Тёмный

ਪਾਸਟਰ ਅੰਕੁਰ ਨਰੂਲਾ ‘ਤੇ ਗਰਮ ਹੋਇਆ ਕੈਲੇਫੋਰਨੀਆ ਦਾ ਗੁਰਸਿੱਖ ਵੀਰ, ਬਾਈਬਲ ਜ਼ੁਬਾਨੀ ਯਾਦ, ਪੂਰਾ ਜਲੂਸ ਕੱਢੂ 

Punjabi Lok Channel
Подписаться 2 млн
Просмотров 85 тыс.
50% 1

****************************************************************
RU-vid
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilok...
****************************************************************
#PunjabiLokChannel #PunjabiNews #PunjabiNewsChannel #Punjabilok_Channel
Pastor , Ankur narula , ankur narula ministry, religion , sikhs , pakhand, bible ,

Опубликовано:

 

3 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,4 тыс.   
@LovepreetSingh-yu5fj
@LovepreetSingh-yu5fj 3 месяца назад
ਅਸੀਂ ਹਿੱਕ ਠੋਕ ਕੇ ਕਿਹਦੇ ਆ hallelujah ਵਾਲ਼ੇ ਆ
@InderjitSingh-le5mo
@InderjitSingh-le5mo 2 месяца назад
🤣🤣🤣
@RaniEurope
@RaniEurope 2 месяца назад
@@LovepreetSingh-yu5fj Yes Amen hallelujah hallelujah hallelujah hallelujah hallelujah hallelujah hallelujah
@GurwinderKaur-f3y
@GurwinderKaur-f3y 3 месяца назад
ਬੱਲੇ ਬੱਲੇ ਯੀਸ਼ੂ ਦੀ ਬੱਲੇ ਬੱਲੇ ਰੱਖਿਆ ਸ਼ੈਤਾਨ ਨੂੰ ਤੂੰ ਪਹਿਰਾ ਤੱਲੇ 💃💃💃💃🕺🕺
@ਜੀਐਸਕੇਜੀਐਸਕੇ
@ਜੀਐਸਕੇਜੀਐਸਕੇ 3 месяца назад
ਯਿਸੂ ਮਸੀਹ ਹਿ ਸੱਚਾ ਪਰਮੇਸ਼ੁਰ ਹੈ ਸਭ ਦਾ ਮਾਲਕ
@KaranKaranbatth
@KaranKaranbatth 3 месяца назад
ਮੈਂਨੂੰ ਯਿਸੂ ਮਸੀਹ ਨੇ ਚੰਗਾ ਕੀਤਾ ਹੈ ❤❤
@willisahota8438
@willisahota8438 3 месяца назад
ਯਿਸ਼ੂ ਮਸੀਹ ਦੇ ਨਾਮ ਵਿੱਚ ਤੈਨੂੰ ਬਹੁਤ ਜਲਦੀ ਉੱਤਰ ਮਿਲੇ
@SPLENDOR__LOVER___
@SPLENDOR__LOVER___ 3 месяца назад
ਮਸੀਹ ਧਰਮ ਨੂੰ ਜਿੰਨਾ ਰੋਕੋਗੇ ਓਨਾ ਹੀ ਅੱਗੇ ਵੱਧੇਗਾ hallelujah
@PrabhjotSingh-gj9cu
@PrabhjotSingh-gj9cu 3 месяца назад
ਮੈ ਬਹੁਤ ਬਿਮਾਰ ਰਹਿੰਦੀ ਸੀ ਮੈਨੂੰ ਯਿਸੂ ਮਸੀਹ ਨੇ ਚੰਗਾ ਕਿਤਾ💒💒
@jaswinderkaurofficial3963
@jaswinderkaurofficial3963 3 месяца назад
Prabhjot Singh god bless you 🙏🤗
@InderjitSingh-le5mo
@InderjitSingh-le5mo 2 месяца назад
Meri mom bht bimar rehdi c...doctor ne thk kita ohna nu....Waheguru g da khalsa vaheguru g ki fateh
@RaniEurope
@RaniEurope 2 месяца назад
@@PrabhjotSingh-gj9cu God bless you Prabhu Yeshu mashi ji thanku
@RaniEurope
@RaniEurope 2 месяца назад
@@PrabhjotSingh-gj9cu 🥳🥳🥳🥳🥳🥳🥳🥳🥳🔥🔥🔥🔥🔥🔥🔥🔥🔥🔥🔥🔥🥳🥳🥳🥳🥳🥳🥳🥳🥳🥳🥳🥳
@Khadak418
@Khadak418 3 месяца назад
ਜੋ ਪਰਮੇਸ਼ਰ ਨੂੰ ਮੰਦਾ ਬੋਲ ਰਿਹਾ ਉਹਦਾ ਰੱਬ ਭਲਾ ਕਰੇ
@lakkhaladharladharladhar4051
@lakkhaladharladharladhar4051 3 месяца назад
ਬਾਬੇ ਨੂੰ ਪੰਜਾਬ ਦਾ ਜਿਆਦਾ ਮੋਹ ਏ ਤੇ ਬਾਬਾ ਪੰਜਾਬ ਵਿੱਚ ਕਿਉਂ ਨਹੀਂ ਪੱਕਾ ਹੀ ਰਹਿਣ ਆ ਜਾਂਦਾ
@spiritualwarrior9966
@spiritualwarrior9966 3 месяца назад
Fer USA ch truck kine chlona te smaan kine deliver krna
@HarmeetSingh-er2ie
@HarmeetSingh-er2ie 3 месяца назад
Eh pakhnd app krn deya va Jine 2 num de km sare eh krn de 2 num Di kmai eh khande a Hun bs chtr bni jandeya
@MalkeetSingh-ns9zr
@MalkeetSingh-ns9zr 3 месяца назад
Babu bhiyaaa PR KA chakr hai PR KA CHAKAR HAI 😂😂😂😂😂😂😂 Eh sale fame len aa jande aa Syana di khavaat aa ਪਲੈ ਨਾ ਦਮੜੀ ਤੇ ਭੱਜੀ ਫਿਰੇ ਕਮਲੀ Je pale kuch hega te parchaar karo tuci v
@EmmanuelMalaysia-t3i
@EmmanuelMalaysia-t3i 3 месяца назад
Babay da daal fulka USA vich chal da 😂😂😂 Punjab vich asli kam karn aya a nafrat he a ena loka vich😂😂😂 O asi vekh rahe a..... But I love you baba g ❤❤❤❤❤❤❤❤carry on. Tusi Prabhu jisu da kam kar rahe O.... Virodh vich he sahi.... Kro Jesus Christ is God.... No body stop ❤❤❤❤❤❤❤❤❤❤hallelujah hallelujah hallelujah hallelujah hallelujah hallelujah hallelujah🙌🙌🙌 hallelujah hallelujah hallelujah hallelujah
@EmmanuelMalaysia-t3i
@EmmanuelMalaysia-t3i 3 месяца назад
Main guru granth Sahib respect karda.. Par guru di baani e nahi kendi tusi dujay nu parko sab tho pelha apni pidi thaly sota maro.... Tusi apni kom nu saboh....... Nale kendey O tusi sadi kom khatray vich aa... Tusi talwara barchy rak de a.. Fer v kom khatray vich a. Kammaal ho gai.... 😂
@dharmindersinghjohal9842
@dharmindersinghjohal9842 3 месяца назад
ਵੀਰ ਜੀ ਮੈਂ ਕਿਸੇ ਪਾਸਟਰ ਦਾ ਫੋਲੋਵਰ ਨਈਂ, ਜੇ ਤੁਸੀਂ ਪਰੂਫ ਚਾਹੁੰਦੇ ਹੋ ਤਾਂ ਮੇਰੀ ਮਾਂ ਨੂੰ ਕੈਂਸਰ ਸੀ। ਉਸ ਸਮੇਂ ਜੇ ਮੇਰੀ ਮਾਂ ਮਰ ਜਾਂਦੀ😢 ਤਾਂ ਅਸੀਂ ਰੁੱਲ ਜਾਣਾ ਸੀ। ਉਸ ਸਮੇਂ ਕਿਸੇ ਨੇ ਸਾਡੀ ਬਾਤ ਨਈਂ ਪੁੱਛੀ। ਹੁਣ ਸਾਨੂੰ ਇਹ ਲੋਕ ਪਰੇਸ਼ਾਨ ਕਰਨ ਆਉਂਦੇ ਆ।
@ergarry615
@ergarry615 3 месяца назад
Proof mtlb doctr di recipet or medicl reports. Pesh kro
@dharmindersinghjohal9842
@dharmindersinghjohal9842 3 месяца назад
