Тёмный

ਪੰਜਾਬੀ ਵੀਰ ਨੇ America ਵਿਚ ਬਣਾ ਦਿੱਤਾ 'ਤੂਤਾਂ ਵਾਲਾ ਖੂਹ' | ਜਮਾਂ ਪੰਜਾਬ ਵਰਗਾ ਮਾਹੌਲ | ਨਲਕਾ,ਮੰਜਾ,ਦਾਤੀ,ਸਾਈਕਲ 

Surkhab Tv
Подписаться 797 тыс.
Просмотров 259 тыс.
50% 1

ਪੰਜਾਬੀ ਵੀਰ ਨੇ America ਵਿਚ ਬਣਾ ਦਿੱਤਾ 'ਤੂਤਾਂ ਵਾਲਾ ਖੂਹ' | ਜਮਾਂ ਪੰਜਾਬ ਵਰਗਾ ਮਾਹੌਲ | ਨਲਕਾ,ਮੰਜਾ,ਦਾਤੀ,ਸਾਈਕਲ
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ RU-vid Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our RU-vid Channel for Daily Updates and New Videos.
Andriod Download With Google Playstore - play.google.co...
Like Our Facebook Page --- / surkhabtv
Facebook Group - / 1169085850102125
Follow On instagram - / surkhabtv
Website - surkhabtv.com
ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
chat.whatsapp....
** Subscribe and Press Bell Icon also to get Notification on Your Phone **

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 183   
@gurjeetsingh9370
@gurjeetsingh9370 2 года назад
ਬਹੁਤ ਵਧੀਆ ਲੱਗਿਆ ਬਾਈ ਜੀ ,ਤੁਹਾਡੀਆਂ ਗੱਲਾਂ ਸੁਣ ਕੇ ਅਤੇ ਤੁਹਾਡਾ ਸਾਂਭਿਆ ਹੋਇਆ ਵਿਰਸਾ ਦੇਖ ਕੇ
@Kartoon260
@Kartoon260 2 года назад
ਵਾਹ ਜੀ ਵਾਹ ਬਹੁਤ ਹੀ ਵਧੀਆ ਲੱਗਿਆ ਜੀ ਇਸ ਤਰਾਂ ਦਾ ਤਾਂ ਪੰਜਾਬ ਵਿਚ ਵੀ ਨਹੀਂ ਸੰਭਾਲਦਾ ਕਲਚਰ ਨੂੰ। ਸਾਲੂਟ ਆ ਜੀ ਮੈਂ ਬਲਬੀਰ ਸਿੰਘ ਢੱਡੇ ਬਠਿੰਡਾ ਚੈਨਲ ਖੁੰਢ ਪੰਜਾਬ ਦੇ ਤੋਂ
@jagjitsingh816
@jagjitsingh816 2 года назад
