Тёмный

ਪਾਣੀ ਵਿੱਚ ਤੈਰਦਾ ਇਟਲੀ ਦਾ ਸੋਹਣਾ ਸ਼ਹਿਰ 🇮🇹 Venice Italy | Punjabi Travel Couple | Ripan Khushi 

Punjabi Travel Couple
Подписаться 769 тыс.
Просмотров 318 тыс.
50% 1

Опубликовано:

 

24 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 436   
@sahejpreetsingh7093
@sahejpreetsingh7093 Месяц назад
ਬਹੁਤ ਖੁਸ਼ੀ ਹੋਈ ਦੋਵੇਂ ਭਰਾਵਾਂ ਨੂੰ ਇਕੱਠੇ ਦੇਖ ਕੇ❤❤
@user-ep5yu1cf7i
@user-ep5yu1cf7i Месяц назад
Satt Shiri akal ji Rauwal ludhiana
@JagtarSingh-wg1wy
@JagtarSingh-wg1wy Месяц назад
ਰਿਪਨ ਜੀ ਤੁਸੀਂ ਸਾਨੂੰ ਨਵੀਂ ਨਵੀਂ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ ਪਾਣੀ ਦੇ ਪਿੰਡ ਦੀ ਸੈਰ ਕਰਵਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@avneetjagera5769
@avneetjagera5769 Месяц назад
ਇਟਲੀ ਵਾਲੇ ਵੀਰ ਜੀ ਨੂੰ ਬਹੁਤ ਬਹੁਤ ਪਿਆਰ ❤❤❤❤❤❤❤❤❤❤
@DilbagSingh-xh8sd
@DilbagSingh-xh8sd Месяц назад
ਧੰਨਵਾਦ ਰਿਪਨ ਤੇ ਖੁਸ਼ੀ ਇਟਲੀ ਵਾਲਾ ਬਾਈ ਬਹੁਤ ਅੱਛਾ ਲੱਗਿਆ ਬਹੁਤ ਸੋਹਣਾ ਸ਼ਹਿਰ ਦੇ ਦਰਸ਼ਨ ਕਰਾਏ ਇੱਕ ਅਲੱਗ ਤਰ੍ਹਾਂ ਦਾ ਸ਼ਹਿਰ ਵਸਿਆ ਹੋਇਆ ਹੈ ਜੋ ਪਾਣੀ ਨਾਲ ਘਿਰਿਆ ਹੋਇਆ ਹੈ ਸੋ ਆਪ ਦਾ ਧੰਨਵਾਦ❤❤❤❤❤ ਧਾਲੀਵਾਲ ਭੈਣੀ ਜੱਸਾ
@Garry-yi2el
@Garry-yi2el Месяц назад
ਮਨਿੰਦਰ ਵੀਰ ਤੁਸੀਂ ਵੀ ਲਗਦੇ ਹੱਥ ਦੋ ਚਾਰ ਵਿਲੌਗ ਬਣਾ ਲਵੋ ਸਾਡੇ ਵੇਖਣ ਲਈ,,,ਚੱਕ ਲਵੋ ਕੈਮਰਾ ਪਲੀਜ ਦੇਈਏ ਤੁਹਾਨੂੰ ਵੀ ਵਿਊ ❤❤❤❤
@manjitsinghsaroya
@manjitsinghsaroya Месяц назад
ਦੋਹਾ ਕਤਰ ਵਿੱਚ ਵੀ ਇਸ ਤਰ੍ਹਾਂ ਦੇ ਘਰ ਹਨ ਪਾਣੀ ਦੇ ਵਿੱਚ ਜਿਸ ਦਾ ਨਾਂ ਪੈਰਲ ਕਤਰ ਦੇ ਨਾਂ ਤੇ ਮਸ਼ਹੂਰ ਹੈ
@MajorSingh-po6xd
@MajorSingh-po6xd Месяц назад
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਇਟਲੀ ਦੇ ਰਹਿਣ ਵਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ) ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
@AGkakkar
@AGkakkar Месяц назад
M also from fdk😊
@nitikasharma88
@nitikasharma88 Месяц назад
I'm ..
