Тёмный
No video :(

ਪਤਾ ਨਹੀ ਰੱਬ ਨੇ ਕਿਹੜੀ ਮਿੱਟੀ ਨਾਲ ਬਣਾਏ ਨੇ ਇਹ ਲੋਕ॥@sidhu vloging 

Sidhu vloging
Подписаться 31 тыс.
Просмотров 22 тыс.
50% 1

ਪਤਾ ਨਹੀ ਰੱਬ ਨੇ ਕਿਹੜੀ ਮਿੱਟੀ ਨਾਲ ਬਣਾਏ ਨੇ ਇਹ ਲੋਕ॥@sidhu vloging
#punjabifamilyvlog #marriageconflict #domestic_violence #inspiringstory

Опубликовано:

 

20 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 194   
@SHAHBAZMUHMMMADShahbaz142
@SHAHBAZMUHMMMADShahbaz142 2 дня назад
You are strong lade Mam
@Eastwestpunjabicooking
@Eastwestpunjabicooking Месяц назад
ਇੱਕ ਤੇ ਠੀਕ ਕਿ ਬੱਚੇ ਬਚਾਅ ਲਏ ਕਿ ਕਮੀਨੇ ਦਾ ਰੰਗ ਚੜਨ ਤੋ ਬਚਾਅ ਲਿਆ।
@Kalsi1954
@Kalsi1954 26 дней назад
God bless you Beti ji waheguru ji sab Theek kar Dengey beti
@nishansandhunishansandhu6732
@nishansandhunishansandhu6732 Месяц назад
ਜਪਜੀ ਸਾਹਿਬ ਪਾਠ ਜ਼ਰੂਰ ਕਰਿਆ ਕਰੋ ਜੀ ਮਨ ਅਡੋਲ ਰਹਿੰਦਾ ਹੈ ਵਾਹਿਗੁਰੂ
@SukhwinderSingh-wq5ip
@SukhwinderSingh-wq5ip Месяц назад
ਵਾਹਿਗੁਰੂ ਜੀ ਤੇ ਭਰੋਸਾ ਰੱਖੋ ਪਿਛਲੀਆਂ ਯਾਦਾਂ ਨੂੰ ਛੱਡ ਨਵੀਂ ਜ਼ਿੰਦਗੀ ਵਾਹਿਗੁਰੂ ਜੀ ਨਾਂਮ ਲੈ ਕੇ ਅੱਗੇ ਵੱਧੋ ਜੀ ❤
@inderjitkeepitupcheerssing6573
@inderjitkeepitupcheerssing6573 Месяц назад
Really iron girl I proud of your self
@jatinderkaur9240
@jatinderkaur9240 11 дней назад
God bless you 🙏
@HarpreetKaur-qw7or
@HarpreetKaur-qw7or Месяц назад
God bless you didi
@GurtejSingh-xc7kb
@GurtejSingh-xc7kb Месяц назад
ਵਹਿਗੁਰੂ ਜੀ ‌🙏🙏🙏
@Kaurbrar12
@Kaurbrar12 Месяц назад
ਦਿਲ ਛੋਟਾ ਨਾ ਕਰ ਭੈਣ ਮੇਰੀਏ , ਉਹ ਇਨਸਾਨ ਤੁਹਾਡੇ ਲਾਇਕ ਹੀ ਨਹੀਂ ਸੀ । ਵਾਹਿਗੁਰੂ ਦੇ ਘਰ ਦੇਰ ਹੈ ਪਰ ਹਨੇਰ ਨਹੀਂ । ਉਹ ਉਹਨਾਂ ਦੇ ਕਰਮਾਂ ਦੀ ਸਜਾ ਇੱਥੇ ਤੁਹਾਡੇ ਸਾਹਮਣੇ ਹੀ ਦੇਵੇਗਾ । ਬਾਕੀ ਅਸੀਂ ਤੁਹਾਡੇ ਭੈਣ ਭਰਾ ਹਮੇਸ਼ਾ ਤੁਹਾਡੇ ਨਾਲ ਹਾਂ । ਸਾਡੀਆਂ ਸਭ ਦੀਆਂ ਦੁਆਵਾਂ ਤੁਹਾਡੇ ਨਾਲ ਤੇ ਬਦ-ਦੁਆਵਾਂ ਉਹਨਾਂ ਨਾਲ ਨੇ ਹਮੇਸ਼ਾ ।
@gurmailsaini
@gurmailsaini Месяц назад
❤❤❤❤❤🎉🎉🎉🎉🎉
@user-vt8jf2se1p
@user-vt8jf2se1p 27 дней назад
Waheguru ji 🙏
@user-xr4xz6sv8t
@user-xr4xz6sv8t Месяц назад
Di tuhadi soch nu salaam
@tejinderkaur5820
@tejinderkaur5820 Месяц назад
