Тёмный

ਨੰਦਪੁਰ ਦੀ ਕਮੇਟੀ ਦੀ ਵੀਡੀਓ ਆਈ ਸਾਹਮਣੇ || ਕੀ ਗੱਲਬਾਤ ਹੋਈ ਸੀ ਸਾਰੀ ਪੂਰੀ ਸੁਣੋ ਕਹਾਣੀ || live Kabaddi Match 

KING KABADDI
Подписаться 55 тыс.
Просмотров 17 тыс.
50% 1

ਨੰਦਪੁਰ ਦੀ ਕਮੇਟੀ ਦੀ ਵੀਡੀਓ ਆਈ ਸਾਹਮਣੇ || ਕੀ ਗੱਲਬਾਤ ਹੋਈ ਸੀ ਸਾਰੀ ਪੂਰੀ ਸੁਣੋ ਕਹਾਣੀ || live Kabaddi Match
Hi
I am sunny khurana Welcome to our You Tube Channel King Kabaddi
About this video :-ਇਸ ਵੀਡੀਓ ਦੇ ਵਿੱਚ ਅਨੰਦਪੁਰ ਦੀ ਕਮੇਟੀ ਨੇ ਦੱਸਿਆ ਹੈ ਕਿ ਕਿਸ ਨੰਬਰ ਦਾ ਰੌਲਾ ਸੀ ਤੇ ਕੀ ਕਹਾਣੀ ਸੀ ਸਾਰੀ ਗੁਰਵਿੰਦਰ ਕਿਉਂ ਨਹੀਂ ਲੈ ਕੇ ਗਿਆ ਟਰੈਕਟਰ
Subscribe Our RU-vid Channel
/ @kingkabaddi22
Follow on Instagram
...
Follow on Facebook
www.facebook.c....
Disclaimer :-
Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
Official Ekam Hathura Instagram
...
tournament, live kabaddi cup, kabaddi cup, today kabaddi cup, kabaddi videos, ajj de kabaddi cup live, kabaddi match, kabaddi cup live, live kabaddi match, kabaddi 365, kabaddi live match, aaj de kabaddi cup, today kabaddi cup live, kabaddi photos, best kabaddi match, live kabaddi tournament, kabaddi show match live, kabaddi video, king kabaddi, kabaddi show match, Mlk Live, World,Europe Kabaddi Cup live match 123,MLK KABADDI TOURNAMENT 2024, ਮੇਜਰ ਲੀਗ ਕਬੱਡੀ ਫੈਡਰੇਸ਼ਨ, Canada Kabaddi Cup 2024, Australia kabaddi match, Australia Kabaddi live Match 2024 ਪਾਲਾ, ਸਨੀ ਖੁਰਾਣਾ, ਅਰਸ ਤੇ ਖੁਸ਼ੀ ਦੁੱਗਾਂ,
#EkamHathura
#KabaddiLive
#Kabaddivideos
#Kingkabaddi
#liveKabaddi
#KabaddifederationMatch
#Kabaddimedia
#kabaddilivetournment
#kabaddi#CanadaKabaddi
#mangiBaggapind
ਵਾਹਿਗੁਰੂ ਭਲੀ ਕਰੇ ਸਭਦਾ 🙏🙏
Thnx all Subscribe 🙏🏻🙏🏻

Опубликовано:

 

26 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 314   
@lovedeepkataria6759
@lovedeepkataria6759 3 часа назад
ਪ੍ਰਤਾਪ ਕਡਿਆਣਾ ਬੈਸਟ ਜਾਫੀ ਸੀ ਤਾ ਸਾਰੀ ਜਾਣੇਂ ਲਾਇਕ ਕਰੋ❤
@Jagdevsingh-hg3kl
@Jagdevsingh-hg3kl Час назад
@jiwanshan9129
@jiwanshan9129 23 минуты назад
Nhi veer tuc eithe glt ho 3 jaffe lgge c raat gurwinder ghange ale wlon apa uthe e c,ohna di team de total 3 jaffe c te barsal pur di team de 5 jaffe c
@PB-fi5xe
@PB-fi5xe 3 часа назад
ਸਭ ਤੋਂ ਵੱਡੀ ਗੱਲਤੀ ਬਾਈ ਥੋਡੀ ਆ ਤੁਸੀਂ ਯਰ ਕਿਉਂ 5911 ਰੱਖੇ ਦੂਜੀ ਗੱਲ ਤੁਸੀਂ ਨਿਰੋਲ ਰੱਖ ਕੇ ਮੋਟਰਸਾਈਕਲ ਦਿੰਦੇ ਬੈਸਟਾ ਨਾਲੇ ਨਵੇਂ ਪਲੇਰਾ ਦਾ ਹੋਸਲਾ ਵੱਧ ਦਾ ਬਾਈ ਤੁਸੀਂ ਰੱਜਿਆ ਨੂੰ ਰਜਾਈ ਜਾਨੇ ਯਰ ਸੋਚੋ ਕੁਝ ਵਜ਼ਨੀ ਕਬੱਡੀ ਰੱਖ ਕੇ ਇਨਾਮ ਵੱਧ ਤੋਂ ਵੱਧ ਰੱਖੋ ਜੋ ਵਜ਼ਨੀ ਖੇਡਦੇ ਉਹ ਖੁਸ਼ ਹੋਣ ਵਜ਼ਨੀ ਵਾਲਿਆ ਨੂੰ ਕਮੇਟੀਆਂ ਐਂਟਰੀ ਵੀ ਨਹੀਂ ਮੋੜਦੀਆ ਕਿਰਾਇਆਂ ਕਿਥੋਂ ਦੇਣਾ ਬਾਕੀ ਗੱਲ ਹੋਰ ਇੱਕ ਇਨਾਮ ਜਿੰਨਾ ਵੱਧ ਰੱਖਣਾ ਰੱਖੋ ਪਰ ਇੱਕ ਗੱਲ ਕਿਸੇ ਵੱਡੇ ਖਿਡਾਰੀ ਨੂੰ ਸਪੈਸ਼ਲ ਸੱਧਾ ਨਾ ਦਿਉ ਕਿਉਂਕਿ ਬਾਅਦ ਵਿੱਚ ਉਹੀ ਖਿਡਾਰੀ ਤੰਗ ਕਰਦੇ ਕਮੇਟੀ ਆ ਨੂੰ
@harjottiwana272