@gurpalsingh7037
@gurpalsingh7037 Месяц назад
Ripan Khushi ਬਹੁਤ ਬਹੁਤ ਧੰਨਵਾਦ ਤੁਸੀਂ ਪਾਣੀ ਵਿਚ ਤੈਰਦਾ ਵੈਨਸ ਸ਼ਹਿਰ ਦੀ ਸੈਰ ਕਾਰਵਾਈ GBU Gurpal Singh Gurdaspur
@gurjinderdhillon9841
@gurjinderdhillon9841 Месяц назад
ਮਨਿੰਦਰ ਬਾਈ ਸਤਿ ਸੀ੍ ਅਕਾਲ
@somadevi1570
@somadevi1570 Месяц назад
ਨੈੱਟ ਤੇ ਦੇਖਿਆ ਕਈ ਵਾਰੀ, ਇਹ ਸੀਨ ਦੇਖ ਕੇ ਲੱਗਦਾ ਸੀ ਕਿ ਲੋਕ ਕਿਵੇਂ ਸਰਵਾਈਵ ਕਰਦੇ ਹੋਣਗੇ। ਤੁਹਾਡੇ ਬਲੌਗ ਨੂੰ ਦੇਖ ਕੇ ਸਾਰੇ ਸ਼ੰਕੇ ਦੂਰ ਹੋ ਗਏ। ਪਰ ਰਹਿਣ ਵਾਲੇ ਲੋਕ ਵੀ ਸਮਝਦਾਰ ਹਨ। ਨਹੀਂ ਆਪਣੇ ਤਾਂ ਘਰ ਦਾ ਕੂੜਾ ਕਚਰਾ ਹੀ ਸਾਰਾ ਪਾਣੀ ਵਿੱਚ ਰੋੜ ਦੇਣਗੇ।
@avtargrewal3723
@avtargrewal3723 Месяц назад
ਰਿਪਨ ਤੇ ਖੁਸੀ ਪੁੱਤਰ ਤੁਸੀ ਸਾਨੂੰ ਵਧੀਆ ਇਟਲੀ ਦਾ ਸਹਿਰ ਦਿਖਾਇਆ ਵਲੋਗ ਬਨਾਉਣ ਲਈ ਧੰਨਵਾਦ ਰਿਪਨ ਪੁੱਤਰ ਅਸੀ ਘਰਾਂ ਵਿਚ ਬੇਠੇ ਦੇਖ ਲਿਆ ਇਟਲੀਦਾ ਵਿਨੇਸਾ ਸਹਿਰ
@sharrythind4838
@sharrythind4838 Месяц назад
ਜਿਆਦਾ ਤਾ ਮੈਂ ਇਟਲੀ ਆਲੇ ਬਈ ਨੂੰ ਦੇਖਿਆ ਆ😂😂😂❤❤
@Lakhvirkaur864
@Lakhvirkaur864 Месяц назад
Rippen ਜੀ ਤੁਹਾਡਾ ਦਿਲੋਂ ਸ਼ੁਕਰੀਆ ਜੋ ਸਾਨੂੰ ਇੰਨੀਆ countries ghuma ਦਿੱਤੀਆਂ ਘਰ ਬੈਠੇ ਬੈਠੇ ਹੀ 😊❤
@bhindajand3960
@bhindajand3960 Месяц назад
ਬਹੁਤ ਹੀ ਸ਼ਾਨਦਾਰ ਇਟਲੀ ਦਾ ਸਫ਼ਰ ਇਟਲੀ ਦੇ ਵੱਖ ਵੱਖ ਰੰਗ ਘਰਾਂ ਵਿੱਚ ਬੈਠੀਆਂ ਨੂੰ ਦਿਖਾਉਣ ਲਈ ਦਿੱਲੋ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਤੁਹਾਨੂੰ ਤੇ ਇਟਲੀ ਵਾਲੇ ਵੀਰ ਨੂੰ ਜ਼ਿੰਦਗੀ ਜ਼ਿੰਦਾਬਾਦ
@deeprataindia1170
@deeprataindia1170 Месяц назад
ਏਥੇ ਸਰਕਾਰ ਛੇੜ ਛਾੜ ਨਹੀਂ ਕਰਨ ਦਿੰਦੀ ਅਗਰ ਕੁੱਝ ਕਰਨਾ ਹੈ ਤਾਂ ਦਿੱਖ ਪਹਿਲਾ ਵਰਗੀ ਹੋਣੀ ਚਾਹੀਦੀ ਹੈ। ।,,ballu ਰਟੈਂਡਾ,,।
@deogansukhveer7452
@deogansukhveer7452 Месяц назад
(ਦਾ ਗ੍ਰੇਟ ਗੈਂਬਲਰ) ਮੁਵੀ ਦਾ ਗਾਣਾ , ਅਮੀਤਾਬ ਬੱਚਨ ਤੇ ਯੀਨਤ ਅਮਾਨ ਤੇ ਫ਼ਿਲਮਾਇਆ ਹੋਇਆ ਹੈ ਇਥੇ,! (ਦੋ ਲਫ਼ਜ਼ੋ ਕੀ ਹੈ ਦਿਲ ਕੀ ਕਹਾਨੀ)
