Тёмный

ਪੰਜਾਬ ਦੇ ਸਭ ਤੋਂ ਜਵਾਨ ਵੈਦ ਨੇ ਸਬਜ਼ੀਆਂ ਤੋਂ ਬਣਾਇਆ ਕਰਾਮਾਤੀ ਪਾਣੀ ਵਾਲਾ ਨੁਸਕਾ 

Haqeeqat Tv
Подписаться 1,4 млн
Просмотров 724 тыс.
50% 1

ਪੰਜਾਬ ਦੇ ਸਭ ਤੋਂ ਜਵਾਨ ਵੈਦ ਨੇ ਸਬਜ਼ੀਆਂ ਤੋਂ ਬਣਾਇਆ ਕਰਾਮਾਤੀ ਪਾਣੀ ਵਾਲਾ ਨੁਸਕਾ
Our Presence on Other Platform :
Our Website : htvpunjabi.com
Facebook : / 107847141095237
Instagram : ...

Опубликовано:

 

8 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 484   
@NarinderPalKaur-b4x
@NarinderPalKaur-b4x 8 месяцев назад
ਧੰਨਵਾਦ ਡਾਕਟਰ ਸਾਹਿਬ ਜੀ ਬਹੁਤ ਹੀ ਵਧੀਆ ਦੱਸੇ❤
@bahadursingh9718
@bahadursingh9718 Год назад
ਪੱਤਰਕਾਰ ਵੀਰੇ ਤੁਸੀਂ ਬਹੁਤ ਹੀ ਵਧੀਆ ਵੈਦ ਸਹਿਬ ਤੋਂ ਜਾਨਕਾਰੀ ਦਿੱਤੀ ਹੈ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ
@AmritpalSingh-jk8rj
@AmritpalSingh-jk8rj Месяц назад
,
@harkiretsingh1457
@harkiretsingh1457 Год назад
ਵਾਹਿਗੁਰੂ ਜੀ ਭਾਈ ਭੰਗੂ ਸਾਹਿਬ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਭਾਈ ਸਾਹਿਬ ਬਹੁਤ ਵਧੀਆ ਗੱਲ ਕਰਦੇ ਹਨ ਪਰ ਵਿਸ਼ਵਾਸ਼ ਕਰਨ ਨਾਲ ਹੀ ਗੱਲ ਬਣਦੀ ਹੈ
@ArshdeepSingh-we4lf
@ArshdeepSingh-we4lf Год назад
ਵਾਹ ਜੀ ਵਾਹ ਏਨੀ ਬੇਸ਼ਕੀਮਤੀ ਜਾਨਕਾਰੀ ਦੇਣ ਲਈ ਸ਼ੁਕਰੀਆ ਬੈਸੇ ਏਨਾ ਇਮਾਨਦਾਰ ਡਾਕਟਰ ਅੱਜ ਕੱਲ ਨਹੀਂ ਮਿਲਦੇ ਡਾਕਟਰ ਸਾਹਿਬ ਜੀ ਵਾਹਿਗੁਰੂ ਤੁਹਾਡੀਆਂ ਵੱਡਿਆਂ ਉਮਰ ਾ ਕਰਨ
@mukhtayarsingh4764
@mukhtayarsingh4764 Год назад
0
@HarpreetSingh-zy9mn
@HarpreetSingh-zy9mn Год назад
Hanji
@HarpreetSingh-zy9mn
@HarpreetSingh-zy9mn Год назад
Hanji bilkul nahi milde
@ripansingh7102
@ripansingh7102 Год назад
Gud
@Vneetkaurr
@Vneetkaurr Год назад
​@@mukhtayarsingh4764bu ni ni
@gurdevkaur1209
@gurdevkaur1209 Год назад
ਵੀਰ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਕਾਮਯਾਬੀਆਂ ਤੇ ਖੁਸ਼ੀਆਂ ਬਖਸ਼ਣ ਜੀ ਤੇ ਤੰਦਰੁਸਤੀ ਬਖਸ਼ਣ ਜੀ
@premgill7033
@premgill7033 Год назад
ਕਾਸਿਫ ਫਾਰੂਕੀ ਜੀ ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ
@gurdishkaurgrewal9660
@gurdishkaurgrewal9660 Год назад
ਕੀਮਤੀ ਜਾਣਕਾਰੀ! ਧੰਨਵਾਦ ਜੀ! ਦੁਆਵਾਂ ਡਾਕਟਰ ਸਾਹਿਬ ਲਈ!
