Тёмный

ਪੇਟ ਚ ਪੁੱਤਰ ਹੋਣ ਦੀਆਂ ਨਿਸ਼ਾਨੀਆ || ਮੇਰਾ expirence|| 

Kismatpreet  gill9
Подписаться 3 тыс.
Просмотров 118 тыс.
50% 1

punjabi daily vlog
#sehajpreet_aman
#trending
#viral
#punjabizlifestyle
#pregnacy routine
delivery vlog
#pregnancy

Опубликовано:

 

27 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 218   
@Harman_Waraich_7
@Harman_Waraich_7 21 день назад
ਧੰਨ ਬਾਬਾ ਬੁੱਢਾ ਸਾਹਿਬ ਜੀ ਮੇਰੇ ਵੀਰ ਨੂੰ ਪੁੱਤਰ ਦੀ ਦਾਤ ਬਖਸ਼ਣ। ਸਾਰੇ ਅਰਦਾਸ ਕਰੋ ਜੀ ਧੰਨ ਗੁਰੂ ਰਾਮਦਾਸ ਜੀ ਮਿਹਰ ਕਰੋ
@DilpreetSingh-bu6qg
@DilpreetSingh-bu6qg 24 дня назад
ਧੀ ਪੁੱਤ ਵਿੱਚ ਕੋਈ ਫ਼ਰਕ ਨਹੀਂ ਹੁੰਦਾ ਫਰਕ ਸਾਡੀ ਸੋਚ। ਵਿੱਚ ਹੈ 🙏🏻🙏🏻
@sarikakamboj9896
@sarikakamboj9896 28 дней назад
ਸਾਰੀਆਂ ਭੈਣਾਂ ਨੂੰ ਬਾਬਾ ਬੁੱਢਾ ਜੀ ਦੇ ਘਰ ਵਿੱਚ ਪੁੱਤ ਦਾਂਤ ਜ਼ਰੂਰ ਮਿਲੇਗੀ ਤੁਸੀਂ ਸਾਰਿਆਂ ਭੈਣਾਂ ਬਾਬਾ ਬੁੱਢਾ ਸਾਹਿਬ ਵਿਖੇ ਅਰਦਾਸ ਕਰੋ
@bagwantsingh5397
@bagwantsingh5397 26 дней назад
Hnji a bilkul sach aa meri v 15 sall baad hun baba bhuda sahib ji ne suni aa menu Ona te hi pura viswas c o sb dyi sun de ne waheguru ji sb da bhala krn 🙏🙏
@ravdeepchahal7896
@ravdeepchahal7896 25 дней назад
​@@bagwantsingh5397🙏 ਵਾਹਿਗੁਰੂ ਜੀ 🙏 ਸ਼ੁਕਰਾਨਾ ਹਾਂ ਜੀ ਇਹ ਸੱਚ ਹੈ ਜੀ ਬਾਬਾ ਬੁੱਢਾ ਜੀ ਦੇ ਦਰ ਤੋਂ ਦਾਤਾਂ ਮਿਲਦੀਆਂ ਨੇ ਮੇਰੀ ਭੈਣ ਦੇ ਘਰ ਸੱਤ ਸਾਲ ਬਾਅਦ ਬੇਟਾ ਬਖਸ਼ਿਆ ਵਾਹਿਗੁਰੂ ਨੇ
@gurjeetkaur4851
@gurjeetkaur4851 25 дней назад
Hanji bilkul Sahi aa, menu v baba buda ji da dar to he puter milea aa
@Kawaljit531
@Kawaljit531 25 дней назад
​@@bagwantsingh5397meri v 14 sal di bati aa hun me pageant a plzz sare ardas kreo ki wheguru ji menu beta di dait den
@davinderkumar5464
@davinderkumar5464 25 дней назад
Baba bhudda kithe hai ji
@jaskirat6695
@jaskirat6695 26 дней назад
ਮੈਨੂ ਵੀ ਬਾਬਾ ਬੁਢਾ ਸਹਿਬ ਜੀ ਰਮਦਾਸ ਵਿਖੇ ਪੁਤਰ ਦੀ ਦਾਤ ਬਖਸੀ
@SimranjeetSingh-de8jg
@SimranjeetSingh-de8jg 13 дней назад
Same
@sandeepsandha3512
@sandeepsandha3512 8 дней назад
Hii
@PargatMaan-ij2lf
@PargatMaan-ij2lf 24 дня назад
