Тёмный

ਪੂਰਨ ਭਗਤ ਦਾ ਟਿੱਲਾ🛕ਰਾਜੇ ਨੇ ਵੱਡਕੇ ਖੂਹ ਚ ਸੁਟਤਾ ਸੀ🕳️ ਮਾਂ ਬਣਾਉਣਾ ਚਾਹੁੰਦੀ ਸੀ ਸਰੀਰਕ ਸੰਬੰਧ🔥 Pooran Bhagat 

Lahoriye Records
Подписаться 1,3 млн
Просмотров 549 тыс.
50% 1

ਪੂਰਨ ਭਗਤ ਦਾ ਟਿੱਲਾ🛕ਰਾਜੇ ਨੇ ਵੱਡਕੇ ਖੂਹ ਚ ਸੁਟਤਾ ਸੀ🕳️ ਮਾਂ ਬਣਾਉਣਾ ਚਾਹੁੰਦੀ ਸੀ ਸਰੀਰਕ ਸੰਬੰਧ🔥 Pooran Bhagat
puran
puran bhagat
pooran bhagat
pooran bhagat da Tilla
Tilla Baba Pooran Bhagat
Village bhuttiwala, sri Muktsar Sahib, punjab
coverage by: Sukh Batth Lahoriya
#Tilla #PooranBhagat #PuranBhagat #Pooran #gurugorakhnath #gorakhnath #history

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 419   
@charanjeetgill1708
@charanjeetgill1708 Месяц назад
🌹ਪੂਰਨ ਭਗਤ ਸਥਾਨ ਦੇ ਬਹੁਤ ਵਧੀਆ ਦਰਸ਼ਨ ਕਰਵਾਏ ਜੀ। ਦਾਤਾ ਤੇ ਭਗਤ ਸੂਰਮੇ ਤਿੰਨੇ ਜੱਗ ਜਿਉਂਦੇ ਨੇ। ਧੰਨ ਧੰਨ ਬਾਬਾ ਪੂਰਨ ਭਗਤ ਦੀ ਜੈ ਹੋਵੇ 🙏
@UpinderSingh-dc7xi
@UpinderSingh-dc7xi 28 дней назад
I
@DaljitSingh96241
@DaljitSingh96241 4 месяца назад
ਵੀਰ ਸਭ ਤੋ ਪਹਿਲਾ ਮੰਦਰ ਤੇ ਇਤਿਹਾਸਕ ਅਸਥਾਨ ਸਿਆਲਕੋਟ ਵਿੱਚ ਹੈ ਉਥੇ ਹੀ ਪੂਰਨ ਭਗਤ ਰਾਜਾ ਸਲਵਾਨ ਜੱਟ ਰਾਜਾ ਸਿਆਲਕੋਟ ਦਾ ਰਾਜਾ ਸੀ ਏਹ ਖੂਹ ਸਿਆਲਕੋਟ ਵਿੱਚ ਹੀ ਪੈਂਦਾ ਹੈ ਤੇ ਚਾਰ ਅੰਗ ਜੋ ਰਾਜੇ ਸਲਵਾਨ ਨੇ ਵੱਡੇ ਕੱਟੇ ਸੀ ਹੱਥ ਪੈਰ ਚਾਰੇ ਅੰਗ ਜੋੜਨ ਕਰਕੇ ਚੌਰੰਗੀ ਨਾਥ ਨਾਮ ਪਿਆ ਓਹ ਮਹਾ ਯੋਗੀ ਗੁਰੂ ਗੋਰਖ ਨਾਥ ਜੀ ਮਹਾਰਾਜ ਨਾਥ ਪੰਥ ਦੇ ਇਸ਼ਟ ਗੁਰੂ ਤੇ ਨਾਥ ਪੰਥ ਚ ਪੂਰਨ ਭਗਤ ਜੀ ਨੂੰ ਚੌਰੰਗੀ ਨਾਥ ਜੀ ਬੋਲਦੇ ਤੇ ਜੰਮੂ ਤੇ ਪਠਾਨਕੋਟ ਵਿੱਚ ਬਾਬਾ ਪੂਰਨ ਭਗਤ ਸਿੱਧ ਯੋਗੀ ਬਾਬਾ ਸਹਿਜ ਨਾਥ ਨਾਲ ਪੂਜਦੇ ਜੰਮੂ ਤੇ ਪਠਾਨਕੋਟ ਵਿੱਚ ਚੰਡਿਆਲ ਗੋਤ ਤੇ ਖੱਤਰੀਆ ਦੇ ਇਸ਼ਟ ਨੇ ਉਨਾ ਤੇ ਜੰਮੂ ਚ ਕਿਰਪਾ ਕੀਤਾ ਤੇ ਆਪਣੇ ਤੱਪ ਅਸਥਾਨ ਧੂਣੇ ਦੀ ਸੇਵਾ ਕਰਵਾਈ ਤੇ ਉਨਾ ਜੰਮੂ ਦੇ ਰਾਜੇ ਦੀ ਅੌਲਾਦ ਨਹੀ ਹੁੰਦੀ ਤਾ ਗੋਤ ਬਦਲਣ ਲਈ ਕਿਹਾ ਤਾ ਚੰਬਾਲ ਗੋਤ ਤੋ ਚੰਡਿਆਲ ਗੋਤ ਖੱਤਰੀ ਰੱਖ ਲਈ ਤੇ ਪਹਿਲੀ ਗੋਤ ਖੱਤਮ ਕਰਕੇ ਨਵੀ ਗੋਤ ਬਣੀ ਤੇ ਇਸ਼ਟ ਬਾਬਾ ਪੂਰਨ ਭਗਤ ਸਹਿਜ ਨਾਥ ਨਾਥ ਪੰਥ ਸਿੱਧ ਯੋਗੀ ਬਾਬਾ ਚੌਰੰਗੀਨਾਥ ਜੀ ਮਹਾਰਾਜ ਆ ਜੈ ਸੰਤਾ ਦੀ ਜੈ ਯੋਗੀ ਨਾਥਾਂ ਦੀ 🙏🙏🥰
@swarnsingh6145
@swarnsingh6145 4 месяца назад
ਬਹੁਤ ਵਧੀਆ ਇਤਿਹਾਸਕ ਜਾਣਕਾਰੀ ਦਿੱਤੀ ਗਈ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਼਼਼ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ
@LahoriyeRecords
