Тёмный

ਨੂੰਹ ਭਗਤਣੀ ep 110 | New punjabi movie 2023 | Punjabi Natak | Sukhpal Video |  

Pendu Virsa
Подписаться 550 тыс.
Просмотров 365 тыс.
50% 1

ਨੂੰਹ ਭਗਤਣੀ ep 110 | New punjabi movie 2023 | Punjabi Natak | Sukhpal Video |‪@PenduVirsaMansa‬
instagram - / pendu4virsa
facebook - / mansavirsa
Contact no. - 9876256925 - Veer Singh Parmar ( ਜੱਸਾ )
ਬਟਵਾਰਾ-
• ਬਟਵਾਰਾ Ep 103 | New p...
ਭੂਆ ਦੇ ਪੁਆੜੇ-
• ਭੂਆ ਦੇ ਪੁਆੜੇ Ep 101 | ...
ਚਮਤਕਾਰ-
• ਚਮਤਕਾਰ Ep 100 | New pu...
ਰੰਨ ਦਾ ਚਮਚਾ (ਭਾਗ 2)-
• ਰੰਨ ਦਾ ਚਮਚਾ (ਭਾਗ 2) Ep...
ਰੰਨ ਦਾ ਚਮਚਾ (ਭਾਗ 1)-
• ਰੰਨ ਦਾ ਚਮਚਾ (ਭਾਗ 1) Ep...
ਵਾਹਿਗੁਰੂ (ਭਾਗ 1)-
• ਵਾਹਿਗੁਰੂ (ਭਾਗ 1) Ep 94...
ਵਾਹਿਗੁਰੂ (ਭਾਗ 2)-
• ਵਾਹਿਗੁਰੂ (ਭਾਗ 2) Ep 95...
ਸੱਸ ਨੂੰ ਪਾਰਾ
• ਸੱਸ ਨੂੰ ਪਾਰਾ ep 92 | N...
ਸੱਸ ਨੂੰ ਪਾਰਾ (ਭਾਗ 2)-
• ਸੱਸ ਨੂੰ ਪਾਰਾ (ਭਾਗ 2) E...
ਬਲੈਕਣ ਦਾਰੂ ਦੀ-
• ਬਲੈਕਣ ਦਾਰੂ ਦੀ ep 89 | ...
ਬਲੈਕਣ ਦਾਰੂ ਦੀ ਭਾਗ 2-
• ਬਲੈਕਣ ਦਾਰੂ ਦੀ ਭਾਗ 2 ep...
ਜੇ ਸੱਸ ਮਾਂ ਬਣਜੇ-
• ਜੇ ਸੱਸ ਮਾਂ ਬਣਜੇ ep 87 ...
ਮਾਂਵਾਂ ਧੀਆਂ ਕਲੇਸ਼ਣਾ -
• ਮਾਂਵਾਂ ਧੀਆਂ ਕਲੇਸ਼ਣਾ ep ...
ਘਰਵਾਲੀ ਦੀ ਹੱਲਾਸ਼ੇਰੀ -
• ਘਰਵਾਲੀ ਦੀ ਹੱਲਾਸ਼ੇਰੀ ep ...
ਦੁੱਖ ਭੰਜਨ ਤੇਰਾ ਨਾਮ -
• ਦੁੱਖ ਭੰਜਨ ਤੇਰਾ ਨਾਮ ep ...
ਸਾਉਣ ਦਾ ਸੰਧਾਰਾ-
• ਸਾਉਣ ਦਾ ਸੰਧਾਰਾ ep 80 |...
ਪੇਕਿਆਂ ਦਾ ਆਚਾਰ-
• ਪੇਕਿਆਂ ਦਾ ਆਚਾਰ ep 78 |...
ਬੇਬੇ ਦੀਆਂ ਰੋਟੀਆਂ -
• ਬੇਬੇ ਦੀਆਂ ਰੋਟੀਆਂ ep 77...
ਚਲਾਕੋ ਮਾਸੀ (ਭਾਗ-2)-
• ਚਲਾਕੋ ਮਾਸੀ (ਭਾਗ-2) ep ...
ਚਲਾਕੋ ਮਾਸੀ -
• ਚਲਾਕੋ ਮਾਸੀ ep 74 | new...
ਚੋਰ ਦੀ ਧੀ (ਭਾਗ-1)
• ਚੋਰ ਦੀ ਧੀ (ਭਾਗ-1) ep 7...
ਜੇਠਾਣੀ ਟੂਣੇਬਾਜ਼ -
• ਜੇਠਾਣੀ ਟੂਣੇਬਾਜ਼ ep 69 |...
ਜਵਾਈ ਭੜਕਿਆ-
• ਜਵਾਈ ਭੜਕਿਆ Ep 44 | jav...
ਨੂੰਹ ਮੂਰਖ ਸੱਸ ਲਾਈਲੱਗ -
• ਨੂੰਹ ਮੂਰਖ ਸੱਸ ਲਾਈਲੱਗ ...
ਊੜੇ ਈੜੀ ਦੀ ਲੜਾਈ (ਭਾਗ-3)-
• ਊੜੇ ਈੜੀ ਦੀ ਲੜਾਈ (ਭਾਗ-3...
ਊੜੇ ਈੜੀ ਦੀ ਲੜਾਈ (ਭਾਗ-2)-
• ਊੜੇ ਈੜੀ ਦੀ ਲੜਾਈ (ਭਾਗ-3...
ਊੜੇ ਈੜੀ ਦੀ ਲੜਾਈ (ਭਾਗ-1) -
• ਊੜੇ ਈੜੀ ਦੀ ਲੜਾਈ (ਭਾਗ-1...
ਚਾਰ ਮਾਵਾਂ ਵਾਲੀ ਧੀ -
• ਚਾਰ ਮਾਵਾਂ ਵਾਲੀ ਧੀ ep 4...
ਬੇਬੇ ਆਈ ਸਵਰਗਾਂ ਤੋਂ
• ਬੇਬੇ ਆਈ ਸਵਰਗਾਂ ਤੋਂ ep ...
ਆਪਣੀ ਨੂੰਹ ਬਿਗਾਨੀ ਨੂੰਹ -
• ਆਪਣੀ ਨੂੰਹ ਬਿਗਾਨੀ ਨੂੰਹ ...
ਅਸਲੀ ਮਾਂ -
• ਅਸਲੀ ਮਾਂ ep 37 | new p...
ਸਾਂਝੀ ਮੱਝ ਦੇ ਪੁਆੜੇ ਭਾਗ 4 -
• ਸਾਂਝੀ ਮੱਝ ਦੇ ਪੁਆੜੇ ਭਾਗ...
ਸਾਂਝੀ ਮੱਝ ਦੇ ਪੁਆੜੇ ਭਾਗ 3 -
• ਸਾਂਝੀ ਮੱਝ ਦੇ ਪੁਆੜੇ ਭਾਗ...
