Тёмный

ਨੂੰਹ ਦਾ ਸੰਧਾਰਾ ਧੀ ਨੂੰ ॥ PUNJABI SHORT FILM ॥ 

Arsh Ghumaan
Подписаться 123 тыс.
Просмотров 166 тыс.
50% 1

Опубликовано:

 

17 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 163   
@manjitkaur-wy1tg
@manjitkaur-wy1tg 2 месяца назад
ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ ਬਣਾਈ ਐ ਜੀ 👌👌👍👍🙏🙏ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ, ਤਰੱਕੀਆਂ ਅਤੇ ਖੁਸ਼ੀਆਂ ਦੇਵੇ 🙏🙏ਧੰਨਵਾਦ ਜੀ 🙏🙏🙏
@vijaykumari3183
@vijaykumari3183 2 месяца назад
Lovepreet.tari.preet.bua.very.nice.god.video.👍👍👌👌 Radhe Radhe 🙏🙏 ambala dosdka
@manjeetkaur949
@manjeetkaur949 2 месяца назад
ਬਹੁਤ ਵਧੀਆ ਕਹਾਣੀ ❤❤❤❤❤ਮਨਜੀਤ ਕੌਰ ਘਨੌਰੀ ਕਲਾਂ 🧚‍♂️🧚‍♂️🧚‍♂️🧚‍♂️🧚‍♂️🧚‍♂️
@ballymaan5771
@ballymaan5771 2 месяца назад
, ,,id
@surindergill8714
@surindergill8714 2 месяца назад
ਇਹ ਵੀਡੀਉ ਵੇਖ ਮੈਨੂੰ ਬਹੁਤ ਗੁੱਸਾ ਆਇਆ ਸਾਰਾ ਟੱਬਰ ਇੱਕ ਪਾਸੇ ਹੋ ਗਿਆ ਜਵਾਈ ਦਾ ਕੀ ਕੰਮ ਬੋਲਣ ਇਹੋ ਜਿਹੀ ਬੁੱਢੀ ਦੇ ਗੋਲੀ ਮਾਰਨੀ ਚਾਹੀਦੀ ਹੈ
@HasanKhan-kw6of
@HasanKhan-kw6of 2 месяца назад
ਬਹੁਤ ਵਧੀਆ ਵੀਡੀਓ
@jaskarankharoud2262
@jaskarankharoud2262 2 месяца назад
Bhut vdia ghar ghar di khani aa ji budian ne dukhi kria pia
@karnaildhiman2568
@karnaildhiman2568 2 месяца назад
ਪ੍ਰਾਹੁਣਾ ਫਲਾਪ।
@shinderaulakh6900
@shinderaulakh6900 2 месяца назад
Great acting!❤❤
@GurjeetKaur-m2r
@GurjeetKaur-m2r 2 месяца назад
Very nice story gurjeet Kaur from rampur doraha
@karansidhu4906
@karansidhu4906 2 месяца назад
❤ ਏ ਮਲਵੀਆ ਦੇ ਪੁੱਠੇ ਰਵਾਜ ਸਾਡੇ ਮਾਜੇ ਵਾਲੇ ਭਉ ਦੇ ਏ ਰਵਾਜ ਨਹੀਂ ਹਨ ਪਿੰਡ ਰੱਤਾ ਖੇੜਾ ਤੋ
@gurmeet3684
@gurmeet3684 2 месяца назад
Bahut vadia hain thode sade tan khoi na khoi aayaia hi rahinda kise di punch hundi aa kise di nhi
@charnjeetkaur1546
@charnjeetkaur1546 2 месяца назад
ਬਹੁਤ ਵਧਿਆ ਵੳਿਡ ਹੇ ਲਵਪੀਰਤ ਮੇ ਸੋਡੀ ਵਡਿੳ ਹਰ ਇਕ ਦੇਖ ਹਾ
@HarjinderKaur-x9f
@HarjinderKaur-x9f 2 месяца назад
ਬਹੁਤ ਵਧੀਆ ਕੈਟ ਕਹਾਣੀ 👌👌👌👌👌❤
@charanjitsingh8139
@charanjitsingh8139 Месяц назад
Bahu the acting bhi bahut badhiya hai
@amanjotkaur627
@amanjotkaur627 2 месяца назад
Akash v janania di tran chuglian krn lgya hoia ❤❤❤😂😂😂
@MakhanSingh-c3d
