Тёмный

ਪਿੰਡ ਦੀ ਮਿੰਟ ਮਿੰਟ ਦੀ ਜਾਣਕਾਰੀ ਰੱਖਣ ਵਾਲੇ ਏਹ ਨੇ ਤਿੰਨੋ ਪਿੰਡ ਦੇ CCTV ਕੈਮਰੇ ll latest Punjabi comedy video 

jatt sauda
Подписаться 703 тыс.
Просмотров 606 тыс.
50% 1

Instagram page nu follow kro - ...
Facebook Page - / jatt-sauda-47137251993...
#jattsauda #jattsauda new video
@jatt sauda
#jattdauda
#jattsauda new video

Опубликовано:

 

6 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 643   
@Sippy855
@Sippy855 3 года назад
ਵੀਡੀਉ ਸ਼ੇਅਰ ਕਰਿਉ ਬਾਈ ਜੇ ਚੰਗੀ ਲੱਗੇ ਤਾਂ ✌️
@Allroundermistari
@Allroundermistari 3 года назад
ਸੀਬੋ ਤੇਰੀਆਂ ਆਹੀ ਗੱਲਾਂ ਨੇ ਕੀਲ ਰੱਖਿਆ ਸਾਨੂੰ🤣🤣🤣👌👌
@kuldeepsinghsardarji8892
@kuldeepsinghsardarji8892 3 года назад
ਅਗਲਾ ਭਾਗ ਵੀ ਬਣਾਓ ਜੀ ਬਹੁਤ ਮੇਹਰਬਾਨੀ ਹੋਵੇਗੀ । ਦਿਲ ਕਰਦਾ ਬਾਈ ਵੀਡੀਓ ਵੇਖੀ ਜਾਵਾ ਬੱਬੂ ਤੇ ਸੀਬੋ ਨੂੰ ਸਚ ਪਤਾ ਲੱਗੇ ਗਾ ਕਿ ਨਹੀ ਬਸ ਆ ਹੀ ਵੇਖਣਾ ਸੀ। ਇਸ ਕਰਕੇ ਅਗਲਾ ਭਾਗ ਵੀ ਬਣਾਓ ਬਾਈ ਜੀ
@BaljinderSingh-mm6yw
@BaljinderSingh-mm6yw 3 года назад
ਪਿੰਡਾ ਦਾ ਪੁਰਾਣਾ ਮਹੌਲ ਜਵਾ ਸਵਾਦ ਲਿਆਤਾ ਖੁਸ ਰਹੋ ਬਾਈ ਤਰੱਕੀ ਕਰੋ
@davinderdhanaulacomedy2109
@davinderdhanaulacomedy2109 3 года назад
ਭੁੱਲ ਗਏ ਚੰਦਰੀ ਓਹ ਵੀ ਮਰ ਗਈ ਸੀ 😂
@Ramajattsauda874
@Ramajattsauda874 3 года назад
ਚਲਦੀ ਚਲਦੀ ਵੀਡਿਓ ਨੂੰ ਲਾਈਕ, ਸੇਅਰ ਕਰਦੋ ਵੀਰ ਜੀ 👍
@Dil_x1_sidhu
@Dil_x1_sidhu 3 года назад
Okk khan saab 🧭
@Ramajattsauda874
@Ramajattsauda874 3 года назад
@@Dil_x1_sidhu ❤️🙏
@hardeepkaurbabbu326
@hardeepkaurbabbu326 3 года назад
Att
@dogslover6823
@dogslover6823 2 года назад
Hi
@sukhjinderdhillon2589
@sukhjinderdhillon2589 3 года назад
ਬਹੁਤ ਵਧੀਆ ਵੀਡੀਓ ਬਾੲੀ 👌👌👌👌👌👌👌👌👌👌 ਦਿਲ ਖੁਸ਼ ਹੋ ਗਿਆ ਵੀਡੀਓ ਦੇਖ ਕੇ 👍👍👍👍 ਜਾਉਂਦਾ ਵੱਸਦੇ ਰਹੋ ਬਾਈ ਰੱਬ ਤੁਹਾਡੀ ੳੁਮਰ ਲੰਬੀ ਕਰੇ 👍👍👍👍👍👍👍👍👍
@gillharinder
@gillharinder 3 года назад
ਜਿੰਦਰ ਬਾਈ ਜਮਾਂ ਅੱਤ ਕਰਾਈ ਪਈ ਆ ਨਜ਼ਾਰਾ ਆ ਗਿਆ ਦੇਖ ਕੇ
@hsgamer1300
@hsgamer1300 3 года назад
😁😁
@jagrajsingh6219
@jagrajsingh6219 3 года назад
@@hsgamer1300 💀
@JagtarSingh-ej4wm
@JagtarSingh-ej4wm 3 года назад
ਬੱਲੇ ਬੱਲੇ ਅੱਜ ਤਾ ਸਾਡੀ ਗੁਆਂਢਣ ਬੇਬੇ ਵੀ ਆ ਗਈ ਤੁਹਾਡੇ ਨਾਲ ਸ਼ੇਰੇ ਆ ਹੁਣ ਬਣੀ ਆ ਬੰਬ ਵੀਡੀਓ 🔸ਡਾ ਮਾਨ ਰੋਗਲਾ🙏
