Тёмный

ਪਰਿਵਾਰ ਨੂੰ ਅਮ੍ਰਿਤਪਾਲ ਸਿੰਘ ਨਾਲ ਮਿਲਾਉਣ ਲਗੇ ਪੁਲਸ ਨੇ ਆਹ ਕੀ ਕਰਤਾ ਪਹੁੰਚੇ ਅਮ੍ਰਿਤਪਾਲ ਸਿੰਘ ਦੇ ਵਕੀਲ 

Unlimited Gyan
Подписаться 1,1 млн
Просмотров 9 тыс.
50% 1

ਪਰਿਵਾਰ ਨੂੰ ਅਮ੍ਰਿਤਪਾਲ ਸਿੰਘ ਨਾਲ ਮਿਲਾਉਣ ਲਗੇ ਪੁਲਸ ਨੇ ਆਹ ਕੀ ਕਰਤਾ ਪਹੁੰਚੇ ਅਮ੍ਰਿਤਪਾਲ ਸਿੰਘ ਦੇ ਵਕੀਲ
Unlimited Gyan is one stop Destination for punjabi and bollywood stars and cricket players Biographys and much more entertainment videos please subscribe Unlimted gyan for watch biographies in interesting way
ਸਾਰੇ ਦੋਸਤਾਂ ਦਾ ਤੁਹਾਡੇ ਆਪਣੇ ਚੈਨਲ Unlimited Gyan ਤੇ ਸਵਾਗਤ ਹੈ । Unlimited Gyan ਤੁਹਾਡਾ ਆਪਣਾ ਮਨਪਸੰਦ ਮੀਡੀਆ ਗਰੁੱਪ ਹੈ ਜੋ ਪਿਛਲੇ 7 ਸਾਲ ਤੋਂ ਤੁਹਾਡੀ ਪਹਿਲੀ ਪਸੰਦ ਬਣਿਆ ਹੋਇਆ ਹੈ ਐਨਾਂ ਪਿਆਰ ਅਤੇ ਸਪੋਟ ਲਈ ਆਪ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ । ਇਨਸਾਨ ਗਲਤੀਆ ਦਾ ਪੁਤਲਾ ਹੈ ਕਈ ਵਾਰ ਜਾਣੇ ਅਣਜਾਣੇ ਗਲਤੀ ਵੀ ਹੋ ਸਕਦੀ ਹੈ ਸੋ Unlimited Gyan ਤੁਹਾਡਾ ਆਪਣਾ ਚੈਨਲ ਹੈ ਜੇਕਰ ਤੁਹਾਨੂੰ ਸਾਡੀ ਕਿਸੇ ਵੀਡੀਓ ਤੇ ਕੋਈ ਇਤਰਾਜ਼ ਜਾਂ ਕੋਈ ਸੁਝਾਅ ਹੈ ਤਾਂ ਤੁਸੀਂ ਸਾਨੂੰ Instagram ਜਾਂ ਫਿਰ Facebook ਤੇ ਮੈਸਿਜ ਕਰ ਸਕਦੇ ਹੋ । ਕਿਉਂਕਿ ਇਨਸਾਨ ਤੋਂ ਕਈ ਵਾਰ ਜਾਣੇ ਅਣਜਾਣੇ ਵਿੱਚ ਕੋਈ Mistake ਹੋ ਸਕਦੀ ਹੈ ਤਾਂ ਤੁਸੀਂ ਸਾਡੇ ਨਾਲ Social Media ਤੇ ਰਾਬਤਾ ਕਰ ਸਕਦੇ ਹੋ । Unlimited Gyan ਤੁਹਾਡੇ ਲਈ ਹਮੇਸ਼ਾ ਕੁਝ ਨਵਾਂ ਲੈਕੇ ਆਉਂਦਾ ਰਹਿੰਦਾ ਹੈ । ਤੁਹਾਡੇ ਪਿਆਰ ਅਤੇ ਸਪੋਟ ਕਰਕੇ Unlimited Gyan ਨੇ ਬਹੁਤ ਸਾਰੇ ਨਵੇਂ Trend ਦੀ ਸ਼ੁਰੂਆਤ ਕੀਤੀ ਜਿਵੇਂ ਕਿ Biographys in New Style ਅਤੇ Multi Updates ਇਕ ਹੀ ਵੀਡੀਓ ਵਿੱਚ ਦਸਣੇ । Unlimited Gyan ਹਮੇਸ਼ਾ ਤੁਹਾਡੇ ਲਈ ਕੁੱਝ ਨਵਾਂ ਕੁਝ ਵੱਖਰਾ ਲੈਕੇ ਆਉਂਦਾ ਰਹੇਗਾ । ਆਪਣਾ ਪਿਆਰ ਅਤੇ ਸਪੋਟ ਇਸੇ ਤਰ੍ਹਾਂ ਬਣਾਏ ਰੱਖਣਾ । ਸਾਡੇ ਹੋਰ ਚੈਨਲ ਅਤੇ Social Media Accounts ਦੇ Links ਅਤੇ I'd s ਹੇਠਾਂ ਦਿੱਤੇ ਗਏ ਹਨ ਇਥੋਂ ਤੁਸੀਂ ਕਦੇ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ।
