Тёмный

ਪੇਕਿਆਂ ਦਾ ਆਚਾਰ ep 78 | new punjabi movie 2023 | Punjabi Video | Sukhpal | Mansa 

Pendu Virsa
Подписаться 548 тыс.
Просмотров 952 тыс.
50% 1

ਪੇਕਿਆਂ ਦਾ ਆਚਾਰ ep 78 | new punjabi movie 2023 | Punjabi Video | Sukhpal | Mansa‪@PenduVirsaMansa‬
instagram - / pendu4virsa
facebook - / mansavirsa
Contact no. - 9876256925 - Veer Singh Parmar ( ਜੱਸਾ )
ਬੇਬੇ ਦੀਆਂ ਰੋਟੀਆਂ -
• ਬੇਬੇ ਦੀਆਂ ਰੋਟੀਆਂ ep 77...
ਚਲਾਕੋ ਮਾਸੀ (ਭਾਗ-2)-
• ਚਲਾਕੋ ਮਾਸੀ (ਭਾਗ-2) ep ...
ਚਲਾਕੋ ਮਾਸੀ -
• ਚਲਾਕੋ ਮਾਸੀ ep 74 | new...
ਚੋਰ ਦੀ ਧੀ (ਭਾਗ-1)
• ਚੋਰ ਦੀ ਧੀ (ਭਾਗ-1) ep 7...
ਜੇਠਾਣੀ ਟੂਣੇਬਾਜ਼ -
• ਜੇਠਾਣੀ ਟੂਣੇਬਾਜ਼ ep 69 |...
ਜਵਾਈ ਭੜਕਿਆ-
• ਜਵਾਈ ਭੜਕਿਆ Ep 44 | jav...
ਨੂੰਹ ਮੂਰਖ ਸੱਸ ਲਾਈਲੱਗ -
• ਨੂੰਹ ਮੂਰਖ ਸੱਸ ਲਾਈਲੱਗ ...
ਊੜੇ ਈੜੀ ਦੀ ਲੜਾਈ (ਭਾਗ-3)-
• ਊੜੇ ਈੜੀ ਦੀ ਲੜਾਈ (ਭਾਗ-3...
ਊੜੇ ਈੜੀ ਦੀ ਲੜਾਈ (ਭਾਗ-2)-
• ਊੜੇ ਈੜੀ ਦੀ ਲੜਾਈ (ਭਾਗ-3...
ਊੜੇ ਈੜੀ ਦੀ ਲੜਾਈ (ਭਾਗ-1) -
• ਊੜੇ ਈੜੀ ਦੀ ਲੜਾਈ (ਭਾਗ-1...
ਚਾਰ ਮਾਵਾਂ ਵਾਲੀ ਧੀ -
• ਚਾਰ ਮਾਵਾਂ ਵਾਲੀ ਧੀ ep 4...
ਬੇਬੇ ਆਈ ਸਵਰਗਾਂ ਤੋਂ
• ਬੇਬੇ ਆਈ ਸਵਰਗਾਂ ਤੋਂ ep ...
ਆਪਣੀ ਨੂੰਹ ਬਿਗਾਨੀ ਨੂੰਹ -
• ਆਪਣੀ ਨੂੰਹ ਬਿਗਾਨੀ ਨੂੰਹ ...
ਅਸਲੀ ਮਾਂ -
• ਅਸਲੀ ਮਾਂ ep 37 | new p...
ਸਾਂਝੀ ਮੱਝ ਦੇ ਪੁਆੜੇ ਭਾਗ 4 -
• ਸਾਂਝੀ ਮੱਝ ਦੇ ਪੁਆੜੇ ਭਾਗ...
ਸਾਂਝੀ ਮੱਝ ਦੇ ਪੁਆੜੇ ਭਾਗ 3 -
• ਸਾਂਝੀ ਮੱਝ ਦੇ ਪੁਆੜੇ ਭਾਗ...
ਸਾਂਝੀ ਮੱਝ ਦੇ ਪੁਆੜੇ ਭਾਗ 2 -
• ਸਾਂਝੀ ਮੱਝ ਦੇ ਪੁਆੜੇ ਭਾਗ...
ਸਾਂਝੀ ਮੱਝ ਦੇ ਪੁਆੜੇ ਭਾਗ 1 -
• ਸਾਂਝੀ ਮੱਝ ਦੇ ਪੁਆੜੇ ਭਾਗ...
ਧੀ ਜਵਾਈ ਮੇਰੀ ਸਾਰ ਪੁੱਛਦੇ -
• ਧੀ ਜਵਾਈ ਮੇਰੀ ਸਾਰ ਪੁੱਛਦ...
ਮੌਕਾਪ੍ਸਤ ਨੂੰਹ -
• ਮੌਕਾਪ੍ਸਤ ਨੂੰਹ ep 30 | ...
ਮਰਜੇ ਵਿਚੋਲਾ ਖਸਮਾਂ ਨੂੰ ਖਾਣਾ -
• ਮਰਜੇ ਵਿਚੋਲਾ ਖ਼ਸਮਾਂ ਨੂੰ ...
ਪ੍ਰਾਹੁਣੇ ਦੀ ਛਿੱਤਰੌਲ -
• ਪ੍ਰਾਹੁਣੇ ਦੀ ਛਿੱਤਰੌਲ ep...
ਤੇਰੀ ਮਾਂ ਮੇਰੀ ਮਾਂ -
• ਤੇਰੀ ਮਾਂ ਮੇਰੀ ਮਾਂ ep 2...
ਨੂੰਹ ਤੇ ਜੁਲਮ -
• ਨੂੰਹ ਤੇ ਜ਼ੁਲਮ ep 26| ne...
ਹੰਕਾਰੀ ਨੂੰਹ -
• ਹੰਕਾਰੀ ਨੂੰਹ ep 25 | ne...
ਰੱਬ ਦੇ ਲਿਖੇ ਸੰਯੋਗ -
• ਰੱਬ ਦੇ ਲਿਖੇ ਸੰਯੋਗ ep 7...
ਘੋੜਿਆਂ ਦੀ ਫੋਟੋ ਦੇ ਪੁਆੜੇ -
• ਘੋੜਿਆਂ ਦੀ ਫੋਟੋ ਦੇ ਪੁਆੜ...
ਵਿਚੋਲਣ ਦੀ ਸਕੀਮ -
• ਵਿਚੋਲਣ ਦੀ ਸਕੀਮ ep 70 |...
ਬੁੱਢੀਆਂ ਠੱਗਣੀਆਂ -
• ਬੁੱਢੀਆਂ ਠੱਗਣੀਆਂ ep 69 ...