@harpreetaulakh9713
@harpreetaulakh9713 Год назад
ਜੀ ਬਹੁਤ ਵਧੀਆ ਜਾਣਕਾਰੀ
@Raghbir_singh471
@Raghbir_singh471 Год назад
ਤੁਸੀਂ ਹਰ ਇੱਕ ਗੱਲ ਅਨਮੋਲ ਦੱਸੀ ਹੈ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ❤❤
@lallymukerian2224
@lallymukerian2224 Год назад
ਡਾਕਟਰ ਸਾਹਿਬ ਜੀ ਤੁਹਾਡੀ ਉਮਰ ਹਜ਼ਾਰਾ ਸਾਲ ਹੋਵੇ
@BalwinderKaur-fh3tj
@BalwinderKaur-fh3tj Год назад
12:38
@khannakhanna5770
@khannakhanna5770 7 месяцев назад
ਡਾਕਟਰ ਸਾਹਿਬ ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਜੀ
@surjitgill662
@surjitgill662 Год назад
ਡਾਕਟਰ ਭੰਗੂ ਜੀ ਆਪ ਬਹੁਤ ਸਚਾਈ ਦਸ ਰਹੇ ਹੋ ਵਾਹਿਗੁਰੂ ਤੁਹਾਡੀ ਲੰਬੀ ਉਮਰ ਕਰੇ
@navdeepsingh8405
@navdeepsingh8405 Год назад
😊😅😮😊😅😮❤😊
@preetpalsingh1557
@preetpalsingh1557 Год назад
ਬਹੁਤ ਵਧੀਅਾ ਗੱਲਾ ਕੀਤੀਅਾ ਡਾ ਸਾਬ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
@ShamsherSingh-fo7gu
@ShamsherSingh-fo7gu Год назад
ਡਾਕਟਰ ਸਾਹਿਬ ਜੀ ਜਿਸ ਬੂਟੀ ਨੂੰ ਤੁਸੀਂ ਇਟ ਸੀਟ ਕਿਹਾ ਰਹੇ ਹੋ ਜਾਂ ਪੁਨਰਨਵਾ ਕਿ ਇਹ ਆਮ ਉਗਣ ਵਾਲੀ ਬੂਟੀ ਹੈ ਸੋ ਸਾਡੇ ਖੇਤਾਂ ਵਿਚ ਬਹੁਤ ਉਗਦੀ ਹੈ ਕਿਰਪਾ ਕਰਕੇ ਇਸ ਬੂਟੀ ਦੀ ਪਛਾਂਣ ਦੱਸਣਾ ਜੀ ਧੰਨ ਵਾਦ
@mynanogarden6842
@mynanogarden6842 Год назад
ਵਾ ਕਮਾਲ ਨੁਸਖੇ 👌👍 ਵਾਹਿਗੁਰੂ ਜੀ ਵਲੈਸ਼ ਯੂ 🙏
@karamjithundal9850
@karamjithundal9850 7 месяцев назад
Thanks, Doctor sahib, you gave us valuable information. Salute to your honesty. God bless you.
