Тёмный

ਪੁਰਾਣੇ ਸਮੇਂ ਵਿੱਚ ਸੇਵੀਆਂ ਕਿਵੇਂ ਵੱਟੀਆਂ ਜਾਂਦੀਆਂ ਸੀ 

Sachyari bibi
Подписаться 11 тыс.
Просмотров 1 тыс.
50% 1

In this video I will let you know about my life story I.e. birth,parents,siblings,marriage,husband,children and grandchildren. I will try to share the life experiences to all of you.I expect that you will like my vlogs ,share to your friends and relatives .thanks so much.

Опубликовано:

 

10 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 19   
@BaljitKaur-ok2ct
@BaljitKaur-ok2ct 5 дней назад
ਸਤਿ ਸ੍ਰੀ ਆਕਾਲ ਬੀਬੀ ਜੀ ਦੀਦੀ ਜੀ ਦੀ ਸੌ ਸ਼ੌਪ ਦੀਆਂ ਬਹੁਤ ਬਹੁਤ ਮੁਬਾਰਕਾਂ ਬੀਬੀ ਤੁਹਾਡੀਆਂ ਪੁਰਾਣੀਆਂ ਗੱਲਾਂ ਬਹੁਤ ਵਧੀਆ ਲੱਗਦੀਆਂ ਹਨ ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖ਼ਸ਼ਣ ਜੀ 🙏❣️🌲💗☘️🦚💕🌹🥰
@Varinder.buttar
@Varinder.buttar 5 дней назад
🙏
@soneybansal7633
@soneybansal7633 6 дней назад
ਬੀਬੀ ਜੀ ਤੁਸੀ ਬਹੁਤ ਵਧੀਆ ਗੱਲਾਂ ਕੀਤੀਆਂ ਮਨ ਖੁਸ਼ ਹੋ ਗਿਆ ਪਰਮਾਤਮਾ ਤਹਾਨੂੰ ਖੁਸ਼ ਰੱਖੋ ਬੀਬੀ ਪੁਰਾਣੇ ਸਮਿਆਂ ਦੀਆਂ ਗੱਲਾਂ ਕਰਿਆ ਕਰੋ ਬਹੁਤ ਵਧੀਆ ਲਗਦਾ ਹੈ
@Varinder.buttar
@Varinder.buttar 5 дней назад
@ManjitMaanManjit
@ManjitMaanManjit 5 дней назад
❤❤❤❤
@Varinder.buttar
@Varinder.buttar 5 дней назад
@loverosebal5668
@loverosebal5668 6 дней назад
Sat shri akaal bibi ji bahout vadia galla dasde❤❤
@Varinder.buttar
@Varinder.buttar 5 дней назад
@AjayPal-ml3ik
@AjayPal-ml3ik 6 дней назад
ਬਹੁਤ ਸੋਹਣੀਆਂ ਗੱਲਾਂ ਸੁਣਾਉਂਦੇ ਹੋ ਬੀਬੀ ਜੀ ਹੁਣ ਤਾਂ ਬੀਬੀ ਮਸ਼ੀਨ ਵਾਲੇ ਆਉਂਦੇ ਨੇ ਪਿੰਡਾਂ ਵਿੱਚ ਦਸ ਮਿੰਟ ਚ ਵੱਟ ਜਾਂਦੇ ਨੇ ਅਸੀਂ ਆਪਣੀ ਨਾਨੀ ਤੋਂ ਗੱਲਾਂ ਸੁਣਦੇ ਹੁੰਦੇ ਸੀ ਥੋਡੇ ਵਾਂਗ ਗੱਲਾਂ ਸੁਣਾਉਂਦੇ ਸੀ ਦਾਦੀ ਤਾਂ ਸਾਡੇ ਜਨਮ ਤੋਂ ਪਹਿਲਾਂ ਤੁਰ ਗਈ ਸੀ
@Varinder.buttar
@Varinder.buttar 5 дней назад
@baljitkaur8819
@baljitkaur8819 6 дней назад
Sahi gall a bibi oh ronk ni labni kade vi 🙏 meri mummy vi dasdi hundi c eda gallan Nani bhut baatan sanodi hundi c ❤ bibi ji asi vi bhut ਵੱਟੀਆਂ ਸੇਵੀਆਂ machine nal ❤ nice video bibi ji 🙏
@Varinder.buttar
@Varinder.buttar 5 дней назад
@jasminkaur6533
@jasminkaur6533 6 дней назад
Sat shri all ji
@Varinder.buttar
@Varinder.buttar 5 дней назад
🙏
@pannujatt4024
@pannujatt4024 6 дней назад
ਬੀਬੀ ਸਤਿ ਸ੍ਰੀ ਅਕਾਲ ਅਸੀਂ ਵੀ ਬਹੁਤ ਵੱਟੀਆਂ ਸੇਵੀਆ 20 ਕਿਲੋ ਆਟਾ ਬੱਟ ਦੰਦੀਆਂ ਸੀ ਆਂਢਣਾ ਗੁਆਂਡਣ ਕੱਠੀਆ ਹੋ ਕੇ ਬੀੜੀ ਕਰਕੇ ਦੋ ਦਿਨ ਕਿਸੇ ਦੇ ਦੋ ਦਿਨ ਕਿਸੇ ਦੇ ਤੂਤ ਦੀਆਂ ਝਿੰਗਾਂ ਤੇ ਮੈਂ ਤੇ ਮੇਰੀ ਬੀਬੀ ਜਾਂਦੀਆਂ ਸੀ ਬੀੜੀ ਤੇ ਜੇ ਉਹੀ ਬੇਲਾ ਆ ਜਾਵੇ ਤਾਂ ਬਹੁਤ ਵਧੀਆ
@Varinder.buttar
@Varinder.buttar 5 дней назад
@Varinder.buttar
@Varinder.buttar 5 дней назад
❤❤❤❤
@shavetaaery4491
@shavetaaery4491 6 дней назад
SSA biji hanji meri dadi vatdi c sewiyan main te mere taya ji da ladke ne sukniyan pauniyan dovan ne lad paina bibi nu kehna mainu fdaie mainu fadaie oh time badhiya c main apne bachya nu v dasdi rehndi aa
@Varinder.buttar
@Varinder.buttar 5 дней назад
🙏
Далее