Тёмный

ਪਸ਼ੂ ਪਾਲਣ ਕਿੱਤੇ ਚ ਕਿੰਨਾ ਲੋਨ ਮਿਲਦਾ ? ਕਿੰਨੀ ਮਾਫ਼ੀ ਆਉਂਦੀ ਆ ,ਸੁਣੋ ਪੂਰੇ ਵਿਸਥਾਰ ਨਾਲ । NLM LOAN DAIRY FARM 

YOUNG FARMER
Подписаться 47 тыс.
Просмотров 74 тыс.
50% 1

ਪਸ਼ੂ ਪਾਲਣ ਕਿੱਤੇ ਚ ਕਿੰਨਾ ਲੋਨ ਮਿਲਦਾ ? ਕਿੰਨੀ ਮਾਫ਼ੀ ਆਉਂਦੀ ਆ ,ਸੁਣੋ ਪੂਰੇ ਵਿਸਥਾਰ ਨਾਲ । NLM LOAN DAIRY FARM
‪@young__farmer‬
#dairyfarm #dairy #dairy #loan #nlm

Опубликовано:

 

3 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 138   
@mohindersingh2455
@mohindersingh2455 4 месяца назад
ਗੱਲ ਸਮਜਉਣ ਦਾ ਢੰਗ ਬਹੁਤ ਵਧੀਆ ਹੈ ਧੰਨਵਾਦ
@SukhdevLal-vs9hc
@SukhdevLal-vs9hc 4 месяца назад
ਬਾਈ ਜੀ ਮੈ ਦਾਦੇ ਦੇ ਟਾਈਮ ਤੋ anmal ਰੱਖ ਰਿਹਾ ਬਹੁਤ ਗੜੇ ਮਰਲੇ ਆਫਿਸ ਦੇ ਸਾਨੂੰ ਤਾਂ ਕੋਈ ਨੀ ਲੋਨ ਨੀ ਦਿੰਦਾ ਮੇਰੇ ਕੋਲ ਸਾਰੇ ਪ੍ਰਬਦ ਨੇ ਲੋਨ ਤਾਂ ਅਮੀਰ ਬੰਦੇ ਨੂੰ ਮਿਲ ਦਾ ਤੇ ਸਬਸਟੀ ਵੀ ਓ ਲੇ ਜਾਣਦੇ ਨੇ
@GurpreetSingh-ui7vq
@GurpreetSingh-ui7vq 4 месяца назад
ਬਿਲਕੁੱਲ ਸੱਚੀ ਗੱਲ ਹੈ ਜੀ ਰੱਜੇ ਹੋਇਆ ਨੂੰ ਰਜਾਉਦੇ ਨੇ
@young__farmer
@young__farmer 2 месяца назад
Bai ji tuc Abul khurana traning centre visit kro jrur
@starxbgmi475.
@starxbgmi475. 4 месяца назад
ਬੈਂਕ ਵਾਲੇ ਤਾ ਨੇੜੇ ਨੀ ਲੱਗਣ ਦਿੰਦੇ
@user-dv9kv2mw1w
@user-dv9kv2mw1w 3 месяца назад
ਬਹੁਤ ਵਧੀਆ ਢੰਗ ਨਾਲ ਸਮਝਾਇਆ
@user-kz7gc7oo6q
@user-kz7gc7oo6q 4 месяца назад
Good information sir
@BOTGAMER610
@BOTGAMER610 4 месяца назад
Shi gal hya coman man nu koi nhi pushda ameer lok lay janda amm varg fer reh Janda farmesha wala da ho janda loan
@AnilKumar-od4ou
@AnilKumar-od4ou 5 дней назад
ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਮੇਰੇ ਕੋਲ ਤਿੰਨ ਮੱਜਾਂ ਹੈਗੀਆ ਬਾਊ ਜੀ ਦੋ ਸੋਣਾ ਵਾਲੀਆਂ ਵਾ ਬਾਈ ਜੀ ਬਾਈ ਜੀ ਮੈਂ ਇਕੱਲਾ 60 ਜ ਦਾ ਲੋਨ ਲੈਣਾ ਵਾ ਬਾਈ ਜੀ ਪਰ ਮੈਂ ਬੈਂਕ ਤੇ ਗਿਆ ਸੀ ਪਰ ਬਾਈ ਜੀ ਮੈਨੂੰ ਲਾਉਣ ਨਹੀਂ ਦਿੱਤਾ ਉਹਨਾਂ ਨੇ
@gurmanjotsinghbrar5875
@gurmanjotsinghbrar5875 4 месяца назад
ਮਾਤੜ ਬੰਦੇ ਨੂੰ ਕੋਈ ਨਹੀਂ ਪੁੱਛਦਾ ਭਰਾਵਾ ਪੈਸੇ ਵਾਲੇ ਹੀ ਗੰਡ ਤੁੱਪ ਕਰਕੇ ਸਬਸਿਡੀਆਂ ਲਈ ਜਾ ਰਹੇ ਆ
@gulabsingh-mq9lo
@gulabsingh-mq9lo 4 месяца назад
6 month vich ta file tyar hundi aa😊
@user-tt6do6zq4s
@user-tt6do6zq4s 4 месяца назад
ਬਾਈ ਜੀ ਬੈਂਕਾਂ ਵਾਲੇ ਤਾਂ ਗੱਲ ਨੀ ਸੁਣਦੇ
@Dhindsa518
@Dhindsa518 4 месяца назад
