Тёмный

ਨੋਟਾਂ ਦੇ ਰੁੱਗ ਭਰ ਬਰ ਵੰਡਣ ਵਾਲੇ ਗੁਰਮੇਲ ਸਿਉ ਦੀ ਰਸੋਈ ਸ਼ਾਤ ਵਿਹੜਾ ਲਾਲੋ ਲਾਲ ਦੇਖੋ ਅਸਲੀਅਤ | PiTiC Live 

PiTiC Live - SP Media Punjab
Подписаться 1 млн
Просмотров 51 тыс.
50% 1

Опубликовано:

 

23 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 120   
@JasbirSingh-ql4ct
@JasbirSingh-ql4ct 3 года назад
ਪਹਿਲਾਂ ਤਾਂ ਉਹਨਾਂ ਪਿੰਡ ਦੀਆਂ ਬੀਬੀਆਂ ਨੂੰ ਸਾਹਮਣੇ ਲਿਆਓ ਜਿਹੜੀਆਂ ਕਹਿੰਦੀਆਂ ਸੀ ਕੀ ਸਾਡਾ ਬਾਬਾ ਬਹੁਤ ਚੰਗਾ ਸਾਨੂੰ ਬਾਬੇ ਤੇ ਪੂਰਾ ਭਰੋਸਾ ਏ
@karanbraich6667
@karanbraich6667 3 года назад
Shi keha
@gurdevsinghaulakh7810
@gurdevsinghaulakh7810 3 года назад
ਲੋਕ ਖੁੱਦ ਜਿੰਮੇਵਾਰ ਨੇ ਇਕਵੀ ਸਦੀ ਦੇ ਲੋਕ ਇੰਨੇ ਮੂਰਖ ਹੋ ਸਕਦੇ ਨੇ, ਸ਼ਰਮ ਵਾਲੀ ਗੱਲ ਹੈ, ਘੋਸ਼ਨਾ ਪਤਰ ਤੇ ਹੱਥ ਵਡਾ ਲਏ ਲੋਕਾ ਦੇ ਲੋਕ ਕਹਿੰਦੇ ਸੀ ,ਧੰਨ ਧੰਨ ਬਾਬਾ ਸਾਡਾ
@reepankaushal5771
@reepankaushal5771 3 года назад
Ik boht tapp tapp pendi c reporter nu akhe tu eme boli jana sade neanea nu bullet v ditta baba ji ne 😂😂😂
@jassgill5595
@jassgill5595 3 года назад
Loke e jimewar ne par luttan da treeka galt aa
@PardeepSingh-ky8lq
@PardeepSingh-ky8lq 3 года назад
Hahaha sahi
@KulwantSingh-ff4ju
@KulwantSingh-ff4ju 3 года назад
ਛਿੱਤਰਾਂ ਦੀ ਘਾਟ ਜਨਾਨੀਆ ਨੂੰ ਆ ਫਿਰ ਉਹਨਾਂ ਬੰਦਿਆਂ ਨੂੰ ਜਿਹੜੇ ਚਮਚੇ ਬਣੇ ਸੀ ਬਾਬੇ ਦੇ
@jagroopkaur3509
@jagroopkaur3509 3 года назад
ਹਾਜੀ ਬਿਲਕੁਲ ਸਹੀ ੲਿਸ ਤਰ੍ਹਾਂ ਦੇ ਲੋਕਾਂ ਨੂੰ ਜਨਾਨੀਆਂ ਹੀ ਪਿਹਲਾਂ ਸਿਰ ਤੇ ਚੁਕਦੀ ਨੇ
@aaravaarav5337
@aaravaarav5337 3 года назад
ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਹੈ ।। ਦੋਸ਼ੀਆਂ ਨੂੰ ਸਜਾ ਹੋਵੇ ।।
@harmailsingh2611
@harmailsingh2611 3 года назад
ਮਜਦੂਰ ਕਿਸਾਨ ਯੂਨੀਅਨ ਜਿੰਦਾ ਬਾਦ
@ranjeetkaur7733
@ranjeetkaur7733 3 года назад
ਇਹਨਾਂ ਨੇ ਅਖੰਡ ਪਾਠ ਵਾਸਤੇ ਪੈਸੇ ਨਹੀਂ ਦਿੱਤੇ ਜਿਆਦਾ ਬਣਾਉਣ ਵਾਸਤੇ ਦਿੱਤੇ ਆ ਉਡੀਕ ਕਰੋ ਉਹ ਹੋ ਜਾਣਗੇ
@jassamander
@jassamander 3 года назад
🤩🤩🤩🤩🤩🤩
@jassamander
@jassamander 3 года назад
Na na yr miln ge sabar kyo ni krde Lok khnde c akhand path ly dite aa Hun kyo mngde aa