@ParamjitKaur-hf5ww
@ParamjitKaur-hf5ww 8 месяцев назад
,ਡਾ ਸਾਹਿਬ ਬਹੁਤ ਧੰਨਵਾਦ 🙏🏼🙏🏼
@makhansingh4096
@makhansingh4096 7 месяцев назад
ਵਾਹਿਗੁਰੂ ਜੀ, ਵਧੀ ਹੋਈ ਪਿੱਤ ਦਾ ਕੋਈ ਯੋਗ ਇਲਾਜ ਦੱਸਣ ਦੀ ਕਿਰਪਾਲਤਾ ਕਰਿਓ।
@lallymukerian2224
@lallymukerian2224 Год назад
ਤੁਸੀਂ ਹਰ ਗੱਲ ਅਨਮੋਲ ਦੱਸੀ ਹੈ ਤੁਹਾਡੀ ਹਮੇਸ਼ਾ ਚੜ੍ਹਦੀ ਕਲਾ ਰਹੇ
@majaywalayjat4614
@majaywalayjat4614 Год назад
ਪਹਲੀ ਵਾਰ ਕੋਈ ਸੱਚਾਈ ਦੱਸ ਰਹਾ a,thahks for u🙏🏻
@JassaSingh-n9b
@JassaSingh-n9b 11 месяцев назад
ਵੀਰ ਜੀ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਅੰਗਰੇਜ਼ੀ ਦਵਾਈਆਂ ਤੋਂ ਕਦੇ ਖੈੜਾ ਨੀ ਸੁੱਟਦਾ ਵਾਹਿਗੁਰੂ ਮਿਹਰ ਕਰੇ ਜੀ
@abcabc-lj8tk
@abcabc-lj8tk Год назад
ਫਰੂਕੀ ਨੇ ਆਹ ਡਾਕਟਰ ਸਾਹਿਬ ਕੱਲੇ ਸਹੀ ਤੇ ਸੱਚਾ ਬੰਦਾ ਲੱਭਿਆ ਗੁੱਡ ਡਾਕਟਰ ਸਾਹਿਬ
@satindermaini-dk3wd
@satindermaini-dk3wd Год назад
Dr. Shaib Tuhanu Wahaguru hemesha chad di kala Vichy rakhe; you so honest ,it’s really unbelievable in this world. Hemesha khus raho. You have given wonderful informations ,thanks.. l must want to consult you. Your talk is so impressive that I believe in you and c u soon.👏👏
@preetsukh5294
@preetsukh5294 Год назад
ਧੰਨ ਹੋ ਤੁਸੀ Dr. ਸਾिਹਬ ਇਮਾਨਦਾਰੀ ਦੀ ਲਾिਮਸਾਲ ਮੂਰਤੀ
@chachawow2963
@chachawow2963 Год назад
ਡਾਕਟਰ ਸਾਹਿਬ ਯੂਰਿਕ ਐਸਿਡ ਬਾਰੇ ਵੀ ਦਸੋ ਇਸ ਬਿਮਾਰੀ ਨੂੰ ਲੈਕੇ ਲੋਕ ਬਹੁਤ ਪਰੇਸ਼ਾਨ ਹਨ।
@GurmitDhillon-w2x
@GurmitDhillon-w2x 7 месяцев назад
Very good suggestions doctor sahib God bless you and your family Gurmeet Kaur Dhillon from Canada
@sunitamehra4940
@sunitamehra4940 6 месяцев назад
Thanks ji god bless you dr shib ji ❤
@BaljinderKaur-767
@BaljinderKaur-767 15 дней назад
ਡਾਕਟਰ ਸਾਹਿਬ ਬਵਾਸੀਰ ਮੌਕੇਆ ਵਾਲੀ ਹੈ ਇਸਦੇ ਬਾਰੇ ਦੱਸੋ ਕਬਜ ਵੀ ਹੈ
@j.skundi7791
@j.skundi7791 Год назад
ਫਰੂਕੀ ਸਾਹਿਬ ਪਿੰਡ ਦਾ ਨਾਮ ਦੱਸ ਦਿੱਤਾ ਪਰ ਜਿਲਾ ਨਹੀਂ ਦੱਸਿਆ ਏਡਾ ਵੱਡਾ ਪੰਜਾਬ ਹੈ ਕਿੱਥੋਂ ਲੱਭਾਂਗੇ ਪੂਰੀ ਲੋਕੇਸ਼ਨ ਤਾਂ ਦੱਸ ਦਿਆ ਕਰੋ ਸੱਸਪੈਂਸ ਕਿਉਂ ਰੱਖਦੇ ਹੋ ਇਹ ਬਿਮਾਰੀ ਹਰ ਇਕ ਪੱਤਰਕਾਰ ਨੂੰ ਹੈ🙏🙏
@PardeepSingh-wr7vg
@PardeepSingh-wr7vg Год назад
Likhea ta hoea uper jilaa😂
@pkc09
@pkc09 Год назад
Fathegarh
@teacher3279
@teacher3279 Год назад
Fatehgarh Sahib District e hai ji.
