Тёмный
No video :(

ਪੋਹ ਦੀ ਠੰਡ । Poh Di Thand । Latest Punjabi Movies 2020 । Desi Masti Team । 

Desi Masti Team
Подписаться 333 тыс.
Просмотров 307 тыс.
50% 1

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 392   
@jarnailbenipal5668
@jarnailbenipal5668 3 года назад
ਬਿੱਲੇ ਰਾਮਾ ਵੀਡੀਓ ਤਾ ਬਹੁਤ ਵਧੀਆ ਪਰ ਦਿੱਲੀ ਜਾ ਆਉਂਦਾ ਧਰਨੇ ਕਿਸਾਨ ਦੇ
@Harpal7653
@Harpal7653 3 года назад
ਚੁਆਨੀ ਚੁਆਨੀ ਕਿਰਸ ਕਰਕੇ ਕਮਾਈਦੇ ਆ ਬਿਲਕੁਲ ਸਹੀ ਗੱਲ ਆ ਬਿੱਲੇ ਰਾਮ ਜੀ ਦੀ ਦੁਕਾਨਦਾਰੀ ਚ ਪੈਸੇ ਇੱਦਾਂ ਈ ਕਮਾ ਹੁੰਦੇ ਆ।
@shivshaktikarayanastore42
@shivshaktikarayanastore42 3 года назад
nice work
@avtarsamra2823
@avtarsamra2823 3 года назад
ਲੋਚਾ ਲਾਲਾ ਜੀ ਲਵ ਯੂ ਟਰਾਲੀ ਭਰ ਕੇ ਸਾਰਿਆ ਮਾਈਆਂ , ਭਾਈਆਂ ਨੂੰ
@KuldeepSingh-od5tl
@KuldeepSingh-od5tl 3 года назад
ਬਿੱਲੇ ਰਾਮ ਦਿੱਲੀ ਵੀ ਜਾ ਆਉਦੇ ਧਰਨੇ ਤੇ ਵੀਡੀਓ ਤਾ ਬਣਦੀਆਂ ਰਹਨ ਗਿਆ ਸਾਰੇ ਕਲਾਕਾਰ ਸਾਰੇ ਯੂ ਟਿਊਬ ਵਾਲੇ ਗਏ ਨੇ ਤੁਸੀਂ ਨੀ ਗਏ ਕਿਰਪਾ ਕਰਕੇ ਤੁਸੀਂ ਵੀ ਜਾਓ ਦਿੱਲੀ
@Lifestyle-z3p
@Lifestyle-z3p 3 года назад
Right bro shi gall Kari ah to shi ah taa bus video hi Karan Gaya
@ishpreetdhanoa4796
@ishpreetdhanoa4796 3 года назад
@@Lifestyle-z3p .
@ravinderraju6628
@ravinderraju6628 3 года назад
ਦਿੱਲੀ ਵੀ ਗਿਆ ਸੀ ਬਿੱਲੇ ਰਾਮ ਰਸਤੇ ਚ ਡਰ ਕੇ ਜੰਗਲ ਪਾਣੀ ਚਲਾ ਗਿਆ ਤੇ ਵਾਪਸ ਆ ਗਿਆ
@jujhdapunjab2030
@jujhdapunjab2030 3 года назад
: ਕੋਈ ਸਿਆਸਤ ਵੱਟਾਂ ਉੱਤੇ ਅੱਕ ਨੀ ਲਾ ਸਕਦੀ, ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨੀ ਜਾ ਸਕਦੀ 🙏 #FarmersProtest#lakhadhillonbhaini
@GurpreetKaur-up9zm
@GurpreetKaur-up9zm 3 года назад
Mai jdo eh video dekhi rat 10.15 time te mai apne room ch kali hasi jawa bahut hasasa aya manu bille ram di acting te
@Dg_Godzilla
@Dg_Godzilla 3 года назад
LALA ji di acting lajavab h or dusra ghat team vale b nhi.. bai Gill or Sunita ji di acting bohat sohni h ... Sari team nu God bless you
@jarnailsingh2769
@jarnailsingh2769 3 года назад
ਬਹੁਤ ਹੀ ਵਧੀਆ ਹੈ ਜੀ ਬਿਲੇ ਰਾਮ ਜੀ ਤਾਂ ਅੱਤ ਕਰਵਾ ਦਿੰਦੇ ਹਨ ਤੇ ਬਾਕੀ ਵੀ ਬਹੁਤ ਵਧੀਆ ਤਰੀਕੇ ਨਾਲ ਪ੍ਰਦਰਸ਼ਨ ਕਰਦੇ ਹਨ ਜੀ