ਪੁਰਾਣਾ ਪੰਜਾਬ ਦਾ ਨਕਸ਼ਾ, ਸਾਡੀ ਵਿਰਾਸਤ, ਸਾਡਾ ਪੁਰਾਤਨ ਇਤਿਹਾਸ, ਸਾਡੀ ਅਸਲੀਅਤ
@balbirmehmi9746
@balbirmehmi9746 2 года назад
ਬਹੁਤ ਬਹੁਤ ਵਧੀਆ ਲਗਿਆ ਪੰਜਾਬ ਦਾ 70 ਸਾਲ ਪਹਿਲਾਂ ਦਾ ਪੰਜਾਬੀਅਤ ਰਹਿਣ-ਸਹਿਣ ਨੂੰ ਪੂਰਾ ਪਿਛੋਕੜ ਦਰਸਾਇਆ ਗਿਆ ਹੈ 👌👌🌻🌻
@manpreetsandhu2066
@manpreetsandhu2066 2 года назад
Kash os time nu dekh pounde odo lok sache suche c ekathe rall mil behnde c ajkll sab alopp hogya
@satwantkaur7623
@satwantkaur7623 2 года назад
@@manpreetsandhu2066 !! on
@damanjotsingh8358
@damanjotsingh8358 2 года назад
ਬਹੁਤ ਵਧੀਆ ਹੈ । ਪੁਰਾਤਨ ਸਭਿਅਤਾ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ।
@ishmansingh7083
@ishmansingh7083 2 года назад
ਬਹੁਤ ਵਧੀਆ ਵੀਰ ਜੀ video ਦੇਖ ਬਹੁਤ ਖੁਸ਼ੀ ਹੋਈ ਕਿ ਤੁਸੀਂ ਪੰਜਾਬੀ ਵਿਰਸਾ ਸੰਭਾਲ ਕੇ ਰੱਖਿਆ ਹੋਇਆ ਹੈ ਪਰਮਾਤਮਾ ਤਹਾਨੂੰ ਹਮੇਸ਼ਾ ਤੰਦਰੁਸਤੀ ਬਖ਼ਸ਼ਣ
@Sukhvindersingh1313-i2b
@Sukhvindersingh1313-i2b 2 года назад
ਸਾਰੈ ਵੀਰ 8ਸਾਲ ਕਮਾਈ ਕਰਕੈ ਵਾਪਿਸ ਪੰਜਾਬ ਆਜੋ ਆਪਣੇ ਪਰੀਵਾਰਾ ਨੂੰ ਬਾਹਰ ਸ਼ਿਫਟ ਨਾ ਕਰੋ ਨਹੀਂ ਤਾ ਪੰਜਾਬ ਪੰਜਾਬ ਨਹੀਂ ਰੈਨਾ ਆਪਣਾ ਅਸਲੀ ਪੰਜਾਬ ਨਾ ਗਵਾਲੈਣਾ ਢੋਲਰ ਦੈ ਚੱਕਰ ਵਿੱਚ
@avtarsingh-ry9dd
@avtarsingh-ry9dd 2 года назад
ਪੰਜਾਬ ਆਲਰੈਡੀ ਪੰਜਾਬ ਨਹੀ ਹੇਗਾ.. 30 ਸਾਲ ਪਿੱਛੋਂ ਦਾ ਪੰਜਾਬ, ਪੰਜਾਬ ਨਹੀ ਰਿਹਾ, ਪੰਜਾਬੀ ਪੱਕੇ ਨਸ਼ਾਈ ਬਣੇ ਨੇ, ਪੂਰਬੀਆਂ ਨੇ ਘਰ ਸਾਂਭੇ ਹੋਏ ਨੇ, ਤੇ ਘਰਵਾਲਿਆਂ ਵੀ.. ਫੋਕੀਆਂ ਬੜਕਾਂ ਤੇ ਫੁਕਰੀਆਂ ਗੱਲਾਂ ਕਰਵਾ ਲੋ.. ਆਪਣਾ ਜੁਲੂਸ ਖੁਦ ਈ ਕਢਵਾਈ ਫਿਰਦੇ ਨੇ..
