Тёмный

ਪੈਸੇ ਮੰਗਦਾ ਫੜਿਆ ਗਿਆ Yuva Savera News ਪੋਰਟਲ ਚਲਾਉਣ ਵਾਲਾ Jalandhar ਦਾ ਪੱਤਰਕਾਰ ਗੁਰਦੀਪ, ਲੋਕਾਂ ਪਾਇਆ ਘੇਰਾ 

DainikSavera
Подписаться 2,4 млн
Просмотров 43 тыс.
50% 1

#jalandhar #Fraudreporter #jalandharnews #dainiksavera
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
TELEGRAM: t.me/dainiksav...
Dainik Savera TV
Contact : +91-81948-55555
Content Copyright @DainikSaveraTV

Опубликовано:

 

29 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 135   
@harpalsinghkainthharpalsin9778
@harpalsinghkainthharpalsin9778 6 месяцев назад
ਜਾਣ ਬੁੱਝ ਕੇ ਚਾਲ ਚੱਲੀ ਹੈ ਦੋ ਨੰਬਰ ਦੇ ਧੰਦੇ ਵਾਲਿਆਂ ਨੇ,,,
@KaranSandhu59117.
@KaranSandhu59117. 6 месяцев назад
ਮੈਨੂੰ ਪੱਤਾ ਸੀ ਹੁਣ ਇਹਦਾ ਨੰਬਰ ਲਗਣ ਵਾਲਾ ਸੀ. ਇਹ ਹਰ ਕਿਸੇ ਨਾਲ ਸਿੰਗ ਫੈਸਓਂਦਾ ਸੀ. ਲੋਕਾਂ ਦਾ ਸੱਚ ਦੁਨੀਆਂ ਨੂੰ ਦਿਖੋਂਦਾ ਤੁ. ਤਾ ਹੀ ਲੋਕ ਤੇਰੇ jaan ਦੇ ਦੁਸ਼ਮਣ ਬਣ ਗਏ. ਆਪਣੀ jaan ਨਾ ਗਵਾਂ ਲੰਮੀ ਗੁਰਦੀਪ ਭਰਾ.. ਸੱਚ ਦਿਖੋਨ ਵਾਲੇ ਨੂੰ ਇਥੇ ਮੌਤ ਮਿਲਦੀ ਆ ਜਾਂ ਬਦਨਾਮੀ ਜਾਂ ਪਰਚੇ.. ਭਰਾ 🙏
@eishuagnihotri3287
@eishuagnihotri3287 9 месяцев назад
Ee kush jada ee Banda aa . Sab nal okha bolda aa . Hun jdo kise kol aave inu chiter maro
@RobinX-g2k
@RobinX-g2k 27 дней назад
Att v bhut chakda c
@sandeepff9780
@sandeepff9780 Месяц назад
Emandar pater car na ava he hunda hai
@RahulRehill
@RahulRehill 18 дней назад
Fasaaya jaa raha h bas
@deepand4297
@deepand4297 9 месяцев назад
Fake news ai
@NachattarSingh-fx7oo
@NachattarSingh-fx7oo 5 месяцев назад
ਇਹ ਝੂਠ ਹੋ ਸਕਦਾ ਇਹ ਨਹੀਂ ਇਹ ਗੱਲ ਕਰ ਸਕਦਾ ਪੱਤਰਕਾਰ
@happymaan844
@happymaan844 6 месяцев назад
ਇਹ। ਤੱਗ। ਪੱਰੇਸਾਨ। ਬੋਹਤ। ਕੱਰਦਾ। ਦੋ ਨੱਬਰ। ਵਾਲੇਆ ਦੇ ਅੱੜਿਕੇ
@NachattarSingh-fx7oo
@NachattarSingh-fx7oo 5 месяцев назад
ਇਹ ਬਿਲਕੁਲ ਝੂਠ ਇਹ ਗੱਲ ਨਹੀਂ ਹੋ ਸਕਦੀ ਬਿਲਕੁਲ ਝੂਠ
@mickykhera2662