Be strong 💪 Live for your children most important
@prabhnoortiwana1482
@prabhnoortiwana1482 Месяц назад
ਬਿਲਕੁਲ ਧੀਏ ਖਰ ਇਨਸਾਨ ਹੈ ਸਭ ਚੀਜਾਂ ਦੇ ਲੋੜ ਹੈ ਇਨਸਾਨ ਨੂੰਪਰ ਉਸ ਤੋਂ ਮੜੀ ਕਿਸਮਤ ਕਿਸੇ ਦੀ ਨਹੀਂ ਹੋਣੀ ਕਿ ਜਿਸ ਬੰਦੇ ਨੂੰ ਇਨੀ ਸਿਆਣੀ ਬੀਵੀ ਅਤੇ ਇਨੇ ਸੋਹਣੇ ਬੱਚੇ ਮਿਲੇ ਸੀ ਉਸ ਦੀ ਕਿਸਮਤ ਯਾਦਾ ਮਾੜੀ ਹੈ
@manoharsinghindian8677
@manoharsinghindian8677 20 дней назад
❤❤❤❤ vvvvvv good Simran
@bhupinders1297
@bhupinders1297 Месяц назад
God bless you beti
@SatishKumar-gx9zz
@SatishKumar-gx9zz Месяц назад
❤😮 आप सत्य बोल रही हैं।
@rajveerrori749
@rajveerrori749 Месяц назад
God bless you di
@jagparmar707
@jagparmar707 Месяц назад
I just dont know if I told you before you have very impressive way of talking. Beauty with brains
@KuldeepSingh-b1r
@KuldeepSingh-b1r Месяц назад
Right a Didi ji
@nareshsharma434
@nareshsharma434 Месяц назад
God bless your family..
@jatinderkaur9240
@jatinderkaur9240 Месяц назад
❤❤❤❤❤
@iqbalsingh460
@iqbalsingh460 Месяц назад
Strong raha kar di rab sab theek karu
@RajwinderKaur-tq3sl
@RajwinderKaur-tq3sl Месяц назад
Don't cry beta stay strong be brave putt babaji hamesa thahnu khus rakhan bless you putt take care putt 🙏🏻🤗🌟
@AvtarSingh-l7l
@AvtarSingh-l7l Месяц назад
Wehguru ji mahar Caro ❤
@sonnysingh859
@sonnysingh859 26 дней назад
ਜਦ ਤੱਕ ਜੱਟ ਜੱਟ ਜੱਟ ਹੀ ਲੈਣਾ ਹੈ caste ਤੋ ਬਾਹਰ ਨਹੀ ਨਿਕਲਦੇ ਉਦੋਂ ਤੱਕ ਪਰਮਾਤਮਾ ਤੇ ਛੱਡ ਕੇ ਬੈਠ ਜਾਊ ਆਦਮੀ ਦੇਖੋ ਨੋਕਰੀ ਦੇਖੋ । ਜੱਟ ਜੱਟ ਹੋਣ ਨਾਲ ਚੰਗੇ ਨਹੀ ਹੋ ਸਕਦੇ ਸਾਰੇ ।
@shubhmultani576
@shubhmultani576 Месяц назад
Sis g u r best in front of God🎉
@majoruppal7552
@majoruppal7552 Месяц назад
Very good bless you family
@sukysuky412
@sukysuky412 Месяц назад
God bless you 🙏 God bless you 🙏
@sukhwinderbhullar6555
@sukhwinderbhullar6555 Месяц назад
Very sai
@gurbinderkaur6176
@gurbinderkaur6176 Месяц назад
Bhenji ji Rove na waheguru da Sara la k apni life nu jio
@NarinderSingh-kt8qq
