Тёмный

ਪੰਜਾਬ 'ਚ ਆਇਆ ਮੱਖਣ ਫਲ਼ || Avocado in Punjab 

TV Punjab
Подписаться 1,5 млн
Просмотров 292 тыс.
50% 1

ਐਵੋਕੈਡੋ ਵਿੱਚ ਮੈਗਨੇਸ਼ੀਅਮ, ਵਿਟਾਮਿਨ ਬੀ6, ਵਿਟਾਮਿਨ ਸੀ, ਕਾਰਬੋਹਾਈਡਰੇਟ, ਆਇਰਨ, ਕਾਪਰ, ਸੋਡੀਅਮ, ਵਿਟਾਮਿਨ ਏ, ਵਿਟਾਮਿਨ ਕੇ, ਫੋਲੇਟ, ਡਾਇਟਰੀ ਫਾਇਬਰ, ਪੁਟਾਸ਼ੀਅਮ ਆਦਿ ਤੱਤ ਕਾਫੀ ਮਾਤਰਾ ਵਿੱਚ ਹੁੰਦੇ ਹਨ। ਇਸ ਵਿੱਚ ਅਨੇਕਾਂ ਹੀ ਲੋੜੀਂਦੇ ਫੈਟੀ ਐਸਿਡਜ਼ ਅਤੇ ਅਮਾਇਨੋ ਐਸਿਡਜ਼ ਵੀ ਹੁੰਦੇ ਹਨ। ਇਹ ਅੱਖਾਂ, ਵਾਲਾਂ, ਚਮੜੀ, ਮਾਸਪੇਸ਼ੀਆਂ, ਜੋੜਾਂ, ਹੱਡੀਆਂ ਆਦਿ ਸਭ ਅੰਗਾਂ ਨੂੰ ਤੰਦਰੁਸਤ ਰਖਦੇ ਹਨ। ਇਸ ਨਾਲ ਸਰੀਰ ਦੀ ਇਮਿਊਨਿਟੀ ਵਧਦੀ ਹੈ।
Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - www.youtube.co...
Latest News: Log on to tvpunjab.com/
Twitter: / tvpunjab
Facebook: / tvpunjabofficial
Instagram: / tvpunjab
You can send your feedback, suggestions and other information at contact@tvpunjab.com
To boost your business advertise with TV Punjab, email to sales@tvpunjab.com.
Avocado fruits, Avocado Farming, Africa Fruit, Taragarh, Amritsar, Punjabi Farmer, Makhan Fal, Makhan Fruit, Butter Fruit,
TV Punjab is available worldwide on various Cable and OTT Networks. You can watch TV Punjab 24x7 on iOS and Android Mobile apps and it is also available on Apple TV, Amazon Fire TV, Roku TV and Android TV.
#Avocadofruits #AvocadoFarming #AfricaFruit #Taragarh #Amritsar #PunjabiFarmer #ButterFruit #MakhanFruit #MakhanFal

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 699   
@shashisamundra3462
@shashisamundra3462 4 года назад
ਯੁ.ਐਸ.ਏ 'ਚ ਵੀ ਹੁੰਦਾ ਇਹ | ਏਸ ਨੂੰ ਅਸੀਂ ਆਵੋਕਾਡੋ ਕਹਿੰਦੇ ਹਾਂ | ਅਫਰੀਕਨਾ ਲਈ ਤੁਹਾਡਾ ਵਰਤਿਆ ਸ਼ਬਦ " ਹਬਸ਼ੀ " ਬੇਹੱਦ ਨਿੰਦਣਯੋਗ ਹੈ | ਅੱਗੋਂ ਇਹ ਵਰ੍ਤਨ ਤੋਂ ਪ੍ਰਹੇਜ਼ ਕਰੋ ਜੀ | ਤਾਨਜ਼ੇਨੀਆਂ ਦੇ ਲੋਕਾਂ ਲਈ ਅਫ੍ਰੀਕਨ ਜਾਂ ਤਾਨਜ਼ੇਨੀਅਨ ਸ਼ਬਦ ਸਤਿਕਾਰਯੋਗ ਹੈ |
@singharmanpreet
@singharmanpreet 4 года назад
ਧੰਨਵਾਦ ਜੀ, ਅੱਗੋ ਤੋਂ ਖਿਅਾਲ ਰੱਖਾਂਗਾ ਜੀ
@purushottamchand5442
@purushottamchand5442 4 года назад
Great dear. I want to purchase some plants please
@rakeshkamboj7631
@rakeshkamboj7631 2 года назад
ਭਾਜੀ ਮੋਬਾਈਲ ਨੰਬਰ send karo