@LahoriyeRecords 4 месяца назад
ਧੰਨਵਾਦ ਜੀ ਪਟਿਆਲੇ ਵਾਲਿਓ🙏❤️
@kashmirkaur6827
@kashmirkaur6827 4 месяца назад
ਛੋਟੇ ਹੁੰਦੇ ਪੂਰਨ ਭਗਤ ਜੀ ਦਾ ਕਿੱਸਾ ਪੜ੍ਹਦੇ ਸੀ ਦੁਬਾਰਾ ਤੋਂ ਆਪ ਜੀ ਦੀ ਪੂਰਨ ਭਗਤ ਜੀ ਦੀ ਜੀਵਨੀ ਸੁਣਕੇ ਬਹੁਤ ਹੀ ਵਧੀਆ ਲੱਗਾ ਧੰਨਵਾਦ ਆਪ ਜੀ ਦਾ ❤❤
@WarinderVirk
@WarinderVirk Месяц назад
ਪੂਰਨ''ਭਗਤ''ਦਾ'ਦਾ'ਖੂਹ'ਅਜ'ਵੀ'ਮਜੂਦ'ਹੋ'ਸਿਆਲ ਕੋਟ'ਵਿਚ'ਹੈ''ਪਕਸਥਾਨ'ਵਿਚ'ਹੈ
@sahilbaisal7374
@sahilbaisal7374 4 месяца назад
ਬਹੁਤ ਵਧੀਆ ਲੱਗਿਆ ਅਸੀਂ ਵੀ ਪੂਰਨ ਭਗਤ ਦਾ ਕਿਸਾ ਸੁਣੀਆਂ ਜਦੋਂ ਇਛਰਾਂ ਪੂਰਨ ਭਗਤ ਨੂੰ ਮਿਲਣ ਜਾਂਦੀ ਹੈ ਤਾਂ ਉਸ ਦੀਆਂ ਛਾਤੀਆਂ ਚੋਂ ਦੁੱਧ ਦੀਆਂ ਧਾਰਾਂ ਵਗ ਪੈਂਦੀਆਂ ਨੇ
@gurdevsingh-dj2tb
@gurdevsingh-dj2tb 4 месяца назад
❤❤❤❤❤❤❤
@DaljitSingh96241
@DaljitSingh96241 Месяц назад
@@sahilbaisal7374 ਦੁੱਧ ਤਾ ਪਤਾ ਨੀ ਹਾ ਰੋ ਰੋ ਕੇ ਅੰਨੀ ਹੋ ਗਈ ਤੇ ਤੇ ਰਾਜ ਮਹਿਲ ਦਾ ਬਾਗ ਵੀ ਸੁੱਕਿਆ ਪਿਆ ਸੀ ਜਦੋ ਸਿਆਲਕੋਟ ਵਾਪਿਸ ਰਾਜੇ ਸਲਵਾਨ ਪਿਤਾ ਤੇ ਮਾਤਾ ਇਛਰਾਂ ਜੀ ਕੋਲ ਆਏ ਤਾ ਮਾਤਾ ਇਸ਼ਰਾ ਦੀ ਅੱਖਾ ਦੀ ਰੌਸ਼ਨੀ ਲੋਅ ਵਾਪਿਸ ਆ ਗਈ ਤੇ ਸੁੱਕਾ ਬਾਗ ਹਰਿਆ ਹੋ ਗਿਆ ਕਿੱਸਾ ਪੂਰਨ ਭਗਤ ਕਾਦਰਯਾਰ ਨੇ ਲਿਖਿਆ ਬਾਦ ਚ ਨਾਥ ਪੰਥ ਚ ਸਿੱਧ ਯੋਗੀ ਚੌਰੰਗੀ ਨਾਥ ਜੀ ਆ ਤੇ ਜੰਮੂ ਪਠਾਨਕੋਟ ਗੁਰਦਾਸਪੁਰ ਚ ਸਿੱਧ ਯੋਗੀ ਬਾਬਾ ਸਹਿਜ ਨਾਥ ਜੀ ਨਾਮ ਨਾਲ ਪ੍ਰਸਿੱਧ ਆ ਤੇ ਜੰਮੂ ਪਠਾਨਕੋਟ ਗੁਰਦਾਸਪੁਰ ਚ ਮੰਦਰ ਵੀ ਬਹੁਤ ਬਣੇ ਤੇ ਚੰਡਿਆਲ ਗੋਤ ਖੱਤਰੀਆ ਦੇ ਇਸ਼ਟ ਕੁੱਲ ਦੇਵ ਜਠੇਰੇ ਆ ਤੇ ਬਹੁਤ ਭਾਰੀ ਮੇਲਾ ਜੰਮੂ ਪਠਾਨਕੋਟ ਚ ਲੱਗਦਾ ਜੈ ਸੰਤਾ ਦੀ ਜੈ ਨਾਥਾਂ ਦੀ 🙏🙏🥰
@gurdevkaur1209
@gurdevkaur1209 12 дней назад
ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਰੱਬ ਤੁਹਾਡੀ ਉਮਰ ਲੰਬੀ ਕਰੇ
@rajinderbhardwaj312
@rajinderbhardwaj312 23 дня назад
ਬਹੁਤ ਸੋਹਣੀ ਜਾਣਕਾਰੀ
@harwindersingh3834
@harwindersingh3834 4 месяца назад
ਇਤਿਹਾਸਕ ਜਾਣਕਾਰੀ ਲਈ ਧੰਨਵਾਦ
@harpreetkaur8063
@harpreetkaur8063 4 месяца назад
ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਬਹੁਤ ਬਹੁਤ ਧੰਨਵਾਦਜੀ 🙏🌺🌺🌺🙏
@vanshpreetbatth8640
@vanshpreetbatth8640 3 месяца назад
ਬਹੁਤ ਵਧੀਆ ਲੱਗਾ ਫ਼ਿਰ ਪੁਰਾਣੀ ਕਹਾਣੀ ਨੂੰ ਯਾਦ ਕਰਕੇ ❤
@GurwinderFzk
@GurwinderFzk 7 дней назад
ਬਹੁਤ ਵਧੀਆ ਵਾਹਿਗੁਰੂ ਜੀ ❤❤🎉
@baldevsingh9391
@baldevsingh9391 4 месяца назад
ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਗਈ ਹੈ ਬਾਈ ਜੀ ਸੋਡਾ ਬਹੁਤ ਬਹੁਤ ਧੰਨਵਾਦ ਜੀ 🌹💐💐
@ManinderSingh-nj6uh
@ManinderSingh-nj6uh 4 месяца назад
7
@darshanajoshi3984
@darshanajoshi3984 3 месяца назад
ਇਹੋ ਜਿਹੇ ਸੰਤਾਂ ਭਗਤਾਂ ਤੇ ਪੁਰਾਣੇ ਅਸਥਾਨ ਵਿਖੋਉਦੇ ਰਹੋ ਬਹੁਤ ਬਹੁਤ ਧੰਨਵਾਦ ਜੀ
@kulvantsinghcheema5405
@kulvantsinghcheema5405 Месяц назад
ਬਹੁਤ ਵਧੀਆ ਪੂਰਨ ਦਾ ਇਤਿਹਾਸ ਸੁਣਾਇਆ ਰੱਬ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ
@SuchaSingh-jw4ss
@SuchaSingh-jw4ss 4 месяца назад
ਬਹੁਤ ਹੀ ਵਧੀਆ ਜਾਣਕਾਰੀ ਲੱਗੀ ਜੀ, ਸੁੱਚਾ ਸਿੰਘ ਧੌਲ ਬਲਾਚੌਰ
@DarshanSingh-hj5fd
@DarshanSingh-hj5fd 16 дней назад
ਬਹੁਤ ਵਧੀਆ ਜੀ
@HarbansKaur-ei4pf
@HarbansKaur-ei4pf 4 месяца назад
ਬਹੁਤ ਅੱਛੀ ਜਾਣਕਾਰੀ ਦਿੱਤੀ ਦਾ ਧਨਵਾਦ
@KulwinderKaur-ry8vb
@KulwinderKaur-ry8vb 29 дней назад
ਬਹੁਤ ਵਧੀਆ ਹੈ ਇਹ ਕਹਾਣੀ ਧੰਨਵਾਦ ਜੀ
@GurmeetSingh-lq4sv
@GurmeetSingh-lq4sv 4 месяца назад
ਅਲਖ ਨਿਰੰਜਨ। ਜੈ ਗੋਰਖ ਬਾਬਾ। ਜੈ ਪੂਰਨ ਜੋਗੀ।
@KaranSharma-xt9lc
@KaranSharma-xt9lc 4 месяца назад
ਬਹੁਤ ਵਧੀਆ ਲੇਖ ਲਿਖਿਆ ਗਿਆ ਹੈ ਇਸ ਲਈ ਇਹ ਬਹੁਤ ਵਧੀਆ ਕੀਤਾ ਜੋ ਲਿਖਿਆ ਸ਼ੁਕਰੀਆ
@maninder5817
@maninder5817 2 месяца назад
ਬਹੁਤ ਵਧੀਆ ਲੱਗਿਆ ਪੁਰਾਣੀ ਯਾਦ ਤਾਜ਼ੀ ਹੋ ਗਈ
@gurdevkaur1209
@gurdevkaur1209 12 дней назад
❤❤ਧੰਨ ਧੰਨ ਪੂਰਨ ਭਗਤ ਜੀ
@Sehajdeep_dhillxn
@Sehajdeep_dhillxn 9 дней назад
ਬਹੁਤ ਵਧੀਆ ਜੀ ਕਹਾਣੀ ਹੋਰ ਵੀ ਭੇਜਿਆ
@gurcharansinghgill8093
@gurcharansinghgill8093 4 месяца назад
ਵਾਹਿਗੁਰੂ ਜੀ ।। ਪੰਜਾਬੀ ਦਾ ਇਕ ਆਖਾਣ ਹੈ ਕਿ ਦਾਤਾ ਅਤੇ ਭਗਤ ਸੂਰਮਾਂ ।। ਤਿਨੇ ਜਗ ਜਿਉਣ ਜੀ ।।।। ਇਸ ਲਈ ਕਈ ਸੈਂਕੜੇ ਸਾਲ ਬੀਤ ਗਏ ਹਨ ਜੀ ਪਰ ਭਗਤ ਪੂਰਨ ਨੂੰ ਅਜ ਵੀ ਪੂਰੀ ਸਰਦਾ ਭਾਵਨਾ ਦੇ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਉਸ ਦੀ ਪੂਜਾ ਵੀ ਕੀਤੀ ਜਾਂਦੀ ਹੈ ਜੀ । ਏਸ ਕਰਕੇ ਹੁਣ ਵਾਲੀਆ ਨੌਜਵਾਨ ( ਲੜਕੇ ਅਤੇ ਲੜਕੀ) ਪੀੜ੍ਹੀਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਭਾਈ ਅਮ੍ਰਿਤ ਛਕ ਕੇ ਗੁਰੂ ਵਾਲੇ ਬਣੌ ਅਤੇ ਹਰ ਰੋਜ਼ ਨੈਮ ਦੇ ਨਾਲ ਪੰਜਾਂ ਬਾਣੀਆਂ ਦਾ ਪਾਠ ਕਰਿਆ ਕਰੋ ਜੀ ।ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@lovesingh8730
@lovesingh8730 3 месяца назад
ੴੴਗੂਰੂ ੴਹਾ ਠੀਕ ਸਚ ਹੈ ਮਨ ਸਾਫ ਹਾਜਰ ਨਾਨਕ ਦਾਸ ਹੈ ੴਹਾ ਠੀਕ ਹੈ ੴਹਾ ਠੀਕ ਹੈ ਧਰਮੀ ਹੈ ਪੂਰਨ ਪੂਤਰ ਤੈਰੇ ਦਾ ਦੋਸ ਨਾ ਗਾਈ ਤਤੀ ਮੈ ਡੋਲ