@desrajpahwa8486
@desrajpahwa8486 Месяц назад
Yes ❤
@manjindersinghbhullar8221
@manjindersinghbhullar8221 Месяц назад
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸਤਿ ਸ੍ਰੀ ਆਕਾਲ ਜੀ 🙏🏻🙏🏻 ਇਟਲੀ ਵਿਚ ਰਹਿੰਦੇ ਪੰਜਾਬੀਆਂ ਭੈਣਾਂ ਭਰਾਵਾਂ ਨੂੰ ਵੀ
@daljitsingh7980
@daljitsingh7980 Месяц назад
ਭੁੱਲਰ ਸਾਬ 🙏❤️
@ShamsherSingh-ms9il
@ShamsherSingh-ms9il Месяц назад
Maninder Bai di bol bani Parsansa Yog hai. Ehna di personality bahot jyada hsi te mera eh pehla message te comment hai Maninder ji bahot wadhia te hasmukh subah de. God bless him. Main tuhade bahot sare video dekhe han par eh pehla comment hai. Ripan, khushi te maninder ji nu satsri akal. Thanks a lot ! Shamsher Singh Sirhind, Distt. Fatehgarh Sahib, Punjab.
@penduunionzindaad
@penduunionzindaad Месяц назад
ਮਨਿੰਦਰ ਬਾਈ ਦੀ ਇੱਕ ਗੱਲ ਵਧੀਆ ਲੱਗੀ ਹਜੇ ਤੱਕ ਵੀ ਯੂਰੋ ਨੂੰ ਰੁਪਏ kehnda ਚਾਹੇ ਇਟਲੀ ਰਹਿੰਦੇਆ ਕਈ ਸਾਲ ਹੋ ਗਏ ❤️❤️❤️
@JeetManjeet1986
@JeetManjeet1986 Месяц назад
Manider veere bhut vadhiya lagga tusi rippan te khushi bhain noo apna sehar ghumaia God bless u
@sushilgarggarg1478
@sushilgarggarg1478 Месяц назад
Enjoy a Venice city in Italy 🇮🇹 💙 ❤️ ♥️ 😀 😍 🇮🇹 💙 ❤❤❤
@harpalsingh1449
@harpalsingh1449 Месяц назад
ਰਿੰਪਨ ਤੇ ਖੁਸ਼ੀ ਤੁਹਾਨੁੰ ਦੋਵਾ ਨੂੰ ਸੱਤ ਸ੍ਰੀ ਅਕਾਲ ਇਟਲੀ ਦੇਸ਼ ਦੇ ਖੂਬਸੂਰਤ ਸਹਿਰ ਅਤੇ ਪਿੰਡ ਦਿਖਾਉਣ ਲਈ ਤੇ ਜਾਣਕਾਰੀ ਦੇਣ ਲਈ ਸੁਕਰੀਆ
@Deepak.arora48
@Deepak.arora48 Месяц назад
Aish ta tuhadi h ripan ji ,asi ta aavdi kismat nu pitan aaye .