@mickykhera2662 9 месяцев назад
Blackmailer hey eh patarkar
@RonakSingh-z2g
@RonakSingh-z2g 5 месяцев назад
Jaan buj k badnam kar re a
@amansinghsidhu9341
@amansinghsidhu9341 6 месяцев назад
Dabb k shaer kro hun y
@Patialamade-officel
@Patialamade-officel 6 месяцев назад
😂😂😂😂😂😂
@BrownSaini-y6u
@BrownSaini-y6u 9 месяцев назад
Jhooth aa
@harjithundal9058
@harjithundal9058 9 месяцев назад
Durrfite muh tadi news de na ser na pair
@God949
@God949 4 месяца назад
Career khtm
@KangDeepMusic
@KangDeepMusic 2 месяца назад
ਦੇਨਕ ਸਵੇਰਾ ਟਾਈਮ rrs ਬੀਜੇਪੀ ਦਾ ਨਿਊਜ ਚੈਨਲ ਗੁਰਦੀਪ ਪੱਤਰਕਾਰ ਗੁਡ ਬੰਦਾ ਜਾਣ ਕੇ ਬਦਨਾਮ ਕਰਦੇ ਆਹ
@Thegreatfamliy
@Thegreatfamliy Месяц назад
ਵੀਰੇ ਕੋਈ ਕੁਝ ਵੀ ਨਹੀਂ ਕਰ ਸਕਦਾ ਦੇਖ ਲਓ ਵਿਚਾਰਾ ਕਿੰਨਾ ਵਧੀਆ ਮੁੰਡਾ ਰਿਪੋਰਟਰ ਠੀਕ ਆ ਇਹਦੇ ਵਾਸਤੇ ਵੀ ਮਾੜਾ ਬੋਲੀ ਜਾਂਦੇ ਆ ਜੇ ਪੰਜਾਬ ਬਚ ਸਕਦਾ ਤਾਂ ਸਿਰਫ ਇੱਕ ਤਰੀਕੇ ਨਾਲ ਬਚ ਸਕਦਾ ਖਾਲਸਾ ਰਾਜ ਕਰਕੇ ਉਹਨਾਂ ਪਤੰਦਰਾ ਸਾਹਮਣੇ ਨਹੀਂ ਕੋਈ ਬੋਲ ਸਕਦਾ
@RajeshSingh-ux7ii
@RajeshSingh-ux7ii 6 месяцев назад
ਮੈਂ ਨੀ ਮੰਨਦਾ,, ਇਹ ਜਾਣ ਬੁੱਝ ਕੇ ਫਸਾ ਰਹੇ ਆ ਇਹ ਵੀਡੀਉ ਮੈ ਪਹਿਲਾ ਦੇਖੀ ਆ ਜਿੱਥੇ ਐਸੇ ਹੀ ਯੁਵਾ ਸਵੇਰਾ ਵਾਲੇ ਨੇ ਇਹਨਾਂ ਦਾ ਪਰਦਾਫਾਸ਼ ਕੀਤਾ ਸੀ,,,
@KangDeepMusic
@KangDeepMusic 2 месяца назад
ਮਾਫੀ ਵਾਲੀ ਵੀਡੀਓ ਤਾ ਦਿਖਾ ਦੋ rrs ਬੀਜੇਪੀ ਦੇ news ਚੈਨਲ
@kuldeepsabharwal4417
@kuldeepsabharwal4417 6 месяцев назад
ਸੱਚ ਕੀ ਆ ਪਤਾ ਕਰਨਾ ਚਾਹੀਦਾ ਆ
@charnjitsingh4626
@charnjitsingh4626 6 месяцев назад
ਯਾਰ ਆ ਬੰਦਾ ਪਤਾ ਨੀ ਕੀ ਸਮਜਦਾ ਸੀ ਪੁ ਲਸ ਨੂ ਫੂਦੂ ਸਮਜਦਾ ਸੀ ਹੂਣ ਪਤਾ ਚੱਲੂ ਮੈਨੂ ਆ ਬੰਦਾ ਬੜਾ ਖਚ ਲਗਦਾ
@surinderpal4560
@surinderpal4560 9 месяцев назад
ਇਹ ਆਪਣੇ ਆਪ ਨੂੰ ਬਹੁਤ ਇਮਾਨਦਾਰ ਅਤੇ ਪੰਜਾਬ ਪੁਲਿਸ ਨੂੰ ਕਰੱਪਟ ਦੱਸਦਾ ਸੀ ਹੁਣ ਸੁਣਾਂ ਪੁੱਤ
@TanuDhesi-d1d
@TanuDhesi-d1d 6 месяцев назад
Shi gl aa ehe b dudh dhota ni hega bai g
@ManpreetSingh-jv8qm
@ManpreetSingh-jv8qm 6 месяцев назад