ਹੰਕਾਰੀ ਹੌਲਦਾਰਨੀ -
• ਹੰਕਾਰੀ ਹੌਲਦਾਰਨੀ ep 68 ...
ਪੱਕੀਆਂ ਸਹੇਲੀਆਂ -
• ਪੱਕੀਆਂ ਸਹੇਲੀਆਂ ep 67 |...
ਲਾਲਚੀ ਭੈਣਾਂ| -
• ਲਾਲਚੀ ਭੈਣਾਂ| lalchi bh...
ਖੱਬੀ ਖਾਨ ਕੁੜਮਣੀਆਂ -
• ਖੱਬੀ ਖਾਨ ਕੁੜਮਣੀਆਂ | ku...
ਵਿਧਵਾ ਜਠਾਣੀ -
• ਵਿਧਵਾ ਜਠਾਣੀ | vidwa je...
ਲੰਗੜੀ ਨੂੰਹ -
• ਲੰਗੜੀ ਨੂੰਹ | langdi no...
ਦੀਵਾਲੀ ਸਿੱਧਰਿਆਂ ਦੀ -
• ਦੀਵਾਲੀ ਸਿੱਧਰਿਆਂ ਦੀ | d...
ਗਰੀਬਾਂ ਦੀ ਦੁਸ਼ਮਣ ਸਰਪੰਚਣੀ -
• ਗਰੀਬਾਂ ਦੀ ਦੁਸ਼ਮਣ ਸਰਪੰਚਣ...
ਕਰਵਾ ਚੌਥ -
• ਕਰਵਾ ਚੌਥ| new punjabi ...
ਬੇਬੇ ਦੀ ਸਹੇਲੀ -
• ਬੇਬੇ ਦੀ ਸਹੇਲੀ | new pu...
ਬੇਈਮਾਨ ਦਰਾਣੀ -
• ਬੇਈਮਾਨ ਦਰਾਣੀ | new pun...
ਨੂੰਹ ਦੀ ਗੁਲਾਮ -
• ਨੂੰਹ ਦੀ ਗੁਲਾਮ | new pu...
ਪੇਕਿਆਂ ਦੀ ਦੁਸ਼ਮਣ -
• ਪੇਕਿਆਂ ਦੀ ਦੁਸ਼ਮਣ | new ...
ਠੱਗ ਪੁਲਸੀਆ -
• ਠੱਗ ਪੁਲਸੀਆ | thug | ne...
ਵਡੇਰਿਆਂ ਦੀ ਰੋਟੀ -
• ਵਡੇਰਿਆਂ ਦੀ ਰੋਟੀ | maa ...
ਮਾਂ ਵਰਗੀ ਤਾਈ -
• ਮਾਂ ਵਰਗੀ ਤਾਈ | maa | ...
ਵਹਿਮੀ ਜੇਠਾਣੀ -
• ਵਹਿਮੀ ਜੇਠਾਣੀ | jethani...
ਸਿਰਫਿਰੀ ਨੂੰਹ -
• ਸਿਰਫਿਰੀ ਨੂੰਹ | nooh|ne...
ਧੀ ਦੇ ਵੈਰੀ -
• ਧੀ ਦੇ ਵੈਰੀ |dhee |new ...
ਸੱਸ ਮੇਰੀ ਬੇਅਕਲ -
• ਸੱਸ ਮੇਰੀ ਬੇਅਕਲ |sass |...
ਸ਼ਰੀਕੇਬਾਜ਼ੀ -
• ਸ਼ਰੀਕੇਬਾਜ਼ੀ | shareek | ...
ਭੂਆ ਤੋਂ ਬਦਲਾ -
• ਭੂਆ ਤੋਂ ਬਦਲਾ | bhua | ...
ਭੂਆ ਅੜਬ ਮਾਸੀ ਅੱਥਰੀ -
• ਭੂਆ ਅੜਬ ਮਾਸੀ ਅੱਥਰੀ | n...
ਲਾਲਚੀ ਸਹੁਰੇ -
• ਲਾਲਚੀ ਸਹੁਰੇ |lalchi so...
ਸੱਸ ਨੂੰਹ ਭੁੱਖੜ -
• ਸੱਸ ਨੂੰਹ ਭੁੱਖੜ | sass ...
ਰੱਖੜੀ ਗ਼ਰੀਬ ਭੈਣ ਦੀ -
• ਰੱਖੜੀ ਗ਼ਰੀਬ ਭੈਣ ਦੀ|rakh...
ਚੋਰ ਦੀ ਭੈਣ -
• ਡੰਗਰ ਡਾਕਟਰਨੀ | nooh | ...
ਡੰਗਰ ਡਾਕਟਰਨੀ -
• ਡੰਗਰ ਡਾਕਟਰਨੀ | nooh | ...
ਘਤਿੱਤੀ ਨੂੰਹ -
• ਘਤਿੱਤੀ ਨੂੰਹ | nooh | n...
ਸੱਸ ਸੱਪ ਨੂੰਹ ਨਿਓਲਾ -
• ਸੱਸ ਸੱਪ ਨੂੰਹ ਨਿਓਲਾ | n...
ਦਾਰੂ ਪੀਣੀ ਸੱਸ -
• ਦਾਰੂ ਪੀਣੀ ਸੱਸ | daru |...
ਵੈਲੀ ਦੀ ਘਰਵਾਲੀ -
• ਵੈਲੀ ਦੀ ਘਰਵਾਲੀ |velly|...
ਘਰ ਜਵਾਈ -
• ਅੰਮੜੀ ਦਾ ਵਿਹੜਾ | maa |...
ਚਲਾਕ ਕੁੜਮਣੀ -
• ਚਲਾਕ ਕੁੜਮਣੀ | kudmani|...
ਦੋ ਸੱਸਾਂ -
• ਦੋ ਸੱਸਾਂ | do sassan| ...
ਰਿਸ਼ਤਾ ਟੁੱਟ ਗਿਆ -
• ਰਿਸ਼ਤਾ ਟੁੱਟ ਗਿਆ |maa| n...
ਚਲਾਕ ਧੀ ਮੂਰਖ ਮਾਂ -
• ਮਾਂ ਮੂਰਖ ਧੀ ਚਲਾਕ |maa|...
ਵਹਿਮਣ ਤੀਵੀਂ -
• ਵਹਿਮਣ ਤੀਵੀਂ | vehman| ...
ਗੱਪੀ ਨੂੰਹ-
• ਗੱਪੀ ਨੂੰਹ |gappi nooh|...
ਸੱਸ ਸਿਆਣੀ ਨੂੰਹ ਨਿਆਣੀ -
• ਸੱਸ ਸਿਆਣੀ ਨੂੰਹ ਨਿਆਣੀ |...