@jindavlog5678
@jindavlog5678 2 года назад
ਸੱਚੀ ਗੱਲ ਹੈ ਯਾਰੋ ਪੰਜਾਬ ਵਿੱਚ ਕਿਸੇ ਨੇ ਨਹੀਂ ਰਹਿਣਾ ਸਾਰੇ ਬਾਹਰ ਆ ਹੀ ਜਾਂਦੇ ਨੇ ਬਸ ਸਾਡੇ ਲੋਕਾਂ ਨੂੰ ਪੈਸਾ ਦਿਸਦਾ ਹਰ ਇਕ ਪਿੰਡ ਵਿਚੋਂ ਦਸ ਦਸ ਬੱਚੇ ਹਰ ਰੋਜ਼ ਬਾਹਰ ਚਲੇ ਜਾਂਦੇ ਨੇ ਸਾਡੀਆਂ ਜਮੀਨਾਂ ਤੇ ਵੀ ਇਕ ਦਿਨ ਕਬਜ਼ਾ ਹੋ ਜਾਣਾ ਸਰਕਾਰਾਂ ਦਾ
@kulwindersinghninda375
@kulwindersinghninda375 2 года назад
ਸਾਰੇਆਂ,ਦੀ,ਸੋਚ,ਵੀਰ,ਜੀ,ਵਰਗੀ,ਹੋਣੀ,ਚਾਹੀਦੀਆਂ 👍🏼🙏
@nitunitu2349
@nitunitu2349 2 года назад
ਭਰਾ ਜੀ ਰੂਹ ਦੀ ਖੁਰਾਕ ਹੈ ਸਾਡਾ ਸੱਭਿਆਚਾਰ
@navidhillon5968
@navidhillon5968 2 года назад
ਬਹੁਤ ਹੀ ਵਧੀਆ👌👌 ਪਰਾਨਾ ਵਿਰਸਾ ਸੰਭਾਲ ਕੇ ਰੱਖਿਆ ਹੋਇਆ ਬਾਈ ਦਿਲੋਂ ਸਤਿਕਾਰ ਕਰਦੇ ਹਾਂ ਪੁਰਾਣੇ ਸਮੇਂ ਯਾਦ ਆ ਗਏ ਉਹੀ ਸਮਾਂ ਲੱਗਿਆ ਦੇਖ ਕੇ ਸਕੂਨ ਮਹਿਸੂਸ ਹੋਇਆ ਜਿਵੇਂ ਅੱਜ ਵੀ ਦਾਦੀਆ ਨਾਨੀਆ ਉਥੇ ਹੋਣ, ਵਾਹਿਗੁਰੂ ਜੀ ਆਪ ਜੀ ਨੂੰ ਲੰਬੀਆਂ ਉਮਰਾ ਬਖਸ਼ਣ ਤੰਦਰੁਸਤੀ ਬਖਸ਼ਣ ਚੜਦੀ ਕਲ੍ਹਾ ਬਖਸ਼ਣ ਵੀਰ ਜੀ 🙏🙏👍
@ranjusonkhlay6890
@ranjusonkhlay6890 2 года назад
ਬਹੁਤ ਸੋਹਣਾ ਲੱਗਦਾ ਵੀਰ ਜੀ ਧੰਨਵਾਦ🙏🙏❤️
@chardikalan5850
@chardikalan5850 2 года назад
ਵੀਰੇ ਨੇ ਬਹੁਤ ਵਧੀਆ ਉਪਰਾਲਾ ਕੀਤਾ
@sukhwindersingh2162
@sukhwindersingh2162 2 года назад
ਬੁਹਤ ਵਦੀਆਂ ਲੱਗਾ ਬਾਈ ਜੀ ਚਾਹੇ ਪਰਦੇਸਾ ਦੇ ਵਿੱਚ ਵੀ ਰਹਿਕੇ ਆਪਣਾ ਵਿਰਸਾ ਸੰਭਾਲ ਕੇ ਰੱਖਿਆ ਹੋਇਆ ਹੈ ਤੁਸੀ ਵਿਦੇਸਾ ਦੇ ਵਿੱਚ ਰਹਿਕੇ ਵਿ ਆਪਣਾਂ ਵਿਰਸਾ ਸਭਾਲਿਆ ਹੈ ਪਰ ਸਾਡੇ ਪੰਜਾਬ ਦੇ ਵਿੱਚ ਆਪਣੇ ਵਿਰਸੇ ਨੂੰ ਭੁੱਲਦੇ ਜਾਦੇ ਨੇ ਬਾਈ ਜੀ ਇਹ ਮੈ ਬੁਹਤ ਤੁਹਾਡਾ ਧੰਨ ਵਾਦ ਕਰਦਾ ਹਾਂ ਆਪਣੀ ਨਵੀਂ ਪੀੜੀ ਨੂੰ ਦਿਖਾਣ ਵਾਸਤੇ ਤੁਸੀ ਬੁਹਤ ਵਦੀਆਂ ਢੰਗ ਨਾਲ ਤੂਤਾਂ ਵਾਲਾ ਖੂਹ ਬਣਾਈਆਂ ਹੋਈਆਂ ਹੈ
@profarmer9087
@profarmer9087 2 года назад
ਕਿਸੇ ਐਨ ਆਰ ਆਈ ਨੇ ਪੰਜਾਬ ਵਿੱਚ ਅਮਰੀਕਾ ਵਾਲੀ ਖੇਤੀ ਨਹੀਂ ਦਿਖਾਈ ਇਥੋਂ ਜ਼ਮੀਨ ਵੇਚੋ ਨਾ ਪੰਜਾਬ ਨੂੰ ਤੁਹਾਡੀ ਲੋੜ ਹੈ ਪੰਜਾਬ ਦੀ ਲੋੜ ਤਹਾਨੂੰ ਹੈ , ਇਥੋਂ ਦੀਆਂ ਸਬਜ਼ੀਆਂ ਫਲ ਫੁੱਲ ਸਾਰੀਆਂ ਦੁਨੀਆਂ ਵਿੱਚ ਵਿਕਣ ਇਥੋਂ ਦੀ ਬਾਸਮਤੀ ਵਰਗੀ ਮਹਿਕ ਕਿਥੇ
@jassacheema6686
@jassacheema6686 2 года назад
ਵਿਰਸਾ ਸਾਂਭਣ ਲਈ ਧੰਨਵਾਦ ਬਾਈ ਜੀ।
@basrabasr
@basrabasr 2 года назад
, ਬਹੁਤ ਵਧੀਆ ਪੰਜਾਬੀ ਵਿਰਸਾ
@GurmeetSingh-vs4ct
@GurmeetSingh-vs4ct 2 года назад
