Тёмный

ਨੂਰਮਹਿਲ ਦੀ ਮੋਰੀ ਤੇ ਦੋ ਤਾਰਾ ਕਿਉਂ ਵੱਜਦਾ ਸੀ? Noormahal Di Mori ll Bittu Chak Wala ll Daily Awaz 

Daily Awaz
Подписаться 269 тыс.
Просмотров 65 тыс.
50% 1

ਨੂਰਮਹਿਲ ਦੀ ਮੋਰੀ ਤੇ ਦੋ ਤਾਰਾ ਕਿਉਂ ਵੱਜਦਾ ਸੀ?
#DailyAwaz #BittuchakWala #NoorMahaldimori #History #IPL #Historyofpunjab

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 80   
@gurpreetsinghshimlapuri8470
@gurpreetsinghshimlapuri8470 3 года назад
ਆਉਣ ਵਾਲੀ ਪੀੜੀ ਸਾਨੂੰ ਪੁੱਛੇਗੀ ਸਵਾਲ ਜੀ, ਦੱਸੋ!ਕਿੱਦਾਂ ਲੰਘਿਆ ਕਰੋਨਾ ਵਾਲਾ ਕਾਲ ਜੀ? ਇੱਕ ਇੱਕ ਗੱਲ ਉਦੋਂ ਖੋਲ੍ਹ ਕੇ ਸੁਣਾਵਾਂਗੇ, ਹੱਡੀਂ ਜੋ ਹੰਢਾਇਆ ਸਭ ਦੱਸਣਾ ਏਂ ਹਾਲ ਜੀ। ਆਉਣ ਵਾਲ਼ੀ ਪੀੜੀ ਕਦੇ ਪੁੱਛੇਗੀ ਸਵਾਲ ਜੀ। ਅੱਠ ਵਜੇ ਕੌਣ ਰਾਤੀਂ ਟੀਵੀ ਉੱਤੇ ਆਇਆ ਸੀ? ਬਿਨਾਂ ਹੀ ਤਿਆਰੀ ਕਿਵੇਂ ਲੌਕਡਾਊਨ ਲਾਇਆ ਸੀ? ਪਰਜਾ ਦਾ ਕੀਹਨੇ ਕਿੰਨਾ ਰੱਖਿਆ ਖ਼ਿਆਲ ਜੀ?? ਆਉਣ ਵਾਲ਼ੀ ਪੀੜੀ ਕਦੇ ਪੁੱਛੇਗੀ ਸਵਾਲ ਜੀ!! ਸੜਕਾਂ ਦੇ ਉੱਤੇ ਕਿਵੇਂ ਰੁਲ਼ੇ ਮਜ਼ਦੂਰ ਸੀ?? ਪੈਦਲ ਹੀ ਚੱਲੇ ਭਾਂਵੇ ਘਰ ਬੜੀ ਦੂਰ ਸੀ?? ਕਾਮਿਆਂ ਦੇ ਲਹੂ ਨਾਲ਼ ਸੜਕਾਂ ਕਿਓਂ ਲਾਲ ਸੀ?? ਆਉਣ ਵਾਲੀ ਪੀੜੀ ਕਦੇ ਪੁੱਛੇਗੀ ਸਵਾਲ ਜੀ!! ਬੰਦ ਸੀ ਸਕੂਲ ਪਰ! ਠੇਕੇ ਕਿਵੇਂ ਖੁੱਲ੍ਹੇ ਸੀ?? ਕਿਵੇਂ ਰੁਜ਼ਗਾਰ ਖੁਣੋਂ ਠੰਢੇ ਹੋਏ ਚੁੱਲ੍ਹੇ ਸੀ?? ਮਹਿੰਗਾ ਸੌਦਾ ਵੇਚ ਕਿਹੜੇ ਹੋਏ ਮਾਲੋ ਮਾਲ ਸੀ? ਆਉਣ ਵਾਲੀ ਪੀੜੀ ਕਦੇ ਪੁੱਛੇਗੀ ਸਵਾਲ ਜੀ!! ਕੰਮ ਕਾਰ ਬੰਦ ਕਿਵੇਂ ਰੈਲੀਆਂ ਨੂੰ ਛੋਟ ਸੀ?? ਮੀਰ ਪੁਰੀ ਹਾਕਮਾਂ ਦੇ ਮਨਾਂ ਵਿੱਚ ਖੋਟ ਸੀ?? ਕਾਲ਼ੇ ਬਿੱਲ ਪਾਸ ਕੀਤੇ ਐਨੀ ਕਾਹਦੀ ਕਾਹਲ਼ ਸੀ? ਆਉਣ ਵਾਲੀ ਪੀੜੀ ਕਦੇ ਪੁੱਛੇਗੀ ਸਵਾਲ ਜੀ!! "ਹਵਾ" ਤੇ ਇਲਾਜ ਖੁਣੋਂ ਕਿੰਨੇ ਲੋਕ ਮਰੇ ਸੀ?? ਲਾਈਨਾਂ ਵਿੱਚ ਲੱਗ ਸੰਸਕਾਰ ਕਿਵੇਂ ਕਰੇ ਸੀ?? ਮੀਡੀਆ ਵਿਕਾਊ "ਬੇਦੀ" ਉਦੋਂ ਕੀਹਦੇ ਨਾਲ਼ ਸੀ!!! ਆਉਣ ਵਾਲ਼ੀ ਪੀੜੀ ਕਦੇ ਪੁੱਛੇਗੀ ਸਵਾਲ ਜੀ!! ✍️ਸਿਖਾਂਦਰੂ ਸ਼ਾਇਰ✍️ ਬੇਦੀ ਮੀਰ ਪੁਰੀ
@heirsukh7762
@heirsukh7762 3 года назад
Nice veer ji bhut sona likhay ae ji tusi
@jass_singh-yt
@jass_singh-yt 3 года назад
Good
@beetaltrading8590
@beetaltrading8590 3 года назад
Very nice
@jaspalpali8253
@jaspalpali8253 3 года назад
Wah g
@pk008pankajkhosla4
@pk008pankajkhosla4 3 года назад
Bht he sundar rachna likhi tusi parmatma sada tuhade te mehar bhareya hath rakhe
@DiwanaAgriFarm1313
@DiwanaAgriFarm1313 3 года назад
ਬਹੁਤ ਵਧੀਆ ਬਿਟੂ ਵੀਰ
@bhinderduhewala2853
@bhinderduhewala2853 Год назад
ਬਹੁਤ ਵਧੀਆ ਜਾਨਕਾਰੀ ਦਿੱਤੀ ਜੀ ਬਿੱਟੂ ਸਾਬ ਜੀ ਬਹੁਤ ਬਹੁਤ ਧੰਨਵਾਦ ਜੀ
@bellacheema8792
@bellacheema8792 3 года назад
ਬਿੱਟੂ ਭਾਜੀ ਨੂਰਮਹਿਲ ਮੇਰਾ ਸ਼ਹਿਰ ਹੈ ਅਮਰਜੀਤ ਸਿੰਘ ਨੂੰ ਮੇਰੇ ਖਿਆਲ ਮੁਤਾਬਕ ਕੋਈ ਵੀ ਨੋਲਜ ਨਹੀ ਹੈ ਇਥੇ ਮੋਰੀ ਹੈ ਮੈਰੀ ਮੰਮੀ ਇਸ ਬਾਰੇ ਬਹੁੱਤ ਪਤਾ ਮੋਰੀ ਵੀ ਹੈਪੀ ਸੀ I think amarjeet nu kush v ni pata nurmahal de mori v ce rani jaldara da khu ta Nahan jadi ce
@pinkyx8402
@pinkyx8402 2 года назад
Mere naanke nurmahal vich hii hai mahal de near hii hai me har vaar jaani huni mahal vich bohot fun krde hune mera naani house nurmahal hii hai
