Тёмный

ਪੈਰਿਸ ਦੀਆਂ ਗਲ਼ੀਆਂ ਦੇ ਗੇੜੇ France Paris streets | Punjabi Travel Couple | Ripan Khushi 

Punjabi Travel Couple
Подписаться 838 тыс.
Просмотров 161 тыс.
50% 1

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 328   
@Rajasran1313
@Rajasran1313 7 месяцев назад
✍️ਜਿਹੜੇ ਜਿਹੜੇ ਵੀਰ ਰਿਪਨ ਵੀਰ ਤੇ ਖੁਸ਼ੀ ਭੈਣ ਨੂੰ ਪਿਆਰ ਕਰਦੇ ਨੇ ਉਹ ਲਾਈਕ ਕਰੋ ❤️💕
@jagjitjazzy3004
@jagjitjazzy3004 7 месяцев назад
Meri ta bhabi a khusi ji
@Rajasran1313
@Rajasran1313 7 месяцев назад
@@jagjitjazzy3004 ok ji 🙏❤️
@sukhpalsinghsukhpal9426
@sukhpalsinghsukhpal9426 7 месяцев назад
Bast viddo
@Kulwant503Kaur
@Kulwant503Kaur 7 месяцев назад
❤❤😊​
@CR7HD007
@CR7HD007 7 месяцев назад
Turja turja
@harbhajansingh8872
@harbhajansingh8872 7 месяцев назад
ਬਹੁਤ ਸੋਹਣੀ ਫਰਾਂਸ ਦੀ ਪੈਰਿਸ ਰਾਜਧਾਨੀ ਲੱਗੀ ਜਿਉਂਦੇ ਵਸਦੇ ਰਹੋ ਵੀਰ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@GurmukhSingh-d6p
@GurmukhSingh-d6p 7 месяцев назад
ਅਸਾਂ ਪੈਰਿਸ ਕੀ ਜਾਂਣਾਂ ਏ,,, ਸਾਡੇ ਘਰ ਦੇ ਕੰਮ ਨੀ ਮੁੱਕਦੇ 😂😂❤❤
@pammibub2021
@pammibub2021 7 месяцев назад
Protein bar kehnde ne
@PartapSandhu-k6d
@PartapSandhu-k6d 7 месяцев назад
ਵਾਹਿਗੁਰੂ ਦਾ ਨਾਮ ਜਰੂਰ ਲਿਆ ਕਰੋ ਬਾਲੋਗ ਸ਼ੁਰੂ ਕਰਨ ਤੋ ਪਹਿਲਾ
@JagtarSingh-wg1wy
@JagtarSingh-wg1wy 7 месяцев назад
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਪੈਰਿਸ ਦੀ ਸੈਰ ਘਰ ਬੈਠਿਆਂ ਹੀ ਕਰਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਪੰਜਾਬੀ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਕਾਰਨ ਅਸੀਂ ਵੀ ਤੁਹਾਡੇ ਨਾਲ ਪੈਰਿਸ ਦੀ ਸੈਰ ਕਰਵਾ ਦਿੱਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@tumerarakha1699