Email Us Unlimitedgyanug@gmail.com Instagram id Unlimited_Gyan
Facebook Page Unlimited Gyan Media Link ➡️ / unlimitedgyanmedia
Swag Punjab Tv / @swagpunjabtv
ਵਿਰਾਸਤ ਟੀਵੀ ਲਾਈਵ Virasat Tv Live
/ @virasattvlive7
Please Note Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

Опубликовано:

 

3 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 28   
@KawaljitKaur-fh9cx
@KawaljitKaur-fh9cx 3 месяца назад
ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾ ਬਾਦ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਇਹ ਸਰਕਾਰਾ ਭਗਵੰਤ ਮਾਨ ਦੀ ਗੋਦੀ ਸੋਚ ਵਾਲੀ ਸਰਕਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਕਿਹੜਾ ਆਂਡਾ ਗੁਨਾਹ ਕਰ ਲਿਆ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ ਸਮੇਤ ਸਾਰੇ ਬੰਦੀ ਸਿੰਘਾਂ ਨੂੰ ਰਿਹਾਅ ਕਰੋ ਨਹੀਂ ਤਾਂ ਅਸੀਂ ਸੜਕਾਂ ਤੇ ਆਵਾਂ ਗੇ ਮਾਵਾਂ ਉਡੀਕ ਕਰ ਰਹੀ ਆਂ ਹਨ ਭਾਈ ਅੰਮ੍ਰਿਤਪਾਲ ਸਿੰਘ ਕਦੋਂ ਜੇਲ ਚੋਂ ਬਾਹਰ ਆਉਣ ਤਾਂ ਸਾਡੇ ਬੱਚੇ ਭਾਈ ਸਾਹਿਬ ਜੀ ਦੀ ਸੰਗਤ ਕਰਨ ਇਹਨਾਂ ਸਰਕਾਰਾ ਤੇ ਜੂੰ ਨਹੀਂ ਸਰਕਦੀ ਹਰ ਰੋਜ਼ ਸਾਡੇ ਬੱਚੇ ਨਸ਼ੇ ਨਾਲ ਮਰ ਰਹੇ ਹਨ ਅਸੀਂ ਸਾਰੇ ਸਾਰੇ ਪਿੰਡਾਂ ਦੀਆਂ ਮਾਵਾਂ ਨੇ ਪ੍ਰਣ ਕਰ ਲਿਆ ਹੈ ਅਸੀਂ ਮੀਡੀਆ ਦੇ ਸਾਹਮਣੇ ਆਵਾਗੀਆ ਸਾਡੇ ਜਵਾਨ ਪੁੱਤ ਨਛੇ ਨਾਲ ਮਰ ਰਹੇ ਹਨ ਅਸੀਂ ਹੁਣ ਬਹੁਤ ਦੁਖੀ ਹਾਂ ਵਹਿਗੁਰੂ ਜੀ ਭਾਈ ਸਾਹਿਬ ਨੂੰ ਚੜ੍ਹਦੀ ਕਲਾ ਵਿਚ ਰੱਖਣਾ
@SukhwinderSingh-jg1je
@SukhwinderSingh-jg1je 3 месяца назад
ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ ❤❤🎉🎉
@raniya-wl2gy
@raniya-wl2gy 3 месяца назад
ਤਾਹੀ ਸਿੱਖ ਵੱਖਰੇ ਰਾਜ ਦੀ ਮੰਗ ਕਰਦੇ ਨੇ ਸਿੱਖ ਬੇ ਇਨਸਾਫੀ ਦੇ ਖਿਲਾਫ ਅਵਾਜ ਚੱਕੀ ਜਾਦੀ ਹੈ
@tarsemsinghbhullar4553
