Тёмный

ਪਾਖੰਡੀ ਬਾਬਿਆਂ ਕੋਲ 5 ਲੱਖ ਜਿੱਤਣ ਦਾ ਖੁੱਲਾ ਆਫਰ ਪਰ ਹਾਲੇ ਤੱਕ ਕੋਈ ਜੋਤਿਸ਼ੀ ਨੀਂ ਪਹੁੰਚਿਆ ਇਨਾਮ ਜਿੱਤਣ । 

RMB Television
Подписаться 984 тыс.
Просмотров 37 тыс.
50% 1

#RMBTelevision
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social linksRU-vid www.youtube.co... / rmbtelevisioninsatgram-
/ rmbtelevision

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 64   
@narindersingh7172
@narindersingh7172 2 года назад
ਰਾਜਿੰਦਰ ਭਦੌੜ ਜੀ ਸਤਿ ਸ੍ਰੀ ਅਕਾਲ ਜੀ 🙏
@prabhjotsingh1831
@prabhjotsingh1831 2 года назад
ਬਹੁਤ ਹੀ ਵਧੀਆ ਜਾਣਕਾਰੀ ਪ੍ਰਾਪਤ ਹੋਈ ਹੈ ਇਸ ਵੀਡੀਓ ਤੋਂ , ਇਸੇ ਤਰ੍ਹਾਂ ਪਾਖੰਡੀ ਬਾਬਿਆਂ ਤੋਂ ਸਾਰਿਆਂ ਨੂੰ ਬਚਣ ਕੇ ਰਹਿਣ ਲਈ ਜਾਗਰੂਕ ਕਰਦੇ ਰਿਹੋ ।
@GurdeepSingh-sp9ul
@GurdeepSingh-sp9ul 8 месяцев назад
ਜਯੋਤਿਸੀਆ ਬਾਰੇ ਬਹੁਤ ਵਧੀਆ ਗਲਾਂ ਕੀਤੀਆਂ,ਚੰਗਾ ਲਗਿਆ ।ਇਹਨਾ ਬਾਰੇ ਭਰਮ ਦੂਰ ਕੀਤੇ ਠੀਕ ਹੈ।ਮੈਨੂੰ ਲਗਦਾ ਕਿ ਇਹ ਥੋਡੇ ਅੱਗੇ ਹਾਰ ਤਾਂ ਗਏ ,ਕਿਉਕਿ ਇਹਨਾ ਦੇ ਪੱਲੇ ਕੁਝ ਨਹੀਂ ਹੁੰਦਾ ਅਤੇ ਇਹ ਕਮਜ਼ੋਰ ਤੇ ਡਰਪੋਕ,ਘਟ ਗਿਣਤੀ ਵਿੱਚ ਹਨ।ਪਰ ਇਕ ਵਰਗ ਹੋਰ ਵੀ ਹੈ ਜਿਹਦੇ ਤੋਂ ਡਰਦੇ ਤੁਸੀ ਓਹਨਾ ਬਾਰੇ ਗੱਲ ਨਹੀਂ ਕਰਦੇ ,ਜੇਕਰ ਬੋਲਦੇ ਵੀ ਹੋ ਤਾਂ ਓਹਨਾ ਦਾ ਨਾਮ ਲਏ ਬਿਨਾ ਬੋਲਦੇ ਹੋ। ਓਹ ਵੀ ਇਹਨਾ ਤੋ ਪਿੱਛੇ ਨਹੀਂ ਲੋਕਾਂ ਨੂੰ ਅੰਧ ਵਿਸ਼ਵਾਸ਼ ਵਿੱਚ ਪਾਉਣ ਦੇ ਵਿੱਚ । ਪਾਠੀ ਭਾਈ ਜੀ, ਕਥਾ ਵਾਚਕ ! ਤੁਸੀ ਵੀ ਛੋਟੇ ਨਾਲ੍ਹੀ ਪੰਗਾ ਲੈਂਦੇ ਹੋ ,ਕਿਉਕਿ ਸਿੱਖ ਧਰਮ ਵਿੱਚ ਵੀ ਇਹਨਾ ਦੀ ਘਾਟ ਨਹੀਂ।
@rajvirsingh4059
@rajvirsingh4059 15 дней назад
Ghaint gal bat bdy veer 👍🏻
@surajsurajbhan1478
@surajsurajbhan1478 2 года назад