@RanjitSingh-sj8ds
@RanjitSingh-sj8ds 3 года назад
ਬਿਲਕੁਲ ਠੀਕ ਹੈ ਜੀ ।ਆਪਣਾਨਬੰਰ।ਥਿਉ।ਜੀ
@St-of-farming
@St-of-farming Год назад
+91 70097 04980 Singh agro nussrey jandala guru, Amritsar Punjab
@Gurwinder5868
@Gurwinder5868 2 года назад
ਹਰਮਨਪ੍ਰੀਤ ਸਿੰਘ ਪਿੰਡ ਤਾਰਾਂ ਗੜ੍ਹ ਵਾਲੇ ਬੀਰ ਫੋਨ ਨੰਬਰ ਤਾਂ ਦਿਉ ਜੀ
@mynanogarden6842
@mynanogarden6842 4 года назад
ਬਹੁਤ ਵਧੀਆ ਜੀ ਤੁਸੀਂ ਪੰਜਾਬ ਦੇ ਵਾਰੇ ਸੋਚਿਆ ਨੇਤਾ ਵੀ ਨਹੀਂ ਸੋਚ ਸਕਦੇ God bless you 🌷🙏🙏🌷
@ramsinghkalsan8585
@ramsinghkalsan8585 3 года назад
Ģive mov nò pl
@ramsinghkalsan8585
@ramsinghkalsan8585 3 года назад
Give phone no pl
@abisingh186
@abisingh186 4 года назад
ਅਸੀਂ ਬਾਹਰ ਹਾਂ । ਭਾਰਤ ਮਾਤਾ ਦੇਸ਼ ਤੋਂ । ਸਹੀ ਗੱਲ ਹੈ ਜੀ। ਫਲ ਬਹੁਤ ਵਧੀਆ ਨਤੀਜੇ ਸਰੀਰ ਨੂੰ ਤਾਕਤ ਦਿੰਦਾ ਹੈ। ਜੂਸਸਸ ਵਿਚ ਜਾ ਮਿਲਕ ਸ਼ੇਕ ਪੀਣ ਲਈ
@srab1958
@srab1958 3 года назад
ਜਸਵੀਰ ਇਸ ਵੀਰ ਦਾ CONTACT NO ਕਿਸ ਨੇ ਦੱਸਣਾ ਸੀ ? ਐਨੀ ਦੇਰ ਬੱਕ ਬੱਕ ਕਰਨ ਦਾ ਕੀ ਫਾਇਦਾ ਜੇ ਕਿਸੇ ਨੂੰ ਫੋਨ ਨੰਬਰ ਨਹੀ ਦੱਸ ਸਕਦੇ ? ਵੀਡੀਓ ਵੇਖਣ ਵਾਲੇਆ ਦੇ ਕੂਮੈਟ ਵੀ ਪੜ੍ਹ ਲਿਆ ਕਰੋ ਕੰ - ਰੋ । ਬੱਸ ਮਾਈਕ ਫੱੜ ਕੇ ਗੱਲ ਨਹੀ ਬਣ ਜਾਂਦੀ ਕੰਮ ਦੀ ਗੱਲਾ ਵੀ ਕਰਨੀਆ ਆਉਣੀਆ ਚਾਹੀਦੀਆ ਹਨ ਜਸਵੀਰ । ਬੁਟਾ ਕਿਥੋ ਮਿਲੇਗਾ ? ਕਿੰਨੇ ਦਾ ਮਿਲੇਗਾ ? ਕਦੋ ਮਿਲੇਗਾ ? ਕੁੱਝ ਦੱਸਣਾ ਵੀ ਸੀ ? ਵੱਡੇਆ ਪੱਤਰਕਾਰਾ ।
@singharmanpreet
@singharmanpreet 3 года назад
7009704980
@St-of-farming
@St-of-farming Год назад
600₹-2500₹ depend on varities
@JarnailSingh-mz9zp
@JarnailSingh-mz9zp 2 года назад
ਨਾ ਪਤਾ ਦਿਤਾ ਨਾ ਫ਼ੋਨ ਨੰਬਰ, ਲਭਦੇ ਫਿਰੋ ਜੀ ਟੀ ਰੋਡ ਤੇ । ਤਹਾਨੂੰ ਦੋਵਾਂ ਨੂੰ ਲੱਖ ਲੱਖ ਮੁਬਾਰਕਾਂ
@gurudevkaur8322
@gurudevkaur8322 2 года назад
ਸਹੀ ਗੱਲ ਆ ਜੀ ਐਡਰੈਸ ਪਤਾ ਤਾਂ ਦਿੱਤਾ ਨਹੀਂ।।
@St-of-farming
@St-of-farming Год назад
+91 70097 04980 Singh agro nussrey jandala guru, Amritsar Punjab
@shobhnavijh5612
@shobhnavijh5612 3 года назад
ਬਹੁਤ ਵਧੀਆ ਜਾਣਕਾਰੀ ਹੈ । ਮੈਨੂੰ ਇਹ ਬੂਟਾ ਚਾਹੀਦਾ ਹੈ, ਕਿੱਥੋਂ ਮਿਲ ਸਕੇਗਾ ?
@tasbirsingh6089
@tasbirsingh6089 2 года назад
Mala ju gay
@doveleadingeaglestabernacl8998
@doveleadingeaglestabernacl8998 2 года назад
ਹੈਲੋ ਭਾਈ ਜੀ ਮੈਨੂੰ ਇਸ ਵੀਰ ਜੀ ਦਾ ਫੋਨ ਨੰਬਰ ਮਿਲ ਸਕਦਾ ਹੈ ?