ਬਹੁਤ ਵਧੀਆ ਲੱਗਿਆ ਇਹ ਕੋਈ ਬੰਦਾ ਆਪਣਾ ਮੂਲ ਪਛਾਣਦਾ ਹੈ
@sukhdevkaur9697
@sukhdevkaur9697 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏🤲🤲🙏🙏
@mrsmusafirsingh6671
@mrsmusafirsingh6671 2 года назад
ਬੜੀ ਹੈਰਾਨੀ ਦੀ ਗੱਲ ਹੈ, ਤੁਸੀਂ ਲੋਕ ਓਧਰ ਪੰਜਾਬ ਬਣਾਉਣ ਨੂੰ ਫਿਰਦੇ ਤੇ ਏਧਰ ਪੰਜਾਬ ਬਿਹਾਰੀ ਪਹਾੜੀਆਂ ਨੇ ਦੱਬ ਲਿਆ। ਪੰਜਾਬ ਨੂੰ ਬਚਾਉਣ ਲਈ, ਇਹਦੀ ਨਿੱਤ ਵਿਕਦੀ ਜਮੀਨ ਬਚਾਉਣ ਲਈ ਕੋਈ ਅੱਗੇ ਨਹੀਂ ਆ ਰਿਹਾ
@aynaor6154
@aynaor6154 2 года назад
ਵੀਰ ਜੀਉ ਪੱਗ ਲੜ੍ਹ ਛੱਡਵੀ ਬੰਨਣੀ ਚਾਹੀਦੀਆਂ ਬਾਕੀ ਤਾਂ ਵੱਟ ਕਢਤੇ ਬਾਈ ਨੇ।
@ManpreetKaur-gz4in
@ManpreetKaur-gz4in 2 года назад
I'm 21 year old I'm bless k Mera hora loka Wang Punjab Chad k Jan da Dil nhi kita, te Jo is video ch Dekha the ne ma most of cheeza hun vi safe ghr hagia ne, lok khnde Punjab de hlat made ne koina gurua peera di dharti a jo kuj hovega Dekha ge Dil khol k, lok bhave anti sade rab vi nall a,
@garrygill2225
@garrygill2225 2 года назад
ਐਧਰ ਤਾਂ ਤੁਹਾਡੇ ਤੋਂ ਸੰਭਾਲ਼ਿਆ ਨਹੀਂ ਗਿਆ ਅਮਰੀਕਾ ਵਿੱਚ ਜਾ ਕਿ ਬੜੀ ਇਸ ਚੀਜ਼ ਦੀ ਯਾਦ ਆਉਂਦੀ ਹੈ
@surinderpalkaur8943
@surinderpalkaur8943 2 года назад
ਇਹ ਵੀਰੇ ਕਲੀਰੇ ਨਹੀ ਪਹਿਲੇ ਟਾਇਮ ਵਿੱਚ ਕਿਥੇ ਹੁੰਦੇ ਸੀ ਇਹ ਝੂਲਾ ਹੁੰਦਾ ਹੈ ਜਦ ਛੱਤ ਪੈਂਦੀ ਸੀ ਉਦੋਂ ਲਾਗੀ ਲੈ ਕੇ ਆਉਦੇਂ ਉਹ ਬੰਨ੍ਹ ਕੇ ਜਾਂਦੇ ਸੀ ਫਿਰ ਉਸ ਨੂੰ ਕੱਪੜੇ ਜਾ ਪੈਸੇ ਦੇ ਕੇ ਖੁਸ਼ੀ ਸਾਂਝੀ ਕਰਦੇ ਸੀ ਪਰ ਬਹੁਤ ਖੁਸ਼ੀ ਹੋਈ ਤੁਸੀਂ ਆਪਣੇ ਪਿਛੋਕੜ ਆਪਣੇ ਵਿਰਸੇ ਨੂੰ ਯਾਦ ਰੱਖਿਆ
@mrskaur539
@mrskaur539 2 года назад
ਬਹੁਤ ਹੀ ਪਿਆਰ। ਲਗਦਾ ਹੈ ਵਾਹਿਗੁਰੂ ਜੀ ਮਹੇਰ ਕਰੇ🙏🏽🙏🏽❤️
@smodgill4911
@smodgill4911 2 года назад
बचपन दे दिन याद आ गए ,,,,,,,,, बहुत ही वादिया लगा ,,,,,, 👌👌👌👌
@DirectorDxx1313
@DirectorDxx1313 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@JagtarSingh-cb5vt
@JagtarSingh-cb5vt 2 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
@amarjeetsingh90
@amarjeetsingh90 2 года назад
ਜਿਉਦਾ ਰਹਿ ਵੀਰ ਜੀ
@khushkaranchhina2890
@khushkaranchhina2890 2 года назад