@jagroopsingh9415
@jagroopsingh9415 3 года назад
ਨੂਰ ਮਹਿਲ ਡੇਰੇ ਵਿੱਚ ਐਸੂਤੋਸ ਦਾ ਕੀ ਬਣਾਇਆ ਓ ਵੀ ਇੰਟਰਵਿਊ ਕਾਰੋ ਐਸੂਤੋਸ ਦਾ ਸੰਸਕਾਰ ਕਰ ਤਾ ਜਾ ਨਹੀ 2014 ਤੋ ਐਸੂਤੋਸ ਦਾ ਸਰੀਰ ਨੂਰ ਮਹਿਲ ਡੇਰੇ ਵਿੱਚ ਪਿਆ ਸੀ
@Terasunny
@Terasunny 11 месяцев назад
Nic
@ranavirkdoctor3449
@ranavirkdoctor3449 3 года назад
ਬਿੱਟੂ ਭਾਜੀ ਨੂਰਮਹਿਲ ਦਾ ਇਤਿਹਾਸ ਪੱਕਾ ਹੈ ਅਤੇ ਪੁਰਾਣਾਂ ਇਤਿਹਾਸ ਹੈ;ਯੱਗਬਹਾਦੁਰ ਕੋਹਲੀ ਜੀ ਨੇ ਸਾਰਾਂ ਇਤਿਹਾਸ ਦੱਸਿਆ ਸੀ; ਮੋਰੀ ਦਾ ਇਤਿਹਾਸ ਹੈ; ਤੁਸੀਂ ਕਿਸੇ ਜਾਣਕਾਰ ਬੰਦੇ ਤੋਂ ਜਾਣਕਾਰੀ ਲੈਣੀ ਸੀ! ਨੂਰਮਹਿਲ ਦੀ ਮੋਰੀ ਦਾ ਇਤਿਹਾਸ ਪੁਰਾਤਨ ਅਤੇ ੍ਪੱਕਾ ਹੈ! ਕੋਹਲੀ ਪਰਿਵਾਰ ਦੇ ਪੁਰਾਣੇ ਬਜ਼ੁਰਗ ਯਗ ਬਹਾਦਰ ਕੋਹਲੀ ਨੂੰ ਕਾਫੀ ਜਾਣਕਾਰੀ ਸੀ!
@satnamsingh-xo8id
@satnamsingh-xo8id 3 года назад
ਬੋਹਤ ਹੀ ਵਧੀਆ 👌
@amritsarigamerpb0270
@amritsarigamerpb0270 3 года назад
ਵੀਰ ਜੀ ਆਪਣੇ ਪੰਜਾਬੀ ਵੀਰਾਂ ਦਾ ਸਾਥ ਜ਼ਰੂਰ ਦਇਆ ਕਰੋ ਤਾਂ ਜੋ ਪੰਜਾਬ ਅਤੇ ਪੰਜਾਬੀਅਤ ਉੱਚ ਪੱਧਰ ਤੇ ਪਹੁੰਚ ਸਕੇ
@mansaab3621
@mansaab3621 3 года назад
No K £(€879?
@sanghaparminder7070
@sanghaparminder7070 3 года назад
Do tara waj da ve ranjhna noor mahal di mori- manmohan waris hit song
@ladyk1378
@ladyk1378 3 года назад
Hor v kafi chiza nurmahal ch hn,ek tlaab hai, raani nahon jandi underground raasta c..nal dasian mshala le ke jandia c,😍, and around klakari boht nice aa..