ਹੰਕਾਰਿਆ ਸਾਢੂ -
• ਹੰਕਾਰਿਆ ਸਾਢੂ | nooh | ...
ਨੂੰਹ ਦਾ ਬਦਲਾ -
• ਨੂੰਹ ਦਾ ਬਦਲਾ | nooh | ...
ਕਮਲੀ ਸੱਸ -
• ਕਮਲੀ ਸੱਸ | kamli sass ...
ਧੀ ਪਿਆਰੀ ਨੂੰਹ ਫਿਟਕਾਰੀ -
• ਧੀ ਪਿਆਰੀ ਨੂੰਹ ਫਿਟਕਾਰੀ ...
ਲੋਕ ਕੀ ਕਹਿਣਗੇ -
• ਲੋਕ ਕੀ ਕਹਿਣਗੇ | nooh |...
ਨੂੰਹ ਵਿੱਚ ਭੂਤ -
• ਨੂੰਹ ਵਿੱਚ ਭੂਤ |bhoot |...
ਭੁੱਕੀ ਖਾਣੀ ਜਨਾਨੀ -
• ਭੁੱਕੀ ਖਾਣੀ ਜਨਾਨੀ || ne...
ਬੰਦੇ ਖਾਣੀ ਨੂੰਹ -
• ਬੰਦੇ ਖਾਣੀ ਨੂੰਹ || new ...
ਕੰਜੂਸ ਦੇ ਘਰਵਾਲੀ -
• ਕੰਜੂਸ ਦੀ ਘਰਵਾਲੀ | |new...
ਫੌਜਣ ਨਾਲ ਧੱਕਾ -
• ਫੌਜਣ ਨਾਲ ਧੱਕਾ | faujan...
Story Writer - Taini Kotkapura (9988105100)
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
SUBSCRIBE OUR CHANNEL TO WATCH MORE VIDEOS .
STAY TUNED .
#newpunjabimovie2023
#penduvirsa
#punjabivirsa
#maa
#ਸੱਸ
#sasnooh
#nooh
#kabbinooh
#kabbisas
#bapu
#2023
#punjabi
#natak
#beganidhee
#nashe
#jindagi
#sukhpal
#jassa
#Suit
#nooh
#suit
#suitandishaukeen
#ardabbharjai
#bhabi
#bharjai
#nanad
#adabbharjainanadnekhadkai
#shadaajeth
#jeth
#drani
#bhradadukh
#bhra
#dukh
#dramedy
#matraimaa
#faujan
#fouji
#foujannaldhakka
#kanjoos
#kanjoosidigharwali
#gharwali

Опубликовано:

 

29 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 884   
@meetokaur6000
@meetokaur6000 Год назад
Very nice ਵੀਡੀਓ 🌹👌❤🙏ਵਹਿਮ ਭਰਮ ਕੇਈ ਇਦਾ ਕਰਦੇ
@ramandeeptiwana2778
@ramandeeptiwana2778 Год назад
ਸੁਖਪਾਲ ਭੈਣ ਜੀ ਅੱਜ ਕੱਲ ਤੇ ਔਰਤਾਂ ਵਾਲੀ ਜੇਬ ਚ ਵੀ ਨੀ ਪੈਸੇ ਪਾ ਸਕਦੇ ਗਰਮੀ ਬਹੁਤ ਆ ਜੀ🤪🤪 ਰਮਨਦੀਪ ਕੌਰ ਅਮਲੋਹ ਫਤਿਹਗੜ੍ਹ ਸਹਿਬ 🙏
@SimranSingh-zx4wj
@SimranSingh-zx4wj Год назад
ਬਹੁਤ ਵਧੀਆ ਵੀਡਿਉ ਵਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਇਸ ਤਰ੍ਹਾਂ ਵਧੀਆ ਵਧੀਆ ਵੀਡਿਉ ਬਣਾਉਂਦੇ ਰਹੋ ❤❤❤❤
@billosingh1985
@billosingh1985 Год назад
ਬਹੁਤ ਵਧੀਆ ਵੀਡੀਓ ਧਨਵਾਦ
@gurmeetkhattra6346
@gurmeetkhattra6346 Год назад
ਬਾਈ ਵਹਿਮ ਨਹੀ ਕਰੀ ਦਾ ਮੈ ਆਪਣੇ ਪੇਕੇ ਆ ਤੋ ਬਹੁਤ ਅਚਾਰ ਲਿਆ ਕੇ ਖਾਦਾ ਏ ਜਿੰਨਾ ਚਿਰ ਮਾਂ ਹੁੰਦੀ ਹੈ ਉਹ ਧੀ ਨੂੰ ਅਚਾਰ ਜਰੂਰ ਦਿੰਦੀ ਹੈ
@kiranpreetsakhi1074
@kiranpreetsakhi1074 Год назад
Right ji
@jaswindersinghbatth617
@jaswindersinghbatth617 Год назад
Jassa, 22 ji all team members and family members 🙏🏻 sat Sri akal ji video 📷 to good 👍. from KHANNA
@Munish.Birampur
@Munish.Birampur Год назад
Very nice story 👍👍
@poojagrewal632
@poojagrewal632 Год назад
ਸਿਰਾ ਹੀ ਲਾਤਾ ਜੱਸੇ ਵੀਰ g❤❤❤❤ ਬਹੁਤ ਸੋਹਣੀ ਸਟੋਰੀ h😊😊😊😊😊😊😊 ਵਾਹਿਗੁਰੂ ਚੜਿਕਲਾ ਚ ਰਖੇ
@meldarabbi2759
@meldarabbi2759 Год назад
Penji aj di video bohat vadiya hai ji
@nirmalbawa426
@nirmalbawa426 Год назад
ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੇ ਹਾਂ ❤ਸਾਨੂੰ ਜੱਸੇ ਅਤੇ ਸੁਖਪਾਲ ਦੀ ਐਕਟਿੰਗ ਬਹੁਤ ਵਧੀਆ ਲਗਦੀ ਹੈ 😍 ਮੈ ਰਣਜੀਤ ਕੌਰ ਬਠਿੰਡੇ ਤੋਂ 😊😊🎉🎉🎉🎉
@tejindersingh6533
@tejindersingh6533 Год назад
😊
@GurmeetSingh-us2ih