@monikakathpal3248
@monikakathpal3248 Месяц назад
😂😂sahi keha
@hardeepkaur6290
@hardeepkaur6290 Месяц назад
Be positive ✨️
@Deepak.arora48
@Deepak.arora48 Месяц назад
@@hardeepkaur6290 kaise batao
@Deepak.arora48
@Deepak.arora48 Месяц назад
@@monikakathpal3248 hello ji
@ManjeetSingh-jn5vn
@ManjeetSingh-jn5vn Месяц назад
🎉ਸਤਿ ਸ੍ਰੀ ਅਕਾਲ ਜੀ,,,, ਰਿਪਨ ਤੇ ਖੁਸ਼ੀ,,, ਬਹੁਤ ਵਧੀਆ ਤੇ ਸੋਹਣੀਆ ਥਾਵਾਂ ਦੀ ਸੈਰ ਕਰਵਾ ਰਹੇ ਹੋ,,, ਮਨਿੰਦਰ ਜੀ ਨਾਲ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ,,, ਹਮੇਸ਼ਾ ਚੜ੍ਹਦੀਆਂ ਕਲਾਂ ਚੋਂ ਰਹੋ,,, ਰੱਬ ਰਾਖਾ,,,
@satdevsharma7039
@satdevsharma7039 Месяц назад
Amazing, Ripan Khushi, Thx. ❤️❤️🙏🇺🇸
@GurmukhSingh-xd1oq
@GurmukhSingh-xd1oq Месяц назад
ਧੰਨਵਾਦ ਜੀ, ਰਿੱਪਨ ਅਤੇ ਖੁਸ਼ੀ ਜੀ ਦਾ ਸਾਨੂੰ ਘਰ ਬੈਠਿਆਂ ਨੂੰ ਵਿਦੇਸ਼ਾਂ ਦੀ ਸੈਰ ਕਰਾਉਣ ਦਾ ਜੀ।😊
@Ukwale577
@Ukwale577 Месяц назад
ਭਾਜੀ ਬੋਟ ਵਿੱਚ visit ਵੀ ਕਰਿਓ ❤ਵਧੀਆ ਵਿਓ ਵੀ ਦੇਖਿਓ -ਭਾਜੀ ਰਾਤ ਦਾ ਵਿਊ ਵੀ ਦਿਖਾਇਓ
@SukhwinderSingh-wq5ip
@SukhwinderSingh-wq5ip Месяц назад
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤ ਇਟਲੀ ਵਾਲਾ ਘੈਂਟ ਗੱਲਬਾਤ ❤❤❤
@gurmeetdhaliwal9363
@gurmeetdhaliwal9363 Месяц назад
ਇਮਤਾਬ ਬਚਨ, ਜ਼ੀਨਤ ਅਮਾਨ, ਗਾਣਾ ਹੈ, ਦੋ ਲਵਜੋ ਕੀ ਜੇ ਹੈ ਕਹਾਣੀ,
@MerapunjabPB03
@MerapunjabPB03 Месяц назад
ਮਨਿੰਦਰ ਵੀਰ ਬਹੁਤ ਬਹੁਤ ਹੁਸ਼ਿਆਰ ਹੈ ਬੋਲ ਚਾਲ ਵਿੱਚ ਵੈਰੀ ਵੈਰੀ ਨਾਈਸ ਜੀ
@arshdhillon1484
@arshdhillon1484 Месяц назад
ਉਸ ਪਰਮਾਤਮਾ ਦਾ ਕਦੇ ਵੀ ਕੁਝ ਨਾਪਿਆ ਨਹੀਂ ਜਾ ਸਕਦਾ ਉਸ ਪਰਮਾਤਮਾ ਦੇ ਵਿੱਚ ਬਹੁਤ ਹੀ ਜਿਆਦਾ ਡੂੰਗਾਈ ਹੈ
@arshdhillon1484
@arshdhillon1484 Месяц назад
ਇਹ ਰਿਪਨ ਜੀ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਤੁਹਾਡਾ ਬਲੋਕ ਆਉਂਦਾ ਹੈ ਮੈਂ ਅਰਸ਼ ਮੂਸੇ ਵਾਲਾ ਤਰਨ ਤਾਰਨ ਜਿਲੇ ਤੋਂ
@KamalSingh-dl6yc
@KamalSingh-dl6yc Месяц назад
ਧੰਨਵਾਦ ਰਿਪਨ ਤੇ ਖੁਸ਼ੀ ਇਟਲੀ ਵਾਲਾ ਬਾਈ ਬਹੁਤ ਅੱਛਾ ਲੱਗਿਆ ਬਹੁਤ ਸੋਹਣਾ ਸ਼ਹਿਰ ਦੇ ਦਰਸ਼ਨ ਕਰਾਏ ji
@darshangill26
@darshangill26 Месяц назад
ਰਿਪਨ ਤੇਖੁਸ਼ੀ ਬੀਬਾ ਬਹੁਤ। ਮਨ। ਖੁਸ਼। ਹੋਇਆ। ਪਾਣੀ। ਚ। ਵਸਿਆ। ਸਹਿਰ। ਦੇਖਕੇ। ਬੇਟਾ ਬਹੁਤ ਬਹੁਤ। ਧੰਨਵਾਦ
@HarjinderSingh-tv5mk
@HarjinderSingh-tv5mk Месяц назад