@harjottiwana272 2 часа назад
Shi keha y pichli vaar sade pind de nwe munde khede c ethe open ch ohna di ehna ne entry vi ni modi te upppron dhakke marke bahar kadya hun eh jeho ji krn ge oho ji ehna naal honi aa
@MandeepSingh-oi3hg
@MandeepSingh-oi3hg 2 часа назад
Very nice 👍
@jasveersinghchouhan7988
@jasveersinghchouhan7988 Час назад
Shi gal aa y saria kametia nu chaida vi bajni kabaddi de tournament yada kewaea krn nale ta new player bnn ge te ena pesa vi bach jawega vadde player ta pehla hi satrong hunde aa appa fer una hi ena pesa dei jane aa te ohi player hi sanu tang krde aa te ek kise vi team nu koi sadda pattar na dea kro keoke jado appa ne enam vadia rakhea ga te besta nu vi vadia enam aa player apne app khedan aunge sare je nai aunde ta ghato gatt newplayer ta khadan ge🙏es karke kise team ja kise player de tarle na krea kro🙏
@jhujarrajput8145
@jhujarrajput8145 36 минут назад
ਸਹੀ ਕਿਹਾ ਵੀਰ
@tonimaan1624
@tonimaan1624 3 часа назад
Jo ruppe baki a dio na ..pind ch gareeb di kudi di marrige kra lo ..eh sare hankar jnde a...mai sara match dekhia Partap da banda tracter ta ....ghange wala Banda sahi nhi .roz hi har ik match vich bp high krke rulla pa lenda
@gagan5353
@gagan5353 54 минуты назад
Shi gal a y
@lovedeepkataria6759
@lovedeepkataria6759 3 часа назад
4 ਜੱਫੇ ਪ੍ਰਤਾਪ ਕਡਿਆਣਾ ਦਾ ਸੀ ਤੇ 3 ਜੱਫੇ ਘਾਗੇ ਵਾਲੇ ਦੇ ਸੀ ਪ੍ਰਤਾਪ ਕਡਿਆਣਾ ਬੈਸਟ ਜਾਫੀ ਸੀ ਘਾਗੇ ਵਾਲਾ ਨੂੰ ਪਤਾ ਲੱਗ ਗਿਆ ਸੀ ਕਿ ਉਹ ਬੈਸਟ ਨਹੀ ਆ ਤਾਂਹੀ ਤਾਂ ਚਲ ਗਿਆ ਸੀ
@lovelychattha1452
@lovelychattha1452 3 часа назад
Shi gal
@MalkitSingh-dh6ct
@MalkitSingh-dh6ct 3 часа назад
Good
@karanmann8423
@karanmann8423 2 часа назад
ਗੁਰਵਿੰਦਰ ਘਾਂਗੇ ਵਾਲਾਂ ਰੌਣੀ ਭੇਡ ਆ ਪਤਾ ਮੈਂ ਬੈਸਟ ਜਾਫੀ ਨਹੀਂ ਬਣਿਆਂ ਤਾਂ ਮੈਚ ਛੱਡ ਕਿ ਚਲਾਗਿਆ ਆਹਾਂ ਕੁੱਝ ਗੁਰਵਿੰਦਰ ਘਾਂਗੇ ਵਾਲੇ ਨੇ ਬਾਗੜੀਆਂ ਦੀ championship ਕੀਤਾ ਸੀ ਮੈਚ ਛੱਡ ਕੇ ਚਲਾ ਗਿਆ ਸੀ 😅😂
@SatinderSingh1
@SatinderSingh1 2 часа назад
@@karanmann8423tu khed dekhla fr dsi koun rounda
@DharmpalSingh-v3h
@DharmpalSingh-v3h 3 часа назад
ਵੀਰ ਜੀ ਕਮੇਟੀ ਦਾ ਫੈਸਲਾ ਬਿਲਕੁਲ ਸਹੀ ਆ
@ਰਾਜਕਰੇਗਾਖਾਲਸਾ-ਚ6ਮ
30-30 ਰੇਡਾਂ ਨੂੰ 7 ਵਜੇ ਫਾਈਨਲ ਚੱਲਦਾ ਸੀ
@harmansatojharmansatoj4274
@harmansatojharmansatoj4274 3 часа назад
😂ਸਹੀ ਕਿਹਾ
@lovedeepkataria6759
@lovedeepkataria6759 3 часа назад
ਯਾਰ ਜਦੋਂ ਘਾਗੇ ਵਾਲੇ ਦੇ 3 ਜੱਫੇ ਹੋ ਗਏ ਤਾ ਮੈਚ ਉਦੋਂ ਬੰਦ ਕਰਵਾਉਣ ਲੱਗ ਪਿਆ 💯 3 ਜੱਫੇ ਪ੍ਰਤਾਪ ਦੇ ਸੀ ਤੇ 3 ਘਾਗੇ ਵਾਲੇ ਦੇ ਸੀ ਹੋਲਡ ਵਾਲਾ ਪੁਆਇੰਟ ਸਾਰਿਆਂ ਨੇ ਦੇਖਿਆ ਸਾਰਿਆਂ ਨੇ ਕਿਹਾ ਕਿ ਪੁਆਇੰਟ ਪ੍ਰਤਾਪ ਕਡਿਆਣਾ ਦਾ ਆ 🙏
@Jotghuman1722
@Jotghuman1722 2 часа назад
ਸਹੀ ਬਾਈ ਉਹਨੂੰ ਇਹ ਸੀ ਕੇ ਹੋਲਡ ਵਾਲਾ ਨੰਬਰ ਰੇਡਰ ਦਾ ਵੀ ਸਾਡਾ ਰੇਡਰ Best ਆ ਤੇ ਜਾਫੀ ਆਲਾ ਅੱਧਾ ਟਰੈਕਟਰ ਵੀ ਆਪਣਾ ਤੇ ਮੈਚ ਰੁੱਕਵਾ ਦਿੱਤਾ ਪਰ ਜਦੋ ਪਤਾ ਲੱਗਾ ਵੀ ਪ੍ਰਤਾਪ Best ਆ ਫਿਰ ਰੌਲਾ ਪਾ ਲਿਆ
