Тёмный
No video :(

ਪਾਠ ਲਈ ਜਗ੍ਹਾ ਸਿੱਧ ਕਰਨੀ ਪੈਂਦੀ ਜੋ ਰਸੋਈ ਚ , ਚੱਲੇ ਫਿਰਦੇ ਪਾਠ ਕਰਦੇ ਸੁਣਨ  

ਸ਼ਬਦ Shabad
Подписаться 158 тыс.
Просмотров 38 тыс.
50% 1

#podcast #shabad_channel sach naad official, Waheguru simran,Bhai simranjit singh tohana, Pmkc tohana, bhai simranjit singh tohana, bhai simranjit singh tohana waheguru simran, bhai simranjit singh tohana sawal jawab, bhai simranjit singh tohana katha, bhai simranjit singh tohana japji sahib, bhai simranjit singh tohana interview, bhai simranjit singh tohana live, bhai simranjit singh tohana simran, bhai simranjit singh tohana contact number, bhai simranjit singh ji tohana.............ਭੂਤ ਪ੍ਰੇਤ ਹੁੰਦੇ ਨੇ? ਮਰਨ ਤੋਂ ਬਾਅਦ ਬੰਦਾ ਕਿੱਥੇ ਜਾਂਦਾ? ਬਾਬਾ ਕਾਬੂ ਕਰਦਾ ਚੁੜੇਲਾਂ ! | Contact No. : Giani Gurmel Singh - +91 87290 76390.........
Subscribe our channel
Like Us on Facebook
**********
#NEWPUNJABIFILM
#channel_shabad
#shabad_channel
#shabad
#ਸ਼ਬਦ
#ਚੈਨਲ_ਸ਼ਬਦ
#todaynews
#dharmik
*ਇਸ ਚੈਨਲ ਤੇ ਆਪ ਜੀ ਗੁਰਮਤਿ ਗਿਆਨ, ਧਾਰਮਿਕ ਗਿਆਨ, ਮਨ, ਫੁਰਨੇ, ਨਾਮ ਸਿਮਰਨ, ਸਹਿਜ ਧੁਨ, ਅਨਹਦ,
ਨਿਰਾਕਾਰ, ਗੁਰਮੰਤਰ ਬਾਰੇ ਗੱਲਬਾਤ ਸੁਣੋਗੇ ਤੇ ਇਤਿਹਾਸਕ ਗੁਰੂਘਰ ਦੇ ਦਰਸ਼ਨ ਗੁਰੂ ਸਾਹਿਬਾਨਾਂ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰੋਗੇ।।
ਇਸ Instagram Id ਤੇ ਮੈਸੇਜ ਕਰੋ ਜੀ / officialshabad_channel
ਨੋਟ - ਕਥਾਵਾਚਕ, ਗਿਆਨੀ ਜੀ, ਮਹਾਪੁਰਸ਼, ਸੰਤ ਫਕੀਰ, ਧਾਰਮਿਕ ਰੁਚੀ ਵਾਲੇ ਜਰੂਰ ਸਾਨੂੰ ਟਾਈਮ ਦੇਣ। ਧੰਨਵਾਦ ਜੀ। ਵਾਹਿਗੁਰੂ ਜੀ। 9888723507
Editor/GraphicDesigner: Sanju Majitha 96672-75000 ( only whatsapp )
Managed by: Badaljeet Singh Maan 98887-23507

Опубликовано:

 

10 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 173   
@official_ShabadChannel
@official_ShabadChannel 24 дня назад
ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ
@gurigehal8119
@gurigehal8119 5 дней назад
Is babe da nmbr deo
@kamaldeepsingh3951
@kamaldeepsingh3951 5 дней назад
Veer baba ji da no. De do plz bot lod sanu🙏🙏🙏🙏🙏
@mankiratsingh-mp1iq
@mankiratsingh-mp1iq 23 дня назад
ਜੇ ਨਹੀਂ ਕਿਸੇ ਕੌਲ ਟਾਈਮ ਤੇ ਮਾਹਰਾਜ ਕਹਿੰਦੇ ਊਠਤ ਬੈਠਤ ਸੌਵਤ ਧਿਆਈਐ ਮਾਰਗ ਚੱਲਤ ਹਰੇ ਹਰਿ ਗਾਈਐ ਵਾਹਿਗੁਰੂ ਜੀ ਵਾਹਿਗੁਰੂ ਜੀ
@Gurparkash
@Gurparkash 24 дня назад
ਤੁਰਦੇ ਫਿਰਦੇ ਵੀ ਕਰਨਾ ਚਾਹੀਦਾ,ਪਰ ਇਕ ਜਗ੍ਹਾ ਵੀ ਜ਼ਰੂਰੀ ਬੈਠਣਾ ਚਾਹੀਦਾ,
@lovebrar8416