ਸਾਂਝੀ ਮੱਝ ਦੇ ਪੁਆੜੇ ਭਾਗ 2 -
• ਸਾਂਝੀ ਮੱਝ ਦੇ ਪੁਆੜੇ ਭਾਗ...
ਸਾਂਝੀ ਮੱਝ ਦੇ ਪੁਆੜੇ ਭਾਗ 1 -
• ਸਾਂਝੀ ਮੱਝ ਦੇ ਪੁਆੜੇ ਭਾਗ...
ਧੀ ਜਵਾਈ ਮੇਰੀ ਸਾਰ ਪੁੱਛਦੇ -
• ਧੀ ਜਵਾਈ ਮੇਰੀ ਸਾਰ ਪੁੱਛਦ...
ਮੌਕਾਪ੍ਸਤ ਨੂੰਹ -
• ਮੌਕਾਪ੍ਸਤ ਨੂੰਹ ep 30 | ...
ਮਰਜੇ ਵਿਚੋਲਾ ਖਸਮਾਂ ਨੂੰ ਖਾਣਾ -
• ਮਰਜੇ ਵਿਚੋਲਾ ਖ਼ਸਮਾਂ ਨੂੰ ...
ਪ੍ਰਾਹੁਣੇ ਦੀ ਛਿੱਤਰੌਲ -
• ਪ੍ਰਾਹੁਣੇ ਦੀ ਛਿੱਤਰੌਲ ep...
ਤੇਰੀ ਮਾਂ ਮੇਰੀ ਮਾਂ -
• ਤੇਰੀ ਮਾਂ ਮੇਰੀ ਮਾਂ ep 2...
ਨੂੰਹ ਤੇ ਜੁਲਮ -
• ਨੂੰਹ ਤੇ ਜ਼ੁਲਮ ep 26| ne...
ਹੰਕਾਰੀ ਨੂੰਹ -
• ਹੰਕਾਰੀ ਨੂੰਹ ep 25 | ne...
ਰੱਬ ਦੇ ਲਿਖੇ ਸੰਯੋਗ -
• ਰੱਬ ਦੇ ਲਿਖੇ ਸੰਯੋਗ ep 7...
ਘੋੜਿਆਂ ਦੀ ਫੋਟੋ ਦੇ ਪੁਆੜੇ -
• ਘੋੜਿਆਂ ਦੀ ਫੋਟੋ ਦੇ ਪੁਆੜ...
ਵਿਚੋਲਣ ਦੀ ਸਕੀਮ -
• ਵਿਚੋਲਣ ਦੀ ਸਕੀਮ ep 70 |...
ਬੁੱਢੀਆਂ ਠੱਗਣੀਆਂ -
• ਬੁੱਢੀਆਂ ਠੱਗਣੀਆਂ ep 69 ...
ਹੰਕਾਰੀ ਹੌਲਦਾਰਨੀ -
• ਹੰਕਾਰੀ ਹੌਲਦਾਰਨੀ ep 68 ...
ਪੱਕੀਆਂ ਸਹੇਲੀਆਂ -
• ਪੱਕੀਆਂ ਸਹੇਲੀਆਂ ep 67 |...
ਲਾਲਚੀ ਭੈਣਾਂ| -
• ਲਾਲਚੀ ਭੈਣਾਂ| lalchi bh...
ਖੱਬੀ ਖਾਨ ਕੁੜਮਣੀਆਂ -
• ਖੱਬੀ ਖਾਨ ਕੁੜਮਣੀਆਂ | ku...
ਵਿਧਵਾ ਜਠਾਣੀ -
• ਵਿਧਵਾ ਜਠਾਣੀ | vidwa je...
ਲੰਗੜੀ ਨੂੰਹ -
• ਲੰਗੜੀ ਨੂੰਹ | langdi no...
ਦੀਵਾਲੀ ਸਿੱਧਰਿਆਂ ਦੀ -
• ਦੀਵਾਲੀ ਸਿੱਧਰਿਆਂ ਦੀ | d...
ਗਰੀਬਾਂ ਦੀ ਦੁਸ਼ਮਣ ਸਰਪੰਚਣੀ -
• ਗਰੀਬਾਂ ਦੀ ਦੁਸ਼ਮਣ ਸਰਪੰਚਣ...
ਕਰਵਾ ਚੌਥ -
• ਕਰਵਾ ਚੌਥ| new punjabi ...
ਬੇਬੇ ਦੀ ਸਹੇਲੀ -
• ਬੇਬੇ ਦੀ ਸਹੇਲੀ | new pu...
ਬੇਈਮਾਨ ਦਰਾਣੀ -
• ਬੇਈਮਾਨ ਦਰਾਣੀ | new pun...
ਨੂੰਹ ਦੀ ਗੁਲਾਮ -
• ਨੂੰਹ ਦੀ ਗੁਲਾਮ | new pu...
ਪੇਕਿਆਂ ਦੀ ਦੁਸ਼ਮਣ -
• ਪੇਕਿਆਂ ਦੀ ਦੁਸ਼ਮਣ | new ...
ਠੱਗ ਪੁਲਸੀਆ -
• ਠੱਗ ਪੁਲਸੀਆ | thug | ne...
ਵਡੇਰਿਆਂ ਦੀ ਰੋਟੀ -
• ਵਡੇਰਿਆਂ ਦੀ ਰੋਟੀ | maa ...
ਮਾਂ ਵਰਗੀ ਤਾਈ -
• ਮਾਂ ਵਰਗੀ ਤਾਈ | maa | ...
ਵਹਿਮੀ ਜੇਠਾਣੀ -
• ਵਹਿਮੀ ਜੇਠਾਣੀ | jethani...
ਸਿਰਫਿਰੀ ਨੂੰਹ -
• ਸਿਰਫਿਰੀ ਨੂੰਹ | nooh|ne...
ਧੀ ਦੇ ਵੈਰੀ -
• ਧੀ ਦੇ ਵੈਰੀ |dhee |new ...
ਸੱਸ ਮੇਰੀ ਬੇਅਕਲ -
• ਸੱਸ ਮੇਰੀ ਬੇਅਕਲ |sass |...
ਸ਼ਰੀਕੇਬਾਜ਼ੀ -
• ਸ਼ਰੀਕੇਬਾਜ਼ੀ | shareek | ...
ਭੂਆ ਤੋਂ ਬਦਲਾ -
• ਭੂਆ ਤੋਂ ਬਦਲਾ | bhua | ...
ਭੂਆ ਅੜਬ ਮਾਸੀ ਅੱਥਰੀ -
• ਭੂਆ ਅੜਬ ਮਾਸੀ ਅੱਥਰੀ | n...
ਲਾਲਚੀ ਸਹੁਰੇ -
• ਲਾਲਚੀ ਸਹੁਰੇ |lalchi so...
ਸੱਸ ਨੂੰਹ ਭੁੱਖੜ -
• ਸੱਸ ਨੂੰਹ ਭੁੱਖੜ | sass ...
ਰੱਖੜੀ ਗ਼ਰੀਬ ਭੈਣ ਦੀ -
• ਰੱਖੜੀ ਗ਼ਰੀਬ ਭੈਣ ਦੀ|rakh...
