Тёмный

ਪ੍ਰਾਹੁਣੇ ਤੇ ਫੁੱਫੜ ਵਿੱਚ ਫ਼ਰਕ | prahune te fuffad vich farak |new punjabi film 2021|Mansa @Pendu Virsa 

Pendu Virsa
Подписаться 540 тыс.
Просмотров 603 тыс.
50% 1

ਪ੍ਰਾਹੁਣੇ ਤੇ ਫੁੱਫੜ ਵਿੱਚ ਫ਼ਰਕ | prahune te fuffad vich farak | prahuna |new punjabi movie 2021|Mansa
instagram - / pendu4virsa
facebook - / mansavirsa
ਘਰ ਵਿੱਚ ਥਪਾਕ / ਕਲੇਸ਼ੀ ਸਾਲਾ ਤੇ ਸਾਲੇਹਾਰ -
• ਘਰ ਵਿੱਚ ਥਪਾਕ / ਕਲੇਸ਼ੀ ...
ਦਰਾਣੀ ਜਠਾਣੀ ਚ' ਯੁੱਧ-
• ਦਰਾਣੀ ਜਠਾਣੀ ਚ' ਯੁੱਧ | ...
ਰੱਖੜੀ ਨੂੰ ਮੈਂ ਤਰਸਾਂ -
• ਰੱਖੜੀ ਨੂੰ ਮੈਂ ਤਰਸਾਂ | ...
ਭਾਬੀ ਨੇ ਵਿਧਵਾ ਨਣਦ ਨੂੰ ਘਰੋਂ ਕੱਢਿਆ-
• ਭਾਬੀ ਨੇ ਵਿਧਵਾ ਨਣਦ ਨੂੰ ...
ਤੀਆਂ ਦਾ ਸੰਧਾਰਾ ਵਿੱਚੋਂ ਨਿਕਲੇ ਕੀੜੇ-
• ਤੀਆਂ ਦਾ ਸੰਧਾਰਾ | ਵਿੱਚੋ...
ਨੂੰਹਾਂ ਦੀ ਹਕੂਮਤ-
• ਨੂੰਹਾਂ ਦੀ ਹਕੂਮਤ || Noo...
ਮਿੰਦੋ ਚੁਗਲਖੋਰ -
• ਮਿੰਦੋ ਚੁਗਲਖੋਰ || Mindo...
ਪੇਕਿਆਂ ਦੀ ਘਾਟ -
• ਪੇਕਿਆਂ ਦੀ ਘਾਟ || Pekey...
ਨੂੰਹ ਨੰਬਰ ਵੰਨ-
• ਨੂੰਹ ਨੰਬਰ ਵੰਨ || Nooh ...
ਆਪਣੇ ਤਾਂ ਆਪਣੇ ਹੁੰਦੇ ਨੇ-
• ਆਪਣੇ ਤਾਂ ਆਪਣੇ ਹੁੰਦੇ ਨੇ...
ਲਾਲਚੀ ਧੀ ਜਵਾਈ-
• ਲਾਲਚੀ ਧੀ ਜਵਾਈ | lalchi...
ਮਾਂ ਬਿਨਾਂ ਧੀ ਦੇ ਦੁੱਖੜੇ-
• ਮਾਂ ਬਿਨਾਂ ਧੀ ਦੇ ਦੁੱਖੜੇ...
Story writer - Taini Kotkapura (9988105100)
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
SUBSCRIBE OUR CHANNEL TO WATCH MORE VIDEOS .
STAY TUNED .
#newpunjabimovie2021
#penduvirsa
#punjabivirsa
#prahuna
#fuffad
#ਪ੍ਰਾਹੁਣਾ

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,9 тыс.   
@pargatSingh-gw7lo
@pargatSingh-gw7lo 2 года назад
Bai bhut sikia diti h tuhadi stortna
@ajaibsingh6044
@ajaibsingh6044 3 года назад
ਬਹੁਤ ਵਧੀਆ ਸੁਨੇਹਾ ਦਿਤਾ ਹੈ ਫੁੱਫੜ ਦਾ ਵੀ ਸਤਿਕਾਰ ਕਰਨਾ ਚਾਹੀਦਾ ਹੈ ਉਹ ਵੀ ਘਰ ਦਾ ਪ੍ਰਾਹੁਣਾ ਹੁੰਦਾ ਹੈ ।
@sukhwinderhans7737
@sukhwinderhans7737 2 года назад
ਵੀਰ ਜੀ ਆਪ ਨੇ ਬਹੁਤ ਵਧੀਆ ਸੁਨੇਹਾ ਦਿੱਤਾ ਹੈ ਫੁੱਫੜ ਅਤੇ ਪ੍ਰਾਹੁਣੇ ਦਾ ਸਤਿਕਾਰ ਕਰਨ ਸਬੰਧੀ ਮੂਵੀ ਵੇਖ ਕਿ ਮਨ ਭਰ ਆਇਆ ਫੁੱਫੜ ਅਤੇ ਪ੍ਰਾਹੁਣੇ ਦੋਨੋ ਹੀ ਘਰ ਦਾ ਸਿੰਗਾਰ ਹੁੰਦੇ ਹਨ ਇਸ ਲਈ ਕੀ ਹੋ ਗਿਆ ਜੇ ਫੁੱਫੜ ਹੁਣ ਬੂੜਾ ਹੋ ਗਿਆ ਸਤਿਕਾਰ ਤਾ ਪਹਿਲਾ ਦੀ ਤਰਾ ਕਰਨਾ ਚਾਹੀਦਾ ਹੈ ਫੁੱਫੜ ਵੀ ਇਸ ਘਰ ਦਾ ਪ੍ਰਾਹੁਣਾ ਸੀ ਕਿਸੇ ਟਾਈਮ ਜੀ ਇਸ ਲਈ ਬਜ਼ੁਰਗਾ ਦਾ ਸਤਿਕਾਰ ਕਰਨਾ ਚਾਹੀਦਾ ਹੈ
@zirugujjar6653
@zirugujjar6653 2 года назад
@@sukhwinderhans7737 ਅੱਜ
@dalwindersingh8106
@dalwindersingh8106 2 года назад
Wow.ji.wow.great.syory
@RavinderKaur-xe7ym
@RavinderKaur-xe7ym Год назад
Bahut Theek kita he sab nu paear kero
@baldevbhullar2394
@baldevbhullar2394 Год назад
ਵਾਹਿਗੁਰੂ, ਜੱਟ ਆ,,ਸਵਾਦ,ਆ,ਗਿਆ,, good job good more
@kulwinderknagra3640
@kulwinderknagra3640 2 года назад
ਇਹ ਗਲ ਵਧੀਆ ਕੀਤੀ ਜਸੇ ਭਾਜੀ ਫੁਫੜ ਵਿਚਾਰੇ ਵਲ ਦੇਖ ਕੇ ਮੰਨ ਦੁਖੀ ਹੋ ਗਿਆ ਸੀ ਜਸੇ ਭਾਜੀ ਤੁਸੀ ਕਦਰ ਕੀਤੀ ਫੁਫੜ ਦੀ🙏❤ਦਿਲੋ ਧੰਨਵਾਦ ਤੁਹਾਡਾ
@PenduVirsaMansa
@PenduVirsaMansa 2 года назад
ਬਹੁਤ ਬਹੁਤ ਧੰਨਵਾਦ ਕੁਲਵਿੰਦਰ ਜੀ 🙏🙏
@KuldeepSingh-cx2iq
@KuldeepSingh-cx2iq 2 года назад