@sukhrajsinghkhalsa872
@sukhrajsinghkhalsa872 2 часа назад
ਪਹਿਲੀ ਰੇਡ ਦਾ ਰੌਲਾ ਸੀ ਵੀਰੇ ਇਹਨੂੰ ਉਦੋਂ ਹੀ ਕਲੀਅਰ ਕਰਦੇ ਰੌਲਾ ਪੈਣਾ ਹੀ ਨਹੀਂ ਸੀਗਾ
@MalwakabaddiLions
@MalwakabaddiLions 3 часа назад
30....30 ਰੇਡਾ ਨੂੰ ਕੇਦਾ mlk de match c
@Gaggu9804
@Gaggu9804 2 часа назад
ਇਹ ਸੋਡੇ ਕਰਕੇ ਹੀ 3 ਵਜੇ ਆ ਤੁਸੀ ਕਬੱਡੀ ਨੂੰ ਡਰਾਮਾ ਬਣ ਦਿੱਤਾ ਰਾਤ ਨੂੰ 8 ਵਜੇ ਨੂੰ ਫਾਈਨਲ ਰਿਜ਼ਲਟ ਹੁੰਦਾ ਤੇ ਤੁਸੀ ਪਹਿਲੇ ਰਾਉਂਡ ਦਾ ਪਹਿਲਾ ਮੈਚ ਰਾਤ ਨੂੰ 8 ਵਜੇ ਸ਼ੁਰੂ ਕੀਤਾ ਟਾਈਮ ਨਾਲ ਮੈਚ ਸ਼ੁਰੂ ਕੀਤੇ ਹੁੰਦੇ ਤਾਂ ਇਹਨਾ ਰੌਲਾ ਪੈਂਦਾ ਹੀ ਨਹੀਂ ਸੀ
@harpreetsinghmangat7421
@harpreetsinghmangat7421 2 часа назад
ਘਾਗੇ ਵਾਲੇ ਨੂੰ ਬੁਲਾਓਣਾ ਰੋਲਾ ਪਾਉਂਣਾ ਹੈ
@sarbabrar1124
@sarbabrar1124 3 часа назад
Ghange wala ❤❤❤
@harrykang6478
@harrykang6478 3 часа назад
ਬਾਈ ਤੁਹਾਡੇ ਗਰਾਊਂਡ ਵਿੱਚ ਨਿਰਾ ਗੋਬਰ ਗਾਰਾ ਸੀ ਤੁਸੀ ਕੋਈ ਵੀ ਕਮੇਟੀ ਮੈਂਬਰ ਤੀਹ ਮਿੰਟ ਗਰਾਂਊਂਡ ਵਿੱਚ ਭੱਜ ਕੇ ਦਿਖਾ ਦਵੇ ਵੀਡੀਉ ਪੂਰੀ ਪਾ ਦਵੇ ਮੈਂ ਉਸ ਮੈਂਬਰ ਨੂੰ 41000 ਨਗਦ ਇਨਾਮ ਦਿਆਂਗਾ ਆਪਣੇ ਘਰੋਂ ਦੱਸ ਦਿਉ ਕੋਈ ਵੀ ਕਮੇਟੀ ਮੈਂਬਰ ਕਮੈਂਟਸ ਕਰ ਕੇ
@ManjinderSandhu-z8h
@ManjinderSandhu-z8h 3 часа назад
Gurwinder ghanga kitho chal k giya dekho ki load a enna commetiya de pind Jann di
@bhangraarmy3232
@bhangraarmy3232 3 часа назад
Tractor tan ghange da a veer.....ਜਿਹੜੇ ਪੁਆਇੰਟ ਦਾ ਫੈਸਲਾ ਬੁਹਤ ਪਹਿਲਾਂ ਹੋਣਾ ਚਾਹੀਦਾ ਸੀ। O ਮੈਚ ਦੇ last ਚ ਕਿਉਂ ਕੀਤਾ ਗਿਆ ਜਦੋਂ ghanga ਚਲਾ ਗਿਆ ਸੀ। ਇਹ ਤਾਂ ਜਮਾ fuddu ਕੰਮ ਆ ਕਮੇਟੀ ਦਾ
@ਰਾਜਕਰੇਗਾਖਾਲਸਾ-ਚ6ਮ
ਵੀਰ ਗਰਾਊਂਡ ਵਿੱਚ ਖੇਡਕੇ ਪਤਾ ਲੱਗਦਾ. 30 30 ਰੇਡਾਂ ਨੂੰ ਅਕੈਡਮੀ ਦੇ ਮੈਚ ਸੀ ਜਾਂ. 5_5 ਰੇਡਰ ਸੀ ਵੀ ਇੰਨੀਆਂ ਰੇਡਾਂ ਪਾਉਂਦੇ ਜੇ ਫੈਸਲਾ ਕਰਨਾ ਈ ਸੀ ਤਾਂ ਪਹਿਲਾਂ ਕਰਦੇ ਅਖੀਰ ਤੇ ਫੈਸਲਾ ਕਰਨ ਦਾ ਕੀ ਮਤਲਬ
@farmer-pb1976
@farmer-pb1976 2 часа назад
ਟਰੈਕਟਰ ਪ੍ਰਤਾਪ ਦਾ ਬਣਦਾ ਉਸ ਨੂੰ ਦਿੱਤਾ ਜਾਵੇ🎉
@DeepSamrao-k8b
@DeepSamrao-k8b 2 часа назад
ਟਰੈਕਟਰ ਪਰਤਾਪ ਦਾ good
@JaspinderGill-t5f
@JaspinderGill-t5f Час назад
ਕਬੱਡੀ ਵਿੱਚ ਬਹੁਤ ਵੱਡੇ ਇਨਾਮ ਜਿਵੇਂ ਕਿ ਟ੍ਰੈਕਟਰ ਆਦਿ ਰੱਖਣ ਦੀ ਬਜਾਏ ਛੋਟੇ ਇਨਾਮ ਜਿਵੇਂ ਮੋਟਰਸਾਈਕਲ ਆਦਿ ਰੱਖਣੇ ਚਾਹੀਦੇ ਹਨ
@jatinderpalbatishbatish8157
@jatinderpalbatishbatish8157 3 часа назад
ਬਾਈ ਸਾਰਾ ਮੇਚ ਦੇਖਿਆ, ਜੇ ਨੰਬਰ ਹੋਲਡ ਸੀ ਤਾਂ ਉਸਦਾ ਫੈਸਲਾ ਨਾਲ ਦੀ ਨਾਲ ਦੇਣਾ ਸੀ, ਮੈ ਧਾਗੇ ਵਾਲੇ ਦੀ ਸਪੌਟ ਨੀ ਕਰਦਾ ਪਰ ਜੋ ਕੀਤਾ ਗਲਤ ਕੀਤਾ, ਕਿਉਂਕਿ ਜਦੋਂ ਟੀਮ ਹਾਰ ਗਈ ਉਸ ਸਮੇਂ ਤੁਸੀਂ ਰਵਿਉ ਚੇਕ ਕਰ ਰਹੇ ਹੋ, ਜਦੋਂ ਕਿ ਰੈਫਰੀ ਨੇ ਉਨ੍ਹਾਂ ਨੂੰ ਰਵਿਓ ਦਿੱਤਾ ਨਹੀਂ ਸੀ, ਇਸ ਵਿੱਚ ਰੈਫਰੀ ਵੀ ਗਲਤ ਹੈ, ਨਾਲੇ ਉਹ ਨੰਬਰ ਸਾਫ ਸੋਨੀ ਦਾ ਸੀ ਬਾਈ ਜੀ ਮੈਂ ਵੀ ਇਕ ਸਪੇਸ ਕੋਚ ਹਾ ਧੰਨਵਾਦ ਜੀ
@gaganrandhawa5691
@gaganrandhawa5691 3 часа назад
Eh veer app mnn rhe aa ..Jdo referee ne point ohna nu deke jeetu de dita fer .. kmety nu ki lod c raula pvaun d ... Referee kahde lyi hunde je kmety app e faisle krne ... .. kmety d galti aa ...