ਚੋਰ ਦੀ ਭੈਣ -
• ਡੰਗਰ ਡਾਕਟਰਨੀ | nooh | ...
ਡੰਗਰ ਡਾਕਟਰਨੀ -
• ਡੰਗਰ ਡਾਕਟਰਨੀ | nooh | ...
ਘਤਿੱਤੀ ਨੂੰਹ -
• ਘਤਿੱਤੀ ਨੂੰਹ | nooh | n...
ਸੱਸ ਸੱਪ ਨੂੰਹ ਨਿਓਲਾ -
• ਸੱਸ ਸੱਪ ਨੂੰਹ ਨਿਓਲਾ | n...
ਦਾਰੂ ਪੀਣੀ ਸੱਸ -
• ਦਾਰੂ ਪੀਣੀ ਸੱਸ | daru |...
ਵੈਲੀ ਦੀ ਘਰਵਾਲੀ -
• ਵੈਲੀ ਦੀ ਘਰਵਾਲੀ |velly|...
Story Writer - Taini Kotkapura (9988105100)
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
SUBSCRIBE OUR CHANNEL TO WATCH MORE VIDEOS .
STAY TUNED .
#newpunjabimovie2023
#penduvirsa
#punjabivirsa
#maa
#ਸੱਸ
#sukhpal
#sasnooh
#nooh
#kabbinooh
#kabbisas
#bapu
#2023
#punjabi
#natak
#beganidhee
#nashe
#jindagi
#sukhpal
#jassa
#Suit
#nooh
#suit
#suitandishaukeen
#ardabbharjai
#bhabi
#bharjai
#nanad
#adabbharjainanadnekhadkai
#shadaajeth
#jeth
#drani
#bhradadukh
#bhra
#dukh
#dramedy
#matraimaa
#faujan
#fouji
#foujannaldhakka
#kanjoos
#kanjoosidigharwali
#gharwali
#suit
#2023
#comedy
#canada

Опубликовано:

 

6 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 633   
@RajdeepSingh7438
@RajdeepSingh7438 Год назад
ਮਾਪਿਆਂ ਤੋਂ ਵੱਡੀ ਕੋਈ ਸੇਵਾ ਨਹੀਂ ਹੁੰਦੀ
@kuljitkaur1375
@kuljitkaur1375 Год назад
ਤੀਰਥ ਅਸਥਾਨਾਂ ਤੇ ਜਾਣਾ ਬਹੁਤ ਵਧੀਆ ਗੱਲ ਹੈ ਜੀ ਪਰ ਆਪਣੇ ਬਜ਼ੁਰਗਾਂ ਨੂੰ ਇਦਾ ਇਕੱਲੇ ਛੱਡ ਕੇ ਜਾਣਾ ਸਹੀ ਗੱਲ ਨਹੀਂ ਮਾਂ ਪਿਓ ਦੀ ਸੇਵਾ ਸਭ ਤੋਂ ਵੱਡਾ ਪੁੰਨ ਹੈ।
@ਜਸਵਿੰਦਰਸਿੰਘ-ਨ9ਬ
ਅਸੀ ਤੁਹਾਡੀਆਂ ਸਭ ਵੀਡਿਓ ਦੇਖ ਦੇ ਹਾਂ ਬਹੁਤ ਵਧੀਆ ਜੀ। ਅਸੀ ਕੋਟਕਪੂਰੇ ਤੋਂ ਜਸਵਿੰਦਰ ਸਿੰਘ ਤੇ ਪਰਿਵਾਰ,🌹🌹
@LovejitKaur-cf9ki
@LovejitKaur-cf9ki Год назад
ਮਾਂ ਪਿਉ ਦੀ ਸੇਵਾ ਹੀ ਰੱਬ ਦੀ ਸੇਵਾ .... ਜਿਵੇ ਰੱਬ ਨੂੰ ਨੀ ਮਿਲਦਾ ਉਵੇ ਹੀ ਮਾਂ ਪਿਉ ਨੀ ਮਿਲਦੇ ❤❤ ਅਪਣੇ ਮਾਂ ਪਿਉ ਦਾ ਖਿਆਲ ਰੱਖਿਆ ਕਰੋ ❤❤
@manjeetsinghsukhanand2473
@manjeetsinghsukhanand2473 Год назад
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਮਾਂ ਦੀ ਸੇਵਾ ਤਾਂ ਕਰਮਾਂ ਨਾਲ ਮਿਲਦੀ ਜਿਨ੍ਹਾਂ ਦੀ ਮਾਂ ਬਾਪ ਹੈਨੀਂ ਉਹਨਾਂ ਨੂੰ ਪੁੱਛ ਕੇ ਦੇਖੋ ਸਾਡੀ ਮਾਂ ਨੂੰ ਦਸ ਸਾਲ ਹੋ ਗਏ ਦੁਨੀਆਂ ਤੋਂ ਗਿਆ ਨੂੰ ਜਿਨਾਂ ਦੇ ਹੈਗੇ ਸਾਂਭ ਸੰਭਾਲ ਕਰਲੋ ਮਾਂ ਦੇ ਚਰਨਾ ਵਿੱਚ ਸਵਰਗ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖ਼ਸ਼ਣ ਸਾਰੀ ਟੀਮ ਨੂੰ 🙏🙏👍❤️
@BobySingh-p5u
@BobySingh-p5u Год назад
Bilkul sahi kaha ji ❤
@AjitSingh-er1ly
@AjitSingh-er1ly Год назад
Very nice video veer g sahi a g maa bap de seva che sab kush a g (Ajit Singh Saini Jalandhar to)❤❤❤❤❤❤❤❤❤❤👍👍👍👍👍👍👍🙏🏻🙏🏻🙏🏻🙏🏻🙏🏻🙏🏻🙏🏻🌺🌺🌺🌺🌺🌺💐💐💐💐💐💐💐💐🎖🎖🎖🎖🎖🎖🎖🎖🎖💥💥💥💥💥💥💥💥💥☀️☀️☀️☀️☀️☀️☀️☀️☀️☀️☀️🌷🌷🌷🌷🌷🌷🌷🌷🌷👍👍👍👍👍👍👍👍👍👍👍👍👍🌺🌺🌺🌺🌺🌺
@amarjitsingh1946
@amarjitsingh1946 Год назад
ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਵਧੀਆ ਮੈਜਸ਼ ਦਿੱਤਾ ਆ ਵਾਈ ਨਾਇਸ਼ ਧੰਨਵਾਦ ਸਾਰੀ ਟੀਮ ਦਾ
@rajsingh2776
@rajsingh2776 Год назад
ਰਾਈਟ ਸਟੋਰੀ ਬਣਾਈ ਹੈ ਮਾਤਾ ਪਿਤਾ ਦੀ ਸੇਵਾ ਹੀ ਅਸਲੀ ਤੀਰਥ ਹਨ ਇਹਨਾਂ ਦੀ ਸੇਵਾ ਹੀ ਅਸਲੀ ਸੇਵਾ ਹੈ ਅਵਤਾਰ ਖੀਵਾ ਮਾਨਸਾ
@KaramjitSingh-hk8ht
@KaramjitSingh-hk8ht 10 месяцев назад
ਬਹੁਤ ਵਧੀਆ ਸਿੱਖਿਆ ਦੇ ਰਹੇ ਹੋ| Bheem singh Dhaipai Ludhiana
