Тёмный

ਪੁੰਨੂੰ ਬਾਬੇ ਤੋ ਕਬੂਤਰ ਘੱਗੇ ਗਏ ਘੱਗੇ ਤੋਂ ਕਬੂਤਰ ਸਿੱਧੇ ਸਾਡੇ ਘਰ ਆਏ। ਤੇ ਅਸੀਂ ਸਾਂਭ ਕੇ ਰੱਖ ਲਏ  

Star Kabutarbaaz
Подписаться 53 тыс.
Просмотров 39 тыс.
50% 1

#starkanutarbaaz #bantballamgad #ikshonkkabutarbajida #ਕਬੂਤਰ #ਕਬੂਤਰਬਾਜ਼ੀ
#kabutarbaaji #gagga #pigeon #gelialkda #bantvideo #ballamgad #star #kabutarbaz
#pigeonrace #kulwindarkhidkian #Harmannamol #interwies #kabutarvideo #pigeonlover #viralvideo #live #cheenekabutar #rajanbahiwal #mohanbadal #jasveerbadal #bhuttolambwali #teetukotman #kantakhidkian #amarrajgad #sidhu #vakeelbahiniwal #namdevsukhanwal

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 222   
@kuldeepsingh-bd1bz
@kuldeepsingh-bd1bz 9 месяцев назад
ਬਾਈ ਬੇਨਤੀ ਆ ਯਾਰ ਜਿੰਨੇ ਵੀ ਭਰਾ ਵੀਡੀਓ ਦੇਖਦੇ ਆ ਲਾਇਕ ਜਰੂਰ ਕਰਿਓ ਕਿਉਂਕਿ ਆਪਾਂ ਦੇਖ ਕੇ ਹੀ ਛੱਡ ਦਿਨੇ ਆ ਆਪਾਂ ਨੂੰ ਕੋਈ ਫਰਕ ਨੀ ਪੈਣਾ ਬਟਨ ਦੱਬਣ ਨਾਲ.ਭਰਾ ਮੇਹਨਤ ਕਰ ਰਿਹਾ ਪੂਰੀ ਮੱਦਤ ਕਰੋ ਜਿਨੀ ਹੋ ਸਕਦੀ ਆ. ਧੰਨਵਾਦ ਸਾਰੇ ਭਰਾਵਾ ਦਾ 🙏🙏
@StarKabutarbaaz
@StarKabutarbaaz 9 месяцев назад
Love 💓 you bro
@harwindersingh2378
@harwindersingh2378 9 месяцев назад
Happy new year veer ji veer. Ni Mohali Chandigarh de eriye ch vi ai bahut change khidari ne eder vi
@iqbalbrar2942
@iqbalbrar2942 9 месяцев назад
Right
@1993sidhu
@1993sidhu 9 месяцев назад
2nd part kdo pauna y
@kuldeepsingh-bd1bz
@kuldeepsingh-bd1bz 9 месяцев назад