@makhansingh2580
@makhansingh2580 3 часа назад
Jehra banda bol reha eh kalla ni manda c sari comity raat ehi gal kehdi c raat bai mai uthe c ose time
@deepsingh8979
@deepsingh8979 3 часа назад
Fuddu kam aa gurwinder sahi aa
@Karampb29
@Karampb29 4 часа назад
ਪ੍ਰਤਾਪ ❤️❤️❤️❤️❤️❤️❤️❤️
@BittuSingh-px6ql
@BittuSingh-px6ql 3 часа назад
Sire da fuddu bnda
@jasdeepsahota2094
@jasdeepsahota2094 3 часа назад
Partap da hee bnda c tractor 🚜 🎉
@sandhubathindawala308
@sandhubathindawala308 3 часа назад
ਸਹਿ ਕੀਤਾ
@choudharysaab8192
@choudharysaab8192 3 часа назад
Bai ji comety da faisla bilkul shi aa apa Sara match vekhya tractor Partap kdiyane wale da hi bn da c comety bilkul shi aa bai hun kabaddi vich khiadriua nu lalch ho gya bai
@lovelychattha1452
@lovelychattha1452 3 часа назад
Ryt
@KaramveerSingh-m8w
@KaramveerSingh-m8w Час назад
Ghange vale nu ta jyada hi hankar hogea paisea da laalach hogea
@karanveersingh2701
@karanveersingh2701 3 часа назад
Pehla hi tractor partap nu de dinde kadiane di team nu hi jita dinde ah jehda bolda ehnu eh ta pta ni v ghange ala raider aa ja jaffi aa pta haini pardhan bn k beh jande aa
@AURSH-
@AURSH- Час назад
ਗੁਰਵਿੰਦਰ ਘਾਗੇ ਵਾਲਾ ਆਕੜ ਕਾਨਾਂ ਖਿਡਾਰੀਆਂ ਇਹ ਖੇਡ ਕਬੱਡੀ ਪਿਆਰ ਦੀ ਖੇਡ ਆ ਵੀਰ ਜੀ ❤❤
@jashanjassi7973
@jashanjassi7973 54 минуты назад
Sahi gal aa y
@Gurpreet_Singh12
@Gurpreet_Singh12 3 часа назад
Best gurbinder da se
@AURSH-
@AURSH- Час назад
❤❤ ਕਮੇਟੀ ਦਾ ਫ਼ੈਸਲਾ ਸਹੀ ਆ ਜੀ ❤❤
@harjottiwana272
@harjottiwana272 2 часа назад
Bai tusi takde player di support krde oo ohna nu tusi 50000 de dne oo nwe player nu tusi ohna di entry vi ni mod de sab da maan rakhya kro y
@lovedeepkataria6759
@lovedeepkataria6759 3 часа назад
No Partap da c ji
@GurmeetSingh-zm3sb
@GurmeetSingh-zm3sb 3 часа назад
Girwinder ghanhe da c tractor
@taridhillon3890
@taridhillon3890 2 часа назад
1 ਤਾ ਵੱਜਿਆ ਪਿਆ ਸੀ ਬਾਈ ਹਾਲੇ ਰੇਡਾ ਦੀ ਕਸਰ ਸੀ 20੍,20 ਨੰਬਰ ਥੋੜੇ ਸੀ ਦੋ ਦੋ ਤਾ ਰੇਡਰ ਸੀ ਦੋਨਾਂ ਟੀਮਾਂ ਕੋਲੇ
@saab7205
@saab7205 3 часа назад
Playera ne tournament band karwune a hor kuj ni
@Kabaddi_shorts-ei2pe
@Kabaddi_shorts-ei2pe 3 часа назад
ਬਾਈ ਜੀ ਅਸੀਂ ਸਾਰਾ ਦੇਖਿਆ ਹੈ ਪ੍ਰਤਾਪ ਕਡਿਆਣਾ ਹੀ ਬੇਸ਼ਟ ਜਾਫੀ‌ਸੀ
@dharmbirsingh8339
@dharmbirsingh8339 3 часа назад
Tractor to gange hi jana c
@livevillagelife5641
@livevillagelife5641 3 часа назад
ਘੱਗਾ ਗਲਤ c ਵੀਰੋ ਕਮੇਟੀ ਦਾ ਹੁਕਮ ਮੰਨਣਾ ਚਾਹੀਦਾ c
@ranjitsingh1838
@ranjitsingh1838 Час назад
ਵੀਰ ਜੀ ਕਮੇਟੀਆਂ ਨੂੰ ਫੈਸਲਾ ਲੈਣਾ ਪਊ ਪਿੰਡ ਵਾਰ ਨਰੋਲ ਕਰਾਇਆ ਕਰੋ ਇਹ ਪੈਸਿਆਂ ਨਾਲ ਰੱਜ ਗਏ ਆ ਤਾਂ ਹੀ ਇਹਨਾਂ ਨੂੰ ਹੰਕਾਰ ਆ ਵੀਰ ਜੀ ਪਿੰਡ ਚ ਇੱਕ ਸ਼ੋਅ ਮੈਚ ਰੱਖੋ ਬਸ