ਪੁਰਤਗਾਲ ਕਦੋਂ ਆਉਣਾ ਵੀਰ🙏🙏
@Italy_vich_punjabi
@Italy_vich_punjabi Месяц назад
Very nice, bohat sara pyar ripan nd italy wale veer nu , Chardikala vich raho hmesha
@preetkalerpreet604
@preetkalerpreet604 Месяц назад
ਬਹੁਤ ਸਹੋਣਾ ਵਲੋਜ ਕੀਤਾ ਜੀ ਬਹੁਤ ਸਹੋਣੀ ਟੀਮ ਆ ਜੀ ਵਾਹਿਗੁਰੂ ਭਲਾ ਕਰੇ ਜੀ❤❤❤❤❤❤❤❤❤❤
@ranvindersingh1134
@ranvindersingh1134 Месяц назад
Italy wale de family naal v blog karo please
@tejinderjitsinghbains539
@tejinderjitsinghbains539 Месяц назад
ਤੁਸੀ ਬਾਹਰ ਤੋਂ ਕਿਸੇ ਬਿਲਡਿਂਗ ਦੀ repair ਨੀ ਕਰ ਸਕਦੇ just to keep the original looks intact. This rule is applicable almost all over europe
@pammisingh6313
@pammisingh6313 Месяц назад
Bravo Maninder... for hospitelti gud job bro Saini from Italy 🇮🇹
@amardeepsinghbhattikala189
@amardeepsinghbhattikala189 Месяц назад
Veer manider ware bohat loka de vichar badal gye hone tuhadi video dekh k personally Manu tan bohat vadea insan lagda
@Mastlalijatt
@Mastlalijatt Месяц назад
, ਸਤਿ ਸ਼੍ਰੀ ਆਕਾਲ ਜੀ ਵਾਹਿਗੁਰੂ ਮਿਹਰ ਰੱਖੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤
@JasmeetSuckatFrag
@JasmeetSuckatFrag Месяц назад
17:45
@sidakjotsingh6787
@sidakjotsingh6787 Месяц назад
ਧੰਨਵਾਦ ਜੀ ਬਹੁਤ ਵਧੀਆ ਤਰੀਕੇ ਨਾਲ ਦਿਖਾਇਆ
@SukhpalSingh-ze4tp
@SukhpalSingh-ze4tp Месяц назад
ਅੱਜ ਬਹੁਤ ਖੁਸ਼ੀ ਹੋਈ ਬਹੁਤ ਅਜੀਬ ਔਰ ਯੂਨੀਕ ਨਜਾਰੇ ਦੇਖਣ ਨੂੰ ਮਿਲੇ ਤੁਹਾਡੇ ਨਾਲ ਨਾਲ ਅਸੀਂ ਵੀ ਇਹ ਸਹਿਰ ਘੁੰਮ ਕੇ ਵੇਖਿਆ ਬਹੁਤ ਬਹੁਤ ਬਹੁਤ ਵਧੀਆ ਲੱਗਿਆ, ਰਿੱਪਨ ਖੁਸੀ ਤੁਹਾਡਾ ਔਰ ਇਟਲੀ ਵਾਲੇ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਬੈਸਟ ਆਫ ਲੱਕ ਖੁਸ਼ ਰਹੋ। ਸੁਖਪਾਲ ਸਿੰਘ ਸਹਿਰ ਸੰਗਰੂਰ ਤੋਂ
@gurparwindersingh6511
@gurparwindersingh6511 Месяц назад
ਪਾਣੀ ਵਾਲ਼ੇ ਸ਼ਹਿਰ ਦੀ ਸੈਰ ਕਰਵਾਉਣ ਲਈ ਧੰਨਵਾਦ
@JatinderKumar-tn2xn
@JatinderKumar-tn2xn Месяц назад
Maninder g bahaut hi Wadia Han g hamesha khush ho ke gal karde hai g
@gurvindersinghbawasran3336
@gurvindersinghbawasran3336 Месяц назад
ਬਾਈ ਰਿਪਨ ਤੇ ਖੁਸ਼ੀ ਦੇ ਨਾਲ੍ ਨਾਲ ਸਾਡੇ ਪਿਆਰੇ ਵੀਰ ਮਨਿਦਰ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏❤️