ਭੈਣੇ ਅੱਜ ਕੱਲ੍ਹ ਕੁੜੀਆਂ ਮੁੰਡਿਆਂ ਵਿੱਚ ਕੋਈ ਫਰਕ ਨਹੀ ਸਮਝਦੇ ਧੀਆਂ ਪੁੱਤਰਾਂ ਵਾਹਿਗੁਰੂ ਜੀ ਦੀ ਦਾਤ ਹੈ
@blockpresidentaap6674
@blockpresidentaap6674 22 дня назад
Right 👍
@user-zp2hz6nz1g
@user-zp2hz6nz1g 28 дней назад
ਰੱਬ ਦੇ ਰੰਗਾਂ ਨੂੰ ਕੋਈ ਨਹੀਂ ਜਾਣ ਸਕਦਾ, ਵਾਹਿਗੁਰੂ ਜੀ ਬੱਚਿਆਂ ਦੇ ਵਿੱਚ ਵੱਖੋ ਵੱਖਰੀਆਂ ਆਦਤਾਂ ਪਾਉਂਦੇ ਨੇ ਸਰੀਰ ਭਾਰਾ ਪਹਿਲੇ ਬੱਚੇ ਵਕਤ ਹੌਸਲਾ ਹੁੰਦਾ,ਕੁੜੀ ਮੁੰਡੇ ਦੀਆਂ ਕੋਈ ਨਿਸ਼ਾਨੀਆਂ ਨਹੀਂ ਬੱਚਿਆਂ ਦੇ ਸੁਭਾਅ ਤੇ ਨਿਰਭਰ ਕਰਦਾ ਮੇਰੇ ਦੋ ਬੇਟੀਆਂ ਦੋਵਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਸੀ ਵੱਡੀ ਬੇਟੀ ਵੇਲੇ ਚਿੜਚਿੜਾਪਨ ਵਾਲਾ ਸੁਭਾਅ ਤੇ ਨਮਕੀਨ ਪਸੰਦ ਪਾਸੇ ਵੱਲ ਵੀ ਖੱਬੇ ਤੇ ਦੂਜੀ ਬੱਚੀ ਵੇਲੇ ਪਾਸਾ ਵੀ ਸੱਜਾ ਤੇ ਖੁਸ਼ ਤੇ ਚੜਦੀ ਕਲਾ ਵਿੱਚ ਸਰੀਰ ਤੇ ਸਰੀਰ ਦਾ ਖੁਰਣਾ ਵੀ ਸੀ ਕਿਉਂਕਿ ਪਹਿਲੇ ਬੱਚੇ ਬਾਅਦ ਸੋਚ ਹੁੰਦੀ ਆ ਮਾਂ ਨੂੰ ਐਵੇਂ ਮਨਘੜ੍ਹਤ ਕਹਾਣੀਆਂ ਨੇ ਸਿਆਣਿਆਂ ਦੀ ਕਹਾਵਤ ਢਕੇ ਢੋਲ ਦਾ ਕੋਈ ਨਹੀਂ ਪਤਾ ਵਾਹਿਗੁਰੂ ਜੀ ਦੀ ਕ੍ਰਿਪਾ ਸਦਕਾ ਮੁੰਡਾ ਕੁੜੀ ਦਾ ਹੋਣਾ ਸੱਚ ਆ
@JOTKHAIRA
@JOTKHAIRA 27 дней назад
ਕੁੜੀ ਤੇ ਮੁੰਡਾ ਸਾਡੇ ਰਿਸ਼ਤੇ ਦਾਰਾਂ ਜੋੜੇ ਹੋਏ ਐ
@Abhijotsingh-jw5kb
@Abhijotsingh-jw5kb 24 дня назад
Sachi
@Abhijotsingh-jw5kb
@Abhijotsingh-jw5kb 24 дня назад
Di Ivf ta ni
@PlayStore-zb7rq
@PlayStore-zb7rq 23 дня назад
ਔਰਤ ਹੀ ਔਰਤ ਦੀ ਦੁਸ਼ਮਣ।
@rimpydhalio9595
@rimpydhalio9595 22 дня назад
Jma same nu v ehi kuch c mere v 2 betiaa alg alg c sb kuch
@ramanpreetkaur6097
@ramanpreetkaur6097 Месяц назад
Rabb sb nu 1 beta te beti deve m ta ehi choni aaa🙏🙏🙏🙏
@KhushiSekhon-tc1fr
@KhushiSekhon-tc1fr 24 дня назад
ਵਾਹਿਗੁਰੂ ਜੀ ਮੈਨੂੰ ਵੀ ਪੁੱਤ ਦੀ ਦਾਤ ਬਖਸੋ ਅਸੀਂ ਵੀ ਸੇਦੇਵਾਲ ਗੁਰੂ ਘਰ ਅਰਦਾਸ ਕਰਵਾਈ ਆ
@sarikakamboj9896
@sarikakamboj9896 28 дней назад
ਮੈਨੂੰ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਪੁੱਤ ਦੀ ਦਾਂਤ ਬਖਸ਼ੀ ਹੈ
@dilshersingh4191
@dilshersingh4191 27 дней назад
Baba budha ji putter di datt baksho ji manu❤❤❤
@VickySamaon
@VickySamaon 10 дней назад
ਲੋਕਾਂ ਨੂੰ ਗੁਮਰਾਹ ਨਾ ਕਰੋ ਬੇਟਾ ਬੇਟੀ ਦੇਣਾ ਵਾਹਿਗੁਰੂ ਦੇ ਹੱਥ ਆ
@rajinderkaurlabana3134
@rajinderkaurlabana3134 26 дней назад