@omarfarooq2708
@omarfarooq2708 Год назад
Wah ji wah kr diti hy 😅 love ❤ 😍 from Pakistan 🇵🇰
@GurpreetKaur-up9zm
@GurpreetKaur-up9zm 3 года назад
Tuci sare jane bahut wadia acting karde o din door nhi jdo tuci punjabi super hitt filma ch v ayoge
@HarjinderBhullar6076
@HarjinderBhullar6076 3 года назад
ਸੁਨੀਤਾ ਤੇ ਰੀਤ ਨੂੰ ਦਿੱਲੀ ਲਜਾਕੇ ਲਾਈਵ ਹੋਉ ਸਾਰੇ ਜਾਣੇ ਜਿਹੜਾ ਰਹਿ ਗਿਆ ਪਛਤਾਉਗਾ ਵੀ ਸੰਘਰਸ਼ ਚ ਨੋਜਵਾਨਾਂ ਦਾ ਜੋਸ਼ ਦੇਖਣ ਨੂੰ ਮੈਂ 4 ਰਾਤਾਂ ਲਾਕੇ ਆਇਆ ਬਹੁਤ ਖੁਸ਼ੀ ਹੋਈ ਐਨੀ ਖੁਸ਼ੀ ਬੰਦੇ ਨੂੰ ਪੁੱਤ ਜੰਮੇ ਤੋਂ ਨਹੀਂ ਹੁੰਦੀ
@punjabisardar-ec3qx
@punjabisardar-ec3qx 3 года назад
ਮੈਨੂੰ ਤਾਂ ਬਾਈ ਬਿੱਲੇ ਰਾਮ ਦੀ ਤੋਰ ਦੇਖ ਕੇ ਹਾਸੀ ਬਹੁਤ ਆਉਂਦੀ ਹੈ ਜਮਾ ਅੱਤ ਇਹ ਤਾਂ ਸੱਚੀ ਲਾਲਿਆ ਵਾਲੇ ਲੱਛਣ ਨੇ ਬਾਈ
@upbilaspur4602
@upbilaspur4602 3 года назад
ਜੈ ਮਾਤਾ ਦੀ 😄😄😄😄 ਸਾਰੇ ਨੂੰ ਕਿਹੜਾ ਪਿੰਡ ਨਾਲ ਲੈਕੇ ਗਿਅਾ ਬਿਲੇ ਰਾਮਾ
@preetgrewal3177
@preetgrewal3177 2 года назад
ਤੁਸੀਂ ਤਾਂ ਸਾਨੂੰ ਵੀ ਡਰਾ ਤਾ,। ਰਾਤ ਨੂੰ ਪਾਣੀ ਲਾਣੈ 😥😥😥😢😢😂😂😂🤣🤣😅😅👌🏼👌🏼🤟🤗। ਬਹੁਤ ਘੈਂਟ ਵੀਡੀਓ ਬਣਾਈ ਐ ਜੀ 🤣🤣🤣 ਬੀਲੇ ਰਾਮ ਜੀ
@HarjinderSingh-wp9vg
@HarjinderSingh-wp9vg 3 года назад
ਜੇ ਟਾਈਟਲ ...."" ਕਿਸਾਨ ਬਾਣੀਆ "" ਜਾਂ "" ਬਾਣੀਆਂ ਬਣਿਆ ਕਿਸਾਨ "" ਹੁੰਦਾ ਤਾਂ ਠੀਕ ਸੀ । ਵੀਡੀਓ ਬਹੁਤ ਵਧੀਆ ਹੈ ਪਰ ਟਾਈਟਲ ਢੁਕਵਾਂ ਨਹੀਂ ਹੈ ....
@avtarsamra2823
@avtarsamra2823 3 года назад
ਸਰ ਜੀ ਆਪਣਾ ਨੰਬਰ ਦਿਓ ਤੁਹਾਨੂ ਜਟ ਅਤੇ ਲਾਲੇ ਦੀ ਸਾਝੀ ਖੇਤੀ ਦੀ ਸੁਪਰ ਹਿਟ ਕਹਾਣੀ ਦਸੀਏ ਅਵਤਾ, ਸਿੰਘ ਮੋਗਾ ਲਵਯੂ ਟਰਾਲੀ ਭਰ ਕੇ
@tractersong4620
@tractersong4620 3 года назад
X
@sukhcharansinghgrewal2633
@sukhcharansinghgrewal2633 3 года назад
@@avtarsamra2823 qreqqwrqwr
@sukhbitkaursukhbitkaur4113
@sukhbitkaursukhbitkaur4113 3 года назад
Hahaha bhut vadhia video ji
@gurdeepdhaliwal8430
@gurdeepdhaliwal8430 3 года назад
Very good bai ji
@mehakdeepdeepika7789
@mehakdeepdeepika7789 3 года назад
Paramjeet puri Veri good team
@jabarjung6183
@jabarjung6183 3 года назад
by j.j.sandhu gurusaria ĺale ďà kìŕďaŕ bhut vadya hai so nicely yr. bahut khoob ..best of luck for the next part. ..