@harjeetkaur1713
@harjeetkaur1713 2 года назад
ਅਸੀਂ ਵੀ ਬੂਟੇ ਲਗਾਉਣੇ ਆ ਪਲੀਜ ਵੀਰ ਜੀ ਆਪਣਾ ਨਵੰਰ ਦੇਔ ਜੀ
@St-of-farming
@St-of-farming Год назад
+91 70097 04980 Singh agro nussrey jandala guru, Amritsar Punjab aa vir da numer
@sikandersingh5009
@sikandersingh5009 2 года назад
ਇਸ ਬਾਈ ਦਾ ਨੰਬਰ ਈ ਨਹੀਂ ਦੱਸਿਆ
@G_S_Khalsa_
@G_S_Khalsa_ 2 года назад
ਵੀਰ ਜੀ ਮੋਬਾਇਲ ਨੰਬਰ ਨਹੀਂ ਦਿੰਦੇ
@St-of-farming
@St-of-farming Год назад
+91 70097 04980 Singh agro nussrey jandala guru, Amritsar Punjab
@jagjitkaur9064
@jagjitkaur9064 4 года назад
ਬਹੁਤ ਵਧੀਆ ਫਲ ਹੈ ਇਹ ਬਹੁਤ ਜ਼ਿਆਦਾ ਗੁਣਕਾਰੀ ਫਲ ਹੈ ਸੁਆਦ ਇਸਦਾ ਥੋੜਾ ਫਿੱਕਾ ਜਿਹਾ ਹੁੰਦਾ ਪਰ ਇਸ ਨਾਲ ਕਰੋਨਾ ਵਰਗੀਆਂ ਬਿਮਾਰੀਆਂ ਜ਼ਰੂਰ ਖਤਮ ਹੁੰਦੀ ਹੈ । ਇਹ ਪੰਜਾਬ ਲਈ ਬਹੁਤ ਵਧੀਆ ਖ਼ਬਰ ਹੈ ਕਿ ਇਸਦੀ ਖੇਤੀ ਪੰਜਾਬ ਚ ਹੋਣ ਲੱਗ ਪਈ ਹੈ ਕਿਉਂਕਿ ਇਹ ਪੰਜਾਬ ਚ ਬਾਹਰੋਂ ਹੀ ਆਉਂਦਾ ਸੀ ਪਰ ਇਹ ਸਿਰਫ ਵੱਡੇ ਸ਼ਹਿਰਾਂ ਚ ਹੀ ਮਿਲਦਾ ਸੀ। ਇਹ ਇਮਊਨਟੀ ਵਧਾਉਣ ਦਾ ਸਭ ਤੋਂ ਵਧੀਆ ਸ੍ਰੋਤ ਹੈ
@gurdevkaurbal7608
@gurdevkaurbal7608 4 года назад
V v good fruit avocado I eat this fruit
@askhinda786
@askhinda786 4 года назад
How Are You
@harneetvlogs6373
@harneetvlogs6373 3 года назад
Bimari haigi nae vaa te khatam kihnu krnaa vaa
@jagdishkaur9755
@jagdishkaur9755 25 дней назад
ਜਿਨਾਂ ਚਿਰ ਕਿਸਾਨ ਕਣਕ ਝੋਨੇ ਦੇ ਚੱਕਰ ਵਿਚੋਂ ਨਹੀਂ ਨਿਕਲਦਾ ਉਨਾਂ ਚਿਰ ਨਾ ਕਿਸਾਨ ਕਰਜ਼ੇ ਵਿਚੋਂ ਨਿਕਲੇਗਾ ਨਾ ਉਸ ਦੀ ਆਰਥਿਕ ਹਾਲਤ ਸੁਧਰਨ ਦੀ ਕੋਈ ਉਮੀਦ ਹੈ।
@pawangautama3504
@pawangautama3504 4 года назад
Harman good to see you really .May God bless you with loads of success.
@navindersingh3838
@navindersingh3838 3 года назад
Yt
@gillsabgill476
@gillsabgill476 4 года назад
ਬਾਈ ਆਸਟ੍ਰੇਲੀਆ ਵਿੱਚ ਬਹੁਤ ਆ ਉਂਥੇ ਗਰਮੀ ਵੀ ਬਹੁਤ ਪੈਂਦੀ ਆ
@babujatt285
@babujatt285 2 года назад
ਬਾਈ ਜੀ ਅਗਰ ਪੋਦਾ ਲੇਣਾ ਹੋਵੇ ਤਾਂ ਕਿੱਥੋ ਮਿਲੇਗਾ
@AmanThindNY
@AmanThindNY 3 года назад
ਬਹੁਤ ਵਧੀਆਂ ਫਲ ਵਾ ਅਮਰੀਕਾ ਵਿੱਚ ਸਵੇਰ ਤੇ ਲਾ ਕੇ ਸਾਮੀ ਤੱਕ ਖਾਦਾ ਜਾਂਦਾ ਜਿਸ ਬੰਦੇ ਦੇ ਮਹਿਦੇ ਵਿੱਚ ਗਰਮੀ ਪਾ ਜਾਂਦੀ ਉਸ ਨੂੰ ਬਹੁਤ ਵਧੀਆਂ ਹੈ ਇਸ ਦੱ ਨਾਲ ਪੇਸ਼ਾਬ ਚਿੱਟਾ ਆਉਦਾ
@subhashchand8729
@subhashchand8729 3 года назад
बीर जी आम की गुठली सुँट (फेंक) दी जाती दोस्त इंसान नहीं समझ नहीं है पर आम की गुठली खांसी को ठीक करती है
@chanpreet4
@chanpreet4 4 года назад