Lajwab Bahut badhiya sir
@riturajsandhupeasant4885
@riturajsandhupeasant4885 2 года назад
Tarksheel banoo, Zindagi aur Yigyaan se sukhi raho 🌺💐😊
@SuratSinghsandhu
@SuratSinghsandhu 2 месяца назад
Good job bro congratulations
@Shubhvlogs8
@Shubhvlogs8 2 года назад
Rajinder bhadaur sahib 🫡nu miln jrur jana bht vdiaa gyan dia galaaan dsia🙌🏻
@jasmindersingh2828
@jasmindersingh2828 Год назад
ਪਖੰਡ ਦਾ ਮੈਂ ਵੀ ਵਿਰੋਧ ਕਰਦਾ ਹਾਂ,ਪਰ ਇਨਸਾਨ ਦੀ ਇਕ ਫਿਤਰਤ ਹੁੰਦੀ ਹੈ,ਉਸ ਦੇ ਅੱਗੇ ਭਾਵੇਂ ਰੱਬ ਖੜਾ ਦਿਉ ਉਹ ਆਖੇਗਾ ਮੈਂ ਨਹੀਂ ਮੰਨਦਾ,ਜਦੋ ਮੰਨਣਾ ਹੀ ਨਹੀਂ ਦੂਜਾ ਕਿਵੇਂ ਜਿੱਤ ਜਾਉ,ਸਭ ਆਪਣੀ ਰੋਜੀ ਰੋਟੀ ਕਮਾਉਣ ਲਈ ਲੱਗੇ ਹੋਏ ਨੇ,ਭਾਵੇ ਚੋਰ ਡਾਕੂ ਨੇਤਾ ਅਭਿਨੇਤਾ ਜਿਵੇਂ ਤੁਸੀ ਬੈਠ ਕੇ ਬਾਤਾਂ ਦਾ ਬਾਂਤਗੜ ਬਣਾ ਰਹੇ ਹੋ,ਜੋ ਆਪਣੇ ਕੰਮ ਵਿੱਚ ਮਾਹਿਰ ਹੈ ਸ਼ਾਮ ਨੂੰ ਦੋ ਰੋਟੀ ਕਮਾ ਕੇ ਘਰ ਲੈ ਜਾਂਦਾ ਹੈ,
@indersingh1525
@indersingh1525 4 месяца назад
Well done
@HarmanSingh-q1s
@HarmanSingh-q1s Месяц назад
🙏🙏🙏🙏🙏👍
@gurjantbrar201
@gurjantbrar201 2 года назад
ਗੁੱਡ
@LvprEEt_01
@LvprEEt_01 Год назад
ਲੋਕਾਂ ਨੂੰ ਕੋਈ ਫ਼ਰਕ ਨਹੀਂ ਪੈਣਾ ......
@irrigationtechnicianm.s.690
@irrigationtechnicianm.s.690 5 месяцев назад
Sir ਜੀ ਬਹੁਤ ਵਧੀਆ ਜਾਣਕਾਰੀ ਹਰ ਪਿੰਡ ਵਿਚ taraksheel ਸੋਸਾਇਟੀ ਹੋਣੀ ਚਾਹੀਦੀ ਹੈ
@satpalsinghprince2231
@satpalsinghprince2231 2 года назад
Life change Tarak
@talvirsingh3721
@talvirsingh3721 2 года назад
sahi gall aa
@jontyrhodes4155
@jontyrhodes4155 Год назад
Eh kiho jiha naam rakhiya Talvir ?