@MakhanSingh-c3d 2 месяца назад
ਬਹੁਤ ਵੱਧੀਆਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ
@tanukaur10
@tanukaur10 2 месяца назад
❤😊Very Very nice video ji😊❤
@JaswinderKaur-qe1tl
@JaswinderKaur-qe1tl 2 месяца назад
Last ch akash ne bhut vadia gall kiti
@bablibhatia6279
@bablibhatia6279 2 месяца назад
Bahut sahi Aakash te Taari ji
@gurmeetkaur1003
@gurmeetkaur1003 2 месяца назад
Very nice story lovepreet gurmeet kaur from ludhiana❤❤❤❤❤❤bhut vadia akash te Tari ji
@armandeep324
@armandeep324 2 месяца назад
ਬਹੁਤ ਬਹੁਤ ਵਧੀਆ ਜੀ 🎉🎉❤
@ravidhaliwal913
@ravidhaliwal913 2 месяца назад
ਜਵਾਈ ਇਹੋ ਜਿਹਾ ਤਾਂ ਘਰ ਪੱਟਦੇ ਨੇ
@sarbjitsingh2822
@sarbjitsingh2822 2 месяца назад
Bilkul shi Sade v jwayi ne hi Ghar agg lgayi kutte ne
@sarbjitsingh2822
@sarbjitsingh2822 2 месяца назад
Bilkul shi Sade v jwayi ne hi Ghar agg lgayi kutte ne
@trilochansingh6482
@trilochansingh6482 2 месяца назад
ਸਿੰਦਾਰਾ ਜਰੂਰੀ ਹੋਂਦਾ ਹੈ ਲਵ ਪ੍ਰੀਤ ਜੀ ਮੇ ਯੂਪੀ ਤੋਂ ਮੇ ਬੇਟੀ ਦਾ ਵਿਆਹ ਪੰਜਾਬ ਕੀਤਾ ਹੈ ਮੇਰੇ ਘਰ ਸਿੰਦਾਰੈ ਦਾ ਕੋਈ ਰਿਬਾਜ ਨਹੀਂ ਹੈ ਜਬਾਬ ਦੇਣਾ ਜੀ ਪਲੀਜ
@ManpreetMnu-g9o
@ManpreetMnu-g9o 2 месяца назад
Hnji jaruri hunda a
@KuldeepSingh-jh7fy
@KuldeepSingh-jh7fy 2 месяца назад
Nhi hunda jaruri
@Preet.Kaur527
@Preet.Kaur527 2 месяца назад
Bohut sohni story😍 sari team di acting bhtt sohni👌 and natural🌸 best wishes always all team💝 Always stay happy♥️😊
@MahinderSingh-sq5hc
@MahinderSingh-sq5hc 2 месяца назад
ਸਮਾਜ ਨੂੰ ਬਦਲਣ ਲੲਈ ਕੁਝ ਕਰਨਾ ਚਾਹੀਦਾ ਹੈ ਅਪਣੀ ਧੀ ਦੀ ਦੂਜੇ ਦੀ ਕੌਣ
@IQBALBHATTI-l8n
@IQBALBHATTI-l8n 2 месяца назад
Ji good morning love Preet tusi bari changi acting kar de ho ji ❤from Iqbal bhatti lahore pakistan ❤ilove you so much
@jasjitkaur7475
@jasjitkaur7475 2 месяца назад
Very very nice story ❤❤🎉🎉👍👍
@BaldevSingh-Balaggan
@BaldevSingh-Balaggan 2 месяца назад
ਜਵਾਈ ਤਾਂ ਜੁਠਾਂ ਵਾਲੀ ਗੱਲ ਕਰਦਾ ਇਸ ਨੂੰ ਸਰਵਿਸ di ਲੋੜ ਹੈ
@amarjitsindra8850
@amarjitsindra8850 2 месяца назад
Very very very very nice video 👏🎈🎈❤❤❤❤❤❤❤❤❤🎉🎉🎉🎉🎉🎉🎉🎉🎉🎉
@charanjitsingh8139
@charanjitsingh8139 Месяц назад
Aunty ji Di acting is very nice