@hakiminuskhe887
@hakiminuskhe887 3 года назад
Viyaj de ret ghat hoye ne ta Karke babe ne 10 sal bad Dabl.karne ne f .d a time ta lagna a lok kahle pege ne kehda seving khate ch karaye jehde jad marij lelo murkho loko tuhanu kado akal oni a par menu ta lagda a akl oni hi nai
@gurpreetkaurdhillon4695
@gurpreetkaurdhillon4695 3 года назад
Hm
@BalwinderSingh-eh8sn
@BalwinderSingh-eh8sn 3 года назад
ਜਿਆਦਾਤਰ ਇਨ੍ਹਾਂ ਵਿੱਚ ਅੰਨ੍ਹੇ ਸਰਧਾਲੂ ਚਮਾਰ ਹਨ, ਜਾਂ ਫਿਰ ਚਮਾਰਾਂ ਵਰਗੀ ਸੋਚ ਰੱਖਣ ਵਾਲੇ।
@balwinderkaurcheema2267
@balwinderkaurcheema2267 3 года назад
Nahi veer kdi v jat--patt nal gal n kro. Ohdi soch vekho. Sde jatt bhan bhai90% derea te jande n
@harneksingh4908
@harneksingh4908 3 года назад
Sikh kde jaat patt dian gallan nhi karde
@harneksingh4908
@harneksingh4908 3 года назад
Guru Granth sahib Ji vich Bhagat Ravidass Ji di bani nu satkar ditta gya hai
@BalwinderSingh-eh8sn
@BalwinderSingh-eh8sn 3 года назад
ਹੁਣ ਕੁੱਝ ਨੀ ਬਣਨਾ ਇਨ੍ਹਾਂ ਭੇਡਾਂ ਦਾ। ਠੱਗ ਇਨ੍ਹਾਂ ਦੀ ਉੱਨ ਲਾਹਕੇ ਤਿੱਤਰ ਹੋ ਗਿਆ।...ਛੇਤੀ ਹੀ ਠੱਗ ਬਾਬੇ ਨੇ ਅਮੀਰ ਬਣਾਤੇ ਸਾਰੇ।
@ssbdiary5258
@ssbdiary5258 3 года назад
ਬੜੇ ਢੰਗ ਨਾਲ਼ ਜਾਂ ਕਿਹ ਲਈਏ ਯੋਜਨਾਬੱਧ ਤਰੀਕੇ ਨਾਲ ਬਾਬਾ ਠੱਗੀ ਮਾਰ ਗਿਆ ।
@sukhchainsingh3185
@sukhchainsingh3185 3 года назад
ਵੀਰ ਨੇ ਗੱਲ ਕੀਤੀ SGPC ਦੀ ਤੇ ਇਸ ਜਮਾਤ ਦੇ ਲੋਕਾਂ (ਮੈਂਬਰ) ਦੀ। ਪਰ ਜਿੱਥੋਂ ਕ ਤੱਕ ਮੇਰੀ ਸਮਝ ਜਾਂਦੀ ਏ ਕੇ ਅੱਜ ਤੱਕ ਉਸ ਜਮਾਤ ਦੇ ਲੋਕਾਂ ਨੂੰ ਆਵਦਾ ਟੀਚਰ (ਪ੍ਰਧਾਨ) ਚੁਣਨ ਦੀ ਵੀ ਸਮਝ ਪੱਲੇ ਕੋਨੀ ਪਈ ਤੇ ਮੇਰੇ ਵੀਰ ਉਹ ਜਮਾਤ ਸਾਡਾ ਕੀ ਸਵਾਰ ਸਕੱਕੇਗੀ…? ਇਹ ਤਾਂ ਸਾਨੂੰ ਖ਼ੁਦ ਨੂੰ ਹੀ ਜਾਗਰੁਕ ਹੋਣਾ ਪਏਗਾ।
@JasbirSingh-ql4ct
@JasbirSingh-ql4ct 3 года назад
ਭਾਈ ਸਾਹਿਬ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਕੀ ਇਹ ਬਾਬਾ ਨਹੀਂ ਠੱਗ ਐ ਇਸ ਬੰਦੇ ਨੂੰ ਸਜ਼ਾ ਜ਼ਰੂਰ ਹੋਣੀ ਚਾਹੀਦੀ ਐ ਜੀ
@gurdevsinghaulakh7810
@gurdevsinghaulakh7810 3 года назад
ਸਜਾ ਨਹੀ ਇਸਨੂੰ ਨਿਕਾ ਨਿਕਾ ਕਰਕੇ ਵੱਢਣਾ ਚਾਹੀਦਾ ਹੈ ਇਹ ਬਾਬਾ ਨਹੀ ਚਵਲ ਹੈ