@ਪਿੰਡਾਂਵਾਲ਼ੇ22
ਉਪਰ ਸਕਰੀਨ ਤੇ ਭੂੰਡ ਦੇ ਟਟੇ ਘੁੰਮਦੇ ਆ ।।🤔🤔🤔😁
@karandeepsingh5842
@karandeepsingh5842 Год назад
Fatehgrh sahib district ch hai
@NanakAnandpuria5875
@NanakAnandpuria5875 Год назад
ਬਹੁਤ ਬਹੁਤ ਧੰਨਵਾਦ ਵੀਰ ਜੀ
@rajdawinderkaur2068
@rajdawinderkaur2068 11 месяцев назад
Thanks Dr sahib ji for this information 🎉🎉 God bless you Dr sahib ji Very nice ❤❤
@HarbansSingh-pw3np
@HarbansSingh-pw3np 7 месяцев назад
Nice Dr sahab ji waheguru ji waheguru ji waheguru ji
@BalkarSingh-tt3fo
@BalkarSingh-tt3fo 6 месяцев назад
ਡਾਕਟਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@parmjitsinghwaheguruji7041
@parmjitsinghwaheguruji7041 Год назад
ਧੰਨਵਾਦ ਡਾਕਟਰ ਸਾਹਿਬ ਬਹੁਤ ਵਧੀਆ ਜੀ।
@waheguruji6435
@waheguruji6435 Год назад
ਇਟ ਸਿਟ ਤਾਂ ਡਾਕਟਰ ਸਾਬ ਬਹੁਤ ਉਗਦੀ ਆ ਸਾਡੇ ਘਰੇ ਪਰ ਪਾਊਡਰ ਕਿਵੇਂ ਬਣਨਾ ਇਸ ਦਾ
@InderjitDhawan-v4n
@InderjitDhawan-v4n Год назад
Bahut vadhia jaankari hai Dr Sahib, Thank You
@chandmoter2158
@chandmoter2158 Год назад
Peleya bari dr. Saab ne bilkul sahi dsya aa ji Suraj bare meri gudiya nu v peliya c te asi pehle time sawere 6.00am Suraj di kirna pavone c bilkul sahi ho giya aa
@Neha-be4jn
@Neha-be4jn 11 месяцев назад
Thanks Dr sahib
@darshnadarshna488
@darshnadarshna488 7 месяцев назад
Har ek gl vich Sahai a ji ❤ dilo salute a doctor Ji nu
@RurpinderKaur-id1ev
@RurpinderKaur-id1ev 11 месяцев назад
Thanks g for good advice. Sir mare bate 5 year diaa us nve same problem aa kima us nu aa juice bna ka da sakdi aa
@SamreetKaur-o1f
@SamreetKaur-o1f 10 месяцев назад
Thnks dr sahib ji very nice
@TulsiDass-vf7mg
@TulsiDass-vf7mg Год назад
आप बहुत अच्छे वैद है पंजाबी बोलने है क्योंकि बहुत से लोग पंजाबी बोलने से कुछ संबाद अंग्रेजी बोलते हैं कुछ समझ नहीं आता कि क्या कहा है बहुत बहुत साधुवाद
@harmailsingh9415
@harmailsingh9415 Год назад