@lovebrar8416 23 дня назад
right
@Star-hf8kp
@Star-hf8kp 12 дней назад
Turan nal gurbani da niradar Hunda Kyo ki para vich chapla hath Ganda Suchmta ni Rande gurbani nu sate Kar Nak padho
@amarjitsingh2775
@amarjitsingh2775 9 дней назад
ਅਰਦਾਸ ਚ ਹਮੇਸ਼ਾ ਸਰਬੱਤ ਦਾ ਭਲਾ ਮੰਗਿਆ ਗਿਆ ❤❤❤❤❤
@jasdeepsidhu7425
@jasdeepsidhu7425 22 дня назад
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥੨੧੩॥ ਆਪਣੇ ਹੱਥਾਂ ਅਤੇ ਪੈਰਾਂ ਨਾਲ ਤੂੰ ਸਾਰੇ ਕਾਰ ਵਿਹਾਰ ਕਰ, ਪ੍ਰੰਤੂ ਆਪਣੇ ਮਨ ਨੂੰ ਤੂੰ ਪਵਿੱਤਰ ਪ੍ਰਭੂ ਦੇ ਨਾਲ ਰਖ “
@Dr.k.s.chahal
@Dr.k.s.chahal 17 дней назад
ਸਾਰੀਆਂ ਗੱਲਾਂ ਸਹੀ ਨਹੀਂ ਬਾਬੇ ਦੀਆਂ ਪਰ ਪ੍ਰੇਤ ਵਗੈਰਾ ਤਾਂ ਹੁੰਦੇ ਨੇ ਮੈਂ ਮੰਨਦਾ ਪਾਠ ਤਾਂ ਜਿਵੇਂ ਮਰਜੀ ਕਰੋ ਪ੍ਰਵਾਨ ਹੈ ਵਸ ਪਖੰਡ ਤੋਂ ਦੂਰ ਰਹੋ
@jasdeepsidhu7425
@jasdeepsidhu7425 17 дней назад
ਗਗਾ ਗੁਰ ਕੇ ਬਚਨ ਪਛਾਨਾ ॥ ਦੂਜੀ ਬਾਤ ਨ ਧਰਈ ਕਾਨਾ ॥
@kiranpalkaur5814
@kiranpalkaur5814 24 дня назад
ਸਾਸਿ ਸਾਸਿ ਸਿਮਰੋ ਗੋਬਿੰਦ
@balbirsinghusajapmansadasa1168
@balbirsinghusajapmansadasa1168 24 дня назад
ਬਾਕੀ ਤੇ ਗੱਲਾਂ ਦੀਆਂ ਗੱਲਾਂ ।ਬਾਬਾ ਜੀ ਦੀ ਦਸਤਾਰ ਪੂਰੀ ਸ਼ਕੱਤੀ ਆ।
@SunriseCharan
@SunriseCharan 18 дней назад
ਤੁਰਦੇ ਫਿਰਦੇ ਕੰਮ ਕਰਦੇ ਨਾਮ ਜਪਦੇ ਰਹੋ। ਕੋਈ ਮਨਾਹੀ ਨਹੀਂ। ਜਦੋਂ ਗੁਰਬਾਣੀ ਪੜ੍ਹਨੀ ਹੈ ਤਾਂ ਬੈਠ ਕੇ ਪ੍ਰੇਮ ਨਾਲ ਪੜ੍ਹੋ। ਜੇ ਤੁਰਦੇ ਤੁਰਦੇ ਸ਼ੁੱਧ ਬਾਣੀ ਪੜ੍ਹ ਸਕਦੇ ਹੋ ਤਾਂ ਪੜ੍ਹੋ ਕੋਈ ਗ਼ਲਤ ਨਹੀ।
@ManpreetKaur-ru8sm
@ManpreetKaur-ru8sm 14 дней назад
Ryt bani padhan da koi nuksaan nhi hunda pta nhi lok vehma ch kyu pende aa main maksad ta sawas sawas waheguru ji da simran karana aa fir ke sochna kithe aa te kithe nhi samat bakashan waheguru ji sabh nu👏
@tarlochansingh5091
@tarlochansingh5091 День назад
ਬਾਬਾ ਜੀ ਬਿਲਕੁਲ ਠੀਕ ਦੱਸ ਰਹੇ ਨੇ ਧੰਨਬਾਦ ਜੀ🙏🙏
@NarinderSingh-mg4sw
@NarinderSingh-mg4sw 24 дня назад
ਵਾਹਿਗੁਰੂ ਵਾਹਿਗੁਰੂ ਜੀ ਬਾਬ ਜੀ ਬਹੁਤ ਬਹੁਤ ਧੰਨਵਾਦ ਜੀ
@harpreetkhalsa4354
@harpreetkhalsa4354 День назад
ਕਈ ਵਾਰ ਪੁਰਬਲੇ ਸੁਭ ਕਰਮਾਂ ਦੇ ਕਾਰਨ ਬੰਦੇ ਨੂੰ ਤਰੱਕੀ ਮਿਲਦੀ ਹੈ । ਪਰ ਜੇ ਹੁਣ ਉਹ ਬੰਦਾ ਮਾੜੇ ਕਰਮ ਕਰਦਾ ਤੇ ਉਹ ਆਪਣੇ ਸੁਵਾਸ ਖ਼ਰਾਬ ਕਰ ਰਿਹਾ ਹੈ । ਜਦ ਚੰਗੇ ਕਰਮਾਂ ਦਾ ਫਲ ਖਤਮ ਹੋ ਜਾਵੇਗੀ ਫਿਰ ਉਹ ਵੀ ਰੁਲੇਗਾ । ਸੋ ਇਹ ਨਹੀਂ ਸੋਚਣਾਂ ਚਾਹੀਦਾ ਕਿ ਚੰਗੇ ਕਰਮ ਕਰਨ ਵਾਲੇ ਨੂੰ ਦੁੱਖ ਮਿਲਦੇ ਨੇ ਮਾੜੇ ਕਾਮ ਕਰਨ ਵਾਲੇ ਨੂੰ ਸੁੱਖ ।🙏🙏🙏
@gurmeetgill1898
@gurmeetgill1898 24 дня назад
