Тёмный

ਨੰਬਰਦਾਰ ਉੱਭਿਆ ਵਾਲੇ ਬਾਪੂ ਦੀ ਕਹਾਣੀ | Numberdar Ubhia  

Parkh ਪਰਖ
Подписаться 390 тыс.
Просмотров 83 тыс.
50% 1

ਨੰਬਰਦਾਰ ਉੱਭਿਆ ਵਾਲੇ ਬਾਪੂ ਦੀ ਕਹਾਣੀ | Numberdar Ubhia @numberdarubhia

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 117   
@tarasinghsamagh1300
@tarasinghsamagh1300 Год назад
ਨੰਬਰਦਾਰ ਜੀ ਬਹੂਤ ਹੀ ਵਧੀਆ ਇਨਸਾਨ ਹਨ ਪਰਮਾਤਮਾ ਇਹਨਾ ਨੂੰ ਤੰਦਰੁਸਤੀ ਬਖਸ਼ੇ
@kulwinderknagra3640
@kulwinderknagra3640 Год назад
ਬਾਪੂ ਜੀ ਤੁਹਾਡੀਆ ਵੀਡੀਓ ਬਹੁਤ ਸੋਹਣੀਆ ਹੁੰਦੀਆ ਹਨ ਵਾਹਿਗੁਰੂ ਜੀ ਤੁਹਾਨੂੰ ਤਰਕੀਆ ਬਖਸ਼ਣ ਸਦਾ ਖੁਸ਼ ਰਹੋ ਤੁਸੀ ਬਾਪੂ ਜੀ 🙏❤🙏
@shivdeepkartik5032
@shivdeepkartik5032 Год назад
ਬਹੁਤ ਖੂਬਸੂਰਤ ਵੀਡੀਓ ਹੁੰਦੀਆਂ ਨੇ ਤੁਹਾਡੀਆਂ
@GaganDeep-if6sc
@GaganDeep-if6sc Год назад
ਬਾਪੂ ਜੀ ਪਿਆਰ ਹੈ ਬਾਪੂ ਜੀ ਇੱਕ ਰੱਬ ਹੈ
@Kartoon260
@Kartoon260 Год назад
ਨੰਬਰਦਾਰ ਸਾਹਿਬ,, ਬਹੁਤ ਵਧੀਆ ਇਨਸਾਨ ਨੇ,, ਵਹਿਗੁਰੂ ਜੀ ਨੇ ਅੱਜ ਬਾਪੂ ਜੀ ਕੋਈ ਘਾਟ ਨਹੀਂ ਛੱਡੀ ਨਹੀਂ,, ਬਲਬੀਰ ਸਿੰਘ ਸਰਪੰਚ ਹਲਕਾ ਮੋੜ ਖੁੰਢ ਪੰਜਾਬ ਦੇ ਤੌ
@charanjitsinghdhaliwal
@charanjitsinghdhaliwal 11 месяцев назад
😊
@user-mw3fh5qs3q
@user-mw3fh5qs3q Год назад
ਬਾਈ ਜੀ ਤੁਹਾਡੀ ਕਹਾਣੀ ਮੇਰੇ ਨਾਲ ਮੇਲ ਖਾਂਦੀ ਹੈ ਬਿਲਕੁੱਲ। ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ।
@kulwinderknagra3640
@kulwinderknagra3640 Год назад
ਬਹੁਤ ਸੋਹਣੀ ਲਗੀ ਐਟਰਵਿਊ ਤੁਹਾਡੀ ਬਹੁਤ ਵਧੀਆ ਗਲ ਬਾਤ ਕੀਤੀ ਬਾਪੂ ਜੀ ਨਾਲ 🙏❤🙏
@baldevsinghmankoo3774
@baldevsinghmankoo3774 Год назад
ਸਾਰੇ ਪੰਜਾਬੀਆਂ ਨੂੰ िਸिਖਆ ਦੇਣ ਵਾਲਾ ਨੰਬਰਦਾਰ ਬਾਬਾ ਅਜ ਖੁਦ ਰੋ िਰਹਾ ਹੈ
@PrabhjotSingh-hk2on
@PrabhjotSingh-hk2on Год назад
🙏 ਬਹੁਤ ਵਧੀਆ ਗੱਲਾ ਕੀਤੀਆਂ ਬਾਪੂ ਜੀ, ਧੰਨਵਾਦ ਜੀ 🙏
@dharmitungan5114
@dharmitungan5114 2 месяца назад
ਬਹੁਤ ਹੀ ਵਧੀਆ ਜੀ 🙏
@kulwinderknagra3640
@kulwinderknagra3640 Год назад
ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀਆ ਬਖਸ਼ਣ ਬਾਪੂ ਜੀ ਸਦਾ ਖੁਸ਼ ਰਹੋ ਬਾਪੂ ਜੀ 🙏❤🙏