@gurdassingh4913
@gurdassingh4913 10 дней назад
ਵੀਰ ਧੰਨਵਾਦ
@mahinderpal9404
@mahinderpal9404 4 месяца назад
ਬਹੁਤ ਵਧੀਆ ਪੇਸ਼ਕਾਰੀ ਕੀਤੀ ਗਈ ਹੈ। ਧੰਨਵਾਦ ਸਹਿਤ ਸੇਵਾਮੁਕਤ ਲੈਕਚਰਾਰ, ਹੋਸ਼ਿਆਰ ਪੁਰ ਤੋਂ।
@JASHANNRECORDS
@JASHANNRECORDS 4 месяца назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
@surjitseet797
@surjitseet797 4 месяца назад
ਅਸਲ ਵਿੱਚ ਪੂਰਨ ਬੁਰੀ ਤਰਾਂ ਫੱਟੜ ਸੀ। ਉਸ ਦਾ ਇਲਾਜ ਕੀਤਾ ਗਿਆ। ਉਹ ਮਰਿਆ ਨਹੀਂ ਸੀ। ਵਧੀਆ ਕਹਾਣੀ ਹੈ ਜੀ।
@tarsemsidhu1638
@tarsemsidhu1638 4 месяца назад
ਕਹਾਣੀ ਨਹੀ ਜੀ ਸਚਾਈ ਹੈ ਜੀ
@narindermasoun1339
@narindermasoun1339 4 месяца назад
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ & ਦਰਸਨ ਕਰਵਾਏ ਨੇ❤
@ਦੱਦਾਹੂਰਵਿਰਸਾ
ਬਹੁਤ ਵਧੀਆ ਜੀ ਮੁਬਾਰਕਾਂ
@ranarana6497
@ranarana6497 Месяц назад
Thank you brother ji give information ❤se salute Balraj France 🇫🇷
@sadhusingh2672
@sadhusingh2672 4 месяца назад
ਪੂਰਨ ਭਗਤ ਦਾ ਕਿਸਾ ਸੂਣ ਕਿ ਬਹੁਤ ਵਧੀਆ ਲਗਿਆ ਧੰਨਵਾਦ
@davinderkaur7592
@davinderkaur7592 Месяц назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਇਸ ਲਈ ਬਹੁਤ ਬਹੁਤ ਧੰਨਵਾਦ ਜੀ।
@jaswantkhattra1155
@jaswantkhattra1155 Месяц назад
ਬਹੁਤ ਵਧੀਆ ਕੀਤਾ ਹੈ ਵੀਰੇ ਚੰਗਾ ਹੈ
@ranjitSingh-dj5pr
@ranjitSingh-dj5pr 4 месяца назад
ਪੂਰਨ ਭਗਤ ਬਾਰੇ ਦਿੱਤੀ ਜਾਣਕਾਰੀ ਬਹੁਤ ਚੰਗੀ ਲੱਗੀ
@LahoriyeRecords
@LahoriyeRecords 4 месяца назад
ਧੰਨਵਾਦ ਜੀ
@pavvermaverma4244
@pavvermaverma4244 4 месяца назад
Puran bhagat ki Jai
@vijaykumar-jl6oh
@vijaykumar-jl6oh 3 месяца назад
Yad taza ho gyi kdi mere dada ji snayea krde c
@santokhsingh3547
@santokhsingh3547 2 месяца назад
ਬਹੁਤ ਵੱਧੀਆ ਸੰਤੋਖ ਸਿੰਘ ਸਿੰਘਪੁਰ ਹਲਕਾ ਸ਼ਾਹਕੋਟ ਆਪ
@JagmailSingh-kh6iw
@JagmailSingh-kh6iw 2 месяца назад
ਬਹੁਤ ਬਹੁਤ ਬਹੁਤ ਵਦੀਆ ♥️🙏🙏🌹🌹🌹
@SukhwinderSingh-qn4rj
@SukhwinderSingh-qn4rj Месяц назад
Very nice video 📸📸📸📸
@kulwinderkaurkulwinder6624
@kulwinderkaurkulwinder6624 Месяц назад
ਬਹੁਤ ਵਧੀਆ ਲੱਗੀ ਵੀਡਿਓ ਵੀਰ ਜੀ ਧੰਨਵਾਦ 🙏🙏🙏🙏
@tarsemsidhu1638