@goldensparrow1079
@goldensparrow1079 3 года назад
Very nice video 🌹🌹🌹🌹🌹🌹
@nareshnareshkumar7317
@nareshnareshkumar7317 3 года назад
ਬਿਲੇ ਰਾਮ ਜੀ ਬਹੁਤ ਬਦੀਆ ਜੀ
@gurmeettiwanatiwanagurmeet5193
@gurmeettiwanatiwanagurmeet5193 3 года назад
ਬਹੁਤ ਵਧੀਆ ਵੀਰ ਜੀ ਸਾਰਿਆ ਦਾ ਧੰਨਵਾਦ 🙏 ਬ
@madhumaan1546
@madhumaan1546 3 года назад
ਬਹੁਤ ਵਧੀਅਾਂ ਜੀ ਵੀਡੀੳੁ
@jaswindersaini9784
@jaswindersaini9784 3 года назад
ਬਹੂਤ ਵਧੀਆ ਸੀ ਸੁਨੀਤਾ ਮੈਡਮ ਨੇ ਤਾ ਵਟ ਕਢ ਤੇ ਕਹਿ ਕੇ ਕੀ ਤੁਸੀ ਤਾ ਪਹਿਲਾ ਹੀ ਮੋਕ ਮਾਰ ਗੲੇ ਸੀ 👌👌👌👌👌👌👌👌👌👌👌
@bhadarsingh1871
@bhadarsingh1871 3 года назад
Bhadar rana very good job thanks
@rdxmanishgaming9599
@rdxmanishgaming9599 3 года назад
Nice video
@baldevsingh9694
@baldevsingh9694 3 года назад
Bahut wadiya
@kulwinderkaur1455
@kulwinderkaur1455 3 года назад
Vdiya video
@GURMEETSINGH-sr1pw
@GURMEETSINGH-sr1pw 3 года назад
Very nice 🤝🤝🤝👍👍
@JagtarSingh-dp8lf
@JagtarSingh-dp8lf 3 года назад
Desi masti team siraaa and lat bill ram the giil y video siraaa lat ji
@RAJKUMAR-fh9qd
@RAJKUMAR-fh9qd 2 года назад
Bahut badhiya
@pinuparveenkaurpunjab8133
@pinuparveenkaurpunjab8133 3 года назад
Bhut vadea video
@SukhwinderSingh-mv7rd
@SukhwinderSingh-mv7rd 3 года назад
ਸੋਹਣੀ ਵੀਡੀਓ ਸੋਹਣੀ ਸੂਰਤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥 ਫੁੱਲ ਹਾਸਾ 😀😂😂👍
@satvirsingh3395
@satvirsingh3395 3 года назад
VeryGood Movie
@DhillonFilmProduction
@DhillonFilmProduction 3 года назад
Bohat sohne video very funny dhillon mansa wala 😆 🤣
@rajdiljot6045
@rajdiljot6045 3 года назад
I like amrit gill
@kiranjeetkaurkaur6638
@kiranjeetkaurkaur6638 3 года назад
Has has tid dukan lag gya yr 😂😂🤣🤣🤣🤣🤣🤣🤣🤣🤣🤣🤣🤣🤣🤣
@nasimrana33
@nasimrana33 3 года назад
Mr & Mrs LALA good acting
@raghubirsingh1170
@raghubirsingh1170 2 года назад
Bahut badiya ji
@arjansingh2798
@arjansingh2798 3 года назад
Very good story
@sukhmansanghavlogs6617
@sukhmansanghavlogs6617 3 года назад
ਇਕ ਗੱਲ ਆ ਵੈਸੇ ਲਾਲਾ ਜੀ ਆਪਣੇ ਆਪ ਨਾਲ ਬਹੁਤ ਗੱਲਾਂ ਤੇ ਰਾਇ ਕਰਦੇ ਆ
@hasninderbhutani8956
@hasninderbhutani8956 3 года назад
Nice Video Nice Family👪
@jarnailsingh5865
@jarnailsingh5865 2 года назад
Sunita bele ram da bahut kheyal rakhde aa
@raniaunty1783
@raniaunty1783 3 года назад
Bohat.nice
@tarlochanmehear8754
@tarlochanmehear8754 Год назад
Very nice 👍👍
@kalachahalchahal1617
@kalachahalchahal1617 3 года назад
ਲਾਲਾ ਜੀ ਤੁਸੀਂ ਗਰੈਟ ਜੀ 🙉🙉🙉
@oparora2991
@oparora2991 3 года назад
Very nice vedio hai ji
@chahallavi2217
@chahallavi2217 2 года назад
Siraaaaaaaaaa