@@ergarry615 veer ji tusi meri mom d medical report mang rahe o
@childofGod7274
@childofGod7274 3 месяца назад
@@dharmindersinghjohal9842veer ji tuhade kol j reports hai jdo cancer c ohna nu te hun new reports jede ch nhi hai ohh dikhao ohna nu
@HardiePlayzZz
@HardiePlayzZz 3 месяца назад
Boht vadia veer tusi ghabrona nhi, ehna do char din bhonk k hatt jana, jad jinda khuda apne nal ay ❤
@RaniEurope
@RaniEurope 3 месяца назад
God bless you brother ji
@RaniEurope
@RaniEurope 3 месяца назад
ਪੂਰੀ ਅੱਗ ਲਗਈ ਪਾਈ ਹੈ ਸਭ ਨੂੰ 😂😂😂😂😂😂 ਕਹਿੰਦੇ ਚੀਕਾ ਨਿਕਲਣ ਗਿਆ ਮੈਨੂੰ ਲਗਦਾ ਚੀਕਾ ਬਾਬੇ ਦੀ ਨਿਕਲ ਗਈਆਂ,,ਇਕ ਗੀਤ ਯਾਦ ਆ ਗਿਆ ,, ਬੱਲੇ ਬੱਲੇ ਯੀਸ਼ੂ ਤੇਰੀ ਬੱਲੇ ਬੱਲੇ ਰੱਖਿਆ ਸ਼ੈਤਾਨ ਨੂੰ ਤੂੰ ਪੈਰਾ ਥੱਲੇ 🥳🥳🥳🥳🥳🥳🥳🥳🥳🥳🥳🥳🥳🥳🥳🥳🥳
@Sahilstatus265
@Sahilstatus265 3 месяца назад
Right 👍
@rajnirajnibala5710
@rajnirajnibala5710 3 месяца назад
Hallalujah 🎉🎉🎉🎉🎉
@prince6744
@prince6744 3 месяца назад
Right sister'
@AmanjotSinghKhalsa019
@AmanjotSinghKhalsa019 3 месяца назад
odr west vch roz bible nu saryaa janda shreyaam satanists vllo... tuadiyan sariya churches utte kbza kri betha shaitaan literally odr tuada muh kyun nhi khulda. Una khilaaf boln vale Muslims nu vi tusi shaitaan dsi jaande. Tuahanu koi mental disorder hai or kuch nhi.😂
@pangaisnotchanga9389
@pangaisnotchanga9389 3 месяца назад
Baba agur Khalsa schoolan vich free padai Hove gatka sikhaya jave parchar Hove te koi parivartan nai krega
@karnailbiroka
@karnailbiroka 3 месяца назад
ਮੈਨੂੰ ਪ੍ਰਭੂ ਯਿਸੂ ਨੇ ਚੰਗਾ ਕੀਤਾ
@MandeepKumar-kv4nf
@MandeepKumar-kv4nf 3 месяца назад
Apostle ji koi pakahnd nhi krte mai bhi Hindu hu mai kudh kambra gyi thi.mera gallbladder ston thik ho gya. Muje jesus ne operation se bchayeya. Thanks jesus and Thanks Pastor ji.Ameen
@BharatKumar-vr7jw
@BharatKumar-vr7jw 3 месяца назад
Right sis
@amanmasih6888
@amanmasih6888 3 месяца назад
Baba ji aggani hai Kush nhi jaanda please pray for him prabhu make the shaoul apostle poloosh baba v ik din paster bnega
@MandeepAdiwal
@MandeepAdiwal 3 месяца назад
ਨਹੀਓਂ ਡੋਲਦਾ ਉਹ ਨ੍ਹਇਓ ਡੋਲਦਾ 🎉 ਜਿਹਦੇ ਵਿੱਚ ਮੇਰੇ ਯਿਸ਼ੂ ਦਾ ਪਿਆਰ ਬੋਲਦਾ ❤🎉.........hellejuha
@RaniEurope
@RaniEurope 2 месяца назад
@@MandeepAdiwal 🥳🥳🥳🥳🥳🥳🥳🥳Yessss love you Jesus hallelujah hallelujah hallelujah hallelujah
@worshiperJoseph
@worshiperJoseph 3 месяца назад
ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਕਿ ਹਰ ਗੁਟਨਾ ਔਰ ਹਰ ਜੁਬਾਨ ਇਹ ਅੰਗੀਕਾਰ ਕਰੇਗੀ ਕਿ ਪਰਮੇਸ਼ਵਰ ਪ੍ਰਭੂ ਯਿਸ਼ੂ ਮਸੀਹ ਹੀ ਖੁਦਾ ਹੈ
@amrindersingh6994
@amrindersingh6994 3 месяца назад
ਬਾਈਬਲ ਪੜੌ ਪ੍ਰੰਤੂ ਪਾਖੰਡ ਨਾ ਕਰੋ ❤
@Lucky_masih-c1x
@Lucky_masih-c1x 3 месяца назад
Tusi bible pads phir pata lagega eh pakhand nhi jo bible vich likya us tra ho reha
@amriksingh8888
@amriksingh8888 3 месяца назад
ਇਸ ਤਰਾਂ ਲਿਖਣ ਨਾਲ ਨਹੀ ।ਗਲ ਵਿਚਾਰ ਨਾਲ ਕਰ ਲਵੋ।
@Humanbeing899
@Humanbeing899 3 месяца назад
ਪਖੰਡਵਾਦ ,,,
@BhaiAmritpalKhalsa
@BhaiAmritpalKhalsa 3 месяца назад
😂😂😂😂
@ashishmoman8274
@ashishmoman8274 3 месяца назад
ਤੁਸੀਂ ਜਿੰਨਾ ਰੋਕੋਗੇ ਅਸੀਂ ਉਨ੍ਹਾਂ ਵਧਦੇ ਜਾਵਾਂਗੇ ਅਸੀਂ ਹਿੱਕ ਠੋਕ ਕੇ ਕਹਿੰਦੇ ਹਾਂ ਹਾਲੈਲੂਇਆ ਵਾਲੇ ਆ 😊
@RaniEurope
@RaniEurope 3 месяца назад
Hallelujah hallelujah hallelujah hallelujah hallelujah
@Visheshbhatti
@Visheshbhatti 3 месяца назад
ਬਾਬਾ ਜੀ ਤੁਹਾਡੇ ਵਿਰੋਧ ਕਰਨ ਨਾਲ ਜੋ ਲੋਕ ਪਰਮੇਸ਼ੁਰ ਨੂੰ ਨਹੀਂ ਜਾਣਦੇ ਉਹ ਲੋਕ ਵੀ ਪ੍ਰਭੂ ਯਿਸੂ ਮਸੀਹ ਨੂੰ ਜਾਣ ਲੈਣਗੇ। ਇਸ ਕਰਕੇ ਜੇਕਰ ਤੁਸੀਂ ਗੁਰਬਾਣੀ ਦਾ ਪ੍ਰਚਾਰ ਕਰਦੇ ਤਾਂ ਉਹ ਬਹੁਤ ਚੰਗਾ ਹੁੰਦਾ, ਤੁਸੀਂ ਕਾਫ਼ੀ TIME ਖਰਾਬ ਕਰ ਦਿੱਤਾ ਹੈ। ਪਵਿੱਤਰ ਬਾਇਬਲ ਵਿੱਚ ਲਿਖਿਆ ਹੋਇਆ ਹੈ। ਸਾਰੀਆਂ ਗੱਲਾਂ ਮਿਲ ਕੇ ਮਸੀਹਾ ਲਈ ਭਲਿਆਈ ਨੂੰ ਪੈਦਾ ਕਰਦੀਆਂ ਹਨ। 😊 ਆਮੀਨ🙏
@Taniya_gill
@Taniya_gill 3 месяца назад
💯
@PartimaPartimathapa-ol8uu
@PartimaPartimathapa-ol8uu 3 месяца назад
Amen
@SohanSingh-ml7cx
@SohanSingh-ml7cx 3 месяца назад
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ਬਾਬਾ ਜੀ ਬਿਲਕੁਲ ਸਹੀ ਕੇ।ਰਿਹਾ ਅਸੀਂ ਬਹੁਤ ਸਾਰੇ ਈਸਾਈਆਂ ਨੂੰ ਜਾਣਦੇ ਹਾਂ ਜੋ।ਗੁਰੂ ਸਾਹਿਬ ਜੀ ਦਾ ਪ੍ਰਸਾਦ ਨਹੀਂ ਖਾਂ ਦੇ
@Lucky_masih-c1x
@Lucky_masih-c1x 3 месяца назад
So what ? Apne apne religion de rules hunde. Church vich chairs te bethde, shoes pa k jande, head cover kro ya na kro apni marzi, tohade gurdware de apne rules ne , hindus de apne rules ne, bahman lasan piaaz nhi khande, ohna nu kyn nhi kehnde lasan piyaaz Khao. Akal to kam lo nale tohanu ki. U worry about your own religion.