@tarsemsidhu1638 4 месяца назад
ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਬਾਬਾ ਪੂਰਨ ਭਗਤ ਜੀ ਮਹਾਰਾਜ ਜੀ 🙏🙏🙏🙏🙏
@gurbachansingh8296
@gurbachansingh8296 4 месяца назад
ਚਰਿਤਰਹੀਣ ਤੇ ਤਾਂ ਕੋਈ ਅਾਖੇ ਜੇਕਰ ਲੂਣਾ ਵੇਚੇ ਹਾਸੇ ਜੇਕਰ ਹਾਣ ਨਾ ਲੱਭਣ ਮਾਪੇ ਹਾਣ ਲੱਭਣ ਵਿਚ ਗੱਲ ਕੀ ਹੈ ਅਪਮਾਨ ਦੀ ਲੂਣਾ ਸ਼ਿਵ ਬਟਾਲਵੀ
@bhajansinghkhosa2327
@bhajansinghkhosa2327 4 месяца назад
ਬਹੁਤ ਵਧੀਆ ਲੱਗੀ
@mkaiesth3595
@mkaiesth3595 Месяц назад
Very very fine
@DaljitSingh96241
@DaljitSingh96241 4 месяца назад
ਵੀਰ ਏਹੋ ਤਾ ਉਦਾਸੀਨ ਡੇਰਾ ਜਿੱਥੇ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਨਾਲ ਬਾਬਾ ਪੂਰਨ ਭਗਤ ਜੀ ਨੂੰ ਪੂਜਦੇ ਪਠਾਨਕੋਟ ਵਿੱਚ ਤੱਪ ਅਸਥਾਨ ਮੰਦਰ ਗੁਰੂ ਗੋਰਖ ਨਾਥ ਜੀ ਨਾਲ ਬਾਬਾ ਸਹਿਜ ਨਾਥ ਪੂਰਨ ਭਗਤ ਜੀ ਦੀ ਮੂਰਤੀ ਸਥਾਪਨਾ ਕੀਤੀ ਹੈ ਤੇ ਸਾਡੇ ਲਾਗੇ ਬਾਬਾ ਬਾਲਕ ਨਾਥ ਜੀ ਦੇ ਮੰਦਰ ਗੁਰੂ ਗੋਰਖ ਨਾਥ ਜੀ ਦੀ ਮੂਰਤੀ ਸਥਾਪਨਾ ਹੋਈ ਹੈ ਵੈਸੇ ਬਾਬਾ ਬਾਲਕ ਨਾਥ ਜੀ ਪੰਚ ਦਸ਼ਨਾਮ ਜੂਨਾ ਅਖਾੜੇ ਗੁਰੂ ਦੱਤਾਤ੍ਰੇਆ ਭਗਵਾਨ ਜੀ ਦੀ ਗੱਦੀ ਹੈ ਪੂਰਨ ਭਗਤ ਜੀ 84 ਸਿੱਧ ਤੇ 9 ਨਾਥਾਂ ਵਿੱਚ ਸਿੱਧ ਯੋਗੀ ਚੌਰੰਗੀਨਾਥ ਜੀ ਨੂੰ ਪ੍ਰਮੱਖ ਮੰਨਿਆ ਜਾਦਾ ਹੈ ਗੁਰੂ ਗੋਰਖ ਨਾਥ ਜੀ ਦੇ ਪਰਮ ਸ਼ਿੰਸ਼ ਸੇਵਕ ਸੀ ਰਾਜਾ ਯੋਗੀ ਬਾਬਾ ਭਰਥਰੀ ਨਾਥ ਤੇ ਸਿੱਧ ਯੋਗੀ ਚੌਰੰਗੀਨਾਥ ਜੀ ਗੁਰੂ ਗੋਰਖ ਨਾਥ ਜੀ ਨੇ ਏਨਾ ਨੂੰ ਸਿੱਧਾ ਦੀ ਮੰਡਲੀ ਦਾ ਪ੍ਰਮੁੱਖ ਥਾਪਿਆ ਸੀ 🙏🙏
@bhagwandas62
@bhagwandas62 24 дня назад
ਇਹ ਟਿੱਲਾ ਮੁਕਤਸਰ ਜਿਲ੍ਹੇ ਦੇ ਕਿਸ ਪਾਸੇ ਹੈ,ਕਿਹੜੀ ਤਹਿ ਜਾਂ ਕਸਬੇ ਦੇ ਨੇੜੇ ਹੈ?
@LahoriyeRecords
@LahoriyeRecords 24 дня назад
@@bhagwandas62 watch full video
@ajaibsingh-td1cu
@ajaibsingh-td1cu 4 месяца назад
ਬਹੁਤ ਵਧੀਆ
@TinkuChahal-n1v
@TinkuChahal-n1v Месяц назад
Nice
@satwantsingh4870
@satwantsingh4870 3 месяца назад
Jai Baba Gorakhnath Je 🌹🙏 Jai Baba Puran Bhagat Je 🙏🙏
@jagjitpal1574
@jagjitpal1574 3 месяца назад
ਬਹੁਤ ਹੀ ਵਧੀਆ ਢੰਗ ਨਾਲ ਕਹਾਣੀ ਸੁਣਾਈ ਹੈ ਬਹੁਤ ਬਹੁਤ ਧੰਨਵਾਦ ਵੀਰ ਜੀ।
@kailashmalhotra8013
@kailashmalhotra8013 2 месяца назад
🙏 Jai ❤️ ho ❤️ puran ❤️ bhaght ❤️ ji ❤️ ka ❤️ Jai ❤️ ho 🙏❤️❤️❤️❤️❤️❤️❤️🎈🎈
@bikramgill5035
@bikramgill5035 3 месяца назад
ਬਹੁਤ ਵਧੀਆ ਜਾਣਕਾਰੀ
@DaljeetSingh-ot4rs
@DaljeetSingh-ot4rs 4 месяца назад