@KamalK-ft7rb
@KamalK-ft7rb 2 месяца назад
Very nice message
@hanumansihag6898
@hanumansihag6898 2 месяца назад
Apna samaj ka reterevj pura karna ka lya adme sa gyda pasa to orato ke vajasa lagta ha bake bhut badye video sandas deya ha bhai je gudlak bagvan wahegru app ko kush rka ham app ka sara video dakta ha
@jarnaildhaliwal659
@jarnaildhaliwal659 2 месяца назад
ਧੀਏ ਤੂੰ ਗੱਲ ਸੁਣ ਨੂਹੇ ਤੂੰ ਕੰਨ ਕਰ ਨੂੰਹ ਦੇ ਕੋਲ ਬੈਠ ਕੇ ਸੁਣਾਉਂਦੀ ਹੈ ਇਹੋ ਜੇਹਾ ਕੋਈ ਵੀ ਸੱਸ ਨੀ ਕਰਦੀ ਸੱਸਾਂ ਨੂੰ ਸਮਝਣ ਦੀ ਲੋੜ ਹੈ ਪਰ ਨੂੰਹ ਦੀ ਚੀਜ ਧੀ ਨੂੰ ਨਹੀਂ ਦੇਣੀ ਚਾਹੀਦੀ ਜਦ ਸੱਸਾਂ ਮੰਜੇ ਤੇ ਬੈਠ ਜਾਂਦੀਆਂ ਫੇਰ ਧੀ ਆਕੇ ਸਾਂਭੂਗੀ
@madhubansal9112
@madhubansal9112 2 месяца назад
Good msg through rhis episode
@masutakkhan6038
@masutakkhan6038 2 месяца назад
ਜੇ ਜਮਾਈ ਹੋਵੇ ਤਾਂ ਇਹੋ ਜਿਹਾ ਹੋਵੇ ਜਿਹੜਾ ਕਿਸੇ ਦੀ ਚੀਜ਼ ਚੱਕਰ ਨਾ ਦੇਵੇ
@AmandeepKaur-ix2cf
@AmandeepKaur-ix2cf Месяц назад
Very nice video ❤❤❤❤❤❤
@arshdeepkaur6456
@arshdeepkaur6456 2 месяца назад
ਲਵਪ੍ਰੀਤ ਬਹੁਤ ਬਹੁਤ ਵਧੀਆ ❤️🧡💝💖💞💖💗❤️👌👌👌👌👌👌👌👌👌👍❤️❤️👍👍💥💥💥💥💃
@ParmjeetKaur-lg5fr
@ParmjeetKaur-lg5fr 2 месяца назад
Nice video g
@manjindersingh1822
@manjindersingh1822 2 месяца назад
Very nice video ji
@dilpreet573
@dilpreet573 2 месяца назад
Bhut vdia video 🥰🥰🥰
@SunilKumar-km3yb
@SunilKumar-km3yb Месяц назад
Very Good episode
@SANDEEPKAUR-vk4cu
@SANDEEPKAUR-vk4cu 2 месяца назад
Very Very nice 🎉❤❤
@firstchoice1920
@firstchoice1920 2 месяца назад
Lovepreet very done
@manjindersingh5679
@manjindersingh5679 2 месяца назад
Very nice
@gurdeepaujla1442
@gurdeepaujla1442 2 месяца назад
Very nice video
@hujcoxjro7277
@hujcoxjro7277 2 месяца назад
Very nice video preet didi ji ❤❤❤❤❤❤❤
@karabhutal857
@karabhutal857 27 дней назад
ਜਵਾਈ ਇਹੋ ਜਿੱਹਾ ਘਰ ਪੱਟ ਦੇ ਨੇ
@BalrajSingh-uy4um
@BalrajSingh-uy4um 2 месяца назад
Nic story lovepreet ji good 👍 ❤❤
@ArmaandeepSingh-j2w
@ArmaandeepSingh-j2w 2 месяца назад
Preeti ta Canada gyi c, badi jaldi a gyi india😂😂😂
@baldavkahlon2613
@baldavkahlon2613 2 месяца назад
