Тёмный

ਪਾਰੋ ਅਤੇ ਪਾਰੋ ਦੀ ਮਾਂ ਸੁਪਨਿਆਂ ਦੇ ਘਰ ਤੋ ਵਾਪਸ ਜਾ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੀਆਂ ਹਨ 

Manukhta Di Sewa Society Ludhiana
Подписаться 1 млн
Просмотров 342 тыс.
50% 1

ਪਾਰੋ ਅਤੇ ਪਾਰੋ ਦੀ ਮਾਂ ਸੁਪਨਿਆਂ ਦੇ ਘਰ ਤੋ ਵਾਪਸ ਜਾ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੀਆਂ ਹਨ

Опубликовано:

 

7 авг 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 486   
@laddisingh2242
@laddisingh2242 11 месяцев назад
ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਗੁਰਪ੍ਰੀਤ ਵੀਰ ਜੀ ਨੂੰ ਜੋ ਐਨੇ ਲੋਕਾਂ ਦੀ ਸੇਵਾ ਕਰਦੇ ਨੇ😭😭😭
@MsSurinderChahal
@MsSurinderChahal 11 месяцев назад
ਅਸਲੀ ਗੁਰੂ ਨੂੰ ਮੰਨਣ ਵਾਲਾ ਵੀਰ ਗੁਰਪ੍ਰੀਤ ਸਿੰਘ ਸਦਾ ਚੜ੍ਹਦੀ ਕਲਾ ਵਿੱਚ ਰਹੇ। ਪਤਾ ਨਹੀਂ ਕਿੰਨੇ ਲੋਕਾਂ ਦਾ ਭਲਾ ਕਰ ਚੁੱਕਿਆ। ਅਤੇ ਹੋਰ ਪਤਾ ਨਹੀਂ ਕਿੰਨੇ ਲੋਕਾਂ ਦਾ ਭਲਾ ਕਰੇਗਾ।
@ManjitKaur-xw5xi
@ManjitKaur-xw5xi 4 месяца назад
Manjit Kaur 🙏 🙏
@prabhjotbrar2145
@prabhjotbrar2145 11 месяцев назад
ਪਾਰੋ ਭੈਣ ਨੂੰ ਠੀਕ ਦੇਖ ਕੇ ਬਹੁਤ ਖੁਸ਼ੀ ਹੋਈ
@karamjitsingh9493
@karamjitsingh9493 5 месяцев назад
Menu v nhut Khushi hoi veer ji
@Navnoor_shorts
@Navnoor_shorts 7 месяцев назад
ਪਾਰੋ ਅਤੇ ਪਾਰੋ ਦੀ ਮੋਮ ਨੂੰ ਦੇਖ਼ ਕੇ ਦਿਲ ਬਹੁਤ ਖ਼ੁਸ਼ ਹੋਇਆ ❤
@yaarhuni4699
@yaarhuni4699 11 месяцев назад
ਵੀਰ ਜੀ ਸੱਚ ਜਾਣਿਓ ਆ ਵਾਲੀ ਵੀਡਿਉ ਦੇਖਣ ਨੂੰ ਬੁਹਤ ਸਮੇਂ ਦਾ ਇੰਤਜਾਰ ਕਰਦਾ ਸੀ ਵਾਹਿਗੁਰੂ ਸਾਰੀ ਟੀਮ ਨੂੰ ਚੜਦੀਕਲਾ ਵਿਚ ਰੱਖਣ ❤❤❤❤❤
@GurwinderSingh-ys5ic
@GurwinderSingh-ys5ic 4 месяца назад
ਜਿਸ ਦਿਨ ਪਹਿਲਾਂ ਵਿਡੀਉ ਦੇਖੀ ਸੀ ਕੂੜੇ ਦੇ ਢੇਰ ਵਿਚ ਰਹਿਦੀ ਸੀ ਕਿਸੇ ਨੂੰ ਵੀ ਹੱਥ ਲਾਉਣ ਨਹੀ ਦਿੰਦੀ ਸੀ ਪਰ ਅੱਜ ਗੁਰਪ੍ਰੀਤ ਬਾਈ ਤੁਹਾਡੀ ਤੇ ਉਸ ਪਰਮਾਤਮਾ ਦੀ ਮਿਹਰ ਸਦਕਾ ਅੱਜ ਸਹੀ ਆ
@mandeeppatto6467
@mandeeppatto6467 10 месяцев назад
