Тёмный

ਪੁਲਸੀਆ | Policia | Jaggie Tv 

Jaggie Tv
Подписаться 1,6 млн
Просмотров 295 тыс.
50% 1

Jaggie Tv Presents
Policia | New Punjabi Short Movie 2024 | JaggieTv
Written :- Jaggie Rajgarh.
Assistant Director :- Maxx
Executive Producer :- Harjeet Dhaliwal
Line Production :- Geja
Director of Photography :- Maxx
Editing’s & Grade :- Harry Delhi
Music :- Harry Delhi
Posters Work :- Ss.kmediaworks
Directed By :- Jaggie Rajgarh.
CAST
Jaggie Rajgarh
Inderpreet Sahni
Guri Rajgarh
____________________________
#Policia #NewVideoJaggieTv #JaggieTv

Опубликовано:

 

1 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 390   
@JaggieTv
@JaggieTv 7 месяцев назад
umeed krda thonu eh videos vdia lagg rhean ne .. comments ch jrur dseo 🙏❤️
@Nikhilbishnoi-oo4rd
@Nikhilbishnoi-oo4rd 7 месяцев назад
❤❤
@amjotgill38
@amjotgill38 7 месяцев назад
Very very nice ☺️
@avtarsaroya9031
@avtarsaroya9031 7 месяцев назад
​@@Nikhilbishnoi-oo4rd16:01
@Kaur_Deosi__
@Kaur_Deosi__ 7 месяцев назад
Hnji veere ❤️❤️
@Deenu-w6z
@Deenu-w6z 7 месяцев назад
Very very nice ❤❤❤❤❤veere Santy nu b leya kro
@RavinderSingh-uz6nt
@RavinderSingh-uz6nt 7 месяцев назад
ਜੱਗੀ ਵੀਰ ਤੁਸੀਂ ਪੰਜਾਬ ਪੁਲਿਸ ਦੀ ਵਰਦੀ ਵਿੱਚ ਬਹੁਤ ਸੋਹਣੇ ਹੋ ਰੱਬ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖੇ ਜੀ 🙏🙏
@RanjeetSingh-dl8oy
@RanjeetSingh-dl8oy 7 месяцев назад
❤❤
@jatt.life.574
@jatt.life.574 7 месяцев назад
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤️
@gurdeeptejay7295
@gurdeeptejay7295 7 месяцев назад
ਬਹੁਤ ਵਧੀਆ ਸਟੋਰੀ ਐ ਬਾਈ। Very Nice vedeo.👌👌👍👍🤝🤝🖐️🖐️👏🙏❤❤.
@SukhwinderSingh-wq5ip
@SukhwinderSingh-wq5ip 7 месяцев назад
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@subegsharma4750
@subegsharma4750 7 месяцев назад
ਹਰੇਕ ਪੁਲਸੀਆ ਮਾੜਾ ਨਹੀਂ ਹੁੰਦਾ ਕਈ ਪੁਲਿਸ ਵਾਲੇ ਵਧੀਆ ਸੋਚ ਵਾਲੇ ਵੀ ਹੁੰਦੇ ਹਨ 💯🙏🏻
@manjindersingh2830
@manjindersingh2830 7 месяцев назад