Very nice ji lovepreet ji , I belong to Duaba, Your language and my language is different ji, I have qualifications M A P H D from Pbi uni patila,
@kulwantmangat-w6b
@kulwantmangat-w6b 2 месяца назад
Very nice story👌🏻
@gurmeetsekhon574
@gurmeetsekhon574 2 месяца назад
ਲਵਪ੍ਰੀਤ ਬਹੁਤ ਤੇਜ ਆ
@AshpreetKaurKhaira-oq5hk
@AshpreetKaurKhaira-oq5hk 2 месяца назад
Biscuit 🍪 wala peepa khali eee😂😂😂
@Harmeet7842
@Harmeet7842 2 месяца назад
True aa lovepreet 💕💕💕💕💕💕💕💕
@bhardwajparmod3796
@bhardwajparmod3796 2 месяца назад
Vety. Nice. Viedeo. Likex
@baljitsidhu6606
@baljitsidhu6606 2 месяца назад
Very nice video nice story❤❤
@swarankaur7469
@swarankaur7469 2 месяца назад
ਬੁੜੀ ਤਾਂ ਬਹੁਤ ਕਲੇਸ਼ ਕਰਦੀ, ਹੈ ਬੁੜੀ ਬਹੁਤ ਭੁੱਖੀ ਹੈ
@IQBALBHATTI-l8n
@IQBALBHATTI-l8n 2 месяца назад
Ji reply karn da Boht shukria ji God bless you ❤❤love you so much ❤from Iqbal bhatti lahore punjab pakistan ❤❤❤❤❤❤❤❤❤❤❤❤❤❤😂😂
@charanjitsingh8139
@charanjitsingh8139 Месяц назад
Very interesting story
@dhanwantsingh9111
@dhanwantsingh9111 2 месяца назад
Very nice story mann usa 🇺🇸
@BaljitKaur-p1b
@BaljitKaur-p1b 2 месяца назад
Nice video ❤
@daljitkaur353
@daljitkaur353 2 месяца назад
Very nice video ji ❤❤❤❤❤❤🎉🎉🎉🎉🎉🎉I ❤❤❤❤❤❤❤
@amansidhu7086
@amansidhu7086 2 месяца назад
Bhut soni vodio
@karabhutal857
@karabhutal857 27 дней назад
ਤਾਰੀ ਨੂੰ ਗੁਲਾਬੋ ਦਾ ਸਾਥ ਦੇਣਾ ਰਹਿੰਦਾ ਆ
@sarbjitkaur3846
@sarbjitkaur3846 2 месяца назад
Nice video ❤❤❤❤❤
@HamanSingh-di6un
@HamanSingh-di6un Месяц назад
Ve ry nice
@ParveenHanda-r3m
@ParveenHanda-r3m 2 месяца назад
👌👌🙏🙏❤️❤️
@AnitaVerma-d5s
@AnitaVerma-d5s 2 месяца назад
V nice ji anita barnala
@karnaildhiman2568
@karnaildhiman2568 2 месяца назад
ਅਕਾਲੀ ਚਹਿਲ ਕੌਣ ਹੁੰਦੈ ਦੂਜੇ ਘਰ ਚ ਦਾਖਲ ਅੰਦਾਜ਼ੀ ਕਰਨ ਵਾਲਾ ਖਾਣ ਦਾ ਭੁੱਖਾ।
@karabhutal857
@karabhutal857 27 дней назад
ਗੁਲਾਬੋ ਤੇਰਾ ਧੱਨ ਜਿੱਗਰਾ ਗਾ ਜਹਿੜਾ ਇਹ ਜਹੀ ਸੱਸ ਤੇ ਜਠਾਣੀ ਨਾਲ ਕੱਟਦੀ ਆ
@BaljeetKaur-fs5hg
@BaljeetKaur-fs5hg 2 месяца назад
ਅਜਿਹੇ ਜਵਾਈ ਤਾਂ ਘਰ ਪੱਟ ਦਿੰਦੇ ਨੇ ਆਜਿਹੇ ਜੇ ਇਸ ਜਵਾਈ ਦੇ ਲੱਛਣ ਨੇ
@jasmohanotal8136
@jasmohanotal8136 Месяц назад
ਇਹ ਲਾਲਚੀ ਜਵਾਈ ਨੀ . ਕੇ ਕਿਸੇ ਹੋਰ ਦਾ ਹੱਕ ਦੱਬੇ .