Nahi bai chak lya eh parso ik ladi ne Aarop v laya hai😅
@4tracker88
@4tracker88 6 месяцев назад
😂 ਦੈਨਿਕ ਸਵੇਰਾ ਨੂੰ ਤਾਂ ਖਿੱਜ ਯੂਵਾ ਸਵੇਰਾ ਦੀ ਹੋਣੀ
@gurbirsingh9016
@gurbirsingh9016 Месяц назад
ਇਹ ਜੁਤੀਆਂ ਵਾਲਾ ਹੇ ਦੁੱਕੀ ਦਾ ਜਾਲੀ ਪਤਰਕਾਰ
@SandeepGill-p5x
@SandeepGill-p5x 6 месяцев назад
Eh.sahla.gurdeep.buhat.vudiya.gulaha.karda.si.sahla.cohr.........nikaleya.dulah.sahla.sihtar........maro.sahle.de.na.bukhhso.bai.ji.
@happysharma1135
@happysharma1135 6 месяцев назад
ਇਹ ਸਾਰਿਆਂ ਤੋਂ ਪੈਸੇ ਮੰਗਦਾ
@TrishanPal-vf1bu
@TrishanPal-vf1bu 6 месяцев назад
Video te dikhayo😂usdi paise mangde di fake news pa diti
@vkviren
@vkviren 5 месяцев назад
Madam ji tusi eh sab jhoothi jaankari de rahe ho. Gurdeep 22 ta khud eh maamleya da pardafash kar rea si. Thode din pehla Gurdeep ne Punjab police Wale nu Is jagah te fadeya si jithe sareaam munde Chitta laga rahe si. Gurdeep ta hamesha Sade agge sach dikhaun di koshish karda hai . But Punjab police is de naal Dhakka Shai kar Rahi hai. Tusi jhoothi khabar de rahe ho. Meri aap ji naal eh benti hai ki aap jhoothi jaankari na deo. Sach dasso te sach da sath do jhooth da nahi
@akshaypremi5187
@akshaypremi5187 9 месяцев назад
Tohade kol ki sabut hai . String da matlb ki hunda
@RahulRehill
@RahulRehill 18 дней назад
Dislike karo video nu jhootha bolde eh channel wale
@RaviKumar-sm2cn
@RaviKumar-sm2cn 2 дня назад
dainik savera valeyo proof v dakhana hunda maafi mngn da te paise mngn da kuch v na keh deya kro
@goodsoul5228
@goodsoul5228 5 месяцев назад
Bebkuf bnate ho tum log ..i sport gurpreet singh
@sunnywalia9686
@sunnywalia9686 6 месяцев назад
Aah dekh loo Looruu Gurdeep patarkaar nu eh teh Sala Rishwatt khaan wala niklehya 😂😂