ਬਹੁਤ ਸੁੰਦਰ ਵੀਡੀੳ, ਸੁੰਦਰ ਕਹਾਣੀ , ਚੰਗੀ ਸਿੱਖਿਆ , ਜਮਾਜ ਨੂ ਚੰਗੀ ਸੇਧ ਦੇਣ ਵਾਲੀ ਵੀਡੀੳ, ਮਨਜਿਦਰ ਸਿੰਘ ਛਪਾਰ, ਲੁਧਿਆਣਾ
@manjindersingh2830
@manjindersingh2830 7 месяцев назад
Thx ji u like my comment, 🙏🙏
@karmjeetkaurranku3951
@karmjeetkaurranku3951 7 месяцев назад
ਬਹੁਤ ਵਧੀਆ👍💯 ਵੀਡੀਓ ਵੀਰ ਦੀਆਂ ਜੀ
@ਹਰਪਾਲਸਿੰਘ-ਭ7ਹ
@ਹਰਪਾਲਸਿੰਘ-ਭ7ਹ 7 месяцев назад
40+40 ਬਰੈੱਡ+ 90 ਬੇਸਣ=170 ਕਹਿੰਦਾ 90 ਬਣੇ ਦੁਕਾਨਦਾਰ ਹਿਸਾਬ ਚ ਕੱਚਾ ਲਗਦਾ ਆਈਂ ਨੀਂ ਦੁਕਾਨਦਾਰੀ ਹੁੰਦੀ 😂😂😂😂😂😂😂
@palisingh6663
@palisingh6663 7 месяцев назад
ਬਹੁਤ ਵਧੀਆ ਜੱਗੀ ਵੀਰ
@avatarsingh1153
@avatarsingh1153 7 месяцев назад
ਬਹੁਤ ਵਧੀਆ ਬਾਈ ਜੇ ਇਸ ਤਰ੍ਹਾਂ ਪੁਲਿਸ ਵਾਲੇ ਹੋਣ ਵਧੀਆ ਨਹੀਂ ਤੇ ਪੁਲਿਸ ਵਾਲਿਆਂ ਨੂੰ ਦੇਖ ਕੇ ਚੋਰਾਂ ਨਾਲੋਂ ਵੀ ਜਿਆਦਾ ਡਰ ਲੱਗਦਾ
@GursawekSidhuGursawekSidhu
@GursawekSidhuGursawekSidhu 7 месяцев назад
ਬਾਈ ਯਾਰ 15 ਮਿੰਟਾਂ ਦੀ ਵੀਡੀਓ ਹੈ ਤੇ ਵਿੱਚ ਇਹਦੇ ਤੁਹਾਡੀ ਮਸ਼ਹੂਰੀ ਵੀ ਹੈ ਤੇ ਵੇਖਣ ਨੂੰ ਮਗਰ ਰਹਿ ਕੀ ਜਾਂਦਾ ਐ ਵੀ ਦੱਸ ਦਿਓ
@KhushWalia-vj5dj
@KhushWalia-vj5dj 7 месяцев назад
👇Gangster episode vote 👇
@PawanPreet165
@PawanPreet165 5 месяцев назад
Ganster
@AkashDeep-vt1qu
@AkashDeep-vt1qu 7 месяцев назад
ਜੱਗੀ ਵੀਰ ਜੀ🌹 ਬਹੁਤ ਵਧੀਆ ਵੀਡੀਓ ਬਣੀ ਸੀ। ਮੇਰੇ ਵੱਲੋਂ ਬੈਸੱਟ ਅੋਫ਼ ਲੱਕ 🌹🌹🌹🌹🌹🌹🌹
@BhasinRaja1
@BhasinRaja1 7 месяцев назад
ਜੱਗੀ ਵੀਰੇ ਸ਼ੰਬੂ ਬਾਰਡਰ ਤੇ ਕੁਛ ਬਣਾਓ ਤਾਂ ਕਿ ਲੋਕ ਪ੍ਰੇਰਿਤ ਹੋਣ ਉੱਥੇ ਜਾਨ
@GursawekSidhuGursawekSidhu
@GursawekSidhuGursawekSidhu 7 месяцев назад
ਬਾਈ ਯਾਰ ਵੀਡੀਓ ਬਣਾਉਣੀ ਹੁੰਦੀ ਹੈ ਤਾਂ ਘੱਟ ਤੋਂ ਘੱਟ 30 ਮਿੰਟਾਂ ਦੀ ਤਾਂ ਬਣਾਇਆ ਹੀ ਕਰੋ ਯਾਰ
@officialRupinderchahal
@officialRupinderchahal 7 месяцев назад
ਸਿਰਾਂ ਵੀਡੀਓ ਹੁੰਦੀਆਂ ਨੇ ਜੱਗੀ ਬਾਈ 👌
@GursawekSidhuGursawekSidhu
@GursawekSidhuGursawekSidhu 7 месяцев назад
ਬਾਈ ਯਾਰ ਜੇ ਅਸੀਂ ਸੋਡੀ ਵੀਡੀਓ ਵੀ ਨਹੀਂ ਹੈ ਇਹਦਾ ਮਤਲਬ ਇਹ ਤਾਂ ਨਹੀਂ ਵੀ ਤੁਸੀਂ ਯਾਰ ਟੁੱਟ ਕੇ ਜੇ ਬਣਾਈ ਜਾਓ
@SimarjeetSimar-f3e
@SimarjeetSimar-f3e 7 месяцев назад
V NYC video 🎉
@yadwinderbhangu5814
@yadwinderbhangu5814 7 месяцев назад
Bhut vadia episode jagi vere parmatma hamesha cardicala ch rekhe lamia umra Mano hamesha khush raho carry on 🎉🥳🥳❤❤❤❤❤ love you bro ❤❤
@JaggieTv
@JaggieTv 7 месяцев назад
dhanwaad ji