@BaljeetKaur-fs5hg
@BaljeetKaur-fs5hg Месяц назад
ਤੂੰ ਕਿਉਂ ਟੈਂਸ਼ਨ ਲਈ ਆ ਫਿਰ
@jasmohanotal8136
@jasmohanotal8136 Месяц назад
@@BaljeetKaur-fs5hg tension ਤਾਂ ਤੇਨੰ ਹੋਈ .
@Harmeet7842
@Harmeet7842 2 месяца назад
Preet aagyi back canda tu🥵
@winderGill-jd8jl
@winderGill-jd8jl 2 месяца назад
ਬਿਊਟੀਫੁੱਲ ਸਟੋਰੀ ❤❤🎉🎉
@pindaailajatt7204
@pindaailajatt7204 2 месяца назад
❤❤❤❤
@TanuDhaliwal-er2pc
@TanuDhaliwal-er2pc 2 месяца назад
Nice
@amarjitsindra8850
@amarjitsindra8850 2 месяца назад
Minu English Punjabi vich comment nhi Krna aanda te jo mai very nice likha gi ohi kbul kryo
@manormagarg8197
@manormagarg8197 2 месяца назад
Good story ❤❤❤❤❤
@leelasingh226
@leelasingh226 2 месяца назад
ਨੂੰਹ ਦੀਆਂ। ਟੁਮਾ ਭੁਨਾ ਕੇ ਧੀ ਟੂਮਾਬਣਾ ਕੇ ਦੇ ਰਹੀ ਉਹ ਵੀ ਕਿਸੇ ਦੀ ਧੀ ਹੈ
@leelasingh226
@leelasingh226 2 месяца назад
ਸੋਨੀ ਤੂੰ ਆਪਣਿਆਂ ਟੂਮਾਂ ਭੁਨਾ ਕੇ ਧੀ ਨੂੰ ਟੋਕਸ ਨੂੰਹ ਦਾ ਸੁਧਾਰਾਂ ਧੀ ਨੂੰ ਦੇ ਰਹੀ ਇਹ ਵੀ ਕਿਸ਼ੇ ਦੀ ਧੀ ਹੈ
@puranjitkaur8664
@puranjitkaur8664 2 месяца назад
Bolde time invchan bhouVachan da dhiyaan rakho ji
@aneelkaur6417
@aneelkaur6417 2 месяца назад
Preet bahar ton wapis aage
@karnaildhiman2568
@karnaildhiman2568 2 месяца назад
ਉਹ ਹੋਰ ਸਿਰੀਅਲ ਸੀ।"ਕਰਮਾਂ ਦੀ ਗੱਲ "ਚ ਗਈ ਸੀ। ਸੱਚਮੁੱਚ ਥੋੜੀ ਗਈ ਸੀ।
@hrmnkaur1
@hrmnkaur1 2 месяца назад
Schmuch hi gye c bahr preet di UK gye c
@sandeepmana4173
@sandeepmana4173 2 месяца назад
Eh pehla hi upload karke rakh lainde aa ji didi bahar gyi hoi aa ji ayi ni
@jaswinderkaur-xy4nm
@jaswinderkaur-xy4nm 2 месяца назад
❤❤❤🎉🎉❤❤
@kuldeepsingh-yx2xf
@kuldeepsingh-yx2xf 2 месяца назад
❤❤❤❤❤👍🏻🌹👍🏻
@charanjitsingh8139