ਜਸੇ ਵੀਰ ਬਹੁਤ ਬਹੁਤ ਧੰਨਵਾਦ ਤੇਰਾ ਜੋ ਕਿ ਰਿਸ਼ਤੇਦਾਰੀਆਂ ਦਾ ਧਿਆਨ ਰੱਖਿਆ ਦੂਜਿਆਂ ਸਮਝੋਣ ਦੀ ਕੋਸ਼ਿਸ਼ ਕੀਤੀ ਸ਼ਾਬਾਸ਼ ਇਸ ਤਰਾਂ ਹੋਣਾ ਚਾਹੀਦਾ ਸੀ ਸਾਨੂੰ ਸਾਰੀਆਂ ਨੂੰ ਸਮਜਣਾਂ ਚਾਹੀਦਾ ਧੰਨਵਾਦ ਜੀ ਸਾਰਿਆਂ ਦਾ ।
@PenduVirsaMansa
@PenduVirsaMansa 2 года назад
ਧੰਨਵਾਦ ਕੁਲਦੀਪ ਜੀ 🙏🙏
@mohindersinghgill3823
@mohindersinghgill3823 3 года назад
ਬਿਲਕੁਲ ਸਹੀ ਹੈ ਵੱਡਿਆਂ ਦਾ ਸਤਿਕਾਰ ਕਰਨਾ ਬਣਦਾ ਹੈ
@PenduVirsaMansa
@PenduVirsaMansa 2 года назад
ਧੰਨਵਾਦ ਗਿੱਲ ਸਾਬ🙏
@malkitghai4314
@malkitghai4314 3 года назад
ਬਿਲਕੁਲ ਸੱਚ ਪੇਸ਼ ਕੀਤਾ ਹੈ, ਸਾਰੇ ਬੱਚੇ ਵੀ ਮਾੜੇ ਨਹੀਂ, ਵਿਰਲੇ ਰਹਿ ਗੲੇ, ਜ਼ੋ ਆਪਣੇ ਫੂਫੜਾਂ ਦਾ ਅੱਜ ਵੀ ਪੂਰਾ ਮਾਣ ਸਤਿਕਾਰ ਕਰਦੇ ਨੇ, ਜ਼ਿਆਦਾ ਤਰ ਤਾਂ ਫੂਫੜ ਨੂੰ ਆਉਂਦਾ ਵੇਖ, ਅੱਜ ਵੀ ਪਾਸਾ ਵੱਟ ਲੈਂਦੇ ਨੇ, ਗੱਲ ਭੂਆ ਤੋਂ ਬਿਨਾਂ ਵੀ ਨਹੀਂ ਬਣਦੀ, ਉਸ ਦੇ ਜਾਣ ਤੋਂ ਬਾਅਦ ਵੀ, ਸਹੁਰਿਆਂ ਤੇ ਜਾ ਕੇ ਵੀ ਕੋਈ ਹੀ ਸਾਰ ਲੈਂਦਾ ਹੈ,ਫੂਫੜ ਦੀ,ਸੱਚ ਹੀ ਕਿਹਾ ਹੈ, ਸਿਆਣਿਆਂ ਨੇ,ਧੀ ਜੰਮੀ,ਭੈਣ ਵਿਸਰੀ, ਭੂਆ ਕੀਹਦੇ ਚਿੱਤ, ਜਦੋਂ ਭੂਆ ਦਾ ਚੇਤਾ ਭੁੱਲ ਜਾਵਾਂਗੇ, ਫਿਰ ਫੂਫੜ ਨੂੰ ਕੋਣ ਮਾਣ ਸਤਿਕਾਰ ਦੇਵੇਗਾ,ਲੋੜ ਹੈ, ਇਹਨਾਂ ਸਨਮਾਨ ਯੋਗ ਰਿਸ਼ਤਿਆਂ ਨੂੰ ਸੰਭਾਲਣ ਦੀ, ਤੇ , ਉਹਨਾਂ ਨੂੰ ਬਣਦਾ ਸਤਿਕਾਰ ਦੇਣ ਦੀ, ਵੀਡੀਓ ਦੇਖ ਕੇ ਅੱਖਾਂ ਭਰ ਆਈਆਂ, ਧੰਨਵਾਦ ਜੀ, ਲੋਕਾਂ ਤੱਕ ਵਧੀਆ ਸੁਨੇਹਾ ਪਹੁਚਾਉਣ ਲਈ ।
@PenduVirsaMansa
@PenduVirsaMansa 2 года назад
ਬਿਲਕੁਲ ਸਹੀ ਕਿਹਾ ਮਲਕੀਤ ਜੀ🙏ਬਹੁਤ ਬਹੁਤ ਧੰਨਵਾਦ 🙏
@deepdeepdeep8148
@deepdeepdeep8148 2 года назад
ਬਹੁਤ ਸੋਹਣਾ ਮੈਸਜ ਦਿੱਤਾ ਵੀਡੀਓ ਚ ਸਾਰੇ ਹੀ ਰਿਸਤਿਆ ਦਾ ਮਾਨ ਸਤਿਕਾਰ ਕਰਨਾ ਚਾਹੀਦਾ ਤੇ ਖਾਸ ਕਰ ਬਜ਼ੁਰਗ ਦਾ ਦਿਲ ਕਦੇ ਨਹੀਂ ਦੁਖਾਨਾ ਚਾਹੀਦਾ
@sukhdevsinghbrar6149
@sukhdevsinghbrar6149 2 года назад
ਬਹੁਤ ਵਧੀਆ ਸੇਦ ਦਿੰਦੀ ਕਹਾਣੀ ਨਵੀਂ ਪੀੜੀ ਅਮਲ ਕਰੇ ਅੱਜ ਅਸੀਂ ਵੱਡਿਆਂ ਦੀ ਇੱਜ਼ਤ ਕਰਾਂਗੇ ਤਾਂ ਕੱਲ ਅਸਾਡੀਇੱਜਤ ਤਾਂ ਹੀ ਹੋਵੇਗੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ
@PenduVirsaMansa
@PenduVirsaMansa 2 года назад
ਬਹੁਤ ਬਹੁਤ ਧੰਨਵਾਦ ਸੁਖਦੇਵ ਜੀ 🙏🙏
@jattikaur1214
@jattikaur1214 Год назад
ਘਰ ਦਾ ਪਹਿਲਾ ਜਾਵਹੀਂ ਤਾ ਫੁੱਫੜ ਜੀ ਨੈ ਬਾਕੀ ਤਾ ਬਹਾਦ ਵਿਚ ਬਣਦੀ ਆ. ਸਈ ਗੱਲ ਆ ਜੱਸਾ ਭਾਜੀ ਤੁਸੀਂ ਅਕਲ ਵਰਤੀ. ਬਹੁਤ ਸੋਹਣੀ ਮੂਵੀ ਸੀ. ਫੁੱਫੜ ਜੀ ਨੂੰ ਤਹ ਦੇਖ਼ ਕੇ ਮਨ ਭਰ ਗਿਆ ਇੱਦਾ ਘਰ ਆਇਆ ਦੀ ਬੇਜਤੀ ਨਾ ਕਰੋਂ ਕੋਈ ਵੀ ਸਤਿਕਾਰ ਕਰੋਂ
@surjeetsinghguliani3601
@surjeetsinghguliani3601 2 года назад
ਸਾਰੀ ਟੀਮ ਨੂੰ ਮੁਬਾਰਕਾਂ ਰਾਜ਼ੂ ਬੇਟਾ ਵੱਡੇ ਭਾਈ ਸਾਹਿਬ ਦੀ ਗੱਲ ਤੇ ਸਭ ਨੂੰ ਅਮਲ ਕਰਨਾ ਚਾਹੀਦਾ ਹੈ। ਪੁਰਾਣੇ ਰਿਸ਼ਤਿਆਂ ਵਿੱਚ ਬੜੀ ਤਾਕਤ ਹੈ ।ਇਨਸਾਨ ਨੂੰ ਪੁਰਾਣੇ ਰਿਸ਼ਤਿਆਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ।
@PenduVirsaMansa
@PenduVirsaMansa 2 года назад
ਧੰਨਵਾਦ ਸੁਰਜੀਤ ਜੀ 🙏🙏
@HARPREETSINGH-ej7on
@HARPREETSINGH-ej7on 3 года назад
ਬਹੁਤ ਵਧੀਆ ਸੁਨੇਹਾ ਵੀਰ ਜੀ ਅਜ ਦੀ ਪੀੜੀ ਵਾਸਤੇ ਹਮੇਸਾ ਰਿਸਤਿਆਂ ਦੀ ਕਦਰ ਕਰਨੀ ਚਾਹੀਦੀਆ ਨਵਾ ਨੌ ਦਿਨ ਤੇ ਪੁਰਾਣਾ ਸੌ ਦਿਨ
@PenduVirsaMansa
@PenduVirsaMansa 3 года назад
thank you so much Harpreet ji🙏🙏
@gurlaljitsharma5718
@gurlaljitsharma5718 2 года назад
ਸਾਰੇ ਐਕਟਰਾਂ ਨੇ ਆਪਣੇ ਆਪਣੇ ਕਿਰਦਾਰ ਨੂੰ ਬਾਖੂਬੀ ਨਾਲ ਨਿਭਾਇਆ ਕਿਤੇ ਵੀ ਬਣਾਵਟੀ ਨਹੀਂ ਲੱਗਿਆ। ਨਿਰਦੇਸ਼ਕ ਦਾ ਕੰਮ ਵੀ ਵਧੀਆ ਹੈ ਸੋ ਸਾਰੀ ਟੀਮ ਵਧਾਈ ਦੀ ਹੱਕਦਾਰ ਹੈ। ਮੇਹਨਤ ਜਾਰੀ ਰੱਖੋ।