@JaswinderKaur-lp3zg
@JaswinderKaur-lp3zg 3 года назад
ਬਹੁਤ ਵਧੀਆਂ ਬਿਲੇ ਰਾਮਾ ਵਧੀਆ ਵੀਡੀਓ ਜੀ
@GURMEETSINGH-sr1pw
@GURMEETSINGH-sr1pw 3 года назад
😋😋👌❤
@manjeetsingh2901
@manjeetsingh2901 3 года назад
ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ ਬਹੁਤ ਵਧੀਆ
@kulwantsinghkhokhar6215
@kulwantsinghkhokhar6215 3 года назад
Exelent
@gurveerkaur349
@gurveerkaur349 3 года назад
ਬਹੁਤ ਵਧੀਅਾ ਜੀ ਵੀਰੇ
@VeerSingh-ol5by
@VeerSingh-ol5by 3 года назад
Both badia story aa22g
@kamaljitwalia4772
@kamaljitwalia4772 3 года назад
Good Bille Rama(Lala)
@seemabansal1671
@seemabansal1671 Год назад
💐 Jai 💐 mata 🌹 di 💐💐🌹🙏💛💐💐💐🌹🙏🙏💚🤎🖤🤍
@kartiksaini937
@kartiksaini937 3 года назад
saini bai kartik na saira
@jabarjung6183
@jabarjung6183 3 года назад
so funny video Bile ram ĺale de kirdar ch khoob jachda hai. best of luck for the next video ...by j.j.sandhu guru sar jodha waĺa ...
@sonusrk3515
@sonusrk3515 3 года назад
Very very nice
@GurpreetSingh-fg4sk
@GurpreetSingh-fg4sk 2 года назад
Very nice video balla ram ji
@mohindersingh6322
@mohindersingh6322 3 года назад
ਬਹੁਤ ਵਧੀਆ ਹੈ ਜੀ
@bhupindermandouria9287
@bhupindermandouria9287 2 года назад
Bai bahut badhiya
@harjitkaurdhillon6367
@harjitkaurdhillon6367 3 года назад
Vadia Video he
@harmankaur8335
@harmankaur8335 3 года назад
Very good nice
@GurdeepSingh-oe3pf
@GurdeepSingh-oe3pf 3 года назад
Gurdeep Singh ☺️❤🙏🇹🇯😋
@karamjitgill6787
@karamjitgill6787 5 месяцев назад
Very good
@GagandeepSingh-qy9tp
@GagandeepSingh-qy9tp 3 года назад
ਬਹੁਤ ਵਧੀਆ ਵੀਡੀਓ ਵੀਰ ਬਿੱਲੇ ਰਾਮਾ ਸਿਰਾ ਕਰਤਾ 👍👍👍👌👌🌴🌴🌴
@nikkamalaysianikkamalaysia5702
@nikkamalaysianikkamalaysia5702 3 года назад
Bille ram and antey good jodi
@princemehra6957
@princemehra6957 3 года назад
Knt video
@pradeepkumarsahusahu3521
@pradeepkumarsahusahu3521 3 года назад
Wow bhut sunder hai video
@bhupindermandouria9287
@bhupindermandouria9287 2 года назад
Nice nice nice nice nice nice nice nice nice nice nice nice nice nice nice nice nice nice nice
@jaseersingh7814
@jaseersingh7814 3 года назад
ਬਹੁਤ ਵਧੀਆ ਵੀਡੀਓ ਸੀ ਵੀਰਜੀ
@rajindersingj314
@rajindersingj314 3 года назад
Very nice vedio lala g the Roll vadia see
@jasjaspreets4502
@jasjaspreets4502 3 года назад
ਬਹੁਤ ਵਧੀਆ ਬਿੱਲੇ ਰਾਮਾ ਵੀਡੀਓ ਦਿੱਲੀ ਧਰਨੇ ਜਾ ਆਉ
@sumandeepkaur2830
@sumandeepkaur2830 3 года назад
S
@AnyShortsAr
@AnyShortsAr 3 года назад
@@sumandeepkaur2830 kkkk
@manmohankaur3946
@manmohankaur3946 3 года назад
Bile.dhoti.Sira.jime.juli.chak.