@talvirsingh3721
@talvirsingh3721 Год назад
@@jontyrhodes4155 kio tainu naam nall ki problem tera apna kida da jonty
@inderjitsingh8874
@inderjitsingh8874 2 года назад
जो किन्नर वधाई के नाम पर सोने के गहने और हजारों रुपए मागते है, ना देने पर श्रॉफ देने की बात करते है, इनको कैसे देखते हो। एक गरीब आदमी इन की मांग को कैसे पूरा करे।
@jontyrhodes4155
@jontyrhodes4155 Год назад
Nonsense
@CrimeMasterGoGo358
@CrimeMasterGoGo358 Месяц назад
Kuch Nahi Hota 😅😅 #Shraap 🤣🤣
@formandeep2971
@formandeep2971 2 года назад
Thanks master ji
@LakhveerSingh-bx6eh
@LakhveerSingh-bx6eh 9 месяцев назад
Good massage sir selute a ji sodi thinking te 🫡
@SandeepSingh-ql7ik
@SandeepSingh-ql7ik Год назад
Me Thanu milna chunya chit khus karta babA
@dharvindersingh655
@dharvindersingh655 2 года назад
Right man
@sewakhayer8865
@sewakhayer8865 9 месяцев назад
ਸਾਰੇ ਮਾਸਟਰ ਦੀ ਸੋਚ ਰਜਿੰਦਰ ਜੀ ਨਾਲ ਦੀ ਹੋਣੀ ਚਾਹਿਦੀ ਸੀ ਫੇਰ ਅਪਣਾ ਦੇਸ਼ ਵਹਿਮਾ ਭਰਮਾਂ ਤੌਂ ਮੁਕਤ ਹੁੰਦਾ
@Ashokkumar-to9eo
@Ashokkumar-to9eo 2 месяца назад
👍👍👍👍👍🙏🙏🙏🙏
@BaljeetSingh-fr3by
@BaljeetSingh-fr3by Месяц назад
🙏🙏
@gurdarshansingh4627
@gurdarshansingh4627 10 месяцев назад
bohout vadya ji chetan karde raho
@BaljeetSingh-fr3by
@BaljeetSingh-fr3by 2 года назад
👍👍
@gurwindersinghdhanjal1916
@gurwindersinghdhanjal1916 2 года назад
rajinder g nice👍
@SukhwinderSingh-t8r
@SukhwinderSingh-t8r 8 месяцев назад
Very good
@LovepreetSingh-sn9ze
@LovepreetSingh-sn9ze 2 года назад
Ramle ali gl a madi moti himmat kri klle babe de tweetan te na rhi y apni mehnat nl hi sara kuj bina pde koi ni job lwaunda
@mypr7893
@mypr7893 8 месяцев назад
ਮੇਰੀ ਮਾਂ ਦੱਸਦੀ ਹੈ ਕਿ ਤੂੰ 3-4 ਸਾਲ ਦਾ ਸੀ ਢਿੱਲਾ ਮੱਠਾ ਰਹਿੰਦਾ ਸੀ ਕੋਈ ਦਵਾਈ ਅਸਰ ਨਹੀਂ ਕਰ ਰਹੀ ਸੀ । ਗਲੀਆਂ ਵਿੱਚ ਜੋਤਸ਼ੀ ਆਇਆ ਕਰਦੇ ਸੀ । ਗਲੀ ਗਵਾਂਢ ਦੀਆਂ ਭੈਣਾਂ ਦੇ ਕਹਿਣ ਤੇ ਮੈਂ ਵੀ ਤੇਰਾ ਹੱਥ ਜੋਤਸ਼ੀ ਨੂੰ ਦਿਖਾਇਆ ਤੇ ਉਪਾਅ ਲਈ ਫਰਿਆਦ ਕੀਤੀ । ਭਵਿੱਖ ਅਤੇ ਪੜਾਈ ਲਿਖਾਈ ਬਾਰੇ ਦੱਸਣ ਲਈ ਕਿਹਾ । ਜੋਤਸ਼ੀ ਨੇ ਆਪਣੇ ਗਿਆਨ ਦਾ ਪ੍ਰਕਾਸ਼ ਦੱਸਿਆ ਕਿ ਇਹ ਬੱਚਾ7-8 ਸਾਲ ਦੀ ਉਮਰ ਪਾਰ ਨਹੀਂ ਕਰਦਾ । ਜੇ ਉਪਾਅ ਕਰਵਾ ਲਉ ਤਾਂ ਜਿਉਂਦਾ ਰਹੇਗਾ ਪਰ ਇਸ ਦੀ ਕਿਸਮਤ ਵਿੱਚ ਵਿਦਿਆ ਨਹੀਂ ਹੈ । ਇਸ ਦਾ ਉਪਾਅ ਵੀ ਹੈ । ਉਪਾਅ ਦਾ ਖਰਚ ਪੁੱਛਣ ਤੇ ਜੋਤਸ਼ੀ ਸਾਹਿਬ ਨੇ ਦੱਸਿਆ 1-ਕਿਲੋ ਕਾਲੇ ਮਾਂਹ , 1-ਕਿਲੋ ਗੁੜ , ਲਾਲ ਚੁੰਨੀ , 21-ਲੌਂਗ , 21-ਰੁਪਏ, 21-ਰੁਪਏ ਗਊਆਂ ਨੂੰ ਪੱਠੇ ਘਰ ਦੀ ਗਰੀਬੀ ਕਾਰਣ ਰੱਬ ਦੇ ਭਰੋਸੇ ਦਿਲ ਤੇ ਪੱਥਰ ਰੱਖ ਕੇ ਉਪਾਅ ਨਹੀਂ ਕਰਵਾਇਆ। 