ਬਾਬਾ ਜੀ ਬਹੁਤ ਵਧੀਆ ਵਿਚਾਰ ਹਨ ਜੀ। ਬਿਲਕੁਲ ਸੱਚੀਆਂ ਗੱਲਾਂ ਹਨ ਜੀ।।ਇਹ ਰੋਗ ਤਾ ਬਹੁਤ ਲੋਕਾਂ ਨੂੰ ਹੈ ਜੀ ਜੇ ਬਾਣੀ ਦੇ ਨਾਲ ਇਹ ਚੀਜ਼ਾਂ ਨਿਕਲ ਜਾਣ ਤਾਂ ਬਹੁਤ ਚੰਗੀ ਗੱਲ ਹੈ ਜਿਹਨਾਂ ਅਮ੍ਰਿਤ ਸਕਿਆ ਹੁੰਦਾ ਉਹ ਕਿਸੇ ਬੰਨੇ ਜਾਣ ਜੋਗੇ ਨਹੀਂ ਹੁੰਦੇ ਜੇ ਤੁਹਾਡੇ ਵਰਗੇ ਮਹਾਂਪੁਰਸ਼ ਮਿਲ ਜਾਣ ਤਾਂ ਸੌਨੇ ਤੇ ਸਹਾਗੇ ਵਾਲੀ ਗੱਲ ਹੈ ਜੀ।। ਜ਼ਿਆਦਾ ਤਰ ਲੋਕਾਂ ਦਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਪੂਰਾ ਹੁੰਦਾ ਪਰ ਮਜਬੂਰੀ ਵੱਸ ਹੋ ਕੇ ਕਿਸੇ ਨਾ ਕਿਸੇ ਬੰਨੇ ਤੁਰ ਪੈਂਦੇ ਹਨ ਜੀ।ਜੇ ਤੁਹਾਡੇ ਵਰਗੇ ਗੁਰਮੁਖ ਪਿਆਰੇ ਮਸਲੇ ਹੱਲ ਕਰ ਦੇਣ ਤਾਂ ਬਹੁਤ ਚੰਗੀ ਗੱਲ ਹੈ ਜੀ।।
@gurwindersinghbalu6530
@gurwindersinghbalu6530 24 дня назад
Bilkull sai gl AA g
@official_ShabadChannel
@official_ShabadChannel 24 дня назад
ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ
@rajinderkaur.4027
@rajinderkaur.4027 24 дня назад
@user-vp7hr7tk5w
@user-vp7hr7tk5w 24 дня назад
Bilkul babaji theek das rhe aa
@WahegurugWaheguruji
@WahegurugWaheguruji 23 дня назад
Babaji da rate bahut hai g someone contacted him . Asked for 50!thousands
@kksandhu1779
@kksandhu1779 24 дня назад
Pathh Gurbani .. Waheguru gurumanter ji bilkul Ardaas poori hundi hai ji 100%
@ranjitsinghranjitsingh6538
@ranjitsinghranjitsingh6538 8 дней назад
ਵਾਹਿਗੁਰੂ ਜੀ ਮੇਹਰ ਕਰਨ ਜੀ
@Phantom_Shadow7
@Phantom_Shadow7 24 дня назад
Prabh keh Simran sab teh ucha 🤲📿
@rajindersingh-uw7bi
@rajindersingh-uw7bi 18 дней назад
ਇਹ ਭਾਈ ਸਹਿਬ 100/ ਸਹੀ ਕਹਿ ਰਹੇ ਜਿਥੇ ਸਾਰਾ ਪਰਿਵਾਰ ਦੇ ਪੰਜ ਮੈਂਬਰ 7 ਬਾਣੀਆ ਰੋਜ ਨਿਤਨੇਮ ਵਜੋ ਕਰਦੇ ਨੇ ਉਥੇ ਲਿਆ ਹੀ ਜਪੁਜੀ ਸਾਹਿਬ ਜਾਪ ਸਾਹਿਬ ਉਹ ਤਾ ਸਿਧ ਹੈ ਸਥਾਨ ਵਾਹਿਗੁਰ ਜੀ ਕੀ ਫਤਿਹ
@NarandarSingh-l6u
@NarandarSingh-l6u 2 дня назад
Baba ji right path Karan da tarika Sahi dus rahe hai
@user-rz2rg8pm7d
@user-rz2rg8pm7d 3 дня назад
ਯੰਤਰ ਮੰਤਰ ਤਾਂ ਲੋਕੀ ਜਰੂਰ ਕਰਵੋਂਦੇ ਆ ਬਾਬਿਆਂ ਕੋਲ ਜਾ ਕੇ. ਮੇਰੀ ਦਰਾਣੀ ਮੇਰੇ ਤੋਂ jealosy ਕਰਦੀ ਮੈਂ ਕਦੀ ਨਹੀਂ ਕਿਸੇ ਦਾ ਮਾੜਾ ਸੋਚਿਆ ਨਾ ਕੀਤਾ. ਉਸ ਨੇ ਆਪ ਮੂੰਹੋ ਬੋਲ ਕੇ ਕਿਹਾ ਮੈਂ ਤੇਰੇ ਤੇ ਪੱਕਾ ਕੰਮ ਕਰਵਾਇਆ ਕਦੀ ਔਲਾਦ ਨਹੀਂ ਹੋਣੀ. ਸਾਰੇ ਪਿੰਡ ਦੇ ਲੋਕਾਂ ਸਾਮਣੇ ਕਹਿੰਦੀ ਸੀ. ਮੈਂ ਇਟਲੀ ਰਹਿੰਦੀ ਇੰਡੀਆ ਬੈਠੀ ਮੇਰੀ ਦਰਾਣੀ ਨੇ ਮੇਰੇ ਮਗਰ ਚੀਜ਼ ਲਾਈ. ਉਹ ਤਾਂ ਰੱਬ ਜਾਣਦਾ ਯਾ ਮੈਂ ਸੱਚੀ ਬੜੇ ਦੁੱਖ ਦੇਖੇ. ਰੱਬ ਬਚਾਵੇ ਏਨਾ ਲੋਕਾਂ ਤੋਂ ਜੋ ਏਨੇ ਵੇਹਲੇ ਆ ਦੂਜਿਆ ਦਾ ਮਾੜਾ ਕਰਵੋਂਦੇ. ਦੂਜਿਆ ਦਾ ਸੁੱਖ ਚੈਨ ਤਾਂ ਖੋ ਲੈਂਦੇ. ਆਪ ਪੁੱਠੇ ਕੰਮ ਕਰਵਾ ਕੇ ਚੈਨ ਨਾਲ ਸੋਂ ਜਾਂਦੇ. ਮੈਂ ਇਹਨਾਂ ਚੀਜਾਂ ਨੂੰ ਨਹੀਂ ਮੰਨਦੀ ਸੀ. ਪਰ ਹੁਣ ਪਤਾ ਲੱਗਾ ਮਾੜੀਆਂ ਚੀਜਾਂ ਹੁੰਦੀਆਂ ਆ.