@@StarKabutarbaaz ਭਰਾ ਜੀ ਪਾ ਦੋ ਦੂਸਰਾ ਹਿਸਾ ਵੀਡੀਓ ਦਾ
@ਪਿੰਦਾਰੋੜੀਵਾਲਾ
ਬਹੁਤ ਵਧੀਆ ਜਾਣਕਾਰੀ ਵੀਰ ਜੀ
@nindivirk7539
@nindivirk7539 9 месяцев назад
ਬਹੁਤ ਵਧੀਆ ਇਨਸਾਨ ਵੱਡਾ ਭਰਾ ਬਲਵੰਤ,ਇੱਕ ਵਾਰ ਮੈਂ ਤੇ ਸੱਤੂ ਬਾਜਾਖਾਨੇ ਵਾਲਾ ਆਏ ਸੀ ਬਾਈ ਨੇ ਖੱਟੀਆਂ ਅੱਖਾਂ ਦਾ ਜੌ਼ ਸਿਰਾ ਦਿੱਤਾ ਸੀ ਕਹਿ ਕੇ ਕਿ ਤੁਹਾਡੇ ਏਰੀਏ ਚ ਏਹਦੇ ਨਾਲ ਦਾ ਕਬੂਤਰ ਹੈਨੀ,ਮੇਰੇ ਕੋਲ ਬਿੱਲੀ ਮਾਰ ਗਈ ਸੀ ਸ਼ਰਮ ਦੇ ਮਾਰੇ ਭਰਾ ਕੋਲ ਮਗਰੋਂ ਗੲਏ ਨਹੀਂ
@ajaydhaliwal4984
@ajaydhaliwal4984 8 месяцев назад
ਯਾਰੀ ਦੋਸਤੀ ਚ ਇੰਨਾ ਹੀ ਪਿਆਰ ਹੋਣਾ ਚਾਹੀਦਾ ❤❤❤
@Harmansran101
@Harmansran101 9 месяцев назад
ਕੁਲਦੀਪ ਬਾਈ ਜੀ ਬਹੁਤ ਵਧੀਆ ਇੰਟਰਵਿਊ ਆ
@Dasmeshbenipal
@Dasmeshbenipal 9 месяцев назад
ਇਹਨਾਂ ਨੂੰ ਕਹਿੰਦੇ ਨੇ ਅਸਲ ਖਿਡਾਰੀ ਸਾਰੇ ਹੀ ਗੁਣ ਨੇ ਬੰਤ ਬਾਈ ਵਿੱਚ ਮੈਨੂੰ ਇਹ ਵੀਡੀਓ ਬਹੁਤ ਚੰਗੀ ਲੱਗੀ
@JassS634
@JassS634 9 месяцев назад
ਬਾਈ ਦਿਆ ਗੱਲਾਂ ਸੁਣ ਕੇ ਇੰਜ ਲਗਦਾ ਜਿਵੇਂ ਫਿਲਮ ਦੇਖੀ ਜਾਨੇ ਆ ਬਾਜਿਆ ਜਿੱਤਣ ਵਾਲੀਆ ਗੱਲਾਂ ਸੁਣ ਕੇ,ਦੂਜੀ ਗੱਲ ਬਾਈ ਨੇ ਆਪਣੇ ਨਾਲ ਦੇ ਬਾਈ ਨੂੰ ਬਹੁਤ ਇਜੱਤ ਮਾਨ ਦਿੱਤਾ ਬਾਈ ਇਕਬਾਲ ਨੂੰ
@StarKabutarbaaz
@StarKabutarbaaz 9 месяцев назад
ਬਿਲਕੁਲ ਜੀ
@tari3043
@tari3043 9 месяцев назад
ਕੁਲਦੀਪ ਬਾਈ ਜੀ ਬਹੁਤ ਵਧੀਆ ਇੰਟਰਵਿਊ ਆ।
@gorasandhu2500
@gorasandhu2500 9 месяцев назад
ਵੀਰੇ ਗੱਲ ਬਾਤ ਤਾਂ ਵਿਚੇ ਰਹਿ ਗਈ ਜੇ ਦੂਜਾ ਭਾਗ ਆਉਣਾ ਤਾ ਅਗਲੇ ਦਿਨ ਵੀਡੀਓ ਪਾ ਦੇਣੀ ਸੀ ਜੇ ਗੈਪ ਪੈ ਜੇ ਤਾਂ ਸੁਆਦ ਖਰਾਬ ਹੋ ਜਾਂਦਾ ਯਾਰ ਗੁੱਸਾ ਨਾ ਕਰੀ ਵੀਰ ਧੰਨਵਾਦ ਜੀ
@_Sandhu-306
@_Sandhu-306 9 месяцев назад
ਸੁਣਿਆ ਸੀ ਬੀ ਟੋਕਰੇ ਭਰ ਭਰ ਕੇ ਕਬੂਤਰਾ ਦੇ ਆਏ ਸੀ ਘੱਗੇ ਪੁੰਨੂੰ ਆਲੇ ਬਿਲਕੁਲ 💯%sach aa ਏ ਗੱਲ !