Veer ji ਜਿੰਨਾ ਕੋਲ਼ ਜਮੀਨ ਨਹੀ ਓਸਨੂੰ ਕੋਈ ਵੀ ਨਹੀਂ ਦਿੰਦਾ lonn 2ਸਾਲ ਹੋ ਗਏ khumde ਨੂੰ hun o ਮਿਲਿਆ jo ਜਨਾਨੀਆ ਨੂੰ ਮੈਂਬਰ ਬਣਾ ਕੇ ਮਿਲ਼ਦਾ ਸੱਭ ਡਰਾਮੇ ਹੀ ਹੈ
@user-lc1bh2ff7m
@user-lc1bh2ff7m 4 месяца назад
👍
@honey-lr9pu
@honey-lr9pu 3 месяца назад
Security mngde jine loan lena
@RanjitSingh-es3ke
@RanjitSingh-es3ke 4 месяца назад
Good bro
@farmergirl423
@farmergirl423 4 месяца назад
Good information
@karamjitsingh6787
@karamjitsingh6787 4 месяца назад
👍
@raghvirsanghera759
@raghvirsanghera759 4 месяца назад
ਵੀਰ ਮੈਂ ਵੀ ਕੋਰਸ ਕੀਤਾ ਪਰ ਮੈਨੂੰ ਲੋਨ ਨੀ ਦਿੱਤਾ ਜੇ ਜ਼ਮੀਨ ਹੁੰਦੀ ਫਿਰ ਲੋਨ ਦੀ ਕੀ ਲੋੜ ਸੀ ਜ਼ਮੀਨ ਤੇ ਹਰੇਕ ਨੂੰ ਮਿਲ ਜਾਂਦਾ
@Harwinder-ul4zz
@Harwinder-ul4zz 4 месяца назад
Shi gall bai teri koi ni puch da sare gallan ale ne
@honey-lr9pu
@honey-lr9pu 3 месяца назад
Hnji veer mai v gya pnb ch kehnde jina loan cahida. Os de hisab di jmeen rakhni pau
@chamkaursingh4262
@chamkaursingh4262 3 месяца назад
Manpreet ਬਾਈ 👍👍
@komaldhaliwal5124
@komaldhaliwal5124 4 месяца назад
Bai. Ik gal suneo ena sarkara na sonu jmena ta limit bni kyo bni dseo sonu hrek chej ta lon den ga kyo kyo ka Sonu kuj ni pta on ala sma da
@punjabilivekustihub
@punjabilivekustihub 4 месяца назад
Good👍💯💯💯💯💯💯 pl s
@royaltradingriskfree1254
@royaltradingriskfree1254 4 месяца назад
30lakh loan 12sal lai lena kina modna pena viaj la k te sab siti 25% kat k koi ds skda please
@saabpalyal..satpalsinghblo3987
@saabpalyal..satpalsinghblo3987 3 месяца назад
Bhaji gharelu rakhe pashuya te vi ho skhda
@MrHardeep63
@MrHardeep63 3 месяца назад
I am interested sir, I want to start dairy farm in my agriculture lands. Please tell me how to get loan from govt psu bank
@RajbirSingh-qh7gg
@RajbirSingh-qh7gg 4 месяца назад
Good 👍
@gagandeepsinghgrewal1451
@gagandeepsinghgrewal1451 4 месяца назад
ਭਾਈ ਜੀ ਮੇਰਾ ਲੋਂਨ ਹੋ ਗਿਆ ਸੀ 1 ਲੱਖ 60 ਹਜ਼ਾਰ ਰੁਪਏ ਵਾਲਾ ਬੈਂਕ ਨੇ ਅਸੀ ਹੁਣ ਗਾਵਾਂ ਦਾ ਕੰਮ ਸ਼ੂਰੂ ਕੀਤਾ ਹੈ ਪੰਜ ਜਾਨਵਰ ਤੋਂ ਦੁੱਧ ਉਤਪਾਦਨ ਵਧਿਆ ਹੋ ਰਿਹਾ ਹੈ
@gulabsingh-mq9lo