ਬਹੁਤ ਵਧੀਆ
@allijwell
@allijwell 2 года назад
ਤੁਸੀਂ ਸਾਰਿਆਂ ਨੂੰ ਇੱਕ ਰਸਤਾ ਦਿੱਤਾ ਹੈ ਜੇ ਆਪਣੀ ਮਿੱਟੀ ਤੋਂ ਦੂਰ ਹਾਂ ਤਾਂ ਉਸ ਦੇ ਵਰਗਾ ਮਾਹੌਲ ਤਾਂ ਬਣਾ ਹੀ ਸਕਦੇ ਹਾਂ, ਉਮੀਦ ਹੈ ਜਲਦ ਹੀ ਬਹੁਤ ਸਾਰੇ ਹੋਰ ਲੋਕ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਨਗੇ, ਕਨੇਡਾ ਅਮਰੀਕਾ ਯੂਰੋਪ ਆਸਟ੍ਰੇਲੀਆ ਆਦਿ ਸਾਰਿਆਂ ਦੇਸਾ ਵਿਚ ! 🙏🙏👌👌🙌🙌
@arjunbhandari9887
@arjunbhandari9887 2 года назад
ਸਾਡੇਜਿਲੇਦਾਨਾਮਜਲੰਧਰਵਿਚਪੰੰਜਾਬਨਿਆਰਾ ਤਿਨਕੋਨੀਹੈਸੂਰਤੲਇਸਦੀਮੈਨੂਬਹੁਤਪਿਆਰਾਧੰਨਬਾਦ
@pritpalsingh7180
@pritpalsingh7180 2 года назад
ਵਾਈ ਜੀ ਬਹੁਤ ਵਧੀਆ ਵੀਡੀਓ ਹੈ
@sunnysunny6439
@sunnysunny6439 2 года назад
kya bat he ji bhut vadhiya lga ji thenks
@baldevsingh2740
@baldevsingh2740 2 года назад
Very beautiful waheguru ji ah chija ache yad Rakhan waheguru ji ap iumar bakhshe god bless you
@baljinderkaler1713
@baljinderkaler1713 2 года назад
Buhat wadiya veer ji Bari Khushi hoi hai video dekh ke God bless you veere
@chanchalsandhu7426
@chanchalsandhu7426 2 года назад
Veer je da apniya jda nal pyr dekh ke bot khushi hoe je Punjab nal twada pyr dekh ke bdi khushi hoe je Khalstan zindabaad
@sukhjitsingh2198
@sukhjitsingh2198 2 года назад
ਬਾਈ ਸਰਦਾਰਾਂ ਨਜਾਰਾ ਆ ਗਿਆ
@singhjisingh3767
@singhjisingh3767 2 года назад
ਵਾਹਿਗੁਰੂ ਜੀ ਬਹੁਤ ਵਧੀਆ।
@gurshangill8074
@gurshangill8074 2 года назад
Waheguru JI MEHAR KARAN
@SukhwinderKaur-kn8pi
@SukhwinderKaur-kn8pi 2 года назад
vry vry nice 👌👍 bht khushi hoyia punjab da virsa dekh k
@sukhdevsingh9844
@sukhdevsingh9844 2 года назад
Satnam waheguru ji verr ji you are a real punjabi
@pritpalsingh5043
@pritpalsingh5043 2 года назад
Very good nice think
@bindersingh7466
@bindersingh7466 2 года назад
Bahut vadiya veer ji binder ajnala to amritsar Punjab
@manrajsingh.9r.187
@manrajsingh.9r.187 2 года назад