@ishanttomar2697
@ishanttomar2697 2 года назад
भाई जी आपने एक बहुत अच्छी सीख समाज को दी है आपका बहुत-बहुत धन्यवाद
@PenduVirsaMansa
@PenduVirsaMansa 2 года назад
Thank you so much Ishant ji 🙏
@salinderkaurvirk7072
@salinderkaurvirk7072 2 года назад
ਬਹੁਤ ਹੀ ਵਧੀਆ ਹੁੰਦੀਆ ਨੇ ਤੁਹਾਡੀਆਂ ਵੀਡਿਓ 👍🏻👍🏻👏👏
@PenduVirsaMansa
@PenduVirsaMansa 2 года назад
ਧੰਨਵਾਦ ਸਲਿੰਦਰ ਜੀ 🙏🙏
@rupindersingh7137
@rupindersingh7137 2 года назад
Bahut badhia bro Bai di personality ghaint hai
@PenduVirsaMansa
@PenduVirsaMansa 2 года назад
thank you Rupinder ji🙏🙏
@ramchandersaini6362
@ramchandersaini6362 3 года назад
Bahut changa message veer God bless you
@PenduVirsaMansa
@PenduVirsaMansa 2 года назад
thank you Ramchander ji🙏🙏
@mahimasingh4893
@mahimasingh4893 2 года назад
ਬਹੁਤ ਵੱਡੀ ਸਿੱਖਿਆ ਦਿੰਦੀ ਰਿਸ਼ਤਿਆ ਦੀ ਮਹੱਤਤਾ ਦਰਸਾਉਦੀ ਵੀਡੀਓ ਵੀਰ ਜੀ ਤੁਹਾਡੀ ਸਾਰੀ ਟੀਮ ਨੂੰ ਮੁਬਾਰਕ। ਬਹੁਤ ਧੰਨਵਾਦ।
@PenduVirsaMansa
@PenduVirsaMansa 2 года назад
ਧੰਨਵਾਦ ਮਹਿਮਾ ਜੀ 🙏🙏
@jaswindersran5766
@jaswindersran5766 Год назад
Very good bai jasse
@jaswindersran5766
@jaswindersran5766 Год назад
Bai mera na v jassa a
@gurmansidhu6693
@gurmansidhu6693 2 года назад
Fuffd ji di izzat hon lg jani a ji ,tuhadi es video nu dekh k... 🙏 Thanks (Talwandi sabo)
@PenduVirsaMansa
@PenduVirsaMansa 2 года назад
Thank you so much Sidhu saab 🙏🙏
@babburai2664
@babburai2664 Год назад
@@PenduVirsaMansa 0pq
@uttampalsingh792
@uttampalsingh792 2 года назад
ਰੋਣ ਨਿਕਲ ਗਿਆ ਫੁੱਫੜ ਜੀ ਦੀ ਹਾਲਤ ਵੇਖ ਕੇ
@PenduVirsaMansa
@PenduVirsaMansa 2 года назад
🙏🙏
@AnjuAnju-sn5fm
@AnjuAnju-sn5fm Год назад
You right
@GurjantSingh-fb7li
@GurjantSingh-fb7li Год назад
ਸਹੀ ਆਖਿਆ ਬਾਈ ਜੀ
@mangat18
@mangat18 Год назад
ਸਹੀ ਕਿਹਾ ਵੀਰੇ ਜੀ
@jasjitkaur3925
@jasjitkaur3925 2 года назад
Sachi Rona a gha vachre fufud nu dekh ke sachi gal jdo kuri vahyi jndi ohdu bhua peche kr dine asi sare he ehda krde hun che jina marji kehn asi bauat krde ,bauat vadiya vedio ji💕
@PenduVirsaMansa
@PenduVirsaMansa Год назад
Thank you so much Jasjit ji 🙏🙏
@nirbhaibrar2792
@nirbhaibrar2792 2 года назад
ਜੱਸੇ ਵੀਰ ਇਹ ਵੀਡੀਓ ਨੇ ਤਾਂ ਧੰਨ ਧੰਨ ਕਰਵਾ ਤੀ। ਦਿਲ ਨੂੰ ਛੂਹ ਗਈ। ਜਿਉਂਦੇ ਵਸਦੇ ਰਹੋ
@PenduVirsaMansa
@PenduVirsaMansa 2 года назад
ਧੰਨਵਾਦ ਬਰਾੜ ਸਾਬ🙏
@bhupindergoel3168
@bhupindergoel3168 2 года назад
Very nice
@raghbardass473
@raghbardass473 2 года назад
More than reality. More than excellent from professional actors. V touching
@PenduVirsaMansa
@PenduVirsaMansa 2 года назад
Thank you Raghbar ji 🙏
@balbirsingh9712
@balbirsingh9712 2 года назад
Dont forgave the elders. Old is gold. Sat sri akal.
