Тёмный

ਪੈ ਗਿਆ ਰੌਲਾ ! ਖਾ ਜਾਏਗੀ ਆਰ ਐਸ ਐਸ ! ਕਰਤਾ ਤੈਅ ਏਜੰਡਾ ਜਥੇਦਾਰ ਨਾਲ ਮੀਟਿੰਗ ‘ਚ?Punjab Television 

Punjab Television
Подписаться 329 тыс.
Просмотров 17 тыс.
50% 1

Опубликовано:

 

29 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 95   
@khosatv7350
@khosatv7350 3 месяца назад
ਜਦੋਂ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਹੁੰਦੀ ਸੀ ਉਸ ਸਮੇ ਜਦੋ ਅਕਾਲੀ ਆਪਿਸ ਵਿੱਚ ਲੜਦੇ ਸਨ ਤਾਂ ਕਾਂਗਰਸ ਤੇ ਦੋਸ਼ ਲਾਉਂਦੇ ਸਨ ਹੁਣ ਅਕਾਲੀ ਦਲ ਆਪਣੀ ਲੜਾਈ ਦਾ ਦੋਸ਼ ਭਾਜਪਾ ਤੇ ਲਾਉਂਦੇ ਹਨ ਕਮਾਲ ਹੋ ਗਈ 😂😂😂
@ninderkaurdhindsa8656
@ninderkaurdhindsa8656 3 месяца назад
Is wich koi kmal nahi hai.State hamesha hi Sikhan de virudh rahi hai, fir oh Congress hove ja fir BJP(dusre words wich RSS)
@DalbirSingh-oh4kd
@DalbirSingh-oh4kd 3 месяца назад
ਰੰਧਾਵਾ ਜੀ ਸ੍ਰੀ ਅਕਾਲ ਤਖਤ ਤੇ ਬੈਠੇ ਜਥੇਦਾਰ ਸਾਹਿਬਾਨ ਵੱਲੋ , ਦੋਸ਼ੀਆਂ ਵੱਲੋਂ ਮੰਗੀ ਜਾਣ ਵਾਲੀ ਮੁਆਫ਼ੀ ਦਫਤਰ ਦਾਖ਼ਿਲ ਕਰਨਾ ਇਨਾਂ ਸੌਖਾ ਨਹੀਂ ਹੋਵੇਗਾ ਕਿਉਂਕਿ ਦੋਸ਼ੀ ਤਾ ਆਪਣਾਂ ਦੋਸ਼ ਮੰਨ ਕੇ ਮੂਆਫੀ ਲਈ ਪੇਸ ਹੋ ਰਿਹਾ ਹੈ ਤੇ ਜਥੇਦਾਰ ਸਾਹਿਬ ਐਕਸਨ ਲੈਣ ਤੋ ਬਗੈਰ ਕਿਵੇ ਚਿਠੀ ਨੂੰ ਦਫਤਰ ਦਾਖਿਲ ਕਰਨਗੇ। ਜੇ ਅਜਿਹਾ ਹੋਇਆ ਤਾ ਇਸ ਵਾਰੀ ਵੀ ਜਥੇਦਾਰ ਸਾਹਿਬਾਨਾਂ ਦਾ ਗੁਰਬਚਨ ਸਿੰਘ ਵਾਲਾ ਹੀ ਹਾਲ ਸੰਗਤ ਕਰ ਦੇਵੇਂਗੀ। ਸੋ ਚਾਲ ਬੜੀ ਪੇਚੀਦੀ ਹੈ। ਦੇਖਦੇ ਹਾਂ ਕੀ ਹੁੰਦਾ ਹੈ।
@harpalsingh8642
@harpalsingh8642 3 месяца назад
ਬਿਲਕੁਲ ਸਹੀ ਜਥੇਦਾਰ ਵੀ ਦਬਾਅ ਹੇਠ ਹਨ ਕੁੱਝ ਨਹੀ ਕਰਨਾ ਜੇ ਜਥੇਦਾਰ ਸਹਿਬਾਨ ਦੀ ਜ਼ਮੀਰ ਹੋਈ ਫਿਰ ਕਾਰਵਾਈ ਹੋਵੇਗੀ
@Gill.-466
@Gill.-466 3 месяца назад
ਪੰਨੂਦੀਸੰਪਤੀਦੀਜਾਚਕੀਤੀਜਾਵੇ
@SukhwinderSingh-2107
@SukhwinderSingh-2107 3 месяца назад
ਗਿਆਨੀ ਗੁਰਮੁਖ ਸਿੰਘ ਨੂੰ ਵੀ ਅਕਾਲ ਤੱਖਤ ਉੱਤੇ ਬੁਲਾਉਣਾ ਚਾਹੀਦਾ ਹੈ।
@jattone1
@jattone1 3 месяца назад
Fully endorse and support the stand of S Jagtar Singh on personal choices, in response to moderator Mr. Randhawa's uncalled for comment/veiled insinuation..
