Тёмный

ਪਰਿਵਾਰਕ ਵਿਵਾਦ ਦੇ ਚੱਲਦਿਆਂ ਮਾਤਾ ਦਯਾ ਕੌਰ ਚੱਕਰ ਖਾਕੇ ਡਿੱਗੇ | Harpreet Singh Makhu | 

Harpreet Singh Makhu
Подписаться 200 тыс.
Просмотров 23 тыс.
50% 1

Harpreet Singh Makhu || ਹਰਪ੍ਰੀਤ ਸਿੰਘ ਮਖੂ
#makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
---------------------
Harpreet Singh Makhu
---------------------
#harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
---------------------
Subscribe RU-vid : - / @harpreetsinghmakhu9752
Follow on Facebook : - / hsmakhu

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 84   
@narinderpalsingh5349
@narinderpalsingh5349 Месяц назад
ਗੁਰੂ ਘਰ ਦੇ ਦਸਵੰਧ ਅਤੇ ਜਾਇਦਾਦ ਦੀ ਲੜਾਈ,,,,ਬਹੁਤ ਦੁੱਖਦਾਈ ਹੈ 😢 ਵਾਹਿਗੁਰੂ ਮੇਹਰ ਕਰੇ ❤
@JaswinderSingh-zf2qv
@JaswinderSingh-zf2qv Месяц назад
ਵਾਹਿਗੁਰੂ ਜੀ ਮਾਤਾ ਜੀ ਨੂੰ ਜਲਦੀ ਸਿਹਤਯਾਬ ਹੋਣ। ਇਹ ਮਾਤਾ ਜੀ ਬਹੁਤ ਹੀ ਮਹਾਨ ਹਨ।
@sabi-mansa
@sabi-mansa Месяц назад
🙏
@balvinderkenth6086
@balvinderkenth6086 Месяц назад
ਵਾਹਿਗੁਰੂ ਜੀ ਮਾਤਾ ਜੀ ਨੂੰ ਜਲਦੀ ਸਹਿਤਯਾਬੀ ਬਖਸ਼ਣੀ ਜਲਦ ਠੀਕ ਹੋਣ ਜੀ
@gurlabhsingh8072
@gurlabhsingh8072 Месяц назад
ਮਾਂ ਦੇ ਦੁੱਧ ਦਾ ਮੁੱਲ ਨਹੀਂ ਮੋੜਿਆ ਅੱਜ ਦੇ ਸੰਤਾ ਮਹਾਪੁਰਸ਼ਾਂ ਨੇ ਸੰਗਤਾਂ ਦਾ ਕੀ ਭਲਾ ਹੋਵੇ ਗਾ
@AjitSingh-on4or
@AjitSingh-on4or Месяц назад
ਵਾਹਿਗੁਰੂ ਜੀ ਕਿਰਪਾ ਕਰੋ ਜੀ। ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ।
@balwinderSingh-tu4od
@balwinderSingh-tu4od Месяц назад
ਵਾਹਿਗੁਰੂ ਮੇਹਰ ਕਰੇ ਚੜਦੀ ਕਲਾ ਚ ਰਖੇ ਮਾਤਾ ਜੀ ਨੂੰ
@pinderdhillon9298
@pinderdhillon9298 Месяц назад
ਵਾਹਿਗੁਰੂ ਜੀ ਮੇਹਰ ਕਰਨਾ ਮਾਤਾ ਜੀ ਤੇ
@GurmailSingh-qf7ni