@MoneyDeep-dj3up
@MoneyDeep-dj3up 2 часа назад
ਪਹਿਲਾਂ ਨੰਬਰ ਪਹਿਲਾ ਕਿਉਂ ਨੀਂ ਹੋਲਡ ਕੀਤਾ
@jagroopsingh6728
@jagroopsingh6728 3 часа назад
Aa passa loka de bhli base Lao pand wakes base ji kase rug gar baste muda ao veer ji😂
@faninderjeettefaryadde8500
@faninderjeettefaryadde8500 3 часа назад
30 raid nu oh academy de match c rkhlo hun app e sarw kuj fuddu km kita tuc
@sunnylohsimbly6843
@sunnylohsimbly6843 2 часа назад
Kmati. Glat hai. Tusi aap Arora Pande
@sukhjotbangerbanger6454
@sukhjotbangerbanger6454 2 часа назад
Ganga wala da ban da c 1 point tusi Galt Dita dekho replay kar ka diyan nal
@Kabbadi-world-57
@Kabbadi-world-57 3 часа назад
Pishli bar is committe ne ambe sur Singh nal v dakha kitta c sub ton bekar committe eh
@Apramdeepsingh
@Apramdeepsingh 2 часа назад
Ghange walaaaa❤️
@virusingh7247
@virusingh7247 2 часа назад
Vir g kisi ਗਰੀਬ ਨੂੰ ਦੇ ਦਿਉ ਕਰੋ ਕੁਝ ਪੈਸੇ ਏਨਾ ਨੁ ਨਾ ਦਿਉ
@Derababanikkuramjiprachinhanum
@Derababanikkuramjiprachinhanum 2 часа назад
ਗਾਘਾ ਵਾਲੇ ਤਿੰਨ ਜੱਫੇ ਸੀ ਚਾਰ ਜੱਫੇ ਪ੍ਰਤਾਪ ਦੈ ਸੀ
@jsdhillon3881
@jsdhillon3881 2 часа назад
ਕਮੇਟੀ ਸਹੀ ਆ ਵੀਰ
@bhangu2213
@bhangu2213 3 часа назад
ਰੀਪਲੇ ਪਹਿਲਾਂ ਨੀ ਸੀ ਦੇਖ ਹੁੰਦਾ,ਪੁਆਇੰਟ ਦਿੱਤਾ ਕਿਉੰ ਸੀ ਪਹਿਲਾ ,ਕੋਈ ਟਾਈਮ ਹੈਗਾ ਤਾਂ 30 ਰੇਡਾ ਵਾਲਾ 12.30 ਵਜੇ ਫਾਈਨਲ ਸ਼ੁਰੂ ਹੋਇਆ, ਕੁਮੇਂਟਰ ਨੇ ਸ਼ਰੇਆਮ ਦਾ ਬੋਲਿਆ 20,21 ਦਾ ਮੈਚ
@Vikramsingh-fn5pm
@Vikramsingh-fn5pm 3 часа назад
Gurvinder Kangra tractor
@jindersingh5632
@jindersingh5632 3 часа назад
ਟਾਇਮ ਤਾ ਦੇਖ ਲਓ
@HarjinderSandhu-v2d
@HarjinderSandhu-v2d 2 часа назад
ਪ੍ਰਤਾਪ।ਬਨਦਾ।ਬਾਈ।ਟਰੈਕਟਰ
@balwindersingh5085
@balwindersingh5085 3 часа назад
🚜 y g ghange wale da banda,oh bilkul sahi bol reha y g
@lovelychattha1452
@lovelychattha1452 3 часа назад
Match tn khel de poora
@DiljotGg2-wi8qg
@DiljotGg2-wi8qg 2 часа назад
Partaap best' hai yes no like ni
@SaabSahota-yl9ol
@SaabSahota-yl9ol Час назад
mani dhoor da bycot kro
@jagtarkasumbri8861
@jagtarkasumbri8861 3 часа назад
Partap kadana da hi Kanga da nhi
@RanjitSingh-hb6mz
@RanjitSingh-hb6mz 3 часа назад
Bahut galat Geeta committee
@balwindersinghkang8850
@balwindersinghkang8850 2 часа назад
Re play hor dekhi jao
@shersinghsidhu1958
@shersinghsidhu1958 3 часа назад
Gurvinder Ganga the tractor banda
@lovelychattha1452
@lovelychattha1452 3 часа назад
1 jaffa ute ohde ton
@ArshdeepWander-x4t
@ArshdeepWander-x4t 3 часа назад
ਕਮੇਟੀ ਸਹੀ ਆ ਘਾਗੇ਼ ਆਲਾ ਹਰੇਕ ਥਾਂ ਲੜਦਾ
@AURSH-
@AURSH- Час назад
@@ArshdeepWander-x4t ਘਾਗੇ ਵਾਲਾ ਆਕੜ ਕਾਨਾਂ ਖ਼ਿਡਾਰੀ ਆ ਉਹ ਗਰਾਊਂਡ ਕਿਹੜਾ ਜਿੱਥੇ ਇਹ ਨਾ ਲੜਿਆ ਹੋਵੇ