@jagdevbrar9973
@jagdevbrar9973 Год назад
ਜਗਦੇਵ ਬਰਾੜ ਲਖਮੀਰੇਆਣਾ ਮੁਕਤਸਰ ਸਾਹਿਬ ਜੱਸੇ ਬਾੲੀ ਬਹੁਤ ਵਧੀਆ ਵੀਡੀਓ
@labhsingh5211
@labhsingh5211 Год назад
ਤਰਕਸ਼ੀਲ ਵੀਡੀਓ,ਵਧਾਈ ਦੀ ਪਾਤਰ ਆ ਸਾਰੀ ਟੀਮ, ਵਧੀਆ ਮੈਸਿਜ ਦਿੱਤਾ ਇਸ ਵੀਡੀਓ ਵਿੱਚ ਕਿ ਮਾਂ-ਬਾਪ ਦੀ ਸੇਵਾ ਜਰੂਰੀ ਆ,ਨਾ ਕਿ ਧਾਰਮਿਕ ਸਥਾਨ।
@sumanpreetkaur-m1p
@sumanpreetkaur-m1p Год назад
ਸੁਖਪਾਲ ਭੈਣ ਜੱਸੇ ਵੀਰ ਬਹੁਤ ਵਧੀਆ ਬੀਡੀਓ ਰੱਬ ਖੁਸ ਰੱਖੇ ਤਰੱਕੀ ਕਰੇ ਨਿਰਮਲ ਕੋਰ ਕੋਟ ਸਮੀਰ
@balwinderkaursembhi803
@balwinderkaursembhi803 Год назад
ਪੁੱਤ ਅਸਲੀ ਤੀਰਥ ਤਾਂ ਤੁਹਾਡੇ ਘਰੇ ਬੈਠਾ ਤੀਰਥਾਂ ਤੇ ਜਾਣ ਦੀ ਲੋੜ ਨਹੀ ਬਹੁਤ ਸਿੱਖਿਆ ਦਿੱਤੀ ਵਾਹਿਗੁਰੂ ਤੁਹਾਡੀ ਟੀਮ ਨੂੰ ਚੜਦੀ ਕੱਲਾ ਰੱਖੇ
@navjotkaurrajveerkaur7thb865
ਬਹੁਤ ਸੋਹਣੀ ਵੀਡੀਓ ਬਹੁਤ ਵਧੀਆ ਸਿੱਖਿਆ ਦਿਤੀ ਵੀਰੇ ਪਰਮਜੀਤ ਧੂੜਕੋਟ ਰਣਸੀਂਹ
@sukhnoor271
@sukhnoor271 Год назад
Very nice story ji ❤god bless you ❤jass bro ❤sukhpal di very nice acting 👌👌🙏👌🙏👌🙏👌🙏👌🙏👌🙏👌❣️
@jagsirsinghjaggi3637
@jagsirsinghjaggi3637 Год назад
ਬਹੁਤ ਵਧੀਆ ਬਾਈ ਜੀ ਜਗਸੀਰ ਸਿੰਘ ਅਤੇ ਲਖਵਿੰਦਰ ਕੌਰ ਪਿੰਡ ਚੁਹਾਣਕੇ ਖੁਰਦ ਜਿਲਾ ਬਰਨਾਲਾ
@premmittal7111
@premmittal7111 Год назад
ਨੂੰਹ ਭਗਤਣੀ ਵਧੀਆ ਮੂਵੀ ਤੀਰਥ ਇਸਨਾਣ, ਵੀ ਕਰੋ ਪਰ ਮਾਪਿਆਂ ਦੀ ਵੀ ਕਰੋ ਮੇਰੇ ਭਰਾ ਜੌ ਪੰਚਕੂਲਾ ਵਿੱਚ ਵੱਡਾ ਤਹਿਸੀਲਦਾਰ ਹੋਇਆ ਹੈ ਮਾਪਿਆਂ ਦੀ ਜ਼ਬਰਦਸਤ ਸੇਵਾ ਕੀਤੀ ਸੌ ਵਧੀਆ ਜਾਣਕਾਰੀ ਮੂਵੀ ਵਧਾਈ ਪੈਂਡੂ, ਪੈਂਡੂ ਫਿਰਿਆ ਟੀਮ ਬੱਪੀਆਣਾ ਨੂੰ ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ ਂ
@itzsandhugamer2558
@itzsandhugamer2558 Год назад
ਬਹੁਤ ਸੋਹਣੀ ਵੀਡੀਓ ਸੀ ਸੁਖਪਾਲ ਭੈਣੇ ਰਾਜਵਿੰਦਰ ਕੌਰ ਮਲੋਟ
@KulwinderKaur-kj9rx
@KulwinderKaur-kj9rx Год назад
ਬਹੁਤ ਵਧੀਆ ਵੀਡੀਓ ਸੁਖਪਾਲ ਕੁਲਵਿੰਦਰ ਕੌਰ ਗਰੇਵਾਲ ਲੁਧਿਆਣਾ ਵਿਆਹ ਜਿੰਨਾ ਚੌ ਹੁੰਦਾ ਵੀਡੀਓ ਦਾ ਪਰਮਾਤਮਾ ਤਰੱਕੀ ਬਗਸ਼ੇ 🙏🌹♥️🙏🌹♥️🙏🌹♥️🙏🌹♥️🙏🌹♥️
@championgamemap6485
@championgamemap6485 Год назад
❤ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਸਾਰੀ ਟੀਮ ਨੂੰ ਸਲਾਮ ❤
@BalwantSingh-wf3rs
@BalwantSingh-wf3rs Год назад
ਬਹੁਤ ਵਧੀਆ ਵੀਡਿਓ ਹੈੈ ਜੀ ਸਤਵੀਰ ਕੌਰ ਬਲਵਿੰਦਰ ਸਿੰਘ ਸੀਗੋ ਮੰਡੀ
@malsingh638
@malsingh638 Год назад
ਮਾ ਬਾਪ ਦੀ ਸੇਵਾ ਕਰਨੀ ਵੱਡਾ ਤੀਰਥ ਹੈਂ ਭਾਈ ਜੱਸੇ ਇਹੋ ਸੁਨੇਹਾ ਦਿੱਤਾ ਹੈ ਜੀ ਬਹੁਤ ਵਧੀਆ ਵੀਡੀਓ ਅੱਜ ਵਾਲੀ ਹੈ ਜੀ ਤੁਹਾਡਾ ਆਪ ਦਾ ਮਾਸਟਰ ਮੱਲ ਸਿੰਘ ਬੀਰੋ ਕੇ ਕਲਾਂ।
@paramjitkaur1750
@paramjitkaur1750 Год назад
ਮਾ ਬਾਪ ਦੀ ਸੇਵਾ ਕਰੋ ਇਹੀ ਸਭ ਤੋਂ ਵੱਡਾ ਤੀਰਥ ਯਾਤਰਾ ਹੈ ਬਹੁਤ ਵਧੀਆ ਵੀਡੀਓ ਹੈ ਜੀ ਪਰਮ ਜੀਤ ਨਾਭਾ
@JAGGAmusicsystem344
@JAGGAmusicsystem344 Год назад
ਬਹੁਤ ਵਧੀਆ ਸੁਨੇਹਾ ਦਿੱਤਾ
@gurnoorsingh5561
@gurnoorsingh5561 Год назад
ਬਹੁਤ ਵਧੀਆ ਵੀਡੀਓ ਜੀ। Gurnoor hero khurd
@ramandeeptiwana2778
@ramandeeptiwana2778 Год назад
ਜਸਪਾਲ ਭੈਣ ਗੁਰੂ ਘਰ ਦੀ ਸੇਵਾ ਕਰਨੀ ਬਹੁਤ ਵਧੀਆ ਗੱਲ ਐ ਜੀ ਪਰ ਮਾਂ ਬਾਪ ਦੀ ਸੇਵਾ ਸੱਭ ਤੋਂ ਵੱਡੀ ਸੇਵਾ ਹੁੰਦੀ ਐ ਜੀ 🙏🙏
@kghunadu1122
@kghunadu1122 Год назад
Nice video
@drmunazzaofficial6294
@drmunazzaofficial6294 Год назад
Hazrat Owais Qarni ko Maa ki khidmat ki wajha se Muhammad Rasool Allah (pbuh) ne jannat ki basharat sunayi,waqyi maa baap ki sewa sab se bari naiki ha,her dharam ma