@kashmirilal5199
@kashmirilal5199 3 месяца назад
Meeting is on 1st July instead of 1st April.Pl.note it.
@savepunjab1997
@savepunjab1997 3 месяца назад
Good analysis by Hamir singh
@MohanSingh-df2ph
@MohanSingh-df2ph 3 месяца назад
Easy to blame others for their own failures.
@balrajsandhu6161
@balrajsandhu6161 3 месяца назад
ਇਹਨੇ ਸਾਰਿਆ ਨੇ ਪਜਾਮੇ ਥਲੇ ਖਾਕੀ ਨਿਕਰਾ ਪਾਈਆ ਹਨ
@balwindersidhusidhu6932
@balwindersidhusidhu6932 3 месяца назад
ਇਹ ਸਾਰੀਆਂ ਕਿਸਾਨ ਜਥੇਬੰਦੀਆਂ ਹੁਣ ਫਿਰ ਦੁਬਾਰਾ ਪਹਿਲਾਂ ਵਾਲਾ ਮੌਕਾ ਭਾਲਦੀਆ ਪਹਿਲਾਂ ਇਹਨਾਂ ਨੂੰ ਕਰੋੜਾ ਰੁਪਏ ਇਕੱਠੇ ਹੋਏ ਸੀ😊
@karamchand6659
@karamchand6659 3 месяца назад
ਪਹਿਲਾ ਕਾਗਰਸ ਦੇ ਪੰਜੇ ਵਾਲੀ ਨਿੰਕਰ ਪਾਈ ਸੀ
@ajaibsinghpanesarCanada
@ajaibsinghpanesarCanada 3 месяца назад
S S A 🙏🙏🙏 Randhawa Sahib ji S.Hamir Singh ji and S.Jagtar Singh ji
@ninderkaurdhindsa8656
@ninderkaurdhindsa8656 3 месяца назад
Kisana de ih groups kise de khas maksad nu laike hi baithe han, ta jo aam public genuine kisana de virudh ho jave.Ih kisan leader kisda interest feed kar rahe han, koi pythagoras theorem nahi hai
@ajaibsinghpanesarCanada
@ajaibsinghpanesarCanada 3 месяца назад
S S A 🙏🙏🙏🙏🙏🙏🙏🙏🙏🙏 to all members present in this program
@rajkapoorjaidka
@rajkapoorjaidka 3 месяца назад
Muafee 1 April noo nhi Randhawa ji 1 July noo….Tusee 1 April boll rhe ho ji…
@dsgrewal3805
@dsgrewal3805 3 месяца назад
Repeated
@balrajsandhu6161
@balrajsandhu6161 3 месяца назад
ਲਕੜੀ ਦੇ ਕੀੜੇ ਸਾਰੀ ਕੁਰਸੀ ਖਾ ਗਏ ਕੁਰਸੀ ਦੇ ਕੀੜੇ ਸਾਰੇ ਦੇਸ਼ ਖਾ ਗਏ