@dohaqatar7525
@dohaqatar7525 Месяц назад
Ripan veer ji jeda banda tuade naal ghum reha dil da ਸਾਫ hai bohut badiya subh hai v good job
@navdeepkaur6832
@navdeepkaur6832 Месяц назад
Italy wala ajj menu and pehli waari vdea lgga nice lgeya
@nachhattarkaur3115
@nachhattarkaur3115 Месяц назад
ਬਹੁਤ ਵਧੀਆ, ਪਹਿਲੀ ਵਾਰ ਦੇਖ ਰਹੇ ਹਾਂ। ਧੰਨਵਾਦ, ਨਛੱਤਰ ਬਰਨਾਲਾ
@bunnysharma0642
@bunnysharma0642 Месяц назад
My dream. Country Baba ji hr ek nu Khushi aa bakhshan
@user-jd2zu2xe4q
@user-jd2zu2xe4q Месяц назад
is city taa novel v likhya hai the merchant of Venice jo graduation level tak padya janda hai
@mukhtiarsinghtaggar1445
@mukhtiarsinghtaggar1445 Месяц назад
ਏਥੇ ਘਰ ਕਿਵੇਂ ਬਨਾਉਂਦੇ ਨੇ ਰਿਪਨ ਪੁਤਰ ਦੱਸੋ
@harbhindersidhu8164
@harbhindersidhu8164 Месяц назад
Jive india pul bnde ne g
@darasran556
@darasran556 Месяц назад
ਸਤਿ।ਸਰਿ।ਅਕਾਲ।ਰਿਪਨ। ਤੇ।ਖੁਸੀ।ਤੇਇਟਲੀ।ਦੇ।ਸਾਰੇ।ਭਰਾਵਾਂ।ਨੂੰ।❤❤❤❤❤❤❤🎉🎉🎉🎉🎉🎉🎉🎉🎉🎉🎉🎉
@sonudhaliwal2577
@sonudhaliwal2577 Месяц назад
ਇਹਨਾਂ ਘਰਾਂ ਚ ਪਾਣੀ ਨੀ ਜਾਂਦਾ ਫਿਰ ਕਿੳਕੀ ਇਹਨਾਂ ਦੇ ਗੇਟ ਤਾ ਪਾਣੀ ਦੇ ਨਾਲ ਹੀ ਹਨ
@SatnamSingh-fe3tg
@SatnamSingh-fe3tg Месяц назад
Dhan Guru Nanak Dev g Chadikala Rakhna 🙏
@Mastlalijatt
@Mastlalijatt Месяц назад
Ripan te Khushi bai ji tusi bohot wadiya video bnoney ho g tuhade videos dekh assi v ghum lene aa bai g jio❤❤❤
@sandeepkaur331
@sandeepkaur331 Месяц назад
ਵਾਹਿਗੁਰੂ ਜੀ ਸਮਰੱਥ ਗੁਰੂ ਸਿਰ ਹੱਥ ਰੱਖਿਉ
@gurdipsahni7982
@gurdipsahni7982 Месяц назад
Thanks for explore the historical beautiful city...rab rakha ji
@balbirbhambra1246
@balbirbhambra1246 Месяц назад
Ssa we have visited Venice in1978 it's beautiful city travelled in gondola magnificent ride thanks for refreshing our memories ❤❤
@baljindersingh7802
@baljindersingh7802 Месяц назад
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@komalkaur6618
@komalkaur6618 Месяц назад
Very very beautiful City. Thanks so much for showing.