@kulwinderknagra3640
@kulwinderknagra3640 Год назад
ਵਾਹਿਗੁਰੂ ਜੀ ਗਰੀਬੀ ਨਾ ਦਿਖਾਵਣ ਕਿਸੇ ਨੂੰ😭
@gurichahal1316
@gurichahal1316 Год назад
ਨੰਬਰਦਾਰ ਸਾਹਿਬ ਤੁਹਡੀ ਕਹਾਣੀ ਸੁਣ ਕੇ ਰੋਣਾ ਆ ਗਿਆ
@NARESHKUMAR-mr3xb
@NARESHKUMAR-mr3xb Год назад
ਮਿਹਨਤ ਸਫ਼ਲਤਾ ਦੀ ਕੂੰਜੀ ਹੈ ਏਸ ਤਰ੍ਹਾਂ ਹੀ ਸਾਡੇ ਨਾਲ ਹੋਇਆ ਸੀ ਬਾਪੂ ਜੀ ਪਰ ਅੱਜ ਪਰਮਾਤਮਾ ਦੀ ਕਿਰਪਾ ਐ
@jagmeetteona6186
@jagmeetteona6186 Год назад
ਬਹੁਤ ਵਧੀਆ👍💯ਨੰਬਰ ਦਾਰ ਸਾਹਿਬ👌👌👌
@championgamemap6485
@championgamemap6485 Год назад
ਸਾਮਾ ਸਾਮਾ ਸਮਰੱਥ ਪਰਮਾਤਮਾ ਮੇਹਰ ਕਰੇ
@gurjindersingh3638
@gurjindersingh3638 Год назад
Namberdar g 🙏 waheguru g chardi klla rakhe g 🙏
@satwinderkaur2100
@satwinderkaur2100 2 месяца назад
Waheguru Ji God bless you ❣️💐🌹
@KultarSingh-ji3qy
@KultarSingh-ji3qy Месяц назад
ਬਾਪੂ ਜੀ ਲੋਕ ਤਾ ਬਹੁਤ ਕੁਝ ਆਖਦੇ ਆ ਪਰ ਜਿਹੜਾ ਬੰਦਾ ਉਸ ਟੈਮ ਚੋ ਗੁਜਰ ਰਿਹਾ ਹੋਵੇ ਉਹਨੂੰ ਈ ਪਤਾ ਹੁੰਦਾ ਸਿਆਣਾ ਦੀ ਕਹਾਵਤ ਵਾਗ ਜਾ ਵਾਹ ਪਏ ਜਾਨੀਏ ਜਾ ਰਾਹ ਪਏ ਜਾਨੀਏ
@balwinderkaursembhi803
@balwinderkaursembhi803 Год назад
ਬਾਈ ਦੀ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਬਹੁਤ ਵਧੀਆ ਰਿਸ਼ਤੇਦਾਰ ਸੀ ਜਿਨਾ ਨੇ ਕਰਜ਼ਾ ਲਾਹਤਾ ਨਹੀਂ ਤਾ ਰਿਸ਼ਤੇਦਾਰ ਵੀ ਮੂੰਹ ਮੋੜ ਜਾਦੇਆ ਵਾਹਿਗੁਰੂ ਤੁਹਾਡੀ ਸਾਰੀ ਟੀਮ ਤੇ ਰਿਸ਼ਤੇਦਾਰਾਂ ਨੂੰ ਚੱੜਦੀ ਕਲਾ ਰੱਖੇ ਲੱਮੀ ਉਮਰ ਕਰੇ ਤੁਹਾਡੀ ਐਟਰਬੂ ਸੁਣ ਕੇ ਬਹੁਤ ਮਨ ਭਰ ਆਇਆ 😢😢🙏🙏
@daljeetsingh7552
@daljeetsingh7552 Год назад
ਅਸੀ 1990/91 ਚ ਮੁਰਗੀ ਖਾਨਾ ਪਾ ਰਹੇ ਸੀ ਅੱਠਵੀ ਜਮਾਤ ਚ ਪੜਦਾ ਸੀ ਜਦੋ ਮੈ ਸਕੂਲੋ ਅਾੲਿਅਾ ਤਾ ਸਾਡਾ ਸੱਤ ਤੇ ਗੲੀਅਾ ਕੰਧਾ, ਮੇਰੇ ਦਾਦੇ ਨੇ ਿੲੱਕ ਤੁਰੇ ਜਾਦੇ ਸਾਧ ਨੂੰ ਪਰ ਸਾ ਦਾ ਪਾਣੀ ਪੁੱਛਿਅਾ ਤੇ ੳੁਸਨੇ ਮੁਰਗੀ ਖਾਨੇ ਪਾੳੁਣ ਕਰਕੇ ਮਨਾ ਕਰਤਾ ਮੇਰੇ ਦਾਦੇ ਨੇ ੳੁਸੇ ਸਮੇ ਚਾਰੇ ਪੰਜੇ ਸੀਰੀਅਾ ਨੂੰ ਲਾ ਕੇ ਢਹਾਤੀਅਾ, ਕੀ ਪਾਪ ਦੀ ਪੰਡ ਨੀ ਚੱਕਣੀ, 90 ਸਾਲਾ ਦੇ ਕਰੀਬ ਮੇਰਾ ਦਾਦਾ ਖੁਸ਼ੀ ਖੁਸ਼ੀ ਮਿੰਟ ਚ ਦੁਨੀਅਾ ਸੱਡ ਗਿਅਾ, ੳੁਲਾਦ ਪੋਤੇ ਪੜੋਤੇ ਨਜਾਰੇ ਲੈ ਦੇ ਨੇ, ਜੇ ਮੁਰਗੀਅਾ ਦਾ ਪਾਪ ਕਰਦੇ ਸਾੲਿਦ ਅਸੀ ਵੀ ਦੁਖੀ ਹੁੰਦੇ, ਕਿਥੇ ਹੁਣ ਪਤਾ ਨੀ ਕੀ ਕੁੱਝ ਰੱਬ ਨੇ ਦਿੱਤਾ ਤੋਟ ਹੀ ਨਹੀ ਸੱਡੀ ,ਪਾਪ ਮਾੜਾ ਜੇ ਬਚਿਅਾ ਜਾਵੇ ਚੰਗਾ ੲੁੀ ਅੈ।