@gulabsingh-mq9lo 4 месяца назад
1,60 center walo pashuaa lyi limit bnni jandi hai ji eh loan nhi
@rashpinderbhullar7066
@rashpinderbhullar7066 4 месяца назад
Subsidy mil gi bii?
@sukhmandeepsingh861
@sukhmandeepsingh861 4 месяца назад
Number send karo veera
@sandeepbasra7259
@sandeepbasra7259 2 месяца назад
Subsidy mili ?
@sukhmansingh5563
@sukhmansingh5563 2 месяца назад
Subsidy mil gyi bhi tuhanu?
@user-wn8hz1cv7x
@user-wn8hz1cv7x 4 месяца назад
🙏🙏🙏🙏
@Harwinder-ul4zz
@Harwinder-ul4zz 4 месяца назад
ਚੈਨਲ ਆਲੇ ਵੀਰ ਨੂੰ ਬੇਨਤੀ ਆ ਇਹ ਬਾਈ ਦਾ ਨੰਬਰ ਲੈਕੇ ਦੇ ਦਿਉ।ਮੈਨੂੰ ਬਹੁਤ ਵਧੀਆ ਇਨਸਾਨ ਲੱਗਿਆ ਤੇ ਨਲੋਜ ਵੀ ਬਹੁਤ ਅ,,, ਅਸੀ ਬਿਨਾਂ ਸਬਸਿਡੀ ਤੋਂ ਲੋਨ ਲੈਣ ਲਈ ਤਿਆਰ ਆ
@young__farmer
@young__farmer 2 месяца назад
Abul khurana traning centre visit kreo ji
@Harwinder-ul4zz
@Harwinder-ul4zz 2 месяца назад
@@young__farmer number
@manjindergill420
@manjindergill420 Месяц назад
​@@young__farmerJi koi number ta dso jide nal gl kar sakiya
@Vet_Ashu
@Vet_Ashu 4 месяца назад
ਸਭ ਬਕਵਾਸ ਆ ਕੀਓ bank loan ਦਿੰਦਾ ਹੀ ਨਹੀਂ ਮਾੜੇ ਬੰਦੇ ਨੂੰ ਤਾਂ ਜਿਸ ਕੋਲ ਪੈਸਾ ਆ ਓਸੇ ਨੂੰ ਹੀ ਦਿੰਦਾ ਆ ਬੈਂਕ ਪੈਸਾ
@gursidhu1296
@gursidhu1296 4 месяца назад
Bathinda area cnt. Kro Bina security toh per pashu 70,000 rupees loan
@honey-lr9pu
@honey-lr9pu 3 месяца назад
​@@gursidhu1296kis bank cho
@Harwinder-ul4zz
@Harwinder-ul4zz 4 месяца назад
ਮੇਰੇ ਕੋਲ ਡੇਅਰੀ ਵੀ ਆ ਤੇ ਸੈਡ ਪੁਸੂ ਵੀ ਆ ਲੋਨ ਨਹੀਂ ਮਿਲਦਾ । ਸੀਬਲ 700 ਤੋ ਉਪਰ ਆ । ਬਾਈ ਜਿ ਤੁਹਾਡਾ ਨੰਬਰ ਦੇ ਦਿਉ। ਮੈਂ ਆਪ ਜੀ ਨਾਲ ਗੱਲ ਕਰਨਿਆ ,,, ,,,, love you bro
@Warispunjabde363
@Warispunjabde363 Месяц назад
ਮਿਲ ਜਾਂਦਾ ਬਾਈ ਲੋਨ
@amandeepbrar-vo5ch
@amandeepbrar-vo5ch 4 месяца назад
ਡੇਅਰੀ ਵਿਚ ਵਧੀਆ ਰੇਟ ਮਿਲਣਾ ਚਾਹੀਦਾ
@harshdeepgill9203
@harshdeepgill9203 4 месяца назад
ਕੋਈ ਨੀ ਪੁੱਛਦਾ ਵੀਰੇ
@village_vibes8702
@village_vibes8702 4 месяца назад
ਵੀਰੇ ਨੰਬਰ ਤਾਂ ਦਸ ਦੇਣਾ ਸੀ
@J.king-Farm
@J.king-Farm 4 месяца назад
70 ta keh dindih aw 63 hajar hi milda ik pashu upper. 20 hajar ik saal da Beema ktt laindih aa Hun aapi lga loo kina milu