@amritsandhu709
@amritsandhu709 17 дней назад
🙏🏻🙏🏻👍👍
@Mittradanachalda
@Mittradanachalda 23 дня назад
Sahi gal aa
@honeychaney1845
@honeychaney1845 23 дня назад
Baba ji de gal bilkul sai aa
@bhindasingh3603
@bhindasingh3603 22 дня назад
Bahuat vadia baba g
@rajsangrur1866
@rajsangrur1866 4 дня назад
❤Har❤har❤Mahadav❤ji❤
@yadwindersingh9358
@yadwindersingh9358 10 дней назад
❤❤❤
@JaspalSingh-fy7cp
@JaspalSingh-fy7cp 9 дней назад
Veer ji thik bolde hun
@panjab_panjab
@panjab_panjab 24 дня назад
Next part ❤
@user-nt3vl3ue2l
@user-nt3vl3ue2l 21 день назад
Parmatma sab loga di gal sunda wa
@indarjitsingh5417
@indarjitsingh5417 23 дня назад
Dhan dhan guru granth sahib ji maharaj.dhan guru Gobind Singh Ji mahraj.guru granth sahib ji too koi bada ni .path kro simaran kro ardas kro.waheguru ji mehar kran ge 🙏
@harmeetjammu1986
@harmeetjammu1986 23 дня назад
Bilkul ji
@sachagyan797
@sachagyan797 5 дней назад
Good baba
@BabaDeepSinghJi95
@BabaDeepSinghJi95 24 дня назад
Jo bani pdhda ik jagah beth k,eh sach a ik rabb di shakti create ho jandi hai guru g di kirpa nal,pr j glt km krde ha ta oh shkti guru g le v lende ne,uthe ridhi sidhi nhi rehndi,rab di bani ta andro paap kdh dendi hai jdo guru lyi pyar mn ch a jawe
@btl3938
@btl3938 24 дня назад
ਬਿਲਕੁਲ ਸਹੀ ਗਲ
@official_ShabadChannel
@official_ShabadChannel 24 дня назад
ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ
@luckytanda
@luckytanda 9 дней назад
❤ ਪਦਮ ਸ਼੍ਰੀ ਐਵਾਰਡ ਭਾਈ ਨਿਰਮਲ ਸਿੰਘ ਕੀਰਤਨੀਏ ਦਾ ਭੁਲੇਖਾ ਪੈਂਦਾ, ਆਵਾਜ ਵੀ ਓਸ ਤਰਾਂ ਦੀ❤
@sahibkhaira
@sahibkhaira 24 дня назад
Baba ji di dubara interview karo atleat 1 hour di 🙏.
@dalvinderkaur33
@dalvinderkaur33 21 день назад
ਹਨ ਉਹ
@Gur969
@Gur969 24 дня назад
Mai 15 lakh rupey di thagi mrbai aa chelia to pr akhir kar gurbani ne bhala kita pr pta nhi kon dushat a jo hle v pnge li janda
@luckytanda
@luckytanda 9 дней назад
ਗੁਰੂ ਤੱਕੜਾ ਧਾਰਨ ਕਰੋ❤
@ManpreetBrar-ge5rg
@ManpreetBrar-ge5rg 12 дней назад
Baba ji ridiaa sidiaa parapt krn lai ak tha jaruri aa par guru nal jude rahn lai sanu turde ferde path krn gallt nahi he.
@ArshDeep-i8f
@ArshDeep-i8f 23 дня назад
Baba g da address kis tarah milega plz das deo
@parmindervirk7836
@parmindervirk7836 24 дня назад
ena veer g da no de deo plz
@user-ii9ex2rc6d
@user-ii9ex2rc6d 20 дней назад
Baba ji phone no ji kirpa kar ke ji
@ArshDeep-i8f
@ArshDeep-i8f 23 дня назад
Plese send baba ji address
@RamanAman-lg8kh
@RamanAman-lg8kh 18 дней назад
ਸਮਝੋ ਬਾਹਰ ਆ ਯਾਰ ਕੋਈ ਕਹਿੰਦਾ ਬਾਣੀ ਪੜਨ ਦ ਇਕ ਸਮਾਂ ਹੁੰਦਾ ਦਿਹਾੜੀਆਂ ਦਾਰ ਬੰਦਾ ਕੀ ਕਰੇ ਪੈਰ ਯਾਰ ਉਸ ਦਾ ਰਾਤ ਬਿਰਾਤੇ ਹੀ ਟਾਇਮ ਲੱਗੂ
@Bts_ot7_733
@Bts_ot7_733 11 дней назад
Veerji tusi man vich har wele simran karde reha Karo ate nimane hoke ardass bentiya Karo waheguru ji tadi jarur sunange.