@karanvgaming2302
@karanvgaming2302 Год назад
89 ਅ
@mhaveersingh9966
@mhaveersingh9966 Год назад
Sahe gal aa ji thadi
@daljeetsingh7552
@daljeetsingh7552 Год назад
@@mhaveersingh9966 ਧੰਨਵਾਦ ਵੀਰ ਜੀ ਜੇ ੳੁੱਮਰ ਚ ਮੈਥੋ ਛੋਟੇ ਹੋ ਬੇਟਾ ਖੁਸ਼ ਰਹੋ।
@jagseersidhu6226
@jagseersidhu6226 Год назад
ਔਰਤ
@rupinderpalsingh369
@rupinderpalsingh369 Год назад
ਬਾਈ ਮੈਂ ਇਕ ਗੱਲ ਪੁੱਛਣੀ ਚਾਹੁੰਦਾ ਹਾਂ ਤੁਹਾਡੇ ਤੋਂ ਕਿ ਤੁਸੀਂ ਮੁਰਗੀਖਾਨਾ ਨਹੀਂ ਪਾਇਆ ਚੰਗੀ ਗੱਲ ਹੈ ਪਰ ਕੀ ਤੁਸੀਂ ਮੀਟ ਖਾ ਵੀ ਲੈਂਦੇ ਹੋ।
@manjeetkaur949
@manjeetkaur949 Месяц назад
ਬਾਪੂ ਜੀ ਵਾਹਿਗੁਰੂ ਕਿਸੇ ਨੂੰ ਗਰੀਬੀ ਨਾ ਦਿਖਾਵੇ ❤❤❤❤ਮਨਜੀਤ ਕੌਰ ਘਨੌਰੀ ਕਲਾਂ 🧚‍♀️🧚‍♀️🧚‍♀️🧚‍♀️🧚‍♀️🧚‍♀️
@mandeepkhaira6567
@mandeepkhaira6567 Год назад
Tusi great ho baba ji wheguru ji kirpa rhakeo sade babe te Puri teem te
@ravisinghmann8365
@ravisinghmann8365 Год назад
Sat Sri akal bapu ji Jeonde rho waheguru ji tuhanu tandrust rakhan ji
@smartphonedoctor1242
@smartphonedoctor1242 Год назад
ਵਹਿਗੁਰੂ ਜੀ ਤੰਦਰੁਸਤੀ ਦੇਵੇ ਤੁਹਾਨੂੰ ਜੀ
@kiratmehrok3980
@kiratmehrok3980 9 месяцев назад
ਬਹੁਤ ਇਮੋਸ਼ਨਲ ਕਹਾਣੀ ਐ ਨੰਬਰਦਾਰ ਉਭਿਆ ਦੀ
@kulwinderknagra3640
@kulwinderknagra3640 Год назад
ਵੈਰੀ ਨਾਈਸ ਵੀਡੀਓ 🙏❤🙏
@balwinderkaurkhalsa5118
@balwinderkaurkhalsa5118 Год назад
Bapu ji tuci ta great o
@ranbirsinghjogich197
@ranbirsinghjogich197 7 месяцев назад
ਬਹੁਤ ਦਿੱਖ ਭਰੀ ਕਹਾਣੀ ਬਾਪੂ ਉਭਿਆ ਜੀ ਦੀ। ਸੰਘਰਸ਼ ਤਾਂ ਆਪਣੇ ਜਾਰੀ ਹੁੰਦਾ ਹੈ ।ਐਨ ਮੌਕੇ ਤੇ ਚੰਗਾ ਸਾਥੀ ਹੌਸਲਾ ਦੇਣ ਵਾਲਾ ਰੱਬ ਮਿਲਾਏ ਹੀ ਦਿੰਦਾ। ਜਿਸ ਬਾਪੂ ਜ਼ਿੰਦਗੀ ਮੋੜ ਕੱਟ ਗੲਈ। ਮਰੇ ਨਾਲ ਭੀ ਬੀਤੀ ਹੈ। ਸਾਥ ਛੱਡਣ ਵਾਲੇ ਬਹੁਤੇ ਹਨ।ਫਿਰ ਭੀ ਪ੍ਰਮਾਤਮਾ ਕੋਈ ਨਾ ਰਸਤਾ ਕੱਢ ਦਿੰਦਾ ਹੈ।ਇਕ ਬਜ਼ੁਰਗ ਸਾਥੀ ਵੱਲੋਂ ਬਹੁਤ ਬਹੁਤ ਮੁਬਾਰਕਾਂ।