@baljindersidhu6565
@baljindersidhu6565 3 года назад
ਬਹੁਤ ਈ ਵਧੀਆ
@gurindersohi6314
@gurindersohi6314 2 года назад
Video bnaun lai bhut bhut thx
@RajveerSingh-tl5vy
@RajveerSingh-tl5vy 3 года назад
Bittu Veer g
@veerchahal2431
@veerchahal2431 2 года назад
Giyani ji guru Ravidas ji maharaj ji da gurudwara b hai ji total 3
@pirtpalsingh5045
@pirtpalsingh5045 2 года назад
ਬਹੁਤ ਵਧੀਅਾ ਬਾੲੀ
@balwindersinghjattana5770
@balwindersinghjattana5770 2 года назад
ਬਿੱਟੂ ਚੱਕ ਵਾਲਾ 🌾🌾🌾🌾🌾🌾🌾🌾🌾🌾🌾🌾🌾🌾🌾🌾🌾
@kirpalkaur-8519
@kirpalkaur-8519 2 года назад
ਸਾਨੂੰ ਇਹ ਸ਼ਹਿਰ ਲੱਗਦਾ ਵਧੀਆ🙏🙏🌿☝️👃🌸🌺🏵️🌼💅🍀🗯️
@manjitjohal2404
@manjitjohal2404 3 года назад
ਅਸੀ ਵੀ ਨੂਰਮਹਿਲ ਤੋ ਜੀ
@SatnamSingh-kn2pk
@SatnamSingh-kn2pk 2 года назад
GooD
@harleenbhullar01
@harleenbhullar01 2 года назад
Very. Good
@malwatv
@malwatv 3 года назад
Nice one,
@avtarsamra2823
@avtarsamra2823 3 года назад
ਬਿੱਟੂ ਬਾਈ ਜੀ ਨੂਰ ਮਹਲ ਦੀ ਸਰਾਂ ਦਿਖਾਉਣ ਵਾਸਤੇ ਧਨ ਵਾਦ।ਜੀ
@avtarsamra2823
@avtarsamra2823 3 года назад
ਬਾਈ ਜੀ ਗਲ ਬਾਤ ਦੇ ਨਾਲ ਨਾਲ ਅੰਦਰਲੀ ਵੀ ਡੀ ਓ ਵੀ ਬਣਾਉਣੀ ਸੀ ਚਲੋ ਕਦੇ ਫਿਰ।ਟਾਇਮ ਕਢ ਕੇ ਅੰਦਰਲੀ ਫਿਲਮ ਬਣਾ ਕੇ ਹਰ ਵੱਢੀ ਛੋਟੀ ਚੀਜ ਦੀ ਜਾਣ।ਕਾਰੀ ਦਿਓ ਜੀ
@avtarsamra2823
@avtarsamra2823 3 года назад
ਬਿੱਟੂ ਬਾਈ ਜੀ ਮਹਾਰਾਜਾ ਰਣਜੀਤ ਸਿੰਘ ਦੇ ਫਿਲੌਰ ਵਾਲੇ ਕਿਲੇ ਦੀ ਵੀ ਡੀਓਜ ਬਣਾ ਕੇ ਪਾਓ ਅੰਦਰੋ ਅਤੇ ਬਾਹਰੋਂ ਵੀ
@PhDPunjabiStudio
@PhDPunjabiStudio 3 года назад
بوہت ودھیا جی بٹو چک والا جی
@RajveerSingh-tl5vy
@RajveerSingh-tl5vy 3 года назад
Gud job bro jii
@amreekpal8119
@amreekpal8119 2 года назад
Battu verr ji very nice ji ma gea a ji eatha ji
@kulwantbasi9912
@kulwantbasi9912 3 года назад
We are from their live in Canada 🇨🇦 now 🙏🙏🌹🌹
@kulbirkaur2968
@kulbirkaur2968 2 года назад
🙏👍👌❤️
@simarmalah6073
@simarmalah6073 3 года назад
Bittt bee g
@kuljitsingh407
@kuljitsingh407 3 года назад
Very nice KuljitsinghBassi Kamalpura
@manjitkaurbhullar9961
@manjitkaurbhullar9961 3 года назад
Veer ji pind de kise hor bande nu v ityas pushna chahida c tanki noormahal de baare hor v changi tra clear ho janda
@amandeepsandhu8173
@amandeepsandhu8173 3 года назад
Best wishes
@dalvirkumar9893
@dalvirkumar9893 2 года назад
Sat shri akal ji 🙏🙏from BILGA Veer ji pind bilge v jandi c ji 1 surang jo ki asi app dekhi aa ji Jo ki ajj kheta vicho ho k lagndi c ji Jo hun shyed hi hove ji patti bhoje k talab vich lagdi c ji
@kuldipsinghchima5657
@kuldipsinghchima5657 3 года назад