@TarnveerSingh-qh4xy
@TarnveerSingh-qh4xy 7 месяцев назад
❤❤❤❤👌👌👌👌 MOGA
@supreetkaur9561
@supreetkaur9561 7 месяцев назад
Bohat vadia trike naal pesh kita tusi police job nu 🙏🙏🙏love Punjab police ❤❤❤❤
@Shazzvillagefoodsecrets
@Shazzvillagefoodsecrets 7 месяцев назад
ਸਾਡੇ ਵੱਲੋਂ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾਮ ਮਾਵਾਂ ਭੈਣਾਂ ਤੇ ਵੀਰਾਂ ਨੂੰ ਸਲਾਮ ਅਸੀਂ ਸੁਣੇ ਰੱਬ ਅੱਗੇ ਹੱਥ ਜੋੜ ਕੇ ਇਹ ਅਰਦਾਸ ਕਰ ਰਹੇ ਹਾਂ ਕਿ ਸਾਰੀ ਸੰਗਤ ਜਿੱਥੇ ਵੀ ਰਵੇ ਹਮੇਸ਼ਾ ਖੁਸ਼ ਰਵੇ ਵਸਦੀ ਰਵੇ ਆਬਾਦ ਰਵੇ ਹਮੇਸ਼ਾ ਸ਼ਾਦ ਤੇ ਕਾਮਯਾਬ ਰਵੇ 🙏🌹🙏🙏🙏🙏
@vjsharma565
@vjsharma565 7 месяцев назад
Bai sodi video dekh k pati match paisa ly aya si but game. Ch paisa aya ni
@armanbal4688
@armanbal4688 7 месяцев назад
❤😂​@@vjsharma565
@GuriGursaranSingh-p8y
@GuriGursaranSingh-p8y 7 месяцев назад
Very nice video❤❤❤
@satwantsingh9096
@satwantsingh9096 7 месяцев назад
ਚੰਗੀ ਗੱਲ ਹੈ ਭਲਾ ਕਰਨਾ ਚਾਹੀਦਾ ਹੈ
@charanjitsinghtablaplayer997
@charanjitsinghtablaplayer997 7 месяцев назад
ਬਹੁਤ ਵਧੀਆ ਜੱਗੀ ਵੀਰੇ ਵਾਹਿਗੁਰੂ ਕਿਰਪਾ ਕਰਨ❤❤❤
@pargatsingh-ix4zc
@pargatsingh-ix4zc 7 месяцев назад
ਬਹੁਤ ਹੀ ਵਧੀਆ ਲੱਗੀ ਵੀਡਿਓ ਵੀਰੇ❤❤🎉🎉
@husan.2124
@husan.2124 7 месяцев назад
No farmer no food❤
@kaursukhidhillon9272
@kaursukhidhillon9272 7 месяцев назад
Very nice video brother God bless you ❤
@ekamdhaliwal6235
@ekamdhaliwal6235 7 месяцев назад
Very nice video JASDEEP Singh wander Moga
@gurpalsekhon1516
@gurpalsekhon1516 7 месяцев назад
Love you jagiii and ਟੀਮ❤❤❤
@aksmusicsystemchaswal4358
@aksmusicsystemchaswal4358 7 месяцев назад
ਬਹੁਤ ਵਧੀਆ ਵੀਡੀਓ ਵੀਰੇ
@GursawekSidhuGursawekSidhu
@GursawekSidhuGursawekSidhu 7 месяцев назад
ਅਸੀਂ ਇਨਾਂ ਇੰਤਜ਼ਾਰ ਕਰਦੇ ਆਂ ਬਾਈ ਯਾਰ ਤੁਹਾਡੀ ਵੀਡੀਓ ਦਾ ਪਰ ਬਾਈ ਯਾਰ ਤੁਸੀਂ ਘੱਟ ਤੋਂ ਘੱਟ ਯਾਰ 30 ਮਿੰਟਾਂ ਦੀ ਵੀਡੀਓ ਤਾਂ ਬਣਾਇਆ ਹੀ ਕਰੋ ਯਾਰ ਇਹਦਾ ਮਤਲਬ ਇਹ ਤਾਂ ਨਹੀਂ ਬੇਨਤੀ ਹੈ ਵੀ ਅਸੀਂ ਮਜਬੂਰ ਹੀ ਹਾਂ ਤੁਹਾਡੀ ਵੀਡੀਓ
@karamjeetkaur1113
@karamjeetkaur1113 2 месяца назад
Jaggie bai master te Juliet part9. Bnadyo
@preetshergill4910