@tumerarakha1699 7 месяцев назад
ਇਹ ਦੇਖਣ ਨੂੰ ਹੀ ਸੋਹਣਾ ਲਗਦਾ ਪਰ ਇਥੇ ਜ਼ਿੰਦਗੀ ਨਰਕਾਂ ਨਾਲ਼ੋਂ ਘੱਟ ਨਹੀਂ,
@ganjitsinghkaler3489
@ganjitsinghkaler3489 6 месяцев назад
A gal bilkul theek kahi
@GoldyLightandsoundFaridkot
@GoldyLightandsoundFaridkot 7 месяцев назад
ਕਿਹੜੇ ਕਿਹੜੇ ਪੰਜਾਬੀ ਟ੍ਰੇਵਲ ਕੱਪਲ ਦੇਖਦੇ ਆ like ਕਰੋ ਪਤਾ ਲਗੇ
@Rajasran1313
@Rajasran1313 7 месяцев назад
ਮਾਮਾ ਜਿੰਨੇ ਵਿਊ ਨੇ ਓਥੋਂ ਦੇਖ ਲੈਣਾ ਸੀ
@08hg
@08hg 7 месяцев назад
😂😂😂😂😂😂😂
@Deephdstudio2626
@Deephdstudio2626 7 месяцев назад
ਜਿਹੜੇ ਵੀਰ ਤੁਹਾਨੂੰ ਪਿੱਛਲੀ ਵਾਰ ਲੈਣ ਆਏ ਸੀ,,,ਇਹ ਵੀਰ ਵੀ ਉਹਨਾਂ ਵਰਗੇ ਲੱਗਦੇ ਆ
@parvindersingh7603
@parvindersingh7603 7 месяцев назад
ਰਿਪਨ ਖੁਸ਼ੀ ਤੁਹਾਡੀ ਜੋੜੀ ਪਰਮਾਤਮਾ ਸਲਾਮਤ ਰੱਖੇ ਖੁਸ਼ੀਆ ਹੀ ਖੁਸ਼ੀਆਂ ਮਿਲਦੀਆਂ ਰਹਿਣ
@balwinderkaur3661
@balwinderkaur3661 7 месяцев назад
❤🎉😂 😊thank u
@raghubirsinghrajput3878
@raghubirsinghrajput3878 7 месяцев назад
ਖੁਸ਼ੀ ਦੀ ਤਾਂ ਪੈਰਿਸ ਵਿੱਚ ਜਾ ਕੇ ਖੁਸ਼ੀ ਦੋਗੂਣਾ ਤੋਂ ਚਾਰ ਗੁਣਾ ਵੱਧ ਗਈ ਹੈ ਜੀ ਤੁਹਾਡਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਹੀ ਸਾਰੇ ਦੇਸ਼ਾਂ ਦੀ ਸੈਰ ਕਰਵਾਈ ਜਾ ਰਹੇ ਹੋ ਜਿਉਂਦੇ ਵਸਦੇ ਰਹੋ ਪ੍ਰਮਾਤਮਾ ਭਲੀ ਕਰੇ
@KuldeepFastway-v7k
@KuldeepFastway-v7k 7 месяцев назад
ਖੁਸ਼ੀ ਭੈਣ ਤਾਂ ਇੱਧਰ ਦੀ ਹੀ ਸਿਟੀਜ਼ਨ ਬਣੇ ਫਿਰਦੇ ਨੇ ਵਾਹਿਗੁਰੂ ਜੀ ਇਸ ਸੋਹਣੀ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਜੀ
@SukhwinderSingh-wq5ip
@SukhwinderSingh-wq5ip 7 месяцев назад
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤
@HarjeetKaur-b5d
@HarjeetKaur-b5d 7 месяцев назад
ਵੀਰੇ ਬਹੁਤ ਸੋਹਣਾ ਲੱਗਦਾ ਵੀਡੀਓ ਦੇਖ ਕੇ ਜੀਮੇ ਲਗਦਾ ਮੈਂ ਤੁਹਾਡੇ ਨਾਲ ਹਾਂ
@darasran556
@darasran556 7 месяцев назад
ਰਿਪਨ। ਜੀ।ਬਹੁਤ। ਵਧੀਆ। ਜਾਣਕਾਰੀ।ਦਿਦੇ।ਹੋ।ਤੁਸੀ।