Purna walaa mari rooh nu sukoon dindi ha
@jaatboyable
@jaatboyable 2 года назад
Great thinking ,great sikh,to keep traditions alive,even in US
@gsmaan4221
@gsmaan4221 2 года назад
Bhut bhut dhanbad ji lakhan sahib dilo salut a ji love ji❤🙏❤❤❤❤🙏🙏🙏🙏🙏🙏
@MrSingh-dc1xk
@MrSingh-dc1xk 2 года назад
Great tradition culture of Punjab even show in USA and feel proud of old ancestors time 🙏🏿🙏🏿👍
@ManjotSingh-el4bk
@ManjotSingh-el4bk 2 года назад
Bahuth badia
@kulvinderkaur3492
@kulvinderkaur3492 2 года назад
Waheguru ji 🙏
@gurshangill8074
@gurshangill8074 2 года назад
Bahut vadhiya laga veer g
@sukhjinderjassar6780
@sukhjinderjassar6780 2 года назад
Good y g waheguru chhdi kalan vich rakke Umar lumi hove dhanbad g
@MSGaminG-cc4dz
@MSGaminG-cc4dz 2 года назад
Wahiguru Ji all Faimaly nu Lamby Umar Tandrusti Bakhshi Mere Malka Wahiguru Ji
@rampyari6752
@rampyari6752 2 года назад
Very good Ji you made us proud thanks 🙏🙏🙏🙏❤️❤️❤️❤️❤️
@balkarsingh-nn5le
@balkarsingh-nn5le 2 года назад
Bhut vadiya Veerji Aaj kal de bacheyan nu ehe chijan pata hi nahi 👌🌹🌹🌹🌹🎉🎉❤️❤️👍🙏🙏
@GurpreetSingh-xm4lv
@GurpreetSingh-xm4lv 2 года назад
Wekhke dil bhar aaya sardar ji 🙏
@navneetdeol9061
@navneetdeol9061 2 года назад
Awesome, great job’
@punjabi_vlogs_5959
@punjabi_vlogs_5959 2 года назад
ਬਹੁਤ ਵਧੀਆ ਬਾਈ ਜੀ 🙏
@jagjitkaur8497
@jagjitkaur8497 2 года назад
Nice work vir ji
@BaljinderSingh-gm2wu
@BaljinderSingh-gm2wu 2 года назад
Very Nice
@ashwanikumar6889
@ashwanikumar6889 2 года назад
Salute hai aap ko jo culture ko sambhal kar rakha hai
@gillgardening8915
@gillgardening8915 2 года назад
Kya baat h
@gurmeetsingh7516
@gurmeetsingh7516 2 года назад
By ji rab tahnu lambi omar bakhse
@jasbirgill7806
@jasbirgill7806 2 года назад