@sewasinghsidhu8687
@sewasinghsidhu8687 3 месяца назад
ਉਥੇ ਸੁੱਖਬੀਰ ਨੇ ਆਪਣੇ ਪਿਓ ਦੀ ਪ੍ਰਸ਼ੰਸਾ ਕਰਕੇ ਇਕ ਹੋਰ ਬੱਜਰ ਗ਼ੱਲਤੀ ਕੀਤੀ। ਦਰਬਾਰ ਸਾਹਿਬ ਵਿਚ ਕਿਸੇ ਵਿਅਕਤੀ ਦੀ ਪ੍ਰਸ਼ੰਸਾ ਨਹੀਂ ਕੀਤੀ ਜਾ ਸਕਦੀ।
@sewakbhui7004
@sewakbhui7004 3 месяца назад
ਪਤਾ ਨਹੀਂ ਕਿਓਂ ਸਿੱਖਾਂ ਨੂੰ ਹੀ ਲੜਾਕੂ ਅਤੇ ਮਾਰਸ਼ਲ ਬਣਾ ਕੇ ਪੇਸ਼ ਕੀਤਾ ਜਾਂਦਾ ਹੈ? ਮਰਾਠਾ ਸਾਮਰਾਜ ਤਾਂ ਸਿੱਖ ਸਾਮਰਾਜ ਤੋਂ ਬਹੁਤ ਵੱਡੇ ਇਲਾਕੇ ਅਤੇ ਲੰਮੇਂ ਸਮੇਂ ਲਈ ਕਾਇਮ ਰਿਹਾ ਹੈ । ਕੀ ਉਹ ਘੱਟ ਲੜਾਕੂ ਅਤੇ ਮਾਰਸ਼ਲ ਸੀ ??? ਕਿਓਂ ਸਿੱਖਾਂ ਜਿਹੀ ਘੱਟ ਗਿਣਤੀ ਨੂੰ ਅਕਲ ਵਰਤਣ ਤੋਂ ਰੋਕਿਆ ਜਾ ਰਿਹਾ ਹੈ ??? ਕੀ ਸਿਰਫ਼ ਲੜਣਾ ਹੀ ਇਕੋ ਇਕ ਹੱਲ ਹੈ???ਕੀ ਇਹ ਕੋਈ ਸਾਜ਼ਿਸ਼ ਤਾਂ ਨਹੀਂ ਹੈ???ਇਹ ਵੀ ਸਮਝਣ ਵਾਲੀ ਗੱਲ ਹੈ ।
@JARNAILSINGH-vc2mt
@JARNAILSINGH-vc2mt 3 месяца назад
ਰੰਧਾਵਾ ਸਾਹਿਬ ਸਾਰੇ ਹੀ ਦੋਸ਼ੀ ਹਨ, ਸਰਸੇ ਵਾਲੀ ਦੀ ਫਿਲਮ ਦੇ ਪੋਸਟਰਾਂ ਦੀ ਰਾਖ਼ੀ ਕਰਨ ਲਈ ਪੁਲਿਸ ਦੀਆ ਡਿਊਟੀ ਆ ਲਗਾਈਂਆ ਗਾਈਆਂ ਸੀ, ਮੈ ਜਗਰਾਓ ਪੁਲਿਸ ਵਿੱਚ ਤਾਇਨਾਤ ਸੀ, ਉਸ ਵੇਲ਼ੇ ਜੇਕਰ ਕੋਈ ਪੋਸਟਰ ਪਾੜ ਜਾਂਦਾ ਸੀ ਤਾਂ ਆਹ ਗੁਰਚਰਨ ਗਰੇਵਾਲ ਪੁਲਿਸ ਦੀਆ ਸ਼ਕਾਇਤਾ ਉਚ ਅਫਸਰਾਂ ਪਾਸ ਹੇਠਲੇ ਮੁਲਾਜ਼ਮ ਦੀਆ ਕਰਦਾਂ ਸੀ ਅੱਜ ਇਹ ਵੀ ਸ੍ਰੋਮਣੀ ਕਮੇਟੀ ਵਿੱਚ ਬੈਠਾ ਹੈ
@sharansingh-yt7jq
@sharansingh-yt7jq 3 месяца назад
Lacs f crrs LAHANAT ON GREWAL NEECH KAMEENA BEGARUT GURU GHAR VIRODHI DHOKHI DUSHAMAN
@davinderdhindsaofficial
@davinderdhindsaofficial 3 месяца назад
ਸ੍ਰ ਹਮੀਰ ਸਿੰਘ ਜੀ ਤੱਥਾਂ ਸਾਹਿਤ ਵਿਸਲੇਸ਼ਣ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ
@tarjeetsingh8619
@tarjeetsingh8619 3 месяца назад