@animallover2979
@animallover2979 4 месяца назад
7ਲੱਖ ਦੀ ਕਿੰਨੀ ਕਿਸ਼ਤ ਹੋਵੇਗੀ
@user-mc3vd7ex7t
@user-mc3vd7ex7t 4 месяца назад
Veer ji speaker da number dso
@user-fi2mf4ws6h
@user-fi2mf4ws6h 4 месяца назад
ਵੀਰ ਜੀ ਅਸੀਂ ਵੀ ਕਰਾਉਦੇ ਸੀ ਉਹ ਜ਼ਮੀਨ ਦੇ ਨੰਬਰ ਮੰਗਦੇ ਆ
@user-fi2mf4ws6h
@user-fi2mf4ws6h 4 месяца назад
ਵੀਰ ਜੀ ਬੈਂਕ ਵਾਲੇ ਤਾਂ ਜ਼ਮੀਨ ਦੇ ਨੰਬਰ ਮੰਗਦੇ ਨੇ
@kiranburj5919
@kiranburj5919 4 месяца назад
Hanji
@SandeepSingh-xg4vn
@SandeepSingh-xg4vn 4 месяца назад
Sabh gllanh da kdah hai Chiku ni dinda koi
@jasmailsingh999
@jasmailsingh999 4 месяца назад
Sir g Number ta Dasea nhi apna
@KuldeepSingh-ih4rx
@KuldeepSingh-ih4rx 4 месяца назад
Bank wale tan begani janani vangu nede ni lagan dinde loan v paise wale nu milda
@BOTGAMER610
@BOTGAMER610 4 месяца назад
100 right ah manna koi na manna
@maninderdhanoa2004
@maninderdhanoa2004 2 месяца назад
Kehdi bank shi rahugi g
@young__farmer
@young__farmer 2 месяца назад
SBI
@jethasingh3807
@jethasingh3807 3 месяца назад
ਜਗਰਾਓਂ ਹਲਕਾ 160000 ਲਿਮਟ ਕਿਵੇ ਮਿਲੂ ਦੋ ਪਸੂ ਖਰੀਦਣੇ ਨੇ ਸਾਹੀਵਾਲ ਗਾਵਾਂ
@user-dv9kv2mw1w
@user-dv9kv2mw1w 3 месяца назад
ਵੀਰ ਕਿਵੇਂ ਹੁੰਦੈ 160 ਵਾਲਾ ਲੋਨ ਲਗਾ ਕੁੱਝ ਪਤਾ ਤਾਂ ਜਰੂਰ ਦਸੋ
@jethasingh3807
@jethasingh3807 3 месяца назад
@@user-dv9kv2mw1w ਕੋਈ ਨੀ ਮਿਲਿਆ
@AmandeepSingh-xg8rq
@AmandeepSingh-xg8rq 4 месяца назад
ਕੋਈ ਫੇਦਾ ਨੀ ਹੋਣਾ ਮੈ ਕਰੀਆ ਸੀ ਅੱਧਾ ਲੋਨ ਪਹਿਲਾ ਮਿਲਦਾ ਅੱਧਾ ਛੇ ਮਹੀਨੇ ਵਾਦ ਵਿਆਜ ਸਾਰੇ ਲੋਨ ਦਾ ਪਹਿਲਾ ਸੂਰੋ ਹੋ ਜਾਦਾ ਪੰਜ ਗਾਵਾ ਨਾਲ ਕਿਸਤ ਕਿਵੇ ਭਰਾਗੇ ਪੰਜ ਛੇ ਮਹੀਨੇ ਵਾਦ ਮਿਲਦੀਆਂ ਨੇ ਜਦ ਤੱਕ ਤਾ ਪਾਣੀ ਸਿਰ ਉਪਰ ਦੀ ਲੱਗ ਜਾਦਾ
@honey-lr9pu
@honey-lr9pu 3 месяца назад
Security rakhi c
@ashvinbadhe8807
@ashvinbadhe8807 4 месяца назад
Shade subsidy ki process kya hai please
@young__farmer
@young__farmer 2 месяца назад
Plz watch full video
@ohijeet4938
@ohijeet4938 4 месяца назад
Koi ni loan deda verr g
@sukhkotli1453
@sukhkotli1453 4 месяца назад
Bs ehna ne ਅਧਾਰ ਕਾਰਡ ਇਕੱਠੇ ਕਰਨੇ ਨੇ 😀
@gursharnsingh1641
@gursharnsingh1641 Месяц назад
ਬਹੁਤਾ ਲੂਣ ਨਹੀਂ ਮਿਲਦਾ ਘੱਟ ਜਮੀਨਾਂ ਤੇ