ਭਾਈ ਸਾਹਿਬ ਸੁਆਦ ਤਾਂ ਹੈ ਜੇਕਰ ਤੁਸੀਂ ਮੁੜ ਆ ਕੇ ਪੰਜਾਬ ਵਿੱਚ ਵਸੋਂ ਜੇਕਰ ਤੁਹਾਨੂੰ ਪੰਜਾਬ ਨਾਲ ਇੰਨਾਂ ਪਿਆਰ ਸੀ ਤਾਂ ਤੁਸੀਂ ਗਏ ਕਿਉਂ ਹੁਣ ਪਛਤਾਉਣ ਦਾ ਕੋਈ ਫ਼ਾਇਦਾ ਨਹੀ
@varinderkaur8266
@varinderkaur8266 2 года назад
👍👍👍👍👌👌👌👌
@jarnailsingh2440
@jarnailsingh2440 2 года назад
Buhat vadia Top hai. Waheguru tuhanu hamesha khush rakhe
@AbhiSharma-jl1ph
@AbhiSharma-jl1ph 2 года назад
Ruh khush Ho gyi dekh ke👌👌🙏
@siyona-
@siyona- 2 года назад
👍 well done
@narindersingh6785
@narindersingh6785 2 года назад
Very nice
@MSGaminG-cc4dz
@MSGaminG-cc4dz 2 года назад
Amrit Wele Vedeo dekhi Swad Aa gia Bro dillon Dhanvad bro K Moge Wala
@RavinderKumar-bg5lp
@RavinderKumar-bg5lp 2 года назад
Bhut badia veerji old culture dekh ke purani yaad taza ho gayi
@narindersinghmangat9078
@narindersinghmangat9078 2 года назад
In the video,the person should have mentioned the place in USA.Can someone answer that
@jatindarsingh446
@jatindarsingh446 2 года назад
Yr mn nu lg gye kash eh sama fir aa jawe eh duniya di dohd tu kite piche
@gurjindersehgal2378
@gurjindersehgal2378 2 года назад
I liked
@top10love98
@top10love98 2 года назад
❤️❤️
@harinderpalsingh6352
@harinderpalsingh6352 2 года назад
Very Good
@subhashuppal2124
@subhashuppal2124 2 года назад
Jionde raho. Lakhan ji. Punjab virsa sabhalan ly dhanbad
@jasbirsandhu1998
@jasbirsandhu1998 2 года назад
You came to America to make your life better for you and your family. If you want to live like in India you should have stayed in Punjab
@colonel1431
@colonel1431 2 года назад
Every culture has developed over time, it's good to see it as a historic reference only. It will keep changing, the future will again be different and present day culture will change. Nothing is static.