ਕਿਤਾਬ ਲੂਣਾਂ ਬਹੁਤ ਵਧੀਆ ਜੀ ਲੇਖਕ ਸ਼ਿਵ ਕੁਮਾਰ ਬਟਾਲਵੀ
@KulwantSBI
@KulwantSBI 4 месяца назад
Good video jai Guru Gorakh nath ji
@inderjit748
@inderjit748 4 месяца назад
GOOD VIDEO JAI GURU GORAKH NATH JI
@rajeshathwal8306
@rajeshathwal8306 4 месяца назад
Vary good shtoree God bless you
@arunarathor9205
@arunarathor9205 4 месяца назад
I am a retired person .but in my childhood I used to hear this Katha from my father.He used to narrate it to us religiously Though we never knew that there is such place..Namaskar .liked the video,
@LahoriyeRecords
@LahoriyeRecords 4 месяца назад
Thank you so much 🙏😊
@AakashKumar-lh2gz
@AakashKumar-lh2gz 4 месяца назад
ਪੂਰਨ ਭਗਤ ਦਾ ਟਿੱਲਾ ਪਿੰਡ ਭੁੱਟੀ ਵਾਲਾ ਜ਼ਿਲ੍ਹਾ ਮੁਕਤਸਰ ਨਾਲ ਲਗਦੇ ਪਿੰਡ ਕੋਟਲੀ ਸੰਘਰ, ਵੜਿੰਗ, ਹਰਾਜ, ਆਸਾ ਬੁੱਟਰ, ਖਿੜਕੀਆਂ ਵਾਲਾ ਮੁਕਤਸਰ ਕੋਟਕਪੂਰਾ ਰੋੜ ਊਪਰ ਬਨ੍ਹਿਆ ਟੋਲ ਪਲਾਜ਼ਾ ਜੌੜੀਆਂ ਨਹਿਰਾਂ ਇਹ ਸੱਭ ਨੇੜੇ ਨੇੜੇ ਹਨ ਜੀ
@ayubmasih1699
@ayubmasih1699 4 месяца назад
Very nice video Ji God bless you your Family Ji
@SandhuJatt-lb1ro
@SandhuJatt-lb1ro 2 месяца назад
ਬਹੁਤ ਵਧੀਆ ਕਹਾਨੀ ਹੈ
@RoshanRandhawa-i6g
@RoshanRandhawa-i6g 29 дней назад
Jai. Data g
@LovelyCardinal-yy2ob
@LovelyCardinal-yy2ob Месяц назад
Nic Video
@SharanJit-w2w
@SharanJit-w2w 2 месяца назад
Dhan dhan baba puran bhagat ji❤🎉❤🎉❤❤
@Damanjot201
@Damanjot201 Месяц назад
Very nice
@DilpreetDhindsa-q8w
@DilpreetDhindsa-q8w 4 месяца назад
Bhut vadiya veer g
@kulwant5338
@kulwant5338 2 месяца назад
Dhan Dhan Baba Puran Bhagat ji
@manjitsingh7475
@manjitsingh7475 4 месяца назад
Kaffi kush Miss kiti e Katha vr g.. Purran bhagat g nu kache dhaage nl bahar kadia c bai g . Sirf hath hi katte c purran bhagat g de .
@RavinderSingh-pt6je
@RavinderSingh-pt6je День назад
ਪੂਰਨ ਭਗਤ ਦਾ ਸ਼ਹਿਰ ਸਿਆਲਕੋਟ ਸੀ ਤੇ ਓਥੇ ਹੀ ਖੂਹ ਸੀ। ਇਥੇ ਕੋਈ ਪੂਰਨ ਭਗਤ ਦਾ ਕੋਈ ਖੂਹ ਨਹੀਂ।
@parminderrana2202
@parminderrana2202 4 месяца назад
Nice to know the old history thanks