@sharnmalhi7059
@sharnmalhi7059 9 месяцев назад
Ryt
@ਸਤਨਾਮਸਿੰਘਢਿੱਲੋਂ
ਮੈ ਬਹੁਤ ਮੇਹਨਤ ਕੀਤੀ ਸੀ ਕਿਸੇ ਨੇ ਸਾਕ ਕਰਤਾ
@singhp3527
@singhp3527 9 месяцев назад
ਵਾਹ ਵਾਹ ਬਾਈ ਜੀ ਨਜ਼ਾਰਾ ਆ ਗਿਆ ਇੰਟਰਵਿਊ ਦੇਖ ਕੇ ❤❤❤❤❤🎉🎉🎉
@singhp3527
@singhp3527 9 месяцев назад
ਬਾਈ ਜੀ ਇਸ ਤਰ੍ਹਾਂ ਦੇ ਉਸਤਾਦਾਂ ਦੀ ਇੰਟਰਵਿਊ ਕਰਿਆ ਕਰੋ
@KulwinderSingh-kt4vb
@KulwinderSingh-kt4vb 9 месяцев назад
Very good 👍
@Harpinder_Singh_Maan
@Harpinder_Singh_Maan 9 месяцев назад
❤ ਬਹੁਤ ਵਧੀਆ ਗੱਲਬਾਤ -ਪਿੰਡ _ਰਾਮਨਿਵਾਸ_ (ਬਠਿੰਡਾ)_ ❤❤❤
@PreetGur-dl2dw
@PreetGur-dl2dw 9 месяцев назад
ਕੁਲਦੀਪ ਬਾਈ ,ਜੰਟਾ ਬਾਬਾ ਜੀ ਆਲਮਵਾਲਾ ਤੇ ,ਕੰਤਾ ਬਾਈ ਜੀ ਖਿੜਕੀਆ ਹਾਕਮ ਬੱਲੋ ਬਾਬਾ ਜੀ ਇਹਨਾ ਦੀ ਇੰਟਰਵਿਊ ਜਰੂਰ ਕਰੋ ਵਖਤ ਹੀ ਹੁੰਦਾ ਲੱਗਿਆ ਵੇਲਾ ਹੱਥ ਨਹੀ ਆਉਦਾ ਬਾਈ ❤❤🙏🙏🙏👏👏
@StarKabutarbaaz
@StarKabutarbaaz 9 месяцев назад
Baba Sukh rakhe
@natureofpunjab868
@natureofpunjab868 9 месяцев назад
Top da khidari bant 22 te punjab di top class nasal a bant 22. Kol. Looww diyan bazzian ghar hi mukka dinde ne
@PreetGur-dl2dw
@PreetGur-dl2dw 9 месяцев назад
ਕੁਲਦੀਪ ਬਾਈ 3 ਵਾਰ ਦੇਖ ਲਈ ਇੰਟਰਵਿਊ ❤❤❤❤ ,
@sampysekhon2454
@sampysekhon2454 9 месяцев назад
Kuldeep veer 2 bhag vich jo galla ustaad ji ne dasia kabooter nu bachaun Walia 100% sahi keha y menu mere ustaad sohel grewal ji ne dasea c eh hi y aapne punjab ch pehla jisnu 100% pata hor kise khidari nu eh gal ni pata c par hun sab kehngy kabooter zor lagya bchona hor kise khidari nu ni aaunda koi kuj v kahe hun loa ch sab de marde aa
@ItsArshgaming
@ItsArshgaming 9 месяцев назад
Superstar bant balmgarh ❤️bohot vadiya insan sardar mejar Singh gill patwari Rajgarh ❤️❤️
@JagjitBurj1
@JagjitBurj1 8 месяцев назад
Y Kanta khidkiyan di interview kro g
@gurmaildhaliwal2590
@gurmaildhaliwal2590 9 месяцев назад
ਅੱਜ ਆ ਸਭ ਤੋਂ ਵੱਡਾ ਖਿਡਾਰੀ
@sonujindjaan780
@sonujindjaan780 9 месяцев назад
ਕੁਲਦੀਪ ਵੀਰ ਸਿਰਾ ਇਨਰਵਇਊ ਜੋਦਾ ਵਸਦਾ ਰਹੇ ❤❤
@kulvirsingh9030
@kulvirsingh9030 9 месяцев назад
ਕੁਲਦੀਪ ਵੀਰੇ ਪੂਰਾ ਸਿਰਾ ਕਰਾਤਾ ❤❤❤❤ ਪਰਮਾਤਮਾ ਹੋਰ ਤਰਕੀਆ ਦੇਵੇ ਲਵ ਯੂ ਪਰਾ ਖੁਸ਼ ਰਹਿ ❤❤ ਬਹੁਤ ਵਧਿਆ ਵੀਡਿਓ ਆ
@lakhmirsingh6134
@lakhmirsingh6134 9 месяцев назад