@PenduVirsaMansa
@PenduVirsaMansa 2 года назад
Sat shri akal Balbir ji🙏🙏
@swaranjitsingh2384
@swaranjitsingh2384 2 года назад
Don't forget elders very nice Store
@rupinderbrar4989
@rupinderbrar4989 2 года назад
ਬਹੁਤ ਹੀ ਸੋਹਣੀ ਵੀਡੀਓ ਜੀ 👌👍
@PenduVirsaMansa
@PenduVirsaMansa 2 года назад
ਧੰਨਵਾਦ ਰੁਪਿੰਦਰ ਜੀ 🙏🙏
@balvirsidhu5326
@balvirsidhu5326 2 года назад
ਬਾਈ ਜੀ ਬਹੁਤ ਵਧੀਆ ਸਮਾਜ ਨੂੰ ਸੇਧ ਦੇਣ ਵਾਲੀ ਕਹਾਣੀ ਹੈ
@ashumalik9149
@ashumalik9149 Год назад
My mother daily watch your serials...she love to watch it
@PenduVirsaMansa
@PenduVirsaMansa Год назад
Thank you Ashu ji 🙏🙏
@nijjarfamily4900
@nijjarfamily4900 2 года назад
ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਬਹੁਤ ਹੀ ਵਧੀਆ ਵੀਡੀਓ ਸੀ ਮੇਰੇ ਮਨ ਨੂੰ ਇੰਨੀ ਜ਼ਿਆਦਾ ਵਧੀਆ ਲੱਗੀ‌ ਮੇਰੀਆਂ ਤਾਂ ਅੱਖਾਂ ਵਿੱਚ ਹੰਜੂ ਭਰ ਆਏ ਇਵੇਂ ਹੁੰਦਾ ਮੈਂ ਆਪਣੇ ਅੱਖੀਂ ਵੇਖਿਆ
@PenduVirsaMansa
@PenduVirsaMansa 2 года назад
ਬਹੁਤ ਬਹੁਤ ਧੰਨਵਾਦ ਨਿੰਜਰ ਸਾਬ🙏
@GurpreetSingh-gh4kx
@GurpreetSingh-gh4kx 3 года назад
ਬਹੁਤ ਵਧੀਆ ਸੁਨੇਹਾ ਦਿੱਤਾ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ
@PenduVirsaMansa
@PenduVirsaMansa 3 года назад
ਬਹੁਤ ਬਹੁਤ ਧੰਨਵਾਦ ਗੁਰਪੀ੍ਤ ਜੀ🙏🙏
@Anitarani.........
@Anitarani......... 2 года назад
Very nice God bless you all team
@PenduVirsaMansa
@PenduVirsaMansa 2 года назад
Thanks for watching 🙏
@mandeepdhaliwal7516
@mandeepdhaliwal7516 2 года назад
Reality of life ,,,, bahut vdia message dita
@PenduVirsaMansa
@PenduVirsaMansa 2 года назад
Thnx for watching Mandeep Ji 🙏 : Pendu Virsa
@Hansraj-mb4mk
@Hansraj-mb4mk 2 года назад
ਬਹੁਤ ਹੀ ਵਧੀਆ ਸਟੋਰੀ ਹੈ। ਸਿੱਖਿਆ ਦੇਣ ਵਾਲੀ
@PenduVirsaMansa
@PenduVirsaMansa 2 года назад
ਧੰਨਵਾਦ ਹੰਸਰਾਜ ਜੀ 🙏
@sarpanchzaildar9222
@sarpanchzaildar9222 2 года назад
Sad ji / this is very real story because our parsons experiences ji 😕😟😔😖😢😭😭😭😭😭
@HarjinderSingh-of9us
@HarjinderSingh-of9us 2 года назад
ਬਾਈ ਜੀ ਬਹੁਤ ਹੀ ਵਧੀਆ ਸਿੱਖਆ
@PenduVirsaMansa
@PenduVirsaMansa 2 года назад
ਸ਼ੁਕਰੀਆ ਹਰਜਿੰਦਰ ਸਿੰਘ ਜੀ🙏🏼
@SukhwinderSingh-mv7rd
@SukhwinderSingh-mv7rd 3 года назад
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@PenduVirsaMansa
@PenduVirsaMansa 3 года назад
ਧੰਨਵਾਦ ਸੁਖਵਿੰਦਰ ਜੀ🙏
@mandeepkaurjattana2412
@mandeepkaurjattana2412 2 года назад
ਅੱਖਾਂ ਭਰ ਆਈਆਂ 🙏🏻
@khushjatt6065
@khushjatt6065 2 года назад
Why
@user-manjindersingh9023
@user-manjindersingh9023 Год назад
ਰੌਣ ਨਿਕਲ ਗਿਅਾ ਫੁੱਫੜ ਨੂੰ ਦੇਖ ਕੇ ਜੱਸਾ ਵੀਰ ਬਹੁਤ ਵਧੀਅਾ
@shersingh5277
@shersingh5277 2 года назад
Spl thanks 🙏👍 for you pendu virsa Weldon dear jasse ji you are right parona paron hi honda Fuffad di value bhi un honi chaidi jin ni parone di Very nice 👍 good story and Acting also very good super 👍 Good 👍 luck all the best all team members Iam sher Singh phalswal from palam delhi namaste india
@PenduVirsaMansa
@PenduVirsaMansa 2 года назад
Thank you Sher ji 🙏
@shersingh5277
@shersingh5277 2 года назад
Your s welcome 🙏👍 thank you so much for the reply my comments dear jasse ji good evening 🌻🌆🌻🌆🌻🌆🌻
@shersingh5277
@shersingh5277 Год назад
Yours welcome 🙏👍 thank you so much for the reply my comments dear dear jasse ji Good evening 🌻🌻🌄🌻🌄
@sudershankumar1668
@sudershankumar1668 2 года назад
Jasse you are great.I always like your vision and thought in small movies.