@NarinderSingh-kt8qq Месяц назад
Waheguru ji ❤🙏🙏❤️ 😢 you are very strong my beta ji ❤️ Take care god bless you & kids ❤️🙏🙏❤️🥰🥰🥰❤️🤗
@vikramjit9891
@vikramjit9891 Месяц назад
Ssg ਦੀਦੀ ਜੀ ਬਹੁਤ ਟਾਈਮ ਮਗਰੋਂ ਦੇਖੀ ਥੋਡੀ ਵੀਡਿਓ ਟਾਈਮ ਨਹੀਂ ਲਘ ਰਿਹਾ ਸੀ ਚੋਣਾਂ ਲਾ ਰਹੇ ਸੀ ਦੀਦੀ ਬਾਕੀ tns ਘਟ ਲਿਆ ਕਰੋ ਦੀਦੀ ਕੋਈ ਨਹੀਂ ਘਰੇ ਗਾ ਵਾਹਿਗੁਰੂ ਮੇਹਰ ❤
@user-lm6wb5zz4h
@user-lm6wb5zz4h Месяц назад
Goddess you sisters ❤❤❤
@sehnaazmaan8872
@sehnaazmaan8872 Месяц назад
❤❤❤
@deepchahal5703
@deepchahal5703 Месяц назад
God bless u dii
@simerjitkaur4337
@simerjitkaur4337 Месяц назад
Waheguru ji
@jasbirgill9602
@jasbirgill9602 Месяц назад
You are right daughter as like same me too
@RamandeepKaur-fr3vg
@RamandeepKaur-fr3vg Месяц назад
Didi dukhi na hoia kro tuhade bacheya nu vekh k khush reha kro ❤❤❤
@khushsidhu2031
@khushsidhu2031 Месяц назад
Waheguru ji sab thik kara gye dii 🙏🙏🙌🙌
@arshdeepkaur6895
@arshdeepkaur6895 Месяц назад
Be strong bachee waheguru sab thik karn gye 🙏🙏🙏
@GurmeetKaur-yi2ri
@GurmeetKaur-yi2ri Месяц назад
❤❤❤❤❤❤❤
@BalwinderKaur-zj1fe
@BalwinderKaur-zj1fe Месяц назад
Waheguru g meher kro🙏🏻🙏🏻🙏🏻
@karmjitgill9536
@karmjitgill9536 Месяц назад
koi gl ni putt emotional ni hona strong o tuc God bless you
@SatishKumar-gx9zz
@SatishKumar-gx9zz Месяц назад
❤😮 With best regards to you from Mukerian.
@AmarpalKaur-rj7mf
@AmarpalKaur-rj7mf Месяц назад
Great sister ❤❤❤❤❤
@ravneetkaur6205
@ravneetkaur6205 Месяц назад
Shi gl h didi,sm life meri v,menu v 20saal hoge ktdi nu😢
@user-wx3bo9dd4z
@user-wx3bo9dd4z Месяц назад
Same story meri a
@karmjitmaan322
@karmjitmaan322 Месяц назад
ਆਪਣੈ ਕੰਮ ਵੱਲ ਧਿਆਨ ਦੇਉ ਤਾ ਜੋ ਕੇ ਅੱਗੇ ਜਿੰਦਗੀ ਜਿਉਣ ਲੱੲਈ ਜਰੂਰੀ ਐ
@parveenrani7309
@parveenrani7309 Месяц назад
Waheguru ji waheguru ji
@Kaurpreet557
@Kaurpreet557 Месяц назад