@GurmeetSingh-us2ih Год назад
Veery 38:14
@namangrewal4934
@namangrewal4934 Год назад
ਬਹੁਤ ਵਧੀਆ ਵੀਡੀਓ ਨੇ ਜੀ ਤੁਹਾਡੀਆਂ
@sandeep-rm8xg
@sandeep-rm8xg Год назад
ਛਾਬਾਛ ਜੱਸੇ ਬਾਈ ਬੀੜੀਓ ਬਧੀਆ ਬਣੀਐਂ ਬਾਈ ਸਾਰੀ ਟੀਮ ਦਾ ਧਨਬਾਦ ਪਰ ਅਇਆਜ ਬੈਹਮ ਨੀ ਕਰੀਂਦਾ ਸਤਿ ਸ਼੍ਰੀ ਅਕਾਲ
@sukhjeetkaur68
@sukhjeetkaur68 Год назад
Bhot vdia msg dita ji tusi. 💖💖💖💖
@karamjeetkaur3466
@karamjeetkaur3466 Год назад
Bhaut bhaut vadhia story
@RohitSharma98797
@RohitSharma98797 Год назад
ਰੋਹਿਤ ਸ਼ਰਮਾ - ਖਾਈ ਤੋਂ ❤ ਬਹੁਤ ਵਧੀਆ ਅਤੇ ਮਜ਼ੇਦਾਰ ਕਹਾਣੀ ਹੈ ❤ ਜੱਸੇ ਬਾਈ ਦਾ ਬਹੁਤ ਬਹੁਤ ਧੰਨਵਾਦ, ਸਾਡੇ ਪਰਿਵਾਰ ਨੂੰ ਬਹੁਤ ਖੁਸ਼ ਕੀਤਾ ਤੁਹਾਡੀ ਵੀਡਿਓ ਨੇ। ਧੰਨਵਾਦ ਬਹੁਤ ਬਹੁਤ ਤੁਹਾਡੀ ਵੀਡਿਓ ਸਭ ਤੋਂ ਵੱਧ ਵਧੀਆ ਹੁੰਦੀਆਂ ਨੇ। ਲੰਮੀਆਂ ਉਮਰਾਂ ਤੱਕ ਰਹੋ ਵੀਰ ਜੀ ❤ ❤ ਪਿਆਰ ਮੋਗੇ ਤੋਂ ਬਹੁਤ ਬਹੁਤ ❤
@SimrankaurChahal-o8j
@SimrankaurChahal-o8j Год назад
Bhut vdy mgs veer ji
@technicalgamingboss8882
@technicalgamingboss8882 Год назад
Very nice video ji
@kuljitkaur1375
@kuljitkaur1375 Год назад
ਬਹੁਤ ਵਧੀਆ ਵਲੋਗ , ਵਾਹਿਗੁਰੂ ਜੀ ਸਾਰੀ ਟੀਮ ਤੇ ਮਿਹਰ ਭਰਿਆ ਹੱਥ ਰੱਖਣ‌ ।🙏
@gurdeevkaur3968
@gurdeevkaur3968 Год назад
Manu didi g bhut sone lagde aa ji
@sunitamittal5539
@sunitamittal5539 Год назад
Very nice video
@Dhanoa__.12
@Dhanoa__.12 Год назад
Haha gll sahi a hun me a hi soch di t paka sukhpal V koi vahm pau gi jassa nu 😅😅 Romi Dhanoa Village Gharuan
@BalvirKaur-x8n
@BalvirKaur-x8n 10 месяцев назад
❤❤❤❤❤❤❤👌👌👌👌🙏🙏🙏🙏🙏
@technicalgamingboss8882
@technicalgamingboss8882 Год назад
God bless you ji
@hajoorasingh9162
@hajoorasingh9162 Год назад
Bohot sonevidi
@modifiedtractor9397
@modifiedtractor9397 Год назад
Very very good video
@santokhsingh6343
@santokhsingh6343 Год назад
ਵਹਿਮ ਵਿੱਚ ਵਿਸ਼ਵਾਸ ਨਹੀਂ ਕਰਨਾ ਚਾਹੀਦਾ।ਬਾਬਿਆਂ ਕੋਲ ਭੁੱਲ ਕੇ ਵੀ ਨਹੀਂ ਜਾਣਾ ਚਾਹੀਦਾ ਇਹਨਾਂ ਕੋਲ ਤਰਕ ਤੇ ਵਿਗਿਆਨਕ ਸੋਚ ਨਹੀਂ ਹੁੰਦੀ।
@NarinderKumar-uh7on
@NarinderKumar-uh7on Год назад
Nice bhout bhout
@jagjitdhaliwal621
@jagjitdhaliwal621 Год назад
Samarveer Singh Dhaliwal Village Gehlan. Very nice video. Congratulations.
@SanjeevMadaan-z1x
@SanjeevMadaan-z1x 2 месяца назад
Sanjeev madaan Jalandhar
@PenduVirsaMansa
@PenduVirsaMansa 2 месяца назад
ਧੰਨਵਾਦ ਜੀ🙏
@JaspreetKaur-yl9eb
@JaspreetKaur-yl9eb Год назад
Jdo mehman ban ke jande o ek dusre de ghar sab khali hath chle jande o maa v apni dhee de ghar khali hath dikhande o tusi. Koi lifafa dikha dya kro hath ch chahe mitti paa dya kro vich 😂😂😂
@JagtarKour-xj3iu
@JagtarKour-xj3iu Год назад
Very nice ❤❤
@gsoosingh6556
@gsoosingh6556 Год назад
Pen kala suit pa jandi peke.jva srea pea.mande aa video hi aa.par kuj te vishvas ave k pen peke gai aa.