@Gurbani_on_time
@Gurbani_on_time 3 месяца назад
ਪੱਤਰਕਾਰਾਂ ਨੂੰ ਗੱਲ ਕਰਨੀ ਆਉਂਦੀ ਜਾਣਬੁੱਝ ਈਸਾਈ ਧਰਮ ਦਾ ਪ੍ਰਚਾਰ ਕਰਨ ਨੂੰ ਪਹਿਲ ਦੇ ਰਿਹਾ
@gursefatsefat4864
@gursefatsefat4864 3 месяца назад
Ankur Narula ji moge aye c mari bhabhi nu thik kita marn kinare c hun asi charch jane aa ❤❤❤✝️✝️✝️
@walking.with.lord.ministries
@walking.with.lord.ministries 3 месяца назад
ਬਾਬਾ ਜੀ ਕੁਵਾਰੀ ਤੋਂ ਆਏ ਇਹ ਨਹੀਂ ਮਰ ਕੇ ਕੌਣ ਜਿਊਂਦਾ ਹੋਇਆ ਗੱਲ ਇਹ ਹੈ ਜੇ ਤੁਹਾਡੇ ਕੋਲ ਬਾਈਬਲ ਹੈ ਤਾਂ ਚਜ ਨਾਲ ਪੜੋ ਅੱਜ ਦੇ ਦਿਨ ਵੀ ਕਬਰ ਖਾਲੀ ਹੈ 😅😅
@renukamasih343
@renukamasih343 2 месяца назад
Koi gall ni veer holi holi sare bhatke lok yeshu de kadma ch aa jange ✝️✝️✝️✝️🛐🛐🛐🛐🛐🛐🛐🛐🛐
@RaniEurope
@RaniEurope 2 месяца назад
@@renukamasih343 Yes Right 👍
@arnsthans8850
@arnsthans8850 3 месяца назад
ਜਿਸ ਨੂੰ ਪਰਮੇਸ਼ੁਰ ਚਾਹੇ ਉਸ ਨੂੰ ਠੀਕ ਕਰਦਾ ਹੈ ਇਨਸਾਨ ਦੇ ਕਹਿਣ ਦੇ ਨਾਲ ਨਹੀਂ
@shivanithaper6978
@shivanithaper6978 3 месяца назад
ਸਾਰੀ ਮੈਡੀਕਲ ਹਿਸਟਰੀ ਘਰ ਦਾ ਪਤਾ ਤੈਨੂੰ ਦਿੰਦੇ ,,ਜੋ ਚੰਗੇ ਹੋਏ ਓਨਾ ਦੇ ਘਰ ਚੱਲ ਜਾਓ ਰਿਪੋਰਟਰ ਤੇ ਮੀਡੀਆ ਲ ਕ। ਸਾਨੂੰ ਕੋਈ ਡਰ ਨੀ ਬਾਬੇ ਜਿਉਂਦੇ ਰੱਬ ਨੂੰ ਮੰਨਦੇ ਹਾਂ ਅਸੀਂ।
@LovepreetSinghLovepreet-br4ku
@LovepreetSinghLovepreet-br4ku 3 месяца назад
Crona ch kithy c thoda jeunda rabb ????
@AmandeepSingh-zj7bd
@AmandeepSingh-zj7bd 3 месяца назад
​​@@LovepreetSinghLovepreet-br4ku ਸਹੀ ਆ😄😄
@RaniEurope
@RaniEurope 2 месяца назад
@@shivanithaper6978 Yes Amen 🤲🏻🤲🏻🤲🏻🤲🏻🤲🏻🤲🏻🤲🏻
@RaniEurope
@RaniEurope 2 месяца назад
@@shivanithaper6978 na na eh sirf boln joge ne Prabhu da vachn kehnda eh,, ਅੱਖਾਂ ਰੱਖਦੇ ਅੰਧੇ, kan hunde hoye bole ne ,,ehna nu smjn da koi feda nhi ehna nu tadpan do ku ki ehna dya dukana band ho gya ne ,😂😂😂😂😂😂😂😂😂
@lovepreet.509.
@lovepreet.509. 3 месяца назад
ਬਾਬੇ ਬਹੁਤ ਆਏ ਪਰ ਖ਼ੁਦਾ ਕੰਮ ਕੋਈ ਨਹੀਂ ਰੋਕ ਨਹੀਂ ਸਕਦਾ ਰੱਬ ਦੇ ਦਾਸ ਤਾਂ ਬਹੁਤ ਆਉਣ ਕੋਈ ਰੋਕ ਨਹੀਂ ਸਕਦਾ ਤੇ ਰੇ ਵਰਗੇ ਬਾਬੇ ਰੋਕ ਨਹੀਂ ਸਕਦੇ
@PrabhjotSingh-gj9cu
@PrabhjotSingh-gj9cu 3 месяца назад
ਜਦੋਂ ਤੁਸੀਂ ਯਿਸੂ ਮਸੀਹ ਉਤੇ ਵਿਸਵਾਸ ਨਹੀਂ ਕਰਦੇ ਤਾਂ ਚੰਗਾਈ ਕਿਸ ਤਰਾ ਮੰਗਦੇ ਹੋ
@ਜੀਐਸਕੇਜੀਐਸਕੇ
@ਜੀਐਸਕੇਜੀਐਸਕੇ 3 месяца назад
ਜਦੋਂ ਪਰਮੇਸ਼ੁਰ ਨੇ ਆਪਣੇ ਤੇਜ਼ ਆਪਣੇ ਪੁਰੇ ਸਮਰਥ ਨਾਲ ਆਉਣਗੇ ਤਾਂ ਸਭ ਦੇ ਮੁਹ ਬੰਦ ਹੋ ਜਾਣਗੇ
@malookmasih-kk6jc
@malookmasih-kk6jc 3 месяца назад
ਯਿਸੂ ਮਸੀਹ ਨੇ ਕਹਾ ਮਾਰਗ ਸਤਿਆ ਜੀਵਨ ਮੈਂ ਹੂ ਮੇਰੇ ਵਿਨਾ ਕੋਈ ਪਿਤਾ ਕੋਲ ਨਹੀ ਜਾ ਸਕਦਾ ਮੇਰੇ ਵਿਨਾ ਕੋਈ ਸੁਰਗ ਵਿੱਚ ਨਾ ਵੜੇਗਾ ਆਮੀਨ ਜੈ ਮਸੀਹ ਕੀ
@Sj-dd1xk
@Sj-dd1xk 3 месяца назад
Hallelujah praise the lord 🙌
@honeylagah2994
@honeylagah2994 3 месяца назад
ਤੇਰਾ ਦੋਸ ਲਗਾਣ ਤੋਂ ਪਹਲਾ ਹੀ ਪਾਸਟਰ ਜੀ ਨੇ ਤੇਰੇ ਵਰਗਿਆਂ ਨੂੰ ਠੋਕ ਠੋਕ ਕੇ ਜਬਾਬ ਦਿੱਤਾ a
@graceofjesus5343
@graceofjesus5343 3 месяца назад
Main Apostle Ankur Narula ji di preyar nal tik hoiya mere kol aa ke poch baba
@Humanbeing899
@Humanbeing899 3 месяца назад
ਗੁਰੂ ਗੋਬਿੰਦ ਸਿੰਘ ਨੇ ਗੱਲ ਨਾਲ ਲਾ ਕੇ ਪੁੱਤਰ ਬਣਾਈਆਂ, ਤੇ ਜ਼ਾਤ ਪਾਤ ਚੋ ਕੱਡ ਕੇ ਗੁਰੂ ਦਾ ਰਹਿਤ ਮਰਿਆਦਾ ਵਾਲਾ ਖਾਲਸਾ ਬਣਾਈਆਂ , ਤੇ ਇਹ ਲਾਲਚੀ ਲੋਕ ਦੋ ਕੋਠੀਆਂ ਲਈ ਉਸ ਗੁਰੂ ਦਾ ਸਾਥ ਛੱਡ ਗਏ …. ਫਿੱਟ ਲਾਹਣਤ ,,,
@honeylagah2994
@honeylagah2994 3 месяца назад
God bless uuuuu
@varinderkaur291
@varinderkaur291 3 месяца назад
Praise the Lord apostle g God bless you all
@KajalKaur-io9zm
@KajalKaur-io9zm 3 месяца назад
Apostle ankur nurla ji real man of God ❤❤❤❤
@AmreeshBhatti-d5b
@AmreeshBhatti-d5b 3 месяца назад
Real man of god apostle Ankur Narula ji Papa❤❤❤❤❤
@gurmannsingh9548
@gurmannsingh9548 3 месяца назад
😂😂..kine loka da papanhai ohhooo😂😂😂😂
@RaniEurope
@RaniEurope 2 месяца назад
@@AmreeshBhatti-d5b Yes real Man of God Apostle Ankur narula ji
@RaniEurope
@RaniEurope 2 месяца назад
@@gurmannsingh9548 atmik pita ,,
@LoveSaab-b9y
@LoveSaab-b9y 3 месяца назад
Rael man of God apostle ankur yousph narula
@Englishwithjeet
@Englishwithjeet 3 месяца назад
ਤੁਹਾਡਾ ਭਾਪਾ
@edwinbritto3057
@edwinbritto3057 3 месяца назад
Yeshu Masih ki Jai May God bless this Baba ...