@GurmailSingh-qf7ni Месяц назад
ਨਾਨਕ ਦੁਖੀਆ ਸਭੁ ਸੰਸਾਰੁ
@chanansingh1370
@chanansingh1370 Месяц назад
ਵਾਹਿਗੁਰੂ ਜੀ ਚੜਦੀ ਕਲਾ ਬਖਸ਼ਿਸ਼ ਕਰਨ
@AngrejSingh-bo9zb
@AngrejSingh-bo9zb Месяц назад
ਵਾਹਿਗੂਰੁ ਜੀ ਆਪ ਜੀ ਵੱਲੋਂ ਬਣਾਈ ਜਾਂਦੀ ਹਰੇਕ ਵੀਡਿਉ ਕਾਬਿਲੇ ਤਾਰੀਫ ਹੁੰਦੀ ਹੈ ਪਰ ਜੌ ਮਾਤਾ ਦਯਾ ਕੌਰ ਜੀ ਦਾ ਚੁਕਣਾ ਦਾ ਓਪਰੇਸ਼ਨ ਚੰਗਾ ਹੋਵੇ ਤੇ ਤੰਦਰੁਸਤ ਹੋ ਕੇ ਸੰਗਤਾਂ ਨੂੰ ਦਰਸ਼ਣ ਦੇਣ ਮੱਖੂ ਸਾਬ ਕੋਸਿਸ ਕਰੋ ਕਿ ਦੋਨਾਂ ਸੰਤਾ ਨੂੰ ਵਾਹਿਗੂਰੁ ਏਕਤਾ ਦਾ ਬੱਲ ਬਖਸ਼ੇ ਤੇ ਮਾਤਾ ਦਯਾ ਕੌਰ ਦਾ ਮਾਣ ਹੋਰ ਵਧਾਉਣ
@gurtejsingh5383
@gurtejsingh5383 Месяц назад
ਵਾਹਿਗੁਰੂ ਜੀ ਅੱਜ ਕੱਲ ਦੇ ਸੰਤਾਂ ਮਹਾਪੁਰਸ਼ਾਂ ਨੂੰ ਸੁਮੰਤ ਬਖ਼ਸ਼ ਕਿ ਉਹ ਆਪਣੀ ਜ਼ਮੀਨ ਅਤੇ ਆਪਣੀ ਹੋਰ ਧਨ ਦੋਲਤ ਆਪਸ ਵਿੱਚ ਵੰਡ ਲੈਣ ਬਿਨਾਂ ਕਿਸੇ ਲੜਾਈ ਝਗੜੇ ਦੇ
@SukhBeer-hc8vf
@SukhBeer-hc8vf Месяц назад
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਤਾਸ਼ਾਹ ਮੇਹਰ ਕਰਨ ਸਭਨਾਂ ਤੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ
@AmandeepSingh-bu4wn
@AmandeepSingh-bu4wn Месяц назад
ਵਾਹਿਗੁਰੂ ਸਾਹਿਬ ਜੀ ਭਲਾ ਕਰੇ ਜੀ
@ghazal3576
@ghazal3576 Месяц назад
ਮਾਂਵਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਪਰ ਦੁੱਖ ਇਸ ਗੱਲ ਦਾ ਹੈ ਕਿ ਧਾਰਮਿਕ ਦਿੱਖ ਵਾਲੇ ਬੰਦੇ ਜਿਹਨਾਂ ਨੂੰ ਕੌਮ ਨੇ ਇੱਕ ਅਹੁਦਾ ਦਿੱਤਾ ਹੋਇਆ ਹੈ ,,ਓਹ ਤਾਂ ਆਪ ਹੀ ਜਮੀਨਾਂ ਜਾਇਦਾਦਾਂ ਦੇ ਮਸਲਿਆਂ ਵਿੱਚ ਡਾਂਗੋ ਸੋਟੀ ਹੋਏ ਫਿਰਦੇ ਨੇ,, ਇਹਨਾਂ ਲੋਕਾਂ ਨੇ ਕੌਮ ਨੂੰ ਕੀ ਸੇਧ ਦੇਣੀ ਐ,,, ਬਹੁਤ ਅਫਸੋਸ ਹੁੰਦਾ ਹੈ ਮਖੂ ਸਾਹਬ ਜਦੋਂ ਆਪਣੇ ਆਪ ਨੂੰ ਕੌਮ ਦੀਆਂ ਮਹਾਨ ਸ਼ਖਸੀਅਤਾਂ ਕਹਾਉਣ ਵਾਲੇ ਲੋਕ ਇਸ ਤਰ੍ਹਾਂ ਜਮੀਨਾਂ ਜਾਇਦਾਦਾਂ ਲਈ ਛਿੱਤਰੋ ਛਿੱਤਰੀ ਹੁੰਦੇ ਨੇ,,, ਕਈ ਲੋਕ ਗਾਲਾਂ ਵੀ ਕੱਢਣਗੇ ਮੈਨੂੰ ਪਰ ਸੱਚਾਈ ਇਹੀ ਹੈ
@bhagwantgill8008
@bhagwantgill8008 Месяц назад
