Тёмный

ਪੰਜਾਬ ਦੀ ਸਿਆਸਤ ‘ਚ ਹੋਇਆ ਵੱਡਾ ਸਿਆਸੀ ਧਮਾਕਾ, ਕਿਸਾਨਾਂ ਦੀ ਆਪਸ ‘ਚ ਬਣੀ ਸਹਿਮਤੀ, ਲੀਡਰਾਂ ਨੂੰ ਪਈਆਂ ਭਾਜੜਾਂ 

Rozana Spokesman
Подписаться 1,7 млн
Просмотров 80 тыс.
50% 1

Rozana Spokesman is Punjab's number one RU-vid news channel which includes all the news from Punjab and other states. Here you will let to know about all the latest updates like what's going on in farmers protest and many more. You will also get to watch interviews of many Punjabi singers in our channel. So please do subscribe our channel for all the latest updates.
Follow us
Facebook : / rozanaspokesmanofficial
Instagram : / rozanaspokesman
Twitter : / rozanaspokesman

Опубликовано:

 

6 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 446   
@jugrajkhan7742
@jugrajkhan7742 2 года назад
ਇੱਕ ਸਾਰਿਆਂ ਨੂੰ ਬੇਨਤੀ ਆ ਜੀ ਸਾਰੇ ਪੰਜਾਬੀ ਵਿੱਚ ਲਿਖਿਆ ਕਰੋ ਆਪਣੀ ਮਾਂ ਭਾਸ਼ਾ ਨੂੰ ਖਤਮ ਹੋਣ ਤੋਂ ਬਚਾਉਣ ਲਈ🙏🙏🙏🙏🙏
@supinderdhaliwal223
@supinderdhaliwal223 2 года назад
ਵਾਹਿਗੁਰੂ ਜੀ ਅੱਗੇ ਵੀ ਮੇਹਰ ਕਰੀਉ 🙏🙏 75 ਸਾਲ ਦਾ ਕੁੱੜਾ ਸਾਫ ਕਰਨ ਦਾ ਟੈਮ ਆ ਗਿਆ💪💪💪👍
@rajpallitt8365
@rajpallitt8365 2 года назад
ਕਿਸਾਨ ਵੀਰੋ ਜੇ ਪੰਜਾਬ ਨੂੰ ਬਚਾਉਣਾ ਪੰਜਾਬ ਚੋ ਬਾਦਲ ਪਰਿਵਾਰ ਤੇ ਕਾਂਗਰਸ ਵਰਗਾ ਗੰਦ ਕੱਡਣਾ ਤਾ ਸਾਨੂੰ ਸਾਰਿਆਂ ਨੂੰ ਅਕਿਠੇ ਹੋਕੇ ਕਿਸਾਨ ਪਾਰਟੀ ਦਾ ਸਾਥ ਦੇਣਾ ਪੈਣਾ ਮੇਰੀ ਸਭ ਨੂੰ ਬੇਨਤੀ ਕਰਦਾ ਕਿਸਾਨ ਪਾਰਟੀ ਨੂੰ ਵੋਟਾਂ ਤੇ ਸਪੋਟ ਕਰੋ
@BaljinderKaur-gu1kd
@BaljinderKaur-gu1kd 2 года назад
ਸਾਰੀ ਵੋਟ ਕਿਸਾਨਾਂ ਵੀਰਾਂ ਨੂੰ 👍🙏
@kkkrrr3538
@kkkrrr3538 2 года назад
ਵਹਿਗੁਰੂ ਜੀ ਕਿਰਪਾ ਕਰਨ ਚੜਦੀ ਕਲਾ ਵਿੱਚ ਰੱਖੇ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@paramkaur5397
@paramkaur5397 2 года назад
ਵਾਹਿਗੁਰੂ ਜੀ ਅਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਤੁਹਾਡੇ ਅੰਗ ਸੰਗ ਰਹਿਣ 🙏🙏🙏🙏🙏
@balvirkaurkaur3878
@balvirkaurkaur3878 2 года назад
🙏
@RajinderSingh-ob2su
@RajinderSingh-ob2su 2 года назад
ਅਸੀਂ 25 ਤੋਂ 50 ਸਾਲ ਦੇ ਬੇਰੁਜ਼ਗਾਰ ਸੰਯੁਕਤ ਸਮਾਜ ਮੋਰਚਾ ਦਾ ਸਾਥ ਦਿਆਂਗੇ
@amarjitheyer2118
@amarjitheyer2118 2 года назад
U r right
@BaljinderKaur-zj2hc
@BaljinderKaur-zj2hc 2 года назад