@jassamander
@jassamander 3 года назад
Saza kis gal di daso y murakh loka ne istham te likh k dita v asi akhand path ly pase dite aa Dhaka ta krya ni oh londe ne kise nal fudu Lok hi ne fudu bana gya oh londa ahna nu
@Pb-br5ju
@Pb-br5ju 3 года назад
ਇਹ ਸਭ ਲੋਕਾਂ ਦਾ ਕਸੂਰ ਅਾ ਜਿਹੜੇ ਇਹ ਪਖੰਡੀ ਪਿੱਛੇ ਲੱਗ ਕੇ ਵਿਹਲੇ ਹੋਗੇ ਜਦ ਤਾ ਇਹ ਲੋਕ ਵੀ ਕਹਿੱਦੇ ਸੀ ਪੈਸਾ ਤਾ ਹੱਥਾ ਦੀ ਮੈਲ ਸਾਨੂੰ ਕੋਈ ਪਰਵਾਹ ਨੀ ਬਾਬਾ ਭੱਜਦਾ ਭੱਜ ਜਾਵੇ
@ranagnz7442
@ranagnz7442 3 года назад
ਸਾਡੇ ਲੋਕਾਂ ਨੂੰ ਸਮਝ ਕਦੋਂ ਅਾਵੇਗੀ। ਕੲੀ ਮੇਰੇ ਵੀਰਾਂ ਨੇ ਪਹਿਲਾਂ ਹੀ ਬਹੁਤ ਰੌਲਾ ਪਾੲਿਅਾ ਸੀ ਪਰ ਕਿਸੇ ਨੇ ਨੲੀਂ ਸੁਣਿਅਾ।
@Godisone8157
@Godisone8157 3 года назад
ਪੰਜਾਬ ਵਿੱਚ ਬਾਬਾ ਵਾਦ ਖਤਮ ਕਰ ਦਿੱਤਾ ਜਾਵੇ ਖਾਲਸਾ ਜੀ ਜਾਗੋ ਪੰਜਾਬੀਓ
@SurinderSingh-zo9hg
@SurinderSingh-zo9hg 3 года назад
ਹੁਣ ਕਹਿੰਦੇ ਮਯਾਦਾ ਦੇ ਉਲਟ ਸਭ ਕੁਝ ਪਹਿਲਾ ਨੀ ਦਿਸਿਆ ਸੱਪ ਲੰਘ ਗਿਆ ਮਗਰੋਂ ਲਕੀਰ ਡਾਂਗਾਂ ਮਾਰਣ ਦਾ ਕੀ ਫਾਇਦਾ
@vaarispunjabdederabassi1403
@vaarispunjabdederabassi1403 3 года назад
ਜਿਹੜੀਆਂ ਮੈਡਮਾਂ ਛਾਤੀ ਠੋਕ ਕੇ ਕਹਿ ਰਹੀਆਂ ਸਨ ਕੇ ਬਾਬਾ ਜੀ ਜੋ ਮਰਜ਼ੀ ਕਰਨ ਅਸੀਂ ਉਨ੍ਹਾਂ ਨੂੰ ਹਮਾਇਤ ਕਰਦੀਆਂ ਹਾਂ, ਉਹ ਇਸ ਸਭ ਕੁਝ ਲਈ ਜਿੰਮੇਵਾਰ ਹਨ ਅਤੇ ਉਨ੍ਹਾਂ ਦੇ ਘਰਵਾਲੇ ਉਸ ਤੋਂ ਵੀ ਵਧੇਰੇ ਜਿੰਮੇਵਾਰ ਹਨ ਜਿਹੜੇ ਆਪਣੀਆਂ ਜਨਾਨੀਆਂ ਨੂੰ ਸਾਧਾ ਦੀ ਮਾਲਸ਼ਾ ਕਰਨ /ਭੋਰਿਆਂ ਵਿੱਚ ਸੇਵਾ ਕਰਨ ਤੋਂ ਨਹੀਂ ਰੋਕਦੇ ਜਾਂ ਰੋਕ ਸਕਦੇ।
@darshansinghsaini694
@darshansinghsaini694 3 года назад
ਕਦੇ ਅਨਾ ਖੂਹ ਚ ਡਿਗਦਾ ਦੇਖਿਆ ਅੱਖਾਂ ਵਾਲੇ ਹੀ ਡਿਗਦੇ ਆ
@Godisone8157
@Godisone8157 3 года назад
ਪੰਜਾਬ ਵਿੱਚ ਸ਼ਰਾਬ ਬੰਦ ਹੋਣੀ ਚਾਹੀਦੀ ਹੈ ਖਾਲਸਾ ਜੀ ਜਾਗੋ ਪੰਜਾਬੀਓ
@sukhdeepkaur2173
@sukhdeepkaur2173 3 года назад
ਪਹਿਲਾਂ ਇਹ ਦਸੋ ਕਿ ਗੁਰੂ ਗਰੰਥ ਸਾਹਿਬ ਲਿਖਿਆ ਕਿ ਅਖੰਡ ਪਾਠ ਕਰੋ ਕਿਤੇ ਵੀ
@Godisone8157
@Godisone8157 3 года назад
ਪੰਜਾਬ ਵਿੱਚ ਸ਼ਰਾਬ ਬੰਦ ਹੋਣੀ ਚਾਹੀਦੀ ਹੈ
@BaldevSingh-vr3un
@BaldevSingh-vr3un 3 года назад