dhan Dhan BabaBudda Sahib ji mere bete nu bhi sunder puttar di data bakhsho ji te meri beti de ghar bhi jeeva da wadda karo ji
@user-gq8lz3ts3i
@user-gq8lz3ts3i 25 дней назад
Mere v sarre same sypst c ji bilkul shi aa ji mere bhi baby boy hua hai 27june 2024 ko owl niche thi neend nhi ati thi bilkul bhi nhi our wait Kam merra bhi sabh kuch shi dsya didi tuci God bless you all mom
@Savleendhillon858
@Savleendhillon858 13 часов назад
For mother gender doesn't matter ❤️❤️ waheguru ji ne tahadi beti nu veer dita bhut chngi gal aa thodi faimily complete ho gi .....
@ParmjeetKaur-kk8wh
@ParmjeetKaur-kk8wh 28 дней назад
Waheguru ji meher karna ji hamese
@RamanpreetKaur-dw8yx
@RamanpreetKaur-dw8yx 26 дней назад
Waheguru ji di mehar nal mere 3 puttar ne mera experience a aa k boy tym pet jada heavy nhi hunda girl tym jada heavy hunda jada bahar nu nikleya hunda
@AnttalFamilyVlog123
@AnttalFamilyVlog123 Месяц назад
Very nice information
@ramanpreetkaur6097
@ramanpreetkaur6097 Месяц назад
Mere lyi v duaa kreo mere v beta ho mere ik beti hai m v choni aa k mere beta ho m sara din bs ehi ardaas krdi rehni aa k mere ik beta ho je Sadi family. V complete ho je 🙏🙏🙏🙏🙏🙏🙏🙏🙏tusi v kreo g
@ranubhullarranubhullar5176
@ranubhullarranubhullar5176 25 дней назад
Waheguru ji manu bhi putter baksho pahla mere do gudya ne
@gagandeepsingh-cp9sj
@gagandeepsingh-cp9sj 19 дней назад
Nyc information
@GurjinderKaur-mc6hx
@GurjinderKaur-mc6hx 10 дней назад
ਕੁੜੀਆਂ ਮੁੰਡਿਆਂ ਨਾਲੋਂ ਜ਼ਿਆਦਾ ਪਿਆਰ ਕਰਦੀਆਂ ਮੈਨੂੰ ਕੁੜੀਆਂ ਜ਼ਿਆਦਾ ਪਸੰਦ
@akwinderbuttar2590
@akwinderbuttar2590 8 дней назад
Wahegrgu ji sab Maher Kari
@user-lo9hy2of3o
@user-lo9hy2of3o Месяц назад
Di mere dono bache hi right side rahe ne,nd beta centr ch jada bt beti right side,BS RAB JI nu hi ptaa honda di,appa ek idea la skde a,Sch ta RAB JI nu pta hondaa,hn tension ta hondi a