No
@amitbrar2440
@amitbrar2440 2 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏🏻🙏🏻
@jugrajkhan7742
@jugrajkhan7742 2 года назад
ਕਿਸਾਨਾਂ ਤੇ ਆਪ ਦੀ ਵੋਟ ਵੰਡੀ ਜਾਵੇਗੀ ਪੰਜਾਬ ਨੂੰ ਭਾਰੀ ਨੁਕਸਾਨ ਹੋਵੇਗਾ , ਪਰਮਾਤਮਾ ਮੇਹਰ ਕਰੀ ਕਿਤੇ ਕੋਈ ਤੀਜੀ ਪਾਰਟੀ ਨਾ ਜਿੱਤ ਜਾਵੇ , ਵੋਟ ਮਾਨ ਨੂੰ
@JaswinderKaur-yp9sj
@JaswinderKaur-yp9sj 2 года назад
ਵਾਹਿਗੁਰੂ ਭਲਾ ਕਰਨ ਪੰਜਾਬ ਦਾ 🙏🙏
@JatGabroo01
@JatGabroo01 2 года назад
No issues on division. There can be alliance after election
@MajorSingh-vs8vz
@MajorSingh-vs8vz 2 года назад
ਕਿਸਾਨ ਮਜ਼ਦੂਰ ਤੁਹਾਡੇ ਨਾਲ
@dalvirsingh7963
@dalvirsingh7963 2 года назад
ਸੰਯੁਕਤ ਸਮਾਜ ਮੋਰਚਾ ਜ਼ਿੰਦਾਬਾਦ 🙏🙏
@nirmalsingh9484
@nirmalsingh9484 2 года назад
ਪਰਮਾਤਮਾ ਭਲੀ ਕਰੇਗਾ ਰਲ ਮਿਲ ਕੇ ਸਾਰੇ ਸਾਥ ਦਿਓ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ
@ramanDeep-zr7vh
@ramanDeep-zr7vh 2 года назад
ਕਿਸਾਨ ਮਜ਼ਦੂਰ ਏਕਤਾ ਜਿੰਦਬਾਦ 🙏🌾
@RajinderKaur-mx5xj
@RajinderKaur-mx5xj 2 года назад
ਬਹੁਤ ਵਧੀਆ 👍👍🙏🏾🙏🏾✌️✌️
@tasveerrandhawa7665
@tasveerrandhawa7665 2 года назад
ਬੋਹਤ ਵਧੀਆ। ਤਕੜੇ ਹੋ ਕੇ ਚੱਕ ਦਿਓ ਕੰਮ। 70 ਸਾਲ ਦਾ ਕੂੜਾ ਸਾਫ ਕਰਦੋ। ਲੋਕ ਤੁਹਾਡੇ ਨਾਲ ਨੇ।
@dr.jaswinderkaur9106
@dr.jaswinderkaur9106 2 года назад
ਪ੍ਰਮਾਤਮਾ ਤੁਹਾਨੂੰ ਹਰ ਮੈਦਾਨ ਫ਼ਤਹਿ ਬਖ਼ਸ਼ੇ
@harry5727
@harry5727 2 года назад
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@GodIsOne010
@GodIsOne010 2 года назад
ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੋ ਜੀ 🙏🏻 ਸਾਰੇ ਕਿਸਾਨ ਦੀ ਮਦਦ ਕਰੋ ਜੀ 🙏🏻ਕਿਸਾਨ ਤੇ ਮਜਦੂਰ ਏਕਤ ਜਿੰਦਾਬਾਦ ਜੀ ਕਿਰਪਾ ਕਰਕੇ ਪੰਜਾਬ ਬਚਾ ਲਵੋ ਜੀ 🙏🏻ਮਾਂਵਾ ਦੇ ਪੁੱਤ ਬਚਾ ਲਵੋ ਜੀ 🙏🏻ਸਾਤਿਨਾਮੁ ਵਾਹਿਗੁਰੁ ਜੀ🙏🏻Kisan Ekta Jindabaad ji 🙏🏻
@DeepSingh-gd5kw
@DeepSingh-gd5kw 2 года назад
ਤੁਸੀਂ ਬਹੁਤ ਸਤਿਕਾਰਯੋਗ ਓ ਰਾਜੇਵਾਲ ਜੀ ਤੇ ਸਾਰੇ ਕਿਸਾਨ ਲੀਡਰ ਸਾਡੇ ਸਤਿਕਾਰਯੋਗ ਨੇ ਅਸੀ ਹਮੇਸ਼ਾਂ ਤੁਹਾਡੇ ਨਾਲ ਰਹਾਂਗੇ " ਪਰ ਤੁਸੀਂ ਸਮਝਦਾਰੀ ਤੋ ਕੰਮ ਲੈਣਾ ਸੀ ਆਪਣਾ ਪਹਿਲਾਂ ਇਲੈਕਸ਼ਨ ਸੀ ਆਪਾਂ ਥੋੜਾ ਲੈ ਲੈਦੇ ਪਰ ਆਪਾਂ ਨੂੰ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਨ ਵਿੱਚ ਫਾਇਦਾ ਸੀ ਅਗਲੀ ਵਾਰ ਆਪਾ ਨਿਰੋਲ ਵੀ ਬਣਾ ਲੈਦੇ "
@khojkhabar9272
@khojkhabar9272 2 года назад