ਬਾਈ ਗੁਰਪ੍ਰੀਤ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਪਰਮਾਤਮਾ ਚੜਦੀ ਕਲਾ ਚੋ ਰੱਖੈ ਤੱਤੀ ਵਾ ਨਾ ਲੱਗੇ ਜੋ ਮਨੁੱਖਤਾਂ ਦੀ ਸੇਵਾ ਕਰਦੇ ਹੋ ਸਭ ਤੋ ਵੱਡਾ ਪੁੰਨ ਹੈ ਵੀਰ ਜੀ
@gurjitkaur183
@gurjitkaur183 11 месяцев назад
ਸ਼ੁਕਰਾਨਾ ਉਸ ਪਰਮਾਤਮਾ ਦਾ ਭੈਣ ਆਪਣੇ ਘਰ ਵਾਪਸ ਚਲੇ 🙏🏼🙏🏼
@jagdevsharma5913
@jagdevsharma5913 11 месяцев назад
ਸਾਰੇ ਵੀਰਾਂ ਤੇ ਭੈਣਾਂ ਨੂੰ ਬੇਨਤੀ ਹੈ ਕੀ ਆਪਾਂ ਸਾਰੇ ਰਲਕੇ ਮਦਦ ਕਰੀਏ ਵੀਰ ਗੁਰਪ੍ਰੀਤ ਵੀਰ ਦੀ
@swarnjeetkaurmattu1315
@swarnjeetkaurmattu1315 11 месяцев назад
ਗੁਰਪ੍ਰੀਤ ਸਿੰਘ ਰੱਬੀ ਰੁਹ
@jassjass657
@jassjass657 10 месяцев назад
❤❤
@BittuMaman
@BittuMaman 8 месяцев назад
☝️🙏🙏🙏🙏🙏☝️
@VipanjeetKaur-uc2hr
@VipanjeetKaur-uc2hr 11 месяцев назад
ਵਾਹਿਗੁਰੂ ਜੀ ਮਾਵਾਂ ਧੀਆਂ ਨੂੰ ਖੁਸ਼ ਰੱਖਣ
@ranjitkaur3464
@ranjitkaur3464 11 месяцев назад
Aahi video veere main udeek rhi si dekh ke bhut khushi hoyi
@karamjitdhaliwal2672
@karamjitdhaliwal2672 11 месяцев назад
ਗੁਰਪ੍ੀਤ ਵੀਰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾਂ ਿਵੱਚ ਰੱਖ਼ਣ
@baljitkaur6940
@baljitkaur6940 11 месяцев назад
Gurpreet veer ji eh tan sachi kise chamatkaar ton ghat nhi.mai pehlan di video ch es maa dhee di condition dekhi c boht halat khrab c.te hun ehna nu tandrust dekh k boht khushi hoi. Waheguru ji mehar Karn tuhanu hmesha chardi kla vic rakhan
@punamchoudhary4255
@punamchoudhary4255 11 месяцев назад
Paaji tuhade sewa dekh ke bus bolan nu kuch ni reh janda🙏🙏... Satnam shree waheguru....
@sharnjeetkaur3907
@sharnjeetkaur3907 11 месяцев назад
ਵੀਰ ਜੀ ਤੁਸੀਂ ਪਲੀਜ਼ ਪਾਰੋ ਦਾ ਧਿਆਨ ਰੱਖਣਾ ਜ਼ਰੂਰੀ ਹੈ ਬਹੁਤ ਪਿਆਰੀ ਬੱਚੀ
@simardeepkaur9575
@simardeepkaur9575 11 месяцев назад
Veer ji bht khushi hoyi dekh k bhenji thik hogyi ... bchi di zindgi khrab Hon toh vch gyi... veer tuhada lakh lakh dhanwad a...