ਇਹਨਾਂ ਨੇ ਗਲਤੀਆਂ ਨੀ ਕੀਤੀਆਂ ਇਹਨਾਂ ਨੇ ਬੱਜਰ ਗੁਨਾਹ ਕੀਤੇ ਨੇ ਜੋ ਬਖਸ਼ਣ ਜੋਗ ਨਹੀ ਇਹਨਾਂ ਨੂੰ ਮਾਫ਼ ਨਹੀਂ ਕਰਨਾ ਚਾਹੀਦਾ ਕਿਉਂਕਿ ਬਾਦਲ ਰਾਜਨੀਤੀ ਵਾਸਤੇ ਕੁਝ ਕਰ ਸਕਦੇ ਨੇ ਜਿਨ੍ਹਾਂ ਇਹਨਾਂ ਨੇ ਸਿੱਖਾਂ ਨਾਲ ਦਗ਼ੇ ਕਮਾਏ‌ ਨੇ ਬਹੁਤ ਨੁਕਸਾਨ ਕੀਤਾ ਇਸ ਦੀ ਪੂਰਤੀ ਨਹੀ ਹੋ ਹੀ‌ ਨੀ ਸਕਦੀਆਂ ਲਾਹਨਤ ਆ
@virindersinghvirindersingh4655
@virindersinghvirindersingh4655 3 месяца назад
ਰੰਧਾਵਾ ਸਾਹਿਬ ਜੀ ਆਰ ਐਸ ਐਸ ਐਨੀ ਵੀ ਭਲੀ ਨਹੀਂ ਬਾਬੇ ਨਾਨਕ ਜੀ ਲੈਕੇ ਹੁਣ ਤਕ ਕੋਈ ਮੌਕਾ ਖਾਲੀ ਜਾਣ ਨਹੀਂ ਦਿੰਦੀ ਜੋ ਤਥ ਸਾਹਮਣੇ ਹੋਣ ਉਨ੍ਹਾਂ ਨੂੰ ਨਕਾਰਿਆ ਨਹੀਂ ਜਾ ਸਕਦਾ ਧੰਨਵਾਦ
@harjinderkaur3978
@harjinderkaur3978 3 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏
@karamchand6659
@karamchand6659 3 месяца назад
ਕਦੇ ਦੂਸਰੀਆ ਤੋ ਇਲਜਾਮ ਲਾਉਣਾ ਛੰਡੋਗੇ
@happysingla2856
@happysingla2856 3 месяца назад
ਕੋਈ ਸਟੈਂਡ ਹੈ ਆਪ ਜੀ ਦਾ ਇੱਕ ਪਾਸੇ ਬੀ ਜੇ ਪੀ ਅਤੇ ਆਰ ਐਸ ਐਸ ਇੱਕ ਹੀ ਹਨ ਅਤੇ ਦੇਸ ਦੇ ਬਹੁਤ ਸਾਰੀਆਂ ਸਰਕਾਰਾਂ ਨੂੰ ਤੋੜ ਦੇ ਹਨ, ਹੋਰ ਬਹੁਤ ਕੁਝ ਕਰਦੇ ਹਨ ਪਰ ਦੂਜੇ ਪਾਸੇ ਪੰਜਾਬ ਵਿੱਚ ਉਸਨੂੰ ਅੱਧੀ ਪਾਰਟੀ ਮੰਨਦੇ ਹੋ, ਗੱਲ ਸਿੱਧੀ ਅਤੇ ਸਪਸ਼ਟ ਕਰਿਆ ਕਰੋ ਜੀ, ਜਦੋਂ ਜਿਹੜੀ ਗੱਲ ਸਹੀ ਲੱਗਦੀ ਹੈ ਉਹ ਬਿਆਨ ਜਾਰੀ ਕਰਦੇ ਹੋ
@satwantsingh7622
@satwantsingh7622 3 месяца назад
Shambhu agitation sponsored ho sakdi hai par Maharashtra vich suicide rate punjab nalo kitey jyada hai eh logic bekar hai. Asi oh naubat aun tak wait nahi kar sakde
@raghveersingh153
@raghveersingh153 3 месяца назад
ਜਿਹੜੇ ਸ਼ੰਭੂ ਬੈਠੇ ਹਨ ਉਨ੍ਹਾਂ ਕਾਰਨ ਸਿੱਖ ਹੀ ਪ੍ਰੇਸ਼ਾਨ ਹੋ ਰਹੇ ਹਨ ਨਾ ਕਿ ਮੋਦੀ ਜਾਂ ਭਗਵੰਤ 😂😂😢😂😂😂😂🎉
@happysingla2856
@happysingla2856 3 месяца назад
ਹਮੀਰ ਸਿੰਘ ਜੀ ਤੁਸੀਂ ਅਧਿਕਾਰਾ ਦੀ ਗੱਲ ਕਰਦੇ ਹੋ ਪਰ ਤੁਸੀਂ ਪਿਛਲੇ ਤਿੰਨ ਮਹੀਨੇ ਤੋਂ ਮੇਰੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦੇ ਰਹੇ ਹੋ, ਸਚਾਈ ਤੋਂ ਕਿਉਂ ਭੱਜ ਰਹੇ ਹੋ, ਦੇਵੋ ਸਵਾਲਾਂ ਦਾ ਜਵਾਬ