@RanjitKaur-lp6sk
@RanjitKaur-lp6sk 3 месяца назад
ਮੇਰੇ ਸ਼ਭ ਨੇ ਮੁਜਾਕ ਓਡਾਨ ਪਰ ਮੇ ਅਾਪਣੀ ਗੁਵਾੲੀ ਦੱਸ਼ਦਾ ਮੇ 22 ਸਾਲ ਦਾ ਜੱਦ ਮੇ ਪੇਪਰ ਤੇ ਚਿੰਟਾ ਲਾਓਦਾ ਸ਼ੀ ਮੇਰੀ ੲੇਨੀ ਡੋਜ ਵੱਦ ਗਈ ਸੀ ਕੀ ਮੇ ਬਾਚ ਟੀਕਾ ਲੋਨ ਲੱਗ਼ ਪਿਅਾ ਸ਼ੀ ਮੇਰੀ ੲੇਨੀ ਡੋਜ ਹੋ ਗੲੀ ਮੇ ਰੋਜ 1000 ਚਿਟਾ ਟਿਕੀਅਾ ਨਾਲ ਲਾ ਜਾਦਾ ਸ਼ੀ ਮੇਨੂੰ 1 ਸਾਲ ਹੋ ਗ਼ਿਅਾ ਜੱਦੋ ਦਾ ਮੇ ਅਾਕਰ ਨਿਰੂਲਾ ਜ਼ੀ ਪਾਸ਼ਟਰ ਦੀ ਚਰਚ ਨਾਲ ਜੁੜੀ ਮੇ ਹੁਣ ਿੲਸ ਨੱਸ਼ੋ ਤੋ ਮੇ ਿੲਜਾਦ ਅਾ ਪਰਮੇਸ਼ੁਰ ਸ਼ੱਚੀ ਿੲਸ ਚਰਚ ਚ ਕੱਮ ਕੱਰਦਾ ਅਾ ਹੁਣ ਮੇਰੀ ਓਮਰ 32 ਸਾਲ ਹੋ ਗ਼ੲੀ ੲੇ
@LovepreetSingh-yu5fj
@LovepreetSingh-yu5fj 3 месяца назад
Balle balle jassu teri balle balle 🎉rakhya shetaan nu pear thale🎉
@GurmeetKaur-gw4py
@GurmeetKaur-gw4py 3 месяца назад
ਬੇਵਕੂਫ ਬੰਦੇ 10 ਲੱਖ ਬੰਦਇਆ ਨੂੰ ਤਾਂ ਨਹੀਂ ਪ੍ਰਿਕਟਿਕਸ ਕਰਾਉਂਦੇ ਮੈਨੂੰ ਹੜ੍ਹਿਆ ਦਾ ਕੈਂਸਰ c mainu ਡਾਕਟਰ ਨੇ ਜਵਾਬ ਦੇਤਾ c ਤੇ ਏਨਾ de ਗੁਰਦੁਆਰੇ ਵਾਲਿਆ ne mainu ਅੰਦਰ ਨਹੀਂ ਵੜਨ ਦਿੱਤਾ ਕਹਿੰਦਏ ਸੀ ਕਿ ਅਸੀਂ SC ਜਾਤ de ਹਾ ਇਸ ਲਈ ਭਈ ਅਸੀਂ ਤਾਂ ਜਿਸੂ ਕੋਲ jaa ke ਠੀਕ ਹੋਇਆ ਹਨ
@sawindersingh9827
@sawindersingh9827 3 месяца назад
Sharam kar sade guru sahib ne apne dharam lyi apna sab kush var dita par dharm nai badliya tu apne name picho kaur hta k Thomas laa
@manpreetsingh1433
@manpreetsingh1433 3 месяца назад
Hun sc to ki bnge
@graceofjesus5343
@graceofjesus5343 3 месяца назад
Baba je ena Punjab nal pyar c Bahar ki Karan Gaya c
@Shorts3496
@Shorts3496 3 месяца назад
Bolne lgi😂😂😂😂 🙊 ਹੈ
@Humanbeing899
@Humanbeing899 3 месяца назад
ਗੁਰੂ ਗੋਬਿੰਦ ਸਿੰਘ ਨੇ ਗੱਲ ਨਾਲ ਲਾ ਕੇ ਪੁੱਤਰ ਬਣਾਈਆਂ, ਤੇ ਜ਼ਾਤ ਪਾਤ ਚੋ ਕੱਡ ਕੇ ਗੁਰੂ ਦਾ ਰਹਿਤ ਮਰਿਆਦਾ ਵਾਲਾ ਖਾਲਸਾ ਬਣਾਈਆਂ , ਤੇ ਇਹ ਲਾਲਚੀ ਲੋਕ ਦੋ ਕੋਠੀਆਂ ਲਈ ਉਸ ਗੁਰੂ ਦਾ ਸਾਥ ਛੱਡ ਗਏ …. ਫਿੱਟ ਲਾਹਣਤ ,,,
@GurmeetSingh-ls1zd
@GurmeetSingh-ls1zd 3 месяца назад
ਯਿਸੂ ਮਸੀਹ ਤੇਰੀ‌ ਜੈ
@couplecrew
@couplecrew 3 месяца назад
ਹਰ ਇਕ ਨੂੰ ਧਰਮ ਪ੍ਰਚਾਰ ਦਾ ਅਧਿਕਾਰ ਹੈ, ਏਹ ਸਾਡੇ ਉੱਪਰ ਹੈ ਕਿ ਅਸੀਂ ਅਪਣੇ ਧਰਮ ਚ ਪੱਕੇ ਹਾਂ ਜਾ ਨਹੀਂ, ਅਸੀਂ ਡਰਦੇ ਹਾਂ ਕਿਉ ਕਿ ਅਸੀਂ ਆਪਣੇ ਧਰਮ ਚ ਪੱਕੇ ਨਹੀਂ ਹਾਂ
@Amandeep-tz7ps
@Amandeep-tz7ps 3 месяца назад
Good is good all the time hallelujah hallelujah hallelujah hallelujah 🙏🙏🙏🙏🙏🙏
@MandeepGill-fx6hn
@MandeepGill-fx6hn 3 месяца назад
God is good all the time hallelujah hallelujah 🙏🙏🙏🙏🙏🙏🙏🙏🙏🙏🙏😊😊😊😊😊😊😊
@amrindersingh6994
@amrindersingh6994 3 месяца назад
Sirf bible wich ਵਿਸ਼ਵਾਸ rakho ਪਾਖੰਡ vaad wich na pao
@Max_war2
@Max_war2 3 месяца назад
​@@amrindersingh6994bond de da g kr rhaa hai ke😂
@sanoj1453
@sanoj1453 3 месяца назад
😂😂😂😂😂😂😂😂
@SandeepKaur-b2u7h
@SandeepKaur-b2u7h 3 месяца назад
ਬਕਵਾਸ ਬੰਦ ਕਰ ਬਾਬਾ ਆਪਣੀ ਪ੍ਰਭੂ ਯਿਸੂ ਹੀ ਜਿੰਦਾ ਪ੍ਰਮੇਸ਼ਵਰ ਵਾ ✝️❤️❤️❤️
@VickeyShidhu
@VickeyShidhu 3 месяца назад
Prabhu sab kuch ho sakda PR pastar nhi
@VickeyShidhu
@VickeyShidhu 3 месяца назад
Sandeep kour ji tusi aapna nam v badl lo
@SandeepKaur-b2u7h
@SandeepKaur-b2u7h 3 месяца назад
@@VickeyShidhu ਮੈਨੂੰ ਕਿਸੇ ਇਨਸਾਨ ਨੇ ਨਹੀਂ ਪ੍ਰਭੂ ਨੇ ਨਾਮ ਦਿਤਾ ਜਦੋ ਪ੍ਰਭੂ ਕਹੇ ਗਾ ਬਦਲ ਦੇਵਾ ਗਈ
@SandeepKaur-b2u7h
@SandeepKaur-b2u7h 3 месяца назад
@@VickeyShidhu ਪ੍ਰਮੇਸ਼ਵਰ ਦਾ ਆਤਮਾ ਪਾਸਟਰ ਦੁਵਾਰਾ ਹੀ ਬਾਤ ਕਰਤਾ ਹੈ
@glorytogod5158
@glorytogod5158 3 месяца назад
Main khud medical professional cho aa ,mere 9yrs to rasoli c head te prayer duran oo rasoli nikl gye ih vda sign aa prbhu g vlo . apstole Ankur Narula g real Man of God
@KaramMusicAcademyByJesusGrace
@KaramMusicAcademyByJesusGrace 3 месяца назад
ਲੇਟ ਹੋ ਗਿਆ ਬਾਬਾ, ਉਹ ਪ੍ਰੈਕਟਿਸ ਵਾਲੀ ਵਿਡੀਓ ਬਾਰੇ ਪਹਿਲਾਂ ਹੀ ਕਈ ਵੇਹਲੇ ਬੋਲ ਚੁੱਕੇ। ਇੰਨੀਆਂ ਰਿਪੋਰਟਾਂ ਦਿਖਾ ਰਹੇ ਨੇ ਲੋਕ, ਉਹ ਸਭ ਕੁਝ ਤਾਂ ਇਹ ਬਾਬੇ ਨੂੰ ਪਤਾ ਨਹੀਂ ਹੋਣਾ। ਇਹ ਬਾਬਾ ਵਿਹਲਾ ਆ, ਥੋੜੇ ਦਿਨਾ ਚ ਸ਼ਾਂਤ ਹੋ ਜਾਣਾ।
@Lovekhosla-vn3si
@Lovekhosla-vn3si 3 месяца назад
Only Jesus king i support Pastor Ankur Narula God bless u pastor ji.
@gursefatsefat4864
@gursefatsefat4864 3 месяца назад
Hallelujah hallelujah ❤❤❤
@jaibhimchannel.md.balwinde3170