@navneetsidhu8270
@navneetsidhu8270 11 месяцев назад
Buht motivation movie c veer ji…🌹🙏
@simmytoor3010
@simmytoor3010 Год назад
ਮਾਂ ਹੁੰਦੀ ਐ ਮਾਂ ਦੁਨੀਆਂ ਵਾਲਿਓ ਮਾਂ ਦੀ ਪੂਜਾ ਰੱਬ ਦੀ ਪੂਜਾ
@SimranSingh-zx4wj
@SimranSingh-zx4wj Год назад
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ
@sachdham575
@sachdham575 Год назад
ਬਹੁਤ ਵਧੀਆ ਵੀਡੀਓ ❤❤ ਬਾਬਾ ਸੁਖਵਿੰਦਰ ਸਿੰਘ ਸੱਚ ਧਾਮ ਵਾਲੇ
@M___10____KING514
@M___10____KING514 Год назад
ਬਹੁਤ ਘੈਂਟ ਵੀਡੀਓ ਸੀ। ਮਾਂ ਦੀ ਸੇਵਾ ਹੀ ਤੀਰਥ ਯਾਤਰਾ ਹੈ। ਘਰੇ ਹੀ ਸਵਰਗ ਹੈ। ਪਿੰਡ ਸਦੋਹਾ ਰਮਨਦੀਪ ਕੌਰ
@jugrajjatana3525
@jugrajjatana3525 11 месяцев назад
Waheguru Ji 🙏🙏
@amrikaulakh5049
@amrikaulakh5049 Год назад
ਜੱਸਾ ਵੀਰੇ ਤੇਰੀ ਆਵਾਜ਼ ਰੋਸ਼ਨ ਪ੍ਰਿੰਸ ਵਰਗੀ ਆ ਘੈਂਟ ਘੈਂਟ 👍👍👍👍👌👌👌 ਅਮਰੀਕ ਸਿੰਘ ਕਾਤਰੋਂ
@HarpreetkaurPreet-op3bb
@HarpreetkaurPreet-op3bb Год назад
ਪਰਮਜੀਤ ਕੌਰ ਗੁੱੜ੍ਰਦੀ ਬਹੁਤ ਵਧੀਆ ਵੀਡੀਓ ਹੁੰਦੀ ਆ ਵੀਰੇ ਰੱਬ ਤੁਹਾਨੂੰ ਖੁਸ਼ ਰੱਖੇ ❤❤❤❤❤
@ParamjitKaur-wc2ot
@ParamjitKaur-wc2ot Год назад
Now,all the episode very good every week nice MG's good acting like real life in villages very nice and natural thanks jasse bhai and sukpal ji waheguru bless you all team ❤❤❤❤
@Dutt-ff
@Dutt-ff Год назад
ਬਹੁਤ ਸਿੱਖਿਆਦਾਇਕ ਕਹਾਣੀ 🙏🙏
@NOORANDKHUSHIVLOG
@NOORANDKHUSHIVLOG Год назад
ਬਹੁਤ ਵਧੀਆ ਵੀਡੀਓ ਵਾਹਿਗੁਰੂ ਤਰੱਕੀਆਂ ਬਖਸ਼ਣ ਸਾਰੀ ਟੀਮ ਨੂੰ ਜਗਤਾਰ ਸਿੰਘ ਮੌੜ ਹਰਵਿੰਦਰ ਕੌਰ ਸਹਿਜਨੂਰ ਸਿੰਘ ਖੁਸ਼ਪ੍ਰੀਤ ਕੌਰ ਮੌੜ ਮੰਡੀ
@bobbybeimaan799
@bobbybeimaan799 Год назад
ਜੱਸੇ ਵੀਰ ਬਹੁਤ ਵਧੀਆ ਸਿੱਖਿਆ ਦਿੱਤੀ ਪ੍ਰਮਾਤਮਾ ਤੁਹਾਨੂੰ ਖੁਸ ਰੱਖੇ ਬੋਬੀ ਜਲਾਲਦੀਵਾਲ
@ranawaseem7898
@ranawaseem7898 Год назад
Sukhpal ty jassa best jori aa
@Satnamoffical
@Satnamoffical Год назад
ਬਹੁਤ ਵਧੀਆ ਬੀਡੀਓ ਹੈ ਬਾਈ ਜੀ
@MandeepSidhu-v3n
@MandeepSidhu-v3n Год назад
ਬਹੁਤ ਵਧੀਆ ਵੀਡੀਓ ਬਾਈ ਜੀ ਵਾਹਿਗੁਰੂ ਮੇਹਰ ਕਰੇ ਅਜਾਦਵੀਰ ਕੁੱਤੀਵਾਲ ਖੁਰਦ 6:15
@jkranu4044
@jkranu4044 Год назад
ਜਸੇ ਅਤੇ ਸੁਖਪਾਲ ਪੁੱਤਰ ਥੋਡੀਆਂ ਵੀਡੀਓ ਬੁਹਤ ਵਧੀਆ ਹੁੰਦੀਆ ਹਨ ਖੁਸ਼ ਰਹੋ ਮੈਂ ਜਸਵਿੰਦਰ ਕੌਰ ਪਿੰਡ ਖੁਰਦ ਜਿਲਾ ਮਲੇਰ ਕੋਟਲਾ
@bainsfamily4734
@bainsfamily4734 Год назад
ਬਹੁਤ ਹੀ ਵਧੀਆ ਮੈਸਿਜ ਦਿੱਤਾ ਜੀ ਨਿਰਮਲਜੀਤ ਕੌਰ ਬੈਂਸ ਮੋਹਾਲੀ
@Mikamarahar
@Mikamarahar Год назад
ਅਮਰੀਕ ਸਿੰਘ, ਰੁਪਿੰਦਰ ਕੌਰ, ਬਲਜੀਤ ਕੌਰ ਪਿੰਡ ਘਨੌਰ ਖੁਰਦ ਵਾਹਿਗੁਰੂ ਸੋਨੂੰ ਤਰੱਕੀਆਂ ਤੇ ਤੰਦਰੁਸਤੀ ਬਖਸ਼ਣ
@JasbirKaur-y6c
@JasbirKaur-y6c 6 месяцев назад
Bahut badiya message
@sukhvirsingh3362
@sukhvirsingh3362 Год назад
ਬਹੁਤ ਭਾਵੁਕ ਕਰਨ ਵਾਲੀ ਸੱਚੀ ਕਹਾਣੀ ਹੈ, ਮਾਂ ਬਾਪ ਨੂੰ ਛੱਡ ਕੇ ਤੀਰਥਾਂ ਤੇ ਜਾਣਾ ਫਜ਼ੂਲ ਹੈ, ਵਾਹਿਗੁਰੂ ਸਭ ਤੇ ਮੇਹਰ ਕਰਨ ਸੁਖਵੀਰ ਸਿੰਘ ਰਾਮਗੜ੍ਹ ਦਰੀਆਪੁਰ ਤੋਂ ❤
@chetansachdeva3124
@chetansachdeva3124 Год назад
बहुत ही वदीआ जी चेतन सचदेवा माहिलपुर जिला होशआरपुर।
@neetugold6136
@neetugold6136 Год назад
ਭੂਆ ਨੇ ਖਰੀਆਂ ਸੁਣਾਈਆਂ।
@GurjeetSidhu-o4l
@GurjeetSidhu-o4l Год назад