ਜੇਕਰ ਚੜੂਨੀ ਸਾਹਬ ਅੱਗੇ ਆਉਦੇ ਨੇ ਕਿਸਾਨ ਜਰੂਰ ਜਿਤਣਗੇ
@taranbenipal9857
@taranbenipal9857 2 года назад
ਕਿਸਾਨ ਮਜ਼ਦੂਰਏਕਤਾ ਜਿੰਦਾਬਾਦ ਵਾਹਿਗੁਰੂ ਫਤਿਹ ਬਖਸ਼ਿਉ
@nirankarsingh3454
@nirankarsingh3454 2 года назад
ਕਿਸਾਨ-ਮਜ਼ਦੂਰ ਜ਼ਿੰਦਾਬਾਦ - ਸਾਰੇ ਵਰਗ ਨੂੰ ਲੈ ਕੇ
@BaljinderKaur-gu1kd
@BaljinderKaur-gu1kd 2 года назад
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ 💪💪💪
@ranagill260
@ranagill260 2 года назад
ਵਾਹਿਗੁਰੂ ਭਲੀ ਕਰੇ ਜੀ 🙏✍️💖
@sukhwindersukhi8301
@sukhwindersukhi8301 2 года назад
ਰਾਜੇਵਾਲ ਹੁਣ ਵੀ ਟਾਇਮ ਏ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰ ਲੋ
@simarjitdhillon4317
@simarjitdhillon4317 2 года назад
🙏🏻💐Rajewal saab zindabaad next cm of Punjab waheguru sukh rakhe mai thuhadey naal ha 🙏🏻🙏🏻💐💐
@sudershankumarisharma2152
@sudershankumarisharma2152 2 года назад
Rajewal Jee, Sat Sri Akal! 100% Support To You and Your Party.
@HardevSingh-gw7cl
@HardevSingh-gw7cl 2 года назад
ਆਮ ਆਦਮੀ ਪਾਰਟੀ ਜਿੰਦਾਬਾਦ👍👍👍👍
@hardeepsingh3878
@hardeepsingh3878 2 года назад
ਆਮ ਆਦਮੀ ਪਾਰਟੀ ਦਾ ਸਾਥ ਦਿਉ ਜੇ ਸੁਧਾਰ ਕਰਨਾ ਇੰਨਾ ਤੋ ਕੁਝ ਨੀ ਹੋਣਾ
@ManishSharmaAps1234
@ManishSharmaAps1234 2 года назад
Ha ha ha kejrudeen jis da koi seer pair ne bhai 😂😂😂
@jasbirsingh7711
@jasbirsingh7711 2 года назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏
@preetsarao4723
@preetsarao4723 2 года назад
Kisan mazdur ekta जिंदाबाद
@paramjitdhamrait5185
@paramjitdhamrait5185 2 года назад
Lakha Singh Sidhana jindabaad. Waheguru ji bless you all. Love from Holland.
@bittudhaliwal582
@bittudhaliwal582 2 года назад
ਰਾਜੇਵਾਲ ਸਾਬ ਵਧੀਆ ਇਨਸਾਨ ਅਾ। ਪਰ ਸਿਆਸੀ ਲੀਡਰ ਦੀ ਥਾਂ ਕਿਸਾਨ ਲੀਡਰ ਬਣ ਕੇ ਰਹਿੰਦੇ ਤਾਂ ਚੰਗਾ ਸੀ
@vksidhu4882
@vksidhu4882 2 года назад
ਕਿਸਾਨ ਮਜਦੂਰ ਏਕਤਾ ਜਿੰਦਾਬਾਦ 🙏🙏🙏🌾🌾🌾🌾🌾🌾
@gurvailsingh7713
@gurvailsingh7713 2 года назад
ਆਮ ਆਦਮੀ ਪਾਰਟੀ ਦਾ ਵੀ ਅੱਛਾ ਅਧਾਰ ਹੈ ਜੇਕਰ ਇਕੱਠੇ ਨਾ ਹੋਏ ਤਾਂ ਜਿਤਣ ਮੁਸ਼ਕਲ ਹੈ।ਇਹਨਾਂ ਦਾ ਵੀ ਜਿਤਣ ਦੇ ਬਾਅਦ ਏਕਾ ਨਹੀਂ ਰਹਿਣਾ।
@OlllOHD
@OlllOHD 2 года назад
Aam Admi da Punjab wich haje koi adhan nai hai.