@bagwantsingh5397
@bagwantsingh5397 26 дней назад
Meri v baba bhuda sahib ji ne 15 saal baad hun suni a 🙏🙏
@user-nn1nx8nh2v
@user-nn1nx8nh2v 28 дней назад
So nice g ❤
@lalsing8215
@lalsing8215 28 дней назад
Nice video
@kulwinderlabneeds2185
@kulwinderlabneeds2185 24 дня назад
ਅਸਲੀ ਵੀ ਸੈੈਦੇਵਾਲੇ ਗੁਰੂਘਰ ਜਾਈ ਦਾ ਜੀ
@user-lo9hy2of3o
@user-lo9hy2of3o Месяц назад
Hn di mein v. Bhut ptli hogi c bete time,a ta mein v sunea bt right side vli gl ta mere tw sach nhii hoyi
@ramansivia6286
@ramansivia6286 21 день назад
Your skin is too glowing ❤
@AvtarSingh-hy3rf
@AvtarSingh-hy3rf 24 дня назад
Waheguru ji🙏🙏🙏
@karmjeetkaurbraich1089
@karmjeetkaurbraich1089 Месяц назад
Nice ji
@VeeranVeeran-lb3my
@VeeranVeeran-lb3my 23 дня назад
Waheguru ji
@user-lo9hy2of3o
@user-lo9hy2of3o Месяц назад
RAB JI mano kiti ardaas jrur sunde a
@gurkiratvlogs8642
@gurkiratvlogs8642 Месяц назад
Nic
@Reetmehravlogs786
@Reetmehravlogs786 10 дней назад
Me v apne es channel te apni pregnancy experience payea ❤❤tuc video dekh sakde ho g ❤
@KalaSingh-iq7cw
@KalaSingh-iq7cw Месяц назад
👌👌👌
@jagdevsingh8259
@jagdevsingh8259 29 дней назад
Sambhog kdo hna chahida. Pirod to kine din bad
@khushmeensran2441
@khushmeensran2441 23 дня назад
Satname waheguru ji🙏
@navneetkaur2096
@navneetkaur2096 24 дня назад
Thankyoufrom delhi❤❤❤❤❤❤❤❤
@user-rl3wq5cr4e
@user-rl3wq5cr4e 29 дней назад
Mere di do betiya main v ehi kehndi aa baba ji mainu v purtar di dat bakshiyon 🙏 baba sariya nu eh beta jarur den ❤
@singhkaur9388
@singhkaur9388 29 дней назад
Sis jodhpur abohar kol a otheD era santan da othe putter lai ardaas krde a.jodhpur pind ch jo v othe jnda puttr hi prapt hunda
@KismatPreet
@KismatPreet 29 дней назад
Waheguru age ardaas karyea kro sis ohi a sab kuj
@amanchuhan9828
@amanchuhan9828 14 дней назад
Hoi sis jii jii jarur thode vagu dukh v koi hi samaj skda sis