@AnjuSharma-it1nu
@AnjuSharma-it1nu 11 месяцев назад
Team members ko bhagwan hamesha healthy wealthy rakhey 🏵️
@inderjeet3625
@inderjeet3625 5 месяцев назад
Ok ae maa hai jo pagalpan vich v apni bachchi nu gal naal laa ke rakh rahi hai , te ik o maa si jisne apni pyari jahi bachchi de mukable chitte nu choose kitta Wah re duniya Parmatma sumatt bakhshan te bhatke hoyaan nu raah dikhaon Waheguru ji 🙏 From Bangalore 🙏
@user-mv2zp3mn4u
@user-mv2zp3mn4u 9 месяцев назад
ਮੇਰੇ ਵੀਰ ਗੁਰਪ੍ਰੀਤ ਸਿੰਘ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ❤,🙏🙏🙏
@sukhdevsingh217
@sukhdevsingh217 11 месяцев назад
tuhadi mehnat nu waheguru ji ne fal laya veer ji dekh k bhot khusi hoi
@jagroopkaur8984
@jagroopkaur8984 11 месяцев назад
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਦੋਨਾਂ ਨੂੰ ਖ਼ੁਸ਼ੀਆਂ ਬਖ਼ਸ਼ਣ 🙏🏻🙏🏻
@ashoktaneja3388
@ashoktaneja3388 6 месяцев назад
Bhai Gurpreet Singh is doing so good deeds which is very difficult to do this time of material world. It is welfare of mankind doing by this organisation. God bless Manukhts Di seva to do work of welfare of mankind.
@KulwantSingh-bm5eb
@KulwantSingh-bm5eb 11 месяцев назад
ਗੁਰਪ੍ਰੀਤ ਭਰਾ ਤੇ ਸਾਰੀ ਮਨੁੱਖਤਾ ਦੀ ਸੇਵਾ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜਿਨ੍ਹਾਂ ਨੇ ਪਾਰੋਂ ਦੀ ਮੰਮੀ ਨੂੰ ਤੰਦਰੁਸਤ ਕਰਕੇ ਉਨ੍ਹਾਂ ਦੇ ਘਰ ਵਾਪਸ ਭੇਜਿਆ ਵਾਹਿਗੁਰੂ ਚੜ੍ਹਦੀ ਬਖਸ਼ਣ
@AnjuSharma-it1nu
@AnjuSharma-it1nu 11 месяцев назад
Bhagwaan ji Gurpreet Singh Ji ko hamesha healthy wealthy rakhey 🏵️💐🌹🏵️💐🏵️💐🏵️💐🏵️💐🏵️💐🏵️💐
@user-xy9nl2yf6i
@user-xy9nl2yf6i 11 месяцев назад
Wahaguru tahnu har ik khushi dewa❤22 g
@satwantkaurpandha1046
@satwantkaurpandha1046 10 месяцев назад
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਆਪ ਸਭ ਨੂੰ ਤੰਦਰੁਸਤੀ ਬਖ਼ਸ਼ੇ ਵੀਰ ਜੀ ਵਾਹਿਗੁਰੂ ਜੀ
@SurajKumar-jm8qn
@SurajKumar-jm8qn 8 месяцев назад
ਬੋਹਤ ਖੁਸ਼ੀ ਹੋਈ ਬੱਚੀ ਦੀ ਸਿਹਤ ਦੇਖ ਕੇ ਵਾਹਿਗੁਰੂ ਜੀ 🙏🏼🙏🏼🙏🏼ਬੱਚੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਣਾ ਜੀ 🙏🏼🙏🏼🙏🏼🙏🏼🙏🏼🙏🏼
@ravneetsandhu4044
@ravneetsandhu4044 11 месяцев назад
I am very happy to see paro and her mother....god bless you brother...