Thusi bohat strong ho tension na Lao asi sare thuhade nal hai baki thusi bilkul theek keha sanu experience kitaba cho nahi balki jindgi cho milda hai baki thusi eh bhi theek keha ke marea jameera wale hi apnea nuha dea nu Thane te khacherea cha la ke jande ne or eh bhi sach hai apa murakh hunia baki thusi rovo na thusi hamesha hasde hi sone lagde ho waheguru thuhanu hamesha kush rake
@gurdevsidhu5414
@gurdevsidhu5414 Месяц назад
,,,,,sad ਨਾਂ ਹੋਇਆ ਕਰੋ ਜੀ,, ਤੁਸੀਂ ਬਹੁਤ ਸਿਆਣੇ ਹੋ,,ਤੁਹਾਨੂੰ ਉਦਾਸ ਦੇਖਕੇ ਬੱਚੇ ਵੀ ਖੁਸ਼ ਨਹੀਂ ਰਹਿਣਗੇ,,,,ਇਕ ਹਾਦਸਾ ਸੀ,,, ਜੋ ਹੋ ਗਿਆ,,,,ਤੁਹਾਡੇ ਕਿਹੜਾ ਵੱਸ ਚ ਆ,,,,, ਸਟ੍ਰਸ ਨਾ ਲਓ,,,ਲੋੜ ਆ ਤੁਹਾਡੀ ਬੱਚੀਆਂ ਨੂੰ,,,,,,,,,,,,,,,,,, ,, ਦਿਲੋਂ ਤੁਹਾਡੇ ਨਾਲ ਆਂ,,,, ਸਾਡੀਆਂ ਸੁਭਕਮਨਵਾਂ ਤੁਹਾਡੇ ਨਾਲ ਨੇਂ,,,,,,,, ਆਪਣੇ ਆਪ ਨੂੰ ਸੰਭਾਲੋ ,,,,
@sidhuvloging3842
@sidhuvloging3842 Месяц назад
thx ji
@sukhpreetsukhidhillon9693
@sukhpreetsukhidhillon9693 Месяц назад
​@@sidhuvloging3842 hi sis I am from England parmatma da jaap krya kro mool Mantra da jaap guru nanak dev ji de naam da jaap. Sukhmani sahib chaupai sahib ehna ch path krya kro stress free ho jaoge
@JassDhanoa-pu5gg
@JassDhanoa-pu5gg Месяц назад
​@@sidhuvloging3842wahe guru mher kareo ਮੇਰੀ ਛੋਟੀ ਭੈਣ ਤੇ😢😢❤❤❤❤❤❤❤❤❤❤❤
@gurdeepkaur2016
@gurdeepkaur2016 Месяц назад
ਪ੍ਰਮਾਤਮਾ ਤੁਹਾਨੂੰ
@Eastwestpunjabicooking
@Eastwestpunjabicooking Месяц назад
ਬੱਚੇ ਵਧੀਆ ਕਿ ਕੁਝ ਕੁ ਪਾਸੇ ਧਿਆਨ ਹੋ ਜਾਊ ਪਰ ਸਰੀਰ ਤੇ ਹੰਡਾਏ ਹੋਏ ਪਲ ਤਾਂ ਉਹ ਨਹੀਂ ਨਿਕਲਦੇ। ਹੋਊ ਪਰੇ ਕੱਪ ਲਈਏ ਪਰ ਨਹੀ। ਜਿਸ ਨੇ ਹੰਡਾਇਆ ਹੁੰਦਾ ਉਹ ਹੀ ਜਾਣ ਸਕਦਾ। ਪਰ ਬੱਚੇ ਜੇਕਰ ਸਮੇਂ ਤੇ ਲਿਆ ਫੈਸਲਾ ਵੀ ਤੁਹਾਨੂੰ ਗੁਬਾਰਾ ਜੀਓਣ ਲਈ ਤੇ ਬਹੁਤ ਮਜ਼ਬੂਤ ਬਣਾ ਗੇਂਦਾਂ ਤੇ ਜ਼ਿੰਦਗੀ ਆਪਣੀ ਤੇ ਬੱਚਿਆਂ ਦੀ ਜਿਮੇਵਾਰੀ ਲਈ ਅਗਾਂਹਵਧੂ ਲਈ ਹੌਸਲਾ ਕਰਨਾ ਪੈਗਾ। ਪਰ ਫੇਰ ਵੀ ਸਿਆਣੇ ਕਿ ਜਲਦੀ ਫੈਸਲਾ ਲੈ ਲਿਆ। ਸਾਰੀ ਉਮਰ ਲੰਘਾ ਕੇ ਚੁੱਪ ਹੋ ਕੇ ਦਰਦ ਸਹਿ ਕੇ ਪੇਕਿਆਂ ਤੋਂ ਲਿਆ ਕਿ ਵੀ ਢਿੱਡ ਨੀ ਭਰਦਾ। ਬੱਚਿਆਂ ਕਰਕੇ ਉਮਰ ਗਵਾਈ ਪਰ ਘਟੀਆ ਨੇ ਬੱਚਿਆਂ ਨੂੰ ਵੀ ਆਪਣੇ ਰੰਗ ਚ ਰੰਗਣ ਦੀ ਕਸਰ ਨੀ ਛੱਡਦੇ।
@Gurmeets-cn8lv
@Gurmeets-cn8lv Месяц назад
Mam app baut kmal ho
@maninderkaur3057
@maninderkaur3057 Месяц назад
Rab jroor sza devega ohna nu...