Bai Kuldeep next part pado jaldi Bhut Sohna laga bai da gal karn da salika bai de vaare te bai de kabooter bare bhut sunea c Sachi bai v sirra banda de bai de kabooter v end a.....thanku Kuldeep bai di interview lai
@ਕਬੂਤਰਬਾਜ਼ੀ-ਵ4ਥ
@ਕਬੂਤਰਬਾਜ਼ੀ-ਵ4ਥ 9 месяцев назад
ਸਿਰਾ ਵੀਡੀਓ
@ramanadr-u2r
@ramanadr-u2r 7 месяцев назад
tuc jwak o gaaaa pyi jne o 😅
@gurwindersingh6406
@gurwindersingh6406 9 месяцев назад
ਮੈਨੂੰ ਲਗਦਾ ਸਾਰਾ ਦਿਨ ਲਗ ਜੂ ਪਰ ਗੱਲਾਂ ਨਹੀਂ ਮੁੱਕਦੀਆਂ
@jaskaransinghgill8671
@jaskaransinghgill8671 9 месяцев назад
bahli dawi nasl c bai bant di na bahut suniya c ajj vekheya bai nu
@tari3043
@tari3043 9 месяцев назад
ਸਦਾਬਹਾਰ ਖਿਡਾਰੀ 🙏🙏🙏🙏
@bhindersinghbhindersingh3280
@bhindersinghbhindersingh3280 9 месяцев назад
ਕੁਲਦੀਪ ਬਾਈ ਸਾਰਾ ਕਰਵਾਈ ਜਾਨਾ
@gurtirathdhaliwal855
@gurtirathdhaliwal855 9 месяцев назад
Bai amar rajghar bhuth vadia khaderi aa bai de nal 20 saal to yari aa wheguru veer nu hamesha chardikala vich rake
@AmarRajgarh
@AmarRajgarh 9 месяцев назад
Kuldeep bai tera bohat dhanwaad tu purane khidariyan di interview krda
@gurpreetsingh-ts9xs
@gurpreetsingh-ts9xs 9 месяцев назад
Nice interview vir
@PrabhjotSingh.380
@PrabhjotSingh.380 9 месяцев назад
Bai swad aa gya sun ka bai na 1ganta bazzi jit ii vich hi kad dita bai bazzi aa hi aniya jit aa such a nice person
@Amandeepaulakh-e5o
@Amandeepaulakh-e5o 9 месяцев назад
Kuldeep ਵੀਰੇ ਸਤਿ ਸ੍ਰੀ ਆਕਾਲ ਜੀ ਵਾਲੀ ਤਕੜੀ ਹਿਸਟਰੀ ਆ ਵੱਡੇ ਵੀਰੇ ਬੰਤ ਬਲਮਗੜ੍ਹ ਜੀ ਦੀ ਦੂਜਾ ਪਾਰਟ ਕਦੋਂ ਪਾਓ ਗੇ ਜੀ❤❤❤❤❤ ਜਿਉਂਦਾ ਵੱਸਦਾ ਰਹਿ ਕੁਲਦੀਪ ਬਾਈ ਬਾਬਾ ਨਾਨਕ ਜੀ ਤੈਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਜਿੰਦਗੀ
@StarKabutarbaaz
@StarKabutarbaaz 9 месяцев назад
ਕੱਲ ਨੂੰ ਸ਼ਾਮ ਛੇ ਵਜੇ
@jassbawa3154
@jassbawa3154 9 месяцев назад
ਬਾਈ ਇੰਟਰਵਿਊ ਬਹੁਤ ਵਧੀਆ ਸੀ ❤❤❤❤❤❤❤❤❤❤❤❤
@amandeepsidhu3080
@amandeepsidhu3080 9 месяцев назад
Thanks for Sharing History Top Interview 🙂
@jotdhattofficial6303
@jotdhattofficial6303 9 месяцев назад
Eh interview lok 5 saal to udeek rehe c Dhanwaad ji
@navdeep991
@navdeep991 9 месяцев назад
Bhut vadia interview
@Shonk_punjab_da
@Shonk_punjab_da 9 месяцев назад
❤nyc work brother 🎉❤
@RavinderSingh-e2y