Old time is gold time very good guide line doctor sahib thanks ji❤
@JaswinderKaur-qh7cd
@JaswinderKaur-qh7cd Год назад
ਵਾਹਿਗੁਰੂ ਆਪ ਜੀ ਨੂੰ ਤੰਦਰੁਸਤ ਰੱਖਣ ਅਤੇ ਏਸੇ ਤਰ੍ਹਾਂ ਹੀ ਦੁਨੀਆਂ ਦੀ ਮਦਦ ਕਰਦੇ ਰਹੋ ਪੁੱਤਰ ਜੀ
@babusingh4915
@babusingh4915 Год назад
ਵੈਦ ਸਹਿਬ ਦਾ ਮੈਂ; ਨੰਬਰ ਦਿਉ ਜੀ
@harpreetaulakh9713
@harpreetaulakh9713 Год назад
ਬਹੁਤ ਵਧੀਆ ਜਾਣਕਾਰੀ
@keshavkumar8843
@keshavkumar8843 Год назад
@harjitsinghtoor5452
@harjitsinghtoor5452 Год назад
ਵਾਹਿਗੁਰੂ ਕਿਰਪਾ ਕਰਨ ਸੱਚੀ ਭਾਵਨਾ ਨਾਲਸੇਵਾ ਕਰਦੇ ਰਹੋ ਡਾ: ਸਾਹਿਬ 👍🙏🏻
@Monikaar-c2q
@Monikaar-c2q 11 месяцев назад
Thanks doctor sir
@lallymukerian2224
@lallymukerian2224 Год назад
ਬਹੁਤ ਵਧੀਆ ਹਰ ਬੰਦਾ ਇਨ੍ਹਾਂ ਗੱਲਾਂ ਤੋਂ ਜਾਣੂ ਹੈ ਪਰ ਕੋਈ ਫਿਰ ਵੀ ਨਹੀਂ ਸਮਝਦਾ
@ManjitSingh-mg9qf
@ManjitSingh-mg9qf 9 месяцев назад
Very nice advice God bless you
@VishnuKumar-jf2cl
@VishnuKumar-jf2cl Год назад
Good information dr Sahib. May you live long.
@rajwantkaur4787
@rajwantkaur4787 Год назад
Dr sahib bahut hi vadia khowage thitti thanks
@SukhwinderLifestyle
@SukhwinderLifestyle Год назад
Boht vdhia glla smjgaiya Dr. Sahib ne
@AmanDeep-ce9hp
@AmanDeep-ce9hp Год назад
Thanks ji god bless you Dr shib ji
@ManpreetKaur-kh3pg
@ManpreetKaur-kh3pg Год назад
ਜੀਰਾ ਪਾਣੀ ਖ਼ਾਲੀ ਪੇਟ ਪੀਣ ਨਾਲ ਬੈਲੀ ਫੱਟ ਘੱਟ ਸਕਦੀ ਹੈ ਜੀ। plz ਦੱਸਣਾ ਜਰੂਰ ਜੀ।
@gurprasad909
@gurprasad909 Год назад
Thanx a lot.. Dr. Sahib ❤❤❤❤❤
@arvinderkaur562
@arvinderkaur562 Год назад
Jagroop putter rab tenu hazara saal jiunde rakhe duniya di seva krn lai
@maanboy-t3u
@maanboy-t3u Год назад
ਬਹੁਤ ਵਧੀਆ ਜਾਣਕਾਰੀ
@jaspreetkaur-bc5fl
@jaspreetkaur-bc5fl Год назад
Bouhat ਵਧੀਆ jankari Dr sahib thanks
@harpreetaulakh9713
@harpreetaulakh9713 Год назад
ਜੀ ਬਹੁਤ ਵਧੀਆ ਜਾਣਕਾਰੀ
@baljindersingh2794
@baljindersingh2794 8 месяцев назад
ਡਾਕਟਰ ਸਾਹਿਬ ਦਾ ਇਲਾਜ ਮਹਿੰਗਾ ਹੈ ਕੇ ਸਸਤਾ ??
