Тёмный

ਨਿੱਤਰ ਗਿਆ ਪਾਣੀ ! ਕੌਣ ਹੋਵੇਗਾ ਸਰਦਾਰ ਸ਼੍ਰੋਮਣੀ ਕਮੇਟੀ ਦਾ! ਓਧਰ ਖੋਲਤੇ ਪੱਤੇ ਭਾਜਪਾ ਨੇ…Punjab Television 

Punjab Television
Подписаться 335 тыс.
Просмотров 75 тыс.
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 294   
@manjitsinghmatharu
@manjitsinghmatharu День назад
🙏🙏🙏 ਪੰਜਾਬ ਵਿਚ ਮੁਫਤਖੋਰੀਆਂ ਤੇ ਮੰਗਤਪੁਣੇ ਦੀ ਸਿਆਸਤ ਨਾਲ ਬਣੀਆਂ ਸਰਕਾਰਾਂ ਨੇ ਪੰਜਾਬ ਨੂੰ ਕੰਗਾਲ ਕਰ ਦਿੱਤਾ ਹੈ!,ਬਿਊਰੋਕਰੇਸੀ ਅਤੇ ਪੰਜਾਬ ਪੁਲਿਸ ਦੇ ਬਹੁਤੀ ਅਫਸਰਸ਼ਾਹੀ ਨੇ ਵੀ ਪੰਜਾਬ ਦਾ ਭੱਠਾ ਬਿਠਾਇਆ ਹੈ!,ਜਣੇ ਖਣੇ ਨੂੰ ਸਕਿਉਰਿਟੀ ਦੇਣ ਨਾਲ ਪੁਲਿਸ ਦਾ ਖਰਚਾ ਵਧਾ ਦਿੱਤਾ ਹੈ!,ਬਹੁੁਤੇ ਮਰੀ ਜ਼ਮੀਰ ਵਾਲੇ ਸਿਆਸਤਦਾਨਾਂ ਅਤੇ ਬਿਉਰੋਕਰੇਸੀ ਦੇ ਢਿੱਡ ਨਹੀਂ ਭਰ ਰਹੇ!ਜਿਸ ਕਰਕੇ ਪੰਜਾਬ ਆਪਣੇ ਪੈਰਾਂ ਤੇ ਆਪ ਖੜੇ ਹੋਣ ਤੋਂ ਅਸਮਰੱਥ ਹੈ।ਲੋਕਾਂ ਨੂੰ ਇਹਨਾਂ ਸਾਰੇ ਸਿਆਸਤਦਾਨਾਂ ਅਤੇ ਬਿਉਰੋਕਰੇਸੀ ਨੂੰ ਕਟਿਹਰੇ ਵਿੱਚ ਖੜਾ ਕਰਨਾ ਪਵੇਗਾ!,ਇਹਨਾਂ ਦੇ ਡਰਾਮਿਆ ਤੋਂ ਬਚਣਾ ਹੋਵੇਗਾ!
@shere-punjabsinghshergill3257
@shere-punjabsinghshergill3257 День назад
100% agree. For long time I am saying Mufatkhori is a Haramkhori. Mufat ch security an dio, Ja charge karo machine de machine, ja fir arms license dio har ik nu te oh apni security lai apne bande rakhe. Why har landi buchi is a burden on public funds? Hun ta jinne security leni hove oh koi Shiv Sena naam rakhle ja fir khud te fake attack karwa k security le lave. The police should concentrate on law and order and not security.
@MewaSingh-q3f
@MewaSingh-q3f День назад
ਸਿਆਸੀ ਲੀਡਰ ਤੇ ਬਿਊਰੋਕਰੇਸੀ ਸਭ ਪੰਡ ਬੰਨ ਕਿ ਸਮੁੰਦਰ ਚ ਸੁੱਟ ਦਿਓ ਜੇ ਪੰਜਾਬ ਨੂੰ ਬਚਾਉਣਾ
@deepbrar.
@deepbrar. День назад
ਸਾਨੂੰ ਪਰਖਣ ਤੋਂ ਬੇਹਤਰ ਹੈ ... *ਸਾਨੂੰ ਸਮਝਣ ਦੀ ਕੋਸ਼ਿਸ਼ ਕਰੋ*
@karmjitsingh2081
@karmjitsingh2081 День назад
ਪੰਜਾਬ ਨੂੰ ਸੱਭ ਬਰਬਾਦ ਕਰਨ ਲੱਗੇ ਹੋਏ ਹਨ। seriously ਕੋਈ ਨਹੀ
@baljitsingh6957
@baljitsingh6957 День назад
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
@harjitsinghkalra6780
@harjitsinghkalra6780 День назад
ਲੋਕ ਬਹੁਤ ਸਿਆਣੇ ਨੇ, ਬੀਜੇਪੀ ਲਈ ਪੰਜਾਬ ਵਿੱਚ ਕੋਈ ਜ਼ਮੀਨ ਨਹੀਂ ਹੈ
@jagdishsingh-uc7ud
@jagdishsingh-uc7ud День назад
BJP sarkar nhi bna sakde
@jagdishsingh-uc7ud
@jagdishsingh-uc7ud День назад
J SGPC members di Jmeer hoi ta dhami nu hra den ge
@surindertakhar7830
@surindertakhar7830 День назад
ਜ਼ਮੀਨ ਭਾਵੇ ਨਹੀਂ ਇਹ ਤੱਤੀਆਂ ਹਵਾਵਾਂ ਨਾਲ ਸਾੜੇਗੀ ਮੇਰਾ ਪੰਜਾਬ ......!
@JasvinderSinghbajwa-ny7ob
@JasvinderSinghbajwa-ny7ob День назад
​@@jagdishsingh-uc7udu77u77u7u777u7uuuu7u7u77u7uu77uu77uu88uu98uu78uu778uu77u7uuu78u7u8u77uu7uu77u77uu7uuuuuu77uu77uu77u77u7u7uuu7uuu77u77uuu7uuuu77u77u7u777uuu7uu7uuu77u7uuuu7uuuu7uuu7uu7u
@JasvirSingh-v8c
@JasvirSingh-v8c 15 часов назад
B. J. P. Kol. Mashina. Ne. Oh. Jitt. Jan ge. Hera. Ferri. Nal
@deepbrar.
@deepbrar. День назад
ਉਂਝ ਭਾਂਵੇਂ ਬਾਈ ਬਾਈ ਫਿਰੇਂ ਆਖਦਾ ਲੱਛਣਾਂ ਤੋਂ ਅੱਜਕਲ ਗੈਰ ਲੱਗਦਾਂ *ਬਣ ਜਾ ਵਿਰੋਧੀ ਸਾਨੂੰ ਕੋਈ ਦੁੱਖ ਨਹੀਂ ਦੋਗਲਾ ਨਾ ਬਣ ਬੜਾ ਜ਼ਹਿਰ ਲੱਗਦਾਂ*
@baldevmankoo1049
@baldevmankoo1049 День назад
ਇਹ ਠੀਕ ਹੈ ਕਿ ਬੀਜੇਪੀ ਦਾ ਹਾਲੇ ਪੰਜਾਬ ਵਿੱਚ ਭਵਿੱਖ ਫ਼ਿਲਹਾਲ ਬਹੁਤਾ ਚੰਗਾ ਨਹੀਂ ਹੈ ਪਰ ਬਾਦਲ ਪਰਿਵਾਰ ਵਰਗਾ ਇੱਕ ਹੋਰ ਸਿੱਖ ਪਰਿਵਾਰ ਖ਼ਿਦਮਤ ਕਰਨ ਲਈ ੧੦ ਕੁ ਸਾਲ ਲਈ ਮਿਲ ਜਾਵੇ ਤਾਂ ਬੀਜੇਪੀ ਦੀ ਸੰਭਵਾਨਾ ਬਿਲਕੁਲ ਰੱਦ ਨਹੀਂ ਕੀਤੀ ਜਾ ਸਕਦੀ।ਪਰ ਸ਼ਰਤ ਇਹ ਹੈ ਕਿ ਖ਼ਿਦਮਤ ਕਰਨ ਲਈ ਪਰਿਵਾਰ ਬਿਲਕੁਲ ਬਾਦਲਾਂ ਵਰਗਾ ਚਾਹੀਦਾ ਹੈ।
@ikodapasara8143
@ikodapasara8143 День назад
ਤੈਨੂੰ Stockholm syndrome ਆ ?
@deepbrar.
@deepbrar. День назад
ਘੜੀ ਦੀ ਟਿਕ ਟਿਕ ਨੂੰ ਮਮੂਲੀ ਨਾ ਸਮਝੋ *ਜ਼ਿੰਦਗੀ ਦੇ ਦਰੱਖਤ ਤੇ ਕੁਹਾੜੀ ਦਾ ਵਾਰ ਹੈ*
@dharamsingh-wq8jj
@dharamsingh-wq8jj 21 час назад
ਹਮੀਰ ਜੀ ਉਹ ਜੱਜਬਾ ਖੂੰਨ ਦਾਂ ਸੀ ਇਹ ਨਸੈੜੀ ਕਿਸ ਤਰਾਂ ਕਰਨਗੇ ਤੁਹਾਡੀ ਭਾਵਨਾ ਨਾਲ ਮੇਲ ?