@girishbedi2102
@girishbedi2102 2 года назад
Nice 👌
@AmritpalSingh-iw9bw
@AmritpalSingh-iw9bw 2 года назад
Salute es video nu share Karn layi veer ji sadde Punjab vich eh sab muk Gaya veere aghe de bacheya nu kuch nahi pata bas fhone fhone hi hai hun sare Punjab ki india de loka nu fhone to sivva kuch nahi pata dhanwaad veer ji hat's off
@simarjeetkaur6286
@simarjeetkaur6286 2 года назад
Man of extraordinary qualities . He is a lover of old things. His efforts of collection different and way of life it is no less than ensycloypedia of Indian way of life it is very intresting film.he Revealed the history.
@sherapunjab4162
@sherapunjab4162 2 года назад
ਕਮਾਲ ਕੀਤੀ ਪਈ ਆ ਜੀ।
@manjitkaur9448
@manjitkaur9448 2 года назад
sawarg ha ji waheguru ji apni karan ji
@princewoodcraft244
@princewoodcraft244 2 года назад
no words nice 🙏🙏👌
@harjitkaur6714
@harjitkaur6714 2 года назад
very goodbhaji
@ParamjeetKaur-zy3km
@ParamjeetKaur-zy3km 2 года назад
Bahut vdiya. 🙏🏻किल्ली te कपड़े, Prshatti te भांडे. 👍👍
@GurpreetKaur-lx9tp
@GurpreetKaur-lx9tp 2 года назад
👌🙏🇩🇪
@sewaram28
@sewaram28 2 года назад
Bohut vadia
@khushmeetgill
@khushmeetgill 2 года назад
ਬਹੁਤ ਵਧੀਆ ਤੇ ਔਖਾ ਹੈ।
@lakhbirsidhu628
@lakhbirsidhu628 2 года назад
Good
@jotgillvlogs1206
@jotgillvlogs1206 2 года назад
Bilkul sahi gala aa sariya 🙏
@lakhbirkhatra445
@lakhbirkhatra445 2 года назад
So exciting
@sukhvirsingh6079
@sukhvirsingh6079 2 года назад
Nice
@karamjitkaur6493
@karamjitkaur6493 2 года назад
Very nice veer ji🙏🙏🙏🙏🙏🙏
@RishiKumar-mc9nb
@RishiKumar-mc9nb 2 года назад
Love u Sardar ji, U preserve Original Virsa
@Sukhvindersingh1313-i2b
@Sukhvindersingh1313-i2b 2 года назад
ਨਿਕੈ ਹੁੰਦੈ ਬਾਪੂ ਦੇ ਸੈਕਲ ਦੈ ਹੇਡਲ ਤੈ ਟੱਗੈ ਝੋਲੈ ਨੂੰ ਵੇਖਦੈ ਹੁੰਦੈ ਸੀ ਖਾਨ ਨੂੰ ਭਾਪਾ ਕੀ ਲੀਆਇਆ
@balbirkaur7622
@balbirkaur7622 2 года назад
Great vir ji God bless you
@skbainsverynicejaigurudevj6631
@skbainsverynicejaigurudevj6631 2 года назад
Veer ji tan Sade kol de e a sada adampur bda Maan mehsoos hunda apne veeran nu dekh k
@harjinderpaldosanjh4079
@harjinderpaldosanjh4079 2 года назад
Very good veer ji 🙏🙏
@kuldipsinghdhesi7018
@kuldipsinghdhesi7018 2 года назад
salute chote veer
@leelawanti8064
@leelawanti8064 2 года назад
Sat shree Akal ji both of you🙏🙏🙏🙏 🌹
Далее
Blue vs Green Emoji Eating Challenge
00:33
Просмотров 2,3 млн
Пчёлы некроманты.
00:46
Просмотров 19 тыс.