Dhan Dhan Baba.Avtar.singh.ji. sursingh.wala.ji ❤🙏🙏🪯🪯🙏🙏🪯🪯🙏🙏🪯🪯🙏🙏🪯🪯🙏🙏🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯
@deepmalhi2687
@deepmalhi2687 Месяц назад
ਵਾਹਿਗੁਰੂ ਜੀ ਮੇਹਰ ਕਰੋ ਜੀ
@parjeetsingh1396
@parjeetsingh1396 Месяц назад
Waheguru ji
@HARDEEPSINGH-er2bx
@HARDEEPSINGH-er2bx Месяц назад
ਵਾਹਿਗੁਰੂ ਜੀ 🙏
@balwindersingh-jv3nn
@balwindersingh-jv3nn Месяц назад
Satnam waheguru ji satnam waheguru ji satnam waheguru ji satnam waheguru ji satnam waheguru ji satnam waheguru ji
@sukhwant47
@sukhwant47 Месяц назад
ਮਾਤਾ ਨੂੰ ਨੀਂਦ ਕਿਵੇਂ ਆਵੇ ,, ਦੋ ਜੰਮੇ ਦੋਵੇਂ ਨਿਕੰਮੇ
@satya108_
@satya108_ Месяц назад
Singh sahib baba gurbachan singh ji poora khyaal rakhde maata ji da
@manindersingh352
@manindersingh352 Месяц назад
ਲਖ.ਲਾਹਨਤਾ ਬਾਬੇ ਨਾ ਆਖੋ
@tarsem389
@tarsem389 Месяц назад
Very good swad aa gai gal sun ke
@jasbirkaur5322
@jasbirkaur5322 Месяц назад
Waheguru ji meher karan mata te
@BhupinderKaur-df8tb
@BhupinderKaur-df8tb Месяц назад
ਵਾਹਿਗੁਰੂ ਜੀ ਇਸ ਉਮਰੇ ਬਜ਼ੁਰਗ ਅਕਸਰ ਬੁਢਾਪੇ ਦੀ ਕਮਜ਼ੋਰੀ ਕਾਰਨ ਡਿੱਗ ਪੈਂਦੇ ਹਨ।
@GursewakSidhu-bt5bn
@GursewakSidhu-bt5bn Месяц назад
ਇਕਨਾ ਬਾਬਿਆ ਨੇ ਬਾਬੇ ਬਿੰਦੀ ਚੰਦ ਦੇ ਨਾਮ ਨੂੰ ਵੀ ਦਾਗ ਲਾਇਆ ਹੈ।।
@RajpalSingh-jz3dj
@RajpalSingh-jz3dj Месяц назад
Waheguru waheguru waheguru waheguru waheguru waheguru ji
@HarpalSingh-fr6np
@HarpalSingh-fr6np Месяц назад
Waheguru.ji Waheguru.ji
@manindersingh352
@manindersingh352 Месяц назад
ਜੈ ਕਰ ਵਢੇ ਵਢੇ ਚੋਲੇ ਪਾ ਕੇ ਵੀ ਪ੍ਰੀਵਾਰਕ ਮਸਲੇ ਹਨ। ਲਖ ਲਾਹਨਤ ਲੋਕ ਨੂੰ ਕੀ ਦੇਣ ਫੇਰ ਇਹਨਾ ਦੀ ਮਾੲਅ ਵਿਚ ਗਲਤਾਨ ਬਾਬੇ