@ShamsherSingh-uv6vk
@ShamsherSingh-uv6vk 3 месяца назад
ਬਹੁਤ ਵਧੀਆ ਇਤਹਾਸ ਦਸਿਆ
@karamsingh4460
@karamsingh4460 4 месяца назад
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ 🙏🙏
@sushilsharma283
@sushilsharma283 4 месяца назад
Jai guru gurakh nath ji Jai bhagat puran baba ji veer ji bhauht vadia jeevan ethas dasia
@SurjitSingh-qb6wd
@SurjitSingh-qb6wd 4 месяца назад
Bai ji bahut bahut jyada Vadiya Laggi eh kahani Thanks ❤️
@nripjitsinghsingh5230
@nripjitsinghsingh5230 3 месяца назад
Very wonderful informative vedio.I m 85years old but these facts of BABAPuran ji I cud know only today
@Manjeetkaurmanjeetkaur3530
@Manjeetkaurmanjeetkaur3530 Месяц назад
Beautiful vary Vary nice 👌 👍 🎉🎉🎉🎉❤❤
@surjitsinghmehrok184
@surjitsinghmehrok184 4 месяца назад
Very nice ji
@fakirsaida786
@fakirsaida786 4 месяца назад
ਬਾਈ ਜੀ ਇਹ ਸਭ ਮਨ ਘੜਤ ਕਹਾਣੀ ਹੈ ਕਿਉ ਕੇ ਇਹ ਸਭ ਹਿਸਟਰੀ ਸਿਆਲ ਕੋਟ ਵਿੱਚ ਵਾਪਰੀ ਹੈ ਤੁਸੀਂ ਕਦਿਰ ਯਾਰ ਨੂੰ ਪੜਕੇ ਦੇਖੋ ਜੀ ਕਿਉ ਕੇ ਜਦੋਂ ਪੂਰਨ ਭਗਤ ਹੋਇਆ ਹੈ ਉਦੋਂ ਸਾਡੇ ਪੰਜਾਬ ਦੀ ਐਨੀ ਅਬਾਦੀ ਨਹੀਂ ਸੀ ਜਿਸ ਤੇ ਰਾਜਾ ਸਲਵਾਨ ਰਾਜ ਕਰਦਾ ਬਾਕੀ ਚਲੋ ਯਾਦਦਾਸਤ ਠੀਕ ਹੈ ਧੰਨਵਾਦ ਜੀ 🙏
@ParamjitSingh-mp8qr
@ParamjitSingh-mp8qr Месяц назад
Veer ji baut he vaddea uprala dunea te jo maha puras joode hoe ne onna sambandi jankari baut he vaddea dill cho piear naal dasde ho veer ji app jea tha ee come baut he sirra come ji thnks veer ji
@AmarjitSingh-fj9gm
@AmarjitSingh-fj9gm 3 месяца назад
Jai Baba Puran Bhagat ji ki,Jai Mata Ishera Devi ji ki,
@preeet-dd1um
@preeet-dd1um Месяц назад
Bohot vdeya
@birjlalgarg
@birjlalgarg Месяц назад
Vir ji bahut vadia lagi
@parmandevi443
@parmandevi443 4 месяца назад
Good job
@KewalKrishanBehal
@KewalKrishanBehal 3 месяца назад
Very good Pooran Bhagat Ji di Katha Dhanbad
@ParminderKaur-jh8fc
@ParminderKaur-jh8fc 4 месяца назад
ਬਹੁਤ ਹੀ ਵਧੀਆ ਘੈਟ ਘੈਟ ਘੈਟ
@KuldeepSingh-jk2sk
@KuldeepSingh-jk2sk 4 месяца назад
Maray puran putt day hath Kaddiyan 🙏🙏