@navjotsingh211
@navjotsingh211 2 года назад
@@OlllOHD adhar hunda ni bnona penda frst tym aa last ni
@BalwinderSingh-ov6kt
@BalwinderSingh-ov6kt 2 года назад
App 2. 3 4. Crore ch wikdia aa
@Chauhan.007.
@Chauhan.007. 2 года назад
ਸਿਰਫ ਆਪ
@KuldeepSingh-jo1kz
@KuldeepSingh-jo1kz 2 года назад
ਲੋਕ ਅਧਿਕਾਰ ਲਹਿਰ ਨਾਲ ਸੰਯੁਕਤ ਸਮਾਜ ਮੋਰਚੇ ਦਾ ਗਠਜੋੜ ਕਰਕੇ ਚੋਣ ਮੈਦਾਨ ਵਿੱਚ ਨਿੱਤਰਨ ਦੀ ਲੋੜ ਹੈ ਤਾਂ ਹੀ ਸਫ਼ਲਤਾ ਮਿਲ ਸਕਦੀ ਹੈ🙏 ਹੋ ਸਕੇ ਤਾਂ ਪੰਜਾਬ ਹਿਤੈਸ਼ੀ ਸਾਰੀਆਂ ਧਿਰਾਂ ਨੂੰ ਨਾਲ ਲੈਕੇ ਚੱਲਿਆ ਜਾਵੇ।
@parmjeetsinghsohi9000
@parmjeetsinghsohi9000 2 года назад
ਪੰਜਾਬ ਸਿਆ ਮੁਬਾਰਕਬਾਦ
@Bhai_gurmail_Singh_foji
@Bhai_gurmail_Singh_foji 2 года назад
ਆਮ ਆਦਮੀ ਪਾਰਟੀ ਜ਼ਿੰਦਾਬਾਦ
@ManjinderSingh-ex1jy
@ManjinderSingh-ex1jy 2 года назад
ਬਹੁਤ ਵਧੀਆ ਜੀ ਲਾਲਚੀ ਉਮੀਦਵਾਰਾਂ ਨੂੰ ਨਾ ਵਾੜਿਉ,ਅੰਦੋਲਨ ਵਾਂਗ ਪਾਰਟੀ ਕਿਸੇ ਵੀ ਲਾਲਚਾ ਤੋਂ ਉੱਪਰ ਉੱਠ ਕੇ ਅੱਗੇ ਵਧਦੀ ਰਹੇ। ਕਈ ਵਾਰ ਪਾਰਟੀ ਆਪਣੇ ਬਹੁਰੂਪੀਏ ਵਾੜ ਦਿੰਦੀ ਹੈ, ਫੇਰ ਉਹ ਬਾਹਰ ਭੱਜ ਜਾਦੇ ਨੇ ਤੇ ਬਦਨਾਮ ਕਰਦੇ ਨੇ।
@tinkusingh6310
@tinkusingh6310 2 года назад
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@honeysinghtv9224
@honeysinghtv9224 2 года назад
ਇੱਕ ਖੇਤ ਮਜਦੂਰ ਦੀ ਗੱਲ ਵੀ ਕਰ ਲਿਆ ਕਰੋ ਰਾਜੇਵਾਲ ਸਾਹਿਬ।
@harjitsingh9701
@harjitsingh9701 2 года назад
750 Shaheed kisan ..Parnam saheeda nu 🙂🙂
@manishjosan4597
@manishjosan4597 2 года назад
🌾ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🚩
@SanjeevKumar-ij1mo
@SanjeevKumar-ij1mo 2 года назад
ਅੱਜ ਤੱਕ ਪ੍ਰਾਣੀਆਂ ਪਾਰਟੀਆਂ ਵਿਚ ਚਮਚੇ ਕੜਛੇ ਬਹੁਤ ਹਨ ਜਦੋਂ ਨਵੀਂ ਪਾਰਟੀ ਬਣੀ ਤਾਂ ਇਨ੍ਹਾਂ ਦਾ ਖਿਆਲ ਰੱਖਿਉ ‌
@joharsingh7820
@joharsingh7820 2 года назад
Waheguru ji mehar Karan ji
@ajaibsingh261
@ajaibsingh261 2 года назад
ਬਹੁਤ ਵਧੀਆ ਫੈਸਲਾ ਲਿਆ ਜੀ ,