@rajkumar-ft6ow
@rajkumar-ft6ow День назад
ਜਿਹੜਾ ਅਸਲੀ ਪੰਜਾ ਬੀ ਹੈ ਉਹ ਬੀ ਜੇ ਪੀ ਨੂੰ ਕਦੇ ਵੀ ਵੋਟ ਨਹੀਂ ਦੇਵੇਗਾ ਬੀ ਜੇ ਪੀ ਪੰਜਾਬ ਨੂੰ ਖਾ ਜਾਣਾ ਚਾਹੀਦੀ ਹੈ
@Newslovergoogle222
@Newslovergoogle222 День назад
Very important discussion
@KuldeepSingh-gn7dt
@KuldeepSingh-gn7dt День назад
ਰੰਧਾਵਾ ਜੀ ਲੀਡਰ ਕਹਿ ਕੇ ਨੇਤਾਵਾਂ ਦੀ ਬੇਇੱਜ਼ਤੀ ਨਾ ਕਰੀਆ ਕਰੋ। ਇਨ੍ਹਾਂ ਨੂੰ ਦੁਕਾਨਦਾਰ ਕਿਹਾ ਕਰੋ। ਜੇ ਇੱਕ ਦੁਕਾਨ ਤੇ ਸੌਦਾ ਨਹੀਂ ਵਿਕਦਾ ਤਾ ਕੋਈ ਹੋਰ ਦੁਕਾਨਦਰੀ ਕਰ ਲਵੋ।
@satindersingh9369
@satindersingh9369 День назад
ਸ ਹਮੀਰ ਸਿੰਘ ਜੀ ਫੂਡ ਹੋਲੀ ਡੇਅ ਹੀ ਇਕੋ ਹੱਲ ਹੈ ਕਿਸਾਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਜ਼ਮੀਨ ਨੂੰ ਦੋ ਸਾਲ ਆਰਾਮ ਕਰਨ ਦੇਣ ਨਹੀਂ ਤਾਂ ਰੋਲਦੇ ਰਹੋਂ
@harjitsinghkalra6780
@harjitsinghkalra6780 День назад
ਅਕਾਲੀ ਦਲ ਦੀ ਵੱਡੀ ਅਤੇ ਛੋਟੀ, ਸਾਰੀ ਦੀ ਸਾਰੀ ਮੌਜੂਦਾ ਲੀਡਰਸ਼ਿਪ, ਸਮੇਤ ਸੁਧਾਰਵਾਦੀਆਂ ਦੇ, ਬਿਲਕੁਲ ਇਖਲਾਕੀ ਨਿਘਾਰ ਵਿਚ ਜਾ ਚੁਕੇ ਹਨ। ਵਾਹਿਗੁਰੂ ਸਾਹਿਬ ਕੌਮ ਤੇ ਮਿਹਰ ਕਰਨ ਅਤੇ ਅਕਾਲ ਤਖ਼ਤ ਦੇ ਰਾਹੀਂ ਇਸ ਸ਼ਾਨਾਂਮੱਤੀ ਸੰਸਥਾ ਦੀ ਮੁੜ ਸੁਰਜੀਤੀ ਹੋਵੇ ।ਸਾਰਾ ਪੰਥ ਰਲਕੇ ਅਰਦਾਸ ਕਰੋ ਜੀ ।
@pargatsingh-nf8zm
@pargatsingh-nf8zm День назад
ਰੰਧਾਵਾ ਜੀ ਹਾਲਾਤ ਇਹ ਬਣ ਰਹੇ ਹਨ ਕਿ ਜੇਕਰ ਸਿੰਘ ਸਾਹਿਬ ਨੇ ਸੁਖਬੀਰ ਸਿੰਘ ਨੂੰ ਵੀ ਅਕਾਲੀ ਦਲ ਵਿਚੋ ਬਾਹਰ ਕਰਨ ਦਾ ਆਦੇਸ਼ ਦੇ ਦਿੱਤਾ ਤਾ ਹੋ ਸਕਦਾ ਇਹ ਵੀ ਅਪਣਾ ਤਾਮ ਝਾਮ ਲੈ ਕੇ ਬੀਜੇਪੀ ਵਿਚ ਚਲਾ ਜਾਵੇ ਹੋ ਸਕਦਾ ਇਹਨਾਂ ਨੇ ਚੋਣਾ ਵੀ ਬੀਜੇਪੀ ਨੂੰ ਮਜ਼ਬੂਤ ਕਰਨ ਲਈ ਨਾ ਲੜੀਆ ਹੋਣ ਦਾਗੀ ਤੇ ਬਾਗੀ ਦੋਨੋ ਹੀ ਬੀਜੇਪੀ ਨਾਲ ਸਮਝੋਂਤਾ ਕਰਨ ਦੇ ਹੱਕ ਵਿਚ ਹਨ ਬੀਜੇਪੀ ਹੌਲੀ ਹੌਲੀ ਪੈਰ ਪਸਾਰ ਰਹੀ ਹੈ ਤਾ ਹੀ ਲੋਕ ਉਧਰ ਜਾ ਰਹੇ ਹਨ ਕਿਓ ਕਿ ਉਹਨਾਂ ਨੂੰ ਪਤਾ ਹੈ ਸਾਰੇ ਵਿਕਾਊ ਹਨ ਜਦ ਮਰਜ਼ੀ ਖਰੀਦ ਲਓ ਇਹ ਵਿਕਾਊ ਮਾਲ ਜਿਨਾ ਚਿਰ ਅਕਾਲੀ ਦਲ ਵਿਚੋ ਬਾਹਰ ਨਹੀ ਹੁੰਦਾ ਤੇ ਆਪਾ ਵਾਰਨ ਵਾਲੇ ਲੀਡਰ ਅੱਗੇ ਨਹੀ ਆਉਦੇ ਉਹਨਾਂ ਚਿਰ ਸਿੱਖਾ ਲਈ ਅੱਗੇ ਵਧਣਾ ਮੁਸ਼ਕਲ ਹੈ
@Nanak-rc1go
@Nanak-rc1go День назад
ਧਰਮੇ ਲਾਉਣ ਦੀ ਬਿਜਾਏ , ਇੱਕ ਸਾਲ ਝੋਨਾ ਅੱਧਾ 2 ਬੀਜ ਲੈਣ। ਸਾਰੇ ਮਸਲੇ ਹੱਲ ਹੋ ਜਾਣਗੇ।
@Nanak-rc1go
@Nanak-rc1go День назад
ਬੀਜੇਪੀ, ਬੀਐਸ ਪੀ ਨਾਲ ਕਰ ਲਵੇ। ਸੋਖਾ ਤਰੀਕਾ। ਵੱਡੀ ਧਿਰ ਬਣ ਸਕਦੀ ਹੈ।
@ginderkaur6274
@ginderkaur6274 День назад
Good Disscustion by three good persons
@deepbrar.