@inderjeetpal4181
@inderjeetpal4181 Год назад
ਪਹਿਲਾਂ ਵੈਦ ਜੀ ਕਹਿੰਦੇ ਸਨ ਸਵਥ ਵਿਅਕਤੀ ਦੇ ਸਵਥ ਦੀ ਰਖਿਆ ਕਰੋ ਅਰਥਾਥ ਰੋਗੀ ਵਿਅਕਤੀ ਦੇ ਰੋਗਾਂ ਨੂੰ ਦੂਰ ਕਰੋ ਹੁਣ ਦੇ ਡਾਕਟਰ ਕਹਿੰਦੇ ਹਨ ਘਰ ਵੇਚ ਦੋ ਵਾਰ ਵੇਚ ਦੋ ਵੇਚ ਦੋ ਗੁਆਂਢੀਆਂ ਦਾ ਦਰਵਾਜ਼ਾ ਮੁਰੀਜ ਮੁੜਕੇ ਨਾਂ ਮਾਰੇ ਸਾਨੂੰ ਵਾਜਾਂ ਕਹਾਵਤ ਕੀ ਕਹਿੰਦੀ ਹੈ ਕਿੰਨਾ ਸਵਾਦ ਦਿੱਤਾ ਬਰਫੀ ਦੇ ਇਕ ਪੀਸ ਨੇਂ ਕਿੰਨਾ ਦਰਦ ਦਿੱਤਾ ਕੰਡੇ ਦੀ ਇਕ ਚੀਸ ਨੇਂ ਭੁੱਖੀ ਮਰਦੀ ਦੂਨਿਆ ਇਹ ਕੀ ਜਾਣੇ ਉਹਨੂੰ ਪੱਟਿਆ ਉਹਨੂੰ ਇਕ ਦੁਜੇ ਦੀ ਰੀਸ ਨੇ ਵਾਂਗ ਸੁਦਾਇਆ ਹਾਲ ਹੋ ਗਿਆ ਮਾਰੀਆਂ ਕਿਸੇ ਗਰੀਬ ਦੀ ਦੁਰਾ ਸੀਸ ਨੇ ਕਿੰਨਾ ਸਵਾਦ ਦਿੱਤਾ ਬਰਫੀ ਦੇ ਇਕ ਪੀਸ ਨੇਂ ਕਿੰਨਾ ਦਰਦ ਦਿੱਤਾ ਕੰਡੇ ਦੀ ਇਕ ਚੀਸ ਨੇਂ
@rmmaario4631
@rmmaario4631 Год назад
9
@balwinderburrha5177
@balwinderburrha5177 11 месяцев назад
ਇਸ ਨੁਸਖ਼ੇ ਵਿਚ ਕੀ ਪਾਉਣਾ ਹੈ ਕਿ੍ਪਾ ਕਰਕੇ ਦੱਸੋ
@GSKIRTI-qd4lm
@GSKIRTI-qd4lm 10 месяцев назад
ਵਾਹਿਗੁਰੂ ਜੀ ਤੁਹਾਨੂੰ ਹੋਰ ਸਮਰੱਥਾ ਬਖਸ਼ੇ।
@jassikaur8781
@jassikaur8781 Год назад
Bouht vadhia jankari thanks
@Sukhpalchahal-u6y
@Sukhpalchahal-u6y Год назад
Shukriya dr sahib guide krn li God bless u sir
@jaswindersinghdhaliwal1983
@jaswindersinghdhaliwal1983 6 месяцев назад
ਫਾਰੂਕੀ ਸਾਹਿਬ ਮੇਰੇ ਘਰਵਾਲ਼ੀ ਕੋਲ 3 ਬੱਚੇ ਹੋ ਗਏ ਤਿੰਨੋ ਨੋਰਮਲ ਹੋਏ ਆ ਕਿਉਂਕਿ ਉਹ ਡਿਲੀਵਰੀ ਵਾਲੇ ਦਿਨ ਤੱਕ ਕੰਮ ਕਰਦੀਆਂ
@ksingh4681
@ksingh4681 Год назад
V nice information waheguru ji aap ji hmesha khush rakhe ji
@DarshansinghsallanSallan-ni3ip
Bhut vadhya dr sabb I have respect for you......g
@HarpreetSingh-zy9mn
@HarpreetSingh-zy9mn Год назад
Bhut Bhut tanvad doctor sahib.. waheguro tade te mehr di njar rakhe
@chipspreet794
@chipspreet794 Год назад
ਡਾਕਟਰਭਗੂੰਜੀਗੋਡਿਆਦੀਦਵਾਈਦੱਸਦੳ
@kulwantkaur8499
@kulwantkaur8499 Год назад
Very nice advice, waheguru sab da bhala kare ji
@samadaslam9562
@samadaslam9562 11 месяцев назад
Bahot badhiya Bhai Jan Allah hamesha ap ko khush rakhe Ameen 🤲🏻
@rvikramksingh2879
@rvikramksingh2879 10 месяцев назад
Dr. Saab mainu din vich ik var ja 2,3 dina ton ikdm gbrat te paseena a jnda te saah bnd hon lg jnda heart de test krwe oh normal a mnu smz ni a rgi ki problem aa
