Тёмный

ਨੂੰਹ ਦੀ ਬੇਕਦਰੀ EP 36 | new punjabi movie 2023| |Punjabi Short Film|Mansa @PenduVirsaMansa ​ 

Pendu Virsa vlogs
Подписаться 207 тыс.
Просмотров 466 тыс.
50% 1

ਨੂੰਹ ਦੀ ਬੇਕਦਰੀ EP 36 | new punjabi movie 2023|Punjabi Natak|Punjabi Short Film|Mansa @PenduVirsaMansa ​
ਸੁਖਪਾਲ ਨੂੰ ਆ ਗਈ ਨਾਨਕਸ਼ੱਕ -
• ਸੁਖਪਾਲ ਨੂੰ ਆ ਗਈ ਨਾਨਕਸ਼ੱ...
ਸੁਖਪਾਲ ਕਹਿੰਦੀ ਸਹਿਰ ਚ ਰਹਾਂਗੇ -
• ਸੁਖਪਾਲ ਕਹਿੰਦੀ ਸਹਿਰ ਚ ਰ...
ਸੱਸ ਨੂੰ ਨਸ਼ਾ -
• ਸੱਸ ਨੂੰ ਨਸ਼ਾ |new punja...
ਪਹਿਲੀ ਧੀ -
• ਪਹਿਲੀ ਧੀ | Ep 45|new p...
ਮਾਂ ਦੀ ਸਿਆਣਪ Ep 43 -
• ਮਾਂ ਦੀ ਸਿਆਣਪ Ep 43|new...
ਜੇਠਾਣੀ ਦੇ ਰੰਗ Ep 40 -
• ਜੇਠਾਣੀ ਦੇ ਰੰਗ Ep 40|ne...
ਠੱਗਣੀ ਨੂੰਹ -
• ਠੱਗਣੀ ਨੂੰਹ | new punja...
ਰੌਲਾ ਸਰਪੰਚੀ ਦਾ -
• ਰੌਲਾ ਸਰਪੰਚੀ ਦਾ | new p...
ਧੀ ਦਾ ਅਸਲੀ ਦਾਜ -
• ਧੀ ਦਾ ਅਸਲੀ ਦਾਜ | new p...
ਜਨਮ ਦਿਨ ਸੁਖਪਾਲ ਦਾ -
• ਜਨਮ ਦਿਨ ਸੁਖਪਾਲ ਦਾ || @...
ਸ਼ਰਾਬੀ ਘਰਵਾਲਾ -
• ਸ਼ਰਾਬੀ ਘਰਵਾਲਾ Sharab...
ਪੇਂਡੂ ਵਿਰਸਾ ਪੇਸ਼ਕਸ਼ ਪੇਂਡੂ ਵਿਰਸਾ ਟੀਮ ਨੂੰ ਕੀਤੀ ਪਾਰਟੀ -
• ਪੇਂਡੂ ਵਿਰਸਾ ਪੇਸ਼ਕਸ਼ ਪੇਂਡ...
ਸ਼ਰੀਕਾਂ ਦਾ ਡੰਗ -
• ਸ਼ਰੀਕ ਦਾ ਡੰਗ | ਵੀਡੀਓ | ...
ਜੁਗਾੜੀ ਜੱਟ -
• ਜੁਗਾੜੀ ਜੱਟ ।| ਵੀਡੀਓ | ...
ਵੱਡੇ ਘਰ ਦੀ ਧੀ -
• ਵੱਡੇ ਘਰ ਦੀ ਧੀ | nooh |...
ਮੋਹ ਦੀਆਂ ਤੰਦਾਂ -
• ਮੋਹ ਦੀਆਂ ਤੰਦਾਂ| moh di...
ਘਰਵਾਲੀ ਦਾ ਕੁਟਾਪਾ -
• ਘਰਵਾਲੀ ਦਾ ਕੁਟਾਪਾ | gha...
ਟੁੰਡਾ ਜੇਠ -
• ਟੁੰਡਾ ਜੇਠ | tunda jeth...
ਕੈਦੀ ਨੂੰਹ -
• ਕੈਦੀ ਨੂੰਹ | kaidi nooh...
ਨੂੰਹ ਬਣੀ ਭੂਤ -
• ਨੂੰਹ ਬਣੀ ਭੂਤ |nooh vic...
ਕਬੀਲਦਾਰੀ -
• ਕਬੀਲਦਾਰੀ | Kabeeldari ...
ਮੇਲੇ ਵਾਲੇ ਦਿਨ ਪਕੋੜੇ -
• ਮੇਲੇ ਵਾਲੇ ਦਿਨ ਪਕੋੜੇ | ...
ਸੁਖਪਾਲ ਘੁੰਮਣ ਜਾਣ ਨੂੰ ਫਿਰੇ -
• ਸੁਖਪਾਲ ਘੁੰਮਣ ਜਾਣ ਨੂੰ ਫ...
ਖੀਰ ਪੂੜੇ ਬਣਾਏ ਮੀਂਹ ਵਾਲੇ ਦਿਨ -
• ਖੀਰ ਪੂੜੇ ਬਣਾਏ ਮੀਂਹ ਵਾਲ...