@ramtajogi1694
@ramtajogi1694 2 года назад
ਬਾਈ ਸਿਰਾਂ ਜੀ
@SukhdevSingh-bs8ss
@SukhdevSingh-bs8ss 3 года назад
Nice video Kuwait
@SinghGill7878
@SinghGill7878 3 года назад
ਯਾਰ ਬਿੱਲੇ ਰਾਮਾ ਵੱਖੀਅਾਂ ਦੁਖਣ ਲੱਗ ਗੲੀਅਾ ਹੱਸ ਹੱਸ ਕੇ ਸਿਰਾ ਵੀਡੀਓ
@jaswinderbatth9939
@jaswinderbatth9939 3 года назад
Balle ho tere Billi Rama fatte chak te Nice video 👌✌️👍🙏🙏
@HarjinderBhullar6076
@HarjinderBhullar6076 3 года назад
ਜ਼ਮੀਨ ਚਲੀ ਗਈ ਤਾਂ ਸੁਨੀਤਾ ਤੱਪੜ ਕੀ ਚੱਟਣੀ ਆ ਫਿਰ ਪਾਣੀ ਕਿਹੜੀ ਕਣਕ ਨੂੰ ਲਾਵਾਂਗੇ ਜੱਟ ਦੀ ਖੇਤ ਨਾਲ ਬਹਾਰਾਂ ਨੇ
@surjitkaur258
@surjitkaur258 3 года назад
yours videos are very fine,
@swarnsinghbhathal6187
@swarnsinghbhathal6187 3 года назад
Bile ram very funny
@RajinderKumar-lw9bk
@RajinderKumar-lw9bk 3 года назад
Nic movi
@GurdeepSingh-jo4vm
@GurdeepSingh-jo4vm 3 года назад
Hahahahahahaha
@kuldeepsingh-qo3ov
@kuldeepsingh-qo3ov 3 года назад
very nice
@sukhmaansaab1963
@sukhmaansaab1963 3 года назад
Video ta bhut vadia jii ,,,, delhi v ja aayo
@amarjitgill6128
@amarjitgill6128 3 года назад
Bauhat wadhiya video ji
@harbanttiwana8499
@harbanttiwana8499 3 года назад
V good
@mukeshbishnoi7227
@mukeshbishnoi7227 3 года назад
Great
@hansrajkhipal6446
@hansrajkhipal6446 3 года назад
Lala is best actor
@GurwinderSingh-ob7qy
@GurwinderSingh-ob7qy 3 года назад
ਵਾਹ ਜੀ ਵਾਹ
@sukhjeetsingh1340
@sukhjeetsingh1340 3 года назад
Nice vdeso
@veerpalkaur8817
@veerpalkaur8817 3 года назад
good luck ji 👍👍
@user-um2vu9ei6v
@user-um2vu9ei6v 3 года назад
nice
@dcgrewal6201
@dcgrewal6201 3 года назад
siraa
@vishalverma9407
@vishalverma9407 3 года назад
Best video so far lads 😂😂😂😂😂 keep it up
@chanpreetshergill6875
@chanpreetshergill6875 4 месяца назад
Good
@swarnjeetsinghkhattra732
@swarnjeetsinghkhattra732 3 года назад
Lalaji ਅੱਤ
@lalihunjan5491
@lalihunjan5491 2 года назад
ਅਵਾਰਾ
@singhjagjeet6171
@singhjagjeet6171 3 года назад
ਬਹੁਤ ਵਧੀਆ ਵੀਡਿਉ ਹੈ ਜੀ
@RajuSingh-nq8iv
@RajuSingh-nq8iv 3 года назад
so.nice.vidio
@harjeetdhillon3644
@harjeetdhillon3644 3 года назад
Very funny ,lge rho ,
@rubbalrani3784
@rubbalrani3784 3 года назад
Sirrraàaa video aa👍👍👍👍👍👍👍
@vickyygsohi5841
@vickyygsohi5841 3 года назад
Good g
@narinderkaur9205
@narinderkaur9205 3 года назад
Vvv good teem
@randeepsidhu987
@randeepsidhu987 3 года назад
Lala ji te sunita ji tuhdi acting jabrdst
Далее
Cristiano Ronaldo Surpassed Me! #shorts
00:17
Просмотров 8 млн
ДО ВСТРЕЧИ НА РАЗГОНЕ
52:11
Просмотров 417 тыс.
Timings hated him #standoff #timing #meme
00:14
Просмотров 430 тыс.
Cristiano Ronaldo Surpassed Me! #shorts
00:17
Просмотров 8 млн