@Prabh_bhullar
@Prabh_bhullar Год назад
ਬਹੁਤ ਵਧੀਆ ਜਾਣਕਾਰੀ 🙏🏻
@gopalsingh-cq8hg
@gopalsingh-cq8hg Год назад
Very nice suggestions for modern generation.God bless u doctor g
@arvvlogs7745
@arvvlogs7745 Год назад
Me pigmentation di med le rhi ehna dr saab kolon seriously ena frk aa k sb puchdd ne v ki lgaune o eho jeha face ena glow krda mera honestly ena di med bhut jyada kmm krdi aa
@rupasinha5759
@rupasinha5759 Год назад
Apko kya davai di dr. Saab ne please bataye .I' m also suffering from pigmentation.
@DAVINDERSINGH-nw8xi
@DAVINDERSINGH-nw8xi Месяц назад
Waheguru Ji Mahr karn
@buhpindersingh5066
@buhpindersingh5066 Год назад
ਵਾਹਿਗੁਰੂ ਜੀ
@bagicharam8152
@bagicharam8152 10 месяцев назад
Very nice thanks
@BaljitKaur-hg3uk
@BaljitKaur-hg3uk Год назад
Very nice God bless you Dr ji
@har7888
@har7888 Год назад
ਬਹੁਤ ਵਧੀਆ ਜਾਨਕਾਰੀ ਦਿੱਤੀ ਵੀਰ ਜੀ
@brctpludhiana9451
@brctpludhiana9451 Год назад
Thanks faruki ji
@satbhushangarg6402
@satbhushangarg6402 7 месяцев назад
Dr saab very nice
@parmjitkaur-9278
@parmjitkaur-9278 11 месяцев назад
Very nice video gbu Doctor sahib
@BHOLASINGH-f5y
@BHOLASINGH-f5y 7 месяцев назад
Thanks so much🎉
@RamMalik-up1mf
@RamMalik-up1mf 6 месяцев назад
Good man great man Dr ji 🙏
@RanjitKaur-dz3qo
@RanjitKaur-dz3qo Год назад
Docter Sahib thanks for this nice information God bless you 🙏
@charanjeetchouhan4197
@charanjeetchouhan4197 Год назад
Sir g meri beti 10year di hai usda v pet kafi vad gyea hai g usnu v eh loki wala juice de sakde aa g plz dasieo g
@ranjeetkaur8618
@ranjeetkaur8618 11 месяцев назад
Dr shaib ji wow ho ji wow 💕
@HarmanJot-eb3dq
@HarmanJot-eb3dq 7 месяцев назад
ਵੀਰ ਜੀ ਮੈਨੂੰ ਹਰ 6ਮਹੀਨੇ ਵਾਦ ਟਾਈਫਾਇਡ ਹੋ ਜਾਂਦਾ ਇਸ ਦਾ ਇਲਾਜ ਦੱਸੋ
@SunitaRani-ut9ss
@SunitaRani-ut9ss Месяц назад
Karacho pind ch free dawai dinde ne free ch .sari umar ch muad ke nahi hona
@harryharrysingh8475
@harryharrysingh8475 11 месяцев назад