@deepbrar. День назад
ਜਦੋ ਕਿਸਾਨ ਦੀ ਖੜੀ ਕਣਕ ਨੂੰ ਕਦੀ ਅੱਗ ਲੱਗਦੀ ਹੈ ਤਾਂ ਉਦੋਂ *ਸੈਟੇਲਾਈਟ ਦੀ ਤਸਵੀਰ ਡੀਸੀ ਦਫ਼ਤਰ ਤੱਕ ਕਿਉਂ ਨਹੀਂ ਜਾਂਦੀ ਜੀ*
@narindersharma8310
@narindersharma8310 День назад
It means Punjab government employees should also block traffic for demanding arrears of pay commission and DA installments How can you justify taffic blocking by farmers in Punjab
@dhannasinghdeol1122
@dhannasinghdeol1122 День назад
ਸ ਼ ਹਮੀਰ ਸਿੰਘ ਜੀ, ਇਹ ਲੋਕ ਦੁਨੀਆਂ ਦੇ ਸਭ ਤੋਂ ਨਿਕੰਮੇ ਸੁੱਖੇ ਨੂੰ ਸਮਝਦਾਰ ਸਮਝੀ ਜਾਦੇਂ ਹਨ ਮੈਂ ਤਾ ਹੈਰਾਨ ਹਾਂ
@ssmahal8235
@ssmahal8235 21 час назад
ਚਲੋ ਹੁਣ ਤੁਸੀਂ ਸਿਆਣਾ ਮੁੱਠ ਮੰਤਰੀ ਚੁਣ ਲਿਆ, ਤਾਹੀਂ ਮੰਡੀਆਂ ‘ਚ ਤੱਪੜ ਰੁਲੇ ਪਏ ਨੇ ਅੱਜ😂😂😂😂😂
@gurdevgill1114
@gurdevgill1114 День назад
Discussion very useful hope early sincere efforts
@bahadursingh2006
@bahadursingh2006 День назад
ਬਿਲਕੁਲ ਸਹੀ ਗੱਲ ਹੈ ਰੰਧਾਵਾ ਸਾਹਬ ਜੀ ਸਾਡੇ ਪੰਜਾਬ ਦੇ ਨੇਤਾ ਪ੍ਰਜਾਤੀ ਦੇ ਲੋਕ ਕੁਰਸੀ ਲਈ ਵਿਕਾਊ ਹਨ ਤੇ ਭਾਜਪਾ ਕੋਲ ਐੱਸ ਵਕਤ ਸਭ ਤੋਂ ਪੈਸਾ ਇਕੱਠਾ ਕੀਤਾ ਹੋਇਆ ਹੈ ਤੇ ਉਹਨਾਂ ਦਾ ਪੰਜਾਬ ਤੇ ਕਬਜਾ ਕਰਨ ਦਾ ਸੁਪਨਾ ਫਿਰ ਵੀ ਕਦੇ ਪੂਰਾ ਨਹੀਂ ਹੋਣਾ ਇਹ ਖੱਜਲਖੁਆਰੀ ਵੀ ਉਸ ਦਾ ਹਿੱਸਾ ਹੈ ਪੰਜਾਬ ਦੇ ਲੋਕਾਂ ਨੂੰ ਇਕੱਠੇ ਹੋ ਕੇ ਇਹਨਾਂ ਮੰਨੂੰ ਵਾਦੀਆਂ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਨਾ ਚਾਹੀਦਾ ਹੈ ਧੰਨਵਾਦ
@Nanak-rc1go
@Nanak-rc1go День назад
ਸਰਕਾਰ ਝੋਨਾ ਖਰੀਦਣਾ ਹੀ ਬੰਦ ਕਰ ਦੇਵੇ। ਸਾਰੇ ਮਸਲੇ ਆਪਣੇ ਆਪ ਹੱਲ ਹੋ ਜਾਣਗੇ।
@balwantsinghdhadda2644
@balwantsinghdhadda2644 День назад
Very nice discussion Sir Ji
@CharnjitSingh-y2s
@CharnjitSingh-y2s День назад
ਪੰਜਾਬ ਟੈਲੀਵਿਜ਼ਨ ਦੀ ਪ੍ਰੋਗਰਾਮ ਪੇਸ਼ ਕਰਨ ਵਾਲੀ ਪੁਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ,,, ਝੋਨੇ ਨੂੰ ਠੁੱਡੇ ਮਾਰਦੇ ਹੋਂ ਨਰਮਾਂ ਵੈਲਟ ਵਾਲਿਆਂ ਨੂੰ ਜਾ ਕੇ ਪੁੱਛੋ ਉਹਨਾਂ ਦੀਆਂ ਫੈਕਟਰੀਆਂ ਦੀਆਂ ਇੱਟਾਂ ਵੀ ਵਿੱਕ ਚੁਕੀਆਂ ਹਨ। ਕਿਸਾਨ ਤੇ ਮਜ਼ਦੂਰ ਅਜੇ ਵੀ ਜ਼ਿੰਦਾ ਹਨ।
@paramjitdhamrait5185
@paramjitdhamrait5185 День назад
Waheguru ji bless you all.
@harjinderkaur3978
@harjinderkaur3978 День назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@parmjitvirk5343
@parmjitvirk5343 День назад
ਰੰਧਾਵਾ ਜੀ ਹਮੀਰ ਜੀ ਤੇ ਜਗਤਾਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ ‌ ਜੋ ਵੀ,,,,,ਬੀਜੇਪੀ ਚ ਜਾ ਰਹੇ ਹਨ ਓ ਸਾਰੇED ਤੋਂ ਡਰਦਿਆਂ ਹੀਂ ਪਾਰਟੀ ਬਦਲ ਰਹੇ ਨੇ ਜੀ
@sumermann5797
@sumermann5797 День назад
ਚਾਹੇ ਪਾਰਲੀਮੈਂਟਰੀ, ਵਿਧਾਨ ਸਭਾ ਚੋਣਾਂ ਵਿੱਚ ਜਿਨ੍ਹਾਂ ਨੂੰ ਮਰਜੀ ਪੰਜਾਬ ਦੇ ਲੋਕ ਜਿਤਾ ਲੈਣ ਪੰਜਾਬ ਦਾ ਬਿਲਕੁਲ ਵੀ ਭਲਾ ਨਹੀਂ ਹੋਣਾ , ਪੰਜਾਬ ਨੂੰ ਘਸਿਆਰਾ ਬਨਾਉਣ ਦੀ ਨੀਤੀ ਹੈ ਜਿਸ ਤਹਿਤ 1947 ਤੋਂ ਤੁਰੰਤ ਬਾਅਦ ਬਲਿਊ ਪ੍ਰਿੰਟ ਤਿਆਰ ਕਰ ਲਿਆ ਗਿਆ ਸੀ ,ਲੇਕਿਨ ਇਹ ਪੂਰਨ ਤੌਰ ਤੇ ਸਪਸ਼ਟ ਹੈ ਸਿੱਖਾਂ ਦਾ ਬਿਲਕੁਲ ਵੀ ਭਲਾ ਨਹੀਂ ਹੋਣਾ ।
@DarshanGill-d8b
@DarshanGill-d8b 20 часов назад
😊😊😅❤😢
@shere-punjabsinghshergill3257
@shere-punjabsinghshergill3257 День назад
Every honest panjabi will never vote for BJP as this party is anti Sikhs and anti Panjab since 1947. It in shape of B. Jansangh opposed Punjab and its justified demands. We know it was only party whose leader Yagyadutt Sharma went on hunger strike opposing Panjabi Suba. It always opposed Panjabi language. It caused riots in Haryana area when Indira declared Pbi suba. Its leaders opposed naming of GNDU and demanded an DAV Uni at Jalandhar. All colleges under control of it went to high court not to affiliate its colleges with GNDU. Its leaders distributed ladoos when army attacked Darbar Sahib in Blue Star and they insulted the model of Darbar Sahib and Guru Ram Das ji at Amritsar railway station. Its MLA HL Khanna paid with his life for it. Its leader Advani claimed in his autobiography that it was their pressure which forced Indira for Blue star and finish devils (SIKHS). So how Panjabis can vote for such party? Jo vi Sikh is party ch jauga oh khud apni politically death warrants te sign karu. Ohna ne dekh lia 22 di chon. Ma ta Badalia di marri k ihna dusre Sikh leaders nu niwa karn lai BJP naal gathjor kita. Kiu k ohna nu patta si K oh CM sirf BJP MLAs naal hi bannu nahi ta Akali ohnu kadi CM an banan dende. Nij lai ohne qaum wech ditti. Rest is history.
@harbanssingh8145
@harbanssingh8145 День назад
ਜਦੋ ਕੈਪਟਨ ਸਰਕਾਰ ਨੇ ਆਮਦਨ ਤੋ ਵੱਧ ਸਰੋਤਾਂ ਤੇ ਬਾਦਲ ਤੇ ਕੈਪਟਨ ਮੁਤਾਬਕ ਉਸ ਦੇ ਬਲੂੰਗੜੇ ਨੂੰ ਜੇਲ ਵਿਚ ਸੁਟ ਦਿੱਤਾ ਤਾਂ ਦੂਸਰੇ ਜਰਨੈਲ ਗੁਰਚਰਨ ਸਿੰਘ ਟੌਹੜਾ ਨੇ ਕਮਾਂਡ ਸਾਂਭ ਲੲਈ ਤੇ ਹਿਰਾਸਤ ਖਿਲਾਫ ਧਰਨੇ ਮੁਜਾਹਰੇ ਕੀਤੇ। ਸਰਕਾਰ ਦੇ ਨੱਕ ਵਿਚ ਦਮ ਕੀਤਾ।ਹੁਣ ਬਾਦਲ ਤੋ ਬਾਅਦ ਕੋਈ ਦੂਜਾ ਜਰਨੈਲ ਹੈ ਈ ਨਹੀ,ਛੱਡਿਆ ਹੀ ਨਹੀ,ਪੈਦਾ ਹੀ ਨਹੀ ਹੋਣ ਦਿੱਤਾ,ਫਿਰ ਅਕਾਲੀ ਦਲ ਦਾ ਭੱਠਾ ਤਾਂ ਬੈਠਣਾ ਹੀ ਸੀ।ਹੁਣ ਇਕੋ ਸੰਜੀਵਨੀ ਹੈ ਭਾਜਪਾ ਨਾਲ ਯਾਰੀ ਮੁੜ ਪੈ ਜਾਏ।
@tarlochansinghdupalpuri9096
@tarlochansinghdupalpuri9096 День назад
ਪਿਉ ਵਾਲ਼ਾ ਹਾਲ ਦਲ ਦਾ ? ਸਜ਼ਾ ਹਾਲੇ ਤਨਖਾਹੀਏ ਨੂੰ ਲੱਗਣੀ ਏਂ ਫਿਰ ਵੀ ਚੜ੍ਹੀ ਹੰਕਾਰ ਦੀ 'ਪਾਣ' ਦੇਖੋ। ਤਖਤ ਸਾਹਬ ਨੂੰ 'ਵਰਤਣਾ' ਫੇਰ ਚਾਹੇ ਕਰੀ ਜਾ ਰਿਹਾ ਵਿਰਸੇ ਦਾ ਘਾਣ ਦੇਖੋ। 'ਸੁਪਨੇ' ਦੇਖਦਾ ਚੋਣਾ ਵਿਚ ਜਿੱਤਣੇ ਦੇ ਲਾਵੇ ਗੋਲ੍ਹਕ 'ਤੇ ਕਬਜੇ ਲਈ ਤਾਣ ਦੇਖੋ। ਕੋਈ ਪ੍ਰਧਾਨ ਖੁਦ 'ਡੋਬਦਾ' ਪਾਰਟੀ ਨੂੰ ਐਸਾ ਮਿਲ਼ਦਾ ਨਹੀਂ ਕੋਈ ਪ੍ਰਮਾਣ ਦੇਖੋ। ਪੰਜ ਵਾਰ ਦਾ ਸੀ.ਐੱਮ ਰਿਹਾ ਬਾਪ ਜਿੱਦਾਂ 'ਕੱਖੋਂ ਹੌਲ਼ਾ' ਕਰ ਦੁਨੀਆਂ ਤੋਂ ਤੋਰ ਦਿੱਤਾ। 'ਦਲ' ਏਦਾਂ ਦਾ ਕਰ'ਤਾ ਭਰਦਾਨ ਜੀ ਨੇ 'ਬਾਦਲ-ਦਲ' ਬਣਾਉਂਦੇ ਨੇ ਖੋਰ ਦਿੱਤਾ! -ਤਰਲੋਚਨ ਸਿੰਘ 'ਦੁਪਾਲ ਪੁਰ'
@rosecali3597
@rosecali3597 День назад
Why farmers do with ? why not with congress? why Captain and Jakar interferes now?
