Тёмный

ਪੈਸੇ ਦੁੱਗਣੇ ਕਰੋਣ ਚ ਬੱਜੀ 3 ਲੱਖ ਦੀ ਠੱਗੀ /THAGI . latest Punjabi video  

jatt sauda
Подписаться 703 тыс.
Просмотров 266 тыс.
50% 1

Video te comment krke jrur daseya kro vi video kime laggi
Veero video nu like share and comment krke jrur daseya kro video kime di laggi
Daily diya update dekhan lyi Sade Instagram page nu follow kro - ...
Facebook Page - / jatt-sauda-47137251993...
#jattsauda #jattsauda new video
Contact - 6280551010
sidhuharjinder922@gmail.com

Опубликовано:

 

6 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 735   
@jattsauda
@jattsauda 4 года назад
ਸਾਰੇ ਵੀਰਾਂ ਨੂੰ ਹੱਥ 🙏ਬੰਨ ਕੇ ਬੇਨਤੀ ਅਾ ਵੀ ਵਿਡੀਉ ਨੂੰ ਲਾਈਕ ਕਰਦੋ ਤੇ share ਕਰੋ ਵੱਧ ਤੋ ਵੱਧ ਤੇ comments ਕਰਕੇ ਦੱਸੋ ਕਿਮੇ ਲੱਗੀ 🙏
@harmandhillon2536
@harmandhillon2536 4 года назад
NYC BROTHER GOD BLESS YOU
@musicindustry4280
@musicindustry4280 4 года назад
y mainu ta oh diologue vdia k hor ki main bell ch vja
@balpreetsekhon498
@balpreetsekhon498 4 года назад
ਬਹੁਤ ਵਧੀਆ ਵੀਡੀਓ ਵੀਰ ਜੀ 🤗🤗👌👌👌😊😊
@rashpalaspala6085
@rashpalaspala6085 4 года назад
Full spot aa y
@beimaansharma2695
@beimaansharma2695 4 года назад
Sirra galbaat vdde paii
@bieantsingh6571
@bieantsingh6571 4 года назад
ਵੀਰ ਜੀ ਬਹੁਤ ਵਧੀਆ ਗੱਲ ਕੀਤੀ ਹੈ ਕਿ, ਹੱਸਾਂ ਨਹੀਂ ਰੌਕਿਅ, ਗਿਆ, ਜਿੰਦਰ ਬਾਈ ਜੀ ਬਹੁਤ ਵਧੀਆ ਗੱਲ ਕਰਦੇ ਨੇ
@barindersingh6453
@barindersingh6453 4 года назад
ਜਮਾਂ ਸਹੀ ਗੱਲ ਬਿਆਨ ਕੀਤੀ ਆ ਬਾਈ ਜਿੰਦਰ ਵੀਡੀਓ ਚ 🔥🔥🔥❤❤❤❤😍😍😍😍
@GurpreetSingh-mq6tk
@GurpreetSingh-mq6tk 4 года назад
ਬਹੁਤ ਬਹੁਤ ਵਧੀਆ ਵੀਡਿਓ ਆ ਬਾਈ । ਬਹੁਤ ਬਹੁਤ ਵਧੀਆ ਸੁਨੇਹਾ ਦਿੱਤਾ ਬਾਈ ❤️❤️❤️🙏🙏🙏
@vikramsomalsomal5480
@vikramsomalsomal5480 4 года назад
ਜਿੰਦਰ ਵੀਰ ਗਠਾਲੇ ਵਾਲੇ ਗੁਰਮੇਲ ਬਾਬੇ ਨੂੰ ਦੇਖ ਕੇ ਬਣਾਈ ਹੈ ਐਸ ਵੀਡੀਓ ਦੀ ਹੁਣ ਬਹੁਤ ਜਰੂਰੀ ਸੀ ਧੰਨਵਾਦ ਜੀ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ
@Ramajattsauda874
@Ramajattsauda874 4 года назад
🤣🤣🤣
@sukhpreetsangha2535
@sukhpreetsangha2535 3 года назад
Ma v ehi soch reha c y babe ne v eda hi krna
@GMAERBinnihero
@GMAERBinnihero 2 года назад
@InderjeetSingh-xf5kp
@InderjeetSingh-xf5kp 2 года назад
ਬਹੁਤ ਵਧੀਆ ਹੈ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫ਼ਤਹਿ ਜੀ 🙏
@GMAERBinnihero
@GMAERBinnihero 2 года назад
🙏🙏
@amrinderchoudhary9991
@amrinderchoudhary9991 4 года назад
ਬਾਈ ਕਿਸਾਨਾ ਨੂੰ ਜਿਹੜੇ ਆ ਆਰਡੀਨੈਂਸ ਪਾਸ ਕਿੱਤੇ ਨੇ ਉਹਨਾ ਦੇ ਨੁਕਸਾਨਾ ਤੇ ਵਿਡੀਉ ਬਣਾਇਉ ਜੀ ਕਿਸਾਨਾਂ ਦੇ ਹੱਕ ਚ ਵੀ ਵਿਡੀਉ ਬਣਾਇਉ ਬਾਈ ਬੇਨਤੀ ਏ 🙏🙏🙏🙏🙏🙏🙏
@rashpalaspala6085
@rashpalaspala6085 4 года назад
ਕਹਿਦੇ ਤਾਂ ਹੈਗੇ ਤੀ ,ਵੀ ਸਾਮਲਾਟ ਚਂ ਪਾਈ ਹੋਈ ਆ,,ਸਾਮਲਾਟ ਨੀ ਪਲਾਟ ਕਿਹਾ ਹੂ😂😂😂😂😂😂😂😂 sirra gal bat aa all teem .
@davinderdhanaulacomedy2109
@davinderdhanaulacomedy2109 4 года назад
ਸਹੀ ਗੱਲ ਐ, crown company ਨੇ ਬਹੁਤ ਜੱਟ ਰਗੜਤੇ
@jatindersinghsingh2673
@jatindersinghsingh2673 3 года назад
Very nice video ਜਿੰਦਰ ਵੀਰ ਜੀ ਬਹੁਤ ਵਧੀਆ ਸੁਨੇਹਾ ਦਿੱਤਾ ਤੁਸੀਂ ਰੱਬ ਤੁਹਾਨੂੰ ਹਮੇਸ਼ਾਂ ਤਰੱਕੀਆਂ ਬਖਸੇ ਵੀਰ ਜੀ ☝️👌👌👌👌👍👍👍❤️❤️❤️
@ManjeetKaur-qf1lu
@ManjeetKaur-qf1lu 3 года назад
👌👌🙏🙏ਸਤ ਸ਼੍ਰੀ ਅਕਾਲ ਵੀਰ ਜੀ ਅੱਜ ਕੱਲ ਕਿਸੇ ਤੇ ਵਿਸ਼ਵਾਸ ਕਰਨਾ ਨਹੀਂ ਚਾਹੀਦਾ ਵੀਡੀਓ ਬਹੁਤ ਵਧੀਆ ਸੀ। ਪਿਓ ਤੇ ਪੁਤ ਦੀ ਲੜਾਈ ਬਹੁਤ ਵਧੀਆ ਲੱਗੀ 🙏🙏👍👍👍👍🌹🌹🌹🌹🌹🌹👍👍👍💓💓💓💓💓
@Narinder-hr1tl
@Narinder-hr1tl 4 года назад
ਬਾਹੁਤ ਵਧੀਆ ਸੁਨੇਹਾ ਬਾਈ ਕਈ ਲੋਕ ਇਹੋ ਜਿਹੇ ਠੱਗਾਂ ਦੇ ਸ਼ਿਕਾਰ ਹੋ ਚੁਕੇ ਨੇ ਬਹੁਤ ਵਧੀਆ ਸੁਨੇਹਾ Good job Keep it up
@GMAERBinnihero
@GMAERBinnihero 2 года назад
👌
@randeepsidhu987
@randeepsidhu987 4 года назад
ਬਹੁਤ ਚੰਗੀ ਸਿੱਖਿਆ ਵਾਲੀ ਵੀਡੀਓ
@balrajsingh4950
@balrajsingh4950 4 года назад
ਬਹੁਤ ਵਧੀਆ ਵੀਡੀਓ 👌👌👌👌👌👌🤟🤟🤟🤟👌👍👍। ਲਾਲਚ ਵਿੱਚ ਆ ਕੇ ਸਿਆਣੇ ਲੋਕ ਵੀ ਕਮਲੇ ਹੋ ਜਾਂਦੇ ਹਨ । 💙💜♥️❤️💖💚💛🧡❣️💓❤️🧡💛💚💜💙💚💚💛🧡❤️💙💜💜🤟👌🤘🤘👍👍👍👍👍👍👍👍👍👍⭐🌟⭐🌟⭐🌟⭐🌟✨⭐💫
@gurapatapsingh6808