@jaibhimchannel.md.balwinde3170 3 месяца назад
God Bless You
@meerarinku9756
@meerarinku9756 3 месяца назад
Hallelujah ❤❤
@GurinderKaur-in4vp
@GurinderKaur-in4vp 3 месяца назад
Praise the lord 🙏
@RajuBhatti-o3x
@RajuBhatti-o3x 3 месяца назад
I love you Jesus 🙏❤
@AmanDeep-w4z
@AmanDeep-w4z 3 месяца назад
ਬਕਵਾਸ ਕਰ ਰਿਹਾ ਹਾਂ😢😢😢
@abhikiratbutter2979
@abhikiratbutter2979 3 месяца назад
Mein khud sikh faimly vcho ha but yashu ne mera dharm nhi jivan change kita main bhut bimar c par mere yashu ne mainu heel kita thanku jeues ameeeeeen
@KhushiGopi
@KhushiGopi 3 месяца назад
Eh babe ne dukhi kita jdo parmeshwar de lathi waji ine vi thanda ho k baith jana ✝️✝️✝️✝️✝️
@RighteousRozer
@RighteousRozer 3 месяца назад
😂😂😂
@sumandeep7388
@sumandeep7388 3 месяца назад
Praise the lord 🙏🏻✝️
@RaniEurope
@RaniEurope 3 месяца назад
Vishwas karn walya layi sbh kuj hunda h ,meri sari life badal gayi har ik paap to har ik bimari to menu vachya khuda ne meri sari family vach gayi ,,,ewe faltu na boli jaya kRo Apostle ankur narula ji real man Of God ne ,, Apostle ji sirf khuda age jhuk de ne tere waregya age nahi ,,,
@LovepreetSinghLovepreet-br4ku
@LovepreetSinghLovepreet-br4ku 3 месяца назад
Tnu bda pta kithy kithy koda hoyea ankur narula 😂😂😂😂😂😂
@RaniEurope
@RaniEurope 3 месяца назад
@@LovepreetSinghLovepreet-br4ku apni bakwas apne kol rakh ,,bina kuj jane faltu nhi boli da ,nale boln di akal sikh ke aya karo ,,thodi bol bani hi dikha dindi h TUC kine k rab nu mande ho ,ap kuj karna nhi hora to taklif hundi h ,je himat hai ta samne ja Apostle Ankur Narula ji de ,, ਚੂਹਾ ban ke comment na kar samne ja fer lage pata thode warge bakwas Karn waliya nu
@skkainth147
@skkainth147 3 месяца назад
I m soo happy our Christian community spread all around the world and. Would be more in the future 🎉❤
@JaswinderSingh-e1y
@JaswinderSingh-e1y 3 месяца назад
Jo faith kre.o hi theek hunda g.praise the Lord Jesus
@nprecords4829
@nprecords4829 3 месяца назад
Hallelujah ✝️✝️♥️♥️♥️♥️✝️✝️✝️🙏🙏🙏✝️✝️✝️✝️
@SurprisedDominoes-do3pq
@SurprisedDominoes-do3pq 3 месяца назад
ਤੇਰੇ ਦਿਨ ਲੱਗਦਾ ਮਾੜੇ ਲਗਦੇ
@singga5679
@singga5679 3 месяца назад
that shakes the world, Call it intelligence. on that stirs the intellect, Let's call him Fuddi,, 😂😂
@seemapuri5340
@seemapuri5340 3 месяца назад
Praise the lord
@heenaheer5552
@heenaheer5552 3 месяца назад
I love ankur papa ji
@ranjitkaursaroay7609
@ranjitkaursaroay7609 3 месяца назад
God bless you pastor ji apna parchar bhut kr rehe ne hor kro 🎉
@sonumasih-oi2kw
@sonumasih-oi2kw 3 месяца назад
Hallelujah Hallelujah Hallelujah Hallelujah
@Pastor.Joban.sahota_
@Pastor.Joban.sahota_ 3 месяца назад
Pastor Ankur Narula ji real man of god
@Paraforce959
@Paraforce959 3 месяца назад
😂😂😂😂😂😂 😜😜😜🙏👋👋👋👋👋👋👋👋👋👋👋👋👋👋👋👋👋👋😜😜😜😜😜😜😜😜😜😜🤣🤣🤣🤣🤣🤣🤣🤣🤣🤣🤣🤣🤣🤣🤣🤣🤣nice joke
@kartarsingh1029
@kartarsingh1029 3 месяца назад
Prabhu jesus tanu baba g bless kre tanu ashish de Hallelujah Hallelujah Hallelujah . I love you jesus papa❤ I love you papa ankur nurula g❤prabhu jesus sareya nu ashish de. Thanku jesus papa❤❤❤❤❤❤❤
@rajanmasih4180
@rajanmasih4180 3 месяца назад
Hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah 🙏🙏🙏🙏🙏🙏
@Sahilstatus265
@Sahilstatus265 3 месяца назад
​@@Duttajatt01tu mammi jada na bnn khoti 😅😅😅😅😅
@sawrajsingh3566
@sawrajsingh3566 3 месяца назад
Halle lujje aa thanks jesus amen
@puranraisikh588
@puranraisikh588 3 месяца назад
God bless you 🙏 Hallelujah
@danzilthomas
@danzilthomas 3 месяца назад
Jesus delivered me from alcohol addiction when I visited Khambra Church and attended prayer meeting.