@SandeepSingh-xg4vn
@SandeepSingh-xg4vn 4 месяца назад
Kihra bank dinda loen
@young__farmer
@young__farmer 2 месяца назад
Govt bank
@PetaSohi
@PetaSohi 4 месяца назад
ਵੀਰ ਕੋਈ ਨੀ ਪੁੱਛਦਾ
@KuljeetsinghKuljeetsingh-vb4cx
@KuljeetsinghKuljeetsingh-vb4cx 4 месяца назад
Niver sinde kir
@GurpreetSingh-ui7vq
@GurpreetSingh-ui7vq 4 месяца назад
ਮੇਰੇ ਕੋਲ ਸਿੱਡ ਵੀ ਹੇਗਾ ਜ਼ਮੀਨ ਡੇਢ ਕਿਲਾ ਪੱਠਿਆਂ ਲਈ ਪੰਜ ਪਸ਼ੂ ਵੀ ਹਨ ਤਜੱਰਬਾ ਵੀ ਹੈ ਵੀਹ ਸਾਲ ਦਾ ਡੈਅਰੀ ਬੋਰਡ ਦਾ ਪੰਦਰਾ ਦਿਨ ਦਾਂ ਸਰਟੀਫਿਕੇਟ ਵੀ ਹੈਗਾ ਪਰ ਫੇਰ ਵੀ ਕੋਈ ਨਹੀਂ ਪੁੱਛਦਾ ਕੋਈ ਲੋਨ ਨਹੀਂ ਦਿੰਦਾ ਸ਼ਭ ਰੱਜੇ ਹੋਇਆ ਨੂੰ ਰਜਾਉਦੇ ਨੇ
@baljeetdhillon6874
@baljeetdhillon6874 3 месяца назад
@baljeetdhillon6874
@baljeetdhillon6874 3 месяца назад
@baljeetdhillon6874
@baljeetdhillon6874 3 месяца назад
@karamjitkaur4969
@karamjitkaur4969 4 месяца назад
ਬੈਂਕ ਤਾਂ ਵਾਲੇ ਸਿਧੇ ਮੂੰਹ ਗੱਲ ਨੀ ਕਰਦੇ
@sukhmindersinghdalio131
@sukhmindersinghdalio131 4 месяца назад
Bai kitho pata lag ga lone bare
@young__farmer
@young__farmer 2 месяца назад
Apne nere PDDB de office jao ji
@Vet_Ashu
@Vet_Ashu 4 месяца назад
ਮੇਰਾ sibel 850+ ਆ ਫਿਰ ਵੀ ਨਹੀਂ ਦਿੰਦੇ loan daso ke kare
@MeraPunjab514
@MeraPunjab514 4 месяца назад
Dairy department to sikhlai laini paindi aa bai 7 din di
@honey-lr9pu
@honey-lr9pu 3 месяца назад
​@@MeraPunjab514security mngde aa
@sandeepbasra7259
@sandeepbasra7259 2 месяца назад
Veer j koi nva bnda loan lai k kmm krna chahunda hoye fer bank ch score da koi chkr hunda k ni
@young__farmer
@young__farmer 2 месяца назад
Cibl score ta dekhea jnda ji
@sandeepbasra7259
@sandeepbasra7259 2 месяца назад
@@young__farmer mai bsc agriculture kiti aa passout aa ese saal pehla bank cho koi loan ni aa fer te mil skda loan k nhi
@sandeepbasra7259
@sandeepbasra7259 2 месяца назад
@@young__farmer nale dseyo loan nal kamm start krn ch fyda k apna paisa laa ke shed haiga aa utte ghr aa sirf dngr khreedne
@young__farmer
@young__farmer 2 месяца назад
@@sandeepbasra7259 apna Paisa laa k km start kro ta .the best aa veere ...jdo km apna vdiaa tur pawe .fr hi loan lwo