@drjasvirgill2695
@drjasvirgill2695 2 года назад
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji
@gurdeshsingh7824
@gurdeshsingh7824 2 года назад
ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਵੀ ਤਾ ਕਿਸਾਨ ਸੀ ਅਤੇ ਸੰਸਦ ਵਿੱਚ ਸਾਡੇ ਕਿਨੇ ਕਿਸਾਨ ਵਾ ਰਵਨੀਤ ਸਿੰਘ ਬਿੱਟੂ ਭਗਵੰਤ ਮਾਨ ਤੇ ਨਵਜੋਤ ਸਿੰਘ ਸਿੱਧੂ ਹੀ ਬੋਲਦੇ ਰਹੇ
@ambassadorofgod106
@ambassadorofgod106 2 года назад
Ehna ne aam aadmi party da nuksaan karna jis da feida ਕਾਂਗਰਸ ਅਕਲੀਆ ਨੇ ਲੈ ਜਾਨਾ ਵੀਰੋ ਇਹ ਮੌਕਾ ਨਾ ਜਾਣ ਦਿਓ ਵੋਟਾਂ ਅਾਮ ਅਾਦਮੀ ਪਾਰਟੀ ਨੂੰ ਦਿਉ ਕਿਸਾਨ ਮਜਦੂਰ ਯੂਨੀਅਨ ਏਕਤਾ ਜਿੰਦਾਬਾਦ
@paramjitsinghpamma6174
@paramjitsinghpamma6174 2 года назад
ਸਹੀ ਗੱਲ 👍👍
@ManjinderSingh-ex1jy
@ManjinderSingh-ex1jy 2 года назад
ਚੜੂਨੀ ਜੀ ਦਾ ਪੰਜਾਬ ਵਿੱਚ ਬਹੁਤਾ ਆਧਾਰ ਨਹੀ, ਉਸਨੂੰ ਕਿਸਾਨ ਜਥੇਬੰਦੀਆਂ ਨਾਲ ਮਿਲਕੇ ਕੰਮ ਕਰਨਾ ਚਾਹੀਦਾ ਹੈ। ਪੰਜਾਬ ਦੀ ਭਾਵਨਾ ਦੇ ਉਲਟ ਨਹੀਂ, ਜਾਣਾ ਚਾਹੀਦਾ ਹੈ। ਪੰਜਾਬ ਦਾ ਵੋਟਰ ਸਮਝਦਾਰ ਨੇ।
@KulwantSingh-dg8ry
@KulwantSingh-dg8ry 2 года назад
Kisan ekta jindabad 🌾🌾🌾🌾🌾
@baljitkumar8240
@baljitkumar8240 2 года назад
Kisan mazdoor Ekta jindavad
@inderjeetkaur6273
@inderjeetkaur6273 2 года назад
S. S. M kisan majdoor ekta zindabad
@gagandeepsinghkaku671
@gagandeepsinghkaku671 2 года назад
Kisan ekta zindabad
@RAVINDERSINGH-xc7hm
@RAVINDERSINGH-xc7hm 2 года назад
Kisan majdur ekta jindabad🙏🏻🙏🏻
@inderjeetkaur6273
@inderjeetkaur6273 2 года назад
Rajewal babu ji zindabad
@GurjeetSingh-gv2sk
@GurjeetSingh-gv2sk 2 года назад
ਕਿਸਾਨ ਆਗੂਆਂ ਦੀ ਪਾਰਟੀ ਨਾਲ ਅਕਾਲੀ ਦਲ ਦਾ ਫਾਇਦਾ ਹੋਵੇਗਾ
@PMCinema01
@PMCinema01 2 года назад
ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਨੂੰ ਰੋਕਣਾ ਹੈ ਇਹਨਾਂ ਸਾਰਿਆਂ ਨੇ ਮਿਲ ਕੇ...