@manjitsinghkandholavpobadh3753
@manjitsinghkandholavpobadh3753 7 месяцев назад
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@gurmansingh6778
@gurmansingh6778 7 месяцев назад
Jad ve me Nature nu dekda ha Oh Malik, Oh GOD, Oh WAHEGURU yad ae Janda he.🙏 Harman Khangura Australia
@abcdce6533
@abcdce6533 7 месяцев назад
ਵੀਰ ਜੀ ਧਿਆਨ ਰਖਿਆ ਆਪਣਾ ਤੁਸੀ ਬਹੁਤ ਪਿਆਰੇ? ਲਗਦੇ ਉ ਪੇਰਸ ਚੋ ਆਏ ਜੋੜੇ ਨਾਲ ਇੰਡੀਆ ਦੇ ਕੁਝ ਕੁਤੇਆ ਬਹੁਤ ਗਲਤ ਕੀਤਾ
@travelwithnagyal
@travelwithnagyal 7 месяцев назад
ਛੋਟੇ ਵੀਰੇ! ਬਹੁਤ ਵਧੀਆ ਢੰਗ ਨਾਲ ਤੁਸੀ ਆਪਣੇ ਨਾਲ ਸਾਨੂੰ ਫ੍ਰੀ ਚ ਸਾਰਾ ਕੁਝ ਦਿਖਾ ਰਹੇ ਹੋ l ਗੁਰੂ ਸਾਹਿਬ ਤੁਹਾਨੂੰ ਹਮੇਸ਼ਾਂ ਚੜ੍ਹਦੀਕਲਾ ਚ ਰੱਖਣ l ਰਣਜੀਤ ਸਿੰਘ ਅੰਮ੍ਰਿਤਸਰ
@manjeetkaurwaraich1059
@manjeetkaurwaraich1059 7 месяцев назад
ਬਹੁਤ ਬਹੁਤ ਵਧੀਆ ਪੈਰਿਸ ਸ਼ਹਿਰ ਧੰਨਵਾਦ ਜੀ ੍ਰਤੁਹਾਡਾ
@rashpalsinghchangera2843
@rashpalsinghchangera2843 7 месяцев назад
ਇਹ ਸਾਈਕਲ ਤਾਂ ਆਪਣੇ ਵੀ ਚੰਡੀਗੜ੍ਹ ਹੈਗੇ ਜੀ
@pargatdhindsapargatdhindsa3745
@pargatdhindsapargatdhindsa3745 7 месяцев назад
ਖੇਤੀਬਾੜੀ area ਵੀ ਦਿਖਾਇਆ ਕਰੋ ਇਹਨਾਂ ਦੇਸ਼ਾਂ ਦਾ
@sukhwindersingh2162
@sukhwindersingh2162 7 месяцев назад
ਵਾਹਿਗੂਰੂ ਜੀ ਰਿਪਨ ਵਿਰ ਤੇ ਖੁਸੀ ਭੈਣ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੀ ❤🎉❤🎉
@ButaSamra-x3r
@ButaSamra-x3r 6 месяцев назад
Butasingh kamalpura ❤❤❤❤very good nice job
@sonudhaliwal2577
@sonudhaliwal2577 7 месяцев назад
ਵਕਿਆ ਬਹੁਤ ਸੋਹਣੀ city ਹੈ ❤
@rajvirkaur4077
@rajvirkaur4077 7 месяцев назад
Mani veere ta pure Garry Sandhu lgde aa ❤❤
@TaraChand-uo2rq
@TaraChand-uo2rq 5 месяцев назад
. Thanks. It reminds me of my official visit to Paris in July,1987.