@PenduVirsaMansa
@PenduVirsaMansa 2 года назад
Thank you Sudershan ji 🙏
@sandeepaujla7525
@sandeepaujla7525 3 года назад
ਪਹਿਲਾਂ ਤੇ ਹੱਥ ਜੋੜਕੇ ਸਾਰੇ ਪਰਿਵਾਰ ਨੂੰ।ਸਤਿ ਸ਼੍ਰੀ ਅਕਾਲ ਜੱਸੇ ਵੀਰੇ ਵਿਡੀਉ ਬਹੁਤ ਸੋਹਣੀ ਸੀ ਅੱਜਕੱਲ੍ਹ ਦੀ ਪੀੜ੍ਹੀ ਰਿਸਤੇ ਭੁੱਲੀ ਬੈਠੀਏ ਬਸ ਮੁਬਾਇਲਾ ਤੱਕ ਸੀਮਤ ਏ ਵੱਡਿਆਂ।ਦਾ ਸਤਿਕਾਰ ਹਮੇਸ਼ਾ ਕਰਨਾ ਚਾਹੀਦਾ ਹੈ ਸਾਡੀ ਨੀਵ ਹੁੰਦੇ ਨੇ ਸਾਡੇ ਬਜੁਰਗ ਵੱਧ ਤੋ ਵੱਧ ਟਾਈਮ ਦੇਣਾ ਚਾਹੀਦਾ।ਸਾਨੂੰ ਆਪਣੇ ਮਾ ਬਾਪ ਤੇ ਆਏ ਆਪਣੇ ਰਿਸਤੇਦਾਰਾਂ ਨੂੰ ਕਿਉਂਕਿ ਇਹ ਜਿੰਦਗੀ ਵਿਚ ਇੱਜਤ ਮਾਣ।ਸਤਿਕਾਰ ਕਦਰ ਹੀ।ਸਾਨੂੰ।ਇੱਕ ਦੂਜੇ ਨਾਲ ਜੋੜਕੇ ਰੱਖਦੀ ਹੈ ਸਾਨੂੰ ਆਪਣੇ ਬੱਚਿਆਂ ਨੂੰ ਹਰ ਉਹ ਗੱਲ ਸਿਖਾਉਣੀ ਚਾਹੀਦੀ ਹੈ ਜਿਹੜੀ ਅਸੀ ਆਪਣੇ ਮਾ ਬਾਪ ਸਿਖਦੇ ਹਾ ਮਾਣ।ਸਤਿਕਾਰ ਪਿਆਰ ਕਿਵੇ ਚੱਲਣਾ ਆਪਣੀ ਹਰ ਉਮਰ ਦੇ ਪੜਾਅ ਵਿੱਚ ਜਿੰਮੇਵਾਰੀ ਆ ਕਿਵੇ ਸੰਭਾਲੀ ਜਾਦੀਏ ਟਾਈਮ ਦੀ ਕਦਰ ਕਰਨਾ ਹਰ ਇੱਕ ਕਿਵੇ ਨਿਭਾਇਆ।ਜਾਦਾ ਹਰ ਚੰਗੀ ਮਾੜੀ ਗੱਲ ਅਸੀ ਆਪਣੇ ਮਾਪਿਆਂ ਤੋ ਸਿਖਦੇ ਹਾ ਜਿਹੜੇ ਉਹਨਾਂ ਗੱਲਾਂ ਤੇ ਅਟੱਲ ਰਹਿੰਦੇ ਨੇ ਉਹਨਾਂ ਦੀ ਜਿੰਦਗੀ ਹਮੇਸ਼ਾ ਚੰਗੀ ੱਤੇ ਖੁਸਹਾਲ ਰਹਿਦੀਏ ਜਿਹੜੇ ਉਹ ਗੱਲਾਂ ਭੱਲ ਜਾਦੇ।ਨੇ ਉਹਨਾ ਦੇ ਕੋਲ ਬਸ ਪਛਤਾਵਾ।ਹੁੰਦਾ ਕਰਨ ਲਈ ਇਸ ਲਈ ਜੱਸੇ ਵੀਰੇ ਵਿਡੀਉ ਵਿੱਚ ਸਿਖਣ ਨੂੰ ਬਹੁਤ ਕੁੱਝ ਜਿਹਨਾ ਨੇ ਅਸਲ ਕਰਨਾ ਉਹਨਾਂ ਲਈ ਬਾਕੀ ਸਾਰੀ ਟੀਮ ਨੂੰ ਦਿਲੋ ਦੁਆਵਾਂ ਨੇ ਸਾਡੇ ਵਲੋ ਹਮੇਸ਼ਾ ਤੁਸੀ ਚੜ੍ਹਦੀ ਕਲਾ ਵਿੱਚ ਰਹੋ ਵੀਰੇ ਇਸ ਤਰ੍ਹਾਂ ਦੀਆਂ ਚੰਗੀਆਂ ਵਿਡੀਉ ਸਾਡੀ ਝੋਲੀ ਪਾਉਦੇ ਰਹੋ ਵਾਹਿਗੁਰੂ ਜੀ ਤਰੱਕੀਆਂ ਤੇ ਤਦਰੁਸਤੀਆ ਦੇਣ ਤੁਹਾਨੂੰ ਵੀਰੇ ਸਾਰਿਆਂ ਨੂੰ ਲਵ ਯੂ ਜਹਾਜ਼ ਭਰਕੇ ਵਲੰ ਸਨਦੀਪ ਔਜਲਾ ਇਟਲੀ ਪੰਜਾਬ ਵਿੱਚ ਪਿੰਡ ਘੁਰਾਲਾ ਜਿਲ੍ਹਾ ਲੁਧਿਆਣਾ ਔਜਲਾ ਫੈਮਿਲੀ।ਵਲੋ ਪੇਡੂ ਵਿਰਸਾ ਟੀਮ ਨੂੰ ਸਲੂਟ ਏ ਤੇ ਦੁਆਵਾਂ ਵੀ ਕਿਸਾਨ ਮਜਦੂਰ ਏਕਤਾ ਜਿੰਦਾਦਿਲੀ ਜਿੰਦਾਬਾਦ ਕਿਸਾਨ ਭਰਾਵਾ ਲਈ ਵੀ ਅਰਦਾਸ ਹੈ ਕਿ ਜਲਦੀ ਆਪਣਾ ਸੰਘਰਸ਼ ਦੀ ਲੜਾਈ ਜਿੱਤ ਜਾਣ। ਵਾਹਿਗੁਰੂ ਜੀ ਸਰਬੱਤ ਦਾਭਲਾ ਕਰਿਓ ਜੀ
@balbindersingh139
@balbindersingh139 3 года назад
Veery good
@balbirkdhaliwal9585
@balbirkdhaliwal9585 3 года назад
Aj CC
@jaspalkaur3228
@jaspalkaur3228 3 года назад
p
@vakilsingh5824
@vakilsingh5824 3 года назад
The
@dhillonkahlon
@dhillonkahlon 2 года назад
I have
@bablikaur1368
@bablikaur1368 2 года назад
Very touching story 😢
@PenduVirsaMansa
@PenduVirsaMansa 2 года назад
Thank you Babli ji 🙏
@jagtarsidhu35
@jagtarsidhu35 2 года назад
ਰਿਸ਼ਤਿਆਂ ਦੀ ਅਹਿਮੀਅਤ ਨੂੰ ਬਹੁਤ ਸੋਹਣੀ ਤਰ੍ਹਾਂ ਪੇਸ਼ ਕੀਤਾ ਹੈ।
@PenduVirsaMansa
@PenduVirsaMansa 2 года назад
ਧੰਨਵਾਦ ਸਿੱਧੂ ਸਾਬ🙏
@kiranpal3847
@kiranpal3847 Год назад
Pendu virsa family 😊😊😊😊😊😊😊😊good job best
@balwantsingh-sm6be
@balwantsingh-sm6be 2 года назад
Very nice video n nice message 👍♥️
@PenduVirsaMansa
@PenduVirsaMansa 2 года назад
ਧੰਨਵਾਦ ਬਲਵੰਤ ਜੀ 🙏🙏
@jasvirSingh-gb7ji
@jasvirSingh-gb7ji 2 года назад
ਬਹੁਤ ਹੀ ਵਧੀਆ ਰਿਸ਼ਤੇਦਾਰੀਆਂ ਦੀ ਕਦਰ ਕਰਨ ਤੇ ਸਿਖਿਆ
@PenduVirsaMansa
@PenduVirsaMansa 2 года назад
ਧੰਨਵਾਦ ਜਸਵੀਰ ਜੀ 🙏🙏
@lovelylovely7485
@lovelylovely7485 3 года назад
Good msg for all people g
@PenduVirsaMansa
@PenduVirsaMansa 3 года назад
thank you Lovely ji🙏🙏
@roshanwala2478
@roshanwala2478 2 года назад
ਮੁੰਡੇ ਨੇ ਪੈਰੀ ਹੱਥ ਲਾਏ ਸੀ ਫੁੱਫੜ ਦੇ ਫੁੱਫੜ ਨੇ ਪਿਆਰ ਦਿੱਤਾ ਨਹੀ ਪਤਾ ਹੋਣਾ ਫੁੱਫੜ ਨੂੰ ਇਸ ਖੱਚ ਦਾ ਕਿੰਨਾ ਵਿਤਕਰਾ ਕਰਦਾ ਉਹ ਵੀ ਪਰੁਹਣਾ ਇਸ ਘਰ ਦਾ ਵੱਡੇ ਮੁੰਡੇ ਨੂੰ ਲਿਆਕਤ ਬਹੁਤ ਮਿਲਣ ਵਰਤਣ ਦੀ
@SushilSharma-ee6sj
@SushilSharma-ee6sj 2 года назад
Very good & Very Nice meaningful video. It conveys a good message to the modern society 👍👍👍
@PenduVirsaMansa
@PenduVirsaMansa 2 года назад
Bilkul sahi keha ji tuc 🙏
@samsingh4931
@samsingh4931 2 года назад
Bahut vadia te hr khanisi veere ......🙏👌
@GagandeepSingh-qy9tp
@GagandeepSingh-qy9tp 3 года назад
ਬਹੁਤ ਵਧੀਆ ਵੀਡਿਓ ਆ ਵਾਈ ਜੀ ਨਾਇਸ਼ ਵਧੀਆ ਮੈਜਸ਼ ਦਿੱਤਾ ਆ ਧੰਨਵਾਦ ਸਾਰੀ ਟੀਮ ਦਾ 👍👍👍👌👌🌴💯💯