@satpalsingh369
@satpalsingh369 12 дней назад
ਵਾਹਿਗੁਰੂ ਜੀ ਆਪਜੀ ਦੀ ਸੰਸਥਾ ਨੂੰ ਚੜ੍ਹਦੀਕਲਾ ਬਖਸ਼ੀ ਰਖਣ ਜੀ । ਸਰਬੱਤ ਦਾ ਭਲਾ ਹੋਵੇ ਜੀ। 🙏❤️🙏❤️🙏❤️🙏
@SandeepSingh-hs1wd
@SandeepSingh-hs1wd 11 месяцев назад
ਬਾਈ ਬਹੁਤ ਵੱਡੀ ਸੇਵਾ ਹੈ। ਤੁਹਾਡੀ❤❤❤❤❤❤❤❤❤❤❤
@hirdapuriaasatgurlightsatg9534
@hirdapuriaasatgurlightsatg9534 11 месяцев назад
ਵਾਹਿਗੁਰੂ ਜੀ ਮੇਹਰ ਕਰੋ ਜੀ ਏਸ ਸਾਰੇ ਹੀ ਪ੍ਰਬੰਧਕਾਂ ਤੇ ਪਰਿਵਾਰ ਤੇ ਤੰਦਰੁਸਤੀਆਂ ਬਖਸ਼ਣਾਂ ਜੀ
@GurmeetsinghGurmeetsingh-fi1ey
@GurmeetsinghGurmeetsingh-fi1ey 11 месяцев назад
Wahgeuru ji ka kalsa wahgeuru ji ki Fateh ji GURPEERT Singh bai ji
@SukhdevSingh-jl5ct
@SukhdevSingh-jl5ct 11 месяцев назад
ਤੁਹਾਡੀ ਸੇਵਾ ਸੁਸਾਇਟੀ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੇ
@mateenakhanum7072
@mateenakhanum7072 6 месяцев назад
Masha Allah,Masha Allah, Alhamdulillah,thank you sir🙏😭
@prabhgun3244
@prabhgun3244 11 месяцев назад
ਮੈਂ ਤੁਹਾਨੂੰ ਪਹਿਲੇ ਦਿਨ ਤੇ ਅੱਜ ਚ ਦੇਖ਼ ਸਕੂਨ ਮਿਲ ਗਿਆ
@user-dt5vi1wf7j
@user-dt5vi1wf7j 11 месяцев назад
ਵਾਹਿਗੁਰੂ ਜੀ🙏 ਮੇਹਰਾ ਭਰੀਆਂ ਹੱਥ ਰੱਖਣਾ ਮਾਂ ਤੇ ਬੱਚੀ ਦੇ ਸਿਰ ਤੇ ਸਤਿਨਾਮ🙏 ਵਾਹਿਗੁਰੂ ਜੀ
@AjitSingh-hz9ze
@AjitSingh-hz9ze 11 месяцев назад
Parmatma tuhanu lambi umr bakshan Gurpreet Singh ji 🙏🙏 Tusi rab ho 🙏 jini sewa tusi kar rahe ho koi kar nahi sakda 🙏👏🙏👍
@AnjuSharma-it1nu
@AnjuSharma-it1nu 11 месяцев назад
Bhagwaan ji sb ka bhala karna 🌹🌹💐🌹🏵️💐🏵️💐🏵️💐🏵️💐🏵️💐🏵️💐
@navmehta7841
@navmehta7841 11 месяцев назад
Veer tuhadi kiti madad naal do zindgiya bach gayeya .waheguru tuhadi umar lambi kare
@SurajKumar-jm8qn
@SurajKumar-jm8qn 8 месяцев назад
ਵਾਹਿਗੁਰੂ ਜੀ 🙏🏼🙏🏼ਮੇਰੇ ਵੀਰ ਨੂੰ ਐੱਦਾ ਹੀ ਮੰਦ ਬੁਧੀ ਬੇ ਸਹਾਰਾ ਦੀ ਮੱਦਦ ਕਰਨ ਦੀ ਹਿੰਮਤ ਬਖਸ਼ਣ ਮੇਰਾ ਬਾਈ ਨੂੰ ਹਮੇਸ਼ਾਂ ਖੁਸ਼ ਰੱਖਣ ਰੱਖੇ ❤❤❤ਵੀਰੇ ਦਿਲਾ ♥️ਸੇਲੂਟ ਆ ਤੁਹਾਨੂੰ ਤੁਸੀ ਰੱਬ ਰੂਪੀ ਬੰਦੇ ਹੋ ਵੀਰੇ ❤
@moonv7777
@moonv7777 8 месяцев назад
Bhagwan aap jaise log is dharti per aur bheje jo insaniyat ko samazte ho mai monica dehradun se aap ka bahut bahut dhanyavad karti hu.aap insaan k roop mai farishte ho.