@gurpawansingh2619
@gurpawansingh2619 2 года назад
Right
@parmindrsingh3843
@parmindrsingh3843 2 года назад
Ehna Da oh kam hai Na khelna Na kheln dena ghutti vich mutna..... aave vote khrab krni ehna ne aam admi party di
@navjotsingh211
@navjotsingh211 2 года назад
@@gurpawansingh2619 biklul sahi ehna di pela history chek kro andoln to pela eh kii c te kedi party nl c
@JaswinderKaur-yp9sj
@JaswinderKaur-yp9sj 2 года назад
ਬਿਲਕੁਲ ਸਹੀ ਹੈ ਤੁਹਾਡੀ ਗੱਲ
@RajinderSingh-th3fg
@RajinderSingh-th3fg 2 года назад
really! !!!! now save&safe punjab congratulations kirsan leader's all
@yadwindersingh9264
@yadwindersingh9264 2 года назад
Mr.Rajewal Saab Great leader 👏
@BalwinderSingh-rg1sv
@BalwinderSingh-rg1sv 2 года назад
ਸਬ ਨੁੰ ਪਹਾੜੀ, ਕਿਸਾਨਾਂ ਤੋ ਬਿਨਾ ਸਾਰੇ ਜੀਰੋ
@nirmalsingh9484
@nirmalsingh9484 2 года назад
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ
@paramkaur5397
@paramkaur5397 2 года назад
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🌾🌾🌾🌾
@manishjosan4597
@manishjosan4597 2 года назад
ਬਾਈ ਜੀ ਕਿਸਾਨ ਜਿੱਤਣਗੇ ਤਾਂ ਸਬ ਦਾ ਫਾਇਦਾ ਖੇਤੀ 🌾ਨਾਲ ਹਰ ਬੰਦਾ ਜੁੜਿਆ ਹੋਇਆ ਖੇਤੀ ਦਾ ਫਾਇਦਾ ਹੋਇਆ ਤਾਂ ਸਾਰਿਆ ਦਾ ਫਾਇਦਾ ਰੋਟੀ ਹਰ ਕੋਈ ਖਾਂਦਾ🚩
@Chauhan.007.
@Chauhan.007. 2 года назад
ਜ਼ੋਰ ਲਾ ਕੇ 5 ਜਾ 7 ਸੀਟਾਂ... ਅਲੱਗ ਅਲੱਗ ਚੌਣਾ ਲੜਨ ਨਾਲ ਫ਼ਿਰ ਤੋਂ ਕਾਂਗਰਸ ਤੇ ਅਕਾਲੀਆਂ ਦਾ ਫਾਇਦਾ ਹੋ ਜਾਣਾ
@manjitsinghmanjitsingh8722
@manjitsinghmanjitsingh8722 2 года назад
Kissan akta zindabad manjdor zindabad
@viratkumar9391
@viratkumar9391 2 года назад
Aam Aadmi party best party punjab 🐅 bhagwant maan hirra banda kejriwal best 💪💪
@mandeepswaich6556
@mandeepswaich6556 2 года назад
AAP✌
@jasbirbal300
@jasbirbal300 2 года назад
Kisan mezdoor ekta zindabad Wahaguru ji look after the farmer
@nirbhaisingh7584
@nirbhaisingh7584 2 года назад
Best of luck 👍☺️
@kk-wy5eq
@kk-wy5eq 2 года назад
Rabb tuhada har ek kadam te thoda naal rahe punjab da bhala hoje
@bilkulhogajobhesocho6740
@bilkulhogajobhesocho6740 2 года назад
ਪੰਜਾਬ ਅਤੇ ਕਿਸਾਨਾਂ ਨੂੰ ਕਿਸਾਨ ਲੀਡਰਾਂ ਦੀ ਲੋੜ ਹੈ ਆਉਣ ਵਾਲੇ ਸਮੇਂ ਦੌਰਾਨ ਏਹ ਫੈਸਲਾ ਤੁਹਾਡੀ ਪਾਵਰ ਖਤਮ ਕਰੇਗਾ ਕਿਉਂਕਿ ਜਦੋਂ ਅੰਦੋਲਨ ਦੀ ਲੋੜ ਪਈ ਉਸ ਟੈਮ BJP ਤੇ ਮੀਡੀਆ ਤੁਹਾਡੇ ਇਸ ਫ਼ੈਸਲੇ ਦਾ ਫਾਇਦਾ ਲਵੇਗਾ ਤੁਹਾਡੇ ਰਾਜਨੀਤੀ ਚ ਆਉਣ ਨਾਲ ਉਹਨਾਂ ਨੂੰ ਵੀ ਝੱਲਣਾ ਪਵੇਗਾ ਜੋ ਤੁਹਾਡੇ ਨਾਲ ਨਹੀਂ ਹਨ
@javarsinghjavarsingh6227
@javarsinghjavarsingh6227 2 года назад
WAHEGURUJI KIRPA RAKHI SAB TEH.