@rajsidhu7169
@rajsidhu7169 Месяц назад
Waheguru ji kirpa karn matta ji di chardikala rakkann
@user-lg2zy8vs7h
@user-lg2zy8vs7h Месяц назад
Waheguru ji mehar kre
@gurlabhsingh8072
@gurlabhsingh8072 Месяц назад
ਸਿੱਖਾਂ ਵਿੱਚ ਭੇਖੀ ਸਾਧਾਂ ਸੰਤਾ ਦੀ ਕੋਈ ਥਾਂ ਨਹੀਂ ਬਾਬਾ ਗੁਰੁ ਨਾਨਕ ਜੀ ਦੀ ਸਿੱਖੀ ਵਿੱਚ
@HarpreetGill-st5sq
@HarpreetGill-st5sq Месяц назад
Waheguru ji 🙏🙏
@rashpalsingh8767
@rashpalsingh8767 Месяц назад
ਮਖੂ ਸਾਹਿਬ, ਇਨ੍ਹਾਂ ਤੋਂ ਡਰਦਿਆਂ ਇਨ੍ਹਾਂ ਨੂੰ ਸੰਤ, ਮਹਾਂ -ਪੁਰਖ ਆਖ ਦੋਵੇਂ ਪਾਸੇ ਰੱਖ ਰਹੇ ਹੋ। ਜਿਸ ਪੁੱਤਰ ਦੇ ਕਾਰਨਾਮਿਆਂ, ਖੁਦ-, ਗਰਜ਼ੀਆਂ ਕਰ ਕੇ ਮਾਂ ਦੁਖੀ ਹੋਵੇ,ਕੀ ਉਸ ਨੂੰ ਮਹਾਂਪੁਰਸ਼ ਕਿਹਾ ਜਾ ਸਕਦਾ ਹੈ? ਜੇ ਜਵਾਬ ਹਾਂ ਵਿੱਚ ਹੈ ਤਾਂ ਇਹੋ ਜਿਹੇ ਮਹਾਂ -ਪੁਰਖ ਪੰਜਾਬ ਵਿੱਚ ਘਰ ਘਰ ਹੈਗੇ ਨੇ। ਜੇ ਮਾਂ ਦੇ ਦੇਵੇ ਦੁਆ ਕਦੇ ਖਾਲੀ ਨਹੀਂ ਜਾਂਦੀ,ਜੇ ਮਾਂ ਦੇ ਦੇਵੇ ਬਦ-ਦੁਆ,ਰੱਬ ਕੋਲੋਂ ਵੀ ਟਾਲੀ਼ ਨਹੀਂ ਜਾਂਦੀ।ਇਸ ਸੁਪੁੱਤਰ ਦੇ ਕਾਰਨਾਮੇ ਦੇਖ ਕੇ ਬਾਬਾ ਦਯਾ ਸਿੰਘ ਜੀ ਦੀ ਰੂਹ ਲਾਹਨਤਾਂ ਪਾ ਰਹੀ ਹੋਵੇਗੀ।
@GurbrinderKaur-xq3lj
@GurbrinderKaur-xq3lj Месяц назад
Waheguru ji chardi kala karre mata daya kaur ji
@karamsingh6133
@karamsingh6133 Месяц назад
ਆਪਣੀ ਕਮਾਈ ਕਰਕੇ ਪੰਜਾਬ ਨੂੰ ਅੱਗ ਲਗਾਉਣ ਵਾਲਿਆ ਤੋਂ ਸੁਚੇਤ ਰਹਿਣ ਰਹੋ
@suchasingh9231
@suchasingh9231 Месяц назад
ਗੁਰੂ ਸਾਹਿਬ ਧੰਨ ਗੁਰੂ ਰਾਮ ਦਾਸ ਜੀ ਕਿਰਪਾ ਕਰਨ ਮਾਤਾ ਜੀ ਜਲਦੀ ਠੀਕ ਹੋਣ
@NihangsinghShaster
@NihangsinghShaster Месяц назад
ਬਾਬਾ ਜੀ ਹੁਣ ਇੰਗਲੈਂਡ ਤੋਂ ਵਾਪਿਸ ਆਹ ਜਾਵੋਗੇ ਜੀ। ਸਾਹਿਦ
@Beautiful_indian_sikh
@Beautiful_indian_sikh Месяц назад
ਮਾਇਆ ਕਰਵਾਉਦੀ ਸਭ ਕੁਝ💀 ਕਲਜੁਗ ਹੈ 💀
@GursewakSidhu-bt5bn
@GursewakSidhu-bt5bn Месяц назад