@RavinderSingh-e2y 9 месяцев назад
Y sirra la ditaaaa video karke y de boln da tarekaaaa te y da subah bhut vdea
@jaatboy2234
@jaatboy2234 9 месяцев назад
Bhaji inka popal pehlvan freed cort ka bi interview kro
@gaggiwazidke2990
@gaggiwazidke2990 9 месяцев назад
ਕੁਲਦੀਪ ਸਿਰਾ ਗੱਲਬਾਤ ❤❤
@KulwinderSingh-py9hm
@KulwinderSingh-py9hm 9 месяцев назад
Bhout vdia veer kabootar changi tray dekhia kro
@RamanMangat
@RamanMangat 9 месяцев назад
ਬਹੁਤ ਵਧੀਆ ਜੀ
@SatnamSingh-dc1it
@SatnamSingh-dc1it 9 месяцев назад
ਦੂਜਾ ਪਾਰਟ ਜਲਦੀ ਪਾ ਦੀ ਭਰਾ ਨਹੀਂ ਸਵਾਦ ਖਰਾਬ ਹੋ ਜਾਣਾ
@StarKabutarbaaz
@StarKabutarbaaz 9 месяцев назад
Bus ਇਕ ਦਿਨ ਛੱਡ ਕੇ ਹੀ ਅੱਪਲੋਡ ਕਰਦੂ ਗਾ ਵੀਰ
@SatnamSingh-dc1it
@SatnamSingh-dc1it 9 месяцев назад
@@StarKabutarbaaz ok ਵੀਰ ਸੁਕਰੀਆ
@gaggu-fg3en
@gaggu-fg3en 9 месяцев назад
Bai aglli video ch eh pusna v kabotar nu bhebadi kasto hundi a te kalli march kive deni a kabotar nu ❤
@jatindersingh1859
@jatindersingh1859 9 месяцев назад
Kuldeep y ek na pind dass deya karo kithe je a jidhe v interview karde o
@gorakapoor3477
@gorakapoor3477 9 месяцев назад
Mai v le k gya babe puran nal aa k joda .baba puran mera ustad aa
@SatnamsinghAtwal-f7g
@SatnamsinghAtwal-f7g 9 месяцев назад
Vah dada guru g salute
@gursharnsingh6698
@gursharnsingh6698 9 месяцев назад
Jaskrn uamdpur ustad de video kro g
@MangalSingla-hu2bd
@MangalSingla-hu2bd 9 месяцев назад
Bant balamgarh ❤️ amar Rajgarh
@AmarRajgarh
@AmarRajgarh 9 месяцев назад
HAPPY NEW YEAR CHARDIKALA CH RAKHE BAI APNE NU
@lofiworlld1
@lofiworlld1 9 месяцев назад
Star a Bai apna Bai bant balamgarh Jashan Rajgarh ❤️❤️❤️❤️❤️❤️❤️
@harpreetbhangu4779
@harpreetbhangu4779 9 месяцев назад
Very nice 👌
@ManminderjitSingh-y5y
@ManminderjitSingh-y5y 9 месяцев назад
Kuldeep y bhut bhut hi vadia interview y di sirra la dita interview vala ❤❤❤
@maansaab4617
@maansaab4617 9 месяцев назад
Bai ਬੰਤ ਦਾ ਪਿੰਡ ਕੇੜੇ ਜਿਲੇ ਚ ਬਾਈ ਪੈਂਦਾ ਬਲਮਗੜ
@StarKabutarbaaz
@StarKabutarbaaz 9 месяцев назад
ਮੁਕਤਸਰ ਨਾਲ
@KhanSaab-ft1fj
@KhanSaab-ft1fj 9 месяцев назад
Veere tu sirraa laaya piya mukabla ni tera kuldeep 22❤