ਲੋਕ ਐਨੇ ਲਾਲਚੀ ਹੋ ਗੲੇ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਦੇਹ ਧਾਰੀ ਗੁਰੂ ਬਣਾ ਲੈਂਦੇ ਫਿਰ ਏਨਾ ਲੋਕਾਂ ਏਹੋ ਸਜ਼ਾ ਮਿਲਣੀ ਚਾਹੀਦੀ ਹੈ ਇਹ ਇੱਕਲਾ ਨਹੀ ਕਰ ਸਕਦਾ ਇਸ ਨਾਲ ਸਾਰੀ ਕਮੇਟੀ ਉਹ ਵੀ ਨਾਲ ਹਨ ਬਾਕੀ ਇਹ ਜੋ ਸ਼੍ਰੋਮਣੀ ਕਮੇਟੀ ਕੀ ਕਰ ਰਹੀ ਹੈ ਬਾਤਾਂ ਕਰਦੀ ਉਹ ਨੂੰ ਨੀ ਕਿਥੇ ਗੁਰੂ ਗ੍ਰੰਥ ਸਾਹਿਬ ਵੇਖ ਕੇ ਦੇਣੇ ਚਾਹੀਦੇ ਇਸੇ ਕਰ ਕੇ ਡੇਰਾ ਵਾਦ ਨੂੰ ਬੜਾਵਾ ਮਿਲ ਰਿਹਾ ਹੈ ਇਹ ਸਭ ਸਾਡਾ ਕਸੂਰ ਹੈ ਸੋ ਅਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਡੇਰਿਆਂ ਤੇ ਜਾਂਦੇ ਹਾਂ ਕੀ ਡੇਰਿਆਂ ਨਕਲੀ ਬਾਬਿਆਂ ਕੋਲ ਜਾਣਾ ਚਾਹੀਦਾ ਹੈ ਇਹ ਸਾਨੂੰ ਸੋਚਣਾ ਚਾਹੀਦਾ ਨਾਲੇ ਲਾਲਚ ਵਿੱਚ ਨਹੀ ਆਉਣਾ ਚਾਹੀਦਾ ਲਾਲਚ ਵਿੱਚ ਹੀ ਬੰਦਾ ਮਾਰਿਆ ਜਾਂਦਾ ਫਿਰ ਉਹ ਸਾਰੀਉਠ ਨਹੀ ਸਕਦਾ ਹੈ ਗੁਰੂ ਤੋਂ ਬੇਮੁੱਖ ਹੋ ਕੇ ਦੁੱਖ ਹੀ ਮਿਲਦਾ ਹੈ
@RupinderKaur-ue6pi
@RupinderKaur-ue6pi 3 года назад
ਲੋਕ ਲਾਲਚ ਕਾਰਨ ਬੇਵਕੂਫ ਬਣੇ
@gurarpansingh3475
@gurarpansingh3475 3 года назад
ਕਲਜੁਗ ਵਿਚ ਵੀ ਇੰਨਾ ਭਰੋਸਾ ਅੰਨਿਅਂ ਨੂੰ
@baljinderkaur1184
@baljinderkaur1184 3 года назад
ਰਾਣਾ ਵੀਰ ਜੀ ਸਹੀ ਕਹਿਆ
@avtarsamra2823
@avtarsamra2823 3 года назад
ਬਾਈ ਜੀ ਸਜਾ ਬਾਬੇ ਨੂੰ ਨਹੀ ਸਗੋ ਬਾਬੇ ਦੀ ਬਜਾਏ ਬਾਬੇ ਕੋਲ ਫਸਣ ਵਾਲਿਆ ਥੇ ਕਾਰ ਵਾਈ ਹੋਣੀ ਚਾਹੀਦੀ ਐ ਕੁਝਲੋਕਾ ਨੇ ਤਾ ਲਾਲਚ ਵਸ ਡਰਾਮਾ ਪਿਓ ਨਾਲ ਲੜ ਝਗੜ ਕੇ ਵੀ ਪੈਸੇ ਲਾਏ ਹਨ ਓਹਨਾਂ ਲੋਕਾ ਥੇ ਫੁਲ ਕਾਰ ਵਾਈ ਹੋਣੀ ਚਾਹੀਦੀ ਆ ਜਿਨਾ ਨੇ ਕੇ ਮਾਪਿਆ ਦੀ ਕਮਾਈ ਨੂੰ ਐ ਵੇ ਕਿਵੇ ਰੋੜ ਤਾ
@malkitsingh6310
@malkitsingh6310 3 года назад
ਬਾਬੇ 1ਦਿਮਾਗ ਸੀ ਲੋਕਾ ਕੋਲ ਲੱਖਾ ਦਿਮਾਗ ਫਿਰ ਸਜਾ ਲੋਕਾ ਹੋਣੀ ਚਹਿਦੀ ਹੈ ਜਿਨਾ ਨੇ ਪੈਸਾ ਲਾੲੇ ਲੱਖਾ
@harpreetsinghtoor6718
@harpreetsinghtoor6718 3 года назад
ਪਹਿਲਾਂ ਤਾਂ ਲੋਕੀ ਕਹਿੰਦੇ ਸੀ ਸਾਡਾ ਬਾਬਾ ਸ਼ਾਡੇ ਪੈਸੇ
@GurpalSingh-qs6ld
@GurpalSingh-qs6ld 3 года назад
ਪਹਿਲਾਂ ਚਵਲਾਂ ਤੁਸੀਂ ਮਾਰੋ ਜਵਾਬ ਸ਼ੋਮਣੀ ਕਮੇਟੀ ਦੇਵੇ
@prabhdeepkaurgrewal3737
@prabhdeepkaurgrewal3737 3 года назад
Hun Kithe aa Bibi jagie Kaur eh aa Sadi sikhi da Hal
@Godisone8157
@Godisone8157 3 года назад
ਪੰਜਾਬ ਵਿੱਚ ਕੰਜਰੀਆਂ ਦਾ ਨਾਚ ਬੰਦ ਹੋਣਾ ਚਾਹੀਦਾ ਹੈ
@vaarispunjabdederabassi1403
@vaarispunjabdederabassi1403 3 года назад
ਇਹ ਜਿਹੜੇ ਪਾਠ ਰਖਾਉਦੇ ਸੀ ਕੀ ਇਹ ਸਿੱਖ ਕਹਾਉਣ ਦੇ ਹੱਕਦਾਰ ਹਨ????ਬਿਲਕੁਲ ਵੀ ਨਹੀਂ, ਇਹ ਸਾਰੇ ਪਾਠ ਰਖਾਉਣ ਵਾਲੇ ਕੰਜਰ ਹਨ ਸਿੱਖ ਨਹੀਂ ਹਨ।????