@kirankingra7510
@kirankingra7510 Год назад
Very very nice story ji ❤❤❤
@kulvindersingh9752
@kulvindersingh9752 9 месяцев назад
Very nice 👍👍👍👍👍
@PenduVirsaMansa
@PenduVirsaMansa 9 месяцев назад
ਧੰਨਵਾਦ ਜੀ 🙏
@Anureet9090
@Anureet9090 Год назад
Good bless you g
@gurbirsehra5806
@gurbirsehra5806 Год назад
Nice story 👌👌👌👍👍 please do reply
@PenduVirsaMansa
@PenduVirsaMansa Год назад
Thanks ji
@SukhwinderSingh-pu8kr
@SukhwinderSingh-pu8kr Год назад
Sukhwinder mundi newzealand ❤❤❤❤❤🎉🎉🎉🎉🎉achar da siapa
@ShwetaSharma-fi1wy
@ShwetaSharma-fi1wy Год назад
Nice video ji kise gll da vahm nhi karna chahida
@AmandeepSingh-tn7dd
@AmandeepSingh-tn7dd Год назад
Sukhpal nd jasse veer thode video dkh ke kuj tym lye sbb dukh bhull jnde aa real zindagi de 😢
@AmandeepSingh-tn7dd
@AmandeepSingh-tn7dd Год назад
@@jass8518 thkw 22
@harseesjawanda4893
@harseesjawanda4893 Год назад
Very nice video g 👌👌👌👌👌👌👌👌👌👌
@harshveersingh6628
@harshveersingh6628 Год назад
Harshveer singh badouli
@AmrikSingh-pi2im
@AmrikSingh-pi2im Год назад
Sanu v meri Nani de hath da hee achaaar chnga lgda
@sarbjeetkaur5643
@sarbjeetkaur5643 Год назад
Meri ta mom hi bhejdi pickle
@Da8imond
@Da8imond 4 месяца назад
🎉🎉🎉
@PenduVirsaMansa
@PenduVirsaMansa 4 месяца назад
🙏
@arshdeepkaur8043
@arshdeepkaur8043 10 месяцев назад
😂😂😂😂😂😂😂❤❤❤❤
@jassbrar9041
@jassbrar9041 Год назад
Mera naam ta boleya nhi comment ch
@harshveersingh6628
@harshveersingh6628 Год назад
Harshveer singh
@mopindersandhu
@mopindersandhu Год назад
Nice video❤❤❤
@Satnamoffical
@Satnamoffical Год назад
Sukhpal kele ni le ke ayi good video
@turbanshorts6234
@turbanshorts6234 Год назад
ਤੁਹਾਡੀ ਹਰ ਵੀਡੀਓ ਬਹੁਤ ਹੀ ਵਧੀਆ ਹੁੰਦੀ ਹੈ , ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੇ ਹਾਂ,God bless your all team!! 😊😊 from Punjab-barnala(ਪਿੰਡ ਸੇਖਾ)
@JagseerGrewal-v8l
@JagseerGrewal-v8l Год назад
ਤੁਹਾਡੀ ਹਰ ਵੀਡੀਓ ਬਹੁਤ ਹੀ ਵਧੀਆ ਹੁੰਦੀ ਵੀਰ ਜੀ
@jaspreetkaler8892
@jaspreetkaler8892 Год назад
Very nice video
@jaswinderkaur1359
@jaswinderkaur1359 Год назад
Nice 👍👍🙂
@Thealtafmalik_
@Thealtafmalik_ Год назад
ਜਦ ਆਪਣੇ ਮੁਸੀਬਤ ਚ ਹੁੰਦਾ ਨੇ ਤੇ ਦਰਦ ਵੀ ਆਪਣਿਆਂ ਨੂੰ ਹੀ ਹੁੰਦਾ , ਬਾਕੀ ਤਾਂ ਤਮਾਸ਼ਾ ਦੇਖਣ ਵਾਲੇ ਹੁੰਦਾ ਨੇ,ਪਾਕਿਸਤਾਨ ਨੇ ਦਿਖਾ ਦਿੱਤਾ ਕੇ ਕੌਣ ਆਪਣਾ ਅਜੇ ਵੀ, ❤,ਦੋਵੇਂ ਪੰਜਾਬਾਂ ਤੇ ਮੇਹਰ ਬਣਾਈ ਰੱਖੀ ਮਾਲਕਾ 🙏
@KulwinderKaur-kj9rx
@KulwinderKaur-kj9rx Год назад
Very good nice video❤🎉❤🎉❤🎉❤🎉❤
@tavinderkaur943
@tavinderkaur943 Год назад
@@KulwinderKaur-kj9rx good
@manjeetsinghsukhanand2473
@manjeetsinghsukhanand2473 Год назад
ਬਹੁਤ ਸੋਹਣੀ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਇਹਨਾਂ ਵਹਿਮਾਂ ਭਰਮਾਂ ਦਾ ਤਾਂ ਕੋਈ ਇਲਾਜ ਨਹੀਂ ਜਦੋਂ ਦਾਜ਼ ਲੈਣ ਤੋਂ ਇਨਕਾਰ ਨਹੀਂ ਕਰਦੇ ਪੇਕਿਆਂ ਦਾ ਆਚਾਰ ਲੈਣ ਵਿੱਚ ਕੀ ਹਰਜ਼ ਆ ਅਸੀਂ ਤਾਂ ਆਪ ਸੁਖਪਾਲ ਭੈਣ ਜੀ ਨੂੰ ਆਚਾਰ ਭੇਜਣਾ ਸੀ ਬਾਈ ਜੀ ਕਿਤੇ ਫਿਰ ਤੋਂ ਸੁਖਪਾਲ ਭੈਣ ਜੀ ਨੂੰ ਨਾਂ ਕੁੱਟਣਾ ਵਾਹਿਗੁਰੂ ਤੁਹਾਡੀਆਂ ਹਰ ਮਨੋਕਾਮਨਾ ਪੂਰੀਆਂ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏👍😂