@neymarworld3804
@neymarworld3804 3 года назад
👍👍👍👍👍👍👍👍👍👍👍👍👍👍👍👍👍🤘👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍 sirra bai java bahut siraa acting c sareya di te khaas taur te jinder bai di
@Carpernter8085
@Carpernter8085 3 года назад
ਬਹੁਤ ਵਧੀਆ ਵੀਡੀਓ
@ashaarora4806
@ashaarora4806 3 года назад
Aa dono ladies ghant roll kardia Ladi di acting burre di ghant very ghant story ghant
@sukhdhillonpb4671
@sukhdhillonpb4671 3 года назад
Bahut vadia video jatt sauda all team ਸੇਰਾ ਜਿਦਰ ਲਾਡੀ ਲਵਲੀ ਬੱਬੂ & ਬੇਬੇ ਸਾਰਿਆ ਨੇ ਬਹੁਤ ਵਧੀਆ ਕੰਮ ਕੀਤਾ ਬਹੁਤ ਪਸੰਦ ਆਈ ਵੀਡੀਓ 👌🙏🏻💚💚🙏🏻👌
@harjindermangat9934
@harjindermangat9934 2 года назад
ਬਹੁਤ ਵਧੀਆ ਵੀਡੀਓ ਬਣਾਈ ਹੈ ਜੱਟ ਸੌਦਾ ਟੀਮ ਨੂੰ ਮੁਬਾਰਕਾਂ
@lakhwinderdhillon346
@lakhwinderdhillon346 3 года назад
ਬਹੁਤ ਵਧੀਆ ਵੀਰ ਜੀ
@surindersingh1695
@surindersingh1695 3 года назад
Lvuuu a y srea nu soni biroke
@pargatsinghshergill7468
@pargatsinghshergill7468 3 года назад
ਹੋਰ ਸ਼ੇਰਾਂ ਲਾਡੀ ਜਿੰਦਰ ਬਾਈ ਕੀ ਹਾਲ ਨੇ ਬਹੁਤ ਵਧੀਆ ਵੀਡੀਓ ਵੀਰ 👌👍♥️
@rachhpalsingh78466
@rachhpalsingh78466 3 месяца назад
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@fufajigaming3565
@fufajigaming3565 3 года назад
ਧੰਨਵਾਦ ਆ ਬੀਰੇ ਥੋਡੀ ਟੀਮ ਨੂੰ ਐਨਿਆ ਵਧੀਆ ਵਧੀਆ ਵੀਡਿਓ ਪਾਨ ਵਾਸਤੇ ਰੱਬ ਕਰੇ ਥੋਡੀ ਟੀਮ ਨੂੰ ਰੱਬ ਵਧੀਆ ਤਰਕਿਆ ਬਖਸ਼ੇ ,,🙏🙏🙏🥰🥰
@kuldeepsinghsardarji8892
@kuldeepsinghsardarji8892 3 года назад
ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਾਈ ਜੀ ਸਵਾਦ ਆ ਗਿਆ ਜੀ
@boharsingh7725
@boharsingh7725 3 года назад
ਬਹੁਤ ਵਧੀਆ ਬਾਈਁ
@rachhpalsingh78466
@rachhpalsingh78466 3 месяца назад
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@rajwindersingh5364
@rajwindersingh5364 3 года назад
ਬਹੁਤ ਵਦੀਆ ਵੀਡੀਓ ਸੀ ਬਾਈ ਜੀ ਸਾਰਿਆਂ ਦਾ ਕੰਮ ਬਹੁਤ ਵਦੀਆ ਸੀ ਸੇਰੇ ਜਿਦਰ ਲਾਡੀ ਬਾਈ ਨੇ ਸਿਰਾਂ ਲਾਤਾ 😂🤣😂👌👌👌👍👍
@unknownearth8316
@unknownearth8316 3 года назад
Bai thode pind na name bhut ghaint aw NAMOL Sohna name aw bai 🥰🥰
@rashpalsingh1011
@rashpalsingh1011 3 года назад
Boht vadiya sirrra jma 😁😁😁😜😜😜😜😂😂😂