@StarKabutarbaaz
@StarKabutarbaaz 9 месяцев назад
ਪਿਆਰ ਆ ਬਾਈ ਥੋਡਾ ਜੀ❤️
@gurtirathdhaliwal855
@gurtirathdhaliwal855 9 месяцев назад
Bai kuldeep tusi bhuth vadia interview kar deo best of luck ese tra wheguru thanu hamesa chardikala vich rakhe
@StarKabutarbaaz
@StarKabutarbaaz 9 месяцев назад
ਪਿਆਰ ਆ ਥੋਡਾ ਵੀਰ
@gurtirathdhaliwal855
@gurtirathdhaliwal855 9 месяцев назад
🙏🙌👏
@amitambala8359
@amitambala8359 9 месяцев назад
Bai Amar rajgharh ❤❤ bhut Badhiya Bande ne❤️👏👏
@SataBrar-oq9ne
@SataBrar-oq9ne 9 месяцев назад
ਬਹੁਤ ਵਧੀਆ
@PreetHanjra-vh5kc
@PreetHanjra-vh5kc 9 месяцев назад
Good
@Harmansran101
@Harmansran101 9 месяцев назад
Very nice bai g
@gurpreetsingh9301
@gurpreetsingh9301 9 месяцев назад
Very nice
@lakhveersinghlakhveersingh3358
@lakhveersinghlakhveersingh3358 9 месяцев назад
Nice ustad ji
@MangalSingla-hu2bd
@MangalSingla-hu2bd 9 месяцев назад
Legend bant balamgarh amar Rajgarh ❤
@harwindersandhu2124
@harwindersandhu2124 9 месяцев назад
ਸਿਰਰਾ ਬੰਦਾ ਕੁਲਦੀਪ ਬਾਈ 🎉🎉🎉
@StarKabutarbaaz
@StarKabutarbaaz 9 месяцев назад
Thanks br
@gurtirathdhaliwal855
@gurtirathdhaliwal855 9 месяцев назад
Bhuth vadia interview aa bai
@gurwinderbrar6520
@gurwinderbrar6520 9 месяцев назад
Duja part v update krde bro
@HarmanSingh-j2s
@HarmanSingh-j2s 9 месяцев назад
sirra hi lata ustad bant ballamgarh ji ne ❤❤❤Harman namol
@StarKabutarbaaz
@StarKabutarbaaz 9 месяцев назад
ਸੀਰਾ ਤਾਂ ਤੁਸੀ ਵੀ ਲਾਤਾ ਯਾਰਾ ।
@Pbx_gill-yt
@Pbx_gill-yt 9 месяцев назад
very nice 👍👍❤❤❤❤
@huntergrouphoshiarpur8664
@huntergrouphoshiarpur8664 9 месяцев назад
Osm
@karankaran2528
@karankaran2528 9 месяцев назад
Good 👍
@manpreet-k3o
@manpreet-k3o 9 месяцев назад
Bhout time to wait c 22 reejh e pugatii tu ta
@shivrajshivraj5813
@shivrajshivraj5813 9 месяцев назад
Very very nice ji 👌👍
@BaldavsinghToor
@BaldavsinghToor 9 месяцев назад
Kuldeep veer part 2 kdo au
@BellaJi-m3q
@BellaJi-m3q 9 месяцев назад
❤❤❤❤
@jotdhattofficial6303
@jotdhattofficial6303 9 месяцев назад
Star interview
@rajandhaliwal6801
@rajandhaliwal6801 9 месяцев назад