@gurapatapsingh6808 3 года назад
, TV you I'm I'm in my Km km km
@jassiball3303
@jassiball3303 4 года назад
ਬਾਈ ਜੀ 100% ਫੁੱਲ ਸਿਰਾ 👌🏻👌🏻👌🏻
@jashanthind8283
@jashanthind8283 4 года назад
ਜਿਓੰਦੇ ਵਸਦੇ ਰਹੋ ਰੱਬ ਤੁਹਾਨੂੰ ਚੜ੍ਹਦੀਕਲਾ ਚ ਰੱਖੇ
@vadethanduramsarpunchghuna4625
ਬਹੁਤ ਵਧੀਆ ਕਹਾਣੀ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਤਰੱਕੀ ਬਖਸ਼ੇ ਜੀ
@neetubrar5103
@neetubrar5103 4 года назад
ਬਹੁਤ ਸੋਹਣੀ ਵੀਡੀਓ ਐ ਬਾਈ ਨਜ਼ਾਰਾ ਆ ਗਿਆ। love you bai
@nardeepdhimanjilasangrursa2230
@nardeepdhimanjilasangrursa2230 2 года назад
ਬਹੁਤ ਬਹੁਤ ਵਧੀਆ ਵੀਡੀਓ ਸਿਰਾ ਕਰਤਾ ਜਿੰਦਰ ਬਹੁਤ ਵਧੀਆ ਸਿਰਾ 👍👍👍👍👍👍❤️❤️❤️❤️🙏🏻🙏🏻🙏🏻🙏🏻🙏🏻🙏🏻🙏🏻
@jashanthind8283
@jashanthind8283 4 года назад
ਜੱਟ ਸੌਦਾ👌👌
@tera_gill_pigeons_club
@tera_gill_pigeons_club 4 года назад
ਬਹੁਤ ਵਧੀਆ ਵੀਰ ਜੀ
@SukhwinderSingh-mv7rd
@SukhwinderSingh-mv7rd 4 года назад
Jinder and bapu siraa acting nice video
@nracekumar6243
@nracekumar6243 4 года назад
ਬਾਈ ਜੀ ਬਹੁਤ ਬੱਦੀਆ ਧੰਨਵਾਦ ਜੀ
@sukhpalkaur7527
@sukhpalkaur7527 2 года назад
ਜਿੰਦਰ ਗੁਠਾਲੇ ਵਾਲੇ ਬਾਬੇ ਦੇ ਚੇਲੇ ਤਾਂ ਵੀਡੀਓ ਨੂੰ ਚੰਗੀ ਤਰਾਂ ਦੇਖਦੇ ਹੋਣੇ ਬਹੁਤ ਵਧੀਆ ਵੀਡੀਓ ਆ ਵਧੀਆ ਲੱਗੀ
@harmanthind3923
@harmanthind3923 4 года назад
Nice videi
@khosa6740
@khosa6740 2 года назад
ਬਹੁਤ ਵਧੀਆ ਵੀਡੀਓ ਵੀਰ ਜੀ
@satpalsingh9304
@satpalsingh9304 4 года назад
ਬਹੁਤ ਵਧੀਆ ਵੀਡੀਓ ਹੈ ਬਾਈ ਜੀ👍👍👍👍👍👍👍👍👍
@arfan1016
@arfan1016 3 года назад
ਬਹੁਤ ਘੈਂਟ ਵੀਡੀਓbro❤❤❤nice
@pardeepsharma2549
@pardeepsharma2549 4 года назад
Najara agiya veero video dekh ke jama siraaaaaaaaa👌👌👌👌👌👌👌👌👍👍👍👍👍👍👍👍👍👍
@ਮੇਰਾਪੰਜਾਬ-ਯ5ਢ
nice
@arshdeep9512
@arshdeep9512 4 года назад
Puri vadia acting hundi AAA bai sareya di sodi
@RajinderSingh-pd5re
@RajinderSingh-pd5re 2 года назад
Love you sariya nu bhai love you jinder
@gindagarcha4035
@gindagarcha4035 4 года назад
