Тёмный

ਪਿਛਲੇ ਕੁਝ ਮਹੀਨਿਆਂ ਤੋਂ sgpc ਅਤੇ ਪ੍ਰਿਸੀਪਲ ਮੈਡਮ ਮਨਜੀਤ ਕੌਰ (ਸ਼ਹੀਦ ਸਿੱਖ ਮਿਸ਼ਨਰੀ ਕਾਲਜ ) 

IKBANI OFFICIAL
Подписаться 21 тыс.
Просмотров 128
50% 1

ਪਿਛਲੇ ਕੁਝ ਮਹੀਨਿਆਂ ਤੋਂ sgpc ਅਤੇ ਪ੍ਰਿਸੀਪਲ ਮੈਡਮ ਮਨਜੀਤ ਕੌਰ (ਸ਼ਹੀਦ ਸਿੱਖ ਮਿਸ਼ਨਰੀ ਕਾਲਜ ) ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜੰਮੂ ਦੇ ਪਿੰਡ ਕੋਲਾ ਵਿਖ਼ੇ ਬਚਿਆਂ ਦੀ ਗੁਰਮਤਿ ਕਲਾਸ ਲਗਾਈ ਗਈ ਜਿਸ ਵਿਚ ਬਚਿਆਂ ਨੇ ਬਹੁਤ ਉਤਸ਼ਾਹ ਨਾਲ ਗੁਰਮਤਿ ਦੀ ਪੜ੍ਹਾਈ ਪੜੀ ਜਿਸ ਵਿਚ ਕਵਿਤਾ, ਕਵੀਸ਼ਰੀ, ਪੰਜਾਬੀ, ਰਹਿਤ ਮਰਿਯਾਦਾ, ਅਤੇ ਗੁਰਬਾਣੀ ਦੀ ਸਿਖਿਆ ਪ੍ਰਾਪਤ ਕੀਤੀ! ਅੱਜ ਬਚਿਆਂ ਨੂੰ ਗੁਰਮਤਿ ਕੈਂਪ ਦੀ ਸਮਾਪਤੀ ਉੱਤੇ ਸਨਮਾਨਿਤ ਕੀਤਾ ਗਿਆ ਜਿਸ ਵਿਚ ਬਚਿਆਂ ਨੂੰ ਸਨਮਾਨ ਪੱਤਰ ਅਤੇ ਮੈਡਲ ਦਿਤੇ ਗਏ ਪ੍ਰਚਾਰਕ ਭਾਈ ਗੁਰਪ੍ਰੀਤ ਸਿੰਘ ਜੋਹਲ ਭਾਈ ਗਗਨਪ੍ਰੀਤ ਸਿੰਘ ਪ੍ਰਚਾਰਕ ਭਾਈ ਜਤਿੰਦਰ ਸਿੰਘ ਰਾਗੀ ਭਾਈ ਬਲਜੀਤ ਸਿੰਘ ਭਾਈ ਜਸਪਾਲ ਸਿੰਘ

Опубликовано:

 

21 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1   
@pritpalsinghpaul6866
@pritpalsinghpaul6866 8 месяцев назад
Vdiya uprala 🎉🎉
Далее
LIFEHACK😳 Rate our backpacks 1-10 😜🔥🎒
00:13