@user-ok6de6lp3p
@user-ok6de6lp3p 22 дня назад
Grahsthi bande kise vi time path kar sakda hai
@sandhusaab4319
@sandhusaab4319 23 дня назад
Music kyu loudly laya ena 😡
@Rj-rv1gb
@Rj-rv1gb 20 дней назад
🌞🌝🥚😂😂
@gurpreet0633
@gurpreet0633 23 дня назад
😂😂😂😂😂😂
@parmindervirk7836
@parmindervirk7836 14 дней назад
es veer da no ta de deo g
@charanjitkaur9230
@charanjitkaur9230 24 дня назад
❤❤
@historyofworld6512
@historyofworld6512 24 дня назад
ਉੱਲੂ ਦੇ ਪੱਠਿਆ ਬੈਠ ਕੇ ਬੰਦਾ 2,3, ਘੰਟੇ ਪਾਠ ਕਰ ਲਓ ,ਹੋਰ ਤੁਰਿਆ ਫਿਰਦਾ ਗਾਣੇ ਸੁਨੁਗਾ,ਓਦੋਂ ਵੀ ਪਾਠ ਕਰੂਗਾ,ਇਹ ਕੋਈ ਬਾਬਾ ਨਹੀਂ ਤਾਂਤਰਿਕ ਆ,ਇਸ ਨੇ ਇਕ ਇੰਟਰਵੇਓ ਚ ਆਪ ਕਿਹਾ ਸਾਨੂ ਟੱਟੀ ਖਾਣੀ ਪੈਂਦੀ ਆ
@rajdeepsinh4051
@rajdeepsinh4051 23 дня назад
ਟਟੀ ਖਾਣ ਬਾਰੇ ਵੀ ਕਿਹਾ ਇਸਨੇ?
@historyofworld6512
@historyofworld6512 23 дня назад
@@rajdeepsinh4051 ਘੋਰੀ ਬਾਬੇਆ ਨੂੰ ਖਾਣੀ ਪੈਂਦੀ ਆ,ਇਸ ਨੇ ਇਕ ਹੋਰ ਇੰਟਰਵੇਓ ਵਿੱਚ ਕਿਹਾ ਸੀ ਸਾਨੂ ਖਾਣੀ ਪੈਂਦੀ ਆ
@dd-sj6dy
@dd-sj6dy 17 дней назад
ਏਦੇ ਡਾਂਗ ਫਿਰਨੀ ਰੱਜ ਜਮਰਾਜ ਨੇ ਚੰਗਾ ਤੱਬੜ ਠਾਲਣਾ ਏਦਾ
@prabhjotkaur9799
@prabhjotkaur9799 4 дня назад
Baba ji da number mill skda ji??
@BabaDeepSinghJi95
@BabaDeepSinghJi95 24 дня назад
World di polpulation 7-8 arab de kareeb hai nd jo akha nal pasara nhi dikhda oh 40 ja 50 arab de kareeb hai, waheguru g.
@MandeepSingh-mp5mq
@MandeepSingh-mp5mq 24 дня назад
Baba ji ek iakbal sing kinda guru ji nanak ji na
@sukhchainsingh1693
@sukhchainsingh1693 16 часов назад
Babe da no. Te address ki aa
@user-ub4yg3fc8e
@user-ub4yg3fc8e 22 дня назад
Nu Mangi jane ho Vedeo de End Ch nu do War Bolia
@RaawanLankeshwar
@RaawanLankeshwar 23 дня назад
Ik nawi bibi aayi markeet ch kendi mai suraj te ja ke aayi haan
@nsnirmaan4766
@nsnirmaan4766 23 дня назад
Jo aa ke gya, ohnu interview ch kyon ni baithaya?
@SimiKauruk4
@SimiKauruk4 24 дня назад
Karm ta bhogne painde ne jede galt kmm krde krde ne ohna nu bhogna paina ek na ek din sadeevi khush nhi reh skde o asl skoon ta pathh krn ch hai
@official_ShabadChannel
@official_ShabadChannel 24 дня назад
ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ
@rabdeepsingh1609
@rabdeepsingh1609 23 дня назад
ਬਾਬਾ ਬਸ ਤੂੰ ਵੀ ਛੱਡ 😂😂😂
@NarandarSingh-l6u
@NarandarSingh-l6u 2 дня назад
Mera paise be gab Hoya na
@jasbirsingh9149
@jasbirsingh9149 22 дня назад
ਬਾਬੇ ਤੁਰਦੇ ਫਿਰਦੇ ਵੀ ਪਾਠ ਕਰ ਸਕਦੇ
@gurshabad-r5z
@gurshabad-r5z 24 дня назад
plzzz sanu num chida baba ji da plzzz request aa veer ji
@official_ShabadChannel
@official_ShabadChannel 24 дня назад
ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ
@Gur969
@Gur969 24 дня назад
Baba ji no deo soda plz sade bhohat time to gadbd aa hunta klle bleta de ktt hi lgde ne gurbani pdde krke jada dikat ni ondi
@gurvindersingh3909
@gurvindersingh3909 3 дня назад
Saheeda sahib amritsar de sharn wich jao
@user-td9li3wi7r
@user-td9li3wi7r 24 дня назад
Sir num deo please Santa da number screen te jroor dia kro g
@official_ShabadChannel
@official_ShabadChannel 24 дня назад
ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ
@balwindersingh9366
@balwindersingh9366 24 дня назад
😂😂
@awesomeboy121
@awesomeboy121 14 дней назад
⁠😂
@johnjones-zq2uf
@johnjones-zq2uf 3 дня назад
Guru de Singh ghore di kathi te path karde si
@parassingh8227