@balwinderbanipal3665
@balwinderbanipal3665 2 года назад
Kissan Ekta jindabad 🌾 ♥ ❤
@harpeetsingh9632
@harpeetsingh9632 2 года назад
Rajewal ji very honest and great leadar full sport
@surindersinghkochar1228
@surindersinghkochar1228 2 года назад
No
@dsppaldavinder8895
@dsppaldavinder8895 2 года назад
Haa g ma god bless
@deeparcadian
@deeparcadian 2 года назад
Hahah rajneeti aaa bhraawaa ho rahi punjab ch bht gandi ,jado pata lagge k kuch wadiya hon wala change hon wala wadiya kam karn wali party aa rahi aa odo new party establish hundi t vota nu divide karde khraab kardi khichdi ban jaani aa kise nu bohmat ni milna , dono party akali congress nu fayda dena ,congress nu jyada fayda hona may be
@dhaliwal1217
@dhaliwal1217 2 года назад
@@deeparcadian ਕਿਸ ਗੱਲ ਨਾਲ਼ ਫਾਇਦਾ ਹੋਵੇਗਾ ਬਾਈ ਮਾੜਾ ਜਾਂ ਦੱਸੀ ਬਾਈ
@GG-qe5yt
@GG-qe5yt 2 года назад
@@dhaliwal1217 apna dimaag la k soch pehlaa , thora k main das dinaa congress aau dobara ihna ne aap diya sirf vota khraab karniya. ohi kujji ch kaana rehna punjab da dekh li. veerya raajneeti samjo sab chaudar de bhukhe aa kise ne punjab d kuch n hon dena
@RavinderSingh-pq8lo
@RavinderSingh-pq8lo 2 года назад
Kisan majjdor jindawad
@sandeepsarhadi21
@sandeepsarhadi21 2 года назад
aam admi de chce 80 persnt ne hun syd 50/50 reh gye frk sidha aam admi nu pau congress nu fyda apa fhr 5 saal wt krange
@sunnysingh3747
@sunnysingh3747 2 года назад
App only
@sukhwantsingh8937
@sukhwantsingh8937 2 года назад
ਸਹੀ ਕਿਹਾ ਸੀ ਆਮ ਆਦਮੀ ਪਾਰਟੀ ਦਿੱਲੀ ਤੋ ਚਲਦੀ ਐ ਇਸੇ ਕਰਕੇ ਭੈਲ ਹੋ ਜਾਦੀ ਐ ਜੇ ਕਿਸਾਨਾ ਨਾਲ ਸਮਜੋਤਾ ਕਰ ਲੇਦੇ ਜਿਤ ਜਾਣਾ ਸੀ । ਹੁੱਣ 2017 ਤੋ ਵੀ ਬੁਰਾ ਹਾ ਹੋਣੇ ਆਮ ਆਦਮੀ ਪਾਰਟੀ ਦਾ
@punjabbachaochannel4694
@punjabbachaochannel4694 2 года назад
ਲੋਕ ਇਨਸਾਫ ਪਾਰਟੀ ਨਾਲ ਗਠਜੋੜ ਕਰਲੋ ਤੁਸੀਂ ਬਹੁਤ ਵਧੀਆ ਹੋ ਗਾ
@heergoldy
@heergoldy 2 года назад
Waheguru ji tuhanu sarea nu sda khush te charhdi kla vich rakhan….