ਬੱਪੀਆਣਾ ਪਿੰਡ ਦੀਆਂ ਤੀਆਂ | teeya part -2 -
• ਬੱਪੀਆਣਾ ਪਿੰਡ ਦੀਆਂ ਤੀਆਂ...
ਬੱਪੀਆਣਾ ਦੀਆਂ ਤੀਆਂ -
• ਬੱਪੀਆਣਾ ਦੀਆਂ ਤੀਆਂ | te...
ਪੇਂਡੂ ਵਿਰਸਾ ਜਾਗੋ -
• ਪੇਂਡੂ ਵਿਰਸਾ ਜਾਗੋ ॥ ਬੋਲ...
ਬੋਲੀਆਂ ਦਾ ਹੜ -
• ਪੇਂਡੂ ਵਿਰਸਾ ਜਾਗੋ ॥ ਬੋਲ...
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
DO SUBSCRIBE MY ANOTHER CHANNEL - PENDU VIRSA
/ @penduvirsamansa
SUBSCRIBE PENDU VIRSA VLOGS AND STAY TUNED FOR MORE SUCH VIDEOS .
#boliyaan
#pind
#pindawale
#jatt
#jattlife
#jattmind
#punjabi
#punjab
#punjabisong
#punjabisuit
#punjabiwhatsappstatus
#punjabisongstatus
#punjabpolice
#punjabioldsongs
#kheti
#khetibadi
#khet
#harayanvi
#harayanvisong
#punjabivlogger
#punjabinews
#punjabivlogs
#punjabivlogging
#dramedy

Развлечения

Опубликовано:

 

14 апр 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 640   
@jaspalkaur4135
@jaspalkaur4135 Год назад
ਹਰੇਕ ਦੀ ਨਨਾਣ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਵਾਹਿਗੁਰੂ ਹਰੇਕ ਘਰ ਵਿੱਚ ਥਬਾਕ ਬਣਾ ਕੇ ਰਖੇ
@parveenahuja435
@parveenahuja435 Год назад
Z,😅
@SkyGamrz07
@SkyGamrz07 Год назад
HANN G SABB TO. VADIA G
@SkyGamrz07
@SkyGamrz07 Год назад
G BAHUT VADIA CIMMENT KITA
@SkyGamrz07
@SkyGamrz07 Год назад
TUSI PUNJABI BHASHA KIVW KITI
@SkyGamrz07
@SkyGamrz07 Год назад
HLO
@ParminderKaur-lw2bd
@ParminderKaur-lw2bd Год назад
ਜਿਹੜੀਆਂ ਨੂੰਹਾਂ ਪਰਿਵਾਰ ਨੂੰ ਉੱਚਾ ਚੁੱਕਦੀਆਂ ਹਨ ਉਨ੍ਹਾਂ ਨਾਲ਼ ਇਉਂ ਹੀ ਹੁੰਦੀ ਹੈ।👌👌👌👌👍👍👍👍👍👍👍
@yoyo5473
@yoyo5473 Год назад
ਰੱਬ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ ਸੁਖਦੀਪ ਕੌਰ ਫਰੀਦਕੋਟ
@jobanpreet4935
@jobanpreet4935 Год назад
ਬਹੁਤ ਵਧੀਆ ਵੀਰੇ ਭੈਣੇ ਸੁਖਪਾਲ ਤੁਹਾਡੀ ਹਰ ਵੀਡਿਉ ਬਹੁਤ ਸੋਹਣੀ ਹੁੰਦੀ ਏ ( ਅਮਰਜੀਤ ਕੌਰ ਫਿਰੋਜ਼ਪੁਰ ਪਿੰਡ ਬਾਰੇ ਕੇ ਤੋਂ)
@jaspreetbakhtu7475
@jaspreetbakhtu7475 Год назад
ਬਹੁਤ ਵਧੀਆ ਵੀਡੀਓ ਬਾਈ ਜੱਸੇ ਤੇ ਭੈਣ ਸੁਖਪਾਲ ਵਾਹਿਗੁਰੂ ਜੀ ਪੂਰੀ ਟੀਮ ਨੂੰ ਚੜਦੀਕਲਾ ਵਿੱਚ ਰੱਖਣ ਜਸਪ੍ਰੀਤ ਪਿੰਡ ਰਾਮਨਿਵਾਸ
@JasveerSingh-vo5xx
@JasveerSingh-vo5xx Год назад
ਬਹੁਤ ਵਾਧੀਅਾ ਜੱਸਾ ਬਾੲੀ ਜੀ ਜਸਵੀਰ ਸਿੰਘ ਜੱਸੀ ਪਿੰਡ ਸੋਡੇਵਾਲਾ ਜਿਲਾ ਫਿਰੋਜਪੂਰੀਅਾ
@GurnoorKaur-xv2pu
@GurnoorKaur-xv2pu Год назад
ਬਹੁਤ ਵਧੀਆ ਵੀ ਡੀਓ ਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਪਿੰਡ ਬਰਗਾੜੀ ਗਗਨਦੀਪ ਕੌਰ
