹਿਗੁਰੂ ਚੜਦੀ ਕਲਾ ਚ ਰੱਖੇ
@preetbrar739
@preetbrar739 6 месяцев назад
bahut vadia lagiya bro tera vlog
@parwindersingh3017
@parwindersingh3017 6 месяцев назад
ਘੁੱਦੇ ਵੀਰ ਪਹਿਲਾਂ ਤੇਰੇ ਫੈਨ ਸੀ ਹੁਣ ਆਪ ਹਰਨਵ ਕੌਰ ਦੇ ਫੈਨ ਹੋਗੇ ਆ, ਗੁੱਸਾ ਨਾ ਕਰੀਂ ਭਰਾ ❤ ਲਵ ਯੂ ਹਰਨਵ ਪੁੱਤ
@harmanpreetsingh7476
@harmanpreetsingh7476 6 месяцев назад
Love u bro nice 😊😊😊😊
@satmansingh2231
@satmansingh2231 6 месяцев назад
❤❤❤ ਬਹੁਤ ਸੋਹਣਾ ਬਲੋਗ ਬਹੁਤ ਵਧੀਆ ਪੁੱਤਰ ਜੀ ਨਾਈਸ ਬਲੋਗ😊😊😊😊 ਕੁੱਦੇ ਵੀਰ ਅਗਲਾ ਬਲੋਗ ਜਲਦੀ ਲੈ ਕੇ ਆਓ ਪਹਾੜਾਂ ਵਾਲਾ
@BalwantSingh-v8d
@BalwantSingh-v8d 6 месяцев назад
❤❤❤❤ very very nice g bahut achcha hai
@Msarfraz-fc9ui
@Msarfraz-fc9ui 6 месяцев назад
Woundrfull Bhai G
@BalwinderKaur-qu9ls
@BalwinderKaur-qu9ls 6 месяцев назад
Very good attempt of children
@HarpreetKaur-st8fn
@HarpreetKaur-st8fn 6 месяцев назад
ਸਤਿ ਸ੍ਰੀ ਅਕਾਲ ਬੇਟਾ ਬੜੀ ਖੁਸ਼ੀ ਹੋਈ ਦੇਖ ਕੇ ਬਹੁਤ ਪਿਆਰ ਬੱਚਿਆਂ ਨੂੰ ਤੇ ਤੁਹਾਨੂੰ❤❤🎉🎉
@baljindersingh9030
@baljindersingh9030 6 месяцев назад
ਧੀ ਰਾਣੀਏ ਦੰਦ ਤਾ ਤੇਰੇ ਟੁੱਟ ਗਏ ਪੁੱਤਰ. ਟੂਥ ਪੇਸ਼ਟ ਕੀ ਕਰਨਾ ਪੁੱਤਰ 😂😂😂😂😂😂🙏🙏🙏👍👍
@AmritPalSinghGhudda
@AmritPalSinghGhudda 6 месяцев назад
😃😃😃
@sirajdeol9713
@sirajdeol9713 6 месяцев назад
Sat sriakal veer ji Sweet Harnav nu khub saara ❤ ❤ Parmatma chardikala bakhse 🙏🏻❤️👍
@amitthakur8569
@amitthakur8569 6 месяцев назад
Love from Jalandhar Punjab 🇮🇳
@sarabjitbadhesha
@sarabjitbadhesha 6 месяцев назад
ਸਤਿ ਸ਼੍ਰੀ ਅਕਾਲ ਬਾਈ ਅੰਮ੍ਰਿਤ, ਬਾਈ ਹਰਦੀਪ ਬੇਟੀ ਹਰਨਵ ਅਤੇ ਬੇਟਾ ਫਤਿਹ। ਬਹੁਤ ਸੋਹਣਾ ਟਰੈਕ ਹੈ ਜੀ। ਦੋਹਾਂ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ।❤❤❤❤❤❤
@SainipablaPablasaab
@SainipablaPablasaab 6 месяцев назад
ਸਤਿ ਸ਼੍ਰੀ ਅਕਾਲ 22 ਜੀ ❤️🌹🌹🌹🌹🌹❤️❤️🎉🎉🎉🎉🎉🎉🎉🎉🎉🎉❤️❤️🙏🙏
@kaurbrai9636
@kaurbrai9636 6 месяцев назад
Sat shri akal ji.All the best for your track.
@GurmeetSingh-beer
@GurmeetSingh-beer 6 месяцев назад
🎉🎉🎉❤🎉❤🎉🎉🎉
@Sukhbhullar123
@Sukhbhullar123 6 месяцев назад
ਪਿਆਰੀ ਧੀ ਹਰਨਵ ਨੂੰ ਬਹੁਤ ਸਾਰਾ ਪਿਆਰ ਫਤਿਹ ਪੁੱਤਰ ਨੂੰ ਪਿਆਰ
@JaspalSingh-qf1ty
@JaspalSingh-qf1ty 5 месяцев назад
ਜਸਪਾਲ ਸਿੰਘ💯💯💯💯 👰👰👰👰🙏🏼🙏🏼🙏🏼🙏🏼👍👍👍👍👍👍✌✌✌✌✌👌👌👌👌👌👌👌👌👌🌹🌹🌹🌷🌷🌷🌷🌷🌷🌷
@nirmalsinghmallhi9773
@nirmalsinghmallhi9773 6 месяцев назад
ਹਰਨਵ ਪੁਤ ਪਹਿਲਾ ਇੰਡੀਆ ਦਾ ਸਫਰ ਕਿਹੜਾ ਕਿਤਾ ਅਤੇ ਹੁਣ ਕਿਹੜੇ ਦੇਸ਼ ਦਾ ਕਰੀ ਜਾਂਦੇ ਆ ਦਸੀ ਜਰੁਰ ਬਹੁਤ ਵਧੀਆ ਵਲੌਗ ਪਿਆਰ ਨਾਲ ਸੱਤ ਸ੍ਰੀ ਅਕਾਲ
Далее
Cycling in Kenya। Bad experiences on roads। Ghudda
25:49
The REAL Truth Behind the DVD Logo
01:00
Просмотров 30 млн
Podcast with Amritpal aka Ghudda Singh & Dev Kuraiwala
1:05:57