@sushiltaneja5527
@sushiltaneja5527 9 месяцев назад
ਤੁਹਾਡੀ ਮੇਹਿਨਤ ਸਦਕਾ ਦੋਨਾਂ ਚ ਬਹੁਤ ਬਦਲਾਅ ਆਇਆ ਹੈ। ਤੁਸੀਂ ਰਬ ਦਾ ਰੂਪ ਹੋਂ। ਅਸੀਂ ਕਲ ਸੁਪਨਿਆਂ ਦੇ ਘਰ ਗਏ ਸੀ ਪਰ ਤੁਹਾਡੇ ਦਰਸ਼ਨ ਨਹੀਂ ਹੋਏ। ਅਸੀਂ ਸਾਰਾ ਸੁਪਨਿਆਂ ਦਾ ਘਰ ਦੇਖਿਆ। ਧੰਨ ਤੁਸੀਂ ਤੇ ਧੰਨ ਤੁਹਾਡੀ ਸੇਵਾ। ਕਹਿਣ ਲਈ ਕੋਈ ਸ਼ਬਦ ਨਹੀਂ ਹਨ ।
@r_deep1573
@r_deep1573 11 месяцев назад
Beti boht pyari aa bss waheguru kre hun thik rahe bachi v te mother v❤❤
@oyefukre3719
@oyefukre3719 11 месяцев назад
🙏waheguru ji mehr kri sabte❤
@ranranjitsingh5637
@ranranjitsingh5637 6 месяцев назад
ਬਹੁਤ ਖੁਸ਼ੀ ਹੋਈ ਅਸੀ ਪਹਿਲਾ ਵੀ ਵੀਡੀਓ ਦੇਖੀ ਸੀ ਬਹੁਤ ਮਾਂਣ ਹੈ ਮਿੰਟੂ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਇਸ ਮਾਂ ਧੀ ਨੂੰ ਸੁਪਨੇ ਆਦੇ ਘਰ ਵਿੱਚ ਲਿਆ ਕੇ
@kuldeepsangha910
@kuldeepsangha910 11 месяцев назад
Gbu Gurpreet bro tera vrga Dil Rab hr ik nu deve
@bholubatth1982
@bholubatth1982 29 дней назад
Veer dil kush ho gaya
@BalwinderKaur-dk4xl
@BalwinderKaur-dk4xl 11 месяцев назад
Waheguru ji maher kern sister ji and beti ta God bless you brother ji and all team members de thanks ji 🙏🙏🙏🙏🙏♥️♥️♥️♥️♥️
@desasingh7038
@desasingh7038 11 месяцев назад
ਧੰਨ ਹੋ ਗੁਰਪ੍ਰੀਤ ਮਿੰਟੂ ਵੀਰ ਦੁਨੀਆ ਦਾ ਭਲਾ ਕਰ ਰਹੇ ਹੋ
@DAVINDERSINGH-ry5vk
@DAVINDERSINGH-ry5vk 11 месяцев назад
Waheguru ji kirpa karyo maba tiya khush ren
@kuldeepgrewal8981
@kuldeepgrewal8981 11 месяцев назад
Gurpreet veer Ji you are great 💯💯💯🙏🙏
@jagdevbrar6100
@jagdevbrar6100 6 месяцев назад
ਵਾਹਿਗੁਰੂ ਜੀ ਛੋਟੇ ਵੀਰ ਗੁਰਪ੍ਰੀਤ ਸਿੰਘ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਲੰਬੀ ਉਮਰ ਬਖਸ਼ੇ ਜੀ
@gurjindertiwana2496
@gurjindertiwana2496 11 месяцев назад
Waheguru ji waheguru ji waheguru ji waheguru ji waheguru ji waheguru ji waheguru ji waheguru Ji ka khalsa waheguru Ji ki fateh God bless to all
@lalisidhu8108
@lalisidhu8108 11 месяцев назад
ਵਾਹਿਗੁਰੂ ਮੇਹਰ ਕਰੇ ਮਾਂ ਬੇਟੀ ਤੇ
@user-hy3bt4vx2l
@user-hy3bt4vx2l 11 месяцев назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@dilbagsinghdilbag4198
@dilbagsinghdilbag4198 11 месяцев назад
Guru sahib di kirpa hai sari
@AnjuSharma-it1nu
@AnjuSharma-it1nu 11 месяцев назад