@NarinderKaur-qu3ng
@NarinderKaur-qu3ng 8 месяцев назад
ਜੱਸੇ ਤੇ ਸੁਖਪਾਲ ਹੋਰ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਜੀ।ਵਾਹਿਗੁਰੂ ਸਦਾ ਚੜ੍ਹਦੀਕਲਾ ਰੱਖਣ ਜੀ ।ਨਰਿੰਦਰ ਕੌਰ ਪਿੰਡ ਬੱਦੋਵਾਲ ਜਿਲਾ ਲੁਧਿਆਣਾ।
@BeantSingh-ih1sn
@BeantSingh-ih1sn Год назад
ਬਹੁਤ ਵਧੀਆ ਸੁਨੇਹਾ ਦਿੱਤਾ ਹੈ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ। ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।
@Jasbir55
@Jasbir55 Год назад
ਵਾਹ ਜੀ ਵਾਹ ਬਹੁਤ ਵਧੀਆ ਐਕਟਿੰਗ ਤੇ ਬਹੁਤ ਵਧੀਆ ਸੁਨੇਹਾ super se bhi uper video 🙏🙏
@jasmeengill-kq9wf
@jasmeengill-kq9wf 10 месяцев назад
Meri beti 3 saal di aa mai jdo thudi vedio vkh di aa oh sukhpal babhi nu vekh k bhaut khush hundi ty totli jehi jubaan nal supal suupal khndi rehndi aa❤❤
@swarnjeetkaur3966
@swarnjeetkaur3966 Год назад
Very very nice video god bless you waheguru ji 🙏 Maher karo sab ta sukhnanad 👍
@navjot473
@navjot473 Год назад
ਵੀਰ ਜੀ ਬਹੁਤ ਸੋਹਣੇ ਸੋਹਣੇ ਮੈਸੇਜ ਦਿੰਦੇ ਓ ਤੁਸੀਂ ਵੀਡਿਉ ਰਾਹੀਂ ਸਾਰੀ ਟੀਮ ਐਕਟਿੰਗ ਬਹੁਤ ਸੋਹਣੀ ਕਰਦੀ ਆ ਏਦਾ ਹੀ ਦਿਨ ਰਾਤ ਤਰੱਕੀ ਕਰਦੇ ਰਹੋ ਉਡੀਕ ਰਹਿੰਦੀ ਆ ਤੁਹਾਡੀ ਵੀਡਿਓ ਦੀ
@user-tg1eb5fx3y
@user-tg1eb5fx3y Год назад
ਬਜੁਰਗਾਂ ਦੀ ਐਕਟਿੰਗ ਬਾ ਕਮਾਲ ।natural acting superstar
@sukhjeetkaur9369
@sukhjeetkaur9369 Год назад
Bhut vadiya ji waheguru sonu ਚੜਦੀਕਲਾ bakshe ji🎉🎉🎉❤❤
@manjeetsinghsukhanand2473
@manjeetsinghsukhanand2473 Год назад
ਬਹੁਤ ਵਧੀਆ ਵੀਡੀਓ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ ਪਿੰਡ ਸੁਖਾਨੰਦ
@singhmanbeer8353
@singhmanbeer8353 Год назад
Baut vadhia video hundia thudia good msg .I like Sukhpal jassand 3no bebe I Amritsar pind.Baba bakala from Jass
@gurcharnsingh3552
@gurcharnsingh3552 Год назад
ਜੱਸਾ ਸਿੰਘ ਵਾਈ ਤੁਹਾਡੀ ਸਾਰੀ ਟੀਮ ਬਹੁਤ ਬਹੁਤ ਵਧਾਈਆਂ ਗੁਰਚਰਨ ਸਿੰਘ, ਮੇਰੇ ਦੋਸਤ ਜਗਤਾਰ ਸਿੰਘ, ਜਸਵਿੰਦਰ ਸਿੰਘ, ਸੁਖਮੰਦਰ ਸਿੰਘ,ਤੇਜ ਭਾਨ , ਪਿੰਡ ਜੀਵਨ ਸਿੰਘ ਵਾਲਾ ਗਰਗ ਫੈਕਟਰੀ ਵਿਚ
@ranchahal6152
@ranchahal6152 Год назад
ਜੱਸੇ ਬਹੁਤ ਵਧੀਆ ਵੀਰ ਜੀ।ਸੁਖਪਾਲ ਭੈਣ ਕਹਿੰਦੀ ਮੈ ਪੰਜ ਪੜ੍ਹੀ ਪਰ ਲੱਗਦਾ ਨਹੀਂ। ਐਕਟਿੰਗ ਬਹੁਤ ਵਧੀਆ ਕਰਦੀ ਐ।ਨਾਲੇ ਹਰ ਟਾਈਮ ਹਸਦੀ ਹੀ ਰਹਿੰਦੀ ਹੈ।ਵਾਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲ੍ਹਾ ਅਤੇ ਤੰਦਰੁਸਤੀ ਬਖਸ਼ੇ।
@Sehaj_-hn5fw
@Sehaj_-hn5fw Год назад
, .