@pardeeppandher4113
@pardeeppandher4113 3 года назад
ਆਪਣੇ ਲੋਕਾਂ ਨੂੰ ਨੀ ਅਕਲ ਆਉਣੀ ਯਾਰ
@amanbrar7370
@amanbrar7370 3 года назад
ਲੋਕ ਨੂੰ ਬਹੁਤ ਸਮਝਾਇਆ ਸੀ ਆਈ ਲੋਕ ਬਾਬੇ ਦਾ ਪੱਖ ਪੂਰ ਦੇ ਸੀ ਲੋਕਾਂ ਨੂੰ ਮੀਡੀਆ ਨੇ ਬਹੁਤ ਸਮਝਾਇਆ ਸੀ ਬਾਬਾ ਹੱਥ ਵੱਢਕੇ ਪੈਸੇ ਇਕੱਠੇ ਕਰ ਦਾ ਸੀ ੳਦੋ ਪਤਾ ਸੀ ਲੋਕਾ ਨਾਲ ਏਦਾਂ ਹੋਵੇ ਗਾ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਲੋਕਾਂ ਤੋਂ ਪੈਸੇ ਇਕੱਠੇ ਕੀਤੇ ਜਾਦੇ ਸੀ ਲੋਕਾਂ ਨੂੰ ਸਮਝਣ ਦੀ ਲੋੜ ਸੀ ਬਾਬੇ ਨੂੰ ਪਤਾ ਸੀ ਲੋਕ ਰਾੳਲਾ ਪੳਗਾ ਤਾਈਂ ਤਾਂ ਅਸ਼ਟਾਮ ਤੇ ਲਖਵਾਕੇ ਪੈਸੇ ਇਕੱਠੇ ਕੀਤੇ ਗਏ ਹੁਣ ਕੁਝ ਨਹੀਂ ਬਣਦਾ ਬਾਬੇ ਦਾ ਲੋਕ ਵਿਰੋਧ ਕਰਦੇ ਸੀ ੳਸ ਟਾਇਮ
@wrongbuthonestsanatnihuman9148
@wrongbuthonestsanatnihuman9148 3 года назад
Patarkaar Nu Hissa Nhin Milyea, Aaj 4--5 Month Baad, Baabe De Gayab Hon Ton Baad Patarkar Hun Guru Ji Di Maryada Nu Badnaam Kyon Kr Reha, Pehle Kyon Nhin News Coverage Kitti ???
@amanbrar7370
@amanbrar7370 3 года назад
ਬਾਬੇ ਦੀਆਂ ਮੋਜਾਂ ਲੱਗ ਗਈ ਆ ਚਾਰ ਪੀੜ੍ਹੀਆਂ ਖਾੳਗੀ ਪੈਸੇ ਇਕੱਠੇ ਕਰਕੇ ਕਿਸੇ ਪਾਸੇ ਟੱਪ ਜਾੳੂਗਾ
@yaartera383
@yaartera383 3 года назад
ੲਿਹ ਪਾਗਲ ਲੋਕ ਅਸਟਾਮ ਤੇ ਸੈਨ ਕਰਾਕੇ ਬਾਬੇ ਹਥ ਵਡਾਲੇ ੲਿਹਨਾ ਦੇ ਸ਼ਾਤਰ ਠੱਗ ਬਾਬਾ
@sakinderboparai3046
@sakinderboparai3046 3 года назад
ਪਹਿਲਾਂ ਜੋ ੲਿਨਾਂ ਲੋਕਾਂ ਨੂੰ ਕਹਿੰਦਾ ਸੀ ਨਾਂ ਪੈਸੇ ਦੇਵੋ ੳੁਸਨੂੰ ਕੁੱਟਣ ਪੈਂਦੇ ਸੀ । ਪਾਗਲ ਲੋਕ ।
@gurdarshansidhu170
@gurdarshansidhu170 3 года назад
ਸਰਮ ਕਰੋ ਲੋਕੋ ਕੰਜਰ ਕਲਾਕਾਰਾਂ ਨੂੰ ਦਸ ਦਸ ਲੱਖ ਦਿੰਦੇ ਹੋ ਉਨ੍ਹਾਂ ਵਾਰੇ ਕਦੇ ਕੋਈ ਬੋਲਿਆ ਕੁੱਤਾ ਪਤਰਕਾਰ ਕਿਵੇਂ ਭੌਂਕ ਰਿਹਾ ਕਿਵੇਂ ਅੱਗ ਲਾਈ ਜਾਂਦੇ
@bhumeshkumar4166
@bhumeshkumar4166 3 года назад
बाई जी की होऊ दुनिया दा जीना ते विश्वास हुँदा है ओहि फाहा vadd जांदे हैं म सिख धर्म को बहुत अच्छा मानता हूं पर इन कुछ लोगो की वजह से पता नही चलता किस पर विश्वास करे किस पर ना करे वाहे गुरु जी
@kaurreview2293
@kaurreview2293 3 года назад