@sandeepbasra7259
@sandeepbasra7259 Месяц назад
@@young__farmer thik aa veer 🙏🏻
@baljinderkaur-lv2do
@baljinderkaur-lv2do 4 месяца назад
Tuci apna phone number nhi dita koi gl kis tarah kra tohada nal
@dmbassi7671
@dmbassi7671 4 месяца назад
Veer sanu ta hje koi subcidy ni ayi hje tk loan adde to v baad purra krta
@honey-lr9pu
@honey-lr9pu 3 месяца назад
Paji kina liya c loan tuci. Security ki rakhi c bank ne.
@dmbassi7671
@dmbassi7671 3 месяца назад
@@honey-lr9pu y 7 lakh da security jmeen di fard leti c dady di oh v bal affidavit lg gye aw c
@honey-lr9pu
@honey-lr9pu 3 месяца назад
Mtlb security lende ne. Bina security to ni dinde na
@dmbassi7671
@dmbassi7671 3 месяца назад
@@honey-lr9pu de dinde ne Bina sequrity to v paise cut de 10000 saal da
@honey-lr9pu
@honey-lr9pu 3 месяца назад
​@@dmbassi7671 private bank Wale krde hone eh Bina security to. Mai gya c pnb bank ch agriculture officer kehnda loan di amount jini security Deni pau
@jagroopbaring9007
@jagroopbaring9007 4 месяца назад
Koi n denda
@simrandeepsingh3817
@simrandeepsingh3817 2 месяца назад
Cantak Naber
@KewalSingh-ny6jn
@KewalSingh-ny6jn 4 месяца назад
ਗਾਂ ਦਾ ਥਨ ਬੰਦ ਹੋਗੇਆ ਕੋਈ ਇਲਾਜ ਦਸਦੋ 🙏
@Kahanifever8641
@Kahanifever8641 4 месяца назад
ਕਾਲੀਆਂ ਮਿਰਚਾਂ ਘੀਓ ਨਾਲ ਦਿਓ
@user-fi2mf4ws6h
@user-fi2mf4ws6h 3 месяца назад
ਸ੍ਰ ਅਸੀਂ 160000ਦਾ ਲੋਨ ਕਰਾਇਆ ਸੀ ਸਾਨੂੰ 147000ਹੀ ਦਿੱਤਾ ਹੈ
@SubhashChander-ir5wq
@SubhashChander-ir5wq 4 месяца назад
70000 ma gay nhi aati
@kamaljitsingh2261
@kamaljitsingh2261 3 месяца назад
1 Sal to Jyada tym ho gya ... Koi solution nhi
@animallover2979
@animallover2979 4 месяца назад
ਜੀ ਮੇਰਾ ਬੈਂਕ ਨੇ ਦਸ ਦਿਨਾਂ ਵਿਚ ਕਰਤਾ
@honey-lr9pu
@honey-lr9pu 3 месяца назад
Security mngde aa bro
@NirmalAli-hb7ld
@NirmalAli-hb7ld 4 месяца назад
Gappy kathe hoge
@Abhigamingyt45075
@Abhigamingyt45075 4 месяца назад
Koi nhi dinda lone 22
@gurcharansingh8945
@gurcharansingh8945 3 месяца назад