@rickyseerha5668
@rickyseerha5668 Год назад
ਬਹੁਤ ਵਧੀਆ ਸਨੇਹਾ ਦਿਤਾ ਲੋਕਾਂ ਨੂੰ
@user-tg1eb5fx3y
@user-tg1eb5fx3y Год назад
ਸਾਰੇ episode ਵੇਖਦੇ ਹਾਂ ,super duper hit assi Faridkot ਤੋ।
@kaursukhidhillon9272
@kaursukhidhillon9272 Год назад
ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ 👌👌👌👌🥰
@Karmjit448
@Karmjit448 Год назад
ਕਾਸ਼ ਇਸ ਤਰ੍ਹਾਂ ਦੀ ਨਣਦ ਹਰ ਘਰ ਵਿੱਚ ਹੋਵੇ।❤❤ ਬਹੁਤ ਵਧੀਆ ਵੀਡੀਓ ਆ 👍👍❤️❤️❤️❤️
@KiranpreetKaur-je3us
@KiranpreetKaur-je3us 7 месяцев назад
❤😂😂😂😂🎉🎉
@rachhpalsingh78466
@rachhpalsingh78466 Год назад
ਬਹੁਤ ਵਧੀਆ ਸਨੇਹਾ ਦਿਤਾ ਹੈ ਜੀ । ਸਾਰੀ ਟੀਮ ਨੇ ਬਹੁਤ ਹੀ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਬਹੁਤ ਹੀ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@bhajankaurnangalbarnala8391
ਬੈਸਟ ਵੀਡੀਓ ਹੁੰਦੀਆ ਜੱਸੇ ਤੇ ਸੁਖਪਾਲ ਵਧਾਈ ਦੇ ਪਾਤਰ ਓ ਤੇਜਾ ਸਿੰਘ ਗੋਦਾਰਾ ਪਿੰਡ ਨੰਗਲ ਜਿਲਾ ਬਰਨਾਲਾ
@Jashsahi
@Jashsahi Год назад
ਸੁਖਪਾਲ ਦੀਦੀ ਤੁਹਾਡੀ ਆਵਾਜ਼ ਬਹੁਤ ਮਿੱਠੀ ਹੈ। 💕💕💕💕💕💕💕💕❤️❤️❤️🎉🎉🎉🎉 ਨਾਮ। ਅਮਨਦੀਪ ਕੌਰ ਸਾਹੀ ਸ਼ਾਦੀਪੁਰ ਆਲ਼ੇ।
@jaspalsingh-ie6xy
@jaspalsingh-ie6xy Год назад
Very nice ji
@jaspalsingh-ie6xy
@jaspalsingh-ie6xy Год назад
Nice
@Dutt-ff
@Dutt-ff 8 месяцев назад
ਬਹੁਤ ਵਧੀਆ ਵੀਡੀਓ ਜੀ ਜ਼ੇਕਰ ਸਾਰੀਆਂ ਨਣਦਾ ਰਾਣੀ ਭੈਣ ਦੀ ਤਰਾਂ ਬਣ ਜਾਣ ਤਾਂ ਕਿੰਨਾ ਚੰਗਾ ਹੋਵੇ।ਪਰ ਅੱਜਕਲ੍ਹ ਤਾਂ ਘਰ ਪਰਿਵਾਰ ਦੇ ਵਿੱਚ ਔਰਤ ਹੀ ਔਰਤ ਦੀ ਦੁਸ਼ਮਣ ਬਣ ਗਈ ਹੈ।ਜੇਕਰ ਔਰਤਾਂ ਇੱਕ ਦੂਜੀ ਦੇ ਦੁੱਖ ਦਰਦ ਨੂੰ ਸਮਝਣ ਲੱਗ ਜਾਣ ਤਾਂ ਲੜਾਈ ਝਗੜੇ ਕਾਫੀ ਹੱਦ ਤੱਕ ਮਿਟ ਜਾਣ।ਨਾਲੇ ਰਾਣੀ ਭੈਣ ਵਰਗੀ ਨਣਦ ਸਭ ਦੀ ਹੋਣੀ ਚਾਹੀਦੀ ਹੈ। ਮੇਰੀ ਭੈਣ ਦਾ ਸੁਭਾਅ ਵੀ ਬਹੁਤ ਵਧੀਆ ਹੈ। ਬਹੁਤ ਸਿੱਖਿਆਦਾਇਕ ਕਹਾਣੀ ਜੀ। ਸਾਰੀ ਟੀਮ ਨੇ ਪੂਰੀ ਮਿਹਨਤ ਕੀਤੀ ਹੈ। ਰਾਮ ਪ੍ਰਸ਼ਾਦ ਪਿੰਡ ਭੋੜੇ ਨਾਭਾ ਜ਼ਿਲਾ ਪਟਿਆਲਾ 🙏🙏
@JassaSukhpal
@JassaSukhpal 8 месяцев назад
Thank you
@jatinderkaur4685
@jatinderkaur4685 11 месяцев назад
Very nice Acting Rani Rub iheoji Nandd Sub Nu Deveye congratulations all da team Members jatinder kaur pind Sivian district Bathinda🙏❤🎉
@sangheyawala
@sangheyawala Год назад
ਵੀਰ ਜੀ ਸਾਡੀ ਮੰਮੀ ਨੂੰ ਤੁਹਾਡੀ ਮੱਝ ਬਹੁਤ ਵਧੀਆ ਲੱਗਦੀ ਆ 🎉🎉🎉😂😂😂 ਵੀਡੀਓ ਬੁਹਤ ਵਧੀਆ ਲੱਗਦੀਆਂ ਸੰਘੇ ਜਗੀਰ annu lucky karan bani Harpreet priyanka
@954harmandeepkaur2
@954harmandeepkaur2 Год назад
Bai gi sat shri akal, thodia movies bhut vdiaa hundia, parwarik hundiaa, sadi sari family thnu sab nuu bhut pasad krdi aa, waheguru chrdki kla rahkhe ji