@karamjits1614
@karamjits1614 2 года назад
ਬਹੁਤ ਵਧੀਆ 🙏
@LuckySingh-Mansa
@LuckySingh-Mansa 3 года назад
Bahut Sohna vadiya Kant att att att nice bro 👌👌👌👌👌❤️❤️❤️❤️❤️🔥🔥🔥🔥🔥 best wishes wmk 🙏🙏🙏🙏🙏🙏
@SukhwinderSingh-mv7rd
@SukhwinderSingh-mv7rd 3 года назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@skkkkkk182
@skkkkkk182 3 года назад
😂😂😂 very nice video ❤️❤️❤️
@Mudde_punjabde
@Mudde_punjabde 3 года назад
ਸੇਰੇ ਬਾਈ ਬਹੁਤ ਵਧੀਆ 👌👌👌👌
@manjeetsharma7790
@manjeetsharma7790 3 года назад
ਬੱਬੂ ਬਾਕੀ ਸਭ ਤਾਂ ਠੀਕ ਆ ਓਵਰਡਰਾਮਮਾ ਵਾਲਾ ਕਰਦੀ ਏ ਭਾਈ
@jotinderdhaliwal2921
@jotinderdhaliwal2921 2 года назад
ਬਿੱਲਕੁਲ ਠੀਕ ਗੱਲ
@ramandeepbrar77
@ramandeepbrar77 2 года назад
Laadi ,, shere te jinder di jodi bhut kaim ha,, waheguru mehar kre ,, rabb ena nu hmesha khush rakhe ena di friendship nu kise di nazar na lage
@harcharansingh1737
@harcharansingh1737 3 года назад
ਬਹੁਤ ਵਧੀਆ ਸਟੋਰੀ ਹੈ
@lakhveerkaur8665
@lakhveerkaur8665 2 года назад
À
@KuldeepSingh-bk2bl
@KuldeepSingh-bk2bl 3 года назад
ਬਹੁਤ ਵਧੀਆ ਬੱਬੂ ਜੀ✅
@gsubhawal5073
@gsubhawal5073 3 года назад
ਬਹੁਤ ਵਧੀਆ ਵੀਡੀਓ ਸਾਰੀ ਟੀਮ ਕਮਾਲ ਆ
@BalwinderSingh-ce8iw
@BalwinderSingh-ce8iw 3 года назад
Dil khus karta mundeo jionde raho
@sukhpalpoohla7360
@sukhpalpoohla7360 3 года назад
ਐ ਗੱਲ ਬਾਤ ਐਂਡ ਹੋਈ ਪਾਈਂ ਆ ।ਜਿੰਦਰ
@Love-h9b4g
@Love-h9b4g 3 года назад
Cheebooo🤣🤣🤣🤣🤣sira jindr laddi 😂😂😂😂ghait dailog
@gurnamechahal8889
@gurnamechahal8889 3 года назад
ਬਹੁਤ ਵਧੀਆ, ਰੱਬ, ਤਰੱਕੀ, ਬਕਸੇ, ਗੁਰਨਾਮ,, ਖੀਵਾ ਕਲਾ
@sampurangrewal5740
@sampurangrewal5740 3 года назад
ਵੱਡੀ ਲੇਡੀ ਅਤੇ ਸਟੋਵ ਨਾਲ ਚਾਹ ਬਣਾਉਣ ਵਾਲੇ ਦਾ ਰੋਲ ਬਹੁਤ ਵਧੀਆ ,ਕੁੜੀ ਬੋਲੋੜੀ ਓਵਰ ਐਕਟਿੰਗ ਕਰਦੀ ਹੈ।
@harpreetkaur5022
@harpreetkaur5022 2 года назад
Bhut badhia seebo di acting sabh to badhia 👍👍👍👍👍
@gagandeepmehra
@gagandeepmehra 3 года назад
Nice work all team members 👌
@SatnamSingh-sy1np
@SatnamSingh-sy1np 3 года назад