Kanta khidkiyaan de interview karo
@KulwantSingh-xx4wl
@KulwantSingh-xx4wl 9 месяцев назад
Sirra 22 bant balmghar toper aa
@gurjitsingh3901
@gurjitsingh3901 9 месяцев назад
Bhut vdia video pji❤❤❤
@jassbawa3154
@jassbawa3154 9 месяцев назад
Very nyc bhai ji
@kulbiraulakh7890
@kulbiraulakh7890 9 месяцев назад
Veer adhi interview ha
@AMANDEEPDHILLON-pb5mp
@AMANDEEPDHILLON-pb5mp 9 месяцев назад
Very good interview ❤
@Karamjit.Mander
@Karamjit.Mander 9 месяцев назад
ਅੱਜ ਤਾ ਸਿਰਾ ਕਰਤਾ ਯਰ ਤੁਸੀ
@harpreetbrar9475
@harpreetbrar9475 9 месяцев назад
Good 🎉🎉
@Arjan7682
@Arjan7682 9 месяцев назад
Baba pooran g legend player
@maansaab4617
@maansaab4617 9 месяцев назад
Bhot vadia interview aa baii❤❤❤
@gaggisingh1141
@gaggisingh1141 9 месяцев назад
Good vr
@santokhsingh6462
@santokhsingh6462 9 месяцев назад
End gal bat as g
@jaggimanupur9710
@jaggimanupur9710 9 месяцев назад
Veer ji kodo goh di interview kro
@AmarRajgarh
@AmarRajgarh 9 месяцев назад
super star a bai apna ❤❤❤❤❤❤❤
@kittychaudhary1747
@kittychaudhary1747 9 месяцев назад
ਸਟਾਰ ਚੈਨਲ ਦਾ ਸਟਾਰ ਇਨਸਾਨ ਕੁਲਦੀਪ ਵਾਈ
@StarKabutarbaaz
@StarKabutarbaaz 9 месяцев назад
ਥੋਡਾ ਪਿਆਰ ਆ ਬਾਈ ਜੀ
@kittychaudhary1747
@kittychaudhary1747 9 месяцев назад
​@@StarKabutarbaazਕੁਲਦੀਪ ਵਾਈ ਇਸ ਇੰਟਰਵਿਊ ਦਾ ਦੂਸਰਾ ਭਾਗ ਨਹੀ ਮਿਲਦਾ
@StarKabutarbaaz
@StarKabutarbaaz 9 месяцев назад
@@kittychaudhary1747 kall nu pawage Bai 6 vje
@kittychaudhary1747
@kittychaudhary1747 9 месяцев назад
@@StarKabutarbaaz ਧੰਨਵਾਦ ਵੀਰ
@MandeepSingh-vs9ic
@MandeepSingh-vs9ic 9 месяцев назад
Knt gal baat
@MokeshKamar-e3v
@MokeshKamar-e3v 9 месяцев назад
Very nice interview bai
@sandeepnarwal3807
@sandeepnarwal3807 9 месяцев назад
❤❤❤❤ ustad ji
@fojjisaab9604
@fojjisaab9604 9 месяцев назад
sirrra ver hun video v te voice v attt aa
@StarKabutarbaaz
@StarKabutarbaaz 9 месяцев назад
ਕੋਸਿਸ ਤਾਂ ਬਾਈ ਹਰ ਵੀਡਿਓ ਚੰਗੀ ਕਰਨ ਦੀ ਕੋਸਿਸ ਕਰੀ ਦੀ ਆ। ਬਾਕੀ ਜੀ ਹੋਣਾ ਰੱਬ ਦੀ ਮਰਜੀ ਹੁੰਦੀ ਆ ਜੀ
@JaspalSingh-si3oh
@JaspalSingh-si3oh 9 месяцев назад
Nazara aa pura❤❤
@chanducheema5094
@chanducheema5094 9 месяцев назад
❤❤❤❤❤❤❤❤
Далее