ਇਕ ਕਿੱਲਾ ਜ਼ਮੀਨ 1400000 ਦਾ ਲੋਨ ਮੈਨੂੰ ਮਿਲਿਆ ਜੀ
@ajmersingh2981
@ajmersingh2981 3 месяца назад
Veer ji contact Sand karo
@lahorieapb05wale29
@lahorieapb05wale29 Месяц назад
ਕਿਸ ਫਸੀਜਰ ਤੇ ਵੀਰ ਲੋਨ ਲਿਆ ਸੀ
@JAGSEERSINGH-ng6zq
@JAGSEERSINGH-ng6zq 12 дней назад
ਨੰਬਰ ਬਾਈ ਸੈਂਡ ਕਰੀ
@gurpreetbadesha1614
@gurpreetbadesha1614 4 месяца назад
ਬਾਈ ਜੀ ਆਪਣਾ ਮੋਬਾਇਲ ਨੰਬਰ ਦਿਊ ਬਾਕੀ ਸਾਰੀਆਂ ਸਰਤਾ ਪੂਰੀ ਆ ਨੇਅਸੀ ਸਾਰੀਆਂ ਸਰਤਾ ਪੂਰੀਆਂ ਕਰਾ ਗੇ
@HarvinderSingh-206
@HarvinderSingh-206 4 месяца назад
ਗੱਪ ਮਾਰੀ ਜਾਦਾ😅😅
@user-oz4my3gh2x
@user-oz4my3gh2x 4 месяца назад
ਸੱਬ ਝੂਠ ਬੋਲ ਰਹੇ ਹੋ ਕੋਈ ਵੀ ਲੋਨ ਦੇਦਾ
@user-pw5nm9il2p
@user-pw5nm9il2p 4 месяца назад
Number sed
@sidhugurpreet3892
@sidhugurpreet3892 4 месяца назад
Koi ni pusdia
@gurcharansingh8945
@gurcharansingh8945 4 месяца назад
ਲੋਨ ਮਿਲਦਾ ਬਾਈ ਜੀ ਮੈ ਲੇਯਹਾ
@honey-lr9pu
@honey-lr9pu 3 месяца назад
Security rakhi c bank ne
@gurcharansingh8945
@gurcharansingh8945 3 месяца назад
@@honey-lr9pu ਜੀ
@honey-lr9pu
@honey-lr9pu 3 месяца назад
@@gurcharansingh8945 ki rakhya c
@honey-lr9pu
@honey-lr9pu 3 месяца назад
@@gurcharansingh8945 Bina security to ni dinde
@gurcharansingh8945
@gurcharansingh8945 3 месяца назад
@@honey-lr9pu ਨਹੀਂ ਜੀ
@lovepreetsingh-rp5xu
@lovepreetsingh-rp5xu 4 месяца назад
Fake aaa
@SarbjitsinghLucky
@SarbjitsinghLucky 4 месяца назад
Sb bkws baji aa
@gulabsingh-mq9lo
@gulabsingh-mq9lo 4 месяца назад
Kuch nhi milda ji
@harjiwandeol139
@harjiwandeol139 4 месяца назад
hlo
@jagmohanbajwa5253
@jagmohanbajwa5253 4 месяца назад
Gurdaspur doctor da number dio veere
@maghar8722
@maghar8722 4 месяца назад
ਵੀਰ ਜੀ ਤੁਹਾਡਾ ਫੋਨ ਨੰਬਰ
@user-ny3pi3wt8g
@user-ny3pi3wt8g 4 месяца назад
Bai ji apne number daso
@user-mx2kn1yx7j
@user-mx2kn1yx7j 4 месяца назад
Number dso
@user-ee6uh8iz2q
@user-ee6uh8iz2q 4 месяца назад
ਵੀਰ ਜੀ ਆਪਣਾ ਨੰਬਰ ਦਿਉ ਜੀ
@gopichappa1953
@gopichappa1953 4 месяца назад
contact number Veer ji❤
Далее
Schoolboy - Часть 2
00:12
Просмотров 2,6 млн