Waheguru ji ka Khalsa Waheguru ji ki Fateh
@तभथमजमदझम
@तभथमजमदझम 8 месяцев назад
भगवान है वो आपके रुप में है भगवान भी सेवा संभाल करते हैं और आप भी जय हो
@GurjeetSingh-ux4dx
@GurjeetSingh-ux4dx 11 месяцев назад
ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ਆਪਣੇ ਘਰ ਸੁਖੀ ਰਹਿਣ
@princebansal8681
@princebansal8681 6 месяцев назад
ਦਿਲ ਖੁਸ਼ ਹੋ ਗਿਆ ਦੇਖ ਕਿ ਕਿਇਹ ਠੀਕ ਹੋ ਗੲਏ ਪਰਮਾਤਮਾ ਮੇਹਰ ਕਰੇ
@deepisaggudeepisaggu6683
@deepisaggudeepisaggu6683 11 месяцев назад
Waheguru je. Gose Pak je Maher karn
@BalvirSingh-kz3uf
@BalvirSingh-kz3uf 11 месяцев назад
ਵਾਹਿਗੁਰੂ ਜੀ ਤੰਦਰੁਸਤੀ ਦੀ ਦਾਤ ਬੱਖਸੀ ਭੈਣ ਨੂੰ ਜੀ
@psjaglan1991
@psjaglan1991 8 месяцев назад
Bhagwan apki bhut bhut jyada lambi Umar kre or jindagi ki sari khushiyan de
@smartphonedoctor1242
@smartphonedoctor1242 11 месяцев назад
Waheguru ji kirpa rakhe is ma beti te
@sangeetathakur5354
@sangeetathakur5354 11 месяцев назад
Waheguru Ji Mehar paraa Hath Rakhna ji man beti ta
@sardarsidhu5934
@sardarsidhu5934 11 месяцев назад
ਵਾਹਿਗੁਰੂ ਜੀ 🙏
@HarjeetSinghGill1
@HarjeetSinghGill1 11 месяцев назад
❤ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻
@sehajmylife2345
@sehajmylife2345 11 месяцев назад
WAHEGURU VEERE TUHNU TANDRUSTI DEWE LMBIAA UMRA HON
@vipinchandan4193
@vipinchandan4193 9 месяцев назад
रब तुवानू मेहर बक्शे सोनिया ते पारो नु त्वाड़ा स्नेह ते मदद दी कहानी सच मार्मिक है रब तुवानू हिम्मत बक्शे।
@ranjodhdeolranjodhdeol4415
@ranjodhdeolranjodhdeol4415 11 месяцев назад
Waheguru ji mhar karna
@sanyachopra5838
@sanyachopra5838 11 месяцев назад
😢😢😢 wheguru ji mehar krn bacho ,veer te maa te 😢
@Kashmirasingh-qg2yp
@Kashmirasingh-qg2yp 11 месяцев назад
Waheguru ji
@MandeepSingh-tp4fd
@MandeepSingh-tp4fd 8 месяцев назад
Wahiguru Wahiguru Wahiguru Wahiguru Wahiguru Wahiguru Wahiguru g,..
@sukhbirkaur7838
@sukhbirkaur7838 11 месяцев назад
May god bless Paro and her mother. Best of luck
@sonuarorasonuarora790
@sonuarorasonuarora790 11 месяцев назад
ਠੀਕ ਤਾਂ ਬਾਈ ਜੀ ਹੁਣ ਵੀ ਨੀ ਲਗਦੀ..