@preetshergill4910 4 месяца назад
ਵੀਡੀਓ ਤਾਂ ਬਹੁਤ ਵਧੀਆ ਆ ਬਾਈ ਪਰ ਤੁਸੀਂ ਵੀਡੀਓ ਬਹੁਤ ਛੋਟੀਆਂ ਬਣਾਉਂਦੇ ਹੋ । ਬਾਈ ਯਾਰ ਘੱਟੋ ਘੱਟ 25 - 30 ਮਿੰਟਾਂ ਦੀ ਵੀਡੀਓ ਤਾਂ ਬਣਾਇਆ ਕਰੋ, ਯਾਰ ਜਦ ਤੱਕ ਸਵਾਦ ਜਿਹਾ ਆਉਣ ਲੱਗਦਾ ਤਦ ਤੱਕ ਵੀਡੀਓ ਖਤਮ ਹੋ ਜਾਂਦੀ ਆ । ਤੁਹਾਡੀਆਂ ਬਾਈ ਸਾਰੀਆਂ ਵੀਡੀਓ ਹੀ ਬਹੁਤ ਸੋਹਣੀਆਂ ਹੁੰਦੀਆਂ ਨੇਂ, ਬੱਸ ਵੀਰ ਬਣਕੇ ਥੋੜ੍ਹੀ ਜਿਹੀ ਲੰਮੀ ਵੀਡੀਓ ਬਣਾਇਆ ਕਰੋ । God bless you bayi carry on 🩷👍
@jogasinghsandhu5325
@jogasinghsandhu5325 7 месяцев назад
ਬਹੁਤ ਵਧੀਆ ਸੁਨੇਹਾ
@jatinderbassi4163
@jatinderbassi4163 4 месяца назад
Sat Sri akal ji bahut bahut vadiya story video jaggi Bhai ❤
@JaspreetKaur-dz1mq
@JaspreetKaur-dz1mq 7 месяцев назад
Very nice story. Gbu all theam. 🎉🎉🎉🎉
@sarabjeetkaur-rd8kd
@sarabjeetkaur-rd8kd 7 месяцев назад
Very very nice 👍👍👍👍👍 vedio jaagie beta
@RaviSingh-on4fv
@RaviSingh-on4fv 7 месяцев назад
Vira ma thoda laga da a Vira ma thanu mil na Chanda a Vira ma Patiala suniar Hari da a nanksar
@harpreetsinghsra7253
@harpreetsinghsra7253 7 месяцев назад
ਵੀਡੀਓ ਵਧੀਆ ਸੀ ਪਰ jaggi ਇੱਕ ਕੁੜੀ ਨੂੰ ਪੁਲੀਸ ਵਾਲਾ bugge ਕਿਹ ਕੇ ਬੁਲਾਉਂਦੇ hoe ਠੀਕ ਨਹੀਂ ਲੱਗਦਾ
@user-hasan4xi7
@user-hasan4xi7 7 месяцев назад
Jaggi bai video siraaaaaaaaaa ❤ waheguru hmesha khush rkhn ❤
@RaviSingh-on4fv
@RaviSingh-on4fv 7 месяцев назад
Please help Manu vira nal milado please
@GursawekSidhuGursawekSidhu
@GursawekSidhuGursawekSidhu 7 месяцев назад
ਵੀਡੀਓ ਬਾਈ ਜੀ ਬਹੁਤ ਸੋਹਣੀ ਆ ਅਸੀਂ ਵੀਡੀਓ ਨਹੀਂ ਆ ਤੇ ਤੁਹਾਡੀ ਪਰ ਬਾਈ ਯਾਰ ਘੱਟ ਤੋਂ ਘੱਟ 30 ਮਿੰਟਾਂ ਦੀ ਤਾਂ ਘੱਟ ਤੋਂ ਘੱਟ ਤੁਸੀਂ ਬਣਾਏ ਹੀ ਕਰੋ ਯਾਰ
@ramanbuttar6395
@ramanbuttar6395 7 месяцев назад
Sare police walea de bullet de selincer change hunde ne😂
@Parminder-GurnoorRai0322
@Parminder-GurnoorRai0322 7 месяцев назад
ਬਹੁਤ ਵਧੀਆ ਸਟੋਰੀ ❤❤❤❤
@ManpreetKaurFjk-cr2tz
@ManpreetKaurFjk-cr2tz 7 месяцев назад
ਬਹੁਤ ਬਹੁਤ ਬਹੁਤ ਵਧੀਆਂ 👍👍 ਲੱਗੀ ਵੀਡੀਓ congratulations Jaggi tv ⭐⭐⭐ tussi star star ho😊😊
@RanjeetSingh-dl8oy
@RanjeetSingh-dl8oy 7 месяцев назад
👍👍👍👍👍
@Malkeetamar
@Malkeetamar 7 месяцев назад