@navdeepkaur9591
@navdeepkaur9591 Год назад
ਵਾਹਿਗੁਰੂ ਜੀ। ਇਹੌ। ਅਜਿਹੇ। ਦਿਨ। ਨਾ। ਕਿਸੇ। ਤੇ। ਆਉਣ
@user-bl5df8bu3q
@user-bl5df8bu3q 3 месяца назад
Oh Babu g hosla rakho sara Punjab tuhada nal waheguru g Ghar darr jaroor andarr nhi hun ta sub sett bapu g 🙏
@AmandeepSingh-ul9mz
@AmandeepSingh-ul9mz Год назад
ਬਹੁਤ ਵਧੀਆ ਜੀ
@balkarsingh-nn5le
@balkarsingh-nn5le Год назад
Bapuji jado time mada hove udo ni pata thao lagda 🙏🙏❤️💘💓🌹🌹🌹🌹
@gagandeepsaran8366
@gagandeepsaran8366 Год назад
Waheguru ji mehar karn sode te 🙏
@jagtarsinghladdi7130
@jagtarsinghladdi7130 Год назад
love you bapu g 🙏🙏🌹🌹❤️❤️
@user-hv9pe3xh6t
@user-hv9pe3xh6t Год назад
ਸੱਚਾ ਸੁੱਚਾ ਇਨਸਾਨ ਨੰਬਰਦਾਰ ਸਾਹਬ
@Arsh_Sandhu377
@Arsh_Sandhu377 Год назад
ਬਾਬਾ ਤੇਰੀਆਂ ਵੀਡੀਓ ਉਡੀਕਦੇ ਰਹੀਦਾ ਏ ਬੜਾ ਦਿੱਲ ਲਾਉਦਾ ਆ ਤੁਸੀਂ ਮੇਰੇ ਫੇਵਰੇਟ ਕਰੈਕਟਰ ਆ ਵਾਹਿਗੁਰੂ ਜੀ ਲੰਮੀਆਂ ਉਮਰਾਂ ਤੰਦਰੁਸਤੀਆ ਬਖਸ਼ਣ ਹੱਸਦਾ ਵੱਸਦਾ ਰਹਿ ,,, ਅਮ੍ਰਿਤਸਰ ਤੋ ਸੰਧੂ 🙏🙏🥰🥰🥰🥰🥰❤️❤️❤️❤️
@ravneetsingh779
@ravneetsingh779 Год назад
,ਬਾਈ ਇੱਕ ਗੀਤਕਾਰ ਹੁੰਦਾ ਸੀ ਸੁੱਖੀ ਉੱਭਿਆ ਵਾਲਾ ਉਹ ਇਹੀ ਬਾਪੂ ਹੁੰਦਾ ਸੀ ਜਾ ਕੋਈ ਉਹ ਸੁੱਖੀ ਹੋਰ ਸੀ
@badalsinghghumann8766
@badalsinghghumann8766 Год назад
Ohi a
@dildeeprandhawa82
@dildeeprandhawa82 Год назад
ਉਹ ਹੋਰ ਸੀ।ਸਿੰਗਾਰਾ ਸਿੰਘ ਚਹਿਲ,ਸੁਖੀ ਉਭਿਆ,ਇਕ ਇਹ ਬਾਪੂ।ਇਹ ਤਿੰਨ ਜਣੇ ਸਨ।ਊਭਿਆ ਦੀ ਸ਼ਾਨ।
@sharanjitsinghgill7181
@sharanjitsinghgill7181 Год назад
Very nice g God bliss you brother
@KultarSingh-ji3qy
@KultarSingh-ji3qy Месяц назад
ਬਾਪੂ ਜੀ ਇੰਦਾ ਈ ਹੁੰਦਾ ਜਦੋ ਮਾੜਾ ਟੈਮ ਹੋਵੇ ਉਦੋ ਨੀ ਕੋਈ ਨੇੜੇ ਲੱਗਦਾ ਅਗਲਾ ਕਹਿੰਦਾ ਜੇ ਇਹਦੇ ਕੋਲ ਗਏ ਤਾ ਕੁਝ ਮੰਗੂ ਗਾ ਜੋ ਕਰਦਾ ਪਰਮਾਤਮਾ ਚੰਗਾ ਈ ਕਰਦਾ ਜੋ ਉਹਨੂੰ ਭਾਅਵੇ ਬੰਦਾ ਤਾ ਆਵਦੀ ਵਾਹ ਲਾਉਦਾ ਈ ਆ
@sukhwindersukhwinder5207
@sukhwindersukhwinder5207 Год назад
Purania galla Chete karke banda bhavuk ho Janda Numberdar Sab God bless you