@SukhwinderSingh-2107
@SukhwinderSingh-2107 3 месяца назад
ਰੰਧਾਵਾ ਜੀ ਜੇ ਜੱਥੇਦਾਰ ਅਕਾਲ ਤੱਖਤ ਜ਼ੁਰਤ ਰੱਖਣ ਤਾਂ ਇਹਨਾਂ ਸਾਰਿਆਂ ਨੂੰ ਪੜ੍ਹਨੇ ਪਾ ਸਕਦੇ ਹਨ।
@JarnailSingh-nj5zi
@JarnailSingh-nj5zi 3 месяца назад
ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿਚ ਅਕਾਲੀ ਦਲ ਬਣਾਓ
@jasbirsingh4631
@jasbirsingh4631 3 месяца назад
ਸ ਹਮੀਰ ਸਿੰਘ ਜੀ ਬਾਦਲ ਪਰਿਵਾਰ ਨੇ ਪਜਾਬ ਸ਼ ਗ ਪ ਕ ਅਕਾਲੀਦਲ ਦਾ ਸਤਿਆਪਾਲ ਕਰ ਦਿਤਾ ਹੈ ਜੀ
@SukhwinderSingh-2107
@SukhwinderSingh-2107 3 месяца назад
ਅਕਾਲੀ ਅਕਾਲ ਤੱਖਤ ਨੂੰ ਸੰਕਟ ਮੋਚਨ ਸਮਝ ਰਹੇ ਹਨ।
@JasvirSingh-im7ss
@JasvirSingh-im7ss 3 месяца назад
ਸ਼ਿਵ ਕੁਮਾਰ ਕੱਕਾ (rss) ਦੀ ਚੱਕ ਚ ਆ ਕੇ ਡੱਲੇਵਾਲ ਨੇ ਲਾਇਆ ਮੋਰਚਾ
@Gill.-466
@Gill.-466 3 месяца назад
ਸਤਨਾਮਪੰਨੂਦੀ
@SukhwinderSingh-2107
@SukhwinderSingh-2107 3 месяца назад
ਸਰਦਾਰ ਜਗਤਾਰ ਸਿੰਘ ਜੀ ਤੁਸੀਂ ਸਹੀ ਫੁਰਮਾ ਰਹੇ ਹੋ।
@happysingla2856
@happysingla2856 3 месяца назад
ਹਮੀਰ ਸਿੰਘ ਜੀ, ਦਿੱਲੀ ਜਾ ਕੇ ਟਰੈਕਟਰਾ ਨਾਲ ਪੁਲਿਸ ਤੇ ਚੜਾਉਣਾ ਅਤੇ ਦੇਸ ਦੇ ਝੰਡੇ ਨੂੰ ਹੇਠਾਂ ਲਾਹ ਦੇਣਾ ਠੀਕ ਸੀ?????? ਕਦੇ ਦਿਮਾਗ ਦਾ ਦੂਜਾ ਪਾਸਾ ਵੀ ਖੋਲ ਲਵੋ ਜੀ
@khalsafreefire9273
@khalsafreefire9273 3 месяца назад
ਕਿਹੜਾ ਝੰਡਾ ਉਤਾਰਿਆ ਸੀ। ਸਪਸ਼ਟ ਕਰੋ।
@Nanak-rc1go
@Nanak-rc1go 3 месяца назад
101% RSS ਦੇ ਬਿਠਾਏ ਹੋਏ ਨੇ।
@ninderkaurdhindsa8656
@ninderkaurdhindsa8656 3 месяца назад
Dono hi dhare RSS dian kathputlian han, ja ih keh lavo RSS hi han.Sikh Sangat nu bahut samajh ke chalan do lor hai.SGPC chona wich Panth de suhird bande khare karke ohna nu jitauna chahida hai.