@charanjitsingh8139 Месяц назад
G h a r g h a r Di Ladai hai
@karamjeetsingh8613
@karamjeetsingh8613 2 месяца назад
🎉🎉🎉❤❤❤❤❤
@pardeepchahal6387
@pardeepchahal6387 2 месяца назад
🎉🎉
@navneetgill1217
@navneetgill1217 2 месяца назад
Akash hit ni hoia eh koi video bonda oh v complete ni krda na end video da
@RajdeepSohi
@RajdeepSohi 2 месяца назад
preet bps v aa gyi
@swarankaur7469
@swarankaur7469 2 месяца назад
ਬਹੂ, ਦੇ, ਗਹਿਣੇ ਗਹਿਣੇ ਲੈਣ ਦਾ ਕੋਈ ਹੱਕ ਨਹੀਂ ਬਣਦਾ ਬੂਰੀ ਬਹੁਤ ਬਕਵਾਸ, ਕਰਦੀ, ਰਹਿੱਦੀ, ਹੈ
@parmjeetkaur6247
@parmjeetkaur6247 2 месяца назад
❤❤❤❤❤❤❤❤❤🎉🎉🎉🎉🎉🎉🎉
@VijayKumar-fw4pt
@VijayKumar-fw4pt Месяц назад
Ok🧡🌺💟🥀🌹👍
@Harmeet7842
@Harmeet7842 2 месяца назад
Lovepreet dai deyi 🙏💕💕
@Laddi_koko
@Laddi_koko 2 месяца назад
@armaansharma4499
@armaansharma4499 2 месяца назад
Preet aa vpis.. nd Akash bhut late aya thode nl
@gauravarora4680
@gauravarora4680 2 месяца назад
लवप्रीत दी पिरित दी ऐक्टिंग सोनी है
@jashankaur7976
@jashankaur7976 2 месяца назад
Nic 🎉🎉
@ਸਰਬਜੀਤ
@ਸਰਬਜੀਤ 2 месяца назад
ਪੀਪਾ ਤਾ ਖਾਲੀ ਸੀ 😄😄
@hardeepdharni8697
@hardeepdharni8697 2 месяца назад
ਸੰਧਾਰੇ ਦੀ ਜਗਾ ਸਵਾ ਖਾਲਵੋ ਕਜਰ ਕਿਸੇ ਥਾਂ ਦੇ ਬੁੜੀ ਕਹਿ ਤੇਰੇ ਪੱਕੀਆਂ ਤੋ ਆਉਦਾ
@HarjitKaur-r8k
@HarjitKaur-r8k 2 месяца назад
❤❤❤❤❤❤🎉🎉🎉🎉🎉
@harwindersmagh9478
@harwindersmagh9478 2 месяца назад
👍💕🙏🏾🌺💕❤️
@charanjitbasra4543
@charanjitbasra4543 2 месяца назад
ਕਰਜ਼ਾ ਚੜਾ ਕੇ ਫਿਰ ਸਰਕਾਰ ਦੁਆਲੇ ਕਰਜ਼ਾ ਮੁਆਫ਼ੀ ਕਰੋ ਪਹਿਲਾ ਭੇਡੋ ਫੂਕਣਗੀਆਂ ਛੱਡੋ
@charanjitbasra4543
@charanjitbasra4543 2 месяца назад
ਘਟੀਆ ਸੋਚ ਘਰ ਬਰਬਾਦ
@leelasingh226
@leelasingh226 2 месяца назад
ਨੂੰਹ ਦਾ ਸੁਧਾਰਾਂ ਧੀ ਨੂੰ ਦੇ ਰਹੀ ਹੈ ਇਹ ਵਧੀਆ ਗੱਲ ਨਹੀਂ
Далее