Manjit Johal ji asi b chima kalan de, Nurmahal mahal de saran witch para ji, but thanks to the channel for good information well done 👏
@gurpartapsinghrai3292
@gurpartapsinghrai3292 3 года назад
ਜਸਬੀਰ ਜੱਸੀ ਬਾਈ ਨੇ ਇਸ ਤੇ ਗਾਣਾ ਬਹੁਤ ਗਾਇਆ ਸੀ 'ਇਕ ਤਾਰਾ ਵੱਜਦਾ ਵੇ,'..ਅੱਜ ਇਸ ਬਾਰੇ ਜਾਣਕਾਰੀ ਮਿਲ ਗੀ
@kuljitsingh407
@kuljitsingh407 3 года назад
Very nice KuljitsinghBassi Kamalpura
@GurdeepSingh-jq2uu
@GurdeepSingh-jq2uu 3 года назад
Prava manmon waris da
@sanghaparminder7070
@sanghaparminder7070 3 года назад
2 tara vajda wey ranjna noor mehal di moori Manmohan waris
@hajiisrar5012
@hajiisrar5012 2 года назад
Bittu g Slam sat sri akal noor mehal de Arien Brotheri de lok Lehndae Punjab teh Arifwala Chak No 69/ EB Ugroo vitch rehandae ne.
@bellacheema8792
@bellacheema8792 3 года назад
I'm from Nurmahal
@SsMaur
@SsMaur 3 года назад
Well come veer bittu ji bhoot bhoot mhirbani ok Thanks and 1.Like your and please next jankari jaldi jaroor send me (i.m Raghveer singh dhaliwal village Raipur Diss MANSA )by
@shahidghauri9854
@shahidghauri9854 2 года назад
Mere father vi 1947 to pehley nurmahal rehnde si, aksar nurmahal noo yaad karde si
@rickychahal313
@rickychahal313 2 года назад
bittu ji sarai nu mori ni keha. mori mahalla hunda c. uthe tara bakda c. mori name mohalla da v kise vajah krke c. mera town a noormahal.
@lakhadugal3296
@lakhadugal3296 3 года назад
Bittu
@muskankalia7889
@muskankalia7889 3 года назад
hahaha sardar g ethe kle 2 gurdwre he ni mandir be history nl relate krde aa so pls don't spread discriminate
@troopxyz7513
@troopxyz7513 3 года назад
Bhai ji ehnu kuj ni pata aksar purne time vich Noormahal nu hamalawar lutde bahut c jo ghode te aande cc taa karke ethe ik jagga mori built kiti gyi jitho naa ghoda lag sake te bande vi chuk ke langde cc te oss mohale da naam vi mori pe gya te othe rehan wala ek admi ektara vi vajonda c
@Ramjatin
@Ramjatin Год назад
Amarjeet lgda fouji lgda apni hi mari janda baki sare galt a 😂😂😂
@balwinderkumar2929
@balwinderkumar2929 2 года назад
Do tara ja koi function hona os vele aam c rata nu sangeet v hunda hovega jitbo tak Mori muhale di gal hai lukan lai theehe har fort ja garhi nal hunde San . Hun de time nu dekh ke purane itihas te pakki gal nhi kar sakde .dhadi Amar Singh shonki ne vadhia likhya.