@BhupinderSingh-l2x
@BhupinderSingh-l2x День назад
ਜੇਕਰ ਸੈਂਟਰ ਸਰਕਾਰ ਪੰਜਾਬ ਨਾਲ ਦੁਸ਼ਮਣੀ ਕਮਾ ਰਹੀਂ ਹੈ। ਤਾਂ ਖਾਲਿਸਤਾਨ ਬਨਣਾ ਤਹਿ ਹੋ ਰਿਹਾ ਹੈ।
@Akbansal-sw8bn
@Akbansal-sw8bn День назад
Punjab kisi di personal jayidad nahi hai. sara din navia navia manga karde raho te sarkar nu dosh dinde raho.
@gurbindersingh-s4y
@gurbindersingh-s4y День назад
Kehdi Navi many?​@@Akbansal-sw8bn
@satnamsingh5187
@satnamsingh5187 8 часов назад
ਹੱਲ ਤਾ ਫਿਰ ਇਹ ਹੀ ਰਹਿ ਗਿਆ ਦੇਸ਼ ਦੇ ਟੁਕੜੇ ਹੋ ਕਿ ਹੀ ਰਹਿਣਗੇ ਲੱਗਦਾ ॥ ਰੱਬ ਰਾਖਾ ਹੁਣ ਤਾਂ !!👎👎🏃🏾‍➡️🏃🏾‍➡️🏃🏾‍➡️🏃🏾‍➡️
@harjinderbajwa8095
@harjinderbajwa8095 День назад
ਸਤਿ ਸ੍ਰੀ ਅਕਾਲ ਸਾਰਿਆਂ ਨੂੰ ਰੰਧਾਵਾ ਜੀ ਤੁਸੀਂ ਗੱਲ ਕੀਤੀ ਬਜੇਪੀ ਵਿਚ ਜਾਣ ਦੀ ਬਹੁਤੇ ਜਾਣ ਲਗੇ ਨੇਂ ਪਾਵਰ ਕਰਕੇ ਕੁਜ ਕੋ ਜਾਂਦੇ ਨੇਂ E Di ਤੋ ਡਰਦੇ
@ajaibsinghpanesarCanada
@ajaibsinghpanesarCanada День назад
S S A 🙏🙏🙏 Randhawa Sahib ji S.Hamir Singh ji and S.Jagtar Singh ji
@Nanak-rc1go
@Nanak-rc1go День назад
ਭਗਵੰਤ ਨੂੰ ਪੰਜਾਬ ਦੇ ਬਣਦੇ ਪੈਸੇ ਤਾਂ ਸੈਂਟਰ ਦਿੰਦੇ ਨੀ, ਬਹੁਤ ਵਾਰੀ ਗਿਆ ਸੀ ਦਿੱਲੀ।
@SukhdevsinghGosal
@SukhdevsinghGosal День назад
ਸਮੂਹ ਰਾਜਨੀਤੀਵਾਨ ਗ਼ੈਰ ਸਿਧਾਂਤਿਕ ਹਨ ਉਹ ਜਨਤਕ ਮੁੱਦਿਆਂ ਤੇ ਹਮੇਸ਼ਾ ਸ਼ਾਂਤ ਰਹਿੰਦੇ ਨੇ ਉਹ ਖ਼ੁਸ਼ੀਆਂ ਗਮੀਆ ਵਿੱਚ ਸ਼ਿਰਕਤ ਕਰਨ ਨੂੰ ਹੀ ਰਾਜਨੀਤੀ ਸਮਝਣ ਲੱਗੇ ਨੇ ਇਹ ਹੀ ਕਾਰਨ ਹੈ ਕਿ ਪੰਜਾਬ ਦੇ ਸੁਹਿਰਦ ਲੋਕ ਜੰਨਤਕ ਜਥੇਬੰਦੀਆਂ ਨੂੰ ਤਰਜੀਹੀ ਤੋਰ ਤੇ ਸਹਿਯੋਗ ਕਰ ਰਹੇ ਹਨ ਅਤੇ ਪੰਜਾਬ ਰਾਜਨੀਤਕ ਅਸਥਿਰਤਾ ਵੱਲ ਵੱਧ ਰਿਹਾ ਹੈ ਉਧਾਰਨ ਦੇ ਤੋਰ ਤੇ ਪਾਰਲੀਮੈਂਟ ਚੋਣ ਦੇ ਨਤੀਜੇ ਇਹੀ ਦਰਸਾਉਂਦੇ ਨੇ ਰਾਜਨਿਤਕ ਲੋਕ ਲੰਮੇ ਸਮੇਂ ਤੋਂ ਜਨਤਕ ਮੁੱਦਿਆਂ ਤੋਂ ਦੂਰੀ ਬਣਾ ਰਹੇ
@joginderkaur713
@joginderkaur713 День назад
Wahegurujiblessyouallji❤❤❤❤❤ 15:50
@satnamsingh5187
@satnamsingh5187 7 часов назад
ਤਹਾਡੇ ਭਾਸ਼ਣ ਸੁਣ ਕੇ ਪਤਾ ਲੱਗਦਾ ਹੈ ਕਿ ਬਾਦਲ ਜਰਨੈਲ ਹੁਣ ਬਿਲਕੁਲ zero ਸਥਿਤੀ ਤੇ ਆ ਚੁੱਕਾ ਹੈ ॥ਲੱਗਦਾ ਏਨੇ ਵੱਡੇ ਪੰਜਾਬ ਦੇ ਵਿੱਚ ਕੋਈ ਅਕਾਲੀ ਲੀਡਰ ਦੇ ਕਾਵਲ ਬੰਦਾ ਰਿਹਾ ਹੀ ਨਹੀਂ ॥ ਕਿੰਨੀ ਸ਼ਰਮ ਵਾਲੀ ਗੱਲ ਹੈ ॥ਵਾਹ ਓ ਸਿੰਘੋ !!