@baljeetsidhu3550
@baljeetsidhu3550 Год назад
Dhan Dhan Sri Guru Ram Das Ji Mehar Karn Bapu Ji Ta Sri Waheguru Ji
@NXTGAMING-pe5ei
@NXTGAMING-pe5ei Месяц назад
Rab mehar karan bapu g ta
@iqbaljitkaur191
@iqbaljitkaur191 Год назад
Wahguru ji mehar banai rakhan
@GurwinderSingh-ob7qy
@GurwinderSingh-ob7qy Год назад
ਬਾਪੂ ਜੀ
@NARESHKUMAR-mr3xb
@NARESHKUMAR-mr3xb Год назад
V nice thanks
@ArshpreetSingh-qg4zy
@ArshpreetSingh-qg4zy 3 месяца назад
Jes da koe nahe us da rabb hunda numberdar saheb es lae soda chenal chall pea all world de look dekh de han parmatma ne ohe g bedhe bna dete hun Sara karja lah deo thoda thoda karke Jo mangnu har gae san ona de v jarort mode thode thode karke hun parmatma ne tenu doulat te short bakshe a jo mangno har gae ona da v dhanwad karke thode thode karke mod deve ta jo tere ejat vitch hor v bada howe v numberdar ne kese de rupeya dabeya ta nahe bake oh beaj na laen ehe mere walo bente hae veery good numberdar saheb g
@iqbalsandhu9344
@iqbalsandhu9344 Год назад
ਮੰਨਗੇ ਨੰਬਰਦਾਰਾ ਤੈਨੂੰ ਕਰਮਾਂ ਵਾਲਾ ਏਂ ਚਮਕੀਲੇ ਨੂੰ ਵੀ ਮਿਲਦਾ ਰਿਹਾ ਹੈ
@sukhjindersingh2937
@sukhjindersingh2937 Год назад
Very Nice 👍
@Bhangujatt3191
@Bhangujatt3191 Год назад
Desi bapu dia desi gala bahut changia lagia ji
@Jatt_di_hatt
@Jatt_di_hatt Год назад
Good bi ji
@rajdeep3329
@rajdeep3329 Год назад
ਵਾਹਿਗੁਰੂ ਜੀ ਅਾਪ ਮੇਹਰ ਕਰਦੇ ਨੇ ਦੁਖਾ ਵਿਚੋ ਬਹਾਰ ਕਢਦੇ ਨੇ
@jyotijot3303
@jyotijot3303 Год назад
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬੀਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ
@gaggusandhu1604
@gaggusandhu1604 Год назад