@HoneyMehra-dx4dy
@HoneyMehra-dx4dy 3 месяца назад
Jai masih ki 💞
@jesuslove6381
@jesuslove6381 3 месяца назад
Real man of God Apostle Ankur Narula Ji ❤❤❤
@lalita9526
@lalita9526 3 месяца назад
Her ak jubaan angikaar karegi her ghutna tikega hallelujah thank you jesus papa god bless you papa ji
@SapnaMasih-rf7xm
@SapnaMasih-rf7xm 3 месяца назад
ਅੰਤ daiya ਦਿਨਾਂ ਵਿੱਚ ਲੋਕ ਥੋਡੇ ਉਤੈ ਛੁੱਟ ਮੁਠ ਲਗਾਉਣ ਗੈ। ਖੁਸ਼ ਹੋਵੋ ਅਤੇ ਇਸ ਨੂੰ ਅਨੰਦ ਦੀ ਗੱਲ ਸਮਜੋ ਕਿਉ ਜੋ ਥੋੜਾ ਫ਼ਲ ਸਵਰਗ ਵਿੱਚ ਬਹੁਤ ਹੈ।amen❤
@ashoksinghmattu8055
@ashoksinghmattu8055 3 месяца назад
Very good vir ji 🙏 👍 Wehagur ji Wehagur ji 🙏
@reenusapripal
@reenusapripal 3 месяца назад
This person is inspired by davil he is just giving quick reply to every question like he has already done a lot of research on Christianity why he is not standing for hinduism and Sikhism.
@AmanjotSinghKhalsa019
@AmanjotSinghKhalsa019 3 месяца назад
Is earth flat ?
@gursefatsefat4864
@gursefatsefat4864 3 месяца назад
Jai masih di all ❤❤✝️✝️
@BalkarSingh-dc1oq
@BalkarSingh-dc1oq 3 месяца назад
ਜਿਹੜਾ ਧਰਮ ਛੱਡ ਕੇ ਜਾਦੇ ਮਾੜੇ ਕਰਮ
@ranjitkaursaroay7609
@ranjitkaursaroay7609 3 месяца назад
Lekha dhrma da nhi krma da hona a keo dhrm de ਪਿੱਛੇ ਪੈ ghey o bhi jdo bld di lod hundi a odo keo nhi khende k sirf sikh da bld dita jave os tim jida mrji bld hove bs jan di hundi a k bch jave rb mat deve puttt
@Lucky_masih-c1x
@Lucky_masih-c1x 3 месяца назад
Tusi kyn Hindu dharm chadya . Guru nanak ne kyn conversion krya Hindu to sikh
@ranjitkaursaroay7609
@ranjitkaursaroay7609 3 месяца назад
Singh kaur da mudda ckde ne babd nank nu keo nhk keha k singh lao na nl jo sikh dhrm vich a janda o shi a baki glt ne
@spiritualwarrior9966
@spiritualwarrior9966 3 месяца назад
J kise nu dharm chdke fyada dikhu ,,oh pehla fyda dekhu dharm baad ch ,, vese v rab ne dharm ni bnya ohne insaan bnya
@SurjitSingh-w1p
@SurjitSingh-w1p 3 месяца назад
ਤੁਸੀਂ ਤੇ ਕਿਸੇ ਵੀ ਧਰਮ ਦੇ ਨਹੀਂ ਬਣੇ ,, ਪਿਉ ਬਦਲਣ ਵਿਚ ,ਤੁਹਾਡੀ ਕੋਈ ਰੀਸ ਨਹੀਂ ਕਰ ਸਕਦਾ ,, ਨਾਲੇ ਨਾਂ ਪਿੱਛੇ ਹੋਰ ਲਾ ,ਇਹ ਨਾਂ ਪਿਉ ਦਾ ਦਿੱਤਾਂ ਹੋਇਆ ਸਾਡੇ​@@Lucky_masih-c1x
@RighteousRozer
@RighteousRozer 3 месяца назад
ਬਾਬਾ ਹੰਕਾਰਿਆ ਗਿਆ ਸਿਆਣਿਆਂ ਵਾਲੀ ਕੋਈ ਗਲ ਨਹੀਂ ਏਦੇ ਵਿੱਚ
@sukhpalSingh-zd7bp
@sukhpalSingh-zd7bp 3 месяца назад
ਏਹ ਬਕਵਾਸ ਮਾਰਦਾ ਏਹਦੀ ਮਤ ਮਾਰੀ ਹੋਈ ਹੈ
@Jyotibalahsp
@Jyotibalahsp 3 месяца назад
sahi gala
@Humanbeing899
@Humanbeing899 3 месяца назад
ਗੁਰੂ ਗੋਬਿੰਦ ਸਿੰਘ ਨੇ ਗੱਲ ਨਾਲ ਲਾ ਕੇ ਪੁੱਤਰ ਬਣਾਈਆਂ, ਤੇ ਜ਼ਾਤ ਪਾਤ ਚੋ ਕੱਡ ਕੇ ਗੁਰੂ ਦਾ ਰਹਿਤ ਮਰਿਆਦਾ ਵਾਲਾ ਖਾਲਸਾ ਬਣਾਈਆਂ , ਤੇ ਇਹ ਲਾਲਚੀ ਲੋਕ ਦੋ ਕੋਠੀਆਂ ਲਈ ਉਸ ਗੁਰੂ ਦਾ ਸਾਥ ਛੱਡ ਗਏ …. ਫਿੱਟ ਲਾਹਣਤ ,,,
@spiritualwarrior9966
@spiritualwarrior9966 3 месяца назад
Eho j hun har saal Aya krne market ch , is saal eh Aya aggle saal dekho kon aunda 😂
@RighteousRozer
@RighteousRozer 3 месяца назад
😂😂😂😂😂​@@spiritualwarrior9966
@georgehans4310
@georgehans4310 2 месяца назад