@Nanak-rc1go
@Nanak-rc1go День назад
Ssa ji
@santdhillon9805
@santdhillon9805 День назад
ਰੰਧਾਵਾ ਜੀ ਘੁੰਡੀ ਇੱਕ ਨਹੀ, ਲੱਗਦਾ ਹੈ ਕਿ ਕਈ ਘੁੰਡੀਆਂ ਹਨ॥ ਪਹਿਲੀ ਘੁੰਡੀ ਇਹ ਲੱਗਦੀ ਹੈ ਕਿ ਕਿਸਾਨ ਝੋਨਾ ਲਾਉਣ ਤੋਂ ਮੂੰਹ ਮੋੜਨ, ਜੇ ਝੋਨਾ ਘੱਟ ਲੱਗੇਗਾ ਤਾਂ ਪਾਣੀ /ਪਰਾਲੀ ਦੀ ਸਮੱਸਿਆ ਵੀ ਹੱਲ ਹੋਵੇਗੀ, ਮੰਡੀ ਵਿੱਚ ਕਿਸਾਨ ਨੂੰ ਰੋਲ ਕੇ ਅਪਣੀ ਫਸਲ ਨੂੰ ਘੱਟ ਰੇਟ ਤੇ ਵੇਚਣ ਲਈ ਮਜਬੂਰ ਕਰਨਾ ॥ਕਿਸੇ ਹੋਰ ਪਾਸੇ ਜਾਕੇ ਕਿਸੇ ਪਾਸ ਵੇਚ ਆਉਣ ਲਈ ਮਜਬੂਰ ਕਰਨਾ॥ ਸਮੇਂ ਸਿਰ ਗੁਦਾਮ ਖਾਲੀ ਨਾ ਕਰਕੇ ਇਸ ਦਾ ਇਲਜ਼ਾਮ ਕਿਸਾਨਾਂ ਤੇ ਪਾਉਣਾ ਕਿ ਉਹ ਅਕਸਰ ਗੱਡੀਆਂ ਦੀਆਂ ਲਾਇਨਾ ਤੇ ਬੈਠੇ ਰਹਿੰਦੇ ਹਨ ਜਾਂ ਸੜਕਾਂ ਜਾਮ ਕਰਕੇ ਰੱਖਦੇ ਹਨ ਜਿਸ ਕਰਕੇ ਰੇਲ ਤੇ ਸੜਕੀ ਢੋਆ ਢੁਆਈ ਸੁਚਾਰੂ ਢੰਗ ਨਾਲ ਸਮੇਂ ਸਿਰ ਨਹੀਂ ਹੋ ਪਾਉਂਦੀ ॥ ਸਰਕਾਰ/ ਪ੍ਰਸ਼ਾਸਨ ਨੂੰ ਫੇਲ ਸਾਬਤ ਕਰਨਾ, ਬਹੁਤ ਸਾਰੇ ਕਾਰਨ ਹੋ ਸਕਦੇ ਹਨ॥ ਜੋ ਕੁੱਝ ਵੀ ਹੈ ਇਹ ਬਹੁਤ ਮਾੜਾ ਪੱਖ ਸਾਬਤ ਹੋਵੇਗਾ ਕਿਉਂਕਿ ਅੰਨਦਾਤਾ ਸੜਕਾਂ/ ਮੰਡੀਆਂ ਵਿੱਚ ਰੁਲਣਾ ਦੇਸ਼ ਲਈ ਸੁਭ ਸ਼ਗਨ ਨਹੀ ਮੰਨਿਆ ਜਾ ਸਕਦਾ॥ ਲੋੜ ਹੈ ਕਿਸਾਨ ਨੂੰ ਇੱਕ ਸਾਲ ਪਹਿਲਾ ਸਪੱਸਟ ਦੱਸਿਆ ਜਾਵੇ ਕਿ ਕਿਹੜੀ ਕਿਸਮ ਦਾ ਝੋਨਾ ਲਾਵੇ ਉਸ ਕਿਸਮ ਦੀ ਹੀ ਖਰੀਦ ਹੋਵੇਗੀ, ਹੋਰ ਜੋ ਵੀ ਮਾਪਦੰਡ ਹੋਣ ਉਹਨਾਂ ਬਾਰੇ ਵੀ ਸਪੱਸਟ ਪਤਾ ਹੋਣਾ ਚਾਹੀਦਾ ਹੈ॥ ਤੁਸੀ ਸਾਰੇ ਬਥੇਰਾ ਜ਼ੋਰ ਲਾ ਰਹੇ ਹੋ ਪਰ ਕੋਈ ਸੁੱਨਣ/ ਮੰਨਣ ਵਾਲਾ ਹੈ ਹੀ ਨਹੀ?🙏🙏
@sukhwinderkhera9162
@sukhwinderkhera9162 День назад
ਅਕਾਲੀ ਦਲ ਦੇ ਐਸੇ ਲੋਕ ਨਹੀ ਚਾਹੀਦੇ ! ਉਨਾਂ ਗੱਲ ਕਰਨ ਵਾਲੇ ਲੋਕ ਖਰੀਦੇ ਲਗਦੇ।
@Diljotsingh-f5g
@Diljotsingh-f5g День назад
Sir jine namm appji ne dse hai. Uhh Sikh tan hai si. Thanks
@Diljotsingh-f5g
@Diljotsingh-f5g День назад
Satkart sardarji Badlaa lane me ton Apna bhi jogdan si. Thanks
@HSMaan-hy5yt
@HSMaan-hy5yt День назад
ਸ ਮਹਿਰ ਸਿੰਘ ਜੀ ਅਠਾਰਵੀਂ ਸਦੀ ਦੇ ਇਤਿਹਾਸ ਨੂੰ ਦੇਖ ਲਓ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਨੇ ਅਤੇ ਹੋਰ ਧਾੜਵੀਆਂ ਨੇ ਸਿੱਖ ਕੌਮ ਦਾ ਕਿੰਨਾ ਨਕਸਾਨ ਕਿਤਾ ਫੇਰ ਸਿੱਖ ਕੌਮ ਉਭਰੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਫੇਰ ਸਿੱਖ ਕੌਮ ਖੇਰੂੰ ਖੇਰੂੰ ਹੋਈ ਫੇਰ ਵਿਹ ਵੀ ਸਦੀ ਵਿੱਚ ਗੁਰਦੁਆਰਾ ਸੁਧਾਰ ਲਹਿਰ ਵਿਚੋਂ ਅਕਾਲੀ ਦਲ ਬਣਨਾ ਹੁਣ ਵੀ ਤਾਂ ਸਿੱਖ ਕੌਮ ਖੇਰੂੰ ਖੇਰੂੰ ਹੈ ਜੀ ਇਹ ਫੇਰ ਉਭਾਰ ਹੋਉ ਨਵਾਂ ਕੁਵਾਰੀ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ। ਜੀ
@KuldeepSingh-gn7dt
@KuldeepSingh-gn7dt День назад
ਵੀਰ ਜੀ ਮਹਿਰ ਸਿੰਘ ਨਾਮ ਠੀਕ ਕਰੋ ਇਹ ਨਾਮ ਸ ਹਮੀਰ ਸਿੰਘ ਹੈ।
@paramjitsinghsandhu5672
@paramjitsinghsandhu5672 День назад
ਜਿਹੜੇ ਸੀਨੀਅਰ ਵਾਈਸ ਪ੍ਰਧਾਨਾਂ ਦੀ ਫੌਜ ਹੈ ਉਹ ਕਿਸ ਲਈ ?