@parassingh8227 23 дня назад
Asi path puja karde ji pr asar odon tak rainda jadon tak karde Baad vich fer bhut pret aa jande Sade te tone totake kite hoe es karke asi ludkde pae
@Khalsa1699mrsingh
@Khalsa1699mrsingh 22 дня назад
Japji sahib
@ManpreetKaur-ru8sm
@ManpreetKaur-ru8sm 14 дней назад
@ATMA YATRA TV gyani parambir singh khalas ji de videos dekho ohna sabh de hal dete aa
@parassingh8227
@parassingh8227 14 дней назад
@@ManpreetKaur-ru8sm thank you ji 🙏
@user-tj8kb6pc5n
@user-tj8kb6pc5n 20 дней назад
ਬਾਬਾ ਜੀ ਫੋਨ ਤਾਂ ਚੱਕ ਲੋ
@manjitji4495
@manjitji4495 15 дней назад
Baba ji da number kehda ji
@jasdeepsidhu7425
@jasdeepsidhu7425 22 дня назад
ਸਤ ਸੰਤੋਖ ਹੋਵੈ ਅਰਦਾਸਿ ॥ ਤਾ ਸੁਣਿ ਸਦਿ ਬਹਾਲੇ ਪਾਸਿ ॥੧॥ ਪੰਨਾ ੮੭੮ ਅਰਥ - ਜੇ ਸਤ ਸੰਤੋਖ ਦੀ ਅਰਦਾਸ ਹੋਵੇ .. ਫਿਰ ਹੀ ਅਕਾਲਪੁਰਖ ਸੁਣਦਾ ਹੈ ਤੇ ਕੋਲ ਬਿਠਾਉਂਦਾ ਹੈ । ਪਰ ਸਾਡੀ ਅਰਦਾਸ ਮਾਇਆਵੀ ਪਦਾਰਥਾਂ ਦੀ ਹੋ ਗਈ .. ਗੱਡੀਆਂ , ਕੋਠੀਆਂ , ਪੁੱਤਰਾਂ ਦੀ ਹੋ ਗਈ .... ਸਤ ਸੰਤੋਖ (ਨਾਮ) ਨੂ ਛੱਡ ਕੇ ਮਾਇਆਵੀ ਪਦਾਰਥਾਂ ਦੀ ਅਰਦਾਸ ਕਰਨ ਵਾਲੇ ਲਈ ਗੁਰਬਾਣੀ ਦਾ ਪਾਵਨ ਉਪਦੇਸ਼ ਹੈ ..... ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ ॥ ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ ॥੨੪੨॥ ਪੰਨਾ ੧੩੭੭
@SunriseCharan
@SunriseCharan 18 дней назад
ਮਾਣ ਮਾਂਗਉ ਤਾਨ ਮਾਂਗਉ ਧਨ ਲਖਮੀ ਸੁਤ ਦੇਹਿ।। ਅਰਥ ਰੱਬ ਤੋਂ ਮਾਨ ਤਾਨ ਧਨ ਦੌਲਤ ਧੀ ਪੁੱਤਰ ਆਦਿ ਮੰਗਦਾ ਹਾਂ। ਕਬੀਰ ਸਾਹਿਬ:- ਅਧ ਸੇਰ ਮਾਂਗਉ ਦਾਲੇ । ਖਾਟ ਮਾਂਗਉ ਚਉਪਾਈ ਪਾਓ ਘੀਓ ਸੰਗ ਲੂਨਾ
@jasdeepsidhu7425
@jasdeepsidhu7425 17 дней назад
​​@@SunriseCharanਹਮਰਾ ਧਨੁ ਮਾਧਉ ਗੋਬਿੰਦੁ ਧਰਣੀਧਰੁ ਇਹੈ ਸਾਰ ਧਨੁ ਕਹੀਐ ॥ My wealth is God, the Lord of Wealth, the Lord of the Universe, the Support of the earth: this is called the most excellent wealth. ਗਉੜੀ (ਭ. ਕਬੀਰ) ਅਸਟ. (੫੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੬ ਪੰ. ੭ Raag Gauri Bhagat Kabir ਜੋ ਸੁਖੁ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖੁ ਰਾਜਿ ਨ ਲਹੀਐ ॥੧॥ ਰਹਾਉ ॥ The peace which is obtained by serving God, the Lord of the Universe - that peace cannot be found in kingdoms or power. ||1||Pause|| ਗਉੜੀ (ਭ. ਕਬੀਰ) ਅਸਟ. (੫੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੬ ਪੰ. ੭ Raag Gauri Bhagat Kabir ਗੁਰਸਿੱਖ ਦਾ ਧਨ ਨਾਮ ਹੈ ਨਾ ਕਿ ਸੰਸਾਰੀ ਮਾਇਆ। ਸੰਸਾਰੀ ਮਾਇਆ ਲਈ ਕਿਹਾ - ਜੌ ਰਾਜੁ ਦੇਹਿ ਤ ਕਵਨ ਬਡਾਈ ॥ If You gave me an empire, then what glory would be in it for me? ਗੂਜਰੀ (ਭ. ਨਾਮਦੇਵ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੨ Raag Goojree Bhagat Namdev ਜੌ ਭੀਖ ਮੰਗਾਵਹਿ ਤ ਕਿਆ ਘਟਿ ਜਾਈ ॥੧॥ If You made me beg for charity, what would it take away from me? ||1|| ਗੂਜਰੀ (ਭ. ਨਾਮਦੇਵ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੨ Raag Goojree Bhagat Namdev
@simranrandhawa9037
@simranrandhawa9037 24 дня назад
Brhea chellea aungea hun tuci aap hi guru ban jandea o
@official_ShabadChannel
@official_ShabadChannel 24 дня назад
ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ
@BalwinderSingh-rc6cl
@BalwinderSingh-rc6cl 24 дня назад
Asi mathi to ha
@SimiKauruk4
@SimiKauruk4 24 дня назад
Nhi baba ji rab di rajja ch sab kuj hunda bani ki kehndi aa hukmi andr sab ko bahri akalpurkh de hukam de vich sb kuj chlda
@official_ShabadChannel
@official_ShabadChannel 24 дня назад
ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ
@PHolly.9888
@PHolly.9888 22 дня назад
Ok g
@manjitji4495
@manjitji4495 15 дней назад