@SandeepSingh-dl6zm
@SandeepSingh-dl6zm 7 месяцев назад
ਇਥੋਂ ਦਾ ਕਿਸਾਨ ਅੰਦੋਲਨ ਵੀ ਦਿਖਾਓ ਵੀਰ
@ranveersingh2268
@ranveersingh2268 7 месяцев назад
ਰਿਪਨ ਬਰਦਰ ਅਤੇ ਖੁਸ਼ੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਰਿਪਨ ਬਰਦਰ ਖੁਸ਼ੀ ਸਿਸਟਰ ਆਈ ਲਵ ਯੂ 🙏👍👍👍❤️❤️🙏🙏
@MajorSingh-po6xd
@MajorSingh-po6xd 7 месяцев назад
ਧੰਨਵਾਦ ਵੀਰ ਜੀ (ਮੇਜਰ ਸਿੰਘ ਜੈਤੋ)
@gurmansingh6778
@gurmansingh6778 7 месяцев назад
Africa ve Sohna Se, Lahore Ve Sohna Se, Switzerland Ve Sohna Se, France Ve Sohna He, Waheguru da thanks karna Chahida his ne eane sohni Dunia bania he.🙏Harman Khangura Australia
@jatindersingh4223
@jatindersingh4223 7 месяцев назад
ਮੇਰੇ ਪਿੰਡ ਦੇ ਬਹੁਤ ਹੀ ਸਤਿਕਾਰਯੋਗ ਸਰਦਾਰ ਚੇਨ ਸਿੰਘ ਜੀ ਫਰਾਂਸ ਵਿਚ ਹੀ ਰਹਿੰਦੇ ਨੇ ਜੀ
@JasssidhuJass-or7mn
@JasssidhuJass-or7mn 6 месяцев назад
ਅਪਣਾ ਪੰਜਾਬ ਵਿਚ ਇੱਕ ਥਾਂ ਤੇ ਸੀ ਬਾਹਰ ATM ਕੋਟਕਪੂਰਾ ਸੀ ਪਰ ਹੁਣ ਉਹ ਵੀ ਅੰਦਰ ਕਰਾ ਦਿੱਤਾ
@kuldipdhak7972
@kuldipdhak7972 3 месяца назад
Paris ch lots of history palace han all around ja ke dekh sakde ho
@JaspalSingh-vn8xo
@JaspalSingh-vn8xo 7 месяцев назад
ਵਾਹਿਗੁਰੂ ਜੀ ਬਹੁਤ ਵਧੀਆ
@AliNawaz-bk8hv
@AliNawaz-bk8hv 7 месяцев назад
AJ to dop be nikli Hy ❤❤ bout he khubsorat Hy net and clean bout Acha mahol Hy
@RamandeepKaur-md9wz
@RamandeepKaur-md9wz 7 месяцев назад
Bai da name ta DUs do jalal pind vle da mnu ta bai dia gallan bht sohnia lagdia down to earth bht sohni Punjabi bolda
@SidhuCreations13
@SidhuCreations13 7 месяцев назад
ਤੁਸੀਂ ਇਗਲੈਂਡ ਪਹੁੰਚ ਗਏ ਹੋ ਮਹਾਰਾਜਾ ਦਲੀਪ ਸਿੰਘ ਦੀ ਸਮਾਧੀ ਸਥਲ ਜ਼ਰੂਰ ਦਖਾਉ,,
@surjitkaur4501
@surjitkaur4501 7 месяцев назад
Nave sal diya mubRka beta boht soniya jajah dikhande ho sab video dekde h nava sal pagga parya hove
@DilbagSingh-xh8sd
@DilbagSingh-xh8sd 7 месяцев назад
ਬਹੁਤ ਘੈਂਟ ਧੰਨਵਾਦ ਜੋ ਇਹੋ ਜਿਹੀਆਂ ਥਾਵਾ ਦਿਖਾਉਣ ਲਈ❤❤❤❤❤
@teachercouple36
@teachercouple36 7 месяцев назад
ਸਤਿ ਸ਼੍ਰੀ ਅਕਾਲ ਜੀ। ਬਹੁਤ ਸੋਹਣੇ ਤਰਾਂ ਦਿਖਾਇਆ ਰਿਪਨ ਤੁਸੀਂ ਸਾਨੂੰ ਸੋਹਣਾ ਪੈਰਿਸ। ਤੁਸੀਂ ਕਹਿ ਰਹੇ ਹੋ ਅਜੀਬ ਜਿਹੀ ਤਰਾਂ ਦੇਖ ਰਹੇ ਆ ਲੋਕ, ਮੈਨੂੰ ਲੱਗਦਾ ਤੁਹਾਡੇ ਪੱਗ ਬੰਨੀ ਕਰਕੇ ਸ਼ਾਇਦ।
@honeysidhu4926
@honeysidhu4926 7 месяцев назад
Eh paris ale bai nal hoi lagi aa ! Ni bai Europe ch all good aa Be nice agla v has k milo 😊
@jeetnagra9950
@jeetnagra9950 7 месяцев назад
Switzerland di famous jagas vi .Dekha dinde Highest point jithe bus te train vi tunnel vicho Langde ne Cable car vi jandi hai.Dubara zaroor jaio Khushi like karugi.❤❤❤😢😢n😢😮❤❤