@bahadursingh2006
@bahadursingh2006 День назад
ਬਿਲਕੁਲ ਸਹੀ ਗੱਲ ਹੈ ਬਾਈ ਜੀ ਭਗਵੰਤ ਸਿੰਘ ਮਾਨ ਸਾਹਬ ਜੀ ਤੇ ਇਹਨਾ ਦੇ ਮੰਤਰੀਆਂ ਦੀ ਤਾ ਉਹ ਗੱਲ ਹੈ ਬੂਹੇ ਆਈ ਜੰਜ ਤੇ ਬੰਨੋ ਕੁੜੀ ਦੇ ਕੰਨ ਕੰਮ ਇਹਨਾ ਨੂੰ ਆਉਦਾ ਨਹੀ ਤੇ ਅਫਸਰਸ਼ਾਹੀ ਇਹਨਾ ਦੇ ਆਖੇ ਨਹੀ ਲਗਦੀ ਤੇ ਪੰਜਾਬ ਬਰਬਾਦ ਹੋ ਰਿਹਾ ਹੈ
@ssmahal8235
@ssmahal8235 21 час назад
ਵੋਟਾਂ ਪਾਉਣ ਲੱਗੇ ਅਕਲ ਵਰਤ ਲੈਦੇ ਸਿੱਖ
@paramjitsidhu3493
@paramjitsidhu3493 День назад
ਜਗਤਾਰ ਜੀ ਘੂਡੀ ਇਹ ਆ ਕਿ ਕਿਸਾਨਾਂ ਵਲੌ ਕਾਲੇ ਕਨੂੰਨ ਵਾਪਸ ਕਰਾਓਣਾ
@BittuSingh-fk2je
@BittuSingh-fk2je День назад
ਸਤਿ ਸ੍ਰੀ ਆਕਾਲ ਜੀ ਤਿੰਨਾਂ ਵੀਰਾਂ ਨੂੰ ਜੀ।
@Balwindersingh-oj2eb
@Balwindersingh-oj2eb День назад
Very nice job ji ca
@manjitdhillon9864
@manjitdhillon9864 День назад
Manpreet Badal de store sabh dalbadlu de ha pehla luto, chori karo fir bachan lae bjp vich jio kio k bjp chora de party dikh rehe ha
@Nanak-rc1go
@Nanak-rc1go День назад
ਬੋਤਾ ਸਿੰਘ, ਮੋਤਾ ਸਿੰਘ ਵੇਲ਼ੇ ਦਾ ਤੇ ਹੁਣ ਚ ਕਰੋੜਾਂ ਕੋਹਾਂ ਦਾ ਫਰਕ ਹੈ ਜੀ ਹੁਣ । ਕਹਾਣੀਆਂ ਸੁਣਾ2 ਰਾਜ ਨੀ ਚੱਲਦੇ ਹੁੰਦੇ ਸਮੇਂ ਨਾਲ ਦੇਖੋ ਸਾਡੇ ਪੱਲੇ ਕੀ ਹੈ ਹੁਣ ।
@parmjitvirk5343
@parmjitvirk5343 День назад
ਹਮੀਰ ਜੀ ਤੇ ਜਗਤਾਰ ਸਿੰਘ ਜੀ ਮੈਂ ਤਾਂ ਭੁੱਲ ਹੀ ਗਿਆ ਜੀ ਕੈਪਟਨ ਇਕੱਲਾ ਹੀ ਆ ਗਿਆ ਜੀ ਅਰੂਸਾ ਨੂੰ ਛੱਡ ਹੀਂ ਆਇਆ ਹੈ ਇਨ੍ਹਾਂ ਕੱਲੇ ਆਉਂਦੇ ਨੂੰ ਸ਼ਰਮ ਨਹੀਂ ਆਈ।
@GSVirk-l2d
@GSVirk-l2d День назад
ਵੀਰ ਅੱਜਕੱਲ ਦੀਆ ਪਰੀਆਂ ਪਾਵਰ ਤੇ ਬੰਦੇ ਦੇ ਵਿਚ ਦਾਣੇ ਬਚੇ ਕਿ ਨਹੀ,ਉਹ ਵੇਖਕੇ ਪਰ ਮਾਰਦੀਆਂ ਪਾਵਰ ਕੈਪਟਨ ਹੈਨੀ ਸਭ ਨੂੰ ਪਤਾ ਦਾਣਿਆਂ ਬਾਰੇ ਤਾਂ ਅਰੂਸਾ ਦੱਸ ਸਕਦੀ,ਨਾਲੇ ਉਦੋ ਪੈਸਾ ਚਾਰ ਚੁਫੇਰਿਉ ਆਉਦਾ ਸੀ ਉਹ ਬੈਗ ਭਰ ਕੇ ਤੁਰ ਪੈਂਦੀ ਸੀ ਪੈਸਾ ਵੀ ਪਾਵਰ ਨਾਲ ਜਦੋ ਪਾਵਰ ਨੀ ਪੈਸਾ ਤੇ ਅਰੂਸਾ ਵੀ ਨੀ
@jarnailsingh9949
@jarnailsingh9949 День назад
35317th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television 📺❤
@satindersingh9369
@satindersingh9369 День назад
ਸ ਹਮੀਰ ਸਿੰਘ ਜੀ ਸਰਕਾਰ ਨੂੰ ਵੋਟਾਂ ਤੋਂ ਫੁਰਸਤ ਨਹੀਂ ਪੰਜਾਬ ਦੇ ਲੋਕਾਂ ਬਾਰੇ ਇਹਨਾਂ ਕੋਲ ਟਾਈਮ ਨਹੀਂ ਹੈ ਨੋਸੀਖੀਆ ਸਰਕਾਰ
@GurnekSingh-l6c
@GurnekSingh-l6c День назад
💚🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
@Nanak-rc1go
@Nanak-rc1go День назад
ਜਦੋਂ ਲੋੜ ਹੋਵੇਗੀ , ਉਦੋਂ ਬੀਜ ਲੈਣ। ਹੁਣ ਤਾਂ ਲੋੜ ਨੀ , ਲੋਕ ਟਿੱਬੇ ਪੱਧਰ ਕਰ 2ਵੀ ਝੋਨਾ ਲਾਉਣ ਲੱਗ ਪਏ।
@malookchand1857
@malookchand1857 День назад
Saada kujh na rhe,said Biba ji
@JaswinderSingh-uy3ju
@JaswinderSingh-uy3ju День назад
ਫੇਲ ਆਦਮੀ ਹੀ ਬੀ ਜੇ ਪੀ ਵਿੱਚ ਜਾ ਰਹੇ ਹਨ। ਪਰ ਇਹਨਾਂ ਦੇ ਬੀ ਜੇ ਪੀ ਵਿੱਚ ਜਾ ਕੇ ਕੁਝ ਨਹੀ ਬਨਣਾ ਅਤੇ ਨਾ ਹੀ ਬੀ ਜੇ ਪੀ ਨੂੰ ਪੰਜਾਬ ਵਿੱਚ ਵੀ ਕੁਝ ਨਹੀ ਬਨਣਾ।
@GurjantSingh-eh6em
@GurjantSingh-eh6em День назад
ਸ ਰਧਾਵਾ ਸਾਹਿਬ ਜੀ ਸਿਆਸੀ ਲੋਕਾਂ ਨੇ ਬਹੁਤ ਜਿਆਦਾ ਪੈਸਾ ਇਕੱਠੇ ਕਰ ਰੱਖੇ ਹਨ।ਇਹਨਾਂ ਨੂ ਅਪਣਾ ਡਰ ਸਤਾਈ ਜਾਦਾ ਹੈ।ਕੇ ਕੋਈ ਅਜੰਸੀ ਦੀ ਰੇੜ ਨਾ ਪੈ ਜਾਵੇ।ਇਸ ਕਰਕੇ ਬੀ ਜੇ ਪੀ ਜਾਣਾ ਸੇਫ ਸਮਝਦੇ ਹਨ।
@pawankumargoyal4255
@pawankumargoyal4255 День назад
❤❤❤ ਪੰਜਾਬ ਸਰਕਾਰ ਵੱਲੋਂ ਜੀਰੀ ਦੀ ਖਰੀਦ ਕਰਕੇ ਸ਼ੈੱਲਰ ਮਾਲਕਾਂ ਨਾਲ਼ ਗੱਲ ਕਰਕੇ ਇੱਕ ਵਾਰ ਜੀਰੀ ਲਗਵਾ ਦਿੱਤੀ ਜਾਵੇ ਸ਼ੈੱਲਰ ਮਾਲਕਾਂ ਨਾਲ਼ ਐਗਰੀਮੈਂਟ ਬਾਦ ਚ ਕਰ ਲੈਣ, ਕਿਉਂ ਨਹੀਂ ਏਸ ਮੁੱਦੇ ਨੂੰ ਖੱਤਮ ਕਰਦੇ ❤❤❤
@malookchand1857
@malookchand1857 День назад
Ardash poor hoi hai,sh Hamir singh ji
@dasaundhasinghpannu6612
@dasaundhasinghpannu6612 День назад
ਸ ਹਮੀਰ ਸਿੰਘ ਜੀ ,ਇਹ ਵੀ ਤਾ ਅਕਾਲ ਤਖਤ ਸਾਹਿਬ ਵਲ ਈ ਉਗਲ ਉਠਦੀ ਆ।ਜਦ ਇਹ ਕਹਿੰਦੇ ਕਿ ਸਾਡੇ ਤੇ ਈ ਐਕਸ਼ਨ ਕਿਉਂ।
@Takdir-Singh_Gill
@Takdir-Singh_Gill День назад
Nice discussion.
@chamkaursran1558
@chamkaursran1558 10 часов назад
Waheguru Waheguru g
@akshbrar1074
@akshbrar1074 День назад
ਰੰਧਾਵਾ ਸਹਿਬ ਇਹ ਮਸਲਾ ਤੁਹਾਡੇ ਬਰੇਂਨ ਚ ਰਿਹਾ ਚੰਗ਼ਾ ਹੁੰਦਾ ਜੇਕਰ ਇਹ ਤੁਹਾਡੇ ਦਿਮਾਗ ਚ ਆਉਂਦਾ
@HARPALSINGH-yr4et
@HARPALSINGH-yr4et День назад
Fantastic coverage
@DrAPSMann
@DrAPSMann День назад
Rice and wheat is more than sufficient. .. ਪੰਜਾਬ ਦੀ ਗੌਰਮੈਂਟ ਤੇ ਪੰਜਾਬ ਦੇ ਕਿਸਾਨ ਕੰਧ ਤੇ ਲਿਖਿਆ ਹੋਇਆ ਪੜਨ!
@BalramDhaliwal-rb7no
@BalramDhaliwal-rb7no 20 часов назад
ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਸਰਦਾਰ ਹਮੀਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@harjitsinghkalra6780
@harjitsinghkalra6780 День назад
ਕੋਈ ਕੈਰੀਅਰ ਨਹੀਂ ਬੀਜੇਪੀ ਵਿਚ ਬੱਸ ਮਾਇਆ ਰਾਮ ਦੀ ਖੇਡ ਹੈ ਸਾਰੀ
@HsgiHsgill
@HsgiHsgill День назад
ਰੰਧਾਵਾ ji field ਵਿਚ ਜਾਓ ਕੋਈ BJP ਦਾ ਨਾਂ ਨਹੀਂ ਲੈ ਦਾ. ਲੋਕ ਤਾਂ ਬੋਹਤ ਬੁਰੀ ਤਰ੍ਹਾਂ ..........