@midnight.khaarku
@midnight.khaarku 3 месяца назад
Very insightful information veerji, you all have a good understanding of the dynamics of SGPC, Akal Takht authority and the inner workings of SGPC. I listen to your videos everyday after getting off work from Canada❤ Keep up the good work. Very rare to find this level of professional and knowledgeable Punjabi journalism quality on the internet.
@daljitsingh5448
@daljitsingh5448 3 месяца назад
The strong Community started behaving like sheeps.Both the group are mistaken.Sikhs have called off both the group....of Akali Dal
@BSBrar-by2bz
@BSBrar-by2bz 3 месяца назад
ਸਰਦਾਰ ਹਮੀਰ ਸਿੰਘ ਗਿਆਨ ਦਾ ਭੰਡਾਰ ਹਨ ਜਿੰਨਾ ਗਿਆਨ ਇਨ੍ਹਾਂ ਕੋਲ ਉਨ੍ਹਾਂ ਕਿਸੇ ਹੋਰ ਪੱਤਰਕਾਰ ਕੋਲ ਘੱਟ ਹੀ ਹੈ ਦਿਲੋਂ ਪਿਆਰ ਸਰਦਾਰ ਦੀ ਪੱਤਰਕਾਰੀ ਨੂੰ
@1gs3
@1gs3 3 месяца назад
Do you know the qualifications of 5 piaras? Sorry majority o modern piaras aren't really piaras.what happens when forgiven people make mistakes again? Before forgiven, people must convince that they won't do it again.jathdars are not 100 independent and not answerable to Sikhs gurmat.
@SwaranSingh-cw1ox
@SwaranSingh-cw1ox 3 месяца назад
Ch Charan singh pm ne 1978 kia hartal basically hak par amm janta nu apne suwarth lie dukhi karde n i r de dollar kara detta koi kisan leader ne sahidi nahi hoi amm kisan mar rahe
@sahibsinghcheema4151
@sahibsinghcheema4151 3 месяца назад
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ❤
@rakeshmohan6402
@rakeshmohan6402 3 месяца назад
How to make any issue like Jalebi - Jagtar Singh has a PhD in it. Always blame others. Never accept any mistake.
@shallysingh829
@shallysingh829 3 месяца назад
ਸਤਿ ਸ੍ਰੀ ਆਕਾਲ ਤਿੰਨਾਂ ਵੀਰਾਂ ਨੂੰ ਜੀ 🙏 ਜੀ 👍
@jattone1
@jattone1 3 месяца назад
S Jagtar Singh hit the nail on the head viz shambhu.. don't become knowing/unknowing pawn in the hand of vested interests..
@manusharma5059
@manusharma5059 3 месяца назад
Why farmers are blocking roads and not able to talk with state or fedral govt. They should put their demands and talk logically.
@sharansingh-yt7jq
@sharansingh-yt7jq 3 месяца назад
They had already put their demands t GOVT ROADS R BLOCKED BY BJP MODI RSS OPEN UR HEART EARS EYES B NEUTRAL
@ikodapasara8143
@ikodapasara8143 3 месяца назад
ਭਾਈ ਮਨਜੀਤ ਸਿੰਘ ਦਾ ਦੱਲਾ ਪਿਓ , ਉਸ ਦਾ ਗੁਰੂ ਤੇ ਸਨਾਤਨੀ ਭਿੰਡਰਾਂਵਾਲੇ ਦਾ ਕਿਹੜਾ ਪਾਸਾ ਸਿੱਖ ਸੀ ? ਮਰਦਾਨਿਆਂ ਬਣ ਗਿਆ ਨਾ ਭੇਡੂ ਅਕਾਲ ਪੁਰਖ ਦੀਆਂ ਭੇਡਾਂ ਚ ਬਿਨਾਂ ਜਾਦੂ ਤੋਂ ? ਖਾਲਸਾ ਕਤੀੜ ਸਨਾਤਨੀ ਅਕਾਲ ਪੁਰਖ ਦਾ ਪ੍ਰਚਾਰ ਕਰਦੀ ਪਰ ਗ੍ਰੰਥ ਕਰਤਾ ਪੁਰਖ ਦਾ ਰੱਖਦੀ ? ਖਾਲਸਾ ਹਰ ਸਾਲ ਦੱਸ ਸਿਰਾਂ ਨੂੰ ਅੱਗ ਲਾਕੇ ਨਾਨਕ ਨੂੰ ਮੂੰਹ ਨੀ ਚਿੜਾਉਂਦਾ ? ਹੋਰ ਸਨਾਤਨ ਤੇ RSS ਕਿਤੇ ਬੋਤਲਾਂ ਚ ਮਿਲਦਾ ?