Amazing video and this video is best can see on RU-vid as well as police officer journey was amazing
@ManuSardarni-xd6ro
@ManuSardarni-xd6ro 7 месяцев назад
My dad is also a police officer tuc boht vdia journey explain kiti a police life di reality kuj hor hndi a and lok smjde ki ne
@GursawekSidhuGursawekSidhu
@GursawekSidhuGursawekSidhu 7 месяцев назад
ਇਕ ਬਾਈ ਯਾਰ ਵੀਡੀਓ ਤੁਸੀਂ ਨਸ਼ੇ ਦੇ ਮੁੱਦੇ ਤੇ ਬਣਾਓ ਤੁਸੀਂ ਸ਼ੋਰਟ ਮੂਵੀ ਤੇ ਲੈ ਕੇ ਆਓ ਭਰਾ ਮੇਰਿਆ
@SurinderSanghera
@SurinderSanghera 28 дней назад
ਬਹੁਤ ਹੀ ਸੁੰਦਰ ਵੀਡੀਓ ਸਮਾਜ ਨੂੰ ਸਿਹਦ ਦੇਣ ਵਾਲੀ ਜੱਗੀ ਵੀਰ ਬਹੁਤ ਹੀ ਸੁੰਦਰ ਵੀਡੀਓ ਹਨ ਤੇਰੀਆਂ❤
@JagjeetDhami-c1d
@JagjeetDhami-c1d 7 месяцев назад
Part 2 chahi da bai ji ❤️❤️❤️😍🔥🔥🔥💕💕💕💕💕
@sarbjitkaursardarni5655
@sarbjitkaursardarni5655 7 месяцев назад
Boht vadia video veer ji. Police ban ka boht sohne lagg rehe o. ❤❤❤❤❤❤❤
@sarabjeetkaur-rd8kd
@sarabjeetkaur-rd8kd 7 месяцев назад
Very very nice 👍👍👍👍👍👍👍 vedio jaagie beta ji
@testchannelfortesting
@testchannelfortesting 7 месяцев назад
HALAL de paise vich BARKAR HUNDI HAI .... HARAM de PAISE naal mehanga smaan panvien milda hov pr barkat te shanti nahi mildi LIFE VICH
@gurdeepaujla1442
@gurdeepaujla1442 7 месяцев назад
Very nice video
@ManpreetKaur-bn8ic
@ManpreetKaur-bn8ic 7 месяцев назад
ਬਹੁਤ ਵਧੀਆ ਵੀਰਾ ਸਾਰੇ ਪੁਲਿਸ ਵਾਲੇ ਇਕੋ ਜਿਹੇ ਨਹੀਂ ਹੁੰਦੇ
@SidhuManghalwala
@SidhuManghalwala 7 месяцев назад
Thanks for 1.3k subscribers❤❤
@socialport24
@socialport24 7 месяцев назад
❤bohut vadia story ❤😊
@harshdeepgill1427
@harshdeepgill1427 7 месяцев назад
bohat vadia story ❤❤😊
@amandeep-eg2jj
@amandeep-eg2jj 7 месяцев назад
ਪੁਲਿਸ ਵਕਾਉ ਹੈ
@KhushpinderSingh-dr5xw
@KhushpinderSingh-dr5xw 2 месяца назад
Very nice video
@ParmjitKaur-c5c
@ParmjitKaur-c5c 5 месяцев назад
ਵਹੁਤ ਵਧੀਆ ਵੀੜੀਉ ਹੈ ਸਾਰੇ ਪੁਲਿਸ ਵਾਲੇ ਮਾੜੇ ਨਹੀਂ ਹੁੰਦੇ
@Verma.15
@Verma.15 7 месяцев назад
Bai Jaggie Ki Bola Mood Bahut Kharab Hai , Gareebi Ne Bura Hal Kar Rakhiya 5 Opration Ne Bilkul Marta Hun Ta Lagda Suicide Karna Pauga