Kisan union naal gal kro sada masla v ohna ne hal karta c sanu te court tun v chittiya aan lg gaiya c
@LakhwinderSingh-pv1qi
@LakhwinderSingh-pv1qi Год назад
ਵਾਹਿਗੁਰੂ ਜੀ
@Malwain_jatti
@Malwain_jatti Год назад
WAHEGURU ji
@balvirsingh2658
@balvirsingh2658 Год назад
Good baba ji
@Melbournesikh
@Melbournesikh 3 месяца назад
Wahaguru ji
@balvirsingh2658
@balvirsingh2658 Год назад
Waheguru mahar Karn ji
@harbanssinghnikka42
@harbanssinghnikka42 Год назад
Lov u bapu ji
@happygill3572
@happygill3572 Год назад
Bapu ji Raab de kirpa ha AAP ta
@sandeepgill4544
@sandeepgill4544 Год назад
Fer tan bapu ji sibo sahi pitdi aa 🤣🤣.
@official_farming_
@official_farming_ Год назад
ਵਾਹਿਗੁਰੂ ਜੀ🙏🙏🙏
@suchasingh3466
@suchasingh3466 Год назад
Very nice
@MohinderSingh-tl7to
@MohinderSingh-tl7to 2 месяца назад
ਬਾਪੂ ਦਾ ਪਿੰਡ ਤਾ ਸਂਗਰੂਰ ਕੋਲ਼ ਆ ਜੀ
@baldevsinghmankoo3774
@baldevsinghmankoo3774 Год назад
ਪ੍ਮਾਤਮਾਂ ਹਰ ਇਕ ਨੂੰ ਪिਹਲਾਂ ਗਰੀਬੀ ਜਾਂ ਅਮੀਰੀ ਚ ਪੈਦਾ ਕਰਦਾ ਹੈ ਵੇਖਣਾ ਬੰਦੇ ਨੇ ਹੈ िਕ ਤਰॅਕੀ ਕਰਨੀ ਹੈ िਕ ਜॅਦੀ ਪੁਸਤੀ ਆਈ ਜਾਇਦਾਦ ਵੀ ਗਵਾੳੁਣੀ ਹੈ
@Jass-bg2kz
@Jass-bg2kz Год назад
Waheguru ji Maher kro Sab te 🙏🏻❤️
@user-ni7li3zv5z
@user-ni7li3zv5z 11 месяцев назад
Amritpal singh kalyan Nice good Video
@govindpannu8834
@govindpannu8834 10 месяцев назад
Bapu g
@mandepsingh1564
@mandepsingh1564 Год назад
Baapu the best
@kulwinderkaur-ji4kk
@kulwinderkaur-ji4kk Год назад
Numberdar veer apni life te v video bnao
@ManjeetKaur-ew9ev
@ManjeetKaur-ew9ev Год назад
🙏🙏
@gaggusandhu1604
@gaggusandhu1604 Год назад
Ehna diya videos asi family ch beth k dekh sakde a
@Truth_true
@Truth_true 2 месяца назад