@tarsemsinghbhullar4553 3 месяца назад
ਭਾਈ ਅਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ
@swagpunjabtv
@swagpunjabtv 3 месяца назад
Ki Lagda Mulakaat Kyu Late Kiti Gyi ?? Dso Ji Comment krke
@manjitkaurpelia3506
@manjitkaurpelia3506 3 месяца назад
Waheguru ji waheguru ji waheguru ji waheguru ji ka khalsa waheguru ji ki Fateh 🙏🌹🌹🌻🌻🙏🙏🌹🌹🌻🌻🙏🙏
@KulwinderSingh77777
@KulwinderSingh77777 3 месяца назад
Waheguru Ji 🙏 🙏
@GurdialSingh-g9n
@GurdialSingh-g9n 3 месяца назад
ਸਰਕਾਰ ਦਾ ਧੱਕਾ ਹੈ
@chamkaursinghhappy4342
@chamkaursinghhappy4342 3 месяца назад
ਸਰਕਾਰ ਨੇ ਬਹੁਤ ਗਲਤ ਕੀਤਾ ਅਮਿਤਪਾਲ ਸਿੰਘ ਖਾਲਸਾ ਨੂੰ ਫਤਿਹ ਸਾਜ ਨਹੀਂ ਕਰਨ ਦਿੱਤੀ
@ramandeepkaur4711
@ramandeepkaur4711 3 месяца назад
ਇਹ ਹੀ ਤਾਂ ਹੈ ਕਿ ਸਿੱਖ ਗੁਲਾਮ ਹੈ
@PargatSingh-tn8mr
@PargatSingh-tn8mr 3 месяца назад
Bhai Amraitpal singh khalsa ji zindabad
@rajindersingh-oz5jh
@rajindersingh-oz5jh 2 месяца назад
ਸਿੱਖਾਂ ਨੇ ਗੁਰੂ ਸਾਹਿਬ ਦੀਆਂ ਸ਼ਹੀਦੀਆਂ ਇਨ੍ਹਾਂ ਅਕਿਤਘਣਾ ਕਰ ਕੇ ਹੋਈਆਂ
@MissionPolarHarmony
@MissionPolarHarmony 3 месяца назад
ਏਹ ਸਭ ਕੁੱਝ ਅੰਮ੍ਰਿਤਪਾਲ ਸਿੰਘ ਜੀ ਦੀ ਸੁਰੱਖਿਆ ਲਈ ਕੀਤਾ ਗਿਆ ਹੈ । ਖਾਲਸਾ ਜੀ ਤੁਹਾਨੂੰ ਖੁਸ਼ ਹੋਣਾ ਚਾਹੀਦੈ । ਹਰ ਗੱਲ ਦਾ ਮੁੱਦਾ ਨਹੀਂ ਬਣਾ ਲੈਣਾ ਚਾਹੀਦਾ । ਜੇਕਰ ਅੰਮ੍ਰਿਤਪਾਲ ਸਿੰਘ ਨਾਲ ਕੋਈ ਘਟਨਾ ਹੋ ਜਾਂਦੀ ਤਾਂ ਤੁਸੀ ਸਾਰੀ ਉਮਰ ਸਰਕਾਰ ਨੂੰ ਕੋਸਦੇ ਰਹਿਣਾ ਸੀ ।। ਏਸ ਲਈ ਮੇਰੀ ਬੇਨਤੀ ਹੈ ਕਿ ਸਰਕਾਰ ਦੀ ਅਲੋਚਨਾ ਕਰਨ ਤੋਂ ਪਹਿਲਾਂ ਆਪਣੀ ਬੁੱਧੀ ਦਾ ਇਸਤੇਮਾਲ ਕਰਕੇ ਦੂਰ ਦ੍ਰਿਸ਼ਟੀ ਨਾਲ ਸੋਚ ਸਮਝ ਕੇ ਬਿਆਨ ਦੇਵੋ । ਸਰਕਾਰ ਅਗਰ ਕਿਸੇ ਮਾਮਲੇ ਵਿੱਚ ਨਰਮੀ ਦਿਖਾ ਰਹੀ ਹੈ ਤਾਂ ਓਸਦੀ ਤਾਰੀਫ਼ ਵੀ ਕਰਨੀ ਚਾਹੀਦੀ ਹੈ । ਧਨਵਾਦ ।।
@GurmeetSingh-np9pw
@GurmeetSingh-np9pw 3 месяца назад