ਵੀਰ ਮਖੂ ਸਾਹਬ ਜੀ । ਅਜ ਕੱਲ ਦੇ ਬਾਬੇ ਨਾਮ ਦੇ ਹੀ ਰਹਿ ਗਾਏ ਹਨ। ਸਭ ਲੋਟੋ ਟੋਲੈ ਇਕੱਠੇ ਹੋਏ ਹਨ।ਇਹ ਸਭ ਬਾਬੇ ਸਿਰਫ ਬੱਚੇ ਪਾਲਕ ਤੇ ਸੁਹਰਤ ਦੇ ਭੁੱਖੇ ਹਨ।ਇਸ ਵਕਤ ਤੇ ਬਾਬੇ ਟਾਇਮ ਪਾਸ ਹਨ।
@sukhjindersingh1675
@sukhjindersingh1675 Месяц назад
ਮੱਖੂ ਡਰਦਾ ਹੀ ਦੋਨੋ ਭਰਵਾਂ ਨੂੰ ਸੰਤ ਕਹਿ ਰਿਹਾ ਹੈ ਅਤੇ ਗੁਰਦਾਸ ਮਾਨ ਦਾ ਇਹ ਸੱਭ ਤੋਂ ਵੱਧ ਵਿਰੋਧ ਕਰਦਾ ਸੀ
@pkd1305
@pkd1305 Месяц назад
ਦੂਜਿਆ ਦੀ ਟੈਨਸਾ ਕੀ ਦੂਰ ਕਰਨੀਆ ਹਨ ਲੌਕਾ ਨੂੰ ਸਰਮ ਚਾਹੀਦੀ ਹੈ ਲਾਲਚੀ ਸੰਤਾ ਨੂੰ ਭੁਏ ਚੜਾਇਆ
@sukhjindersingh1675
@sukhjindersingh1675 Месяц назад
ਮੱਖੂ ਜੀ ਹੁਣ ਕਹਿੰਦਾ ਇਸ ਮਾਤਾ ਨੇ 2 ਸੰਤਾਂ ਨੂੰ ਜਨਮ ਦਿੱਤਾ ਸੰਤ ਕੋਈ ਨਹੀਂ ਹੈ ਸੱਭ ਠੱਗ ਹੈ ਪਰ ਡਾਂਗ ਦੇ ਜ਼ੋਰ ਕਾਰਨ ਮੱਖੂ ਦੋਨੋ ਭਰਾਵਾਂ ਨੂੰ ਸੰਤ ਕਹਿ ਰਿਹਾ ਹੈ ਅਤੇ ਗੁਰਦਾਸ ਮਾਨ ਦਾ ਮੱਖੂ ਏਨਾ ਵਿਰੋਧ ਕਰਦਾ ਸੀ ਕਿਉੰਕਿ ਪਤਾ ਸੀ ਕਿ ਗੁਰਦਾਸ ਮਾਨ ਨੇ ਕੁਝ ਕਹਿਣਾ ਨਹੀ
@sukhdevsingh7358
@sukhdevsingh7358 Месяц назад
ਠੀਕ ਜੀ
@daljitsingh3631
@daljitsingh3631 Месяц назад
ਇਹਨਾਂ ਨੇ ਸੰਤ ਸਬਦ ਦੀ ਮਹੱਤਤਾ ਹੀ ਘਟਾ ਦਿੱਤੀ ਹੈ
@Sukhvindersingh1313-i2b
@Sukhvindersingh1313-i2b Месяц назад
ਵਾਹਿਗੁਰੂ ਸਭ ਸਹੀ ਰੱਖੈ ਛੇਤੀ ਠੀਕ ਹੋਜੈ ਮਾਤਾ
@paramjitsinghkhalsa9132
@paramjitsinghkhalsa9132 Месяц назад
ਮਾਤਾ ਜੀ ਚਿੰਤਾ ਵਿਚ ਹੀ ਇਸ ਸੱਟ ਦੇ ਸਿਕਾਰ ਹੋ ਗਏ ਹਨ
@gurjantaulakh9867
@gurjantaulakh9867 Месяц назад
ਮੱਖੂ ਸਾਹਿਬ ਜੀ ਇਹ ਤਾਂ ਸਿਰਫ ਵਾਹਿਗੁਰੂ ਜੀ ਦੇ ਹੱਥ ਹੈ ਬਾਕੀ ਵਾਹਿਗੁਰੂ ਜੀ ਜਾਣਦੇਂ ਹਨ ਕੇ ਕੀ ਸੱਚ ਹੈ ਅਤੇ ਕੀ ਝੂਠ ਹੈ ਮੱਖੂ ਵੀਰ ਜੀ
@rasalsingh7754
@rasalsingh7754 Месяц назад
ਵਾਹਿਗੁਰੂ ਜੀ ਤੁਹਾਨੂੰ ਇਹਨਾਂ ਦੇ ਪਰਿਵਾਰ ਵਿੱਚ ਕਿਹੜੇ ਬੰਦੇ ਨੇ ਕਲੇਸ਼ ਪਾਇਆ ਮਖੂ ਪਤਰਕਾਰ ਹਰੇਕ ਮੁੱਦੇ ਹਰੇਕ ਕਿਸੇ ਨਾ ਕਿਸੇ ਦਿਨ ਬਿਨਾਂ ਮਤਲਬ ਤੋ ਗੱਲਾ ਤੂਲ ਦੇਈ ਜਾਂਦਾ
@MandeepSingh-co3us