@user-cn6dz6dj6o
@user-cn6dz6dj6o 12 дней назад
​@@singhkaur9388kahda guru duvara dsna plz
@trend_boutique201
@trend_boutique201 9 дней назад
Nice 👍🏼
@manjeetbrar7401
@manjeetbrar7401 14 дней назад
ਕਿ੍ਰਪਾ ਕਰਕੇ ਜ਼ਰੂਰ ਦੱਸਣਾ ਭੈਣ ਜੀ ..ਤੁਸੀਂ ਬਾਬਾ ਬੁੱਢਾ ਸਾਹਿਬ ਜੀ ਸੋਮਵਾਰ ਨੂੰ ਨਾਲ ਕੀ ਕੁਛ ਲੈ ਕੇ ਜਾਂਦੇ ਸੀ 🙏🙏
@KismatPreet
@KismatPreet 14 дней назад
ਨਹੀ ਜੀ ਅਸੀ ਤਾਂ ਗੁਰੂਦੁਆਰਾ ਸੱਚੀ ਮੰਜੀ ਸਾਹਿਬ ਆ ਉਥੇ ਅਰਦਾਸ ਕਰੋਂਦੇ ਸੀ ਹਜੇ ਸਾਨੂੰ ਵਾਹਿਗੁਰੂਦਾ ਹੁਕਮ ਨੀ ਹੋਇਆ ਅੰਮ੍ਰਿਤਸਰ ਸਾਹਿਬ ਜਾਣ ਦਾ ਸਾਡੇ ਲਾਗੇ ਪਿੰਡ ਚ ਧੰਨ ਗੁਰੂ ਅਮਰਦਾਸ ਦਾ ਗੁਰਦੁਆਰਾ ਸਾਹਿਬ ਆ ਓਥੇ ਗੁਰੂ ਦਾ ਜੋੜਾ ਸਾਹਿਬ ਆ ਜੋ ਸਗਤਾਂ ਦੇ ਸਿਰ ਤੇ ਲਾਇਆ ਜਾਂਦਾ
@user-lo9hy2of3o
@user-lo9hy2of3o Месяц назад
Sb tu vadi gl di WAHEGURU aage kiti ardaas
@HarpreetKaur-vk8jp
@HarpreetKaur-vk8jp 27 дней назад
Mere ve 7 month hy ji
@DeepSidhu-re6tz
@DeepSidhu-re6tz Месяц назад
ਸਾਰਿਆਂ ਅਲੱਗ ਅਲੱਗ ਜੂਲਾ ਹੁੰਦਾ ਕਿਸੇ ਨੂੰ ਕੁੜੀ ਵੇਲੇ ਨੀਦ ਆਉਦੀ ਕਿਸੇ ਨੂੰ ਮੁੰਡੇ ਵੇਲੇ ਨੀਦ ਆਉਦੀ ਐ
@harjitkaur8702
@harjitkaur8702 29 дней назад
Right ji
@ShantiDevi-bp8tu
@ShantiDevi-bp8tu 29 дней назад
Right
@lovelysidhu8930
@lovelysidhu8930 14 дней назад
Bhaine mere vi same ahi symptom si mai bhot jada positive si waheguru te bhrosa si saidewale asi v jande si par sade beti hoyi aaa ...... symptom vgaira kuj ni aaa
@rimpydhalio9595
@rimpydhalio9595 22 дня назад
Bhaine meri ik beti khabbe pase c duji chhoti beti sajje pase c and mera weight v bhut ghat giaa c lai ta sbb kuch ajma k vkh liaa g kuch v ni qidaa da ohde kehn vangu tke dhol da kuch v ni ptaa vaddia de kehn mutabik
@Reetmehravlogs786
@Reetmehravlogs786 10 дней назад
ਮੈਂ ਵੀ ਅਪਨੇ ਈਸ ਚੈਨਲ ਤੇ ਗਰਭ ਅਵਸਥਾ Jani pregnancy ਦਾ ਅਨੁਭਵ ਵੀਲੌਗ ਪਇਆ ਤੁਕ ਦੇਖ ਸਕਦੇ ਹੋ ਜੀ ਬਹੁਤ ਕੁਛ ਸਿਕਨ ਨੂੰ ਮਿਲਨਾ Bhen delete na kari pls
@Reetmehravlogs786
@Reetmehravlogs786 10 дней назад
Thanx bhen dhan baba budha sahib thuhde te mehar bhrea hath rakhn
@HarmeetKaur-yr3zt