@satnamsinghsatnam79
@satnamsinghsatnam79 3 часа назад
Tractor partap da c
@mandipmangamanga458
@mandipmangamanga458 3 часа назад
Sahi se Partap
@lovedeepkataria6759
@lovedeepkataria6759 3 часа назад
Partap da c
@baldevsinghgill2745
@baldevsinghgill2745 3 часа назад
Sara match asi v dekhia start vich hi tusi bole c 20_21da match aa fir akhir ch tusi kihnde ho 5_5raid hor pao tuhadi eh galti aa
@lovelychattha1452
@lovelychattha1452 3 часа назад
Y match v ni poora khele
@baldevsinghgill2745
@baldevsinghgill2745 2 часа назад
@@lovelychattha1452 22g point ta hoge c 20
@taridhillon3890
@taridhillon3890 Час назад
ਹੋਲਡ ਪੁਆਇੰਟ ਦਾ ਫੈਸਲਾ ਉਦੋ ਹੀ ਕਰਨਾ ਸੀ ਬਾਈ ਰੋਲਾ ਪੈਦਾ ਹੀ ਨਹੀ ਸੀ
@jattmr.7911
@jattmr.7911 Час назад
ਬਾਈ ਜੀ ਬੈਸਟ ਜਾਫੀ ਘਾਗੇ ਦਾ ਬਣਦਾ ਟੈਰਕਟਰ ਬਾਈ ਜੀ ਤੁਹਾਡੀ ਲਾਉਸ ਮੈਟ 30 ਰੇਡਾ ਮੈਚ ਸ਼ੁਰੂ ਕੀਤਾ। ਤੁਹਾਡੇ ਰੈਫਰੀ ਨੇ ਨੰਬਰ ਰੀਡਰ ਰੀ ਪਲੇਅ ਦੇਖ ਕੇ ਰੀਡਰ ਨੂੰ ਦਿੱਤਾ।ਮੈਚ ਦੇ ਅਖੀਰ ਵਿੱਚ ਜਾਨਬੂਝ ਕੇ ਟਰੈਕਟਰ ਨਾ ਦੇਣ ਕਰਕੇ ਤੁਸੀਂ ਰੌਲਾ ਪਾਇਆ
@deci_boy
@deci_boy Час назад
ਘਾਂਗੇ ਆਲ਼ਾ ਹੈਗਾ ਈ ਕਲੇਸ਼ੀ ਆ ,,,, ਰੋਂਦਾ ਬਹੁਤ ਆ ਉਹ,,,,
@livevillagelife5641
@livevillagelife5641 3 часа назад
ਵੀਰੋ ਏਹੋ ਜਿਹੇ ਖਿਡਾਰੀ ਨਾ payea kro ਟੀਮ ਵਿੱਚ ਜਿਹੜੇ ਕਿਸੇ ਦੀ ਨਾ ਮੰਨਣ
@JagdeepSidhu-iv3ne
@JagdeepSidhu-iv3ne 8 минут назад
ਬਾਈ ਮੈਚ ਸ਼ੁਰੂ ਹੋਣ ਟਾਇਮ ਰੇਡਾ ਸਾਢੇ ਵੀਹ ਤੇ ਇੱਕੀ ਨੰਬਰ ਬੋਲੇ ਸੀ ਕਮੈਂਟੇਟਰ ਨੇ ਲਾਈਵ ਕੱਢਕੇ ਵੇਖ ਲੳਉ ਇਕ ਗਲਤੀ ਕਮੇਟੀ ਦੀ ਚਲਦੇ ਮੈਚ ਵਿੱਚ ਰੀਪਲੇਅ ਵੇਖਕੇ ਨੰਬਰ ਦੇਣਾ ਚਾਹੀਦਾ ਸੀ ਮੈਚ ਖਤਮ ਹੋਣ ਤੇ ਕੌਣ ਰੀਪਲੇਅ ਵੇਖਦਾ ਹੁੰਦਾ ਬਾਕੀ ਬਾਈ ਲਾਈਵ ਵੇਖੋ ਕਮੇਟੀ ਗਰਾਊਂਡ ਵਿੱਚ ਕਿਥੇ ਖੜ੍ਹੀ ਸੀ
@NavdeepSingh-ex8mb
@NavdeepSingh-ex8mb 3 часа назад
Jaffa partap da se tractor ve partap da
@lovelychattha1452
@lovelychattha1452 3 часа назад
Ryt
@deep_nain02
@deep_nain02 17 минут назад
ਬਾਈ ਜੀ ਕਮੈਟੀ ਦੀ ਕੋਈ ਗਲਤੀ ਨਹੀ, ਤੁਸੀਂ ਤਾਂ ਬਾਈ ਬਹੁਤ ਵਧੀਆ ਓ ਜਿਹੜੇ ਹੁਣ ਤੱਕ ਉਹਨਾਂ ਨੂੰ ਉਡੀਕ ਰਹੇ ਓ ਵੀ ਜਿਹੜਾ ਜਿਹਦਾ ਹੱਕ ਆ ਉਹਨੂੰ ਮਿਲੇ, ਮੈਚ ਹਜੇ ਪੁਰਾ ਵੀ ਨੀ ਖੇਡਿਆ ਗਿਆ ਤੁਸੀਂ ਤਾਂ ਵੀ ਇਨਾਂਮ ਵੰਡੇ ਤੇ ਸਭ ਕੁੱਝ ਸਾਰਿਆਂ ਦੇ ਸਾਹਮਣੇ ਹੋਇਆ, ਕਮੈਟੀ ਦੀ ਬਾਈ ਜੀ ਕੋਈ ਗਲਤੀ ਨਹੀ। ਘਾਂਗੇ ਆਲੇ ਦਾ ਇਨਾਂ ਸਿਨੀਅਰ ਪਲੇਅਰ ਹੋ ਕੇ ਰੋਲਾ ਪਾਉਂਣ ਜਮਾਂ ਨਜਾਇਜ਼ ਆ, ਜੇ ਮੈਚ ਰੈਫਰੀਆਂ ਸਹਾਰੇ ਛੱਡਣੇ ਨੇ ਫੇਰ ਕੈਮਰਿਆਂ ਦਾ ਕੀ ਕੰਮ, ਬਾਕੀ ਰੋਲਾ ਪਾਉਂਣ ਵਾਲੇ ਨਾ ਰੈਫਰੀਆਂ ਦੀ ਮੰਨਦੇ ਨਾ ਕੈਮਰਿਆਂ ਦੀ, ਹੁਣ ਇਹਦੇ ਚ ਫੱਸ ਜਾਂਦੇ ਆ ਬਚਾਰੇ ਕਮੈਟੀ ਆਲੇ ਜਿਨ੍ਹਾਂ ਦਾ ਸਭ ਤੋਂ ਵੱਡਾ ਕਸੂਰ ਕੇ ਉਹ ਟੁਰਨਾਂਮੈਂਟ ਕਰਾਉਂਦੇ ਆ, ਕਮੈਟੀ ਨੇ ਇਸ ਮੈਚ ਵਿੱਚ ਸੱਚ ਦਾ ਸਾਥ ਦਿੱਤਾ ਤੇ ਉਹ ਜਮਾਂ ਸਹੀ ਫੈਸਲਾ।
@KulvirSingh-jo7ci
@KulvirSingh-jo7ci 10 минут назад
ਬਈ ਜੀ ਕਮੇਟੀ ਨੇ ਫੈਸਲਾ ਸਹੀ ਕੀਤਾ🎉🎉🎉🎉🎉
@GurbhinderSingh-ey9po
@GurbhinderSingh-ey9po Час назад
Tu galta tu os da c gurwinder da kamri galta tu v
@GursewakJhanduke
@GursewakJhanduke Час назад