Waheguru ji tuhano sab hamesha khush rakhe bro
@sawarnsingh2274
@sawarnsingh2274 4 года назад
ਬਾਈ ਜਿੰਦਰ ਬਹੁਤ ਹੀ ਵਧੀਆ ਵੀਡੀਓ ਹੈ
@parwindersidhuparwindersid3484
@parwindersidhuparwindersid3484 4 года назад
Sira Khand Sira video siraaaa
@gurdhiansingh866
@gurdhiansingh866 4 года назад
Nice video bro 👌👌👌👍👍 carry on
@lavichahal9887
@lavichahal9887 4 года назад
Endddd ਕਰਾਤੀ ਜਮਾ ਬਾਈ👌🏻👌🏻👌🏻👌🏻
@jeetisarao2818
@jeetisarao2818 4 года назад
ਬਹੁਤ ਵਧੀਆ video ha Bhai very nice 👌👌👌 siraa. ..att..... good
@japneetkaur4818
@japneetkaur4818 2 года назад
Very very super video and so so beautiful video ❤❤👍👍
@AmanSingh-rg9je
@AmanSingh-rg9je 2 года назад
jinder wala ghaint veer oda poori team e full ghaint a 🥰🥰🥰
@sukhwinderchahal5920
@sukhwinderchahal5920 4 года назад
Very nice video keep it up bro God bless you to all your team ❤
@jaggistargaming2873
@jaggistargaming2873 4 года назад
Nice video Jinder,laadi y.....😀😄😀😃😄😀😃😄😃😃😄😃😃😄
@gillsaab3327
@gillsaab3327 2 года назад
Jinder veere teri sari teem bhut vdia video bnundi aa bro sirraaaa jinder bro
@ਗੁਰਪ੍ਰੀਤਮੰਗੀ
ਬਾਬੇ siraaaa ਗੱਲ ਬਾਤ ਕਰਗਿਆ। 👌🏻👌🏻👌🏻👌🏻👌🏻👌🏻
@gurikhansab9012
@gurikhansab9012 4 года назад
Bai bakul Sahi gall ha es sarkar me loka nu loteka khia jibdtudiyaa video bhut att hundiyaa ne
@ਸਰਦਾਰਸਾਹਿਬ-ਪ2ਝ
ਬਹੁਤ ਸੋਹਣਾ ਮੈਸਜ ਦਿੱਤਾ
@SukhwinderSingh-ls3gh
@SukhwinderSingh-ls3gh 3 года назад
ਬਹੁਤ ਵਧੀਆ ਵੀਡੀਓ ਬਣਾਈ ਬਾਈ ਜੀ
@sukhveersingh1276
@sukhveersingh1276 4 года назад
End aa bro tusi ❤️❤️❤️❤️❤️😘😘😘😘😘😘😘
@Pargash
@Pargash 3 года назад
ਕੋਈ ਘਾਟ ਨੀ👌👌👌👌👌👌👌👌👏👏
@sehajdeepdeep1475
@sehajdeepdeep1475 2 года назад
Very very nice video g dilo piyar aa 22 g good massage God bless you
@sonikarani7232
@sonikarani7232 4 года назад