@ajaypalsinghgrewal2949
@ajaypalsinghgrewal2949 Месяц назад
Beautiful video.... Tusi dono bohut sohne jach rahe ho Venice vich.... ❤ From Chandigarh
@RatanSingh-np8bv
@RatanSingh-np8bv Месяц назад
Do lafjo ki hai zindgani, ya hai mohobbat ya hai jawaani. ❤In vanis. Old song shoot there.
@AmritpalSingh-bp6kq
@AmritpalSingh-bp6kq Месяц назад
ਸਤਿ ਸ੍ਰੀ ਅਕਾਲ ਦੀਦੀ ਤੇ ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਰੱਖੇ ਹਮੇਸ਼ਾ ਖੁਸ਼ ਰਹੋ
@harpreetbal1409
@harpreetbal1409 Месяц назад
I saw Venice with your eyes 👀,it’s really really feel good,Maninder bhaji good explorer,smart,humble man.
@paramjitsinghsingh251
@paramjitsinghsingh251 Месяц назад
ਬਹੁਤ ਵਧੀਆ ਜੀ ਰੱਬ ਮੇਹਰ ਰੱਖੇ ❤❤❤❤❤
@satnamsinghpurba9584
@satnamsinghpurba9584 Месяц назад
Bhut vadia jankari god bless you 👌🏾
@bhau8tq8st9z
@bhau8tq8st9z Месяц назад
Mai Italy ghar beh k dekh lea veer ji bhut bhut thanks 🙏🙏
@ramjoshi771
@ramjoshi771 Месяц назад
Beautiful Venice city. I loved it and adore it.I also recommended to visit this place.
@RamanmehmiMehmi
@RamanmehmiMehmi Месяц назад
Ripen pajhi bahoot sohni city a bahoot jyada maja aya es city nu dekh k .
@karnailchahal6833
@karnailchahal6833 Месяц назад
ਬਾਈ ਆਪਣੇ ਤਾਂ ਜੇ ਥੋੜਾ ਜਾ ਪਾਣੀ ਨਿਉ ਚ ਪੈਜੇ ਕੰਧ ਡਿੱਗ ਪੈਦੀ ਆ ਇਹ ਨੀ ਡਿੱਗ ਦੇ
@shalomnahar6709
@shalomnahar6709 Месяц назад
Bhut hi khubsurat jagh h I like Italy ❤❤❤❤
@Mr.ps_prab
@Mr.ps_prab Месяц назад
Love from shri machhiwara sahib 🙏🙏
@jagdeepbrar6647
@jagdeepbrar6647 Месяц назад
ਵੀਰ ਜੀ ਤੂਹਾਡੀ ਪਗ ਦਾ ਰੰਗ ਬਹੁਤ ਬਹੁਤ ਸੋਹਨਾ❤❤❤💕
@dilpreet6835
@dilpreet6835 23 дня назад
Makkar sabb v fan ho gai thuadi video dekhke ess city da
@Anitakumari-tz5fr
@Anitakumari-tz5fr Месяц назад
Beautiful city I enjoy & watch your vlog daily veere 😊
@gorajandfamilyvideos7256
@gorajandfamilyvideos7256 Месяц назад
Thanks paji & sis bohat khushi hoi tohanu milke.flero ch......next time ghare jrur ayeo plz
@sajidabadar1715
@sajidabadar1715 Месяц назад
Nice...very clear concept of Venice city,waiting for crystal manufacturing next time
@himmatgill2090
@himmatgill2090 Месяц назад
manider Bai ripan khusi bhut vadia lga volog dekh ke bhut maja aya pani vala sher ...