Thanks g
@aanyasandhu7561
@aanyasandhu7561 Год назад
Sir, thanks tuci Inna wadiya Sanu samjhaya te sir meinu allergy hai ki ooho issi hi cheeza nll theek ho skhdi hai mein doctor nu dikhaya c Oona ne keha chronic ho gai hai nose di bone cutni paini
@GB_arts5
@GB_arts5 Год назад
Thanku sir bhot wdia nuskhe dse tusi baba ji tuhanu hmesha tandrust rakhan
@ragbirdhillon9192
@ragbirdhillon9192 Год назад
Thanks 🙏 sir information
@SukhwinderKaur-cq2uc
@SukhwinderKaur-cq2uc Год назад
Wah o mere veer tere vrge sare dr ho jan sara punjab sukhi ho ju ga
@harpreetaulakh9713
@harpreetaulakh9713 Год назад
ਜੀ ਬਿਲਕੁਲ ਠੀਕ
@sakinderboparai1913
@sakinderboparai1913 8 месяцев назад
ਫਤਿਹਗੜ੍ਹ ਸਾਹਿਬ ਜਿਲ੍ਹਾ ।
@InderjitSingh-mu5co
@InderjitSingh-mu5co Год назад
Bahot vadiya nuskha dassya ji.
@satinderkaurbatth863
@satinderkaurbatth863 Год назад
Thnx beta .You hv explained very well.
@naveelaaslam1187
@naveelaaslam1187 Год назад
Jazak Allah bhai
@GSSonuB
@GSSonuB Год назад
Sir pls gurde di pathri urine blader ch a 13×7 and 16×8di upper ureter pls koi Hal daso without oprete 13×7di toot k Jaldi Nihal jave pls
@KuldeepSingh-xk2pi
@KuldeepSingh-xk2pi Год назад
Very nice advice
@anupbajwa7924
@anupbajwa7924 6 месяцев назад
Thanksdrsahib
@ParamjeetKaur-hq3ee
@ParamjeetKaur-hq3ee Год назад
Itsit taji ਪੁਟ k le sakde ha plz ans me
@Enjoy_with_me-t1b
@Enjoy_with_me-t1b 11 месяцев назад
Doctor sahib mary pitty man pathre ha man pakistan sa hoon koi ilaj bata dan
@ManjitKaur-tj6gv
@ManjitKaur-tj6gv Год назад
Bahut vadiya jankari
@geetusukhija5487
@geetusukhija5487 Год назад
Je kr तुहाड़े तो medicine मंगवानी hove ta possible h ke plz dso mainu constipation di bhut problem h
Далее
ОРБИЗ-ГАН за 1$ vs 10$ vs 100$!
19:01
Просмотров 418 тыс.
ПЛАН ПРОТИВОДЕЙСТВИЯ МЕДВЕДЮ.
00:28
POLI и Маша - Сигма бой
00:20
Просмотров 533 тыс.
ОРБИЗ-ГАН за 1$ vs 10$ vs 100$!
19:01
Просмотров 418 тыс.