@kulwinderknagra3640
@kulwinderknagra3640 Год назад
ਰਾਣੀ ਵਰਗੀ ਨਣਦ ਘਰ ਘਰ ਵਿਚ ਹੋਵੇ ਭਰਜਾਈ ਨੂੰ ਪਿਆਰ ਕਰਨ ਵਾਲੀ 🙏❤🙏
@umarahmad7700
@umarahmad7700 Год назад
Veygood ❤❤❤
@pindadalifestyle682
@pindadalifestyle682 Год назад
ਵਾਹਿਗੁਰੂ ਜੀ ਮੇਹਰ ਕਰਨ ਜੀ
@rohitkamal6857
@rohitkamal6857 Год назад
ਬਹੁਤ ਵਧੀਆ ਕਹਾਣੀ ਲੱਗੀ 👍❤
@sukhasinghsarari6699
@sukhasinghsarari6699 Год назад
ਵੀਰ ਜੱਸਜੀ ੋਭੈਣ ਸੁਖਪਾਲ ਕੌਰ ਜੀ ਪਹਿਲਾ ਕੋਮੈਟ ਆਪਣਾ ਹੈ ਤੁਹਾਡਾ ਆਪਣਾ ਵੀਰ ਸੁੱਖਾ ਸਿੰਘ ਸਰਾਰੀ
@gurbaxsingh4969
@gurbaxsingh4969 Год назад
0pofn
@kulwinderknagra3640
@kulwinderknagra3640 Год назад
ਬੀਬੀ ਜੀ ਤੁਹਾਡਾ ਤਾ ਬਹੁਤ ਸੁਭਾਅ ਬਦਲ ਗਿਆ ਪੈਸਾ ਆਏ ਤੇ ਜਦ ਪੈਸਾ ਨਹੀ ਸੀ ਤਾ ਤੁਹਾਡਾ ਸਾਰਿਆ ਦਾ ਬਹੁਤ ਪਿਆਰ ਸੀ ਪੈਸਾ ਸਭ ਕੁਛ ਨਹੀ ਹੈ
@beantkaur9927
@beantkaur9927 Год назад
ਮੈਂ ਤਾਂ ਕਹਿੰਦੀ ਹਾਂ ਕਿ ਪਰਮਾਤਮਾ ਹਰ ਇਕ ਨੂੰ ਇਹੋ ਜਿਹੀ ਨਣਦ ਦੇਵੇ ਬਹੁਤ ਵਧੀਆ ਲਗੀ ਵੀਡੀਓ 👍👍👍
@ASGamer-xv2iq
@ASGamer-xv2iq Год назад
Qwwßßzßßèßèèèsß❤😊😊¹ql⁰pⁿ3emreq4l45lrlrmr⁰p8ikiiyþjjýþrthyytþyyìpp0⅔😊 😊
@ASGamer-xv2iq
@ASGamer-xv2iq Год назад
❤❤❤❤😅ਅਝਠਞੲਘਈਙ
@KuldeepSingh-un1ld
@KuldeepSingh-un1ld Год назад
ਬਹੁਤ ਵਧੀਆ ਵੀਡੀਓ ਜੀ❤️❤️❤️ ਵਹਿਗੁਰੂ ਮੇਹਰ ਕਰੇ ਜੀ ਸਾਰੀ ਟੀਮ ਨੂੰ
@gursehijpalsingh1522
@gursehijpalsingh1522 Год назад
0
@DeepakSharma22794
@DeepakSharma22794 10 месяцев назад
ਬਹੁਤ ਸੋਹਣੀ ਵੀਡੀਓ, ਸੁਖਪਾਲ ਭੈਣ ਨੂੰ ਦੇਖ ਕੇ ਮਨ ਭਰ ਆਇਆ।
@angrejangrej4354
@angrejangrej4354 Год назад
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ❤❤ਤਰੱਕੀ ਆ ਬਖਸ਼ਣ ਸਾਰੀ ਟੀਮ ਨੂੰ ਅੰਗਰੇਜ਼ ਸਿੰਘ ਭੰਗੂ ਖਿਆਲਾ ਕਲਾ ਜਿਲਾ ਅਮ੍ਰਿਤਸਰ
@baljeetkaur152
@baljeetkaur152 Год назад
Veere mai vi Bhangu aa From Italy❤
@manpreetbhullar8949
@manpreetbhullar8949 Год назад
ਬਹੁਤ ਵਧੀਆ ਕਹਾਣੀ ਆ 👌👌👌
@Kuldeepsingh-xg1zy
@Kuldeepsingh-xg1zy Год назад
ਰਾਣੀ ਦੀਆਂ ਗੱਲਾਂ ਸੁਣ ਕੇ ਬੇਬੇ ਜੀ ਅਤੇ ਜੱਸੇ ਬਾਈ ਦੇ ਕਪਾਟ ਖੋਲ ਦਿੱਤੇ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 ਗੁਰਮੀਤ ਕੌਰ ਅਤੇ ਕੁਲਦੀਪ ਸਿੰਘ ਖਾਲਸਾ ਪਿੰਡ ਰਾਜਗੜ੍ਹ ਦੋਰਾਹਾ ਜ਼ਿਲ੍ਹਾ ਲੁਧਿਆਣਾ 🙏🙏🙏🙏🙏🙏🙏🙏🙏
@daljeetjeeti383
@daljeetjeeti383 11 месяцев назад
ਜੀਤੀ ਰਜੂਰ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ
@harishkumar324
@harishkumar324 Год назад
Rabb eda d nanad sb nu deve ❤❤
@surindergill8714
@surindergill8714 Год назад