NYC story Ravnerj sidhu gheri bhagi bathinda
@swarnbhullar4967
@swarnbhullar4967 Год назад
Bahut vadia sikhia mildi hai movie ton
@karmitakaur3390
@karmitakaur3390 Год назад
ਬਾਈ ਜੀ ਸੋਡੀਆ ਸਾਰੀਆਂ ਵੀਡੀੳ ਦੇਖਦਾ ਬਹੁਤ ਵਧੀਆ ਹੁੰਦੀਆਂ ਨੇ ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਤਰੱਕੀ ਬਖਸ਼ੇ🙏🙏
@Shotcircuit-d1j
@Shotcircuit-d1j Год назад
ਬਹੁਤ ਵਧੀਆ ਵੀਡੀਓ ਜੀ ਮੂਰਖ਼ ਲੋਕਾਂ ਨੂੰ ਸ ਆਕਲ। ਦਿਤੀ ਜੀ। ਮਨਜੋਤ ਸਿੰਘ ਮੇਦੈਵਾਸ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@vijayghai7929
@vijayghai7929 Год назад
Vijay Kuparthala very nic moves
@kaurtejay2803
@kaurtejay2803 Год назад
ਬਹੁਤ ਵਧੀਆ ਵੀਡੀਓ ਹੈ 🙏 ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ ਸੰਗਰੂਰ 🙏👌♥️
@mandeepsandhu3436
@mandeepsandhu3436 Год назад
ਬਹੁਤ ਸਹੀ ਤੇ ਸਿੱਖਿਆਦਾਇਕ ਕਹਾਣੀ।
@JaswinderSingh-hf8ir
@JaswinderSingh-hf8ir Год назад
Nice movi
@hushanpreetsinghchahalsab9853
ਸਹੀ ਗੱਲ ਹੈ ਵੀਰ ਜੀ ਸਭ ਤੋਂ ਪਹਿਲਾ ਤੀਰਥ ਤਾਂ ਮਾਤਾ ਪਿਤਾ ਹੀ ਹੁੰਦੇ ਨੇ।ਪਰ ਅਸੀਂ ਉਨ੍ਹਾਂ ਦੀ ਕਦਰ ਨਹੀਂ ਕਰਦੇ ਵੀਡੀਓ ਬਹੁਤ ਵਧੀਆ ਸੀ।❤❤ ਹੁਸਨਪ੍ਰੀਤ ਸਿੰਘ ਚਹਿਲ ਪਿੰਡ ਗੁੜੱਦੀ ❤👍👍👍👍👍
@jassgrewaljassgrewal-vu3bq
@jassgrewaljassgrewal-vu3bq Год назад
ਮਾਂ-ਬਾਪ ਵੀ ਨਾਲ ਤੁਰ ਪਿਆ ਕਰਨ ਘੁੰਮਣ ਫਿਰਨ
@jassgrewaljassgrewal-vu3bq
@jassgrewaljassgrewal-vu3bq Год назад
ਮਾਂ-ਬਾਪ ਦੀ ਸੇਵਾ ਦੀ ਗੱਲ ਕਰਦਾ ਉਹਨਾ ਦੀ ਜਿੰਨੀ ਮਰਜੀ ਸੇਵਾ ਕਰਲਾ ਉਹਨਾ ਦਾ ਮੂੰਹ ਫਿਰ ਨੀ ਸਿਧਾ ਹੁੰਦਾ ਗੁਰੂ ਦੇ ਦਰ ਤੇ ਕਰੀ ਸੇਵਾ ਵਾਹਿਗੁਰੂ ਹੱਸ ਕੇ ਪ੍ਰਵਾਨ ਕਰਦਾ
@JaspalKaur-ej1hh
@JaspalKaur-ej1hh Год назад
@veerpalkaur1814
@veerpalkaur1814 Год назад
18:01 sare bande iko jeo ni hunde ma naap di sewa pehla pun a per Kai loka nu sewa Ras ni onde​@@jassgrewaljassgrewal-vu3bq
@swaransingh2540
@swaransingh2540 Год назад
Jassgrewal Maa baap tu dukhi lagda jayada e
@Jaskiratthandi
@Jaskiratthandi Год назад
Bhot vadia g ❤Nawanshahr ton aa
@sagarcricketmatch
@sagarcricketmatch Год назад
Mother and father de seva kern nal he sab kush milda aa jdo aapa mata pita de seva kerde aa ta rab be kush hunda aa phir apne aap sab kush mil janda aa very nice vedio sukhpaal sister ji jo tusi loka nu akel de vedio dekhye
@sagarcricketmatch
@sagarcricketmatch Год назад
Guru ghar be jayo lakin mata pita da seva be bahut jaruri aa
@KaramjeetKaur-v4p
@KaramjeetKaur-v4p Год назад
ਬਹੁਤ ਵਧੀਆ ਵੀਡੀੳ ਧੰਨਵਾਦ ਸਾਰਿਆ ਦਾ
@HarmanSingh-br4qk
@HarmanSingh-br4qk Год назад
Awesome video
@SurinderKaur-c3p
@SurinderKaur-c3p Год назад
Bahut hi vadhiya message ditta lokan nu waheguru tuhanu chardi kla ch rakhe
@harmanpandher8532
@harmanpandher8532 Год назад
ਬਹੁਤ ਵਧੀਆ ਵੀਡੀਓ ਵੀਰ ਜੀ Diljeet kaur mann ਪਿੰਡ ਘਲੋਟੀ
@qadeermalik8990
@qadeermalik8990 11 месяцев назад
Paramjeet kaur jee, love from Rawalpindi Cantt Punjab(Pakistan), comments 'll be in English.