@kewaljeetkaur7768
@kewaljeetkaur7768 Год назад
Very nice
@sukhwindersingh2564
@sukhwindersingh2564 Год назад
ਬਹੁਤ ਵਧੀਆ ਵਿਡੀਓ ਆ ਜੀ ਬਹੁਤ ਸੋਹਣੀ ਐਕਟਿੰਗ ਕੀਤੀ ਆ ਜੀ ਮਾਫ ਕਰਿਉ ਲੇਟ ਕਮੈਟ ਕਰਨ ਲਈ ਕਿਊਕਿ ਮੈ ਸਕੂਲ ਗਈ ਹੋਈ ਸੀ ਮੈਂ ਸਕੂਲ ਤੋ 3:00 ਆਈ ਸੀ ❤❤Gurnoor Kaur Begampur
@prabhjotnarain286
@prabhjotnarain286 Год назад
ਬਹੁਤ ਵਧੀਆ video ਮੈਂ ਤਾਂ ਆਪ ਆਪਣੇ ਪੇਕਿਆਂ ਤੋਂ ਅਚਾਰ ਲੈ ਕੇ ਆਉਂਨੀ ਆਂ ਅਸੀਂ😊 ਤਾਂ ਕੋਈ ਵਹਿਮ ਨਹੀਂ ਕਰਦੇ
@samarveerdilpreet9118
@samarveerdilpreet9118 Год назад
ਬਹੁਤ ਵਧੀਆ ਵੀਡੀਓ ਪ੍ਰਮਾਤਮਾ ਤਰੱਕੀਆ ਬਖਸ਼ਣ 🎉ਦਿਲਪ੍ਰੀਤ ਕੌਰ ਬਿਰੜਵਾਲ 🎉
@gurcharnsingh3552
@gurcharnsingh3552 Год назад
ਬਾਈ ਜੱਸਾ ਤੁਹਾਡੀ ਸਾਰੀਆਂ ਸਟੋਰੀਆਂ ਬਹੁਤ ਵਧੀਆ ਹੁੰਦੀਆਂ ਨੇ, ਗੁਰਚਰਨ ਸਿੰਘ ਧਾਲੀਵਾਲ, ਗਗਨਦੀਪ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਧਾਲੀਵਾਲ, ਜਗਜੀਤ ਸਿੰਘ ਧਾਲੀਵਾਲ, ਨਿੰਦਰਪਾਲ ਕੌਰ ਧਾਲੀਵਾਲ, ਪਿੰਡ ਜੀਵਨ ਸਿੰਘ ਵਾਲਾ ਬਠਿੰਡਾ
@SukhwinderKaur-rg8ou
@SukhwinderKaur-rg8ou Год назад
Vahut vdiya lagi vedio 👌👌👌👌👌👌👌👌👌👌👌👌Manpreet Kaur mullanpur garibdass new Chandigarh mohali ❤❤❤❤❤❤❤❤❤❤❤❤❤
@kulwimdersingh1379
@kulwimdersingh1379 Год назад
ਕੁਲਵਿੰਦਰ ਸਿੰਘ ਸਮਰਾ ਯਾਰ ਨੇ ਪੋਹੀੜ ਪਿੰਡ ਤੋ ਓਏ ਪੰਜਾਬੀਓ ਕਮੈਂਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ
@swarnjeetkaur3966
@swarnjeetkaur3966 Год назад
Very very very nice video god bless you waheguru ji 🙏 Maher karo sab ta sukhnanad 👍👍😂
@Sidhu401
@Sidhu401 Год назад
ਬਹੁਤ ਵਧੀਆ ਸਟੋਰੀ🎉🎉ਪਰ ਅਸੀਂ ਵੀ ਆਪਣੀ ਕੁੜੀ ਨੂੰ ਅਚਾਰ ਦਿੱਤਾ ਪਰ ਉਹ ਤਾਂ ਠੀਕ ਹੈ❤❤🎉ਮਨਜੀਤ ਸਿੱਧੂ
@butakhanjogi8815
@butakhanjogi8815 Год назад
ਸਹੀ ਗੱਲ ਹੈ ਜੀ ਜੇ ਲੱਖਾਂ ਰੁਪਏ ਦਾ ਦਾਜ ਚੰਗਾ ਹੋ ਸਕਦਾ ਹੈ ਤਾਂ ਆਚਾਰ ਕਿਵੇਂ ਮਾੜਾ ਹੋ ਸਕਦਾ ਹੈ ਧੀ ਭੈਣ ਨੂੰ ਖਾਲੀ ਹੱਥ ਨਹੀ ਤੋਰੀ ਦਾ ਨਾਂ ਖਾਲੀ ਹੱਥ ਜਾਈਦਾ ਬਹੁਤ ਵਧੀਆ ਮੈਸੇਜ ਦਿਤਾ ਹੈ
@pargatshergill7468
@pargatshergill7468 Год назад
🙏🏻ਬਹੁਤ ਬਹੁਤ ਵਧੀਆ ਵੀਡੀਓ ਜੱਸੇ ਵੀਰ ਬਹੁਤ ਵਧੀਆ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜੇ ਦਾਜ ਮਾੜਾ ਨੀ ਤਾਂ ਅਚਾਰ ਵੀ ਮਾੜਾ ਨੀ 👍👍👍👍💯💯💯💯💯💯
@simmykaur23
@simmykaur23 Год назад
Bohot wadhiya acting attey content...mai tuhanu explain nahi kar sakdi ki pehli wari tuhadi vedio dekhi hor complete karke hi chhadi..soooooooo real..❤
@Sandhuboutique605
@Sandhuboutique605 Год назад
ਸੋਡੀਆ ਸਟੋਰੀਆ ਬਹੁਤ ਵਧੀਆ ਹੁੰਦੀਆ ਨੇ।ਪਰ ਇੱਕ ਗਲਤੀ ਲੱਗੀ ਬਸ ,ਜਦੋ ਆਪਾ ਕਿਸੇ ਰਿਸ਼ਤੇਦਾਰੀ ਚ ਜਾਨੇ ਆ ,ਤਾ ਇੱਕ ਲਿਫਾਫਾ ਜਰੂਰ ਲੈ ਕੇ ਜਾਨੇ ਆ ,ਫਿਰ ਚਾਹੇ ਉਦੇ ਚ ਪੈਸੇ ਵਾਲਾ ਪਰਸ ਹੀ ਕਿਉ ਨਾ ਹੋਵੇ ।ਚਾਹੇ ਆਥਣ ਨੂੰ ਹੀ ਕਿਉ ਨਾ ਮੁੜਣਾ ਲਿਫਾਫਾ ਜਰੂਰ ਲੇਕੇ ਜਾਦੇ ਆ।ਸੋਡੀ ਹਰ ਵੀਡੀਓ ਚ ਕੋਈ ਰਿਸ਼ਤੇਦਾਰ ਵੀ ਆਵੇ ਉਹ ਖਾਲੀ ਹੱਥ ਹੀ ਆਉਦਾ ,ਇੱਦਾ ਚੰਗਾ ਜਾ ਨੀ ਲੱਗਦਾ।
@jasmeetmeet7246
@jasmeetmeet7246 Год назад
Mein v a hi soch di c 😅😅
@harmeetkaur7763
@harmeetkaur7763 Год назад
Bilkul right ji
@jaswindersinghbarring4310
@jaswindersinghbarring4310 Год назад
Ha ji bilkul......eh ta ji ghar ve ne badlde eko ghar vich he jai ai jande aa... Sukhvinder Barnala 😊🌹
@lakhabrar8185
@lakhabrar8185 Год назад
😊😊😊