@kuldeepkuldeepsingh-u1n
@kuldeepkuldeepsingh-u1n 7 месяцев назад
nice videos😍😍😍😍😍😍😍😍👌👌👌👌
@lakhaklr8136
@lakhaklr8136 5 месяцев назад
❤❤
@manjindersandhu6870
@manjindersandhu6870 2 месяца назад
❤❤
@immortalsgaming7832
@immortalsgaming7832 7 месяцев назад
Bhut hi vadia video bro 👌
@KartikSharma-m5g
@KartikSharma-m5g 7 месяцев назад
Nice
@LovepreetSingh-hp6ly
@LovepreetSingh-hp6ly 3 месяца назад
❤❤ bro
@harkiratsingh8474
@harkiratsingh8474 7 месяцев назад
Bht vadhiya bai love u and ur team❤❤❤
@joven0855
@joven0855 7 месяцев назад
bai videos ghaint hundiya ❤️prr polica app he bullet ch bend silncee pyi firda😂😂😂
@ramanmehami4709
@ramanmehami4709 7 месяцев назад
Bhut e jyada sohni lgi video veere heart touching c video ❤god bless you
@udaysidhu2887
@udaysidhu2887 7 месяцев назад
Nice 👍👍👍👍👍👍👍👍👍👍👍👍👍👍👍👍👍👍❤️❤️❤️❤️❤️💯💯💯💯💯💯💯💯💯💯💯💯🙏🙏🙏🙏🙏🙏🙏🙏🙏🙏 sach veer.ji🙏🙏🙏🙏🙏🙏🙏🙏🙏🙏
@thfsanampreetsingh
@thfsanampreetsingh 7 месяцев назад
First comment bai jaggie ❤
@HarpreetSingh-k9n
@HarpreetSingh-k9n Месяц назад
Jaggi Vera tusi saria video sachia banona ho kioki harak Di nl Ida hi hunda sachia va saria video thudia
@lovesingh7373
@lovesingh7373 7 месяцев назад
ਬਹੁਤ ਵਧੀਆ👍💯👍💯
@laxmandj6ptd326
@laxmandj6ptd326 7 месяцев назад
ग़रीब फ़ौजी की जिंदगी वाला एपिसोड बनाओ❤❤
@harmandhindsa6371
@harmandhindsa6371 7 месяцев назад
Bahut Vdiya Video Bhai G 👌❤️
@sukhoind911
@sukhoind911 7 месяцев назад
Very nice bro❤❤❤❤❤❤
@AnnoyedBarnOwl-is6ly
@AnnoyedBarnOwl-is6ly 7 месяцев назад
🎉 Mamy many Congratulations on your marrige 🎉
@parmkaur8615
@parmkaur8615 7 месяцев назад
ਬਹੁਤ ਵਧੀਆ❤❤
@ArjunCheema-z1c
@ArjunCheema-z1c 7 месяцев назад
Bai tuhadi video dekh ke dil khush ho janda❤
@v4_virk007
@v4_virk007 7 месяцев назад
Veere bullet da silencer v change kita hoya eh v illegal a police wale challan ktt dinde aa eda ta pr bai thoda kyu ni hoya
@AmritSingh-h8y