@ManjeetKaur-gs2wm
@ManjeetKaur-gs2wm Месяц назад
🙏🙏 ਦਿਦਿ ਫਿਕਰ ਨਾ ਕਰੋ ਰੱਬ ਸਬ ਦੇਖ ਰਿਹਾ ਹੈ ਧਹਾਡੀ ਤਪੱਸਿਆ ਕੀਤੀ ਦਾ ਮੁਲ ਜ਼ਰੁਰ ਮਿਲੇਗਾ ਬੇ ਛਰਮ ਏ ਲੋਕ ਜ਼ਰੁਰ ਭਗਤਾਂ ਕਰਕਨਾ ਪੈਣਾ ਭੈਣ ਨੂੰ ਕਿਨਾ ਦੁਖੀ ਕਿਤਾ ਭੈਣ ਤੁਸੀਂ ਦੁਖੀ ਨਾ ਹੋਵੋ
@tejinderkaur5820
@tejinderkaur5820 Месяц назад
Be happy and content whatever you have
@JaspreetPunjabiboutique
@JaspreetPunjabiboutique Месяц назад
Very nice g
@bindersinghmann5981
@bindersinghmann5981 Месяц назад
Thank you vlog den li di
@prabhnoortiwana1482
@prabhnoortiwana1482 Месяц назад
ਰੋ ਨਾ ਧੀਏਮੈਨੂੰ ਬਹੁਤ ਦੁੱਖ ਲੱਗਦਾ ਹੈ ਧੀਏ ਸ਼ਕਲਾਂ ਦੀ ਕੋਈ ਨਹੀ ਪਤੀ ਪਿਆਰ ਕਰਨ ਵਾਲਾ ਚਾਹੀਦਾ ਹੈ ਬਿਲਕੁਲ ਦੇਖਕੇ ਜਰੂਰ ਯਾਦ ਆਉਦਾ ਹੈ ਕਾਸ਼ ਮੇਰਾ ਪਤੀ ਵੀ ਇਹੋ ਜਿਹਾ ਹੁੰਦਾ ਦਿਲ ਦੀਆਂ ਰੀਝਾਂ ਅਧੂਰੀਆਂ ਰਹਿ ਗੲਈਆ ਧੀਏ ਮੈਂ ਤੇਰੀਆਂ ਸਾਰੀਆਂ ਵੀਡੀਉ ਦੇਖਦੀ ਹਾਂ ਅਤੇ ਰੋਂਦੀ ਹਾਂ ਪਰ ਹੌਸਲਾ ਰੱਖ ਬੱਚੀਏ ਵਾਹਿਗੁਰੂ ਭਲੀ ਕਰੇਗਾ
@sidhuvloging3842
@sidhuvloging3842 Месяц назад
@@prabhnoortiwana1482 thx
@gurpinderkaur1238
@gurpinderkaur1238 Месяц назад
Bhaine path krya kro waheguru ji jarur sunge
@AamourR12
@AamourR12 Месяц назад
ਦੀਦੀ ਰੋਵੋ ਨਾ ਵਾਹਿਗੁਰੂ ਸਬ ਕੁਝ ਠੀਕ ਕਰੂ
@user-yw6ix9uc7s
@user-yw6ix9uc7s Месяц назад
Very sad
@varinderkaur_bhullar
@varinderkaur_bhullar Месяц назад
😭😭
@chandivartanews
@chandivartanews Месяц назад
Góod❤🎉
@NarinderSingh-pk1rv
@NarinderSingh-pk1rv Месяц назад
Very sad God bless
@ParvinderMangat
@ParvinderMangat Месяц назад
Time will heal some wounds and you will get better in dealing with the remaining pain. Yourl ife is going to get better and better with people's and god's bllessings, stay strong.
