Тёмный

ਪੰਜਾਬੀ ਬੋਲੀ ਦੇ ਬੁਨਿਆਦੀ ਸ਼ਬਦ I The basics of Punjabi language I Learn Punjabi online 

Mastarni ji ਮਾਸਟਰਨੀ ਜੀ
Подписаться 12 тыс.
Просмотров 831
50% 1

The foundation words of punjabi language. If you are looking to learn punjabi language and especially its grammar and sentence formation, it is important for you to understand the building blocks of punjabi. Today I am going to share with you, the basic words which every punjabi learner should know. I hope you'll find this video useful.
ਸਤਿ ਸ਼੍ਰੀ ਅਕਾਲ
ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਪੰਜਾਬੀ ਬੋਲੀ ਨਾਲ ਸੰਬੰਧਿਤ ਉਹਨਾਂ ਸ਼ਬਦਾਂ ਦੀ ਜਿਹੜੇ ਕਿ ਇਸ ਬੋਲੀ ਦਾ ਧੁਰਾ ਹਨI ਕਿਵੇਂ ਬੂੰਦ ਬੂੰਦ ਸਾਗਰ ਬਣਦਾ ਹੈ ਅਤੇ ਇੱਕ ਨਿੱਕੇ ਜਿਹੇ ਵਰਣ ਤੋਂ ਸ਼ੁਰੂ ਕਰਕੇ ਆਪਾਂ ਵਾਕ ਬਣਾਉਂਦੇ ਹਨ, ਸੋ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਵੇਗੀI ਸੋ ਜੇ ਇਹ ਵੀਡੀਓ ਪਸੰਦ ਆਈ ਹੈ ਤਾਂ ਲਾਇਕ ਜ਼ਰੂਰ ਕਰੋ, ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾI
Share this video:
• ਪੰਜਾਬੀ ਬੋਲੀ ਦੇ ਬੁਨਿਆਦੀ...
ਤੁਸੀਂ ਮੇਰੇ ਨਾਲ ਫੇਸਬੁੱਕ 'ਤੇ ਵੀ ਸੰਪਰਕ ਕਰ ਸਕਦੇ ਹੋਂ
ਪੇਜ ਹੈ " ਮਾਂ ਬੋਲੀ ਪੰਜਾਬੀ " Maa boli punjabi, Teeyan trinjhan
teeyantri...
ਮੇਰਾ ਇੰਸਟਾਗ੍ਰਾਮ (Instagram) ਪੇਜ ਹੈ / punjabibeautyondutyquotes ਅਤੇ / punjabibeautyonduty
ਤੁਸੀਂ ਮੈਨੂੰ (snapchat) 'ਤੇ ਵੀ ਐੱਡ ਕਰ ਸਕਦੇ ਹੋਂ
ਮੇਰੀ id ਹੈ "Punjabibeautyonduty"
ਤੁਸੀਂ ਮੇਰੇ ਪੰਜਾਬੀ blog ਨੂੰ ਹੇਠ ਦਿੱਤੇ ਲਿੰਕ ਨੂੰ ਕਲਿੱਕ ਕਰਕੇ ਪੜ੍ਹ ਸਕਦੇ ਹੋਂ, ਜਿਥੇ ਮੈਂ ਵੱਖ ਵੱਖ ਸਿਹਤ ਅਤੇ ਸੁੰਦਰਤਾ ਦੇ ਵਿਸ਼ਿਆਂ ਬਾਰੇ ਗੱਲ ਕਰਦੀ ਹਾਂ
teeyantrinjhan...
ਮੇਰਾ ਅੰਗਰੇਜ਼ੀ ਦਾ blog ਹੈ jyotrandhawa.com
ਜਿੱਥੇ ਤੁਸੀਂ ਪ੍ਰੋਡਕਟ ਰਿਵਿਊ (ਵਸਤ / ਉਤਪਾਦ ਦੀ ਸਮੀਖਿਆ), ਵੱਖ ਵੱਖ ਕੁਦਰਤੀ ਪਦਾਰਥਾਂ ਦੇ ਫਾਇਦੇ ਆਦਿ ਵੀ ਪੜ੍ਹ ਸਕਦੇ ਹੋਂI
ਤੁਸੀਂ ਮੇਰੇ ਅੰਗਰੇਜ਼ੀ ਚੈਨਲ 'ਤੇ ਸਿਹਤ , ਸੁੰਦਰਤਾ ਅਤੇ ਜੀਵਨ ਸ਼ੈਲੀ ਸੰਬੰਧੀ ਵੀਡਿਓਜ਼ ਵੀ ਵੇਖ ਸਕਦੇ ਹੋ I ਮੇਰੇ ਅੰਗਰੇਜ਼ੀ ਚੈਨਲ ਲਈ ਲਿੰਕ ਹੈ I
/ @punjabibeautyonduty
ਜੇ ਤੁਹਾਨੂੰ ਮੇਰੀਆਂ ਵੀਡਿਓਜ਼ ਪਸੰਦ ਆਉਣ ਤਾਂ ਇਹਨਾਂ ਨੂੰ ਲਾਇਕ ਤੇ ਸ਼ੇਅਰ ਕਰਨਾ ਨਾ ਭੁੱਲਣਾI ਹੋਰ ਵੀਡਿਓਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋI
ਧੰਨਵਾਦ
ਜੋਤ ਰੰਧਾਵਾ
#punjabilearning #punjabibasics #learnpunjabionline

Опубликовано:

 

11 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2   
@deepakverma.
@deepakverma. Год назад
🙏🖋️🖋️🖋️🖋️🖋️bot bot dhanyawad mam
@mastarniji
@mastarniji Год назад
thnkewwwwww 😊😊
Далее
Women's Defending + Men's 😮‍💨❌
00:20
Просмотров 1,2 млн
Learn Persian in 30 Minutes - ALL the Basics You Need
31:02
Learn Greek in 30 Minutes - ALL the Basics You Need
26:35
Turkish Alphabet for Complete Beginners
11:51
Просмотров 58 тыс.