Тёмный

ਪੰਜਾਬ ਦੀ ਵਿਰਾਸਤ ਦਾ ਖਜ਼ਾਨਾ ਸਾਂਭੀ ਬੈਠਾ ਇਹ ਸਾਬਕਾ ਸਰਪੰਚ 

Discovered By Lens
Подписаться 230 тыс.
Просмотров 29 тыс.
50% 1

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 25   
@patialaplant7688
@patialaplant7688 3 месяца назад
ਬਹੁਤ ਵਧੀਆ ਉਪਰਾਲਾ ਸਰਪੰਚ ਸਹਿਬ, ਨਵੇਂ ਜੰਮੇ ਲਾਲਾ ਨੁ ਪਤਾ ਲੱਗਦਾ ਹੇ ਕਿ ਸਾਡੇ ਬਜ਼ੁਰਗਾਂ ਨੇ ਕਿੰਨੀਆਂ ਮੁਸ਼ਕਲਾਂ ਨਾਲ ਇਸ ਸਰਿਸ਼ਟੀ ਨੁ ਅੱਗੇ ਤੋਰਿਆ ਹੇ, ਜੀ ਵੰਨ ਕਿਨਾ ਮੁਸ਼ਕਲ ਸੀ ਸਾਰੇ ਕੰਮ ਤੇ ਬਹੁਤ ਜ਼ੋਰ ਲੱਗਦਾ ਸੀ
@sohalfarm2061
@sohalfarm2061 2 месяца назад
Very good ❤
@tirloksingh7379
@tirloksingh7379 3 месяца назад
Dasan da trika bhut vadia y g, respected 🎉🎉🎉 person.
@harbanskaur8146
@harbanskaur8146 3 месяца назад
ਬਹੁਤ ਹੀ ਵਧੀਆ
@GulzarSingh-ux3en
@GulzarSingh-ux3en 3 месяца назад
Very good our punjabi veer. I proud on you
@surjeetsinghjassar71
@surjeetsinghjassar71 3 месяца назад
bahut vadia jaankari , good program
@balkourdhillon5402
@balkourdhillon5402 2 месяца назад
ਬੁਰਜ ਗਿੱਲ ਪਿੰਡ ਰਾਮਪੁਰਾ ਫੂਲ ਤੋਂ ਭਾਈ ਰੂਪਾ ਸਲਾਵਤਪੁਰਾ ਰੋਡ ਤੇ ਜਿਲਾ ਬਠਿੰਡਾ ਵਿਚ ਰਾਮਪੁਰੇ ਤੋਂ 10_12ਕਿਲੋਮੀਟਰ ਤੇ ਭਾਈ ਰੂਪੇ ਤੋਂ 4 ਕੁ ਕਿਲੋਮੀਟਰ ਹੈ। ਪਤਰਕਾਰ ਤੇ ਸਰਪੰਚ ਸਾਹਿਬ ਜੀ ਧੰਨਵਾਦ। ਬਹੁਤ ਵੱਡਾ ਬੇਕੀਮਤੀ ਖਜਾਨਾ ਹੈ ।ਸਰਪੰਚ ਸਾਹਿਬ ਜੀ ਇਹ ਸਾਰੀਆਂ ਵਿਰਾਸਤੀ ਚੀਜਾਂਇਹ ਇਨੀਅਆ ਹੋਰ ਕਿਸੇ ਕੋਲ ਘੱਟ ਵੇਖਣ ਨੂੰ ਮਿਲਦੀਅਆਂ ਹਨ।ਸਾਡੇ ਤਾਲ ਕੋਲ ਹੀ ਹਨ ਜਰੂਰ ਬੱਚਿਆ ਨੂੰ ਵਿਖਾ ਕੇ ਲਿਜਾ ਵਾਂਗੇ।ਧੰਨਵਾਦ।
@kulwant747
@kulwant747 3 месяца назад
True
@RinkuChahal-bd6vb
@RinkuChahal-bd6vb 3 месяца назад
Waheguru ji
@gurjeetsinghdhindsa4347
@gurjeetsinghdhindsa4347 3 месяца назад
Kithe geya Ena vadia time ⏲️
@luckysidhu1952
@luckysidhu1952 3 месяца назад
ROPAR DE JINDE TE NEOAL BOHAT FAMAOIS CE
@GulzarSingh-ux3en
@GulzarSingh-ux3en 3 месяца назад
In my village an old man 75years old man has a bicycle which he got in Dhej on his marriage
@hardeepsidhu5945
@hardeepsidhu5945 3 месяца назад