ਐਵੋਕਾਡੋ ਰੁੱਖ ( avocado tree )
@AjaywebTV
@AjaywebTV 4 года назад
Discovery dekhde o.... I
@my.krisna.green.nerseri8445
@my.krisna.green.nerseri8445 2 года назад
Menu.Plant chaedea
@jsandhusandhu1383
@jsandhusandhu1383 2 года назад
ਇਹ ਠੀਕ ਹੈ ਕੇ ਅਵਕਾਡੋ ਦੇ ਪਲਾਂਟ ਦੇ ਮੁਢ ਵਿਚ ਪਾਣੀ ਖੜ੍ਹਾ ਨਹੀਂ ਹੋਣਾ ਚਾਹੀਦਾ ਪਰ ਅਵਕਾਡੋ ਪਾਣੀ ਨੂੰ ਜਮੀਨ ਵਿਚੋਂ ਏਨਾ ਲੈਂਦਾ ਹੈ ਕੇ ਵਾਟਰ ਲੈਵਲ ਥੱਲੇ ਚਲਾ ਜਾਂਦਾ ਹੈ ਇੰਟਰਨੇਟ ਤੇ ਸਰਚ ਕਰੋ ਇਹ ਜਾਣਕਾਰੀ ਮਿਲ ਜਾਏਗੀ ਇਸ ਦੀ ਜਿਆਦਾ ਖੇਤੀ ਨਾਲ ਅਫ਼ਰੀਕਾ ਅਤੇ ਸਪੇਨ ਵਿਚ ਕਾਫੀ ਜਮੀਨਾਂ ਬੰਜਰ ਹੋਈਆਂ ਹਨ..ਪੰਜਾਬ ਤਾ ਪਹਿਲਾਂ ਹੀ ਪਾਣੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ .. ru-vid.com/video/%D0%B2%D0%B8%D0%B4%D0%B5%D0%BE-tcRVZB2L1_0.html
@ranjeetkaur6746
@ranjeetkaur6746 4 года назад
ਵਿਦੇਸ਼ ਵਿੱਚ ਅਵਕਾਡੋ ਬਹੁਤ ਖਾਧਾ ਜਾਂਦਾ ਤੇ ਵਾਕਿਆ ਫਿੱਕਾ ਹੋਣ ਦੇ ਬਾਵਜੂਦ ਸੁਆਦ ਲੱਗਦਾ ਹੈ।
@gurjantmander4552
@gurjantmander4552 2 года назад
ਬਾਈ ਅਵੋਕੈਡੋ ਦੀ ਕਿਹੜੀ ਵਰਾਇਟੀ ਆ ਇਹ
@harmanbrar4619
@harmanbrar4619 3 года назад
Harmanpreet ji da contact share karo plz
@KulwinderKaur-qo3bt
@KulwinderKaur-qo3bt 2 года назад
22 Ji Makhan Friut De Plant Assi V Laoune Cahunde Ha 22Ji A Plant Millan he Kitho
@818raman
@818raman 3 года назад
पुत्र जी Avecodeज़्यादा मेक्सिको में उगाया जाता है,,अमरीका में सबसे अधिक मिलता है,one Doller का है,,thanks.
@Rajinderbhatheja
@Rajinderbhatheja 2 года назад
ਵੀਰ ਜੀ ਜਾਣਕਾਰੀ ਹਾਸਿਲ ਹੋਈ ਪਰ ਪਤਾ ਤੇ ਫੋਨ ਨੰਬਰ ਪੂਰਾ ਿਦਓ
@kashmirsinghdhanju20
@kashmirsinghdhanju20 2 года назад
ਜਸਵੀਰ ਜੀ ਨੰਬਰ ਕੋਈ ਵੀ ਨਹੀ ਦਸਿਆ ਨੰਬਰ ਜਰੂਰ ਦਸਿਆ ਕਰੋ ਜੀ
@JagroopSingh-no7xy
@JagroopSingh-no7xy 2 года назад
ਇਹ ਆਵਾਕਾਡੂ ਕਿਹੜਾ ਮੱਖਣ ਫਲ
@arshdeepkaur3533
@arshdeepkaur3533 2 года назад
Veer ji phon naber bhej deo
@surinderparmar3306
@surinderparmar3306 4 года назад
40ਮਿੰਟ ਖਰਾਬ ਕਰਕੇ ਲੋਕਾਂ ਨੁੂੰ ਇਹ ਪਤਾ ਨਹੀਂ ਕਿੱਥੋਂ ਮਿਲਦਾ ਕੋਈ ਫੋਨ ਨੰ.ਨਹੀਂ।
@sunnybhunder6721
@sunnybhunder6721 4 года назад
ਹੈਗਾ ਵੀਰ ਕਮੈਂਟਾਂ ਵਿਚ ਰਿਪਲਾਈ ਦੇਖਲੋ
@RaviSingh-jm6hg
@RaviSingh-jm6hg 4 года назад
Main lei du esda fruit gitak la leo
@JarnailSingh-mz9zp
@JarnailSingh-mz9zp 4 года назад
ਗਲਾਂ ਬਹੁਤ ਨਾ ਫੋਨ ਨੰਬਰ ਨਾ ਪੱਕਾ ਪਤਾ ਜੀ ਟੀ ਰੋਡ ਕਿਹੜੀ?