@HarmeetKaur-yr3zt 26 дней назад
My dear sister baby girl ber des
@cheemasukh6389
@cheemasukh6389 16 дней назад
Aj kl ta pregnancy ho jaye ohi bhot aa baki ta rabh ne dena jo dena. Maa bnn da avsar. Bhot aukha aunda waheguru sab nu deve
@banitechknowledge2427
@banitechknowledge2427 28 дней назад
Beta or beti both are =
@kulwinderlabneeds2185
@kulwinderlabneeds2185 24 дня назад
ਦੀਦੀ ਕਿਹੜਾ ਪਿੰਡ ਹੈੈ ਤੁਹਾਡਾ ਦੱਸੋ ਜੀ
@harpreetsingh7801
@harpreetsingh7801 4 дня назад
ਮੈਨੂੰ ਵੀ ਬੇਟੇ ਵੇਲੇ ਐਦਾ ਹੀ ਫੀਲ ਹੋਇਆ ਸੀ
@user-yh9hm1xs7o
@user-yh9hm1xs7o 28 дней назад
ਕੁੜੀਆਂ ਤੇ ਪੁੱਤਾ ਤੋਂ ਵਧਕੇ ਹੁੰਦੀਆਂ ਨੇ ਬੱਚੇ ਤਾਂ ਬੱਚੇ ਹੁੰਦੇ ਏ ਕਾਈ ਕੁੜੀਆਂ ਨੂੰ ਵੀ ਤਰਸ ਦੇ ਏ ਸੋਚ ਬਦਲੋ ਮਾਂ ਲਾਈ ਬਚੇ ਇਕੋ ਜਿਹੇ ਹੁੰਦੇ ਏ
@Mandeepkaurpb
@Mandeepkaurpb 25 дней назад
Eh ghtia lok ehna di soch nai change ho skdi pta nai kehda muh le k aa jande camera de samne eda di vidoe bnon
@Gurbanipf5rh
@Gurbanipf5rh 25 дней назад
ਇਹ ਅਨਪੜ ਲੋਕ ਪਾਗ਼ਲ ਹੁੰਦੇ ਹਨ। ਮੁੰਡਾ ਤੇ ਕੁੜੀ ਵਾਹਿਗੁਰੂ ਦੀ ਦੇਣ ਹੈ। ਓਹਦੇ ਤੋ ਉਪਰ ਕੁਝ ਨਹੀਂ। ਬੇਟੀ ਜਿਆਦਾ ਇੱਜਤ ਕਰਦੀ ਹੈ
@anjalibhagat6839
@anjalibhagat6839 24 дня назад
Right 👍
@anjalibhagat6839
@anjalibhagat6839 24 дня назад
Beta beti equal ne waheguru de rang hai sb
@swarnjeetkaurswarn5312
@swarnjeetkaurswarn5312 19 дней назад
Di masya or punnya vare b kuj kehde aa
@user-vh5fi6vm1n
@user-vh5fi6vm1n 17 дней назад
Di mere kol v do batiya Han te ma hun five month pragnet ha menu v same tuhade vag hi feel hunda hai Mera v sajjan pasa bhara hai rat nu need nahi aundi ma v kafi Jada kamjor ho gi ha Mera v face sukh gya hai
@user-cn6dz6dj6o
@user-cn6dz6dj6o 12 дней назад
Tusi Chinese clender tw dekhna di sahi hunda 90%
@jitendernapher5567
@jitendernapher5567 7 дней назад
ਗਲਤ ਆ ਏਹੇ ਸਭ ਮਿੱਥ ਆ
@kaurpreet5160
@kaurpreet5160 14 дней назад
Duniya chann te pahunch gyi te sade wale hje b kudi munde ch fasse aa. Rabb tuhanu changi matt bakhshe.