ਸਾਰੀਆਂ ਫਿਲਮਾਂ ਬਹੁਤ ਚੰਗੀਆਂ ਹੁੰਦੀਆਂ ਹਨ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਕਸੇ 👍👍👍🙏🙏🙏 Surinder kaur USA Chicago
@KamaljitKaur-wu1oz
@KamaljitKaur-wu1oz Год назад
ਜੱਸੇ ਵੀਰੇ ਆਹ ਕਹਾਣੀ ਖੁੱਦ ਮੇਰੇ ਨਾਲ ਬੀਤੀ ਆ ਸਾਡੇ ਸਹੁਰਿਆਂ ਦੀ ਜ਼ਮੀਨ ਮਹਿਗੀ ਵਿਕ ਗਈ ਸੀ ਉਹ ਸਾਡੇ ਨਾਲ ਐਵੇਂ ਹੀ ਕਰਨ ਲੱਗ ਪਏ ਸਨ
@safiyabeghum5661
@safiyabeghum5661 Год назад
❤❤❤❤👏👏👏👏👌👌👌👌👌
@kulwinderknagra3640
@kulwinderknagra3640 Год назад
ਸੁਖਪਾਲ ਦੀ ਵੀ ਕਦਰ ਕਰੋ ਮਾਂ ਪੁਤ ਸੁਖਪਾਲ ਭੈਣ ਜੀ ਦਾ ਬਹੁਤ ਵਧੀਆ ਰੋਲ
@rajpreetsingh1066
@rajpreetsingh1066 Год назад
Is kahani ch Sanu bahut vdiya msg milda hai rajpreet Singh gill road karnail Singh Nagar Ludhiana
@hushankhangura9784
@hushankhangura9784 Год назад
Very nice video sukhpal dii nd all pendu virsa team members 🤗
@tarsemkotra6528
@tarsemkotra6528 Год назад
ਸਾਨੂੰ ਤੁਸੀਂ ਦੋਵੇਂ ਜਣੇ ਬਹੁਤ ਵਧੀਆ ਲੱਗਦੇ ਹੋ ਭੈਣ ਜੀ
@tarsemkotra6528
@tarsemkotra6528 Год назад
ਪਰਵਿੰਦਰ ਕੋਟੜਾ
@parrotlover9272
@parrotlover9272 Год назад
ਬਹੁਤ ਵਧੀਆ ਵੀਡੀਓ ਹੋਣੇ ਉਪਾਅ ਜਾਂ ਖੁਸ਼ੀ ਬਹੁਤ ਜ਼ਿਆਦਾ ਵਧੀਆ
@ParamjitKaur-wc2ot
@ParamjitKaur-wc2ot Год назад
I watch this so many times.very good love Rani ji so much when she support to sukhpal ji and I was crying badly for this .thanks
@gurnoorbrarbrargurnoor3263
@gurnoorbrarbrargurnoor3263 Год назад
Very very nice 👍 video g good acting g Rani didi g Kuldeep Kaur brar kothe lal singh wle g 🎉🎉❤❤
@amandeepkaur2635
@amandeepkaur2635 Год назад
ਬਹੁਤ ਸੋਹਣੀ ਵੀਡੀਓ ਹੈ ਵੀਰੇ ਤੇ ਭੈਣ ਜੀ ਅਸੀਂ ਤੁਹਾਡੀ ਹਰ ਵੀਡਿਉ ਦੇਖ ਦੇ ਹਾਂ
@bhadarsingh1871
@bhadarsingh1871 Год назад
Whaheguru ji very good video he thanks all team nu 😊🎉❤
@sukhpalsingh9240
@sukhpalsingh9240 Год назад
Bahut wadia story aa . Good learning ❤
@amarjitkaur4520
@amarjitkaur4520 Год назад
Nice
@preetrajput-mo3rg
@preetrajput-mo3rg Год назад
Well done 👍✅ keep smiling and God bless you 💖☺️❤❤❤
@anu08678
@anu08678 Год назад
Love you so much pendu virsa 😘🌹
@MandeepKaur-rd2eg
@MandeepKaur-rd2eg Год назад
ਬਹੁਤ ਸੋਹਣੀ video ਹੈ ਵਾਹਿਗੁਰੂ ਤੁਹਾਡੀ ਟੀਮ ਨੂੰ ਤਰੱਕੀਆਂ ਬਖ਼ਸ਼ੇ
@SudeshsinghSingh-yc9lj
@SudeshsinghSingh-yc9lj Год назад
Sudesh singh Amritsar Punjab ❤
@HarpreetKaur-qe1vg
@HarpreetKaur-qe1vg Год назад