ਬਾਬੇ ਨੇ ਜਵਾਨੀ ਪਹਿਰੇ ਢੋਲੇ ਦੀਆਂ ਲਾਈਆਂ ਲਗਦੀਆਂ😂😂। ਗੱਲਾਂ ਦਾ ਕੜਾਹ ਬਣਾਉਣ ਵਾਲੇ ਅਕਸਰ ਵਿਹਲੇ ਰਹਿੰਦੇ ਆ। ਹਾਲਾਂਕਿ ਇਹ ਗੱਲ ਹਰੇਕ ਜਗ੍ਹਾ ਲਾਗੂ ਨਹੀਂ ਹੁੰਦੀ। ਹੋ ਸਕਦਾ ਬਜ਼ੁਰਗਾਂ ਨੇ ਮਿਹਨਤ ਕਰੀ ਹੋਵੇ।
@singga809
@singga809 Год назад
ਸਾਡੇ area da baba
@smartphonedoctor1242
@smartphonedoctor1242 Год назад
ਸਾਡੇ ਵੀ ਫ਼ਸਲ ਦਾ ਬਹੁਤ ਬੁਰਾ ਹਾਲ ਸੀ ਜਦੋਂ ਪੰਜਾਬ ਵਿੱਚ ਬਾਦਲ ਸਾਬ ਨੇ ਦਾਣਾ ਮੰਡੀਆਂ, ਟਿਊਬਵੈੱਲ ਕੁਨੈਕਸ਼ਨ, ਨਹਿਰਾਂ, ਕੱਸੀਆਂ,ਖਾਲੇ, ਮੋਟਰਾਂ ਦੇ ਕੁਨੈਕਸ਼ਨ ਦਿੱਤੇ ਮੋਟਰਾਂ ਦੇ ਬਿੱਲ ਮਾਫ਼ ਕੀਤੇ ਫਿਰ ਫ਼ਸਲ ਹੋਣ ਲੱਗ ਗਈ ਅਫਸੋਸ ਲੋਕ ਭੁੱਲ ਗਏ ਕੀਤੇ ਕੰਮਾਂ ਨੂੰ
@mangjitsingh4606
@mangjitsingh4606 Год назад
Right
@harpreetchahal995
@harpreetchahal995 Год назад
🙏🙏👍
@kulwinderknagra3640
@kulwinderknagra3640 Год назад
🙏🙏❤❤
@singga809
@singga809 Год назад
ਪਾਤੜਾਂ city
@khosa6740
@khosa6740 Год назад
😓😓
@jugrajsinghsidhu1551
@jugrajsinghsidhu1551 Год назад
ਬਾਪੂ ਦਾ ਪਿੰਡ ਉੱਭਾ ਇੱਕ ਤਾਂ ਮਾਨਸਾ ਜ਼ਿਲ੍ਹੇ ਵਿੱਚ ਹੈ ਇੱਕ ਇਸ ਨਾਂਮ ਦਾ ਪਿੰਡ ਉੱਭਾ ਵਾਲ ਸੰਗਰੂਰ ਜ਼ਿਲ੍ਹੇ ਵਿੱਚ ਹੈ ਜੇ ਕਿਸੇ ਵੀਰ ਨੂੰ ਪਤਾ ਹੋਵੇ ਬਾਪੂ ਦਾ ਪਿੰਡ ਕਿਸ ਜ਼ਿਲੇ ਵਿੱਚ ਹੈ ਤਾ ਦੱਸੋ ਜ਼ਰੂਰ
@dildeeprandhawa82
@dildeeprandhawa82 Год назад
ਸੰਗਰੂਰ ਜ਼ਿਲ੍ਹੇ ਵਿੱਚ ਉਭਿਆ ਪਿੰਡ ਐ। ਤਹਿਸੀਲ ਦਿੜ੍ਹਬਾ।
@singga809
@singga809 Год назад
ਉਭਿਆ pind aa y distt sangrur
@singga809
@singga809 Год назад
ਤਹਿਸੀਲ dirba ਮੰਡੀ, ਪਾਤੜਾਂ city kol
@gursewaksingh1452
@gursewaksingh1452 Год назад
Sangrur jilla Ch aa ji Patran dirba koll
@harjindersingh5583
@harjindersingh5583 2 месяца назад
Ghant da ki matlab😊
@harjindersingh5583
@harjindersingh5583 2 месяца назад
Grant da ki Matlab hi
@gurpartapsinghtiwana450
@gurpartapsinghtiwana450 Год назад
Mehnat rang dakhadi hai
@JagtarSingh-cw5or
@JagtarSingh-cw5or Год назад
Bapu nu gepe keta ek y ne
@Jot704
@Jot704 Год назад
🥺🥺🥺🥺
@Sharmamadan-el6sc
@Sharmamadan-el6sc Год назад
Magher aur kala aap k bete hai.