@BaldevSingh-qn4fq
@BaldevSingh-qn4fq День назад
Randawa ji & S. Jagtar Singh ji & S.Hamir ji sat shri akal I political leader are on sale BJP play with money If you see on india level Mad Pardesh Maharashtra now Bihar UP Our punjabi absolutely different than other states ED, IT CBI ,Aravind Keijeriwal B team BJP Thanks Baldev Singh Zahura Hoshiarpur
@balkarsinghdhanoa6740
@balkarsinghdhanoa6740 День назад
ਪੰਜਾਬੀ ਪੰਜ ਸਾਲ ਝੋਨੇ ਦੀ ਫ਼ਸਲ ਨਾਂ ਲਾਉਣ ਔਖੇ ਸੌਖੇ ਹੋਰ ਫ਼ਸਲਾਂ ਸਾਡੀਆਂ ਵਿਰਾਸਤੀ ਉਸ ਨਾਲ਼ ਗੁਜ਼ਾਰਾ ਹੋ ਜਾਊ ਤਾਂ ਸਾਰੇ ਪੰਜਾਬ ਦੇ ਪੈਰਾਂ ਵਿੱਚ ਡਿੱਗਣ ਗੇ
@harjitsinghgill6065
@harjitsinghgill6065 23 часа назад
ਬੀਬੀ ਜਗੀਰ ਕੌਰ ਬਣੇਗੀ ਪ੍ਰਧਾਨ ਭਾਜਪਾ ਦੀ ਹਮਾਇਤ ਨਾਲ ।
@harindersharma2272
@harindersharma2272 День назад
ਹਮੀਰ ਸਿੰਘ ਜੀ ਠੀਕ ਕਿਹਾ,ਪਾਵਰ ਪਾਲਟਿਕਸ ਵੱਲ ਝੁਕਾਅ ਬਾਰੇ
@pcheekupadda
@pcheekupadda День назад
ਕੋਈ ਲਿਫਟਿੰਗ ਨੀਂ ਹੋ ਰਹੀ ਜੀ ਆਨੰਦਪੁਰ ਸਾਹਿਬ ਦੀ ਮੰਡੀ ਭਰੀ ਪਈ ਐ ਕੱਟ ਲਾਉਣ ਨੂੰ ਫਿਰਦੇ ਨੇਂ ਸ਼ੈਲਰ ਵਾਲੇ ਗੱਡੀਆਂ ਖਾਲੀ ਨੀਂ ਕਰਦੇ।
@sidhualbumsphotos769
@sidhualbumsphotos769 День назад
Congratulations to Harjinder Singh Randhawa Hamir singh and Jagtar Singh wonderful Discussion on problems of punjab Farmers. Let it be Any Political Parties all leaders are elected by the People and for the benefits of people now what they doing in case of Punjab Farmers. They are doing Worst. Are Farmers are not citizen of India.why their Paddy is not being Purchased and that food they produce is only for the people of India..it is the Duty of Central govt to order the concerned Department to purchase it IMMEDIATELY .If their is Rain situations will become from Bad to worse for Farmers. Please Save the Farmers of Punjab. Jarnail singh
@baljitsingh6957
@baljitsingh6957 День назад
ਭਾਜਪਾ ਵਾਲੇ ਵੀ ਹੁਣ ਡਰਾਮੇਬਾਜ਼ੀ ਕਰ ਰਹੇ ਹਨ ਝੋਨੇ ਵਾਲੇ ਮਾਮਲੇ ਵਿੱਚ। ਪੰਜਾਬ ਦੇ ਲੋਕ ਭਲੀ ਭਾਂਤ ਜਾਣੂੰ ਹਨ,ਇਹਨਾਂ ਦੀਆਂ ਚਾਲਬਾਜ਼ੀਆਂ ਤੋਂ।
@harpalsingh8642
@harpalsingh8642 День назад
ਬੀ ਜੇ ਪੀ ਚ ਸ਼ਰਮਾ ਜੀ ਨਿੱਜੀ ਤੋਰ ਤੇ ਹੋ ਸਕਦਾ ਆਪਣੀ ਪਤਨੀ ਨੂੰ ਤਰੱਕੀ ਜਾਂ ਸੇਫ ਰੱਖਣ ਲਈ ਚੁਣਿਆਂ ਹੋਵੇ ਵੈਸੇ ਕੋਈ ਹੋਰ ਸਕੋਪ ਨਹੀ ਅਜੇ ਤੱਕ ਬਾਕੀ ਭਵਿੱਖ ਚ ਅਕਾਲੀ ਵੀ ਬੀ ਜੇ ਪੀ ਨਾਲ ਹੀ ਜਾਣਗੇ
@parmjitvirk5343
@parmjitvirk5343 День назад
BJPਭਵੇ ਸੋਨੇ ਦੀ ਚਿੜੀ ਬਣੇ ਜਦੋਂ ਤੱਕ ਪੰਜਾਬ ਦੇ ਕਿਸਾਨਾਂ ਦੇ ਮਸਲੇ ਹੱਲ ਨਹੀਂ ਕਰਦੀਂ ਤਦ ਤਕ ਹਾਸ਼ੀਏ ਤੇ ਹੀਂ ਰਹੇਗੀ ਜੀ ਸਤਿ ਸ੍ਰੀ ਆਕਾਲ ਜੀ
@gaurishanker6201
@gaurishanker6201 День назад
ਇਹ ਮਥਾਣੀ ਪਾਣੀ ਵਿਚ ਪਈ ਹੈ ਰਿੜਕਦੇ ਰਹੋ ਨਿਕਲਣਾ ਕੁੱਝ ਵੀ ਨਹੀਂ।
@paramjeetsinghbuttar1026
@paramjeetsinghbuttar1026 День назад
ਪੰਜਾਬ ਦਾ ਬੀਜੇਪੀ ਕਦੇ ਵੀ ਭਲਾ ਕਰਨਾ ਨਹੀ ਚਾਹੇਗੀ ਸਗੋਂ ਇਕ ਵਾਰ ਪੰਜਾਬ ਚ ਤਾਕਤ ਚ ਆ ਗਈ ਤ,ਕਤ ਨਾਲ ਪੰਜਾਬ ਨੁਕਸਾਨ ਹੀ ਕਰੂ ਭਾਖੜਾ ਮੈਨੇਜਮੈਂਟ ਦੁਸਰੇ ਰਾਜਾ ਲੋਕ ਲਿਆ ਕੇ ਵੋਟ ਬੈਂਕ ਬਣਾਕੇ ਸਤਾ ਤੇ ਕਾਬਜ ਹੋਣਾ ਚਾਹੇਗੀ ਖੇਤੀ ਤੇ ਸਿੰਜਾਈ ਕਸ ਕੇ ਕਿਸਾਨੀ ਕਮਜੋਰ
@Nanak-rc1go
@Nanak-rc1go День назад
ਕਿਹੜੀ ਸਰਕਾਰ ਨੇ ਹੁਣ ਤੱਕ ਮਹੋਲ ਸਾਮਾ ਰੱਖਿਆ ਜੀ, ਸਰਦਾਰ ਜੀ ਦੱਸੋਗੇ। ਭਗਵੰਤ ਅਸਮਾਨੋ ਨੀ ਡਿਗਿਆ, ਉਹੀ ਲੋਕ ਨੇ ਹੁਣ ਵੀ।
@gurcharansinghbasiala8790
@gurcharansinghbasiala8790 День назад
ਕੌਮ ਲਈ ਬੜੀ ਅਫਸੋਸ ਦੀ ਗੱਲ ਹੈ ਕਿ ਸੁਖਵੀਰ ਸਿੰਘ ਬਾਦਲ ਅਤੇ ਹੁਣ ਵੀ ਉਸਦੇ ਨਾਲ ਤੁਰੇ ਅਖੌਤੀ ਲੀਡਰਾਂ ਦਾ ਟੋਲਾ ਅਕਾਲੀ ਦਲ ਅਤੇ ਪੰਥ ਦਾ ਬੇੜਾ ਡੋਬਕੇ ਵੀ ਹੋਸ਼ ਨਹੀਂ ਕਰ ਰਹੇ।
@Nanak-rc1go
@Nanak-rc1go День назад