ਬਾਈ ਜੀ ਸਾਡੇ ਰਿਸ਼ਤੇ ਦਾਰੀ ਵਿਚ ਗੱਡਾ ਖੜਾ ਹੈ
@labhsingh155
@labhsingh155 2 месяца назад
5, 700ਸਾਲ ਹੋਰ ਸਾਂਭੋ ਫੇਰ usa ਲੈ ਜਾਣਗੇ ਜੀ 🙏ਮਾਫਕਰਨਾ
@balrajsingh3426
@balrajsingh3426 3 месяца назад
ਬੁਰਜ ਗਿੱਲ ਕਿੱਥੇ ਕੁ ਹੈ ਜੀ ਕਿਹੜੇ ਸ਼ਹਿਰ ਦੇ ਨੇੜੇ ?
@SwaranSingh-w1d
@SwaranSingh-w1d 3 месяца назад
Bhai Rupe de kol hai g
@GurmeetSingh-qf3tg
@GurmeetSingh-qf3tg 2 месяца назад
Rampura phull de kol jila bathinda
@KhivaSIDHU
@KhivaSIDHU 2 месяца назад
ਰਾਮਪੁਰਾ ਫੂਲ ਤੋਂ ਸਲਾਬਤਪੁਰਾ ਰੋਡ ਤੇ
@BalwinderSingh-pf2nr
@BalwinderSingh-pf2nr 2 месяца назад
PRR, SAADE PURAKHEYAA’n NE MUH SEIRR NHI CEE KITAA RUND-MUND ????
@luckysidhu1952
@luckysidhu1952 3 месяца назад
DHURI DE NEAR HAI BHOJO WALI ZILLA SANGRUR OH KARIGAR RETI DE DATI BNODE CE TE EHDE NAL DE DATI BUGRE VE BANDE CE DHURI. BARNALA ROAD TE HAI BUGRA
@sukhwantsingh2513
@sukhwantsingh2513 3 месяца назад
Eh,handia,wallian,da,bhania,hoia,h,eh,de,nal,da,bilkul,ditto,,c,Sade,kol,manu,tan,patta,a,,but,afsos,sanbhia,nhi,assi,,,,
@sukhwantsingh2513
@sukhwantsingh2513 3 месяца назад
Sarpanch, sahib,ees,nu,daraj,nhi,bhandiari,akhia,janda,c,ji,,,
@sukhwantsingh2513
@sukhwantsingh2513 3 месяца назад
Dindi,nhi,sarpanch a,eh,manvi,akhde,a,ess,nu,,,
@surjitgill6411
@surjitgill6411 3 месяца назад
ਵਾਹ ਜੀ ਵਾਹ ਸਰਪੰਚ ਸਾਹਿਬ ਆਹ ਤਾਂ ਤੁਸੀਂ ਬਹੁਤ ਪ੍ਰਸੰਸਾ ਦੇ ਪਾਤਰ ਹੋ ਜਿਨ੍ਹਾਂ ਨੇ ਸਾਡੇ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਨਹੀਂ ਅੱਜ ਕੱਲ੍ਹ ਦੇ ਜ਼ਮਾਨੇ ਵਿਚ ਕੌਣ ਯਾਦ ਰੱਖਣਾ ਵਿਰਸੇ ਨੂੰ ਇਹ ਵੀ ਇੱਕ ਸੱਭਿਅਕ ਘਰ ਦੀ ਨਿਸ਼ਾਨੀ ਹੈ। ਸ਼ਰਪੰਚ ਸਾਹਿਬ ਘਰ ਵੇਖ ਕੇ ਪੂਰਾਣਾ ਪੰਜਾਬ ਅੱਖਾ ਅੱਗੇ ਘੁੰਮਣ ਲੱਗ ਪਿਆ। ਜਿਊਂਦੇ ਵੱਸਦੇ ਰਹੋ ਵਿਰਸੇ ਨੂੰ ਸਾਂਭਣ ਲਈ ਧੰਨਵਾਦ। ਘੋਲੀਆ ਕਲਾਂ
@dr.kuldeepsinghmakhu1532
@dr.kuldeepsinghmakhu1532 3 месяца назад
ਬਹੁਤ ਵਧੀਆ
Далее
impossible lungs test !! 🫁
01:00
Просмотров 3,2 млн
impossible lungs test !! 🫁
01:00
Просмотров 3,2 млн