@gurpreetmaan2520
@gurpreetmaan2520 Год назад
ਬਹੁਤ ਸੋਹਣੀ ਵੀਡੀਉ ਵੀਰੇ❤ ਗੁਰਪ੍ਰੀਤ ਮਾਨ
@GhulamRasool-ej1pt
@GhulamRasool-ej1pt 7 месяцев назад
Ghulam Rasool Bhatti Pakistani Muscat Oman se❤❤❤
@PenduVirsaMansa
@PenduVirsaMansa 7 месяцев назад
🙏
@GurpreetSingh-ob8nx
@GurpreetSingh-ob8nx 4 дня назад
ਬਹੁਤ ਵਧੀਆ ਭੈਣ ਜੀ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@komalbhatti5085
@komalbhatti5085 Год назад
Khullar family from Hoshiarpur ♥️💛❤️🩵🩷💚❣️💜💙💞💖💗🤍🩶❤️❤️
@RajveerSingh-c6k
@RajveerSingh-c6k Год назад
ਬਹੁਤ ਵਧੀਆ ਵੀਡੀਉ ਆ ਦੁਨੀਆ ਵਾਸਤੇ ਬਹੁਤ ਵੱਡੀ ਸੇਧ ਦਿੱਤੀ ਆ ਬਾਈ ਜੀ ਤੁਸੀਂ ਵਾਹਿਗੁਰੂ ਸਾਰੀ ਟੀਮ ਨੂੰ ਚੜਦੀਕਲਾ ਚ ਰੱਖੇ - ਰਵੀ ਰੰਗੂਵਾਲ
@jaz1523
@jaz1523 Год назад
Boht boht wadiya sir .. boht natural hundia acting 🎉🎉👏🎉👏🎉👏🎊 Jas ekam parneet Ludhiana
@SukhwinderSingh-wq5ip
@SukhwinderSingh-wq5ip Год назад
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@parmindersingh5165
@parmindersingh5165 2 месяца назад
ਬਹੁਤ ਵਧੀਆ ਸਾਰੀ ਟੀਮ ਨੂੰ ਵਧਾਈਆਂ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਜਸਵਿੰਦਰ, ਜਸਪ੍ਰੀਤ, ਪਰਮਿੰਦਰ ਰਾਜਿਆਣਾ ਹੁਣ ਕੈਲਗਰੀ।
@PenduVirsaMansa
@PenduVirsaMansa 2 месяца назад
ਧੰਨਵਾਦ ਜੀ🙏
@kulwanttiwana8675
@kulwanttiwana8675 Год назад
💯 right
@ParveenKumari-u7f
@ParveenKumari-u7f Год назад
Bahut badhiya video lagi sahi gall a maa baap di seva to vda koi teerth sthan nahi❤❤
@GurdeepSingh-db1ng
@GurdeepSingh-db1ng Год назад
ਬਹੁਤ ਵਧੀਆ ਵੰਡਿਆ ਬਾਈ ਜੀ ਗੁਰਦੀਪ ਸਿੰਘ ਦਿਉਣ
@Punjabi..vegcorner
@Punjabi..vegcorner Год назад
Nice video 👍 Waheguru ji Meher karn 😊
@naziasheikh8393
@naziasheikh8393 Год назад
ਕਿਸੇ ਤੀਰਥ ਜਗਾ ਤੇ ਕੁੱਝ ਵੀ ਨੀ, ਘਰ ਖੁਸ਼ ਰਹੋ ਸਭ ਨਾਲ,, ਰੱਬ ਆਪੇ ਖੁਸ਼ ਫਿਰ ☺☺ ਨਾਜੀਆਂ ਸ਼ੇਖ ਪਿੰਡ ਈਸਾਪੁਰ ਲੰਡਾ❤❤❤
@gurpreetsingh-if4yi
@gurpreetsingh-if4yi Год назад
🥀🌹💓💯✌️👍💫💐⚘️🥀🌷🙏🙏ਅਜੇ ਵੀ ਸ਼ੁਕਰ ਆ ਜਿਹੜਾ ਤੁਹਾਨੂੰ ਮਗਰੋਂ ਆਕੇ ਇਹ ਪਤਾ ਲਗ ਜਾਂਦਾ ਵੀ ਅਸੀਂ ਗਲਤ ਆਂ ਤੁਸੀਂ ਤਾਂ ਇਹ ਸੋਚਿਆ ਬੇਬੇ ਨਾਲ ਗਈ ਤਾਂ ਇਹਦਾ ਖਿਆਲ ਰੱਖਣਾ ਪਅਊ🌹 ਇਹਨੂੰ ਅਡ ਸਾਂਭਣਾ ਪਅਊ⚘️ ਬੇਬੇ ਬਾਪੂ ਦੀ ਸੇਵਾ ਤੋਂ ਵੱਧ ਤੀਰਥ ਅਸਥਾਨ ਕਿਹੜਾ ਐ. 🥀🌹⚘️💓💐💖💯💫 GURPREET SINGH AHIL ⚘️💓💖💗👌❤️🌷
@naziasheikh8393
@naziasheikh8393 Год назад
@@gurpreetsingh-if4yi sanu ta pehla hi sb pta,,,, asi keda kise gurudware ja mndir jana,,, baki tuc ap smjdar,,, kinu smj ani chaidi
@kulvantkaurbombra6634
@kulvantkaurbombra6634 Год назад
​⅚😊😊
@Krishnarani-d5o
@Krishnarani-d5o Год назад
​@@gurpreetsingh-if4yi Fyyi
@gillgill4527
@gillgill4527 Год назад
@@gurpreetsingh-if4yi z t
@harpreetsidhu3333
@harpreetsidhu3333 Год назад
ਬਹੁਤ ਵਧੀਆ ਹੈ ਵੀਡੀਓਜ਼ ਮਨਜੀਤ ਹਿੰਮਤਪੁਰਾ
@SukhwinderKaur-rg8ou
@SukhwinderKaur-rg8ou Год назад
Very nice video ❤❤❤❤Mani Tanbir Mullanpur garibdass New Chandigarh mohali ❤❤❤❤❤❤❤❤
@championgamemap6485
@championgamemap6485 Год назад
ਜੱਸਾ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ ❤