@garmalsingh4181
@garmalsingh4181 6 месяцев назад
Mafe kes gll de es de bund ch dang deo ke pta kes kes nu baleck mail karda howega ehu je look apna nale roob marde ferde han nale rupeya kamunde han nale mashor ho jande han sab to bad carupt ehe han
@GurwinderSingh-ys5ic
@GurwinderSingh-ys5ic 6 месяцев назад
ਲੋਕਾਂ ਵਿਚ ਕਮੀ ਇਸ ਬਲੈਕਮੇਲਰ ਦੀ ਚੰਗੀ ਤਰ੍ਹਾਂ ਹਵਾ ਕੱਢਣੀ ਸੀ ਇਸ ਬੰਦੇ ਨੂੰ ਕੋਈ ਬੋਲਣ ਦੀ ਤਮੀਜ਼ ਨਹੀਂ ਗਰੀਬ ਲੋਕਾਂ ਤੇ ਰੋਹਬ ਤਾ ਆਏ ਮਾਰਦਾ ਸਾਲਾ ਜਿਵੇਂ ਡੀ ਸੀ ਲੱਗਾ ਹੁੰਦਾ ਬਹੁਤ ਵਧੀਆ ਕੀਤਾ ਲੋਕਾਂ ਨੇ
@shadsingh5464
@shadsingh5464 5 месяцев назад
3 to4 vaar keha mafi mang kr jaan bachai gyi dis ta reha ni fake mews lagdi aa thodi
@NachattarSingh-fx7oo
@NachattarSingh-fx7oo 5 месяцев назад
ਫੇਰ ਮਾਫੀ ਮੰਗਦਾ ਵਿਖਾਇਆ ਕਿ ਉਨੀ ਤੇ ਉਹਦੇ ਮੂੰਹ ਕਿਉਂ ਨਹੀਂ ਘੁਾਇਆ ਵੀ ਮੇਰੀ ਕੋਈ ਗਲਤੀ ਉਹਨੇ ਤੇ ਕੋਈ ਵੀ ਗਲਤੀ ਨਹੀਂ ਮੰਨੀ ਕੋਈ ਮਾਫੀ ਨਹੀਂ ਮੰਨੀ ਕੋਈ ਗੱਲ ਨਹੀਂ ਬਾਤ ਨਹੀਂ ਉਹ ਕਹਿੰਦਾ ਕੁਝ ਨਹੀਂ
@Harjinderkaur-v1g
@Harjinderkaur-v1g 3 месяца назад
Sab. Jooot. Boladay. Sacha. Bandaa
@jallysharma1526
@jallysharma1526 5 месяцев назад
Mla nal gal ne kri c veer ne os din .jhuutha Fassa rhe ne es nu
@happysharma1135
@happysharma1135 6 месяцев назад
ਇਹ ਬੋਲਦਾ ਵੀ ਬਹੁਤ ਗ਼ਲਤ ਏ ਤੇ ਪੈਸੇ ਲੈਂਦਾ ਪਹਿਲਾ ਵੀ ਬਹੁਤ ਵਾਰ ਫਰਿਆ ਗਿਆ
@ravkang6570
@ravkang6570 6 месяцев назад
ਕੋਈ ਵੀਡਿਉ ਕੋਈ ਸਬੂਤ ਪੈਸੇ ਮੰਗਦੇ ਦੀ ਹੈਗੀ।। ਇਹ ਮੀ ਗੱਪ ਮਾਰੀ ਜਾਂਦੇ ਹੋ
@SatpalSingh-cg3iv
@SatpalSingh-cg3iv 6 месяцев назад
Very nice es nu bolan de tamez ne
@GoraGora-o5s
@GoraGora-o5s 11 дней назад
Yah Khud Ko Police Wala samay tha
@SukhpreetKaur-d7p
@SukhpreetKaur-d7p 9 месяцев назад
Ede nal edda hi hona chahida jaada hi hwaaa ch udeya firda c..... Apna ehnu pta nhi.... Diplomatic shit.....