@singharmanpreet
@singharmanpreet 4 года назад
7009704980
@RaviSingh-jm6hg
@RaviSingh-jm6hg 4 года назад
Main lei du esda fruit gitak la deo
@St-of-farming
@St-of-farming Год назад
+91 70097 04980 Singh agro nussrey jandala guru, Amritsar Punjab aa vir daa number
@dalwindersingh1028
@dalwindersingh1028 4 года назад
ਤੁਸੀਂ ਇਹ ਕਿਉਂ ਕੋਈ ਸਾਡੀ ਗਲਸੁਨੇਗਾ ਜਦੋ ਅਫ੍ਰੀਕਾ ਦਾ ਨਾਮ ਲਿਆ ਮੇਰਾ ਦਿਲ ਬਹੁਤ ਉਦਾਸ ਹੋ ਗਿਆ ਮੇਰਾ ਪਿਤਾ ਸਾਨੂ ਬਚਪਨ ਚ ਇੰਡੀਆ ਲੈ ਆਏ ਸੀ ਮਾਂ ਤੋਂ ਅਲਗ ਕਰਕੇ ਸਾਡੇ ਨਾਲ ਧੋਖਾ ਹੋਇਆ ਮੁੜ ਜਾਨ ਦਾ ਮੌਕਾ ਨਹੀ ਰੱਬ ਦਿਤਾ ਪਰ ਮੇਨੂ ਇਹ ਲਗਦਾ ਇੰਡੀਆ ਨਾਲੋਂ ਚੰਗੇ ਰਹਿੰਦੇ ਜੇ ਮੈ ਉਥੇ ਹੁੰਦੀ
@gurcharankaur7772
@gurcharankaur7772 3 года назад
Tell me phone Harman singh
@singharmanpreet
@singharmanpreet 3 года назад
7009704980
@kulwanthallan3133
@kulwanthallan3133 3 года назад
Satnam Shri Waheguru jioji Datiya jioji Tera lakh lakh shukar jioji. Bahut khoob bahut hi piare lovable bete Harpreet Singh jioji, Sat Sari Akaal jioji jug jug jioji, it's really very tasty too.It's very good idea to introduce in India and especially in punjab te Baba jioji di darti te Kya baat jioji. Eh nahi si pata ke it's good for Corna virus free. Excellent 👌💕💓 jug jug jioji all of you, bcz u're spreading it do nicely. Couldn't know the name of your village please. From where can get its plants please. With great regards prayers and best wishes jioji 🙏🙏💞🙏💘🙏🙏🙏🙏🙏
@pavittergill265
@pavittergill265 4 года назад
Excellent 👍👍🌹🌹
@raviinder80
@raviinder80 3 года назад
ਕੋਈ ਫੋਨ ਨੰਬਰ ਕੋਈ ਐਡਰੈਸ ਵਗੈਰਾ???????
@St-of-farming
@St-of-farming Год назад
+91 70097 04980 Singh agro nussrey jandala guru, Amritsar Punjab
@St-of-farming
@St-of-farming Год назад
Aa vir ji da numer
@SukhwinderSingh-vq4ly
@SukhwinderSingh-vq4ly 2 года назад
ਬਹੁਤ ਵਧੀਆ ਜੀ ਵੀਰ ਜੀ ਬੂਟੇ ਦਾ ਕੀ ਰੇਟ ਆ ਜੀ
@BaljinderSingh-ow6hz
@BaljinderSingh-ow6hz 2 года назад
ਆਪਣਾ ਐਡਰੈਸ ਦੱਸੋ ਜੀ
@ਪਰਮਜੀਤਸਿੰਘ-ਛ5ਠ
ਬਹੁਤ ਵਧੀਆ ਹੈ ਜੀ । ਧੰਨਵਾਦ ਜੀ ।
@Komalgill-hc6ci
@Komalgill-hc6ci 3 года назад
It is very tasty when you sequence lemon juice and salt.very healthy fruit
@Komalgill-hc6ci
@Komalgill-hc6ci 3 года назад
But not sure about corona virus treatment because we ate everyday in USA but covid was lot here
@InderjeetSingh-si4ed
@InderjeetSingh-si4ed 8 месяцев назад
ਬਾਈ ਅਤਾ ਪਤਾ ਸੈੱਲ ਫੋਨ ਦੱਸੋ
@meharsingh6733
@meharsingh6733 4 года назад
ਭਰਾਵਾ ਆਪਣਾ ਪਤਾ ਫੋਨ ਨੰਬਰ ਦੱਸੋ। ਕਿਹੜਾ ਪਿੰਡ ਤੇ ਕਿਹੜਾ ਸ਼ਹਿਰ ਲਗਦਾ ਪਹੁੰਚਣ ਦਾ ਰਸਤਾ ਦੱਸੋ। ਧਨਵਾਦ।
@singharmanpreet
@singharmanpreet 4 года назад
7009704980
@manmohankrishan3289
@manmohankrishan3289 4 года назад
@@singharmanpreet à1a
@manmohankrishan3289
@manmohankrishan3289 4 года назад
X2
@manmohankrishan3289
@manmohankrishan3289 4 года назад
QQq
@manmohankrishan3289
@manmohankrishan3289 4 года назад
Zdźz
@jasbhuie497
@jasbhuie497 3 года назад
Living in UK we have this avocado as our weekly salad item and is my favourite and is very versatile. Well done for introducing to India.