@jasveerkaur7019
@jasveerkaur7019 Год назад
Main vi ehi sochdi c ki sukhpal kol pars ta hai ni paise wala
@user-in8rz6hd5
@user-in8rz6hd5 3 месяца назад
ਬਹੁਤ ਵਧੀਆ ਵੀਡਿਓ ਬਲਜੀਤ। ਸਿੰਘ। ਫਰੀਦਕੋਟ। ਪੱਖੀ ਕਲਾ
@PenduVirsaMansa
@PenduVirsaMansa 3 месяца назад
ਧੰਨਵਾਦ ਜੀ🙏
@M___10____KING514
@M___10____KING514 Год назад
ਮਾਂ ਬਾਪ ਕੁੜੀਆਂ ਨੂੰ ਆਚਰ ਦੇ ਹੀ ਦਿੰਦੇ ਹਨ ਮਾਂ ਬਾਪ। ਜਦੋਂ ਕਿਤੇ ਜਾਣਾ ਹੁੰਦਾ ਓਦੋਂ ਪਰਸ ਚੱਕ ਲਿਆ ਕਰੋ ਖਾਲੀ ਹੱਥ ਮਾੜਾ ਹੁੰਦਾ ਜੀ ਪਿੰਡ ਸਦੋਹਾ ਰਮਨਦੀਪ ਕੌਰ 😂😂
@balkarsinghbalkarsinfh4778
@balkarsinghbalkarsinfh4778 Год назад
ਬਲਕਾਰ ਸਿੰਘ ਸਿੱਧੂ ਫ਼ਿਰੋਜ਼ਪੁਰ ਸ਼ਹਿਰ ਵੀਡੀਓ ਬਹੁਤ ਚੰਗੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@surindersharma9935
@surindersharma9935 Год назад
Good massage amazing video ji acting bahat vaidaya lage veeji achar ne Leona cheda thik gal a sister ji
@rachhpalsingh78466
@rachhpalsingh78466 Год назад
ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਬਹੁਤ ਹੀ ਵਧੀਆ ਸਿੱਖਿਆ ਦਿੱਤੀ ਗਈ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@SimranSingh-zx4wj
@SimranSingh-zx4wj Год назад
ਤੁਸੀਂ ਗੱਲ ਖਤਮ ਕਰੋ ਆਚਾਰ ਵਾਲੇ ਡੱਬੇ ਨੂੰ ਸਾਡੇ ਘਰ ਭੇਜ ਦਿਉ 🤗🤗🤗🤗💞🌹🌺
@parveenbala275
@parveenbala275 Год назад
😂
@SukhwinderKaur-rg8ou
@SukhwinderKaur-rg8ou Год назад
Sukhpal bhen well done ❤❤❤❤❤❤❤❤❤❤❤Manpreet Kaur mullanpur garibdass new Chandigarh mohali ❤❤❤❤❤❤❤❤❤❤❤❤❤
@SimranSingh-zx4wj
@SimranSingh-zx4wj Год назад
ਇੱਕ ਗੱਲ ਮੈਨੂੰ ਤਾਂ ਅੱਜ ਪਤਾ ਲੱਗਾ ਪੇਕਿਆਂ ਦੇ ਆਚਾਰ ਨਾਲ ਏਦਾਂ ਹੁੰਦਾ ਹੈ ਬਹਿਮ ਭਰਮ ਨਹੀਂ ਕਰਨਾ ਚਾਹੀਦਾ 😅😅😅😅😅😅
@inderjitkaur4820
@inderjitkaur4820 Год назад
Very very nice 👌👌👍👍 inderjit kaur bathinda
@SudeshsinghSingh-yc9lj
@SudeshsinghSingh-yc9lj Год назад
Sudesh singh Amritsar Punjab ❤
@jaspalkaur1552
@jaspalkaur1552 Год назад
ਬਹੁਤ ਸੋਹਣੀ ਵੀਡੀਓ ਹੈ। ਸਾਨੂੰ ਤਾਂ ਪਤਾ ਹੀ ਨਹੀਂ ਸੀ, ਕਿ ਪੇਕਿਆਂ ਤੋਂ ਲਿਆਂਦੇ ਅਚਾਰ ਦਾ ਐਨਾ ਵਹਿਮ, ਵਿਚਾਰ ਕਰਦੇ ਲੋਕ। ਸਾਡੇ ਵਿਆਹ ਤੋਂ ਬਾਅਦ ਤਾਂ ਮੇਰੇ ਪੇਕਿਆਂ ਦਾ ਆਚਾਰ ਲਿਆ, ਲਿਆ ਕੇ ਬਹੁਤ ਖਾਧਾ ਮੇਰ ਸਹੁਰਿਆਂ ਨੇ 😄, ਦੋ, ਦੋ ਕਿਲੋ ਦੇ ਡੱਬੇ ਜੇ ਭਰ, ਭਰ ਕੇ ਆਮ ਹੀ ਲੈ ਆਉਂਦੇ ਸੀ😄
@GurwinderKaka
@GurwinderKaka Год назад
😂
@daljeetjeeti383
@daljeetjeeti383 10 месяцев назад
ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 7 / 11
@balvirkaur8165
@balvirkaur8165 Год назад
ਬਹੁਤ ਵਧੀਆ ਵੀਡੀਓ ਬਹੁਤ ਦਿਲਚਸਪ ਹੁੰਦੀਆਂ ਹਨ ਤੁਹਾਡੀਆਂ ਵੀਡੀਓ ਰੱਬ ਖੁਸ਼ ਰੱਖੇ ਸਾਰੀ ਟੀਮ ਨੂੰ
@subegsinghbrar7144
@subegsinghbrar7144 Год назад
ਬੁਹਤ ਬੁਹਤ ਧੰਨਵਾਦ ਬੁਹਤ ਵਧੀਆ ਬਾਈ ਜੀ ਵੀਡੀਓ ਵਾਹਿਗੁਰੂ ਜੀ ਮੇਹਰ ਸਦਾ ਖੁਸ ਰਹੋ ਪੇਕਿਆ ਦਾ ਅਚਾਰ ਬੁਹਤ ਚੰਗਾ ਹੁੰਦਾ ਬਾਈ ਜੀ
@bainsfamily4734
@bainsfamily4734 Год назад
ਬਹੁਤ ਹੀ ਵਧੀਆ ਮੈਸਜ ਦਿੱਤਾ ਜੀ ਇਸੇ ਤਰਾਂ ਲੱਗੇ ਰਹੋ ਜੀ ਨਿਰਮਲਜੀਤ ਕੌਰ ਮੋਹਾਲੀ
@ekraazuk8206
@ekraazuk8206 14 часов назад
Hi me and my husband we watch you everyday, you all have become a part of our lives, even when we go abroad we take our laptop so we can carry on watching, sat pal you are amazing, your acting is better then bollywood, God bless you and everyday, please keep on making the videos, thankyou xxx