Par bhoot vi ta kehnde ne ji ki hunde ne avi ta hai ji gurbani vich
@paramveermaan9216
@paramveermaan9216 39 минут назад
@@manjitji4495ਉਹ ਵੀ ਸਭ ਅਕਾਲ ਪੁਰਖ ਦੇ ਹੁਕਮ ਵਿੱਚ ਨੇ, ਜੋ ਰੱਬ ਨੂੰ ਮਨਜੂਰ ਆ ਹੋਣਾ ਉਹੀ ਆ ਕਾਰਨ ਭਾਵੇਂ ਕੋਈ ਮਰਜੀ ਹੋਵੇ।
@user-my9zy8bb5x
@user-my9zy8bb5x 23 дня назад
ਬਾਬਾ ਜੀ ਫੋਨ ਚੁਕ ਦੇ ਨਹੀ ਜੀ ਗੁਰਬਾਣੀ ਪੜੋ ਜੀ ਖਾਣ ਪੀਣ ਠੀਕ ਕਰੋ ਜੀ 🙏⚘
@aamadmipartyaamadmiparty5901
@aamadmipartyaamadmiparty5901 15 дней назад
Number send krio ji
@lallirajput7499
@lallirajput7499 24 дня назад
Kine fees
@official_ShabadChannel
@official_ShabadChannel 24 дня назад
ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ
@paramjeetkaur6672
@paramjeetkaur6672 24 дня назад
Asi 10 saal ton preshaan c, 50 ,50 rooha sade ghar firdia c, fir Nanksar ton kirpa hoi, shheeda de darshan hoye, oh v 1 jga hi path karn, jot lon nu kehnde c, bed te path ton mnaahi kiti
@RanjasRanjas-pr4og
@RanjasRanjas-pr4og 23 дня назад
Kiwe thik hoye ji plz reply
@paramjeetkaur6672
@paramjeetkaur6672 23 дня назад
@@RanjasRanjas-pr4og Nanksar mahapurkha ne naam jpaya c ,
@RanjasRanjas-pr4og
@RanjasRanjas-pr4og 23 дня назад
@@paramjeetkaur6672 matlab u nu sabad dita c ji ohn ne Japan lyi
@paramjeetkaur6672
@paramjeetkaur6672 23 дня назад
@@RanjasRanjas-pr4og waheguru shbad amrit vele karn da bachan c, pehla v path krde c par bachan mann k boht fall milda,
@bhailovejotsinghrajlewale6722
@bhailovejotsinghrajlewale6722 23 дня назад
​@@paramjeetkaur6672 kehda santa ne ditta c ਨਾਨਕਸਰ
@newsandeducation3799
@newsandeducation3799 23 дня назад
Repeat video.. Only title change aa
@user-ub4yg3fc8e
@user-ub4yg3fc8e 22 дня назад
Sahi h
@simranrandhawa9037
@simranrandhawa9037 24 дня назад
Ladies ne ghar da kmm v krna hunda fir patth kdi v nhi kr sakdea.patth krna jroor chahida bhanvean jiveean mrji kro.
@1699singh
@1699singh 24 дня назад
Baba Namdev g kende aa K tuc jdo tuade kol time hove taa baithh ke simran kro jdo Krde km krne hon odo hathh kaar vl chit yaar vl🙏
@official_ShabadChannel
@official_ShabadChannel 24 дня назад
ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ
@gurkiratsingh1390
@gurkiratsingh1390 24 дня назад
ਬਿਲਕੁੱਲ shi ਕਿਹਾ ਜੀ,
@ManjeetKaur-lw6rq
@ManjeetKaur-lw6rq 19 дней назад
Veeam n pauo
@gurjindersingh863
@gurjindersingh863 8 дней назад
ਅੰਡਰ ਐਸਟੀਮੇਟ ਕਰੋ ਨਾ ਸਿੰਘਾਂ ਦੀ ਪਾਵਰ ਨੂੰ
@ManjeetKaur-lw6rq
@ManjeetKaur-lw6rq 19 дней назад
Bss kro ji j koi Shakti h tan Nasha Khatami kro
@Amarjeet-ov1hz
@Amarjeet-ov1hz 2 дня назад
Eh baba ji brahmanvad ya andhvishwas to gat gal hi nahi karda
@baljitsngh6604
@baljitsngh6604 6 дней назад
Free ni 10000 landa😂
@SATBIRSINGH-fs9jp
@SATBIRSINGH-fs9jp 24 дня назад
ਮੇਰੇ ਬੋਹਤ ਪੈਸੇ ਗਾਇਬ ਹੋਏ ਨੇ ਲਾਕ ਲੱਗੇ ਚੋਂ ਹੀ ਮੇਰੀ ਮਦਦ ਕਰੋ 🙏
@official_ShabadChannel
@official_ShabadChannel 24 дня назад
ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ
@vaidranjeetsidhukalipur5227
@vaidranjeetsidhukalipur5227 20 дней назад
ਦੂਜੀ ਚਾਬੀ ਕਿਸੇ ਹੋਰ ਤੇਰੇ ਨਜ਼ਦੀਕੀ ਕੋਲ ਐ ਕੋਈ ਭੂਤ ਨਹੀਂ ਜਿਓੰਦਾ ਭੂਤ ਕੱਢਦਾ ਤੇਰੇ ਪੈਸੇ ਭਰਾਵਾ 😅😅😅
@SATBIRSINGH-fs9jp
@SATBIRSINGH-fs9jp 5 дней назад
@@vaidranjeetsidhukalipur5227 tere warge nastika de palle nhi peni aa gal apni slah apne kol rakh