Bohat hi vdia video si eh bro 😍😍😍 tuhanu dilo salute hai mera
@ashu6974
@ashu6974 4 года назад
Nice video bhai
@gurmejsingh6069
@gurmejsingh6069 3 года назад
ਇਹ ਠੱਗੀ ਸਾਡੇ ਨਾਲ ਵੱਜਣ ਲੱਗੀ ਸੀ ਅਸੀ ਉਨਾ ਕੋਲੋ ਲੈ ਕੇ ਵਰਤ ਗਏ ਉਹ ਦੇਖਣ ਹੱਥ ਲਾ ਲਾ ਕੇ ਠੱਗਾ ਤੋ ਬਚੋ ਵੀਡੀਓ ਬਹੁਤ ਵਧੀਆ ਲੱਗੀ ਸਿਰਾ ਲਾਤਾ
@gurihappy7588
@gurihappy7588 4 года назад
Jinder veere Di acting kmaal Di hundi a
@Youtube-short-s00
@Youtube-short-s00 4 года назад
Bhutt vdiyaaa video aa bro 👌👌👌👌
@gagansidhu7593
@gagansidhu7593 4 года назад
Nice video Veer Ji
@ranjitkaur6815
@ranjitkaur6815 2 года назад
ਬਹੁਤ ਵਧੀਆ ਸੁਨੇਹਾ ਦਿੰਦੀ ਵੀਡੀਓ
@AvtarSingh-tc5mz
@AvtarSingh-tc5mz 4 года назад
ਵੀਰੇ ਮੈ ਥੋਡੀਆ ਸਾਰੀਆ ਵੀਡੀਉ ਦੇਖਦਾ ਮੈਨੂੰ ਬਹੁਤ ਸੋਹਣੀਆ ਲਗਦੀਆ ਨੇ ਵੀਰੇ ਤੁਸੀ ਇੱਕਠੇ ਰਹੇਉ ਧਰਨਾਟ ਹੁੰਨਾ ਵਾਗ ਅੱਡ ਨਾ ਹੋਏਉ ਬੰਦਾ ਕਦੇ ਕੱਲਾ ਵੱਡਾ ਨੀ ਹੁੰਦਾ ਰਲਕੇ ਰੇਹੋ
@balbirkaur7590
@balbirkaur7590 2 года назад
Latch buri bla chnge ple nu lendi fsa munde ne bhut rokea c hun Tina lua lia bhut sohni lgi video tuhada sarean da kam bhut sohna lga balbir maan London heyes ❤️❤️❤️❤️
@pardeepsingh709
@pardeepsingh709 3 года назад
ਬਹੁਤ ਵਧੀਆ ਵਿਡੀਉ ਸੀ
@bhalindersingh4694
@bhalindersingh4694 4 года назад
Ghaint aa bai att karti video ch
@benipaljatt491
@benipaljatt491 4 года назад
End a jatta Jinder bas dabi rakh Full spot love u jatto 👌👌👌👌👌👌👌
@Preetk764
@Preetk764 4 года назад
End siraa koka. Bhut vadia video bnyi aa bro ..khichi rkho kam nu bro.full support a bro.keep it up bro. Share di b gard kadi pyi a bro asi.khichi rkho kam nu bro.✌👍👌👌👍👍✌✌👌
@harcharansingh1737
@harcharansingh1737 3 года назад
ਬਾਈ ਜੀ ਮਜੂਦਾ ਸਮੇ ਦੀ ਲੋੜ ਮੁਤਾਬਿਕ ਰੀਅਲ ਸਟੋਰੀ ਪੇਸ਼ ਕੀਤੀ ਹੈ ਪਿੰਡ ਕੁਠਾਲੇ ਵਾਲੇ ਬਾਬੇ ਨੇ ਇਸੇ ਤਰ੍ਹਾਂ ਦਿਤੇ ਨੋਟ ਲਾਲਚੀ ਲੋਕਾਂ ਨੂੰ
@gaggukulrian8398
@gaggukulrian8398 4 года назад
Educated video aw y (Bahaut vdiya video y) G.B.U❤️