@labhsingh5211
@labhsingh5211 Год назад
ਬਹੁਤ ਵਧੀਆ ਵੀਡੀਓ, ਸਾਰੀ ਟੀਮ ਦਾ ਧੰਨਵਾਦ।
@harpreetsidhu3333
@harpreetsidhu3333 Год назад
ਬਹੁਤ ਵਧੀਆ ਹੈ ਵੀਡੀਓਜ਼ ਮਨਜੀਤ ਹਿੰਮਤਪੁਰਾ ਮੋਗਾ ਬਹੁਤ ਵਧੀਆ
@GurmeetKaur-kl7zs
@GurmeetKaur-kl7zs Год назад
ਸੋਹਣੀ ਵੀਡੀਓ ਸੋਹਣਾ ਮੈਸੇਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਵਹਿਮਾਂ ਭਰਮਾਂ ਤੋਂ ਬਚੋ
@daljeetjeeti383
@daljeetjeeti383 Год назад
ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਤੁਹਾਡੀਆ ਹਰੇਕ ਹੀ ਵੀਡੀਓ ਬਹੁਤ ਵਧੀਆ ਹੁੰਦੀਆ ਹਨ ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀਆ ਬਖਸੇ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ
@tajinderkaurgurudatta1632
@tajinderkaurgurudatta1632 8 месяцев назад
Very nice waheguruji blees you all be happy with your family and friends 😀 ❤ 🎉🎉🎉❤❤
@Gursahil_khangura
@Gursahil_khangura Год назад
ਬਹੁਤ ਵਧੀਆ ਵੀਡੀਓ ਸੀ ਗੁਰਸਾਹਿਲ ਖੰਗੂੜਾ
@rampreetkaur5376
@rampreetkaur5376 Год назад
ਬਹੁਤ ਹੀ ਵਧੀਆ ਸਨੇਹਾ ਦਿੱਤਾ ਸਰਪੰਚ ਆਂਟੀ ਨੂੰ ਸਤਿ ਸ੍ਰੀ ਅਕਾਲ ਚੀਮਾ ਮੰਡੀ ਰਮਪ੍ਰੀਤ ਕੌਰ
@RupinderKaur-wq4rc
@RupinderKaur-wq4rc Год назад
Very nice vedeo ji
@mandeepsandhu3436
@mandeepsandhu3436 Год назад
ਬਹੁਤ ਵਧੀਆ ਸਟੋਰੀ ਸੀ। ਮਨਦੀਪ ਸੰਧੂ , ਚੰਡੀਗੜ੍ਹ ਤੋਂ
@jagdevbrar9973
@jagdevbrar9973 Год назад
ਜਗਦੇਵ ਬਰਾੜ ਲਖਮੀਰੇਆਣਾ ਜੱਸੇ ਬਾੲੀ ਜੀ ਬਹੁਤ ਵਧੀਆ ਵੀਡੀਓ
@gursharannehal9715
@gursharannehal9715 Год назад
Very very nice video vir and didi ji ❤❤❤❤❤❤god bless you all time members 👍🥰🥰❤️❤️🥰 sodi har video bot bot Soni hondi aa ma sodi har video vahk di aa ❤❤❤❤❤ hor video jaldi la ka ao ❤❤❤❤❤ next video li bast of luck 🤞🤞🤞🤞🤞 waheguru ji all time members nu kush rahki ❤❤❤❤❤❤❤❤❤❤❤ Gursharan nehal
@krishanmannbibrian
@krishanmannbibrian Год назад
ਪੇਂਡੂ ਸਲੀਕੇ ਦੀਆਂ ਪਿਆਰ ਨਾਲ ਗੜੁੱਚ ਗੱਲਾਂ ਤੇ ਅੰਧਵਿਸ਼ਵਾਸ਼ ਨੂੰ ਤਰਕ ਨਾਲ ਦੂਰ ਕਰਨ ਵਾਲੀਆਂ ਵੀਡਿਓ,,,ਭਾਈ ਸਾਰੀ ਟੀਮ ਲਈ ਅੱਛੀ ਕਾਮਨਾ
@SukhwinderSingh-wq5ip
@SukhwinderSingh-wq5ip Год назад
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਵਹਿਮਾਂ ਭਰਮਾਂ ਤੋਂ ਬਚੋ
@AmandeepSingh-kq5og
@AmandeepSingh-kq5og Год назад
ਵਿਹਮ-ਭਰਮ ਕਰਨਾ ਬਹੁਤ ਮਾੜੀ ਗਲ ਆ। ਬਹੁਤ ਵਧੀਆ ਵੀਡੀਓ ਬਣਾਈ ਤੁਸੀ ਸਾਰਿਆਂ ਨੇ ਜੀ। ਸਰਪੰਚ ਬੇਬੇ ਦੀ ਤੇ ਹੋਰਾਂ ਦੀ ਐਕਟਿੰਗ ਵੀ ਬਹੁਤ ਚੰਗੀ ਆ।❤❤❤❤🎉🎉🎉🎉
@kulwinderknagra3640
@kulwinderknagra3640 Год назад
ਅਚਾਰ ਦਾ ਬਹਾਨਾ ਬਣ ਗਿਆ ਭੈਣੇ ਜਸਾ ਵੀਰਾ ਕਿੰਨਾ ਵਹਿਮੀ ਹੈ
@Dutt-ff
@Dutt-ff 11 месяцев назад
ਬਹੁਤ ਵਧੀਆ ਵੀਡੀਓ ਬਣਾਈ ਵਹਿਮਾ ਭਰਮਾਂ ਬਾਰੇ ਪਰ ਲੋਕ ਅੱਜ ਕੱਲ੍ਹ ਵੀ ਇਹਨਾਂ ਵਹਿਮਾਂ ਭਰਮਾਂ ਵਿਚ ਫਸੇ ਹੋਏ ਹਨ। ਸਾਨੂੰ ਇਹਨਾਂ ਵਹਿਮਾਂ ਭਰਮਾਂ ਵਿੱਚੋਂ ਬਾਹਰ ਨਿਕਲਣਾ ਚਾਹੀਦਾ ਹੈ ਸਾਰੀ ਟੀਮ ਦਾ ਧੰਨਵਾਦ ਜੀ 🙏🙏। ਪਿੰਡ ਭੋੜੇ ਜ਼ਿਲਾ ਪਟਿਆਲਾ
@navdeepsinghkhokhar7052
@navdeepsinghkhokhar7052 Год назад
ਬਹੁਤ ਵਧੀਆ ਹੁੰਦੀ ਥੋਡੀ ਵੀਡਿਓ ਅਸੀਂ ਰੋਜ਼ ਉਡੀਕਦੇ ❤
@harpreetsharma4125
@harpreetsharma4125 Год назад
ਬਹੁਤ ਵਧੀਆ ਵੀਡੀਓ ਬਹੁਤ ਦਿਲਚਸਪ ਹੁੰਦੀਆਂ ਹਨ ਤੁਹਾਡੀਆਂ ਵੀਡੀਓ ਰੱਬ ਖੁਸ਼ ਰੱਖੇ ਸਾਰੀ ਟੀਮ ਨੂੰ
Далее
Почему?
00:22
Просмотров 196 тыс.
Почему?
00:22
Просмотров 196 тыс.