Bai bhut sirraaaaaaa kraya tuc ji krda tuhanu call krke tuhadi video di sifta kreye very nice bai gall ta sb tuhade nature di a tuc bhut sad suthriya video bnaone ooo waheguru ji tuhade millions like and comments hon, tuhadi vadd to vadd taraki howe
@gills6180
@gills6180 3 года назад
Rumours and village gossips, funny video 👍
@gurinayaadrukhi6759
@gurinayaadrukhi6759 3 года назад
Ghant 22 sirra Lata 22 👍
@manshahiajk6135
@manshahiajk6135 2 года назад
ਬਹੁਤ ਵਧੀਆ ਵਡਿਓ ਜੀ 👌👌
@gurpartapsinghrai3292
@gurpartapsinghrai3292 3 года назад
ਪਿੰਡ❤
@Anitarani.........
@Anitarani......... 3 года назад
Very nice 😂😅😂😂😂
@chahalpb317
@chahalpb317 3 года назад
Love u y sari team nu
@Noorarts895
@Noorarts895 3 года назад
ਬਹੁਤ ਵਧੀਆ ਵੀਡੀਓ ਵੀਰ ਜੀ👌👌👌👌
@satpalsingh9304
@satpalsingh9304 3 года назад
ਬਹੁਤ ਵਧੀਆ ਵੀਡੀਓ ਹੈ ਵੀਰੇ 👍
@HarjinderBhullar6076
@HarjinderBhullar6076 3 года назад
ਜਿੰਦਰ ਝੋਟਾ ਜੱਟ ਘੈਂਟ ਧੱਕੜ ਤੇ ਸ਼ੇਰਾ ਤੇ ਲਾਡੀ ਫੱਟੇ ਚੱਕ ਯਾਰਾਂ ਦੇ ਯਾਰ ਵੀਡੀਓ ਵਧੀਆ ਬਣਾ ਕੇ ਲਿਆ ਦਿੰਦੇ ਆ ਬਹਾਰ ਤਿੰਨੇ ਬੰਦੇ ਕੱਬੇ ਡਾਈਲਾਗ ਸਿਰਾ ਐਕਟਿੰਗ ਘੈਂਟ ਸਿਰਾ ਹੁੰਦੀ ਆ
@KisanMindset
@KisanMindset 3 года назад
Full funny story 🤣 😄 😂 😆
@gandhisharma1387
@gandhisharma1387 2 года назад
Very 22 ji....ਲੈਲੇ ਭਾਈ
@lakhveersangala1092
@lakhveersangala1092 2 года назад
ਬਹੁਤ ਵਧੀਆ ਜੀ
@avinderaulakh1053
@avinderaulakh1053 3 года назад
Sirra bnde 🔥🔥 Mere prane mittar ❤️❤️ Love u yaaro❤️❤️
@gillsaab9966
@gillsaab9966 2 года назад
Bahut vadiya channel e Jatt sauda vadiya video ne
@rupinderdeeproffy7629
@rupinderdeeproffy7629 3 года назад
Laadi jindar jatt zindabaad sirra karone o
@sarbjeetbatth1814
@sarbjeetbatth1814 2 года назад
Njare ban te Bai bahut sira video
@khosa6740
@khosa6740 3 года назад
V nyc video ji
@golasingh6012
@golasingh6012 3 года назад
Laddi di acting wali sirra hundi aa
@gurdassheron1006
@gurdassheron1006 3 года назад
ਖਿੱਚ ਕੇ ਰੱਖੋ ਕੰਮ ਯਾਰੋ ਪਰ ਲੱਚਰਤਾ ਤੋਂ ਪਰਹੇਜ ਰੱਖਿੳ
@virkkisantv8561
@virkkisantv8561 2 года назад
ਨੀਂ ਸੀਬੋ ਤੇਰੇ ਗੋਡੇ ਨਵੇਂ ਲਵਾ ਦਿਆਂਗੇ 😂😂😂