ਫਿਕਰ ਨਾ ਕਰੋ ਪਰਮਾਤਮਾ ਸਭ ਠੀਕ ਕਰਨਗੇ
@narindersingh2387
@narindersingh2387 3 месяца назад
Don't worry is da badla 13 july ਨੂੰ ਜੰਲਧਰ ਵਿੱਚ ਲਵਾਂਗੇ
@amarbirsinghbhullar7530
@amarbirsinghbhullar7530 3 месяца назад
Punjab da mukhymantri Dushman Punjab da
@ManpreetKaur-we8nm
@ManpreetKaur-we8nm 3 месяца назад
Wahegure ji😢
@rajindersingh-oz5jh
@rajindersingh-oz5jh 2 месяца назад
ਇਹ ਸਿੱਖਾਂ ਨੂੰ ਉਕਸਾਅ ਰਹੇ ਹਨ ਕਿ ਖ਼ਾਲਿਸਤਾਨ ਦੀ ਮੰਗ ਰੱਖਦੇ ਰਹਿਣ ਇਨ੍ਹਾਂ ਨਾਲੋਂ ਮੁਗ਼ਲ ਠੀਕ ਸਨ ਸਿੱਖਾਂ ਨਾਲ ਉਨ੍ਹਾਂ ਦਾ ਕੋਈ ਵਿਤਕਰਾ ਨਹੀਂ ਸੀ
@KulwinderSingh77777
@KulwinderSingh77777 3 месяца назад
🙏🙏
@NishanSandhu-gw8jl
@NishanSandhu-gw8jl 3 месяца назад
🙏🙏🙏👍👍👍
@jewancillcom1244
@jewancillcom1244 3 месяца назад
ਸਹੀ😂😂😂😂😂😂😂
@tejindercheemacheema5599
@tejindercheemacheema5599 3 месяца назад
ਸੰਵਿਧਾਨ। ਦੀਆ ਉਲੰਘਣਾ ਕੀਤੀ ਗਈ ਹੈ।ਹੁਣ ਕਿਸ ਤੇ ਕੇਸ ਬਣਦਾ
@ManjitKaur-bu2ox
@ManjitKaur-bu2ox 3 месяца назад
ਬਿਲਕੁਲ ਸਹੀ ਜਾਣ ਕਿ ਝੂਠੇ ਡਰਾਮੇ ਕਰ ਰਹੇ ਨੇ ਸਾਦਾ ਆਮ ਬੰਦੇ ਨਾਲ ਸਿੱਖ ਹੋਣ ਕਰਕੇ ਧੱਕਾ ਕੀਤਾ ਜਾ ਰਿਹਾ
@gurbachansingh7116
@gurbachansingh7116 2 месяца назад
BHAI AMRITPAL.SINGH JI.KHALSA JINDA BAD PUNJAB SARKAR AND MODI.SARKAR.MURDA BAD
@harmailsingh9931
@harmailsingh9931 3 месяца назад
eah sarkara sikha nu fudu bna rhiaa ne sikh brodhi ne sabt kr dita
@navpreetkaur995
@navpreetkaur995 3 месяца назад
Very bad behave
@JaswantSandhu-db9bs
@JaswantSandhu-db9bs 3 месяца назад
Gand indea
Далее
iPhone 16 & beats 📦
00:30
Просмотров 118 тыс.
这位大哥以后恐怕都不敢再插队了吧…
00:16
iPhone 16 & beats 📦
00:30
Просмотров 118 тыс.