@ur_harsh777
@ur_harsh777 6 месяцев назад
Eh Banda Sach dikhonda cc Sab Taaa Karke Sarkaar nu Te police Nu hor koi Raasta Nahi Lubya
@amitkumar-xq2pf
@amitkumar-xq2pf 6 месяцев назад
Sab jhoot hai.reporter fsaya jaa raha hai
@Jass.KHANGURA-z2y
@Jass.KHANGURA-z2y 9 месяцев назад
ਕਿਉਂ ਪਤਰਕਾਰਾਂ ਨੂੰ ਬਦਨਾਂਮ ਕਰ ਰਿਹਾ,ਇਹੇ ਲਪੋਟਸ਼ੰਖ ਜਿਹਾਂ,,🙉 ਸੱਚ ਦਸੇ ਕੈਮਰੇ ਸਾਹਮਣੇ ਆ ਕੇ ਜਿਵੇਂ ਬਲਾਤਕਾਰ ਦੀਆਂ ਖ਼ਬਰਾਂ ਦਿਖਾਉਂਦਾ 😂
@ParminderSingh-yg1qh
@ParminderSingh-yg1qh 6 месяцев назад
ਕਿਸ਼ੇ ਦਾਂ ਕੋਈ ਰੋਲਾਂ ਇਹ ਬੰਦਾ ਆਪਣੇ ਆਪ ਹੀ ਸਾਹਮਣੇ ਆ ਜਾਂਦਾ ਹੈ ਲੋਟਰੀ ਵਾਲੇਆਂ ਦੀਆਂ ਵੀਡੀਓ ਹਰ ਰੋਜ਼ ਹੋਰ ਕੋਈ ਖ਼ਬਰ ਨਹੀਂ ਇਸ ਬੰਦੇ ਕੋਲ ਹੁੰਦੀ ਹੈ
@SukhrajSingh-li7vy
@SukhrajSingh-li7vy 6 месяцев назад
ਖ਼ਬਰ ਦੇਂਣ ਵਾਲੀ ਦਾ ਕੁਝ ਜ਼ਿਆਦਾ ਹੀ ਜ਼ੋਰ ਲੱਗ ਰਿਹਾ ਝੂਠੀ ਖ਼ਬਰ ਹੈ
@NachattarSingh-fx7oo
@NachattarSingh-fx7oo 5 месяцев назад
ਉਹਦੀਆਂ ਗੱਲਾਂ ਹੀ ਦੋ ਦੀ ਗੱਲ ਦੇ ਵਿੱਚ ਕੋਈ ਫਰਕ ਨਹੀਂ ਕੋਈ ਗੱਲਬਾਤ ਦਾ ਕੋਈ ਨਾ ਕੋਈ ਉਹ ਕਹਿ ਰਿਹਾ ਵੀ ਮੈਂ ਜ
@VishalSalgotra-qm4in
@VishalSalgotra-qm4in 27 дней назад
Bhut emandar banda aa gurdep
@AkashDeep-i7e4y
@AkashDeep-i7e4y 6 месяцев назад
Dalla
@rajuraikot955raju2
@rajuraikot955raju2 6 месяцев назад
ੲਿਹ ਪੱਤਰਕਾਰ ਤਾਂ DGP ਗੋਰਵ ਯਾਦਵ ਦਾ ਨੰਬਰ ਵੀ ਲੲੀ ਫਿਰਦਾ ਹੈ।
@studyfun7875
@studyfun7875 9 месяцев назад
Aaaah sara lok sata laan wala aaa. Yuva savera wala sahi hai . Gurdeep sir bilkul sahi aaaaa ❤.