@sushilgarggarg1478
@sushilgarggarg1478 Месяц назад
Iam always first looking daily vlog 8P.M.on you tube and 7A.M on face book 📖 ❤❤❤
@user-vk7qy7bc7z
@user-vk7qy7bc7z Месяц назад
Hanji paji . Asli beauty boat vich ja k deakan Bali e. Tusi miss Kar ti .boat Pura ander city gumandi e.
@kanwarjeetsingh3495
@kanwarjeetsingh3495 Месяц назад
ਧੰਨਵਾਦ ਇਟਲੀ ਦੀ ਸੈਰ ਕਰਵਾਉਣ ਲਈ ।
@sarabjitratra3702
@sarabjitratra3702 Месяц назад
रिपन और ख़ुशी आप दोनों ही बहुत वधिआ कम कर रहे हो आप दौवाँ दी ख़ातिर असि घर बैठे सारे वर्ल्ड घूम पा रहे हाँ तुहाढ़ा बहुत बहुत शुक्रिया जिंदे रहो ख़ुशियाँ माणो
@amardeepsinghbhattikala189
@amardeepsinghbhattikala189 Месяц назад
Sat shri akal ji sarea nu waheguru ji chardikla tandrusti wakshan ehi ardas ha ji
@rupindersingh576
@rupindersingh576 Месяц назад
Ajj tanu asi mila bhut canga laga mil ka ❤❤❤
@narindersingh2990
@narindersingh2990 Месяц назад
Marchant of Vience , written by Shakspere 1975 10th class vich lga c
@parmjeetsingh1987
@parmjeetsingh1987 Месяц назад
ਸਤਿ ਸ੍ਰੀ ਆਕਾਲ ਵਿਪਨ ਵੀਰ ਜੀ
@gurmandeepsingh3712
@gurmandeepsingh3712 Месяц назад
bai badal aali bus ethe chal skdi aa hna😂😂😂😂😂 22:51
@ZulfiqarAliVlogs
@ZulfiqarAliVlogs Месяц назад
Love From Heer Ranjha City , Punjab PAKISTAN 💛🤍
@user-fw4lf5qm8c
@user-fw4lf5qm8c Месяц назад
Very good bai ji from moga punjab Ajit pal singh thanks very much
@surendrasinghgill
@surendrasinghgill Месяц назад
Bahut hi majedar chij dikhaiye Baji maja a Gaya
@paramjitsingh4662
@paramjitsingh4662 Месяц назад
Bollywood movie staring Amitab bachan and Zeenat Amman namely The great gambler was shoot here, released in 1978.
@user-uy8fj6ln9f
@user-uy8fj6ln9f Месяц назад
Nice country nd nice both of you
@user-qs8cc5dy3g
@user-qs8cc5dy3g Месяц назад
Special Itlay wale veere lai 🤍🤍🤍
@raavistudio6828
@raavistudio6828 Месяц назад
ਬਹੁਤ ਖੂਬ ਜੀ, ਵੀਨਸ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਸੀਵਰੇਜ ਸਿਸਟਮ ਕਿਵੇਂ ਚਲਦਾ ਹੈ, ਦੱਸਣਾ ਜ਼ਰਾ ?
@akbaldhillon3344
@akbaldhillon3344 Месяц назад
ਰਿਪਨ ਬਾਈ ਮਾਣ ਨਾਲ ਕਹਿ ਸਕਦਾ ਵੀ ਜਨਾਨੀ ਸਿਰੋ ਪੈਸੇ ਨੀ ਖਾਦੇ❤❤❤❤
@PremSingh-ly7lx
@PremSingh-ly7lx Месяц назад
👍 👌 ❤sunam udham singh wala 22g sangrur 🎉Thanks
@gurleendhillon9646
@gurleendhillon9646 Месяц назад
I love kushi!! Please give her some air time too :)
@ManpreetKaur-hp2br
@ManpreetKaur-hp2br Месяц назад
Bhotttttttt vadiya lagi ji venice city 🙏🙏🙏🙏
Далее
Strong cat !! 😱😱
00:19
Просмотров 2,4 млн