@RajKumar-tl1ov
@RajKumar-tl1ov 7 месяцев назад
Airport ch kde vde nhin Jahaj ch kde chde nahin fer v tuhadi kirpa sdka bahut country vekh le thanks P. T. C. Raj Joga
@bawa_pics
@bawa_pics 7 месяцев назад
ਬੱਲੇ 300 ਸਾਲ ਪੁਰਾਣਾ ਸ਼ਹਿਰ ਦੇਖ ਕਿ ਐਦਾ ਲੱਗ ਰਿਹਾ ਜਿਵੇਂ ਨਵਾਂ ਹੋਵੇ ❤❤❤❤❤❤❤❤
@johalhundalmusicofficial
@johalhundalmusicofficial 7 месяцев назад
Nice ❤
@manisidhu5310
@manisidhu5310 7 месяцев назад
ਬਹੁਤ ਸੋਹਣਾ ਬਲੌਗ ❤
@JaspalSingh-vn8xo
@JaspalSingh-vn8xo 7 месяцев назад
ਵਿਪਨ ਜੀ ਬਹੁਤ ਵਧੀਆ ਜਾਣਕਾਰੀ
@jagroopsingh1185
@jagroopsingh1185 7 месяцев назад
Blog bhut Shona pr ek request aa jiven ripan baji apna culture te pag bn k rakhde plz kushi ji tusi v Punjabi suit te sir bn k rakho look like Punjabi girl ..
@kumarsahani1514
@kumarsahani1514 7 месяцев назад
I was in Paris in 2023. It’s a beautiful city !
@darshanakaur523
@darshanakaur523 7 месяцев назад
Very beautiful city ..Thanku Ripan Khusi beta 🙏🙏🙏🙏🙏
@harpalsingh1703
@harpalsingh1703 7 месяцев назад
ਅਸੀ ਕਰੀਬ 20 ਸਾਲ ਪਹਿਲਾਂ ਪੈਰਿਸ ਗਏ ਸੀ , ਉਦੋਂ ਭੀ ਪੰਜਾਬੀ ਮੁੰਡੇ ਆਈਫਲ ਟਾਵਰ ਕੋਲ , ਛੱਲੀਆਂ ਭੁੰਨ ਕੇ ਵੇਚ ਰਹੇ ਸੀ…
@JagjitSingh-sf6ly
@JagjitSingh-sf6ly 7 месяцев назад
17:34 thnx so much vr ji parmatma tuhanu chardiya Kalla ch rakhe last seen wali gudiya bhoti funny a vr ji
@ranveersingh2268
@ranveersingh2268 7 месяцев назад
I love you brother Khushi god bless you good luck waheguru ji 🙏 🙏👍❤️❤️
@hardeepsingh169
@hardeepsingh169 7 месяцев назад
Mera chachu France ch aa 🇫🇷🇫🇷🇫🇷
@KuldeepSingh-ug2di
@KuldeepSingh-ug2di 7 месяцев назад
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
@ShakeelHussainVlogs
@ShakeelHussainVlogs 7 месяцев назад
Love from Punjab Pakistan🇵🇰❤🇵🇰
@shawindersingh6931
@shawindersingh6931 7 месяцев назад
🌹ਬਹੁਤ ਵਧੀਆ ਵਲੋਗ🌹
@deepaksadhanu4402
@deepaksadhanu4402 7 месяцев назад
Dhootkalan near Bhunga Hoshiarpur very nice
@bhinder_singh_.8093
@bhinder_singh_.8093 7 месяцев назад
ਵੈਰੀ ਗੁਡ ਭਰਾ ਜੀ
@balrajsingh4182
@balrajsingh4182 7 месяцев назад
ਬਹੁਤ ਵਧੀਆ ਜੀ
@ranaabduljabbar6058
@ranaabduljabbar6058 7 месяцев назад
22 ATM Karachi open street che Lage ne, te koi koi street ve Karachi vergi lagdi a but tusi yaqeen ni kro ge. Love from Lahore
@ParminderKaur-p5k
@ParminderKaur-p5k 7 месяцев назад