@GuriSingh-jz3nw
@GuriSingh-jz3nw 4 месяца назад
Chooth a bola kaint bnda va
@Lalli-q5i
@Lalli-q5i 5 месяцев назад
Eko gall 50 vaar bolan di ki lod aa
@abhisahota2679
@abhisahota2679 Месяц назад
Ma ni man da bai eda kr skda aa gye
@sukhmanjeetsingh4999
@sukhmanjeetsingh4999 3 месяца назад
Waheguru ji waheguru ji
@KamalKUMAR-vy2tf
@KamalKUMAR-vy2tf 5 месяцев назад
Es nu leaders Ney fasya aa
@luckymaan415
@luckymaan415 6 месяцев назад
Eeh jo dikhda ohh asl hai nhi
@Saggu1313
@Saggu1313 5 месяцев назад
Gallan tah gurdeep Bai Wase bhut vadiyaan vadiyaan karda c hun kehoya tu aap paise laye Jana Bai bhut sting karda c aj tera sting hogeya Mitra 🤣🤣😂😂
@HarpreetSingh-md4eo
@HarpreetSingh-md4eo 21 день назад
Esnu jan bush ke badnam kita ja reha eh patarkar bahut vadhiya patarkar hai
@JaismeenBhullar-h6i
@JaismeenBhullar-h6i 6 месяцев назад
A ta bhot rola ponda se
@amritproperty
@amritproperty 6 месяцев назад
Bhoth hwa khrab c es da
@vkviren
@vkviren 5 месяцев назад
Eh khabar jhooth hai
@deepbhullar5714
@deepbhullar5714 5 месяцев назад
Tany Kiva pata ki passa lan gya😂
@anku6232
@anku6232 7 месяцев назад
Gurdeep singh is right person
@MandeepSingh-zt6ck
@MandeepSingh-zt6ck 9 месяцев назад
Pehlla galti na kro firr maffi mangni pve
@jallysharma1526
@jallysharma1526 5 месяцев назад
Immandar bnda hai
@eishuagnihotri3287
@eishuagnihotri3287 9 месяцев назад
ਪੰਜਾਬ police officer ਹਮੇਸ਼ਾ ਗ਼ਲਤ ਬੋਲਦਾ ਹੁਣ ਇਸ ਤੇ ਕਾਰਵਾਈ ਸਕਤ ਹੋਵੇ
@KamalKUMAR-vy2tf
@KamalKUMAR-vy2tf 5 месяцев назад
Aa Banda emandar aa
@punjabijallandharwale6455
@punjabijallandharwale6455 9 месяцев назад
Sala fudd Banda
@surinderpal4560
@surinderpal4560 9 месяцев назад
ਬਲੈਕਮੇਲਰ
@GoraGora-o5s
@GoraGora-o5s 11 дней назад
Achcha hua
@ChamkaurSingh-g7r
@ChamkaurSingh-g7r 5 месяцев назад
SachaBandaHai
@Funny_videos02wale
@Funny_videos02wale Месяц назад
Eh jhoot a
@cartoonwala4562
@cartoonwala4562 Месяц назад
Tusi kine pasee lalee
@Honeysharma-t6m
@Honeysharma-t6m 21 день назад
Bas kr
@Gurfateh-x8j
@Gurfateh-x8j 13 дней назад
Eh sahi a
@reportergurpreet
@reportergurpreet 6 месяцев назад
Eh oh patrakar ohde khilaf aa jehde khud paise lende aa ek duje pattrkara nu svaal krde aa
@surendersingh1173
@surendersingh1173 6 месяцев назад
Ye hi hai jo local news chanel bna ke logo ke kam janker unse paise mangte hai blachmail kerte hai majboor to paise de deta hai fse huye de dete hai in local yu tuber news walo lo ban ker dena chye
@reportergurpreet
@reportergurpreet 6 месяцев назад