@jagdevgill245
@jagdevgill245 2 года назад
Num mil sakda a bro
@St-of-farming
@St-of-farming Год назад
+91 70097 04980 Singh agro nussrey jandala guru, Amritsar Punjab aa vir ji da. Numer
@Laddi_Singh994
@Laddi_Singh994 3 года назад
ਸੁਪਰ ਫੂਡ
@SukhpalSingh-ze4tp
@SukhpalSingh-ze4tp 4 года назад
ਬਹੁਤ ਵਧੀਆ ਜੀ ਬਹੁਤ ਵਧੀਆ 🙏👍
@pb7110
@pb7110 3 года назад
ru-vid.com/show-UCl62Fv-TvENwSgy2M9-7rtw information
@jatinsinghsingh5327
@jatinsinghsingh5327 3 года назад
ਟੀ ਵੀ ਪੰਜਾਬ ਦਾ ਦਿਲੋਂ ਧੰਨਵਾਦ ਅਤੇ ਬਹੁਤ ਬਹੁਤ ਸ਼ੁਕਰੀਆ ਜਿਹੜਾ ਵੀਡਿਓ ਰਾਹੀ ਸਾਨੂੰ ਜਾਣੁ ਕਰਵਾਇਆ
@neenasingh2800
@neenasingh2800 3 года назад
Excellent effort son. Hope more and more people of India grow it and consume it for nourishment. Yes South American countries : Mexico is also in top producers and all health conscious people in USA are consuming daily. Best fruit for nourishment. Hope they grow enough that everyone can have at least one a day. We can Use it plain, in salad, as chutney (called Guakamali), add in any vegetable, in shakes -lassi.... 👍People need to take care of own health to avoid doctors and medicines ! Aapn hathi aapna, aape hi kaaj sawariyye. Apne layee grow karo ki only rich are not eating it, all Kisans are also eating it. Don’t worry, Surplus will have demand and market all over country. Thanks of excellent effort and thinking of it. 👌 Also think of growing “Quinoa” grain which is best protein rich grain as per World Health organization. Better than wheat like oats. Health is wealth.🙏🙏🙏🙏🙏
@guruff9979
@guruff9979 2 года назад
ਵੇਚਣਾ ਕਿੱਥੇ ਹੈ
@pawangautama3504
@pawangautama3504 4 года назад
Avocado , it's very nutritious full of vitamins c and e.
@RaviSingh-jm6hg
@RaviSingh-jm6hg 4 года назад
Main bahro lei k fruit donga beej laga lena
@harbanssingh8880
@harbanssingh8880 3 года назад
Veer Ji phone no do sir Ji
@St-of-farming
@St-of-farming Год назад
+91 70097 04980 Singh agro nussrey jandala guru, Amritsar Punjab
@dildarsingh705
@dildarsingh705 2 года назад
ਬੂਟੇ ਦਾ ਰੇਟ ਕੀ ਆ
@pawansidhu8137
@pawansidhu8137 Год назад
ਐਡਰੈਸ ਤੇ ਮੋਬਾਈਲ ਨੰਬਰ ਦਿਓ ਦੀ
@sunnybhunder6721
@sunnybhunder6721 4 года назад
ਹੁਣ ਪੰਜਾਬ ਬਾਗ਼ ਬਾਨੀ ਸਾਈਡ ਆਊ ਮੰਡੀਕਰਨ ਤਾਂ ਖਤਮ ਕਰਤਾ ਸੈਂਟਰ ਨੇ
@sunnybhunder6721
@sunnybhunder6721 4 года назад
ਹਰ ਤਰ੍ਹਾਂ ਦਾ ਫਰੂਟ ਹੋ ਸਕਦਾ ਪੰਜਾਬ ਵਿੱਚ ਬਦਾਮਾਂ ਤੋਂ ਲੈਕੇ
@motivationguru2783
@motivationguru2783 4 года назад
@@sunnybhunder6721 shi gal a
@harsimransinghbansal108
@harsimransinghbansal108 4 года назад
Avocado buttery fikka taste I like this as spread on bread
@neenasingh2800
@neenasingh2800 3 года назад
You can add little salt, lemon juice, tomato- justice creative.🙏
@harsimransinghbansal108
@harsimransinghbansal108 3 года назад
@@neenasingh2800 👌 👌 👌 👌 👌
@krmg6816
@krmg6816 3 года назад
Even fikka tast .. but good ..
@satvirsinghmanderi9004
@satvirsinghmanderi9004 4 года назад
ਵਧੀਆ ਵੀਰ ਜੀ
@amansandhu4914
@amansandhu4914 3 года назад
This fruit very good for heart problem and it has large amounts of omega 3 . It’s very expensive and USA .
@InnerLifePhotography
@InnerLifePhotography Год назад
Ye avocado tree water bohat peeta hai jiski wajah sey europe main isko kaasht per ab pabandi lag rahi hai
@kuldeepkaur6349
@kuldeepkaur6349 3 года назад
Can I get the seed of avocado by post?
@ammyvirk3091
@ammyvirk3091 4 года назад
Up maharashtra other many state already have these fruit growing
@ankushdharmat9976
@ankushdharmat9976 2 года назад
Sir Avocado grafted plant Mila aur Kitna price hoga
@jagdevkalsi6285
@jagdevkalsi6285 3 года назад
ਬਹੁਤ ਵਧੀਆ ਲੱਗਾ ਵੀਰ ਤੇਰਾ ਉਪਰਾਲਾ
@kulwanthallan3133
@kulwanthallan3133 3 года назад
Bahut vadhiya jioji, piare bete Harman jioji, Sat Sari Akaal jioji. U're right it's oil is also used but was not aware about it's dregs and tea etc .. excellent 👌👌💕💓👌💕💓 spread it whole heartiedily. From where can get its plants etc...with great regards prayers and best wishes jioji
@singharmanpreet
@singharmanpreet 3 года назад
7009704980
@pritpalsingh1467
@pritpalsingh1467 4 года назад
Good and nice 👌👍 brothers
@balwinderkaurlally4023
@balwinderkaurlally4023 3 года назад
In India all fruits can grow.but public needs to know . this avakado is expensive in UK .
@malkeitkaur3046
@malkeitkaur3046 3 года назад
Expensive in Canada too.