@KaranKumar-mc7yw
@KaranKumar-mc7yw 2 года назад
ਸਾਰੀ ਟੀਮ ਬਹੁਤ ਵਦੀਆ ਐਕਟਿੰਗ ਕਰਦੀ ਹੈ ,ਤੇ ਬੇਬੇ ਤਾਂ ਵਾਹ ਕਮਾਲ ਕਰਦੀ ਹੈ
@singhjagjeet6171
@singhjagjeet6171 3 года назад
ਬਹੁਤ ਵਧੀਆ ਵੀਡਿਉ ਹੈ ਬਾਈ ਜੀ
@JagdeepSingh-tr1gm
@JagdeepSingh-tr1gm 3 года назад
Jinder ladi shera bai kivo good video
@bindersingh8692
@bindersingh8692 3 года назад
NEXT PART BNAO VEER GOOD ACTING BABBU. JI
@luckytoor4263
@luckytoor4263 3 года назад
Atttt video by ladi jinder shera ji
@tajinderkumar6395
@tajinderkumar6395 3 года назад
😀😀😀 siraa jinder bai ji
@pb13walesangrur34
@pb13walesangrur34 3 года назад
Kant aw brother👍
@MANVEERKASWA
@MANVEERKASWA 3 года назад
Nyc acting vai sareia di nyc video veer
@gurpreetpreet1877
@gurpreetpreet1877 3 года назад
Jinder ta jmma hi sirra la dinda
@SatnamSingh-sy1np
@SatnamSingh-sy1np 3 года назад
God bless to jatt sauda team wmk 🙏
@aashianakumar7900
@aashianakumar7900 3 года назад
Very good vedoes
@gheeragujjar8419
@gheeragujjar8419 3 года назад
Very nice ❤️❤️❤️❤️
@gagansingh9764
@gagansingh9764 3 года назад
ਬੇਬੇ ਵਾਲੀ ਗਰਮ ਆ ਜਿੰਦਰਾ
@jagjeetsingh9778
@jagjeetsingh9778 3 года назад
ਬਹੁਤ ਵਧੀਆ ਵੀਡੀਓ ਆ
@makhansinghmakhan5241
@makhansinghmakhan5241 3 года назад
Very very nice video g makhan Singh panah namol
@ramandeepkaur434
@ramandeepkaur434 3 года назад
Chiti pug wale di acting sira
@rohitgarg7471
@rohitgarg7471 3 года назад
Very nice kaint a 👌👌👌❤️❤️
@jaswindersinghbatth8920
@jaswindersinghbatth8920 3 года назад
Harjindera very nice video 👌👍😂🥰😇
@Sandeeptoor
@Sandeeptoor 3 года назад
🤣🤣🤣
@chahalsaab-dc2mv
@chahalsaab-dc2mv 3 года назад
Nice big brothers
@GagandeepSingh-qy9tp
@GagandeepSingh-qy9tp 3 года назад
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਨਾਇਸ਼ ਸ਼ੇਰੇ 👍👍👌💯
@surinderpalkaur4802
@surinderpalkaur4802 2 года назад
ਹਾਹਾਹਾਹਾ ਬਹੁਤ ਵਧੀਆ ਵੀਡਿਉ ਆ 🤣🤣🤣🤣
@gurmeetsingh6839
@gurmeetsingh6839 2 года назад
Nyc vedeo 😭😭