Kuch pattarkar jehde khud paise lende aa Oh duje pattrakara khilaf bolde aa spot krde aa lotry valia di
@SomRaj-gs5qn
@SomRaj-gs5qn Месяц назад
ਯਾਦਾ ਚਮਕ ਬਣਦਾ ਹੈ
@saini662
@saini662 6 месяцев назад
fake news. kithe ae saboot k oh paise mang rea c???? oh reporting krn gya hona k dekho kida lottery chl rhi aa te lottery wale ikathe ho k maarn lg gye hone
@Coca..India1992
@Coca..India1992 6 месяцев назад
Jhuth
@BaljitSingh-jy4lj
@BaljitSingh-jy4lj 5 месяцев назад
ਕੋਈ ਨਾ ਕੋਈ ਚਾਲ ਜ਼ਰੂਰ ਹੋਵੇਗੀ yarr ਮੈਨੂੰ ਨੀ ਲਗਦਾ ਇਹ ਇਸ ਤਰਾਂ ਕਰ ਸਕਦਾ
@rajasingha7172
@rajasingha7172 6 месяцев назад
पत्र कर दे बेचे तो तुलसी विवाह न्यू मैडम
@SonySony-vr4ht
@SonySony-vr4ht 3 месяца назад
ਇਹ ਇਨਸਾਨ ਐਸਾ ਕੰਮ ਨਹੀਂ ਕਰ ਸਕਦਾ
@paramjitsingh7780
@paramjitsingh7780 9 месяцев назад
ਚੈਨਲ ਦਾ ਨਾਮ ਪੰਜਾਬੀ ਚ ਰੱਖੋ
@ADDON980
@ADDON980 4 месяца назад
Kyon tenu hindi nahi aande.... guru gobind singh hindi bolde san....
@kanwarrandeeprandhawa7190
@kanwarrandeeprandhawa7190 8 месяцев назад
Ikk khabar da 15000 demand krda c ohh v kise flood victim dii news c aur besharami dekho k iss gal nu admit v krdaa hai baaki ehde te kanooni karvaai jaruri hai kyuki ehh khud hii judge ban jaanda hai aur judgement dinda hai apni news chh bahut galat alfaaz use krdaa hai aur ehna k galat tareeka hundaa hai
@Honeyswa
@Honeyswa 9 месяцев назад
Koi Fake News Nahi Hai Eh…Bas Bechare Da Dhakka Nahi Chliya Phagwara Vich …Nahin Ta Draa Ke Paise Lai Jaane c Ehne…
@sanjeevkumar-ko9zj
@sanjeevkumar-ko9zj 2 месяца назад
Gurdeep singh is great
@CaptainJagjeetSinghBrarBrar22
@CaptainJagjeetSinghBrarBrar22 9 месяцев назад
ਬਾਰੀ ਆਤ ਚੁਕੀ ਸੀ ਚਾਵਲ ਨੇ
@ChandanSharma-md6pe
@ChandanSharma-md6pe 6 месяцев назад
Mai taa pehli video dekhi c lottery wale di ehdi jwaan bohut galat c fudu bna riha c ehde nal ehi sahi aa
@malkiatsingh2087
@malkiatsingh2087 9 месяцев назад
Jutti faro is chavla nu sala Sacha paggat beneaa cc
@garmalsingh4181
@garmalsingh4181 9 месяцев назад
Y ajj kll jo v live hoke yade emandare da dhandora pet ke live rehnde han oh app sab to bad baemane karde han keonke pehla bol bol ke oh publicty laende han bad vitch hesedareya pounde han a jene v jade wehlad live hon waleya da pesha karea kro v wehlada da karcha kethu chalda hae ehe dssan
@aniketgill3788
@aniketgill3788 6 месяцев назад
Hahahahah
@ManuChauhan-d9w
@ManuChauhan-d9w 9 месяцев назад
Fasaya koi nahi sting operation ap karda bas rola pava dita paisa pharaya ulta chora nahi rola oah dita
Далее
Dainik Savera Night Survey in Amritsar ? Part-2
31:36