@sarwandassmehton3421
@sarwandassmehton3421 Год назад
Karm Tere achchhe Hain to kismat teri daasi hai agar neeyat Teri saaf hai to Ghar me mathura Kashi hai 👏👏👏👏👏👏👏👏👏👏👏 Teertha nu rehan deyo MAA BAAP Di Sewa Karo Ji God bless you all your team members long term relationship always thanks for the information contained in this video good message for the Public 👏👏👏👏👏👏👏👏👏👏👏👏👏👏👏👏👏👏👏👏👏
@sarbjeetkaur3261
@sarbjeetkaur3261 Год назад
ਬਹੁਤ ਵਧੀਆ ਵੀਡੀਓ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਤਰੱਕੀ ਆ ਬਕਸੇ 🎉🎉
@sandepsingh3141
@sandepsingh3141 9 месяцев назад
ਬਹੁਤ ਵਧੀਆ ਸੋਨੇਹਾ ਦਿੱਤਾ ਵੀਡਿਓ ਦੇ ਰਾਹੀਂ ਸੰਦੀਪ ਸਿੰਘ ਸੰਧੂ ਰੋਮਾਣਾ ਅਜੀਤ ਸਿੰਘ ਵਾਲਾ ❤❤❤
@PenduVirsaMansa
@PenduVirsaMansa 9 месяцев назад
ਧੰਨਵਾਦ ਜੀ 🙏
@Fatehsinghaujla060
@Fatehsinghaujla060 Год назад
Bhut sohni video aa 🎉🎉🎉🎉 good luck
@meenudevi9629
@meenudevi9629 Год назад
ਸਤਿ ਸ੍ਰੀ ਅਕਾਲ ਸਾਰਿਆ ਨੂੰ, ਬਹੁਤ ਵਧੀਆ ਸੁਨੇਹਾ ਦਿੱਤਾ ਆਪ ਨੇ। ਆਪ ਜੀ ਦੇ ਪਰਿਵਾਰ ਤੇ ਮਾਲਕ ਮਿਹਰ ਭਰਿਆ ਹੱਥ ਬਣਾਈ ਰੱਖੇ। ਇਸੇ ਤਰ੍ਹਾਂ video ਬਣਾਉਂਦੇ ਰਹੋ।ਮੀਨੂੰ 'ਮੁਸਕਾਨ' (ਹੁਸ਼ਿਆਰਪੁਰ)
@surindersinghbrar347
@surindersinghbrar347 Год назад
ਬਹੁਤ ਵਧੀਆ ਜੀ
@mandhirsingh5824
@mandhirsingh5824 Год назад
ਕੱਲ ਅਸੀਂ ਤੁਹਾਨੂੰ ਅੜੀਸਾਰ ਸਾਹਿਬ ਦੇਖਿਆ ਸੀ 🙂
@GurjeetKaur-x5v
@GurjeetKaur-x5v Год назад
ਬਹੁਤ ਵਧੀਆ ਜੀ ਇਹ ਬਹੁਤ ਵਧੀਆ ਸਿਖਿਆ ਦਿੱਤੀ ਗੁਰਜੀਤ ਕੌਰ ਖੁਡੀ ਕਲਾਂ
@rachhpalsingh78466
@rachhpalsingh78466 Год назад
ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ ‌। ਸਾਰੀ ਟੀਮ ਵਧਾਈ ਦੀ ਹੱਕਦਾਰ ਹੈ । ਬਹੁਤ ਹੀ ਵਧੀਆ ਸਿੱਖਿਆ ਦਿੱਤੀ ਗਈ ਹੈ ਜੀ ।
@harbanssingh5428
@harbanssingh5428 Год назад
Bauhat vadhia video sikhia mildi hai
@phultownn
@phultownn Год назад
ਬਹੁਤ ਵਧੀਆਂ ਜੀ ਸੁਖਦੀਪ ਕੌਰ(ਫੂਲ)
@KamaljitKaur-kj7fv
@KamaljitKaur-kj7fv Год назад
ਤੀਰਥ ਯਾਤਰਾ ਜਾਓ ਪਰ ਅਪਣੇ ਬਜ਼ੁਰਗਾਂ ਦਾ ਧਿਆਨ ਵੀ ਰੱਖੋ ਤਾਂ ਸਭ ਕੁਝ ਘਰ ਹੀ ਆ kamaljit ਹੁਸ਼ਿਆਰਪੁਰ
@JaswinderKaurSran-d2d
@JaswinderKaurSran-d2d Год назад
ਅੰਨੇ ਭਗਤਾ ਨੂੰ ਵਧੀਆ ਸਿਖਿਆ ਵਾਲੀ ਵੀਡੀਓ ਜਸਵਿੰਦਰ ਕੌਰ ਕਨੇਡਾ
@gurcharnsingh3552
@gurcharnsingh3552 Год назад
ਮਾਪੇ ਦੀ ਸੇਵਾ ਕਰਨ ਨਾਲ ਖੁਸ਼ੀਆਂ ਮਿਲਦੀ ਕਿਸੇ ਤੀਰਥ ਤੇ ਕੁਝ ਨਹੀਂ ਰੱਖਾ। ਗੁਰਚਰਨ ਸਿੰਘ ਧਾਲੀਵਾਲ ਜਗਜੀਤ ਸਿੰਘ ਧਾਲੀਵਾਲ ਗੁਰਪ੍ਰੀਤ ਸਿੰਘ ਧਾਲੀਵਾਲ ਗਗਨਦੀਪ ਸਿੰਘ ਧਾਲੀਵਾਲ ਪਿੰਡ ਜੀਵਨ ਸਿੰਘ ਵਾਲਾ ਬਠਿੰਡਾ
@AmritpalSingh-vt9sy
@AmritpalSingh-vt9sy Год назад
ਬਹੁਤ ਵਧੀਆ ਵੀਡੀਓ ❤❤❤
@rachhpalsingh78466
@rachhpalsingh78466 Год назад
ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@kulwimdersingh1379
@kulwimdersingh1379 Год назад
ਕੁਲਵਿੰਦਰ ਸਿੰਘ ਪੋਹੀੜ ਪਿੰਡ ਤੋ ਓਏ ਪੰਜਾਬੀਓ ਕਮੈਂਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ ਯਾਰ ਨੇ ਪੋਹੀੜ ਪਿੰਡ ਤੋ
@ekamdhaliwal6235
@ekamdhaliwal6235 Год назад
Very nice video JASDEEP Singh wander Moga
@TarnveerSingh-qh4xy
@TarnveerSingh-qh4xy Год назад
❤❤❤❤❤
@anmolgill9986
@anmolgill9986 Год назад
ਬਹੁਤ ਸੋਹਣੀ ਵੀਡੀਓ ਹੈ ਜੀ ਗੁਰਮੀਤ ਕੌਰ ਗਿੱਲ ਬੱਸੀਆਂ
Далее