@gurmeetkaur5538
@gurmeetkaur5538 2 года назад
God bless you success kisan ekta jindabad
@GurmeetSingh-wb7lt
@GurmeetSingh-wb7lt 2 года назад
Kisan majdoor ekta jindabad
@tarsemsinghrajput6675
@tarsemsinghrajput6675 2 года назад
ਕਿਸਾਨ ਮਜ਼ਦੂਰ ਏਕਤਾ ਜਿੰਦਬਾਦ।
@kmattu2793
@kmattu2793 2 года назад
Very nice 👍🙏
@harpinderbhullar5719
@harpinderbhullar5719 2 года назад
ਬਹੁਤ ਬਹੁਤ ਮੁਬਾਰਕਬਾਦ
@inderpalsingh7623
@inderpalsingh7623 2 года назад
Kisaan Majdoor Ekta Zindabad 👍
@gursewakbuttar6371
@gursewakbuttar6371 2 года назад
ਆਪ ਪਾਰਟੀ ਜਿੰਦਾਬਾ ਦ ਇਕ ਮੌਕਾ ਆਪ ਨੂੰ ਦਿਉ ਜੀ ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ
@Baljeetsingh-jg1hu
@Baljeetsingh-jg1hu 2 года назад
Ena ne vote todni a AAP di bs Kalla rajewal te ruldu i lad riha election hor koi ni
@RavinderSingh-pq8lo
@RavinderSingh-pq8lo 2 года назад
Good 👍
@manpreetdhindsa9332
@manpreetdhindsa9332 2 года назад
Waheguru ji mehar Kari Punjab te
@jarnailsaingh4822
@jarnailsaingh4822 2 года назад
Aam aadmi party jindaBadh bhagbhant man jindaBadh kisan majdhur aktha jindabadh
@jagseerksingh1277
@jagseerksingh1277 2 года назад
Thanks for unity voting
@ambassadorofgod106
@ambassadorofgod106 2 года назад
Aam Aadmi party zindabaad ਕਿਸਾਨ ਮਜਦੂਰ ਏਕਤਾ ਜਿੰਦਾਬਾਦ
@harpreetrandhawa4106
@harpreetrandhawa4106 2 года назад
Peg laga ke salla nu surat nai hundi ohna ki krna
@parmindersingh71
@parmindersingh71 2 года назад
ਜੇ ਕਿਸਾਨ ਮਜਦੂਰ ਏਕਤਾ ਜਿੱਤਣ ਗੇ ਤਾਂ ਸਭਨਾਂ ਨੂੰ ਫੈਦਾ ਹੋਵੇਗਾ ਦੁਕਾਨਦਾਰਾਂ ਦਾ ਵੀ
@navjotsingh211
@navjotsingh211 2 года назад
Kisan party bhut vadia pr jidn da gamne da rate wadwaya captn to keh ke sugar 40 to wd ke 44 ho gyi aa
@navjotsingh211
@navjotsingh211 2 года назад
Gareb lei subsidy deni cahidi aa
@JaswinderKaur-yp9sj
@JaswinderKaur-yp9sj 2 года назад
ਇਹ ਤੁਹਾਡਾ ਭੁਲੇਖਾ ਹੈ ਰਾਜੇਵਾਲ ਬਾਦਲ ਦਾ ਈ ਦੂਸਰਾ ਨਾਮ ਹੈ
@lavisraa3013
@lavisraa3013 2 года назад
Support for kisan party
@JaswinderSingh-ip9zy
@JaswinderSingh-ip9zy 2 года назад
God keep you happy
@surjitsingsing9378
@surjitsingsing9378 2 года назад
Bhaheguru Ji 🙏🏻
@davindersingh9061
@davindersingh9061 2 года назад
Kisan ekta zindabad pr aam admi party nu harona tusi eh asi hon dena
@gurmukhsingh3457
@gurmukhsingh3457 2 года назад
I appreciate debut taken by Mr Rajewal.You are sure to be sponsored by one and all soon.You are contesting for a cause.Well begun is half done.Wish you all success!
@hssingh964
@hssingh964 2 года назад
Voters decided already 90%aaps vote will post to SSM all others 10-15% vote frm each will transfer to SSM 50-60% off total vote will post to SSM SSM will be majority govt
@JaswinderSingh-xy6ik
@JaswinderSingh-xy6ik 2 года назад
WE ARE FADE UP FROM ALL POLITICAL PARTIES AND WANT S.S.M FARMERS FOR THE BETTERMENT OF PUNJAB & PUNJABI...
@DaljitSingh-hl5gt
@DaljitSingh-hl5gt 2 года назад
ਸਰਦਾਰ ਸਿਮਰਜੀਤ ਸਿੰਘ ਬੈਂਸ ਜ਼ਿੰਦਾਬਾਦ 🙏
@OlllOHD
@OlllOHD 2 года назад
🤣👌
@ambassadorofgod106
@ambassadorofgod106 2 года назад
🤣🤣
@ambassadorofgod106
@ambassadorofgod106 2 года назад
Bains bons khtam hon
@ranindersingh3383
@ranindersingh3383 2 года назад
🤣🤣🤣
@parbhdeepsingh8197
@parbhdeepsingh8197 2 года назад
🙏🙏🙏🙏👌👌👌👌
Далее
ОРБИЗ-ГАН за 1$ vs 10$ vs 100$!
19:01
Просмотров 246 тыс.
НЮША УСПОКОИЛА КОТЯТ#cat
00:43
Просмотров 1,1 млн
ПЛАН ПРОТИВОДЕЙСТВИЯ МЕДВЕДЮ.
00:28
ОРБИЗ-ГАН за 1$ vs 10$ vs 100$!
19:01
Просмотров 246 тыс.