ਬਹੁਤ ਵਧੀਆ ਜੀ👍🙏
@corrinaridewood
@corrinaridewood Год назад
Bahut badiya aaj ka episode.. 👌👌
@gurpreetkaur3024
@gurpreetkaur3024 Год назад
ਬਹੁਤ ਵਧੀਆ ਲੱਗੀ ਵੀਡੀਓ ਬਹੁਤ ਬਹੁਤ ਧੰਨਵਾਦ 🙏👌👌👍💯
@dhandhanshrigururamdasji2223
ਬਹੁਤ ਬਹੁਤ ਵਧੀਆ ਪਿੰਡ ਦੋਦਰ ਜਿਲਾ ਮੋਗਾ
@akashdk5686
@akashdk5686 Год назад
Very nice video all teem nu sat Sri akal ji god bless you rab thanu hemasa khus rakhe lamiea umara bakshe Gurjeet singh kaler dhudike moga
@talwinderkaur2287
@talwinderkaur2287 Год назад
ਬਹੁਤ ਵਧੀਆ ਵੀਡੀਓ ਬਣਾਈ ਪੇਂਡੂ ਵਿਰਸਾ ਗੁੱਡ ਮੈਸਜ ਐਕਟਿੰਗ ਬਹੁਤ ਵਧੀਆ
@sidhu_karan64jas
@sidhu_karan64jas Год назад
Bhut vdia sukhpal didi waheguru ji khush rakhn (lehra mohabbat)
@akashdeepsingh3391
@akashdeepsingh3391 Год назад
ਬਹੁਤ ਵਧੀਆ ਕਹਾਣੀ ਲੱਗੀ 👍🌺
@hirawanti7331
@hirawanti7331 Год назад
Very nice 💯. 🎉. Very good story
@waheguru_page7864
@waheguru_page7864 Год назад
Your video is so amazing and motivation to all
@rockgamer185
@rockgamer185 Год назад
ਜੇਕਰ ਹਰੇਕ ਦੀ ਨਣਦ ੲਸ ਤਰਾਂ ਦੀ ਹੋਵੇ ਤਾਂ ਸਹੁਰੇ ਘਰ ਵਿੱਚ ਕੋਈ ਵੀ ਧੀ‌ ਦੁਖੀ ਨਾ ਹੋਵੇ ਕਮਲ ਪੱਖੋਂ
@SatteSatte-iz4fy
@SatteSatte-iz4fy Месяц назад
ਏ ਤਾਂ ਗਿਰਗਟ ਬਾਗ਼ ਰੰਗ ਬਦਲ ਗਏ ਮਾ ਪੁੱਤ
@gurpalsinghsandhu6333
@gurpalsinghsandhu6333 Год назад
ਬਹੁਤ ਵਧੀਆ ਬਾਈ ਜੀ ਪੈਡੂ ਵਿਰਸਾ ਦੀ ਹਰੇਕ ਵੀਡਿਓ ਕਮਾਲ ਦੀ ਹੈ ਅਸੀਂ ਸਾਰਾ ਪਰਵਾਰ ਦੇਖਦੇ ਹਾਂ
@AvnoorSingh-bw6vm
@AvnoorSingh-bw6vm Год назад
Chachi da chugli da roll very nice
@SukhwinderSingh-pu8kr
@SukhwinderSingh-pu8kr Год назад
ਸੁਖਵਿੰਦਰ ਨਿਊਜ਼ੀਲੈਂਡ ਬਹੁਤ ਵਧੀਆ ਵੀਡੀਓ ਜੀ❤❤
@sukhjeetkaur7413
@sukhjeetkaur7413 Год назад
ਬਹੁਤ ਵਧੀਆਾ 🙏🏼 ਲਖਵੀਰ ਸਿੰਘ ਲੱਖਾ ਪਿੰਡ ਰੋਡੇ
@sukhiduggankaur384
@sukhiduggankaur384 Год назад
ਪੈਸੇ ਨੇ ਦਿਮਾਗ ਖ਼ਰਾਬ ਕਰ ਦਿੱਤਾ,ਇਹ ਕਿਸੇ ਦੇ ਵੱਸ ਨਹੀਂ ਪੈਸੇ ਚੀਜ਼ ਹੀ ਐਸੀ ਹੈ,ਨਣਦ ਬਹੁਤ ਵਧੀਆ ਲੱਗੀ
@ManpreetSingh-rt3mp
@ManpreetSingh-rt3mp Год назад
ਬਹੁਤ ਵਧੀਆ ਵੀਡੀਓ ਬਣਾ ਰਹੇ ਹੋ 🙏🙏🙏🙏🙏🌹🌹🌹🌹🌹
@dukhihirdamansamjaona1557
@dukhihirdamansamjaona1557 Год назад
Waheguru waheguru ji
@jatindersingh-fj7vl
@jatindersingh-fj7vl Год назад
ਬਹੁਤ ਵਧੀਆ ਵੀਡੀਓ ਬਣਾਈ ਜਤਿੰਦਰ ਸਿਘਫੌਜੀ ਜਗਦੇਵ ਕਲਾਂ ਆਮਿ੍ਤਸਰ
@lakhvirkaur7220
@lakhvirkaur7220 Год назад
ਨਣਦ ਨੇ ਬਹੁਤ ਵਧੀਆ ਰੋਲ ਕੀਤਾ🎉🎉
@mrscheema9444
@mrscheema9444 8 месяцев назад