@gurjindersingh1612
@gurjindersingh1612 2 года назад
Bahut vadia video Jatt sauda g 🙏🥀💖🥀👍
@Likharu13
@Likharu13 3 года назад
ਬਾਈ ਏਹੇ ਸਾਰਾ ਕੁਸ ਹੇਰਾ ਫੇਰੀ ਫਿਲਮ ਚ ਵੀ ਦੱਸਿਆ ਹਾ ਪਰ ਤੁਸੀ ਓਨਾ ਤੋ ਵੱਧ ਚੰਗੀ ਤਰਾ ਦਖਾਇਆ ਖਿੱਚੀ ਰੱਖੋ ਬਾਬੇਓ
@virkvirk9905
@virkvirk9905 4 года назад
Knt
@amanpreetchahal5308
@amanpreetchahal5308 4 года назад
Good motivation wali video aa veer love u all team
@sonysidhu2221
@sonysidhu2221 4 года назад
👌👌👌👌👍👍
@jasmeetsingh9474
@jasmeetsingh9474 3 года назад
vira bhot bhot ਸਿੱਖਿਆ
@khushpreetkhushdhillon9914
@khushpreetkhushdhillon9914 4 года назад
Sira jatto
@GagandeepSingh-qy9tp
@GagandeepSingh-qy9tp 4 года назад
ਬਹੁਤ ਵਧੀਆ ਵੀਡੀਓ ਵੀਰ ਜਿੰਦਰ 👍👌👌🌴🌴
@deepsidhu6717
@deepsidhu6717 4 года назад
Siraaa jattoo🔥🔥🔥
@BahadurSingh-ki7tv
@BahadurSingh-ki7tv 4 года назад
Bhuat vadhiya video veer ji good massage siraaa acting waheguru ji mehar kri mera verra te har pal chardikla rakhi
@jasspreet1023
@jasspreet1023 4 года назад
ਬਹੁਤ ਵਧੀਆ ਵੀਡੀਓ ਬਣਾਈ ਆ ਦੱਬ k ਰੱਖਿਉ ਕੰਮ ਨੂੰ
@LovepreetSingh-my8ip
@LovepreetSingh-my8ip 4 года назад
Bhot good message a pra bs ap log ke video ke wait hoti hai 😇😇😇😇
@jashu6099
@jashu6099 4 года назад
Acha
@gursewaksekhon99
@gursewaksekhon99 4 года назад
Bahut vdia bro..gbu all team..full sport broo
@gurmeetsingh5851
@gurmeetsingh5851 4 года назад
Nice video jatt suda
@overseersinghbhullaroverse9716
@overseersinghbhullaroverse9716 4 года назад
ਜਿੰਦਰਾਂ ਬਹੁਤ ਵੱਧੀਆਂ ਵੀਡੀਓ ਆ ਬਾਈ ਜੀ 👌🌹 ਜਿੰਦਰਾਂ ਇੱਕ ਆਹੇ ਕੰਮ ਵਾਲਾਂ ਬਾਬਾ ਗੁਰਦੁਆਰੇ ਕਠਿਆਲੇ ਆਈਆਂ ਵਿਆ ਉਹ ਆਪਣਾਂ ਪਿੰਡ ਕਹਿੰਦਾ ਜਲੂਰ ਆ ਇਹੀ ਗੱਲ ਉਹ ਕਰੋਂ ਲੋਕਾਂ ਨਾਲ ਉਹ ਭੱਜੂ ਗਾ ਮੈਨੂੰ ਲੱਗਦਾ ਵੀ ਕਰਦਾ ਦੁੱਗਣੇ ਪੈ ਕਿਉਂ ਲੋਕ ਪਾਗ਼ਲ ਹੋਏ ਆ ਬਾਈ ਜੀ 👌🌹🌹
@satpalsingh9304
@satpalsingh9304 4 года назад