@punjabtoneurope8901
@punjabtoneurope8901 3 года назад
Joginder kalsi di video vekheo noor mahal bare
@rajbagri9979
@rajbagri9979 3 года назад
Ander ka seen to dikhaya kro.bro
@sabekandola790
@sabekandola790 3 года назад
Nurmahal sehr nagina
@ramavtar72
@ramavtar72 3 года назад
ਇੱਕ ਤਾਰਾ ਦੋ ਤਰ੍ਹਾਂ ਵੱਜਦਾ ਸੀ ਗਾਉਣ ਪਾਣੀ ਹੁੰਦਾ ਸੀ ਰੌਣਕ ਮੇਲਾ ਲੱਗਦਾ ਸੀ
@SonuVerma-zl5oh
@SonuVerma-zl5oh 3 года назад
Veer ghudani kalan 52 kalia wala chola sahib v hai
@MoodyPenduz
@MoodyPenduz 3 года назад
veer andro ta vekah de history te pta andro vekhao yaar
@SonuVerma-zl5oh
@SonuVerma-zl5oh 3 года назад
Veer kdi ghudani kalan v ao
@iqbalsingh2302
@iqbalsingh2302 3 года назад
ਸਤਿ ਸ੍ਰੀ ਆਕਾਲ ਜੀ ਬਾਈ 💪👍❤️🙏
@sunitamadan1748
@sunitamadan1748 2 года назад
..... .?
@JujharSingh-te3sh
@JujharSingh-te3sh 7 месяцев назад
Dr ਪਿਆਰੇ ਲਾਲ ਗਰਗ ਜੀ ਦਾ to interview sunke kon aya...?
@akashsandhu7331
@akashsandhu7331 3 года назад
Eh banda. Sach nahi das sakia plz bro kise hor purane bajurag tu pucho baki ek video da link bhejia amarjeet 22nu dikha dio
@ladyk1378
@ladyk1378 3 года назад
Eh koi discriminates ta ni,..eh ni kiha ke mandir nahi,bs ena kia two gurdwara sahib hai,ne nurmahal ch..negativity na felao pls already boht hai India ch 🙏🏼🙏🏼 hanji mandir v history ch hn, saadu ram mandir, bt jina pta uncle ji ne dasia,so thanks x
@sumitkohli1600
@sumitkohli1600 3 года назад
Amarjeet ta Aida dasrea jida noorjha ade poea di kuri si
@kumarraj1339
@kumarraj1339 3 года назад
Sardar sahib jooth v boli jandy hain bahut nahi pta inha noo
@deepjandali6934
@deepjandali6934 3 года назад
Main ja k aya c wife nal
@rickychahal313
@rickychahal313 2 года назад
galt jankari a es bande nu.
@5493dev
@5493dev 2 года назад
Guffa?? Ram Rahim waali 😂😂
@GotaSingh-gj7dq
@GotaSingh-gj7dq 4 месяца назад
ਨੂਰਮਹਿਲ ਦੀ ਸਰਾਂ ਬਾਰੇ ਕੋਈ ਜਾਣਕਾਰੀ ਨਹੀਂ ਪਰ ਏਥੇ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸੰਸਥਾਪਕ ਦੇ ਰੂਪ ਵਿੱਚ ਰੱਬ ਜ਼ਰੂਰ ਆਇਆ ਬੈਠਾ ਸ੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਰੂਪ ਵਿੱਚ ਇਸ ਬਾਰੇ ਘੱਟ ਲੋਕਾਂ ਨੂੰ ਪਤਾ ਹੋਣਾ
@NirmalSingh-bz3si
@NirmalSingh-bz3si Год назад
ਬਿੱਟੂ ਜੀ ਪਾਕਿਸਤਾਨ ਦਾ ਡਿਕਟੇਟਰ ਜਨਰਲ ਜਿਆ ਉਲ ਹੱਕ ਨੂਰ ਮਹਿਲ ਹੀ ਪੜਿਆ ਹੋਇਆ ਸੀ ? ਨਿਰਮਲ ਨਰੂਲਾ
@Terasunny
@Terasunny 11 месяцев назад
Nic
Далее
Презентация iPhone 16 за 4 минуты
04:00