@HarjinderSingh-ku9bh
@HarjinderSingh-ku9bh 3 месяца назад
I have a, suggestion that S jagtar singh has great knowledge about akali and sikh politics as he always say that he knows everything he has seen all this he should be made President of S AD
@ikodapasara8143
@ikodapasara8143 3 месяца назад
ਮੇਰੇ ਸਣੇ ਇਹ ਤਿੰਨਾਂ ਦਾ ਵੀ ਨਿਤਾਰਾ ਕਰਲੋ ਕਿ ਅਸੀ ਵੀ RSS ਤਾਂ ਨੀ ? ੧ਓ ਕਿਸ ਲਿੱਪੀ ਦੇ ਅੰਕ ਤੇ ਅੱਖਰ ਦਾ ਸੁਮੇਲ ਆ ਤੇ ਇੱਕ ਓਂਕਾਰ ਕਿਸ ਭਾਸ਼ਾ ਮੁਤਾਬਿਕ ਬਣਦਾ ? ਇੱਕ ਤਲਵੰਡੀ ਸਾਬੋ ਵਾਲਾ ਦੱਲਾ ਕਹਿਂਦਾ ਕੁਰਾਨ ਵੇਦ ਚੋ ਨਿਕਲੀ ਪਰ ਖਾਂਦਾ ਨਾਨਕ ਦੇ ਨਾਂ ਤੇ ?
@paramjitdhamrait5185
@paramjitdhamrait5185 3 месяца назад
Waheguru ji bless you all.
@sharmatenthouse1848
@sharmatenthouse1848 3 месяца назад
Hamir Singh jagtarsingh Randhawa by sat shri akal
@savepunjab1997
@savepunjab1997 3 месяца назад
Tbere is silent migration from punjab due to over all developments of state. Serious issue.
@GillGill-fy8kv
@GillGill-fy8kv 3 месяца назад
ਸੁਖਬੀਰ ਆਰ ਐਸ ਹੈ ਸਾਬਕਾ ਜਥੇਦਾਰ ਪ੍ ਮਨਜੀਤ ਸਿੰਘ ਜੀ ਦੀ ਇਟਰੰੰਵਿਉ ਸੁਣੋ
@navtej0001
@navtej0001 3 месяца назад
We fail to take responsibility, so we have to blame someone else.
@KarnalSingh-e9y2h
@KarnalSingh-e9y2h 3 месяца назад
ਹਰ ਭਾਂਤ ਦੇ ਅਕਾਲੀ ਭਾਜਪਾ ਦੇ ਪਿੱਠੂ ਨੇ
@pritpalbajwa6631
@pritpalbajwa6631 3 месяца назад
Why you upload old video again and again
@turlochanmalhi3130
@turlochanmalhi3130 3 месяца назад
The reality is that we talk too much, without any outcome. Social media and news channels play a big role in the destruction of Punjab and Sikhism. The current AkaliDal, Sikhs institutions and SGPC should be totally dissolve and new structure with youths incharge be formed asap.
@drkamaljitsinghtibba7428
@drkamaljitsinghtibba7428 15 дней назад
Congratulations for all of you
@dilbagsinghbrar52
@dilbagsinghbrar52 3 месяца назад
1 ਅਪ੍ਰੈਲ ਨਹੀਂ ਜੀ 1 ਜੁਲਾਈ ਜੀ
@manusharma5059
@manusharma5059 3 месяца назад
Brahmans doesn't control Modi Govt. Brahmans are not disturbing anyone at all. We don't get any benefits from govt.
@sharansingh-yt7jq
@sharansingh-yt7jq 3 месяца назад
S jagtar singh j 95 lacs greeb sikha da 1 RS DAGURU NU ARPAN KEETA BADAL KUNBA TU KU NA VASOOL KEETA JAVA?