@dheeraj7033
@dheeraj7033 4 месяца назад
ਭਗਤ ਪੂਰਨ ਜੀ ਦਾ ਕਿੱਸਾ ਆਡੀਓ ਕੈਸੇਟ ਚ ਸੁਣਿਆ ਬਚਪਨ ਚ' ਬੜੀ ਵਾਰ ਬਹੁਤ ਵਧੀਆ 🙏🙏
@gurindersohi6314
@gurindersohi6314 2 месяца назад
Bhut Vadia History Snaye G
@nathasingh116
@nathasingh116 4 месяца назад
Very good very nice 👍👍
@saroopsinghrandhawa5355
@saroopsinghrandhawa5355 3 месяца назад
ਬਹੁਤ ਵਧੀਆ ਲੱਗਾ ਸੁਣ ਕੇ
@baljitsingh-kf2vb
@baljitsingh-kf2vb 3 месяца назад
Bahut badhiya kahani lagi purn bhakti❤
@surindersingh3330
@surindersingh3330 2 месяца назад
Bahot badhia jankari diti ha Koti Koti naman bhat purn g
@varinderkaur3613
@varinderkaur3613 4 месяца назад
🙏🙏🙏 nice video
@daljitkaur5824
@daljitkaur5824 4 месяца назад
ਬਹੁਤ ਵਧੀਆ ਪੁਤ
@DalbirGill-k7u
@DalbirGill-k7u 3 месяца назад
Very nlve
@SadhuSingh-s6n
@SadhuSingh-s6n 4 месяца назад
Very good👍
@diljeetsingh83
@diljeetsingh83 4 месяца назад
ਬਿਨਾ ਗੁਨਾਹ ਤੋ ਸਲਵਾਨ 12 ਸਾਲ ਦੀ ਸਜਾ ਦੇਤੀ ਏਨੀ ਕਾਤਲ ਨੂੰ ਵੀਨਹੀ ਦਿਤੀ ਜਾਂਦੀ
@gurtejsingh1441
@gurtejsingh1441 4 месяца назад
Good
@ushasharma753
@ushasharma753 4 месяца назад
मेरी बच्ची सीमा टीचर लगाजावे
@HarjitkaurDhaliwal-up4ep
@HarjitkaurDhaliwal-up4ep 4 месяца назад
😊 ਇਸੌ🎉😂😂😂😂😂😂 ਵਿਚ😅ਘਰ ਗਏ ਗਏ​@@gurtejsingh1441
@balwindersinghboparai
@balwindersinghboparai 3 месяца назад
🎉🎉🎉🎉🎉9​@@gurtejsingh1441
@jasrajDhillon-tl2nk
@jasrajDhillon-tl2nk 2 месяца назад
@balwinderkaur2
@balwinderkaur2 4 месяца назад
Very nice 🎉🎉
@Rk-vt1xi
@Rk-vt1xi 4 месяца назад
Shukriya veer ji...bahut vdia treeke nal Dsde o
@PreetManu-r7i
@PreetManu-r7i Месяц назад
Bahut sohni lagi veere
@GaganDeepsingh-kd8ku
@GaganDeepsingh-kd8ku 4 месяца назад
Thank you sir I very nice and valuable story told by you sir I
@Sehajgaming431
@Sehajgaming431 4 месяца назад
Bahut vadiya lagi ji baba puran bhagat ji di jankari !!!
Далее
Cheese grater HACK
00:22
Просмотров 1,4 млн
Cheese grater HACK
00:22
Просмотров 1,4 млн