@Shavan144
@Shavan144 3 года назад
ਬਹੁਤ ਵਧੀਆ ਵੀਡਿਓ ਆ ਚਾਚਾ ਜੀ ਵਧੀਆ ਮੈਸੀਜ ਦਿੱਤਾ ਆਪ ਧੰਨਵਾਦ ਸਾਰੀ ਟੀਮ ਦਾ ਜੀ
@PenduVirsaMansa
@PenduVirsaMansa 3 года назад
thank you Gagan ji🙏🙏
@balbirkaur3940
@balbirkaur3940 2 года назад
nice g
@lakhveersinghgill4807
@lakhveersinghgill4807 3 года назад
Very good Veerji ਬਹੁਤ ਵਧੀਆਂ ਸੁਨੇਹਾ ਦਿੱਤਾ ਜਿਉਂਦੇ ਰਹੋ ਵਾਹਿਗੁਰੂ ਤੁਹਾਨੂੰ ਹਮੇਸਾ ਤੰਦਰੁਸਤ ਰੱਖੇ
@PenduVirsaMansa
@PenduVirsaMansa 3 года назад
thank you so much Gill saab🙏🙏
@RajKumar-kv2nd
@RajKumar-kv2nd 2 года назад
Very good transfer culture
@PenduVirsaMansa
@PenduVirsaMansa 2 года назад
Thank you Raj ji 🙏
@kavisharhardeepsinghvairon5841
@kavisharhardeepsinghvairon5841 2 года назад
ਬਹੁਤ ਵਧੀਆ ਸਿੱਖਿਆ ਦਿੱਤੀ ਸਮਾਜ ਨੂੰ।
@PenduVirsaMansa
@PenduVirsaMansa 2 года назад
ਧੰਨਵਾਦ ਹਰਦੀਪ ਜੀ 🙏🙏
@ramansidhu2245
@ramansidhu2245 Год назад
ਬਹੁਤ ਵਧੀਆ ਵੀਡੀਓ ਜੱਸੇ ਬਾਈ ਜੀ ਤੁਹਾਡੇ ਵਲੋਂ ਕੀਤਾ ਬਜ਼ੁਰਗਾਂ ਦਾ ਸਤਿਕਾਰ ਦੇਖ ਮਨ ਖ਼ੁਸ਼ ਹੋ ਗਿਆ। ਗੁਰਸ਼ਾਨ ਸਿੰਘ ਪਿੰਡ ਭਾਰੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
@amarjitsinghvirkdangian905
@amarjitsinghvirkdangian905 2 года назад
ਬਹੁਤ ਹੀ ਵਧੀਆ ਸੱਚੀ ਕਹਾਣੀ ਆ ਜੀ।
@PenduVirsaMansa
@PenduVirsaMansa 2 года назад
ਧੰਨਵਾਦ ਅਮਰਜੀਤ ਜੀ 🙏🙏
@rachhpalsingh78466
@rachhpalsingh78466 19 дней назад
ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ ਕਿ ਨਵੇਂ ਰਿਸ਼ਤਿਆਂ ਦੇ ਨਾਲ - ਨਾਲ ਪੁਰਾਣੇ ਰਿਸ਼ਤਿਆਂ ਦੀ ਵੀ ਸਾਨੂੰ ਕਦਰ ਕਰਨੀ ਚਾਹੀਦੀ ਹੈ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@PenduVirsaMansa
@PenduVirsaMansa 18 дней назад
ਧੰਨਵਾਦ ਜੀ🙏
@kavirajsidhu660
@kavirajsidhu660 3 года назад
ਬਾਈ ਜੀ ਤੁਹਾਡੀਆਂ ਸਾਰੀਆਂ ਕਹਾਣੀਆਂ ਹੀ ਬਹੁਤ ਹੀ ਸ਼ਲਾਘਾਯੋਗ ਹੁੰਦੀਆਂ ਹਨ। Best of luck
@PenduVirsaMansa
@PenduVirsaMansa 3 года назад
ਧੰਨਵਾਦ ਸਿੱਧੂ ਸਾਬ🙏
@t.s.h.s8515
@t.s.h.s8515 2 года назад
ਸਚਾਈ ਐ ਬਾਈ,,,ਇਹ ਤਾਂ ਵਡਿੱਆ ਦੀ ਇਜਤ ਕਰਨੀ ਚਾਹੀਦੀ ਹੈ,,ਅੱਜ ਦੇ ਜੁਆਕ ਐਈਂ ਕਰਦੇ ਨੇ,, ਹਰਿੰਦਰਪਾਲ ਸਿੰਘ ਟੋਨੀ ਪਟਿਆਲਾ
@ramanmaan20
@ramanmaan20 2 года назад
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 video dekh k rona a geya sachi lok eda he krde aa
@PenduVirsaMansa
@PenduVirsaMansa 2 года назад
Thank you Raman ji 🙏
@astiwana6629
@astiwana6629 2 года назад
ਬਹੁਤ ਵਧੀਆ ਏ 👌👍🌹
@PenduVirsaMansa
@PenduVirsaMansa 2 года назад
ਧੰਨਵਾਦ ਟਿਵਾਣਾ ਸਾਬ 🙏
@pamikaur1173
@pamikaur1173 2 года назад
Very nice, good massage respect all the relations thankyou Jesse veere and satpal bhanji.👍🧡💛🙏
@PenduVirsaMansa
@PenduVirsaMansa 2 года назад
Thank you so much Pami ji 🙏
@PenduVirsaMansa
@PenduVirsaMansa 2 года назад
Thank you Pammi ji 🙏
@AmrikSingh-pe3bq
@AmrikSingh-pe3bq 3 года назад
ਠੀਕ ਹੈ
@ravindersinghdhindsa5778
@ravindersinghdhindsa5778 Год назад
Old is gold ✨
@harpal34
@harpal34 Год назад
Very important to respect and love our elders.Great video
@PenduVirsaMansa
@PenduVirsaMansa Год назад
Thank you Harpal ji 🙏
@preetdhillon7378
@preetdhillon7378 2 года назад
ਜੱਸਾ ਵੀਰਜੀ ਆ ਕੇ ਸਭ ਨੂੰ ਮਿਲੇ ਬੱਸ ਸੁਖਪਾਲ ਦੀਦੀ ਨੂੰ ਛੱਡ ਕੇ😂😂
@mohansingh7594
@mohansingh7594 3 года назад
ਵਧੀਆ ਸੋਚ ਦਿੱਤੀ।
@PenduVirsaMansa
@PenduVirsaMansa 2 года назад
ਧੰਨਵਾਦ ਮੋਹਨ ਜੀ🙏
@GurpreetKaur_offficial
@GurpreetKaur_offficial 2 года назад
Very emotional and heart touching story 👌
@PenduVirsaMansa
@PenduVirsaMansa 2 года назад
Thank you Gurpreet ji 🙏
@raghvirsinghsidhu8045