08- ਸਾਲ ਦੀ ਉਮਰ ਲੰਘਣ ਤੇ ਵਾਹਿਗੁਰੂ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਧੰਨਵਾਦ ਕੀਤਾ । ਮੇਰੀ ਪੜਾਈ ਵਿਚ ਮੇਰੀ ਲਗਨ ਅਤੇ ਸਫਲਤਾ ਦੇਖ ਕੇ ਮੇਰੀ ਮਾਤਾ ਜੀ ਨੇ ਇਹਨਾਂ ਜੋਤਸ਼ੀਆਂ ਦੇ ਚੱਕਰਵਿਊ ਤੋਂ ਹਮੇਸ਼ਾ ਦੂਰ ਰਹਿਣ ਦੀ ਸਿੱਖਿਆ ਦਿੱਤੀ ।
@kuljitsingh3749
@kuljitsingh3749 Год назад
Excellent
@GurjitSingh-dg7kd
@GurjitSingh-dg7kd 2 года назад
Good information 👍
@swaransandhu7735
@swaransandhu7735 2 года назад
👍🏻
@jagsirkhan6301
@jagsirkhan6301 5 месяцев назад
Please koi bta do k Dr. Saab kithey milenge
@MalkitSingh-xj2ik
@MalkitSingh-xj2ik 2 года назад
Good
@gurpreetsinghgill7242
@gurpreetsinghgill7242 Год назад
👍👍👍👍
@sarbikaur3595
@sarbikaur3595 8 месяцев назад
ਸਾਡੇ ਤੋ ਲੁਟੇ 80000ਅਸੀ ਦੇਖਣ ਵਿਚ ਫਸ ਗੇ।ਤੁਸੀਂ ਉਸ ਨੂ ਮਿਲੋ।ਤਾ ਪੈਸੇ ਉਹ ਦੇ ਦੇਵੇ ਤੁਹਾਡੇ
@vikrambatish9879
@vikrambatish9879 2 года назад
Jatish vi science a ji
@bluepen215
@bluepen215 2 года назад
Good 👍
@arshdeepvaljot5866
@arshdeepvaljot5866 2 года назад
ਰਾਜਿੰਦਰ ਭਦੌੜ ਜੀ ਦਾ ਨੰਬਰ ਦਿੱਤਾ ਜਾਵੇ ਜੀ
@bluepen215
@bluepen215 2 года назад
Vdia
@5aab65
@5aab65 8 месяцев назад
Rajinder ji tusi na ta rab nu mann de ho te na kise dharm raj varge nu, mera ik sawaal a, Insaan aise dharti te ki karan laiyee paida hoiya?
@BewantSingh-rr5ne
@BewantSingh-rr5ne 3 месяца назад
Jeyoutish galt hai eh koi v nhi keh sakda bhame mai punjabi haa
@vikrambatish9879
@vikrambatish9879 2 года назад
Bekaar aa galbat
@vikrambatish9879
@vikrambatish9879 2 года назад
Tusi kese asli jotishacharya ko jovo fer pata lagu
@kaafirpagan
@kaafirpagan 8 месяцев назад
ਪੰਜਾਬ ਦਾ ਵੇਖੋ, ਲੋਗ christian ਬਮ ਰਹੇ ਨੇ 😂 ਤੁ ਹਿੰਦੂਆਂ ਮਗਰ ਪਿਆ , ਐਸੇ ਕਾਰਨ ਪੰਜਾਬ ਵੀ ਨੀ ਰਹਿਣਾ , ਮਾਹਮੁਰਖ ਲੋਗ
@jagtarbilling6745
@jagtarbilling6745 2 года назад
ਪੁਨਰ ਜਨਮ ਵਾਲੇ ਬੱਚਿਆਂ ਬਾਰੇ ਵਿਚਾਰ ਤੁਹਾਡੇ ਠੀਕ ਨਹੀਂ
@ambibhadaur03
@ambibhadaur03 2 года назад
Aa k mil lo .. eh v veham tuhada door ho jawe ga
@sukhdevsinghgrewalgood9947
@sukhdevsinghgrewalgood9947 Месяц назад
Nastik only camred...
@JagseerSingh-ox5ec
@JagseerSingh-ox5ec Год назад
Good
Далее
God VS Science  | Connect Fm Canada
29:50
Просмотров 38 тыс.