@samshersingh1863
@samshersingh1863 23 дня назад
ਮੇਰੀ ਭੈਣ ਆਪਣੇ foll ਚੱਕਰ ਵਿੱਚ ਲੋਕਾਂ ਨਾ ਗੁੰਮਰਾਹ ਨਾ ਕਰ
@jagdevsingh8259
@jagdevsingh8259 29 дней назад
Karm di gl a
@arshpreetmadhre5102
@arshpreetmadhre5102 Месяц назад
,❤❤
@harbanssingh2804
@harbanssingh2804 9 дней назад
Jo permeshwer ne dena o hi milna beta bati vich koe fark nhi gal sadi soch te depend kerdi ha tub bacha sb nu deve 🙏🙏🙏
@BALJINDERSINGH-hm3rl
@BALJINDERSINGH-hm3rl 8 дней назад
Good
@jagdevsingh8259
@jagdevsingh8259 29 дней назад
Waddi gal ardas a
@user-lo9hy2of3o
@user-lo9hy2of3o Месяц назад
Mein o video dekh ke eho keha v jrur bhen nu veer MILE
@KismatPreet
@KismatPreet Месяц назад
😍😍thx sis
@HARPREETKAUR-hw8br
@HARPREETKAUR-hw8br 11 дней назад
Kuch nhi hunda mere beti or bete ki time same symptoms c bs mainu gussa aounda c bete time buht
@parmdhaliwal3677
@parmdhaliwal3677 29 дней назад
🙏🏾🙏🏾
@AshokBanga-tu3me
@AshokBanga-tu3me 25 дней назад
Eda da kc ni hunda g waheguru g jo v dauga oh sda lai jindi bhr da gehna a beta beti cha koi frk ni hga
@anjalibhagat6839
@anjalibhagat6839 24 дня назад
Dhee te putt ch koi fark nai hai aaj de time ch eh ta apni apni soch hai
@ramandeepkaurmann4762
@ramandeepkaurmann4762 19 дней назад
Mnu ta neend bhut aunde a Mera baby boy 50 days
@aishmeet3517
@aishmeet3517 18 дней назад
sehajmee t soni
@SukhdeepToor-d7i
@SukhdeepToor-d7i День назад
Jruri nai didi ke eda hunda manu ta eda da kuch nahi hoya mere kol vi baby boy haa
@RajJoban462
@RajJoban462 22 часа назад
Eda kuj ni hunda same symptoms baby girls v hoi te opposite symptoms nl baby boy v hoya
@jaswindersingh5207
@jaswindersingh5207 Месяц назад
Thanks sister your knowledge sharing with eachother keep it up
@KismatPreet
@KismatPreet Месяц назад
Thx sis
@SarbjeetKaur-rh2gm
@SarbjeetKaur-rh2gm 12 дней назад
Mere bete time left side C koi chidcdapan nei C
@amandeepkaur4446
@amandeepkaur4446 Месяц назад
Hair di growth jyada ho beta hunda
@SmilingAnteater-ck4io
@SmilingAnteater-ck4io 25 дней назад
Kuj ne ho sakda loka da kudea to bina mundy kitho jamangy ji kudea mudeyea to jada khyal rakdea ne baki barbarta honi chaidi ਆ ji ada dea vedeo nahi banunea chidiea ਆ galat a🙏
@Abhijotsingh-jw5kb
@Abhijotsingh-jw5kb 23 дня назад
Di plz mere coment da jwab diyo
@neetukaur5162
@neetukaur5162 9 дней назад
Mera vi ahi hall c mare kol vi boy a
@prabhjotkaurkaur2477
@prabhjotkaurkaur2477 24 дня назад
Pta ni kehri dunia ch rehnde aa lok
@gurnajaujla
@gurnajaujla 22 дня назад
Menu vi right side te feel hunda va
@GurpreetGuri-r3r
@GurpreetGuri-r3r 15 дней назад
Mera baby sajii side a pr mere dard khabe pase hunda
@user-lo9hy2of3o
@user-lo9hy2of3o Месяц назад
Sodi ek video mein sodi beti nl dekhi song lgea odde te veer vala
@KismatPreet
@KismatPreet Месяц назад
Hnji😍
@Abhijotsingh-jw5kb