ਭਰਾਵੋ ਨੰਬਰ ਹੋਲਡ ਨਹੀਂ ਕੀਤਾ ਗਿਆ ਸੀ, ਭਾਵੇਂ ਕੁਮੈਂਟਰੀ ਸੁਣ ਲਵੋ,ਮੈਚ ਖ਼ਤਮ ਹੋਣ ਤੋਂ ਬਾਅਦ ਨੰਬਰ ਦਾ ਰੌਲਾ ਪਾਇਆ।
@livevillagelife5641
@livevillagelife5641 3 часа назад
ਘੱਗਾ ਗਲਤ c ਵੀਰੋ ਕਮੇਟੀ ਦਾ ਹੁਕਮ ਮੰਨਣਾ ਚਾਹੀਦਾ c
@saroopsingh-ko1zz
@saroopsingh-ko1zz Час назад
ਕਮੇਟੀ ਨੇ ਧੋਖਾ ਕੀਤਾ ਏਜਦੋ ਘਾਗਾ ਹੋਣਾ ਖੇਡਣ ਤੋ ਮਨਾ ਕੀਤਾ ਇਹਨਾ ਹੌਲਡ ਵਾਲਾ ਨੰਬਰ ਦੂਜੀ ਸਾਇਡ ਦੇ ਦਿੱਤਾ ਮੈਚ ਪਹਿਲਾ ਹੀ 20--21ਨੰਬਰ ਦਾ ਸੀ ਕਮੇਟੀ ਗਲਤ ਏ
@RoshanSingh-i6v
@RoshanSingh-i6v Час назад
ਇਹੋ ਜਿਹੇ ਪਲੇਅਰਾਂ ਨੇ ਕਬੱਡੀ ਦਾ ਨਾਸ਼ ਮਾਰਿਆ ਪਿਆ ਸਾਰਾ ਇਨਾਮ ਗੁਰਦੁਆਰੇ ਦੇ ਦਿੱਤਾ ਜਾਵੇ
@livevillagelife5641
@livevillagelife5641 3 часа назад
ਯਰ ਘਾghe ਵਾਲਾ Qiun varhiac
@kulwindersidhu1118
@kulwindersidhu1118 Час назад
ਨੰਬਰ 20.5 / 21 ਅਨਾਊਸ ਨੇ ਬੇਲੇ ਸੀ ਜੋ ਅਨਾਊਸਰ ਕਮੈਟੀ ਨੇ ਬੁੱਕ ਕੀਤਾ ਸੀ ਡੇਡ ਨੰਬਰ ਰੇਫਰੀ ਨੇ ਰੇਡਰ ਨੂੰ ਦਿੱਤਾ ਸੀ ਅੱਧਾ ਘੱਟਾ ਨੰਬਰ ਉਹ ਬਰਸਾਲ ਪੁਰ ਕੋਲ ਰਿਹਾ ਜੋ ਸਕਰੀਨ ਤੇ ਸ਼ੋ ਹੋ ਰਿਹਾ ਏ ਜੋ ਡਾਊਟ ਸੀ ਤਾ ਕਲੀਅਰ ਕਰਦੇ ਦੋਵੇ ਟੀਮਾ ਤੁਹਾਨੂੰ ਬਰਾਬਰ ਸੀ ਜੇ ਰੋਲਾ ਸੀ ਤਾ ਨੰਬਰ ਕੋਮਨ ਵੀ ਕਰ ਸਕਦੇ ਜਾ ਦੋਵਾ ਜਾਫੀਆ ਨੂੰ ਬਰਾਬਰ ਬੈਸਟ ਕੱਢ ਸਕਦੇ ਸੀ ਕਮੈਟੀ ਜਿਮੈਵਾਰੀ ਨਹੀ ਨਿਭਾ ਸਕੀ ਇਹ ਸਹੀ ਗੱਲ ਏ ਕਮੈਟੀ ਨੇ ਅਾਪਨਾ ਰੋਲਾ ਪਵਾਇਆ ਡੇਡ ਵਾਲਾ ਨੰਬਰ ਮੈਚ ਖਤਮ ਹੋਏ ਤੇ ਹੋਲਡ ਕੀਤਾ ਇਹ ਨੰਬਰ ਤੇ ਡਾਊਟ ਸੀ ਤਾ ਉਲੇ ਸਮੇ ਕਲੀਅਰ ਕਰਦੇ
@kulwindersidhu1118
@kulwindersidhu1118 Час назад
ਨੰਬਰ 20.5 / 21 ਅਨਾਊਸ ਨੇ ਬੇਲੇ ਸੀ ਜੋ ਅਨਾਊਸਰ ਕਮੈਟੀ ਨੇ ਬੁੱਕ ਕੀਤਾ ਸੀ ਡੇਡ ਨੰਬਰ ਰੇਫਰੀ ਨੇ ਰੇਡਰ ਨੂੰ ਦਿੱਤਾ ਸੀ ਅੱਧਾ ਘੱਟਾ ਨੰਬਰ ਉਹ ਬਰਸਾਲ ਪੁਰ ਕੋਲ ਰਿਹਾ ਜੋ ਸਕਰੀਨ ਤੇ ਸ਼ੋ ਹੋ ਰਿਹਾ ਏ ਜੋ ਡਾਊਟ ਸੀ ਤਾ ਕਲੀਅਰ ਕਰਦੇ ਦੋਵੇ ਟੀਮਾ ਤੁਹਾਨੂੰ ਬਰਾਬਰ ਸੀ ਜੇ ਰੋਲਾ ਸੀ ਤਾ ਨੰਬਰ ਕੋਮਨ ਵੀ ਕਰ ਸਕਦੇ ਜਾ ਦੋਵਾ ਜਾਫੀਆ ਨੂੰ ਬਰਾਬਰ ਬੈਸਟ ਕੱਢ ਸਕਦੇ ਸੀ ਕਮੈਟੀ ਜਿਮੈਵਾਰੀ ਨਹੀ ਨਿਭਾ ਸਕੀ ਇਹ ਸਹੀ ਗੱਲ ਏ ਕਮੈਟੀ ਨੇ ਅਾਪਨਾ ਰੋਲਾ ਪਵਾਇਆ ਡੇਡ ਵਾਲਾ ਨੰਬਰ ਮੈਚ ਖਤਮ ਹੋਏ ਤੇ ਹੋਲਡ ਕੀਤਾ ਇਹ ਨੰਬਰ ਤੇ ਡਾਊਟ ਸੀ ਤਾ ਉਲੇ ਸਮੇ ਕਲੀਅਰ ਕਰਦੇ
@RoshanSingh-i6v
@RoshanSingh-i6v Час назад
ਕਿਸੇ ਗੁਰਦੁਆਰੇ ਵਿੱਚ ਦੇ ਦੋ ਸਾਰਾ ਇਨਾਮ ਤੇ ਟਰੈਕਟਰ ਨਹੀਂ ਲੈ ਕੇ ਜਾਂਦੇ ਨਾ ਲੈ ਕੇ ਜਾਣ ਉਹਨਾਂ ਨੂੰ ਜਿੱਤ ਤੱਕ ਮਤਲਬ ਸੀ ਜਿੱਤ ਗਏ ਸੀ ਫਿਰ ਵੀ ਜੇਕਰ ਨਾਮ ਨਹੀਂ ਲੈ ਕੇ ਜਾਂਦੇ ਤਾਂ ਇਹਨੂੰ ਗੁਰਦੁਆਰੇ ਦੇ ਵਿੱਚ ਦੇ ਦੇਣਾ ਚਾਹੀਦਾ ਉਨਾਂ ਦੀ ਮਿਹਨਤ ਨਹੀਂ ਕਰਨੀ ਚਾਹੀਦੀ ਘਾਂਗੇ ਵਾਲੇ ਗੁਰਵਿੰਦਰ ਕੋਲ ਬਹੁਤ ਪੈਸਾ ਇਹ ਕਿਸੇ ਗੁਰਦੁਆਰੇ ਵਿੱਚ ਦਾਨ ਕੀਤਾ ਜਾਵੇ ਟਰੈਕਟਰ ਅਤੇ ਇਨਾਮ
@Jotghuman1722
@Jotghuman1722 2 часа назад
ਕਮੇਟੀ ਦਾ ਫੈਸਲਾ ਸਹੀ ਹੈ ਨੰਬਰ ਕੜਿਆਣੇ ਆਲੇ ਪ੍ਰਤਾਪ ਦਾ ਹੀ ਬਣਦਾ ਘਾਂਗੇ ਆਲੇ ਨੂੰ ਇਹ ਸੀ ਕੇ ਜੇ ਉਹ ਨੰਬਰ ਪ੍ਰਤਾਪ ਨੂੰ ਨਾ ਮਿਲਦਾ ਤਾਂ ਦੋਵਾ ਦੇ ਜੱਫੇ 3/3 ਹੋਣੇ ਸੀ ਤੇ ਟਰੈਕਟਰ ਸਾਂਝਾ ਹੁੰਦਾ ਘਾਂਗੇ ਤੇ ਪ੍ਰਤਾਪ ਦਾ ਪਰ ਨੰਬਰ ਪ੍ਰਤਾਪ ਦਾ ਸੀ ਤੇ Best ਵੀ ਉਹੀ ਬਣਦਾ ਘਾਂਗੇ ਆਲਾ ਅੱਜ ਕੱਲ ਬਹੁਤ ਰੌਲਾ ਪਾਉਣ ਲੱਗ ਗਿਆ ਲਾਲਚ ਕਰਦੈ ਇਹਨੂੰ ਇਹ ਹੁੰਦਾ ਕੇ ਹਰੇਕ ਥਾਂ ਮੈਂ Best ਹੋਵਾ ਪਰ ਰੌਲ਼ੇ ਨਾਲ Best ਨਹੀ ਆਉਂਦਾ ਸਾਹਮਣੇ ਵੀ ਅਗਲਾ ਜਿੱਤਣ ਆਇਆ ਕਮੇਟੀ ਦਾ ਫੈਸਲਾ ਸਹੀ ਆ ਬੱਸ ਅੱਗੇ ਤੋ ਟਾਇਮ ਨਾਲ ਮੈਚ ਕਰਾ ਲਿਆ ਕਰੋ ਤੇ ਰੌਲੇ ਵਾਲਾ ਨੰਬਰ ਨਾਲ ਹੀ ਕਲੀਅਰ ਕਰ ਦਿਆ ਕਰੋ ਹੋਲਡ ਨਾ ਕਰਿਆ ਕਰੋ 🙏
@SatnamBai-x3n