@daliprandhawa739
@daliprandhawa739 3 года назад
Avocado bahut vadhiya fhal hai man khada Hai Har bimari nu mat denda hai SAB Kissan isdi kheti Karo sehat mandh ràho
@narinderkaur2798
@narinderkaur2798 3 года назад
ਪੜ ਏ ਲਿਖੇ ਵੀਰ ਅੱਗੇ ਆਉਣ ਜ ਪੈਸੇ ਵਾਲੇ ਵੀਰ ਅੱਗੇ ਆਉਣ ਕਿਉ ਕਿ ਪੰਜਾਬ ਹੁਣ ਆ ਖਰੀ ਸਾਹ ਲ਼ ਰਿਹਾ ਕੋਈ ਦੇਵਤਾ ਇਨਸਾਨ ਆਵੇ ਜੋ ਬਾਬੇ ਨਾਨਕ ਦੀ ਕਿਸਾਨੀ ਨੂੰ ਬਚਾ ਲਵੇ ਪਰ ਸਾਡੀਆਂ ਸਰਕਾਰਾਂ ਬਹੁਤ ਗੰਦੀਆ ਓਹ ਨੀ ਚੌਂਦੀਆ ਕ ਪੰਜਾਬ ਦਾ ਭਲਾ ਹੋਵੇ ਕਿਸਾਨੀ ਨੂੰ ਫੈਲ ਕਰ ਕ ਕਿਸਾਨ ਨੂੰ ਮਾਰ ਕੇ ਇਹਨਾ ਨੇ ਸਾਰਾ ਕੁਝ ਬੀਜਣਾ ਰੋਲਾ ਸਾਰਾ ਜ਼ਮੀਨ ਦਾ ਕੁੱਝ ਜਵਾਨ ਨਸ਼ੇ ਵੱਲ ਲ਼ ਦਿੱਤੇ ਕੁੱਝ ਪਰਦੇਸੀ ਕਰ ਦਿੱਤੇ
@inderjitrao3618
@inderjitrao3618 3 года назад
YES, AVACADO IS VERY VERY GOOD FOR YOUR BODY ! The taste is not that good but like the Homeopathy says that the things not tasty for your toung is very good for your health! Avocado is very healthy fruit! You can make very healthy sandwich with Avocado ! Smash Avocado, cut small onion , small tomatoes, put little lemon, black salt and black pepper! Im 100% you will love to eat it !
@preetybajwa4231
@preetybajwa4231 4 года назад
AVACADA VERY NICE HA TAST V GOOD HA CANADA NA HA
@ManjitSingh-nc7dy
@ManjitSingh-nc7dy 4 года назад
ਆਵੋਕਾਡੋ ਹੈ ਜੀ ਇਹ ਫਲ
@singhparmjit1634
@singhparmjit1634 3 года назад
Good fruit Avocado ਸਪੇਨ
@mukhtiarsingh9756
@mukhtiarsingh9756 3 года назад
Ph no send karo hi
@tajinderjeetsingh5763
@tajinderjeetsingh5763 3 года назад
Very nice fruit 👍🎉
@ParamjeetSingh-mz7ou
@ParamjeetSingh-mz7ou 2 года назад
Kon se variety ha avocado de.
@Takshgaming09
@Takshgaming09 2 года назад
Veer ji apna mo no dasso ji
@raghbirsingh1672
@raghbirsingh1672 2 года назад
Mai ik pouda laya hai, hun yeh ik saal da ho gaya hai te fal kinni der baad lagega waheguru ji takriban 6' da ho gaya hai waheguru ji
@DavinderSingh-yx1ze
@DavinderSingh-yx1ze 4 года назад
ਗਲਬਾਤ ਕਰਨ ਦਾ ਬਹੁਤ ਵਧੀਆ ਤਰੀਕਾ 👍👍👍👍👍
@jagjitsingh9207
@jagjitsingh9207 2 года назад
ਜਸਵੀਰ ਜੀ ਸਤਿ ਸ੍ਰੀ ਅਕਾਲ ਬਾਈ ਜੀ ਘਰ ਸਭ ਠੀਕ ਹੈ ਵੀਰ ਜੀ ਇਹ ਬੁਟੇ ਕਿਥੋਂ ਮਿਲਦੇ ਆ ਵੀਰ ਜੀ ਪਲੀਸ ਹੈਲਪ ਮੀ
@surjitram9590
@surjitram9590 2 года назад
Veer g ki cost hai boote di asi houshiarpur de h please Ripley
@Ddaaadddy
@Ddaaadddy Год назад
mere tn ap dlah bn rhe a v kheti kiti java ik bigha theka to chudwa k kyu k asi theke te dinday c avacado di kheti and dragon di kheti kheti shuru knn di slah hai kise kol hove abacado da podha tn jrur dse
@jesaramtaak2396
@jesaramtaak2396 2 года назад
हरमनप्रीत जी दा नम्बर चाहिए
@JarnailSingh-mz9zp
@JarnailSingh-mz9zp 2 года назад
ਤੁਹਾਡੀ ਸਿਆਣਪ ਨੂੰ ਸਲਾਮ, ਦਰਸ਼ਕਾਂ ਨੂੰ ਭੰਬਲਭੂਸੇ ਪਾਉਣ ਲਈ।
@tejvirsingh6772
@tejvirsingh6772 2 года назад
What is the price
@RKSPORTS0001
@RKSPORTS0001 4 года назад
ਵੀਰ ਜੀ ਫੋਨ ਨੰਬਰ ਦੱਸ ਦਿਉ
@singharmanpreet
@singharmanpreet 4 года назад
7009704980
@sukhwantgill2868
@sukhwantgill2868 4 года назад
Hlo sir eh kisse menth vich laga skde aa.