@sadhusinghbirdi1240
@sadhusinghbirdi1240 Год назад
Ioi6
@ArshChahal47
@ArshChahal47 Год назад
07:07
@JaswantSingh-yw9wh
@JaswantSingh-yw9wh Год назад
ਨਹੀ ਬਾਬੇ ਦੀ ਤੂੰਬੀ ਵੰਜਣੀ ਸੀ
@satindergrewal4998
@satindergrewal4998 Год назад
ਬਾਦਲ ਨੇ ਟਿਬਿਆ ਚ ਝੋਨਾ ਲਾਓਣ ਲਾਤਾ ਪਰ ਅਜੇ ਵੀ ਬਾਦਲ ਮਾੜੇ
@HarjinderSingh-dk1dc
@HarjinderSingh-dk1dc Год назад
ਝੁਠ ਵੋਲਦਾ ਹੈ
@HarinderSingh-wh9nz
@HarinderSingh-wh9nz Год назад
ਇਹ ਪੂਰਾ ਗਪੌੜੀ ਬੁੜਾ ਐ ਨਿਰਾ ਝੂਠ ਬੋਲਦੈ
@malkeetsingh1602
@malkeetsingh1602 Год назад
ਬਾਈ ਜੀ ਤੁਸੀਂ ਕਿਹੜਾ ਗੱਪੌੜ ਵੇਖਿਆ ਏ ਕੀ ਗੱਪ ਮਾਰਿਆ ਬਾਪੂ ਜੀ ਨੇ
@kulmindersingh80
@kulmindersingh80 Год назад
ਗਪੌੜ ਜ਼ਾਹਰ ਕਰੋ ਵੀਰ ਜੀਓ 🌹
@deepchahal8601
@deepchahal8601 Год назад
ਜਦੋਂ ਬੰਦਾ ਮਨ ਲਾ ਕੇ ਖੇਤੀ ਨਹੀਂ ਕਰਦਾ ਕਦੇ ਕੋਈ ਕੰਮ ਕਦੇ ਕੋਈ ਕੰਮ ਕਦੇ ਮੁਰਗੀ ਫਾਰਮ ਗਾਇਕਾਂ ਨੂੰ ਮਿਲਨਾ ਖੇਤੀ ਧਿਆਣ ਨਾਲ ਨਾ ਕਰਨੀ ਆਹੀ ਕੁਛ ਹੁੰਦਾ ਵੀਰ ਸੱਚਾਈ ਆ ਵੀਰ ਜੀ ਗੁੱਸਾ ਨਾ ਕਰਿਉ ਵੀਰ🙏🙏
@iqbaljitkaur191
@iqbaljitkaur191 Год назад
Wahguru ji mehar banai rakhan ji
@palkhehra3850
@palkhehra3850 Год назад
Very nice
Далее
ВОТ ЧТО МЫ КУПИЛИ НА ALIEXPRESS
11:28
Просмотров 857 тыс.
ВОТ ЧТО МЫ КУПИЛИ НА ALIEXPRESS
11:28
Просмотров 857 тыс.