@Abhijotsingh-jw5kb 23 дня назад
Si sodu reportch pregnancy di date ai a
@GellyGill
@GellyGill Месяц назад
Nice 👍
@ShaluSarpal
@ShaluSarpal 20 дней назад
Same minu v eda he hunda aa
@user-wk2qs7ow2h
@user-wk2qs7ow2h 15 дней назад
Baba banda ji putt di datt baksho manu ji
@amanchuhan9828
@amanchuhan9828 14 дней назад
Jo ehna nal hoea ohh dss rahe ne sis jii ede ch kudi munde wali gal ki aa jii sis kehda keh rahe ne vedio ch v kudia vadia nhi hundia jii kudia ta munda nalo vadh k ne jii
@KismatPreet
@KismatPreet 14 дней назад
❤️
@swarnbrar-dn1ps
@swarnbrar-dn1ps Месяц назад
Mera same mode c bhut beti hoei rabb janda apne idea honde aww
@JOTKHAIRA
@JOTKHAIRA 27 дней назад
ਭੈਣ ਜੋੜੇ ਮੁੰਡੇ ਕੁੜੀ ਹੋਏ ਉਹਨਾਂ ਵਾਰੇ ਕੀ ਰਹਿ
@VijayKumar-gm7qx
@VijayKumar-gm7qx 18 дней назад
Baba budha ji putter di datt baksho ji manu v
@Reetmehravlogs786
@Reetmehravlogs786 10 дней назад
Thuda putt karma Vala tuc famous kar dite dear❤❤❤
@KismatPreet
@KismatPreet 10 дней назад
@@Reetmehravlogs786 Hnji😍🥰
@Reetmehravlogs786
@Reetmehravlogs786 10 дней назад
@@KismatPreet sis Mera punjabi wala commeny pin 📌 kar do pls 🙏
@HarjotKahlon-i3w
@HarjotKahlon-i3w 14 дней назад
Hlo mam tahda nal gal karni ha
@user-po7tr3cq6t
@user-po7tr3cq6t Месяц назад
Mere v baby hon wala di seam he mai v ,,,pta nei hun baby giral k boy aa phla mere baby giral a di ❤
@amritpalkaur6698
@amritpalkaur6698 17 дней назад
Asi v Sade wale jande c Sade v beta Hoya ji
@komalpreetkaur2571
@komalpreetkaur2571 5 дней назад
Nend di goli kaun lenda pregnancy ch.. India ch doctors medicines bht jldi dinde
@Abhijotsingh-jw5kb
@Abhijotsingh-jw5kb 24 дня назад
Per di 22date to bad sode pregnancy de dina ch ta hner start hoeya Date to 14 dina bad
@KismatPreet
@KismatPreet 23 дня назад
@@Abhijotsingh-jw5kb sister pragnacy Kdo b ho sakdi aa
@Abhijotsingh-jw5kb
@Abhijotsingh-jw5kb 23 дня назад
Di sodi alterasound ch pregnanc
@BEEUJUGLAN
@BEEUJUGLAN 2 дня назад
Sai gill aaa
@KuldipKaurKaur-pb2qo
@KuldipKaurKaur-pb2qo 20 дней назад
No same ni hunda
@KhushpreetMaan-hl4gw
@KhushpreetMaan-hl4gw 25 дней назад
ਤੁਸੀਂ ਵੀ ਤਾਂ ਇੱਕ ਕੁੜੀ ਹੋ, ਕੁੜੀਆਂ ਕਿਹੜਾ ਮਾੜੀਆਂ ਨੇ
@Gurbanipf5rh
@Gurbanipf5rh 25 дней назад
Right
@user-dx9zx3dj7v
@user-dx9zx3dj7v 24 дня назад
ਓਹਨੇ ਕਦੋਂ।ਕਿਹਾ k kudian nhi honia ਚਾਹੀਦੀਆਂ
@Gurbanipf5rh
@Gurbanipf5rh 24 дня назад
@@user-dx9zx3dj7v ਫਿਰ ਮੁੰਡੇ ਦੇ ਲੱਛਣਾਂ ਵਾਲੀ ਵੀਡੀਓ ਹੀ ਨਾ ਬਣਾਓ। ਜੋ ਰੱਬ ਦਵੇ ਓਹੀ ਮਨਜੂਰ।
@PargatMaan-ij2lf
@PargatMaan-ij2lf 24 дня назад
ਸਹੀ ਜੀ ❤
@KirandeepKaur-5532
@KirandeepKaur-5532 Месяц назад
ਕਿਹੜੀ ਕੰਪਨੀ ਦਾ ਫੋਨ ਹ ਜੀ ਤੁਹਾਡਾ ਕਿਹੜਾ ਫਿਲਟਰ ਲਗਾਨੀ ਹ ਤੁਸੀਂ
@KismatPreet
@KismatPreet Месяц назад
Sis koi filter ni lgayea me kde b
@KismatPreet
@KismatPreet Месяц назад
I phon 11
@KirandeepKaur-5532
@KirandeepKaur-5532 Месяц назад
Ok ji
Далее
UNO!
00:18
Просмотров 1,6 млн