@hardeepdhami9426
@hardeepdhami9426 Месяц назад
Bhul k sara kuj apne bachiya naal zindgi vich agge vado bhen, lok suaad lende aa kio kise nu apne case ware ds k dukhi hona ,
@manoharsinghindian8677
@manoharsinghindian8677 20 дней назад
❤❤❤❤ s s a Simran ❤❤❤❤
@HarjinderKaur-gn5gv
@HarjinderKaur-gn5gv Месяц назад
❤️❤️❤️❤️❤️
@DeepAmmuVlogs_786
@DeepAmmuVlogs_786 Месяц назад
❤❤
@Lakhbirkaur-fw8ku
@Lakhbirkaur-fw8ku Месяц назад
Sat Sri akal sister
@nishansingh-rv9zr
@nishansingh-rv9zr Месяц назад
God.blees.you
@jodhvir4825
@jodhvir4825 Месяц назад
❤🎉🎉🎉
@yogitapawar2812
@yogitapawar2812 Месяц назад
Same condition tuhade wali ek ek gl
@JasSidhu-gb3gv
@JasSidhu-gb3gv Месяц назад
God bless didi ,tuc apna dukh ds tn skde o,Dil da gubar kd leine o pr mein tn andro andro dukh hnda rhi an
@rajwantkaur7170
@rajwantkaur7170 Месяц назад
❤❤❤❤❤❤🎉🎉🎉👍👍👍👍
@paramjeetkaur107
@paramjeetkaur107 Месяц назад
Sach tan thalle hi dabya reh janda
@user-pk2vz2vr9n
@user-pk2vz2vr9n Месяц назад
Didi mai hmesha hmesha tuhade nal ha
@harmansandhu2134
@harmansandhu2134 Месяц назад
ਭੈਣਾ ਮੇਰੇ ਨਾਲ ਵੀ ਇਹ ਕੁਝ ਹੋਇਆ ਹੈ ਪਰ ਇਕ ਲੜਕੀ ਨੂੰ ਸਟ੍ਰੋਕ ਬਣ ਕੇ ਰਹਿਣਾ ਪੈਦਾ
@amritpalkaur6672
@amritpalkaur6672 Месяц назад
Nice
@kaurvinder2410
@kaurvinder2410 Месяц назад
Ssa ji🙏
@shamshersingh2592
@shamshersingh2592 Месяц назад
Shie gl hai ji jis nl beet di aa oss nu hi pta hunda hai ji apni life da.tusi guru Ghar Jaa aa Karo ji Mann postive hunda😊
@sukhjeetkaur1820
@sukhjeetkaur1820 Месяц назад
ਦੀਦੀ ਬਹੁਤ ਦਰਦ ਮਹਿਸੂਸ ਹੁੰਦਾ ਜੀ ਜਦੋਂ 8 ਸਾਲ ਆਪਣੇ ਪਤੀ ਨਾਲ ਰਹਿ ਕੇ ਵੀ ਉਸ ਦੇ ਘਰ ਨੂੰ ਜੋੜ ਕੇ ਵੀ ਵਿਗਾਨਿਆ ਵਾਂਗ ਕੱਢ ਦਿੱਤਾ ਜੀ ਇਹ ਹਰ ਇੱਕ ਕੁੜੀ ਨਾਲ ਇਦਾ ਹੀ ਹੁੰਦਾ ਜਦੋਂ ਉਹ ਗਲਤ ਪ੍ਰਤੀ ਅਵਾਜ ਉਠਾਉਦੀ ਹੈ ਚੰਗੇ ਪਤੀ ਵੀ ਸਾਥ ਛੱਡ ਦਿੰਦੇ ਹਨ ਤੁਹਾਡੇ ਪਤੀ ਤਾ ਫਿਰ ਵੀ ਹੌਸਲਾ ਰੱਖੋ ਜੀ ਪਰਮਾਤਮਾ ਜਰੂਰ ਇਨਸਾਫ ਕਰੋ
@user-ub4yg3fc8e
@user-ub4yg3fc8e Месяц назад
pH nu Reply me ❤
@surinderkaur7388
@surinderkaur7388 Месяц назад
Meri vi same story hai Beta
@ravindersinghsidhu8713
@ravindersinghsidhu8713 Месяц назад
TAKE CARE OF YOURSELF WELL JEE.