@1699singh
@1699singh 24 дня назад
Ena da naam k aaa
@official_ShabadChannel
@official_ShabadChannel 24 дня назад
ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ
@bantdealwalia
@bantdealwalia 24 дня назад
ਇਹ ਕਿਸੇ ਨੂੰ ਕੁੱਝ ਵੀ ਨਹੀਂ ਦੱਸ ਸਕਦਾ।ਕੁੱਝ ਦੱਸਣ ਜੋਗਾ ਪੱਲੇ ਹੋਏ ਤਾਂ ਹੀ ਦੱਸੇਗਾ। ਐਵੇਂ ਕੈਮਰੇ ਅੱਗੇ ਬੈਠ ਕੇ ਟਕੇ ਸੇਰ ਦੀਆਂ ਛੱਡੀ ਜਾ ਰਿਹਾ ਹੈ।ਫੋਨ ਨੰਬਰ ਪੂਛੋ ਉਹ ਵੀ ਨਹੀਂ ਦਸਦਾ।ਏਸ ਨੂੰ ਪਤਾ ਹੈ ਕਿ ਜੇ ਕਿਸੇ ਨੂੰ ਮੇਰਾ ਫੋਨ ਨੰਬਰ ਮਿਲ ਗਿਆ ਤਾਂ ਛਿੱਤਰ ਹੀ ਮਾਰੇਂਗਾ।ਕਿਸੇ ਵੀ ਗੱਲ ਦਾ ਕੋਈ ਮੂੰਹ ਸਿਰ ਹੀ ਨਹੀਂ।
@nishanbhullar9525
@nishanbhullar9525 23 дня назад
B̊åb̊å j̊i̊ b̊åh̊ůt̊ v̊åd̊i̊ẙå s̊år̊b̊åt̊ d̊å b̊ål̊h̊å
@sarabjeetdhaliwal391
@sarabjeetdhaliwal391 24 дня назад
ਜੇ ਕਰ ਇਹ ਸਭ ਸੱਚ ਹੈ ਤਾ ਫੋਨ ਕਿਓਂ ਨਹੀ ਰਸੀਬ ਕਰਦੇ। ਹਰ ਕੋਈ ਵਿਓ ਲੇਕੇ ਫੋਨ ਹੀ ਚਕਦੇ ਅਸੀ ਅੱਜ ਤੋਂ ਪਹਿਲਾਂ ਮਹਿਨਾ ਵਿਡੀਓ ਦੇਖੀਂ ਕੋਈ ਸੋ ਵਾਰ ਫੋਨ ਲਾਇਆ ਜਾ ਵੀਜੀ ਕਰ ਦਿੰਦੇ ਨੇ ਜਾ ਚੁੱਕਦੇ ਬੇਨਤੀ ਹੈ ਪੱਤਰ ਕਾਰ ਹੀ ਸੰਪਰਕ ਕਰਾ ਦੇਣ। ਜੇ ਸੱਚ ਗੱਲਾਂ ਤਾਂ ਸਾਰੇ ਕਰਦੇ ਪਰ ਸੱਚ ਕੋਲ ਬੇਠਕੇ ਪਤਾ ਲੱਗੇ ਜੀ ਬ
@hardevsohisinghsohi6408
@hardevsohisinghsohi6408 23 дня назад
ਕਿੰਨਾ ਨੰਬਰ ਐ ਵੀਰ ਇਹਦਾ
@user-nt3vl3ue2l
@user-nt3vl3ue2l 21 день назад
Tantre mantre gurbani vich eh parvanc. nahi hai
@user-fx1jd2ey5u
@user-fx1jd2ey5u 21 день назад
Baba ji mera veer theek nai a bhut jaga te gaye a plz main tuhade kol aona a plz apna number dio asi bhut dukhi a meri ma bhut bujurg a ona da dukh dekhya ni jana plz menu daso kithe ava
@ManjeetKaur-lw6rq
@ManjeetKaur-lw6rq 19 дней назад
Eho jehian interview kion krde o
@Raman_hundal
@Raman_hundal День назад
Number deo ji ina da kise kol ha ta ?
@gurdeepsinghbhagat6244
@gurdeepsinghbhagat6244 5 часов назад
Hankari apne aap nu vidwan dasda ye
@gurdeepsinghbhagat6244
@gurdeepsinghbhagat6244 5 часов назад
Bakwas kar rhe sari Parmatma kde kise da nuksan nhi karda
@RaawanLankeshwar
@RaawanLankeshwar 23 дня назад
Ardaas da matlab request nahi hunda Je aida hunda te 70 To 80 saal ho gye gurdware gurdhama de khulle darshan didaar bakhsho puri nahi hoi aj tak Fer ardaas matlab galt yaan sikh koum di bhawana galt Baba jinn bhootan diya gallan karda Bhoond da tatta pata ehnu fuddu banaubda disgusting
@MajhailSingh471
@MajhailSingh471 21 день назад
Kartarpur Sahib De Darshan Deedar Bakhshish hoye ne Bhai Sahib Ji ❤
@user-jm4ft9wp4v
@user-jm4ft9wp4v 13 дней назад
Rss duma
@anmolvirk156
@anmolvirk156 6 дней назад
es pagal nu pucho maharaaj ne ta keha , uthat bathat sowat naam kaho nanak jan ka sad kaam
@ranjitsingh43
@ranjitsingh43 20 дней назад
ਸਾਰਾ ਝੂਠਾ ਬਾਬਾ
@brardev439
@brardev439 24 дня назад
Number dita jaya
@Jaswinder-pj1ey
@Jaswinder-pj1ey 9 дней назад
Baba ji apna add de do
@kulwinderkaur4557
@kulwinderkaur4557 20 дней назад
ਬਾਬਾ ਆਪਣਾ ਨੰਬਰ ਦਿੳਉ
@jasdeepsidhu7425
@jasdeepsidhu7425 22 дня назад
ਨ ਜੰਤ੍ਰ ਮੈ ਨ ਤੰਤ੍ਰ ਮੈ ਨ ਮੰਤ੍ਰ ਬਸਿ ਆਵਈ ॥ ru-vid.com/video/%D0%B2%D0%B8%D0%B4%D0%B5%D0%BE-SF8fj6S0-Sc.htmlsi=G-2JXDD48ror-C7c
@RaawanLankeshwar
@RaawanLankeshwar 23 дня назад
Mai chaalange karda
@Sidhu-qc9ch
@Sidhu-qc9ch 24 дня назад
number de do veerji
@official_ShabadChannel
@official_ShabadChannel 24 дня назад
ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ
Далее
Наташа Кампуш. 3096 дней в плену.
00:58
Наташа Кампуш. 3096 дней в плену.
00:58