@SatnamBai-x3n Час назад
ਸਹੀ ਗੱਲ ਆ ਤੁਸੀਂ ਜਾਫੀ ਦੇ ਨੰਬਰ
@jaskarnsingh5277
@jaskarnsingh5277 2 часа назад
ਕਮੇਟੀਆਂ ਠੋਕ ਕੇ ਖੜਿਆ ਕਰੋ ਘਾਂਗੇ ਵਾਲਾ ਵ😅 ਫ਼ਰਿਆਦ ਹੋਣਾ ਵਾਂਗ ਬਹੁਤ ਰੋਂਦਾ ਜੇ ਇੰਨਾਂ ਇਨਾਮ ਦੇਣੇ ਹਨ ਤਾਂ 20 5 20 ਦੇ ਮੈਚ ਕਰਵਾਉ ਜਿਹੜੇ ਨਹੀ ਖੇਡਦੇ ਉਹ ਟੀਮ ਕੱਟ ਕੇ ਘਰ ਤੋਰੋ ਫੇਰ ਅਕਲ ਆਉਣੀ ਤੇ ਟਰੈਕਟਰ ਮੋਟਰਸਾਈਕਲ ਬੰਦ ਹੋਣੇ ਚਾਹੀਦੇ ਜੇ ਇਨਾਮ ਨਹੀਂ ਲੈਦਾ ਕਿਸੇ ਗਰੀਬ ਨੂੰ ਦੇ ਦੇਵੋ
@jattmr.7911
@jattmr.7911 Час назад
ਬਾਈ ਜੀ ਪਹਿਲਾਂ ਨੰਬਰ ਰੇਡਰ ਦਾ ਸੀ ਤੁਸੀਂ ਜਾਣਬੁੱਝ ਕੇ ਘਾਗੇ ਵਾਲੇ ਨੂੰ ਟਰੈਕਟਰ ਨਹੀਂ ਦਿੱਤਾ। ਤੁਸੀਂ ਮੈਚ ਸ਼ੁਰੂ ਹੋਣ ਤੋਂ ਪਹਿਲਾਂ 30 ਰੇਡਾ ਦੀ ਲਾਉਸ ਮੈਟ ਕੀਤੀ। ਦੋਵੇਂ ਟਰੈਕਟਰ ਘਾਗੇ ਦੀ ਟੀਮ ਦੇ ਬਣਦੇ
@mrranjitkaler1697
@mrranjitkaler1697 3 часа назад
ਤੁਹਾਡੀ ਕਮੇਟੀ ਸਹੀ ਆ ਤੁਹਾਡਾ ਸਹੀ ਫੈਸਲਾ ਬਾਈ ਜੇ ਨਹੀ ਲੈ ਕੇ ਜਾਦਾ ਤਾ ਨਾਹ ਸਹੀ ਇਹਨਾ ਨਾਹ ਥੱਲੇ ਲੱਗੋ ਬਾਈ ਆਪਣੇ ਟੂਰਨਾਮੈਟ ਕਰਾਉ
@sukhrajsinghkhalsa872
@sukhrajsinghkhalsa872 2 часа назад
ਵੀਰੇ ਵੀਰੇ ਕਮੇਟੀ ਤੁਹਾਡੀ ਸਹੀ ਆ 7 ਵਜੇ ਬੈਤ ਕਰਾਉਣਾ ਚਾਹੀਦਾ ਸੀ ਰਾਤ 12 ਵਜੇ
@gurisidhu2502
@gurisidhu2502 3 часа назад
Y g tusi ik war video ch kiha v Point check krk barsalpur nu jetu kehta Te nle eh v kiha v do do raida baki c Ik war jdo y jetu announced hogya fr war war change na howe ta vdia Osto chnga jdo kise point da rola pnda one ose tym check krk point krta jawe ta vdia Fr e agge di raid pwayi jaya kre
@virusingh7247
@virusingh7247 2 часа назад
ਅਨੰਦਪੁਰ ਪੁਰ ਵਿਚ ਵੀ ਕਈ ਗਰੀਬ ਕਿਸਾਨ ਹੈ ਜਿਸ ਨੂ ਟਰੈਕਟਰ ਦੀ ਲੌੜ ਹੈ plz ਉਸ ਨੁ ਦੇ ਦਿਓ ਬੀਰ ਜੀ
@DeepSamrao-k8b
@DeepSamrao-k8b 2 часа назад
Partap best hi aaa good ਫੈਸਲਾ
@meetsharma7242
@meetsharma7242 Час назад
3stop Partap ne kiti, 3stop gurwinder ne kiti
@MalkitSingh-dh6ct
@MalkitSingh-dh6ct 3 часа назад
ਬਾਈ ਜੀ ਮੇਲੇ ਕਰਵਾਉ ਇਨਾਮ ਵੀ ਰੱਖੋ ਪਰ ਹਿਸਾਬ ਨਾਲ ਜਿਸ ਪਿੰਡ ਮੇਲਾ ਚੱਲਦਾ ਸੀ ਉਸ ਪਿੰਡ ਕਈ ਘਰਾ ਦਿਆ ਛੱਤਾ ਡਿਗਣ ਵਾਲੀਆ ਹੋਣ ਗਿਆ ਉੱਨਾਂ ਦੀ ਮੱਦਦ ਕਰਦੋ ਮੇ ਸਾਰਾ ਮੇਲਾ ਦੇਖ ਦਾ ਸੀ ਸਾਰੇ ਮੇਲੇ ਵਿੱਚ ਗਾਂਗੇ ਵਾਲੇ ਨਾ ਹੀ ਬੋਲੀ ਗਏ ਉਸ ਬੱਦੇ ਨੇ ਹੀ ਸਾਰਾ ਮੇਲਾ ਖਰਾਬ ਕਰਤਾ ਕਮੇਟੀ ਨੇ ਉਸ ਨੂੰ ਸਿਰ ਬਾਲਾ ਚੱਕ ਲਿਆ
@KuldeeSingh-wt5tf
@KuldeeSingh-wt5tf 2 часа назад
ITI ke match mein dikhao video comedy Punjabi
@livevillagelife5641
@livevillagelife5641 3 часа назад
ਘੱਗਾ ਨੇ ਮੈਚ ਦਾ ਸਵਾਦ ਹੀ ਖਰਾਬ kr ਦਿੱਤਾ
@SinghSingh-n1n
@SinghSingh-n1n 3 часа назад
Turnmant. Band. Kur do
@kharoudk5869
@kharoudk5869 Час назад
Tsi parmotra kol gl rakho nahi tan eho jie khadari mu pon ge kametiya nu
@sewaksingh8845
@sewaksingh8845 Час назад
Gurwinder ghange da se tracter se
@livevillagelife5641
@livevillagelife5641 3 часа назад
ਘੱਗਾ ਗਲਤ kargiyA Yr
@KulwinderSingh-f6q
@KulwinderSingh-f6q 2 часа назад
ਕਮੇਟੀ ਬਿਲਕੁਲ ਸਹੀ ਆ ਬਾਈ
Далее
БЕЛКА СЬЕЛА КОТЕНКА?#cat
00:13
Просмотров 1,3 млн