@karamjitsingh3010
@karamjitsingh3010 Месяц назад
lford
@DharwinderSingh-t1k
@DharwinderSingh-t1k Месяц назад
Beta, is jung vich sadian duvava tere naal hai Don,t worry waheguru sab theek karan gay
@JaswinderSingh-mh4pt
@JaswinderSingh-mh4pt Месяц назад
Satrog bhano
@BOTGAMER610
@BOTGAMER610 Месяц назад
Right ji shi galbat ah
@user-mx8qm5bq9l
@user-mx8qm5bq9l Месяц назад
ਨਾਂ ਰੋਆ ਕਰ ਪੁੱਤ ਸ਼ੇਰ ਪੁੱਤ ਬਨ ਬੱਚੇ ਵੀ ਉਦਾਸ ਹੋਣਗੇ ਮੈਂ ਸਹੋਰੇ ਘਰ 35 ਸਾਲ ਹੋਗਏ ਬੱਚਿਆ ਨਾਲ ਆ ਪਰ ਪਤੀ ਵੱਲੋਂ ਕੋਈ ਕਦਰ ਨਹੀਂ ਪੇਕਿਆਂ ਵੱਲੋਂ ਪੂਰੀ ਸਪੋਟ ਆ 😂😂
@avtarsran9
@avtarsran9 Месяц назад
Banda hmesha ohi khani snoda jide ch o aap hero hove.
@sidhuvloging3842
@sidhuvloging3842 Месяц назад
eh khaniya nahi haqikat aa jo nahi manda oh os nu khani ds dinda baki jo anne nu v dikhe oh khani sunon da matlab eh ni v osnu murrabhe mil jane aa os da maqsad sach nu muhre rakhna hunda baki oh har bnda apni khani da hero aa jo apne jwaka da saath ni shadda bina ghar bina jmeen toh bache pal k wadde kre
@unnati5485
@unnati5485 Месяц назад
Same story. Please tusi bahut himaat wale ho rona nahi. Menu sab apna yaad a gaya. Tusi kitho de rehan walo ho.
@kuldipkaur3996
@kuldipkaur3996 Месяц назад
menu bot duhk lgda gla sun k bhene tu rona nhi jive tuc massi da bot yaad krde pr mame ne tuhade lyi kus ni c kita tars tor te😢😢😢😢😢😢
@parveenrani7309
@parveenrani7309 Месяц назад
Same story di
@DaljitKaur-lk1uo
@DaljitKaur-lk1uo Месяц назад
Chau wali beti vi such bol rahi ha
@gurbinderkaur6176
@gurbinderkaur6176 Месяц назад
Bhenji jo ajj kha tuc bilkul Sachia aa
@tejinderkaur5820
@tejinderkaur5820 Месяц назад
Find happiness in your children 👧
@rajbirkaur3768
@rajbirkaur3768 Месяц назад
ਹੈਲੋ ਜੀ ਸਤਿ ਸਿਰੀ ਅਕਾਲ ਭਾਵੇ ਤੁਸੀ ਆਪਣਾ ਦੁੱਖ ਬਿਆਨ ਕਰਦੇ ਹੋ ਬੱਟ ਆਵਾਜ਼ ਬੜੀ ਪਿਆਰੀ ਲੱਗਦੀ ਆ ।
Далее
СЛАДКОЕЖКИ ПОЙМУТ😁@andrey.grechka
00:11
СЛАДКОЕЖКИ ПОЙМУТ😁@andrey.grechka
00:11