@AmritSingh-h8y 7 месяцев назад
Very nice video aa 👌👌 God bless you 🎉🎉🎉 good message
@ranglapunjabgangsar4859
@ranglapunjabgangsar4859 7 месяцев назад
Great job
@gursharan_k
@gursharan_k 2 месяца назад
Boht vdia video bnyi ae tuhi bro 😊 waheguru ji always bless you ❤
@kulwinderkaur9053
@kulwinderkaur9053 2 месяца назад
Bahuttttt vadiya veer ji tusi bahut handsome lagde o ji
@maanft8532
@maanft8532 7 месяцев назад
7:40 galat keha lok ta hun bhut siyane hoge Jdo sarkara siyania hogia ohdo bnd hona eh sb
@ekamjeetsingh-us1wu
@ekamjeetsingh-us1wu 6 месяцев назад
Siraaaaa mera bhra gall baat puri ghant aa hanji chakko ਪਰੌਂਠਾ ✅
@akbaldhillon3344
@akbaldhillon3344 7 месяцев назад
Episode ghto ght 30 40 mnt jarror bnya kro
@ButtaSingh-g6j
@ButtaSingh-g6j 7 месяцев назад
Jaggi bai video band kro kuch time sade Haryana ch tan net v band peya
@Shajsingh-nz3sh
@Shajsingh-nz3sh 7 месяцев назад
nice
@MqnjinderBassuwal-se8hr
@MqnjinderBassuwal-se8hr 7 месяцев назад
ਜੱਗੀ ਵੀਰ ਬਹੁਤ ਹੀ ਵਧੀਆ ਵੀਡੀਓ ਹੈ
@Ripjeet_brar44
@Ripjeet_brar44 7 месяцев назад
Veere tuc next part nhi leke aounde hor koi new episode kd dine ho es nl sara episode khrab ho jnda
@manjitkaur3915
@manjitkaur3915 7 месяцев назад
Very nice 👍👍, bro tusi uniform vich very nice lag rahe c
@LovepreetSingh-fi5lz
@LovepreetSingh-fi5lz 7 месяцев назад
Bai tv te v tari movie di weight an
@dhanbirsinghgill3252
@dhanbirsinghgill3252 5 месяцев назад
ਬਹੁਤ ਖੂਬ ਸਿੱਖਿਆ ਭਰਪੂਰ
@virendarsingh2765
@virendarsingh2765 7 месяцев назад
नाइस वीडियो पुलिस ऑफिसर नाइस वीडियो
@gurwindermald
@gurwindermald 7 месяцев назад
Vadia ni lagi yr 😢
Далее
Обменялись песнями с POLI
00:18
Просмотров 110 тыс.
Karmawala Platina • Motivational Story • Jaggie Tv
21:16
Chori Da Viah | Full Comedy Short Video 2024 | JaggieTv
22:40
Lokan Di Chuk | JaggieTv
24:30
Просмотров 407 тыс.
Daaj De Gandde • JaggieTv
24:57
Просмотров 2,1 млн