@raghvirsinghsidhu8045 2 года назад
Very good bro ,hear touching story
@PenduVirsaMansa
@PenduVirsaMansa 2 года назад
Thank you so much Raghvir ji🙏🙏
@jagrajsingh509
@jagrajsingh509 2 года назад
ਫ਼ਰਕ ਦੇਖ ਕੇ ਮਨ ਉਦਾਸ ਹੋ ਗਿਆ,ਫੁੱਫੜ,
@PenduVirsaMansa
@PenduVirsaMansa 2 года назад
ਅੱਜ ਕੱਲ ਇਹੀ ਹੁੰਦਾ ਹੈ ਜਗਰਾਜ ਜੀ🙏
@rkwadhwa8369
@rkwadhwa8369 2 года назад
Excellent, natural presentation.. Congratulations..
@PenduVirsaMansa
@PenduVirsaMansa 2 года назад
Thank you Wadhwa saab 🙏🙏
@mohindergrewal3521
@mohindergrewal3521 2 года назад
Mostly peoples are behaving in similar way with FUFAR but they forget that earlier the same person is JAWAI of this home.This vedeo is giving a very good lesson to the young generation
@PenduVirsaMansa
@PenduVirsaMansa 2 года назад
Thank you so much Mohinder ji 🙏
@jasmaildhindsa875
@jasmaildhindsa875 Год назад
Nice massage given and best story of all team member s
@PenduVirsaMansa
@PenduVirsaMansa Год назад
Thank you Jasmail ji 🙏
@shantichauhan8880
@shantichauhan8880 2 года назад
Wonderful message Keep it up
@PenduVirsaMansa
@PenduVirsaMansa 2 года назад
Thank you Shanti ji 🙏
@satwindersingh27
@satwindersingh27 2 года назад
ਬਹੁਤ ਵਧੀਆ ਬਾਈ ਜੀ
@PenduVirsaMansa
@PenduVirsaMansa 2 года назад
ਧੰਨਵਾਦ ਸਤਵਿੰਦਰ ਜੀ 🙏
@jass4375
@jass4375 2 года назад
ਵਾਹ ਬਈ ਵਾਹ ਕਿੰਨਾ ਵੱਡਾ msg ਦਿੱਤਾ,ਭਾਵੇਂ ਦਾਰੂ ਦਾ ਬਹਾਨਾ ਸੀ ਪਰ ਇੱਜ਼ਤ ਦਾ ਸਵਾਲ ਹੈ ਜੀ🙏🙏🙏
@PenduVirsaMansa
@PenduVirsaMansa 2 года назад
ਬਹੁਤ ਬਹੁਤ ਧੰਨਵਾਦ ਜੱਸ ਜੀ 🙏🙏
@rachhpalsingh78466
@rachhpalsingh78466 19 дней назад
ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@PenduVirsaMansa
@PenduVirsaMansa 18 дней назад
ਧੰਨਵਾਦ ਜੀ🙏
@kusi967
@kusi967 Год назад
Old is gold sat sri akal waheguru ji
@VinayKumar-ez7mk
@VinayKumar-ez7mk 2 года назад
Vedio. Vekh ke man bahut khush hoia .Be faltu de vedio ta bahut han.par risteya nu samjhaun vale bade kat ne. Bahut vadiya.
@PenduVirsaMansa
@PenduVirsaMansa 2 года назад
Thank you so much for appreciating Vinay ji 🙏🙏
@simransandhu1447
@simransandhu1447 2 года назад
Nice story 😚😚bhut sohnia stories hundia ne tohdia 😊😊..........
@PenduVirsaMansa
@PenduVirsaMansa 2 года назад
Thank you Simran ji 🙏
@anmolchahal6167
@anmolchahal6167 2 года назад
Good 22 g dil khush hoye gaya🏄🏃⚽⚽
@PenduVirsaMansa
@PenduVirsaMansa 2 года назад
Thank you so much Chahal saab 🙏🙏🙏
@preetdhillon7378
@preetdhillon7378 2 года назад
ਸੱਚੀ ਰੋਣਾ ਆ ਗਿਆ ਫੁੱਫੜ ਵੱਲ ਦੇਖ ਕੇ😰
@PenduVirsaMansa
@PenduVirsaMansa 2 года назад
Thanks for watching Preet ji 🙏
@lakhbirsingh1281
@lakhbirsingh1281 2 года назад
Video dekh k ron aa gya yaar chamkila sahi keh gya jije jina tauhar nhi rehida fufar da
@PenduVirsaMansa
@PenduVirsaMansa 2 года назад
thank you so much Lakhbir ji🙏🙏 👌👌👌👌
@Navjotkaur81016
@Navjotkaur81016 2 года назад
Sahi keha veerji umar jyada hon nal rishte nhi badal jande Rishte ovve hei rehnde aa jive pehla rehnde c❤️
@PenduVirsaMansa
@PenduVirsaMansa 2 года назад
Thank you so much Navjot ji 🙏
@ROSHANLAL-ze2ck
@ROSHANLAL-ze2ck 2 года назад
Bahut vadhia commedy ji. Aap ji noo bahut bahut badhai
@PenduVirsaMansa
@PenduVirsaMansa 2 года назад
Thank you Roshan ji 🙏
@kulwantsinghjarial9329
@kulwantsinghjarial9329 2 года назад
Very well made. Well done.