ਬਾਬੇ ਨਾਲ਼ੋਂ ਜ਼ਿਆਦਾ ਵੇਬਕੂਫ ਅੰਨੇ ਲਾਲਚੀ ਲੋਕਾਂ ਦਾ ਕਸੂਰ ਹੈ ਇਹ ਬਾਬੇ ਨੇ ਸਿੱਖ ਧਰਮ ਨੂੰ ਬਦਨਾਮ ਕਰਨ ਲਈ ਡਰਾਮਾ ਰੱਚਿਆ ਹੋਇਆਂ ਸੀ
@davindersingh5584
@davindersingh5584 3 года назад
Kithe jagiro bibi A k pushe babe nu kyu guru de na te ah kam ho rhe ne
@charanjeetkaur4241
@charanjeetkaur4241 3 года назад
Hun taksali kithe ne
@charanjeetkaur4241
@charanjeetkaur4241 3 года назад
@Parmeet kaur Gamer jis nu launa os nu soda la den guru maharaj nu yuj kar riha
@davindersingh5584
@davindersingh5584 3 года назад
Kine din to A drama chal reha kithe Sgpc
@ramaplamber2171
@ramaplamber2171 3 года назад
ਬਾਬੇ ਦਾ ਕੋਈ ਕਸੂਰ ਨੇ ਆ ਲੋਕ ਕਮ ਕਰਨ ਦੀ ਬਜਾਏ ਫਰੀ ਵਿੱਚ ਅਮੀਰ ਬਣਨ ਦੇ ਚੱਕਰ ਵਿੱਚ ਆ
@jassgill5595
@jassgill5595 3 года назад
Kuthala pind da na har koi jaan giya bai kithay aa eh pind
@bidhisingh1747
@bidhisingh1747 3 года назад
ਲੋਕੋ ਰੱਬ ਦਾ ਨਾ ਲਿਅਾ ਕਰੋ ਤੁਹਾਡਾ ਭਾਲਾ ਹੋਵੇਗਾ ਮਾੜੇ ਸਮੇ ਤੋਂ ਤਾਹੀ ਬਚ ਸਕਦੇ ਹੋ
@goply5933
@goply5933 3 года назад
30 din me paisa double phir hera pheri 😁😁😁
@mankuagricultureworkskhurd
@mankuagricultureworkskhurd 3 года назад
.😁😁😁😁🤣😥
@arvindersingh4781
@arvindersingh4781 3 года назад
Dhan dhan baba Gurmail singh ji khuthala wale 😂😂😂😂😂😂😂😂
@jagrajdhaliwal7235
@jagrajdhaliwal7235 3 года назад
ਏਹਨਾਂ ਮੂਰਖ ਲੋਕਾਂ ਨੇ ਸ੍ਰੋਮਣੀ ਕਮੇਟੀ ਦੇ ਮਗਰ ਵੀ ਪੈਨਾ ਸੀ ਕੀ ਤੁਸੀਂ ਤਾਂ ਸਾਨੂੰ ਕੁੱਝ ਨਹੀਂ ਦਿੱਤਾ ਤੁਸੀਂ ਸਾਡੇ ਬਾਬੇ ਨੂੰ ਕੀਮੇ ਰੋਕੋਗੇ ਏਹ ਤਾਂ ਸਾਨੂੰ 9 ਗੁਣਾ ਰੁਪਏ ਦੇਂਦਾ ਏਹ ਲੋਕ ਤਾਂ ਪੱਤਰਕਾਰ ਵੀਰ ਦੇ ਥੱਪੜ ਮਾਰਨ ਤੱਕ ਜਾਦੇ ਸੀ ਏਹ ਪਾਗਲ ਲੋਕ ਨੇ ਏਹਨਾਂ ਨੇ ਹੀ ਡੇਰਾ ਬਾਦ ਪ੍ਰਫੁੱਲਤ ਕੀਤਾ ਸਰਸੇ ਵਾਲਾ ਵੀ ਏਹਨਾਂ ਨੇ ਹੀ ਸਿਰ ਚਾੜੀਆ ਸੀ
@BhupinderSingh-ul8im
@BhupinderSingh-ul8im 3 года назад
ਮੂਰਖ਼ ਲੋਕਾਂ ਨੇ ਪੁਲੀਟੀਕਲੀ ਲੀਡਰਾਂ, ਬਾਬਿਆਂ ਦੀ ਨੋਟਾਂ ਦੀ ਵਰਖਾ ਕਰ ਕਰਕੇ ਇਨ੍ਹਾਂ ਅਮੀਰ ਕਰ ਦਿੱਤਾ ਕਿ ਹੁਣ ਇਹ ਕ਼ਾਬੂ ਕਰਨੇ ਔਖੇ ਹੋ ਗਏ।
@gursharansran2454
@gursharansran2454 3 года назад