@pdliofficial1774
@pdliofficial1774 3 месяца назад
wahe guru bless ji 🙏🙏🙏🙏🙏🙏🙏🙏🙏🙏🙏🙏🙏 gandhi prajapat manila
@angrejsingh-zk5lj
@angrejsingh-zk5lj 3 месяца назад
🙏🙏👍
@manjitsinghmatharu
@manjitsinghmatharu 3 месяца назад
🙏🙏🙏
@Nanakpanthi
@Nanakpanthi 3 месяца назад
No industry can come to Punjab. Already Ludhian Hoisery and Gobindgarh industry has moved out.
@gurdeepsingh1403
@gurdeepsingh1403 3 месяца назад
Nanakpanthi sahib kon pagal aavega Punjab jitthe pichhle 3 saal ton Sare pase dharne lugge hun... industrialists fayde layee kaam karde hun...
@DrAPSMann
@DrAPSMann 3 месяца назад
Economic impact on Ludhiana industrys are .......l Highway at Shambu border.
@Nanakpanthi
@Nanakpanthi 3 месяца назад
Industry will never come to Punjab. We Punjabsi are responsible for this.
@jeetraj7505
@jeetraj7505 3 месяца назад
Ik April.?
@HarpreetSingh-dh1ln
@HarpreetSingh-dh1ln 3 месяца назад
Good job Veerji 🙏🙏🙏🙏👍👍
@bikkarsingh2957
@bikkarsingh2957 3 месяца назад
ਜਸਵੰਤ ਸਿੰਘ ਜੀ ਬੰਦਾ ਵਿਹਲਾ ਵੀ ਹੋਵੇ ਤਾਂ ਵੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਤੋਂ ਮੁਨਕਰ ਨਹੀਂ ਹੋ ਸਕਦਾ। ਸ਼ੰਭੂ ਤੇ ਖਨੌਰੀ ਓਹ ਬੈਠੇ ਹਨ ਜਿਨ੍ਹਾਂ ਦੀ ਨਾ ਘਰ ਨੂੰ ਲੋੜ,ਨਾ ਸਮਾਜ ਨੂੰ।ਏਹ ਵਿਹਲੜ ਕੀੜੇ ਹਨ ਜੋ ਲੋਕਾਂ ਨੂੰ, ਸਮਾਜ ਨੂੰ ਤੇ ਦੇਸ਼ ਨੂੰ ਖਾ ਰਹੇ ਹਨ 🙏
@kewaljauda
@kewaljauda 3 месяца назад
Rss ki. Jarhein halh Chili hei Randawa ji unki jarh pun ko bohi khul saqeta hei jo harnakisoun ka vinash karne ke kabil hoga je boh bi jante ne
@kewaljauda
@kewaljauda 3 месяца назад
Randawa ji jo saqeti shali ko paeda karne di jankari rakhna howe bohi mitane ka rah pehle Bamada hei
@kewaljauda
@kewaljauda 3 месяца назад
Randawa ji jo saqeti shali ko paeda karne di jankari rakhna howe bohi mitane ka rah pehle Bamada hei rah pehle banake rakhna e je jodh ek country ka nehi hoga dheere dhere sabi gunagar jalh me gaste jaenge kionke raste ki key bi ek hi kolh hei
@kewaljauda
@kewaljauda 3 месяца назад
Jinka naam lae rahe ho boh kisko nehi malom ke pure wikaoo ne dounu sodium me khane wale ne nakli naam mixxeinng roll karde ne julom lootere da hass ke bevkoof bana
@HarbansSingh-zs7vz
@HarbansSingh-zs7vz 3 месяца назад
Good ji
@jeewanjot5382
@jeewanjot5382 3 месяца назад
Good Prees
@jeewanjot5382
@jeewanjot5382 3 месяца назад
Good job
@surjeetsingh8809
@surjeetsingh8809 3 месяца назад
👍👍👍👍👌👌
@balrajsandhu6161
@balrajsandhu6161 3 месяца назад
🌷🙏🌷🌷🌷
Далее
pumpkins #shorts
00:39
Просмотров 12 млн
Новый вид животных Supertype
00:59
Просмотров 201 тыс.
pumpkins #shorts
00:39
Просмотров 12 млн