@MandeepSingh-co3us Месяц назад
Makhu ji koi kmmi na reh jave kom vich agg lon tn
@ManjitSingh-dq6iz
@ManjitSingh-dq6iz Месяц назад
je sant ne ta jameen greeba vich vandan
@dashing631
@dashing631 Месяц назад
ਪੰਜਾਬੀ ਦੀ ਕਹਾਵਤ ਅੱਗ ਲਾ ਕੇ ਕੁੱਕੜ ਕੰਧ ਤੇ ਦਾ ਮਤਲਬ ਕਿਸੇ ਨੂੰ ਨਹੀਂ ਪਤਾ ਬੱਸ ਐਵੇਂ ਹੀ ਗੱਲਾਂ ਈ ਨੇ
@bhupinderdhaliwal7096
@bhupinderdhaliwal7096 Месяц назад
ਇਨਾਂ ਦਾੜਾ ਵਧਾ ਦੁਨੀਆ ਦਾ ਬੁਰਾ ਹਾਲ ਕਰ ਦਿੱਤਾ ਵਿਹਲੜ ਜੰਤਾ
@ManjitSingh-dq6iz
@ManjitSingh-dq6iz Месяц назад
sant ban gay par larrai jatta wali
@user-hu9bh5gc4b
@user-hu9bh5gc4b Месяц назад
Rab to daro
@user-oe2ce5io4h
@user-oe2ce5io4h Месяц назад
ਪਿਛਲੇ ਪਾਪ ਜਾਗ ਪਏ ਤਾਂ ਸੱਟ ਲੱਗੀ ਗੱਲ ਚੰਗੇ ਡਾਕਟਰ ਦੀ ਕਰੋ
@nirvailsingh4180
@nirvailsingh4180 Месяц назад
ਮਾਫ ਕਰਨਾ ਜਿਸ ਮਾਂ ਨੇ ਦੋ ਸੰਤਾਂ ਨੂੰ ਜਨਮ ਦਿੱਤਾ ਉਸ ਮਾਂ ਨੂੰ ਕਿਸ ਗੱਲ ਦੀ ਚਿੰਤਾ ਰਹਿੰਦੀ ਹੈ
@AmandeepSingh-eb7pk
@AmandeepSingh-eb7pk Месяц назад
Exactly
@sabi-mansa
@sabi-mansa Месяц назад
🙏ਪਤਾ ਨੀ ਰੱਬ ਕਿਹੜਿਆ ਰੰਗਾ ਵਿਚ ਰਾਜ਼ੀ
@gurlabhsingh8072
@gurlabhsingh8072 Месяц назад
ਨਕਲੀ ਸੰਤ
@user-xh2gv2wu3s
@user-xh2gv2wu3s Месяц назад
Sant kahde hoy
@user-gq2rz5dg3h
@user-gq2rz5dg3h Месяц назад
Bajuraga nu kai bar chakar v aa janda na age v hundi ha
@Raipuribajwa4882
@Raipuribajwa4882 Месяц назад
Sab. Froudi. Sant. Hun
@rachhpalsingh4
@rachhpalsingh4 Месяц назад
Makhu sab chukna hindi da shabad hai punjabi vich chulla bolde han
@paramjitsinghkhalsa9132
@paramjitsinghkhalsa9132 Месяц назад
ਮੱਖੂ ਸਾਹਿਬ ਜੀ ਕੀ ਸਰੀਰ ਹੀ ਮਹਾਪੁਰਖ ਹਨ?