@RaviSingh-jm6hg
@RaviSingh-jm6hg 4 года назад
Main bahro lei du esda fruit gitak la leo
@St-of-farming
@St-of-farming Год назад
+91 70097 04980 Singh agro nussrey jandala guru, Amritsar Punjab
@guruff9979
@guruff9979 2 года назад
Sellll Kithe a yr
@St-of-farming
@St-of-farming Год назад
+91 70097 04980 Singh agro nussrey jandala guru, Amritsar Punjab
@St-of-farming
@St-of-farming Год назад
Aaa vir ji da number
@davinderkaur1133
@davinderkaur1133 3 года назад
ਮੈ ਆਔਕਾਡੋ ਖਾਦੀ ਬਹੁਤ ਸਵਾਦ ਲਗਦੀ ਬਹੁਤ ਗੁਣਕਾਰੀ ਆ ਇੰਜਰਾਇਲ ਵੀ ਬਹੁਤ ਆ
@navdipsingh8568
@navdipsingh8568 3 года назад
ਹੈਲੋ ਦਵਿੰਦਰ ਜੀ, ਤੁਹਾਡੀ ਟਿੱਪਣੀ ਤੋਂ ਲਗਦਾ ਹੈ ਕਿ ਤੁਸੀਂ ਇਸਰਾਇਲ ਰਹਿੰਦੇ ਹੋ ਜਾਂ ਸੀ। ਕਿਰਪਾ ਕਰਕੇ ਆਪਣੀ ਈ-ਮੇਲ ਦੇਣਾ ਮੈਂ ਇਸਰਾਇਲ ਬਾਰੇ ਕੁਝ ਸਵਾਲ ਸਨ। ਹੋ ਸਕਦਾ ਮੈਂ ਤੁਹਾਡੇ ਤਜੁਰਬੇ ਤੋਂ ਕੁਝ ਸਿੱਖ ਸਕਾਂ। ਮੇਹਰਬਾਨੀ।
@davinderkaur1133
@davinderkaur1133 3 года назад
@@navdipsingh8568 ਪੰਜ ਸਾਲ ਰਹੀ ਮੈ ਭਾਸਾ ਜਾਣਦੀ ਉਧਰ ਦੀ ਹੁਣ ਘਰ ਆ ਛੇ ਸੱਚ ਸਾਲ ਤੋ ਪਰਿਰਵਾਰ ਨਾਲ
@davinderkaur1133
@davinderkaur1133 3 года назад
7717386575
@snehamehta7109
@snehamehta7109 2 года назад
Sir kya tuc delivery kr sekte o becoz aaj kal ye mil ni rhe online bhi
@rampalsinghdhillon3443
@rampalsinghdhillon3443 2 года назад
Veer ji da mobail no.pejo ji
@roopkaur6641
@roopkaur6641 4 года назад
ਹਰਮਨ ਵੀਰ ਜੀ ਇੰਕ ਬੂਟਾ ਮੈਨੂੰ ਵੀ ਚਾਹੀਦਾ
@singharmanpreet
@singharmanpreet 4 года назад
7009704980
@gaganpreetsinghrandhawa2238
@gaganpreetsinghrandhawa2238 3 года назад
Number ki a
@amansharma-df2hl
@amansharma-df2hl 3 года назад
Jasvir ji.name of nursery from which i can purchase grafted avocado plant. I am from patiala .i am regular tv punjab news viewer news that matters.
@St-of-farming
@St-of-farming Год назад
+91 70097 04980 Singh agro nussrey jandala guru, Amritsar Punjab
@kamaljeetsingh438
@kamaljeetsingh438 2 года назад
Photo no dena chahida c tahi ravta ho sakda g
@raghunathbijarniya1927
@raghunathbijarniya1927 Год назад
Plant Chaya sir kha melaya ga ji
@dhhdhrhjrgfyruttt6649
@dhhdhrhjrgfyruttt6649 4 года назад
Am happy to see my brother harman jhand; you plant it and get the fruit of avocado.and i will take a good leason how i should do my job very hard. Fiseha from Ethiopia
@raghunathbijarniya1927
@raghunathbijarniya1927 Год назад
Plan kha melayaga ji
@harinderpalkaur4888
@harinderpalkaur4888 4 года назад
Avocado fruit bahut tasty hunda kacha fruit salad de lai theek a
@bksingh3985
@bksingh3985 3 года назад
Samasay Ta KIRET Karan De Hai? Jisnu Punjad Da Kissan Puri Trah Chud Chuka Hai? Hai Koi70/100 Bighay Da Malik Jo Dakka Ve Todh Da Hovay😭😭😭
@AmandeepSingh-lq7lb
@AmandeepSingh-lq7lb 3 года назад
ਮੈਨੂੰ ਇੱਕ ਬੂਟਾ ਚਾਹੀਦਾ ਵੀਰ ਜੀ
@kiranjitkaur8666
@kiranjitkaur8666 3 года назад
M. Vi. Alane. Home.vich.Boota.Lagina.chohdi.h.Phone.no.Bhej.dio.beta Kiranjeetkaur. Amritsar
@Jasujamusic
@Jasujamusic 3 года назад
Ehh sirf views lai videos upload karde ehh...... naa koi num dita naa koi proper address dita naa koi price baare gal kiti
Далее
#kikakim
00:10
Просмотров 13 млн