@PenduVirsaMansa
@PenduVirsaMansa 2 года назад
Thank you so much Kulwant ji 🙏
@lovepreetlovely9356
@lovepreetlovely9356 Год назад
Bhut badhiya video hai ji God bless your team from all family dariapur west wishes
@HarmeetSingh-yz7nr
@HarmeetSingh-yz7nr 2 года назад
ਬਹੁਤ ਵਧੀਆ ਸੇਧ ਦੇਣ ਵਾਲੀ ਵੀਡੀਓ ਬਣਾਈ ਹੈ ਜੀ
@PenduVirsaMansa
@PenduVirsaMansa 2 года назад
ਧੰਨਵਾਦ ਹਰਮੀਤ ਜੀ🙏
@talwindersingh463
@talwindersingh463 2 года назад
🙏🌹🌹🌹🌹🌹🙏👍
@ratanjotkhehra1018
@ratanjotkhehra1018 2 года назад
@@PenduVirsaMansa v
@ratanjotkhehra1018
@ratanjotkhehra1018 2 года назад
@@PenduVirsaMansa 😎
@harpal34
@harpal34 Год назад
Everyone need to understand importance of relationships...Waheguru bless you everyone
@PenduVirsaMansa
@PenduVirsaMansa Год назад
Thank you Harpal ji 🙏
@gurcharanjitsandhu3840
@gurcharanjitsandhu3840 2 года назад
Very nice good job 👏
@PenduVirsaMansa
@PenduVirsaMansa 2 года назад
Thank you Sandhu saab 🙏
@SukhwinderSingh-ls3gh
@SukhwinderSingh-ls3gh 3 года назад
ਬਾਈ ਬਹੁਤ ਵਧੀਆ ਵੀਡੀਓ ਹੁੰਦੀ ਤੁਹਾਡੀ ਬਣਾਈ ਹੋਈ
@PenduVirsaMansa
@PenduVirsaMansa 3 года назад
ਧੰਨਵਾਦ ਸੁਖਵਿੰਦਰ ਜੀ🙏
@billuwalia6759
@billuwalia6759 2 года назад
Waheguru ji kripa karan
@PenduVirsaMansa
@PenduVirsaMansa 2 года назад
Waheguru ji🙏🙏
@kyamwiller2576
@kyamwiller2576 2 года назад
VERY EMOTIONAL SHORT FILM BUT KNOWLEDGEABLE DO RESPECT GET RESPECT THANKS
@PenduVirsaMansa
@PenduVirsaMansa 2 года назад
Thank you ji 🙏
@surindersidhu9305
@surindersidhu9305 2 года назад
Really....very heart touching message and reality of life.....u gave the right solution
@PenduVirsaMansa
@PenduVirsaMansa 2 года назад
thank you Sidhu saab🙏🙏
@kuldeeps8918
@kuldeeps8918 2 года назад
Really good message and meaningful film
@jagdeepsingh3904
@jagdeepsingh3904 3 года назад
ਵਾਹਿਗੁਰੂ ਚੜਦੀਕਲਾ ਵਿੱਚ ਰੱਖੇ
@PenduVirsaMansa
@PenduVirsaMansa 3 года назад
ਧੰਨਵਾਦ ਜਗਦੀਪ ਜੀ🙏
@amrjeetsingh1328
@amrjeetsingh1328 2 года назад
ਸਾਰੀ ਟੀਮ ਨੇ ਚੰਗਾ ਸੁਨੇਹਾ ਦਿਤਾ ਫੁਫੜ ਦੇ‌ ਮਹਤਵ ਦਾ
@PenduVirsaMansa
@PenduVirsaMansa 2 года назад
ਧੰਨਵਾਦ ਅਮਰਜੀਤ ਜੀ 🙏
@mssingh2718
@mssingh2718 3 года назад
ਬਹੁਤ ਵਧੀਆ
@PenduVirsaMansa
@PenduVirsaMansa 3 года назад
ਧੰਨਵਾਦ ਜੀ🙏
@harcharansingh1737
@harcharansingh1737 2 года назад
ਬਹੁਤ ਵਧੀਆ ਵਿਚਾਰ ਹਨ ਬਾਈ ਲੋਕਾਂ ਨੇ ਬਜ਼ੁਰਗਾਂ ਨੂੰ ਸਮਝਿਆ ਹੀ ਨਹੀਂ ਬਾਈ ਜਸੀ ਦਾ ਰੋਲ ਸਭ ਤੋਂ ਵਧੀਆ ਸੀ
@PenduVirsaMansa
@PenduVirsaMansa 2 года назад
ਧੰਨਵਾਦ ਹਰਚਰਨ ਜੀ 🙏🙏
@sukhjinderdhaliwal6882
@sukhjinderdhaliwal6882 3 года назад
ਬਹੁਤ ਵਧੀਆ ਬਾਈ ✌👍🙏💯
@PenduVirsaMansa
@PenduVirsaMansa 3 года назад
ਧੰਨਵਾਦ ਧਾਲੀਵਾਲ ਸਾਬ🙏
@ranjitsingh4897
@ranjitsingh4897 2 года назад
Very nice ਬਹੁਤ ਵਧੀਆ ਜੀ ਲੋਕਾਂ ਨੂੰ ਵਿਰਸੇ ਨਾਲ ਜੋੜ ਰਹੇ ਹੋ ਅੱਜ ਕੱਲ ਦੀ ਪੀੜ੍ਹੀ ਨੇ ਤਾਂ ਰਿਸ਼ਤਿਆਂ ਦੀ ਬੇਕਦਰੀ ਕਰ ਦਿੱਤੀ ਹੈ
@PenduVirsaMansa
@PenduVirsaMansa 2 года назад
ਬਹੁਤ ਬਹੁਤ ਧੰਨਵਾਦ ਰਣਜੀਤ ਜੀ🙏
@rajwindersingh5364
@rajwindersingh5364 2 года назад
Very nice video bai g all team good work good massage ਬਾਈ ਚੰਗੀ ਸੇਧ ਦੇਣ ਦਿੱਤੀ ਹੈ ਧੰਨਵਾਦ ਬਾਈ ਜੱਸੇ 🙏🙏👌👌👍👍
@PenduVirsaMansa
@PenduVirsaMansa 2 года назад
thank you very much Rajwinder ji🙏🙏🙏
@meetokaur6000
@meetokaur6000 Год назад
ਬਹੁਤ ਸੋਹਣੀ ਵੀਡੀਉ ਰਿਸਤੇ ਨੂੰ ਦੇ ਹਿਸਾਬ ਇਜਤ ਕਰਨੀ ਚਾਹੀਦੀ ਸ਼ਪਲੀ ਪ੍ਰੌਹਣਾ ਆ ਦੀ 🌹🙏👌
@PenduVirsaMansa
@PenduVirsaMansa Год назад
ਧੰਨਵਾਦ ਜੀ 🙏
@bhupindersingh930
@bhupindersingh930 2 года назад
ਬਹੁਤ ਵਧੀਆ ਮੈਸੇਜ
@PenduVirsaMansa
@PenduVirsaMansa 2 года назад
ਧੰਨਵਾਦ ਭੁਪਿੰਦਰ ਜੀ🙏
Далее