ਸਤ ਸ੍ਰੀ ਅਕਾਲ ਜੀ🙏🏼🙏🏼🙏🏼 ਖੁਸ਼ੀ ਭੈਣ ਜੀ ਅਤੇ ਰਿਪਨ ਵੀਰ ਜੀ, ਤੁਹਾਨੂੰ ਦੇਸੀ ਮਹੀਨੇ ਚੇਤ ਦੀਆਂ ਬਹੁਤ ਬਹੁਤ ਮੁਬਾਰਕਾਂ । ਮੈਨੂੰ ਤੁਹਾਡੇ ਵਲੋਗ ਬਹੁਤ ਚੰਗੇ ਲੱਗਦੇ ਹਨ । ਜਦੋਂ ਤੁਸੀਂ ਇਜਿਪਟ ਜਾਊਗੇ, ਉਦੋਂ ਕਿਰਪਾ ਕਰਕੇ ਪਿਰਾਮਿਡ ਜਰੂਰ ਦਿਖਾਏਓ । ਪਰਮਿੰਦਰ ਕੌਰ
@muhammadashrafkhan5533
@muhammadashrafkhan5533 7 месяцев назад
SsA ji very sweet couple ji Rab mahr kara
@inderjits3427
@inderjits3427 7 месяцев назад
A nice tour of beautiful streets of Paris with those old historical buildings. I have to say the background music you choose for your episodes is always fitting and very nice. ❤
@MannuGurdaspur
@MannuGurdaspur 7 месяцев назад
main v France reha aww😊😊😊😊😊
@vishants3114
@vishants3114 7 месяцев назад
14:30 Es museum de vich Monalisa di painting rakhi hoyi a !!
@avtarcheema3253
@avtarcheema3253 7 месяцев назад
ਬਹੁਤ ਵਧੀਆ ਜੀ 👌👌
@hardishdhillon98
@hardishdhillon98 7 месяцев назад
Ripan khushi thanks for 🎉showing us France 🇫🇷 🙏 Paris beautiful place God bless 🙌 u always 🙏
@Harpreetsinghbhuuda
@Harpreetsinghbhuuda 7 месяцев назад
ਬਾਈ ਫਰਾਂਸ ਵਰਡ ਵਰਡਵਾਰ ਕਰਵਾਏਗਾ, Ukraine ਵਿੱਚ ਆਪਣੀ Army ਭੇਜ ਰਿਹਾ। ਤੁਸੀਂ ਛੇਤੀ ਆ ਜਾਇਉ ਫਰਾਂਸ ਤੋ
@JpDhillon-l4f
@JpDhillon-l4f 7 месяцев назад
Jingili te najare ripan khusi lai rhe ne waheguru nehar kare doha te🎉🎉🎉
@baljindersingh4504
@baljindersingh4504 7 месяцев назад
ਵਾिਹਗੁਰੂ ਜੀ
@SurinderKaur-i8d
@SurinderKaur-i8d 7 месяцев назад
Ripan veer ji and Khushi di SSA ji
@badmafia4045
@badmafia4045 7 месяцев назад
Bai maharaja dalip Singh de samaddd ve ethee verr darshn jruri krwanaaa
@arshjosan9014
@arshjosan9014 7 месяцев назад
Vir me 5year Paris city Riha vir sab paisa di khel he
@renurani6569
@renurani6569 7 месяцев назад
Plz come Italy also so we can meet u also❤
@gurpreetkaler536
@gurpreetkaler536 7 месяцев назад
Love from bhadaur...❤❤❤
@kuldeepsinghtomar8734
@kuldeepsinghtomar8734 7 месяцев назад
ਬਹੁਤ ਹੀ ਵਧੀਆ👍💯
@BalwinderKaur-dk4xl
@BalwinderKaur-dk4xl 7 месяцев назад
Very nice vlog ❤Paris is beautiful city ♥️♥️🌺🌺
@PreetDhaliwal-xh6dm
@PreetDhaliwal-xh6dm 7 месяцев назад
Money is nice man and more beautiful show to us r k thanks ❤❤😅
@ravindarkaurbhatia7335
@ravindarkaurbhatia7335 7 месяцев назад
Ripan khushi beta waheguru ji aapji nu hamesha sukhi rahkan
@ManjitKaur-cl7su
@ManjitKaur-cl7su 7 месяцев назад