@mandeepgrewal5409
@mandeepgrewal5409 3 года назад
Good aa funny babbu ji and all team
@BalwinderSingh-ce8iw
@BalwinderSingh-ce8iw 3 года назад
Shera satgur. Ladi. Jinder thodi acting tooo good shero jionde raho
@Turbanator54
@Turbanator54 2 года назад
Very👍 good full comedy video🎥👌
@FilmyMehkma
@FilmyMehkma 2 года назад
Nice babeo 😎👍
@kuldipbadyal1013
@kuldipbadyal1013 2 года назад
बहुत बड़िया वीडियो वीर जी सब ने बहुत बड़िया एक्टिंग किती है बबू दा रोल बहुत बड़िया लगा
@dandiwal......9581
@dandiwal......9581 3 года назад
Very funny 🤣🤣🤣
@GurpreetSingh547
@GurpreetSingh547 2 года назад
Awesome bro this is so comedy I can't stop my laugh continuously laughing good luck bro your big supporter big fan bro
@RekhaSharma-ee6mq
@RekhaSharma-ee6mq 2 года назад
0⁰
@RekhaSharma-ee6mq
@RekhaSharma-ee6mq 2 года назад
Ami 0
@jaswindersinghbatth8920
@jaswindersinghbatth8920 3 года назад
Jindera very good 👍 good
@AmandeepKaur-eh5tt
@AmandeepKaur-eh5tt 3 года назад
Baba di acting bahut vadhy Tiba vala padit vagu 🤣🤣🤣🤣🤣
@jaswindersinghbatth8920
@jaswindersinghbatth8920 3 года назад
Nice video 👌👍 jinderaaaaaa to good 👍😂🥰😇👏🤗👏👏
@cutepunjabi4698
@cutepunjabi4698 3 года назад
Very nice g 👌🏻👌🏻👌🏻👌🏻👌🏻👌🏻👌🏻
@dharmpreetsidhu5268
@dharmpreetsidhu5268 3 года назад
Siraa ustad ji 😂😂😂😂
@SandeepSingh-mn1sb
@SandeepSingh-mn1sb 3 года назад
Bhoot vdya veer 👍👍👍👍👍
@daljitramghria8082
@daljitramghria8082 2 года назад
V,nice video
@HarpreetSingh-js5xf
@HarpreetSingh-js5xf 3 года назад
Jinder bai baapu wala raoul ch v siaaaaaa krata👍👍👍👍👍
@sehjdeepsingh3531
@sehjdeepsingh3531 3 года назад
Very nice videomuch 👍👍
@rashpalsingh6447
@rashpalsingh6447 3 года назад
ਜਿਦੰਰ ਬਾਈ ਜੀ ਸਿਰਾ
@mandeep__kaur123
@mandeep__kaur123 3 года назад
Very funny 🤣🤣🤣🤣👌👌👌👌👌 Hasde rho vasde rho😂😂😂👌👌👌👌eda e hsaunde rho sb nu..... God bless u🙏🙏🙏
Далее
ОРБИЗ-ГАН за 1$ vs 10$ vs 100$!
19:01
Просмотров 210 тыс.