@kalwindersingh8912
@kalwindersingh8912 Месяц назад
Sharm karo g
@kdsbhullar
@kdsbhullar Месяц назад
Bidhi chand chor si te us de waaris ve chor hun..
@user-dp2eh4pv3d
@user-dp2eh4pv3d Месяц назад
ਫਿਰ ਮਹਾਂ ਪੁਰਸ਼ ਜਾਇਦਾਦ ਤੋਂ ਕਿਓਂ ਲੜਦੇ ਆ
@AmanGill-gx2dz
@AmanGill-gx2dz Месяц назад
Waheguru mata g te kirpa karo
@HarpreetSingh-v4k
@HarpreetSingh-v4k Месяц назад
Guru kirpa kre
@baljindersinghaulakh2610
@baljindersinghaulakh2610 Месяц назад
ਲੱਖ ਲਾਹਨਤਾਂ ਤੇਰੇ ਤੇ ਮਖੂ ਕੰਜਰਾ, ਮਰਿਆਂ ਨੂੰ ਵੀ ਨਹੀਂ ਛੱਡਦਾ ਦੱਲਾ।
@MS-nt8cx
@MS-nt8cx Месяц назад
ਲਾਹਨਤਾਂ ਤੇਰੇ ਵਰਗੀ ਖੱਚ ਤੇ ਜੋ ਸੱਚ ਸੁਣਕੇ ਰਾਜੀ ਨਹੀਂ
@sukhwant47
@sukhwant47 Месяц назад
ਜਿਹਦਾ ਪੜਦਾ ਉਹ ਸੰਤ ਤੇ ਜਿਹਾ ਕੁਝ ਸਾਹਮਣੇ ਆ ਗਿਆ ਉਹ ਪੂਹਲਾ ਪਰ ਹੈ ਸਾਰੇ ਹੀ ਪੂਹਲੇ ਨੇਂ ਢਕੀ ਰਿਜੇ ਕੋਈ ਨਾਂ ਬੁਝੇ
@MS-nt8cx
@MS-nt8cx Месяц назад
ਏਹ ਕੋਈ ਬਾਬੇ ਜਾਂ ਸੰਤ ਨਹੀਂ ਮਾਇਆ ਦੇ ਗੁਲਾਮ ਪੁਜਾਰੀ ਨੇ। ਸਾਧ ਲਾਣਾ ਮੂੰਹ ਦੇ ਮਿੱਠੇ ਪਰ ਅੰਦਰੇ ਮੋਹ-ਮਾਇਆ ਚ ਜਕੜੇ ਹੋਏ ਪੁਜਾਰੀ ਨੇ ਇਹਨਾਂ ਦੀ ਸਾਰੀ ਜਮੀਨ ਸੰਗਤ ਚ ਵੰਡ ਦਿੱਤੀ ਜਾਵੇ ਜਾਂ ਭਗਤ ਪੂਰਨ ਸਿੰਘ ਪਿੰਗਲਵਾੜਾ ਅੰਮਿ੍ਤਸਰ ਦੇ ਨਾਮ ਕੀਤੀ ਜਾਵੇ
@pamipami1937
@pamipami1937 Месяц назад
Yr bhut pakhndi aa babea
@RanjeetsinghRanasandhu
@RanjeetsinghRanasandhu Месяц назад
ਵਾਹਿਗੁਰੂ ਜੀ 🙏 🙏
@user-sz4iz9nj4m
@user-sz4iz9nj4m Месяц назад
Waheguru ji
@ranjodhsinghdhillon8532
@ranjodhsinghdhillon8532 Месяц назад
Waheguru ji waheguru
@sukhchainsingh9549
@sukhchainsingh9549 Месяц назад
Waheguru ji 🙏
@user-sz4iz9nj4m
@user-sz4iz9nj4m Месяц назад
Waheguru ji
@JatinderSingh-mi6hj
@JatinderSingh-mi6hj Месяц назад
Waheguru ji
@ParmjitSingh-xt9lv
@ParmjitSingh-xt9lv Месяц назад
Waheguru g
@ManngillGill
@ManngillGill Месяц назад
Waheguru ji
Далее
Linkin Park: FROM ZERO (Livestream)
1:21:01
Просмотров 5 млн
Напугал рыжего малыша😂
01:00
Просмотров 78 тыс.
La Tierra Robó El Anillo De Saturno #planetballs
00:14