ਕਹਾਵਤ ਹੈ ਤੀਵੀਂ ਨਹਿਰ ਚ ਛਾਲ ਮਾਰਗੀ, ਪਤੀ ਕਹਿੰਦਾ ਜਿਧਰੋ ਪਾਣੀ ਆਉਂਦਾ ਉਧਰ ਨੂੰ ਲੱਭੋ। ਸਰਦਾਰ ਜੀ ਉਹ ਨੇ। ਸਮਝ ਗਏ ਹੋਣਗੇ ਸਾਰੇ।
@sahibsinghcheema4151
@sahibsinghcheema4151 День назад
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️
@Nanak-rc1go
@Nanak-rc1go День назад
ਮੁਕਚਰ ਚੈੱਕ ਹੋ ਕਿ ਹੀ ਝੋਨਾ ਮੰਡੀ ਅੰਦਰ ਢੇਰੀ ਕੀਤਾ ਜਾਵੇ। ਬਹੁਤ ਮਸਲਾ ਹੱਲ ਹੋ ਜਾਵੇਗਾ। ਸ਼ੈਲਰਾ ਵਾਲਿਆਂ ਦਾ ਵੀ ਹੱਕ ਹੈ, ਸੁੱਕਾ ਝੋਨਾ ਸ਼ੈਲਰਾ ਚ ਲਵਾਉਣ ਦਾ।
@akshbrar1074
@akshbrar1074 День назад
ਰੰਧਾਵਾ ਸਹਿਬ ਜੇਕਰ ਖੇਤੀ ਕਾਨੂੰਨ ਨਾ ਆਉਂਦੇ ਤਾਂ ਪੰਜਾਬ ਚ ਅੱਜ ਸਰਕਾਰ BJP ਦੀ ਹੋਣੀ ਸੀ ਖੇਤੀ ਕਾਨੂੰਨ ਨਾਂ ਆਉਂਦੇ ਤੇ ਬਾਦਲ ਤੋਂ ਪਾਸੇ ਹੋ ਕੇ ਚੋਣ ਲੜੀ ਹੁੰਦੀ
@RajinderSingh-bp4br
@RajinderSingh-bp4br День назад
ਜੀ ਆਇਆਂ ਨੂੰ 🙏
@jyotigurm1406
@jyotigurm1406 День назад
Bjp ਪੰਜਾਬੀਆ ਨੂੰ ਪੰਜਾਬ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ
@joginderkaur2775
@joginderkaur2775 День назад
@@jyotigurm1406 ਨਹੀਂ ਜਿਹੜੇ ਹਾਲੇ ਵੀ ਆਜ਼ਾਦੀ ਨਹੀਂ ਚਾਹੁੰਦੇ ਓਹਨਾ ਨੂੰ ਵੀ ਮਨਾਉਣਾ ਚਾਹੁੰਦੀ ਹੈ
@sukhjeetkot2770
@sukhjeetkot2770 День назад
❤❤❤
@ਸੁਰਜੀਤਸਿੰਘਲੱਟੀ
👍👍👌
@Nanak-rc1go
@Nanak-rc1go День назад
ਹੁਣ ਬੀਜੇਪੈ ਵੱਡਾ ਭਰਾ ਬਣਕੇ ਰਲੇਗੀ,,ਅਕਾਲੀ ਦੱਲ ਨੂੰ ਹੁਣ 23 ਸੀਟਾਂ ਹੀ ਦੇਣਗੇ।
@Nanak-rc1go
@Nanak-rc1go День назад
Ed ਨੇ ਘੁੰਮਣ ਘੇਰੀ ਚ ਪਾ ਰੱਖਿਆ ਲੀਡਰਾਂ ਨੂੰ , ਕੋਰੱਪਟ ਨੇ ਸਾਰੇ। ਡਰਦੇ ਬੀਜੇਪੀ ਚ ਚੱਲੇ ਜਾਂਦੇ ਨੇ। ਵੱਡਾ ਕਾਰਣ ਹੈ ਜੀ।
@amarjeetdhillon4155
@amarjeetdhillon4155 День назад
Bhagwan maan dian nalyikian sahmne aarahian ne
@ShubegSingh-d2b
@ShubegSingh-d2b 23 часа назад
ਉਕਤ ਟੀਮ ਸਤਿ ਸ੍ਰੀ ਅਕਾਲ ਕੇਦਰੀ ਸਰਕਾਰ ਝੋਨੇ ਦੇ ਮਾਮਲੇ ਵਿਚ ਅਭਿਜ ਜਿਹੀ ਬਣੀ ਬੈਠੀ ਕੀ ਪੰਜਾਬ ਦੀ ਲੋੜ ਹੀ ਨਹੀਂ ਸਮਝਦੇ ਬਣੂ ਕੀ ਦੇਸ਼ ਟੁਟਣ ਵਲ ਤਾਂ ਨਹੀ ਜਾ ਰਿਹਾ ਜਾਂ ਕੇਦਰ ਲਾ ਐਡ ਆਡਰ ਦਾ ਮਸਲਾ ਬਨਾਉਣਾ ਚਾਹੁੰਦਾ ਹੈ ਸਰਕਾਰ ਤੋੜਨ ਵਲ ਜਾ ਰਹੀ ਕੇਦਰ ਸਰਕਾਰ ਪੰਜਾਬ ਸਰਕਾਰ ਦੀ ਅਣਗਹਿਲੀ ਤਾਂ ਹੋ ਸਕਦੀ ਪਰ ਬੇਈਮਾਨੀ ਕੇਦਰ ਦੀ ਹੀ ਹੈ
@MalkeetSingh-nj8vq
@MalkeetSingh-nj8vq День назад
ਬੀ ਜੇ ਪੀ ਕੋਲ ਈ ਵੀ ਐਮ ਹੈ ਜੋ ਕਿ ਦੂਜੀਆਂ ਪਾਰਟੀਆਂ ਕੋਲ ਨਹੀਂ
@Akbansal-sw8bn
@Akbansal-sw8bn День назад
Purna ho gaya eh. koyi naya excuse varto
@Nanak-rc1go
@Nanak-rc1go День назад
ਪਾਣੀ ਪੀਣ ਵਾਲਾ ਖੂੰਹ ਕੋਲ ਜਾਂਦਾ ਜੀ। ਸੈਂਟਰ ਕਹਿੰਦਾ ਖੂੰਹ ਚੱਲਕੇ ਸਾਡੇ ਕੋਲ ਆਵੇ।
@BalwinderSingh-pi3bm
@BalwinderSingh-pi3bm День назад
ਭਾਜਪਾ ਇਹ ਸ਼ਕ ਦਿਲ ਵਿਚੋਂ ਕੱਢ ਦੇਵੇ ਕਿ ਜੇ ਕੁਝ ਕਾਂਗਰਸੀ ਅਤੇ ਆਮ ਪਾਰਟੀ ਦੇ ਲੀਡਰ ਭਾਜਪਾ ਵਿਚ ਜਾ ਰਹੇ ਹਨ ਕਿ ਭਾਜਪਾ ਪੰਜਾਬ ਵਿਚ ਸਰਕਾਰ ਬਣਾ ਸਕਦੀ ਹੈ ਪੰਜਾਬ ਦਾ ਬਚਾ ਬਚਾ ਭਾਜਪਾ ਦਾ ਵਿਰੋਧੀ ਹੈ ਭਾਜਪਾ ਜਨਮ ਤੋਂ ਲੈਕੇ ਸਿੱਖ ਵਿਰੋਧੀ ਪੰਜਾਬੀ ਭਾਸ਼ਾ ਵਿਰੋਧੀ ਧਰਮ ਵਿਰੋਧੀ ਹੈ ਜਿਹੜੇ ਲੀਡਰ ਭਾਜਪਾ ਵਿਚ ਜਾਂਦੇ ਹਨ ਲੋਕ ਉਹ ਟਾਈਮ ਹੈ ਉਸ ਲੀਡਰ ਨੂੰ ਛੱਡ ਜਾਂਦੇ ਹਨ ਨਫ਼ਰਤ ਕਰਨ ਲੱਗ ਜਾਂਦੇ ਹਨ ਭਾਜਪਾ ਇਕ ਦੰਗਾਈ ਪਾਰਟੀ ਹੈ ਇਹ ਮਨੁੱਖ ਨੂੰ ਜਾਤਾਂ ਪਾਤਾਂ ਵਿੱਚ ਵੰਡਦੀ ਹੈ ਮੋਦੀ ਦੀ ਸੋਚ ਆਰ ਐਸ ਐਸ ਦੀ ਸੋਚ ਹੈ ਭਾਜਪਾ ਦੀ ਨੀਯਤ ਬਹੁਤ ਮਾੜੀ ਹੈ ਪੰਜਾਬ ਦੇ ਸਿਆਣੇ ਲੋਕ ਭਾਜਪਾ ਨੂੰ ਕਦੇ ਵੀ ਪੰਜਾਬ ਵਿੱਚ ਵੜਨ ਨਹੀਂ ਦੇਣਗੇ
@narindersharma8310
@narindersharma8310 День назад
@@BalwinderSingh-pi3bm what congress did with Sikhs and Punjab, everyone knows, BJP have nothing wrong with Sikhs
@cleverfox2879
@cleverfox2879 День назад
ਸਿੱਖ ਪੱਤਰਕਾਰ ਵੀ ਬਹੁਤ ਮਜਾ ਲੈ ਰਹੇ ਹਨ
@realsujansingh
@realsujansingh День назад
❤❤❤❤❤❤❤🎉🎉🎉🎉🎉🎉🎉nice very nice views.....
Далее
Гаджет из даркнета 📦
00:45
Просмотров 242 тыс.
Думайте сами блин
18:15
Просмотров 602 тыс.
ITZY 예지한테 AI 메이크업하기💖 #shorts
00:23