Тёмный

ਪਿਛਲੇ 25-30 ਸਾਲ ਤੋ ਸੂਰਜ ਮੱਲ ਆ ਨਰਕਭਰੀ ਜਿੰਦਗੀ ਕੱਟ ਰਿਹਾ ਜੀ ਹਲਾਤ ਬਹੁਤ ਹੀ ਤਰਸਯੋਗ ਨੇ ਜੀ ਬਾਕੀ ਵੀਡੀਓ ਦੇਖੋ ਜੀ 

Pal Kharoud
Подписаться 943 тыс.
Просмотров 2,3 млн
50% 1

ਪਿੰਡ ਕੀੜੀ ਅਫਗਾਨਾ ਨੇੜੇ ਚਮਕੌਰ ਸਾਹਿਬ ਇਸ ਵੀਰ ਦਾ ਨਾਮ ਸੂਰਜ ਮੱਲ ਆ ਦੋਸਤੋ ਪਿੰਡ ਦੇ ਜਮਾਦਾਰ ਪਰਿਵਾਰ ਕੋਲ ਨਰਕਭਰੀ ਜਿੰਦਗੀ ਕੱਟ ਰਿਹਾ ਪਿਛਲੇ ਕਾਫੀ ਸਾਲਾ ਤੋ ਜਾਮਾਦਾਰ ਸਾਰੇ ਪਿੰਡ ਦੀਆ ਮੱਝਾ ਦਾ ਗੋਹਾ ਕੂੜਾ ਚੁੱਕਾ ਦੇ ਨੇ ਤੇ ਸੂਰਜ ਮੱਲ ਨੂੰ ਪੈਸਾ ਤਾ ਕੀ ਦੇਣੇ ਸੀ ਸੂਰਜ ਮੱਲ ਤੇ ਤਸੱਦਦ ਕਰ ਰਹਿ ਨੇ ਬਾਕੀ ਤੁਸੀ ਵੀਡੀਓ ਜਰੂਰ ਸੇਅਰ ਕਰੋ ਤਾ ਜੋ ਸੂਰਜ ਮੱਲ ਦਾ ਪਰਿਵਾਰ ਮਿਲ ਸਕੇ ਦੋਸਤੋ ਰਹੀ ਗੱਲ ਪਿੰਡ ਦੇ ਕੁਝ ਵੀਰਾਂ ਦੀ ਜਹਿਨਾ ਕਰ ਕੇ ਅੱਜ ਸੂਰਜ ਮੱਲ ਅਜਾਦ ਨਹੀ ਹੋ ਸਕਿਆ ਸਾਡੀ ਬੇਨਤੀ ਆ ਤੁਸੀ ਕਿਸੇ ਵੀ ਇਨਸਾਨ ਨੂੰ ਗਲਤ ਗੱਲ ਨੀ ਬੋਲਣੀ ਜੀ 🙏🙏
snap id_ pkharoud66
/ pkharoud66
insta id_ pal_kharoud66
pal_kharoud66?i...
facebook page_ pal kharoud
/ palkharoudofficial

Опубликовано:

 

8 апр 2020

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии    
Далее
Your bathroom needs this
00:58
Просмотров 12 млн
БАТЯ И ТЁЩА😂#shorts
00:58
Просмотров 1,2 млн
Your bathroom needs this
00:58
Просмотров 12 млн