Sgpc ta app lhot de ne
@saranjitsingh8332
@saranjitsingh8332 3 года назад
Eh ta hona e c loka ne lalch ke kise de ne suni sek laga hun akal a gye takne
@balwinderbrar3739
@balwinderbrar3739 3 года назад
ਬਹੁਤ ਔਖਾਂ ਲੋਕਾਂ ਦਾ
@dhiansingh1133
@dhiansingh1133 3 года назад
ਬਾਬੇ ਨੇ ਦੋਹੇ ਕੰਮ ਕਿਤੇ ਹੋਏ ਸੀ ਗੁਰਮੁੰਖ ਗੁਰਬਾਣੀ ਸੁਣ ਲਾਹਾ ਲੈਗੇ ਮਨਮੂੰਖ ਲੂਚੇ ਲਾਲਚੀ ਠਗ ਹੋਗੇ
@harjitsinghjheetajheeta4415
@harjitsinghjheetajheeta4415 3 года назад
1947 to 2021 teek loka nu sarhka tey chalna nahi aia thagga nu ssmjan Di akal kivey a jave GI
@surjitkaur1985
@surjitkaur1985 3 года назад
Bheedchal wali gal thik hy
@gillgill7796
@gillgill7796 3 года назад
Jehre lok kise Di gal ni made dukhe hunde apnia galtia nal.
@singlehonestboy5526
@singlehonestboy5526 3 года назад
ਨਕਲੀ ਬਾਬੇ ਲੋਕਾ ਦੇ ਹੱਥ ਚ ਜੁੱਤੀ ਦਓ ਲੋਕਾ ਦੇ ਸਿਰ ਚ ਜੁੱਤੀਆ ਮਰਾਓ ਅਤੇ ਵੀਡੀਓ ਵੀ ਬਣਾਈ ਜਾਵੇ ਲਿਸਟ ਮੁਤਾਬਿਕ ਜੁਤੀਆ ਪੈਣੀਆ ਚਾਹੀਦੀਆ ਲੋਕਾ ਦੇ , ਨਕਲੀ ਬਾਬੇ ਤੇ ਗੁਰੂ ਘਰ ਦੀ ਬਦਨਾਮੀ ਕਰਨ ਦਾ ਕੇਸ ਚੱਲਣਾ ਚਾਹੀਦਾ , ਪੂਰੀ ਖਬਰ ਦਖਾਓ ਬਾਬੇ ਨੂੰ ਕੀ ਸਜਾ ਮਿਲੀ ਤਾ ਜੋ ਕੋਈ ਹੋਰ ਨਾ ਕਰ ਸਕੇ
@amanaman-dv8ml
@amanaman-dv8ml 3 года назад
Dehtarey baba kartey dughney pesey 😀😀😀😀😀
@yashpm-u5w
@yashpm-u5w 3 года назад
Phir Hera pheri - 30 din mein paise double 😂😂
@saranjitsingh8332
@saranjitsingh8332 3 года назад
Kus din gal garam raho fir eda de tatg loo loka no lotde rahan ge
@wrongbuthonestsanatnihuman9148
@wrongbuthonestsanatnihuman9148 3 года назад
Mai September Wich Comment Kitta Si K Eh Baaba Saare Paise Lai K Bhajju, Aur Mainu Bahut Negative Comments Aaye Si, Baabe Nu Front Te Kr K Kujh Sewadaar Paisa Khaa K Tittar Hon Nu Firde Aur Jaan Boojh K Hun Drama Kr K Saara ilzaam Baabe te Lgaa Rahe, Paise Tan Commitee Wale Rall K Khaa Gye Aa...
@sukhjitsingh3645
@sukhjitsingh3645 3 года назад
Sade log pagal ya ine bavkuf bande ya
@prits4157
@prits4157 3 года назад
Kotre business bhout change ha BB babba business bhout profit ha Baba to bacho loko
@davindergoyal2024
@davindergoyal2024 3 года назад
101 prakash hone chahiye de haan
@assaultgaming2441
@assaultgaming2441 3 года назад
Sadde. Ghossna. Patter de value nahi
@bkbs7916
@bkbs7916 3 года назад
Sgpc sgpc laayi a aiwy yaar eh anny c saaly lalchi c dugny karwaun nu phirdy c aida hi hona c ehna naal😂😂😂😂
@bkbs7916
@bkbs7916 3 года назад
@Parmeet kaur Gamer har gall which sgpc aida nahi kuj saanu v sochna chahida asi pind pind ainy gurdwary bna laye asi khudh dhayaan rakhiye asi kihda anny ha par lalach which anny hoye hun rondy ron diyo aghy to mat aoo ehna nu k aida kiwy paisy dugny aur kiyo kro
@gurmukhsingh7326
@gurmukhsingh7326 3 года назад
Sab to wad agg Tare lai hoi ha patar Kara bhota swad na lai baba Sadan gea c loka nu fukra patar kar loka nay pasa Tanu puch Kay laea c
@gurpreetgill847
@gurpreetgill847 3 года назад
Y paise ta loka ne dite lalach nu
@rajkamal4570
@rajkamal4570 3 года назад
Sikh Dharam Nu Badnaam Karan Walian Galan Kini Eho Jhi Lokan De Andar Sikh Dharam De Vare Shardha Ghatugi Aaj Lalach Chalda Gurughar De Vich Ki Ho Riha Rab De Naam Te Thagian Hon Lag Payian Gurdwaryan Andar Laraian Jhagre Hunde Hun Sochya Jive Te Kithe Rab Haiga Eho Jhe Kam Karan Walyan Ne Narak Vich Jana Rab De Naam Vaparik Dhandha Bana Ke Karde Buhat Bura Haal Lokan Da ENGLAND
@amandeep5751
@amandeep5751 3 года назад
Chittar paine chahide h eho babeya de plus ohna loka de jo mgr lag k ehna di waah waahi krke ehna di chdayi krwaunde ne.....akl to km lya kro..... ..
@HardeepKaur-wf1jx
@HardeepKaur-wf1jx 3 года назад
Hun keo ronde aa..galti ta loka di aa jo pkhandi babe te vishwas krde aa..gumrah hon loki ap jande aa babea kol..hun ronde aa
@BalbirMaan-se7jb
@BalbirMaan-se7jb 3 года назад
Paterkar.vero.lagye Rho.hissa.ptye.kro.baby.nal.baby.nu.lko.loo.oh.dhanbadi.hoyega😃🤣😀😅😑😅😅😶🙄😏😅😆😆😆😆😆
@dhainchand1643
@dhainchand1643 3 года назад
Babe da koi KASOOR nhi. Bewkoof LOKAN di galti Hi. Dharam ekk Dhanda hai.
@happysharma2883
@happysharma2883 3 года назад
Phila ta o budea nu puso jidea kandea c loka to sada fydad huda jarea ne jada hun sab to bad ohi rola poundea ne v asi ta lute gae eo je babea kar ke sare sikh kom badnam hudi aa
@GurdeepSingh-mn1ny
@GurdeepSingh-mn1ny 3 года назад
Jad ta midiea nu B gala kad de C lok
@surjitkaur1985
@surjitkaur1985 3 года назад
Log pagal hoye hy jado guru ne kiya Granth sahib toan binakise nu nhi manna feer lok kio putte kam karde pind waliya nu fado
@tajinderkahlon7342
@tajinderkahlon7342 3 года назад
Yaar kehre pagal bndya d video paun dya.sare khote c paise den wale.babe to wade oh zimedar a jina guru ghar nu wapar banaya c.
@harvindergrewal2051
@harvindergrewal2051 3 года назад
far lo babe te .......
@maangamer3132
@maangamer3132 3 года назад
Bevkuf log
@Godisone8157
@Godisone8157 3 года назад
ਪੰਜਾਬ ਵਿੱਚ ਬਾਬਾ ਵਾਦ ਖਤਮ ਕਰ ਦਿੱਤਾ ਜਾਵੇ ਖਾਲਸਾ ਜੀ ਜਾਗੋ ਪੰਜਾਬੀਓ
@Godisone8157
@Godisone8157 3 года назад
ਪੰਜਾਬ ਵਿੱਚ ਸ਼ਰਾਬ ਬੰਦ ਹੋਣੀ ਚਾਹੀਦੀ ਹੈ ਖਾਲਸਾ ਜੀ ਜਾਗੋ ਪੰਜਾਬੀਓ
@Godisone8157
@Godisone8157 3 года назад
ਪੰਜਾਬ ਵਿੱਚ ਕੰਜਰੀਆਂ ਦਾ ਨਾਚ ਬੰਦ ਹੋਣਾ ਚਾਹੀਦਾ ਹੈ
@sherepunjab5087
@sherepunjab5087 3 года назад
kanjrain ta ne je kanjar ne dekhna bandh kardo appe bandh ho jao
@Godisone8157
@Godisone8157 3 года назад
ਪੰਜਾਬ ਵਿੱਚ ਬਾਬਾ ਵਾਦ ਖਤਮ ਕਰ ਦਿੱਤਾ ਜਾਵੇ ਖਾਲਸਾ ਜੀ ਜਾਗੋ ਪੰਜਾਬੀਓ
@Godisone8157
@Godisone8157 3 года назад
ਪੰਜਾਬ ਵਿੱਚ ਸ਼ਰਾਬ ਬੰਦ ਹੋਣੀ ਚਾਹੀਦੀ ਹੈ ਖਾਲਸਾ ਜੀ ਜਾਗੋ ਪੰਜਾਬੀਓ
Далее
Как не носить с собой вещи
00:31
He went ALL in 😭
00:12
Просмотров 1,7 млн