The streets of the country are very beautiful, they are very beautiful. Come on, sir, very beautiful video😊
@balbirkaur6014
@balbirkaur6014 7 месяцев назад
Bhut sonni lagi france the Rajdhani g b u ❤❤❤❤
@KuldeepSingh-xe5mr
@KuldeepSingh-xe5mr 7 месяцев назад
ਬਹੁਤ ਵਧੀਆ👍💯👍💯👍💯
@Pawan-hs7vp7ep9y
@Pawan-hs7vp7ep9y 7 месяцев назад
Bhi g la dafance v jure ghume ka aaoo bhut sona aa
@rajendersinghdhillon5413
@rajendersinghdhillon5413 7 месяцев назад
Love from CHARAIDEO DISTT Upper assam. India.
@baljindersingh7802
@baljindersingh7802 7 месяцев назад
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@SukhwinderSinghhans-km6ng
@SukhwinderSinghhans-km6ng 7 месяцев назад
Affal tower upper Gaye ni ? G
@deppasim5172
@deppasim5172 7 месяцев назад
Sat Shri akal bhaji Sanu ta tusi hi dikha ta Paris, France 👌
@preetkaur.angale
@preetkaur.angale 7 месяцев назад
Eh v sohna hai pa baku jada sohna c
@JapneetkaurGill
@JapneetkaurGill 7 месяцев назад
Khushi i like your style of Conversation and dresses
@ravinderkaur3844
@ravinderkaur3844 7 месяцев назад
Paris beautiful city
@lovelysarpanch7450
@lovelysarpanch7450 7 месяцев назад
Jdo ana a tn pla ik do din vlog ch dsdyo v aci os din ana. Aci milna aa jrur jrur
@LiveHealthy-blessed
@LiveHealthy-blessed 7 месяцев назад
thanks to both of u , i ill go there soon Waheguru ji
@Nirbhaisunar
@Nirbhaisunar 7 месяцев назад
Veer ji sohni video te view ghat onde aa
@KulwinderKaur-qw2go
@KulwinderKaur-qw2go 7 месяцев назад
So beautiful paris city thanks ji ❤
@balwindersidhu7027
@balwindersidhu7027 7 месяцев назад
ਰਿਪਨ ਵੀਰ ਜੀ ਤੁਹਡੇ ਵਿਲਾਗ ਤਾ ਵੇਖਣ ਵਾਲੇ ਹੁੰਦੇ ਆ ਪਰ ਅਫਸੋਸ। ਤੂਸੀ ਪੈਰਿਸ ਗਏ ਵੀ ਸਿੱਖ ਰਾਜ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਜੀ ਨਾਲ ਸਬੰਧਤ ਕੁਝ ਵੀ ਦਿਖਾਇਆ
@manpreetatwal6270
@manpreetatwal6270 5 месяцев назад
Waheguru ji❤❤❤
@simrangill6936
@simrangill6936 7 месяцев назад
Bless you guys 😊 stay safe and stay strong 😊
@ManjitSingh-q9j
@ManjitSingh-q9j 7 месяцев назад
Bhaji latvia v Jaao mera brother othe rehda he
@BalkarSingh-dc1oq
@BalkarSingh-dc1oq 7 месяцев назад
ਬਹੁਤ ਹੀ ਵਧੀਆ
Далее
Тренеруем память physics drop 103 - 104
00:51
РЫБКА С ПИВОМ
00:39
Просмотров 387 тыс.
Full Ayyashi in FINLAND to SWEDEN Cruise Ship
20:52
Просмотров 1,1 млн
Тренеруем память physics drop 103 - 104
00:51