Sardar ji your leaving in USA Christian country. But PASTOR ANKUR NARULA great men of God. Great personality okay. God bless Jesus super bless pastor ji 🙏🙏
@PeterBhatti-kc5qv
@PeterBhatti-kc5qv 3 месяца назад
Jesus is the great God ❤❤❤
@Sahilstatus265
@Sahilstatus265 3 месяца назад
​@@Duttajatt01pakhnd tusi krde ho 😅😅
@SunilKumar-gv6fy
@SunilKumar-gv6fy 3 месяца назад
ਮੁਰਦਾ ਨੂੰ ਜਿੰਦਾ ਕੀਤਾ ਇਹ ਸੱਚਾਈ ਏ,, ਜਿਸੂ ਮਸੀਹ ਨੇ ਕੀਤਾ ਇਹ ਇਤਿਹਾਸ ਗਵਾਹੀ ਭਰਦਾ ਏ,,,ਤੇ ਪਾਸਟਰ ਬਜਿੰਦਰ ਸਿੰਘ ਤੇ ਦਿਉਲ ਪਾਸਟਰ ਹੋਰ ਵੀ ਬਹੁਤ ਨੇ ਲੱਖਾਂ ਲੋਕਾਂ ਦਾ ਫਰੀ ਚ ਇਲਾਜ ਕਰਾਉਦੇ ਨੇ ਤੇ ਲਾਇਵ ਆ ਕੇ ਚਮਤਕਾਰ ਕਰਦੇ ਨੇ ਲੋਕਾਂ ਦੀਆ ਗਿਲਟੀਆ ਰਸੋਲੀਆ ਹੋਰ ਬਹੁਤ ਸਾਰੇ ਚਮਤਕਾਰ ਹੋਏ ਨੇ,,,ਲੱਖਾ ਦੇ ਹਿਸਾਬ ਨਾਲ ਲੋਕ ਜਾਦੇ ਨੇ ਚਰਚ ਚ ਸਭ ਨੇ ਚਮਤਕਾਰ ਵੇਖੇ ਨੇ,,ਲੱਖਾ ਭਲਾਈ ਦੇ ਕੰਮ ਕਰਦੇ ਨੇ ਚਰਚ ਆਲੇ,,,ਕੋਈ ਵੀ ਜੇ ਕਿਸੇ ਨੂੰ ਖਾਦੇ ਨੂੰ ਦੇਖ ਕੇ ਖੂਸ਼ ਨੀ ਅੱਜ ਕੱਲ,,ਤੇ ਸੱਚ ਨੇ ਸੱਚ ਹੀ ਰਹਿਣਾ ਏ,,
@JohnCena-lb5en
@JohnCena-lb5en 3 месяца назад
Jina marji jor lagalo sach ni dabda hunda Jesus's hi alfa te omega hai ohi rah te sachi hai
@sunnybainsa2679
@sunnybainsa2679 3 месяца назад
ਹੈਲੋ ਬਾਬਾ ਜੀ ਕੈਸੇ ਹੋ ਠੀਕ ਹ ਵਨੀਤ ਕੌਰ ਕੈਸੀ ਹੈ ਠੀਕ ਹੈ ਆਈ ਨਹੀਂ ਅੱਜ ਤੁਹਾਡੇ ਨਾਲ ਚਲੋ ਛੱਡੋ ਪਰਸਨਲ ਮਾਮਲਾ ਤੁਹਾਡਾ😂 ਆਪਾਂ ਕੀ ਕਹਿ ਸਕਦੇ ਆਂ ਤੇ ਮੇਰੀ ਤੁਹਾਨੂੰ ਸਲਾਹ ਆ ਬਾਬਾ ਜੀ ਮੈਂ ਤੁਹਾਨੂੰ ਪਰਸਨਲੀ ਕਹਿਣਾ ਚਾਹੁੰਦੀ ਆਂ ਕਿ ਤੁਸੀਂ ਇਦਾਂ ਦੀਆਂ ਗੱਲਾਂ ਨਾ ਕਰੋ ਜਿੰਨਾ ਤੁਸੀਂ ਮੂਰਖ ਸਿੱਧ ਹੁੰਦੇ ਆ ਤੁਸੀਂ ਇਦਾਂ ਕਰੋ ਤੁਹਾਡੇ ਕੁਝ ਸੁਨਹਿਰੀ ਮੌਕਾ ਆ ਉਹਨਾਂ ਕੁਝ ਸ਼ੈਤਾਨ ਆ ਉਹ ਸ਼ੈਤਾਨ ਦੀਆਂ ਸ਼ਕਤੀਆਂ ਨਾਲ ਲੋਕਾਂ ਨੂੰ ਚੰਗੇ ਕਰੀ ਜਾਂਦੇ ਆ ਉਹਨਾਂ ਕੋਲ ਚਲੋ ਮੰਨ ਲਓ ਕਿ ਅੰਕਲ ਨੂੰ ਰੁਲਾ ਮਿਨਿਸਟਰ ਹੀ ਮੈਂ ਕਹਿੰਦੀ ਜਾਦੂ ਟੂਣੇ ਨਾਲ ਲੋਕਾਂ ਨੂੰ ਸਹੀ ਕਰੀ ਜਾਂਦੀ ਤੁਹਾਡੇ ਕੋਲ ਤਾਂ ਰੱਬ ਦੇ ਆ ਤੁਸੀਂ ਤਾਂ ਰੱਬ ਪਾਇਆ ਹੋਇਆ ਤੁਸੀਂ ਰੱਬ ਪਾਇਆ ਹੋਇਆ ਤੁਸੀਂ ਕਾਹਤੋਂ ਵਾਂਝੇ ਰਹਿਣ ਦਿੰਨੇ ਲੋਕਾਂ ਨੂੰ ਤੁਸੀਂ ਮੈਂ ਕਹਿ ਨਹੀਂ ਸੱਦੋ ਆਪਣੇ ਕੋਲ ਲੋਕਾਂ ਨੂੰ ਤੁਸੀਂ ਪ੍ਰੈਕਟੀਕਲ ਕੁਝ ਕਰਕੇ ਦਿਖਾਓ ਤੁਸੀਂ ਇਨਾ ਬੋਲੋ ਨਾ ਤੁਹਾਡੇ ਕੋਲ ਇੰਨਾ ਟਾਈਮ ਕਿੱਥੋਂ ਹੋ ਜਾਂਦਾ ਤੇ ਤੁਸੀਂ ਨਾ ਬੋਲ ਰਹੇ ਹੋ ਆਣ ਕੇ ਮਾਈਗ ਦੇ ਵਿੱਚ ਤੁਸੀਂ ਰੱਬ ਨਾਲ ਗੱਲਾਂ ਕਰੋ ਜਿਦਾਂ ਉਹ ਕਰਦੇ ਨਾ ਰੱਬ ਨਾਲ ਗੱਲਾਂ ਇਦਾਂ ਤੁਸੀਂ ਵੀ ਕਰੋ ਰੱਬ ਨਾਲ ਗੱਲਾਂ ਹੈਗਾ ਟਾਈਮ ਤਾਂ ਵਿਕਰਣ ਰੱਬ ਨਾਲ ਗੱਲਾਂ ਕਰਨ ਲਈ ਏਸੀਆਂ ਵਾਲੇ ਕੈਮਰੇਆਂ ਚ ਨਾ ਬੈਠੋ ਉਥੇ ਨਾ ਪ੍ਰੈਸ ਕਾਨਫਰਸਾਂ ਕਰੋ ਤੁਸੀਂ ਇਦਾਂ ਕਰੋ ਚਾਰ ਚਾਰ ਘੰਟੇ ਦੋ ਚਲੋ ਚਾਰ ਘੰਟੇ ਛੱਡੋ ਤੁਹਾਡੇ ਵੱਸ ਦੀ ਗੱਲ ਨਹੀਂ ਚਾਰ ਘੰਟੇ ਛੱਡੋ ਤੁਸੀਂ ਇੱਕ ਘੰਟੇ ਲਓ ਮੀਂਹ ਚ ਖੜੇ ਹੋ ਜੋ ਗੋਡਿਆਂ ਤੱਕ ਮੀ ਕਿਚੜ ਵਿੱਚ ਭਿੱਜੇ ਹੋਵੋ ਤੁਸੀਂ ਖੜੇ ਹੋ ਜਾਓ ਤੇ ਲੋਕਾਂ ਨੂੰ ਚੰਗੇ ਕਰੋ ਤੁਸੀਂ ਵੀ ਇਦਾਂ ਕਰੋ ਫਾਇਰ ਵੀ ਲੈ ਲਓ ਉਹਨਾਂ ਦਾ ਉਹਨਾਂ ਤੋਂ ਜੀਸਸ ਗਾਈਜ ਨੇ ਦਿੱਤਾ ਨਾ ਅਧਿਕਾਰ ਦਿੱਤਾ ਉਹਨਾਂ ਨੂੰ ਜਿੱਦਾਂ ਇੱਕ ਧਰਮੀ ਬਾਪ ਆਪਣੇ ਬੱਚੇ ਨੂੰ ਪ੍ਰੋਪਰਟੀ ਚੋਂ ਹਿੱਸਾ ਦਿੰਦਾ ਤੁਸੀਂ ਇਦਾਂ ਕਰੋ ਉਹ ਹਿੱਸਾ ਲੈ ਲਓ ਉਹਨਾਂ ਤੋਂ ਤੁਸੀਂ ਹੱਸੇ ਪਾਏ ਹੋਏ ਹ ਨਾ ਤੁਸੀਂ ਭਗਤੀ ਕੀਤੀ ਹੋਈ ਆ ਤੁਸੀਂ ਲੋਕਾਂ ਨੂੰ ਚੰਗੇ ਕਰੋ ਤਾਂ ਕਿ ਲੋਕੀ ਤੁਹਾਡੇ ਮਗਰ ਲੱਗਣ ਉੱਥੇ ਜਾਣਾ ਛੱਡ ਦੇਣ ਤੁਸੀਂ ਹੋਣਾ ਕੁਝ ਮੁਰਦਾ ਲੈ ਕੇ ਜਾਣਾ ਮੇਰੀ ਗੱਲ ਨਹੀਂ ਤੁਸੀਂ ਸਮਝੇ ਤੁਸੀਂ ਉਹਨਾਂ ਕੁਝ ਲੈ ਕੇ ਜਾਣਾ ਤੁਸੀਂ ਉਹਨਾਂ ਕੋਲ ਕਾ ਤੋਂ ਲੈ ਕੇ ਜਾਣਾ ਆ ਦੱਸ ਮੇਰੀ ਤੁਹਾਨੂੰ ਸਲਾਹ ਆ ਤੁਸੀਂ ਆਪ ਹੀ ਜਿੰਦਾ ਕਰ ਦੋ ਤਾਂ ਕਿ ਉੱਥੇ ਜਿਹੜੇ ਜਾਂਦੇ ਨਾ ਉਹ ਉਹਨਾਂ ਦੇ ਢੂੰਗ ਨੂੰ ਸਮਝ ਸਕਣ ਤੁਹਾਡੇ ਮੁਤਾਬਿਕ ਢੋਂਗੀ ਹੈ ਨਾ ਪਖੰਡਵਾਦ ਕਰਦੇ ਤੁਸੀਂ ਮੈਂ ਕਹਿੰਦੀ ਪ੍ਰੈਕਟੀਕਲ ਕਰ ਦੋ ਕੁਛ ਤਾਂ ਅੱਗੇ ਪਖੰਡਵਾਦ ਖਤਮ ਹੋ ਸਕੇ ਤੁਸੀਂ ਲੰਗੜੇ ਲੂਲੇ ਚਲਾ ਦੋ ਤੁਸੀਂ ਵੀ ਉਹਨਾਂ ਵਾਂਗੂੰ ਕੋਈ ਬੰਦਗੀ ਰੱਖੋ ਜੇ ਤੁਹਾਡੇ ਕੋਲ ਇੰਨਾ ਟਾਈਮ ਹੈਗਾ ਹੋਣਾ ਹੀ ਹ ਵੈਸੇ ਕਾਨਫਰਸ ਕਰਨ ਵਾਸਤੇ ਤਾਂ ਬਥੇਰਾ ਤੁਹਾਡੇ ਕੋਲ ਇਹ ਟਾਈਮ ਦਾ ਜਿਹੜਾ ਤੁਸੀਂ ਮਿਸ ਪ੍ਰਯੋਗ ਕਰਦੇ ਆ ਮਿਸਯੂਜ ਕਰਦੇ ਇਹ ਟਾਈਮ ਭਗਤੀ ਚਲਾਓ ਤੇ ਜਿਹੜਾ ਮੂੰਹ ਚਲਾਉਂਦੇ ਨਾ ਉਹਨਾਂ ਦੀ ਕਿਸੇ ਦੀ ਬੁਰਾਈ ਕਰਨ ਨੂੰ ਮੈਂ ਗੁਰੂ ਗ੍ਰੰਥ ਤਾਂ ਨਹੀਂ ਪੜਹਿਆ ਪਰ ਮੈਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਕੁਝ ਲਾਈਨਾਂ ਬਾਰੇ ਪਤਾ ਲੱਗਾ ਕਿ ਉਹਦੇ ਵਿੱਚ ਲਿਖਿਆ ਕਿ ਤੁਸੀਂ ਕਿਸੇ ਤੇ ਦੋਸ਼ ਲਾਓਗੇ ਤੋ ਤੁਹਾਡੇ ਤੇ ਆਊਗਾ ਉਹਦੇ ਵਿੱਚ ਵੀ ਸਾਫ ਆ ਨਾ ਤੇ ਇਸ ਕਰਕੇ ਬਾਬਾ ਜੀ ਤੁਸੀਂ ਕਿਸੇ ਦੇ ਦਰਸ਼ਨਾ ਲਾਓ ਤੁਸੀਂ ਸੱਚਾਈ ਪ੍ਰੈਕਟੀਕਲ ਸਬੂਤ ਲੈ ਕੇ ਆਓ ਸਾਰੇ ਸਾਹਮਣੇ 2014 ਦੇ 2015 ਦੇ ਸਹਾਰੇ ਸਬੂਤ ਲੈ ਕੇ ਮੀਡੀਆ ਸਾਹਮਣੇ ਜਾਓ ਤਾਂ ਕਿ ਲੋਕਾਂ ਦਾ ਦਿਲ ਜਿੱਤ ਸਕੋ ਆਲ ਦ ਬੈਸਟ ਬਾਬਾ ਜੀ
@singga5679
@singga5679 3 месяца назад
ਬਾਬੇ ਟੱਟੇ ਫਾੜ ਲਾ
@Official_sukhdev102
@Official_sukhdev102 3 месяца назад
Apostle ankur narula ji real man of God 🎉🎉🎉
@Angel-p3w7u
@Angel-p3w7u 3 месяца назад
Ankur narula real man of god
@SomaKaur-u1r
@SomaKaur-u1r 3 месяца назад
Jesus ne mainu bahut blessing ditti aa saada parmeshwar yishu tenu dharti te suttuga otheya v nahi jana tere toh rabb vekhu tenu
@SandhuSajan-m3r
@SandhuSajan-m3r 3 месяца назад
Khuda ka shukar he ki mahima karte ye lok
@GurpreetSingh-sf1xl
@GurpreetSingh-sf1xl 3 месяца назад
God bless you all 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@rajandhaliwal70
@rajandhaliwal70 3 месяца назад
Hallelujah ✝️🙋‍♂️
@AmandeepKaur-kp5fb
@AmandeepKaur-kp5fb 3 месяца назад
Hallelujah hallelujah hallelujah hallelujah hallelujah hallelujah hallelujah hallelujah hallelujah
@SahibAvtar
@SahibAvtar 3 месяца назад
Wheguru je Wheguru ❤❤❤
@SarbjitSinghsonuSonu
@SarbjitSinghsonuSonu 3 месяца назад
Pavitr atma to Bina koi yeshu nu Prabhu ni keh sakda .k yeshu hi mukti data hai oh hi sari srishti da karta hai God bless you
@RoothShergill
@RoothShergill 3 месяца назад
ਗਧਾ ਕਿਸੇ ਥਾਂ ਦਾ ਬਾਬਾ 😡😡😡
@VickeyShidhu
@VickeyShidhu 3 месяца назад
Saleya tu tan haram da gadda lagda aa jo aand visvas krda
@HarpreetKaur-dn9fi
@HarpreetKaur-dn9fi 3 месяца назад
Hallelujah hallelujah hallelujah hallelujah hallelujah
@Rupindersing2005
@Rupindersing2005 3 месяца назад
Shahida singha de man nu bhaew sat shri akal
@balveerdhaliwal896
@balveerdhaliwal896 2 месяца назад
God bless you 🙏🏻 Prabhu ashi deve
@lovepreetsonofgod2202
@lovepreetsonofgod2202 3 месяца назад
ਪਾਸਟਰ ਨਾਲ ਸਾਹਮਣੇ ਬਹਿ ਕੇ ਗੱਲ ਕਰ
@Maansaab-lx2nw
@Maansaab-lx2nw 3 месяца назад
HALLELUJAH 🎉🎉🎉🎉 thank you Jesus ji ਆਹ ਪਿੰਡੀਆ ਬਾਬੇ ਨੂੰ ਗਿਆਨ ਹੀ ਨਹੀ ਕਿਓ ਜਾਦੋ ਐਹ ਦੇ ਮੁੰਡੇ ਞਿਦੇਸ ਞਿਚੱ ਉਨਾ ਤੇ ਕੋਈ ਤਰਾਜ ਨੀ India ਚਰਚਾਂ ਤ ਜੇਲਸੀ ਖਾੰਦਾ ਏਹ ਬੰਦਾ
@SantoshSinghs-ir1vf
@SantoshSinghs-ir1vf 3 месяца назад
✝️परमेश्वर आप को आशीष दे🙏
@sarwanmaseeh1614
@sarwanmaseeh1614 3 месяца назад
Hallelujah hallelujah hallelujah hallelujah hallelujah Amen 🙏🙏🙏🙏
Далее
МАЛОЙ ГАИШНИК
00:35
Просмотров 553 тыс.