ਸਾਰੀ ਵੀਡੀਓ ਬਹੁਤ ਘੈਟ ਹੈ ਬਾਈ ਜੀ👍👍👍👍👍👍👍👍
@satpalsingh7925
@satpalsingh7925 2 года назад
Jinder bai sirra video aa
@dullatz5457
@dullatz5457 4 года назад
Nyc concept
@jaggisidhu4158
@jaggisidhu4158 3 года назад
Sira video bro
@Omparkash-bi3jp
@Omparkash-bi3jp 4 года назад
Nice veer ji
@darshanromana8960
@darshanromana8960 4 года назад
Kaim a
@NarinderKumar-uz4hy
@NarinderKumar-uz4hy 4 года назад
End ena vadhia nyi c . 3 lac bohat c Par bapu nu 3 lac wala gam nyi hoya . Paisa bohat jyada c bapu nu gam ch digna chahida c .Think you .
@gurinderpannupannu4310
@gurinderpannupannu4310 4 года назад
Att aaa sari video nice aaaa jinder ta sira love u aa.
@mrgurjas2347
@mrgurjas2347 4 года назад
ਬਹੁਤ ਵਧੀਆ ਵੀਰੇ ਅੱਜ ਕੱਲ ਪਿੰਡ ਚ ਇਹੀ ਕੰਮ ਚੱਲ ਦਾ 🙏🙏
@monimonu9159
@monimonu9159 3 года назад
ਬਹੁਤ ਵਧੀਆ ੍ਸਿਖਿਐ
@boharsingh7725
@boharsingh7725 3 года назад
ਬਹੁਤ ਵਧੀਆ ਬਾਈਁ
@rashpalsingh1011
@rashpalsingh1011 4 года назад
Jama sahi gal a👍👍👍
@onlygagan5735
@onlygagan5735 4 года назад
Nice video 👌👌👌👌👌
@sukhedhaliwal4542
@sukhedhaliwal4542 4 года назад
Kaint video
@pb03wale61
@pb03wale61 4 года назад
ਬਹੁਤ ਵਧੀਆ ਵਿਡਿਓ ਆ ਸਮਾਜ ਨੂੰ ਚੰਗੀ ਸੇਧ ਦੇਣ ਲਈ
@bhupindersinghbajwa1559
@bhupindersinghbajwa1559 4 года назад
Mai Tadia sariya video dekha a bohat wadiya lagdiya A
@harkarnsidhu7269
@harkarnsidhu7269 4 года назад
Sira munde oo
@sukhmanmaan8078
@sukhmanmaan8078 4 года назад
Nyc bro jma sirrrrrrrrrrrrrrrrrrrrrrrrrrrrrrrrrrra
@harmandeepsingh4595
@harmandeepsingh4595 4 года назад
Bhut vadea msg deta 👌👌👌👌👌 comment like krdeo y ji
@sukhwindersandhu6787
@sukhwindersandhu6787 4 года назад
Gud msg jatta
Далее
ПЛАН ПРОТИВОДЕЙСТВИЯ МЕДВЕДЮ.
00:28
Epic Reflex Game vs MrBeast Crew 🙈😱
00:32
Просмотров 6 млн