@GrmeetSingh-ih8pd
@GrmeetSingh-ih8pd 11 месяцев назад
Har koi khenda mein Sikh mein Muslim mein Hindu par veere ji ish inshan to Sikhan di sab nu lord hai ki insaniyat ki hundi hai
@baljeetwarraich7599
@baljeetwarraich7599 11 месяцев назад
Jo kam veerji tusi kr rhe o koi ni kr skda ...waheguru tuhanu chardikala ch rkhe
@SurinderSingh-xz3vj
@SurinderSingh-xz3vj 8 месяцев назад
Veer ji boht boht dhanwaad ji thuada tusi narak cho kad k swarg cho pejiya God bless u ji
@jagdishbahia9162
@jagdishbahia9162 11 месяцев назад
Waheguru ji maa Batti te Maher kareo ji 🙏🙏🙏🙏🌹❤️🌹❤️🌹❤️🌹❤️
@bhupinderarora3756
@bhupinderarora3756 11 месяцев назад
SGPC SHOULD LEARN FROM GURPREET SINGH JI SO MUCH MONEY FOR WHAT REASON SGPC SHOULD OPEN MANY LOCATIONS LIKE MANUKHTA DI ASLI SEWA. 🇨🇦
@JassKhehra-eh3vs
@JassKhehra-eh3vs 11 месяцев назад
Waheguru maher karan
@isupportfarmers2877
@isupportfarmers2877 11 месяцев назад
ਗੁਰਪ੍ਰੀਤ ਸਿੰਘ ਤੂੰ ਰੱਬ ਆ❤❤❤❤
@rajbirkaur2676
@rajbirkaur2676 11 месяцев назад
Waheguru ji sab t Mehar Karo.gurpreet veer ji di lambi Umar karo.t tandoori baksho
@AnjuSharma-it1nu
@AnjuSharma-it1nu 11 месяцев назад
Waheguru ji waheguru ji waheguru ji
@sharnjitkaur3081
@sharnjitkaur3081 11 месяцев назад
Salute aa veer ji nu jisne parro di dekh rekh kitte haa
@HarpreetSingh-il5sy
@HarpreetSingh-il5sy 11 месяцев назад
Bohat enotnal video aj gurpreer bhaji v emotnal hundy dekhy ,wahegurji
@VarinderSingh-xu8kr
@VarinderSingh-xu8kr 8 месяцев назад
ਵਹੇ ਗੁਰੂ ਜੀ ਬੇਟੀ ਦੀ ਆਖਰੀ by by ਨੇ ਅੰਖਾ ਚਾ ਪਾਣੀ ਅਗੇਆ 😢❤
@RavinderSingh-ez6us
@RavinderSingh-ez6us 11 месяцев назад
Waheguru satbhudhi bakshi paro di ma nu 15:10 15:10
@smartphonedoctor1242
@smartphonedoctor1242 11 месяцев назад
Waheguru ji kirpa kro sab te ji
@japjottoor8020
@japjottoor8020 11 месяцев назад
ਵਹਿਗੁਰੂ ਜੀ ਵੀਰ ਜੀ ਤੇ ੳਹਨਾ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਉਮਰਾਂ ਲੰਮੀਆਂ ਕਰਨੀਆਂ
@rajjoshah1846
@rajjoshah1846 10 месяцев назад
ਰਾਜੂ ਸ਼ਾਹ ਸਾਨੀਪੁਰ 🌾🙏🙏🌾🕋🤲🤲🌾👏👏🌾❤️👍
@malkeetpannu1447
@malkeetpannu1447 11 месяцев назад
Waheguru ji thonu chardi kla ch rake
@zubirali4876
@zubirali4876 11 месяцев назад
May Almighty Allah Ta'ala Bless our lovely n lively Paro n her loving Mother with good Health n Prosperity plus Lots of Happiness 🌺🌹 in Life Aamiin 🤲🙏
@gurmailsingh4750
@gurmailsingh4750 11 месяцев назад
ਸਤਿਨਾਮ ਜੀ ਵਾਹਿਗੁਰੂ ਜੀ 🙏🙏🙏🙏🙏
@sukhdhaliwal3135
@sukhdhaliwal3135 4 месяца назад
waheguru ji waheguru ji waheguru ji waheguru ji waheguru ji
@MonuRana-io4bd
@MonuRana-io4bd Час назад
Good Veer ji
@JASSISINGH-hg4in
@JASSISINGH-hg4in 11 месяцев назад
Waheguru ji mahare kareyoo ji
@AnjuSharma-it1nu
@AnjuSharma-it1nu 11 месяцев назад
Bhagwaan ji sonia ( Manju) ko sadbudhi dey k wo apney bachey ko paal sakey 💪😔
@Gkh979
@Gkh979 6 месяцев назад
Well done veer ji🎉🎉🎉bhut vadiya waheguru mehar kare..
Далее
УРА! Я КУПИЛ МЕЧТУ 😃
00:11
Просмотров 268 тыс.