Jiondi reh bhaine tere vargi nanad sab nu mile 👍👏
@boharsingh7725
@boharsingh7725 Год назад
ਬਹੁਤ ਵਧੀਆ ਬਾਈ👌👌👌👌👌
@mehakpreetkaur500
@mehakpreetkaur500 Год назад
ਬਹੁਤ ਵਧੀਆ ਜੀ ਥੋਡੀਆ ਸਾਰੀਆਂ ਕਹਾਣੀਆਂ ਮੈਂ ਰਛੀਨ ਤੋਂ।
@KartarSingh-zn5oe
@KartarSingh-zn5oe Год назад
Bahut vdia video hundi aa g village haripur F.G.S
@sukhvirsingh3362
@sukhvirsingh3362 11 месяцев назад
Bahut Vadhya Ji,
@bhagsingh9077
@bhagsingh9077 11 месяцев назад
ਨੰਬਰਦਾਰ ਭਾਗ ਸਿੰਘ ਘਮੈਤ ਲੁਧਿਆਣਾ ਪੇਂਡੂ ਵਿਰਸਾ ਨਾਲ ਜਿਨੀਆਂ ਕਹਾਣੀਆਂ ਦੇਖੀਆਂ ਹਨ ਬਹੁਤ ਸੋਹਣੀਆਂ ਹੁੰਦੀਆਂ ਹਨ ਔਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੋਵੇ ਵਹਿਗੁਰੂ ਮੇਹਰ ਕਰੇ ਰੱਬ ਰਾਖਾ
@noordeepsingh8557
@noordeepsingh8557 Год назад
ਬਹੁਤ ਵਧੀਆ ਵੀਡਿਓ ਆ ਜੀ,,, 👌
@jaskiran8622
@jaskiran8622 Год назад
ਰਾਣੀ ਦੀਦੀ ਦਾ ਰੋਲ ਬਹੁਤ ਵਧੀਆ ਸੀ ਜਸਕਿਰਨ ਮੜੋਲੀ ਕਲਾਂ ਮੋਰਿੰਡਾ
@yuvrajpaul2429
@yuvrajpaul2429 Год назад
Very nice story ❤❤❤❤🎉🎉🎉🎉😅😅😅
@KulwinderSingh-hh9ng
@KulwinderSingh-hh9ng Год назад
Very nice story super ⭐ team members
@JaswinderKaur-dj6xc
@JaswinderKaur-dj6xc Год назад
Nice g
@JaspreetKaur-qf7nu
@JaspreetKaur-qf7nu Год назад
ਬਾਈ ਬਹੁਤ ਵਧੀਆ ਵੀਡੀਓ ਅ ਪਿੰਡ ਭਾਈ ਰੂਪਾ ਨਾਮ ਗੁਰਪ੍ਰੀਤ ਸਿੰਘ ❤
@sharonsingh6227
@sharonsingh6227 Год назад
Bhorth vadia video. ❤It teaches lots things. Thank you
@taranftw5190
@taranftw5190 Год назад
Bhot vdia video bnai hai Bai ji, ਜਸਪਾਲ ਸਿੱਧੂ ਪਿੰਡ ਜੋਗਾਨੰਦ ਬਠਿੰਡਾ
@amarjeetkaur8713
@amarjeetkaur8713 Год назад
l love you so much pendu virsa❤❤❤❤
@kusi967
@kusi967 Год назад
Nice video ji
@sanrajsikaur7778
@sanrajsikaur7778 11 месяцев назад
ਹਰ ਇਕ ਦੀ ਨਣਦ ਚੰਗੀ ਨਹੀਂ ਹੁੰਦੀ
@GurdeepSingh-jf5sx
@GurdeepSingh-jf5sx Год назад
Very very nice ji 🙏 waheguru ji Ghasiwal ji
@anjalisehgal7871
@anjalisehgal7871 Год назад
Very nice video veer. .ji and. Sukhpal.di.👌❤❤👌
@kulwinderknagra3640
@kulwinderknagra3640 Год назад
ਲੈਟਰੀ ਸੁਖਪਾਲ ਭੈਣ ਜੀ ਨੂੰ ਨਿਕਲੀ ਟੌਰ ਜਸੇ ਦੀ ਤੇ ਮਾਂ ਦੀ ਬਣ ਗੀ
@drmunazzaofficial6294
@drmunazzaofficial6294 Год назад
Salam sukhpal g m your fan from pakistan
Далее
Good job hero. #shorts #fyp
0:20
Просмотров 43 млн
Моя Жена Босс!
0:40
Просмотров 5 млн
Пранк пошел не по плану…🥲
0:59
Утонуть НЕВОЗМОЖНО 😱 #Shorts
0:19