Тёмный

ਪੰਜਾਬ ਦੇ ਹੜ੍ਹਾਂ ਪਿੱਛੇ ਅਡਾਨੀ ਅੰਬਾਨੀ ਕਿਵੇਂ ? ਹੜ੍ਹਾਂ ਦੀ ਕਿਹੜੀ ਸਾਜਿਸ਼ ਨੇ ਮਾਰਿਆ ਪੰਜਾਬ ! Pro Punjab Tv 

Pro Punjab Tv
Подписаться 1,2 млн
Просмотров 139 тыс.
50% 1

ਪੰਜਾਬ ਦੇ ਹੜ੍ਹਾਂ ਪਿੱਛੇ ਅਡਾਨੀ ਅੰਬਾਨੀ ਕਿਵੇਂ ?
ਹੜ੍ਹਾਂ ਦੀ ਕਿਹੜੀ ਸਾਜਿਸ਼ ਨੇ ਮਾਰਿਆ ਪੰਜਾਬ !
ਯਾਦਵਿੰਦਰ ਦੀ Dr ਪਿਆਰੇ ਲਾਲ ਗਰਗ ਨਾਲ ਅਹਿਮ INTERVIEW
#ideaofpunjab #adani #ambani #floods #punjabfloods #punjabhistory #GroundWater #Rivers #greenrevolution #punjab #indusvalleycivilisation #IndusWatersTreaty #history #dam #punjabfloods #farming #farms #historyofindia #historyofpunjab #drpyarelalgarg #yadwindersingh #podcast
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Опубликовано:

 

26 июл 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 312   
@HarmeetSingh-nz9ds
@HarmeetSingh-nz9ds 11 месяцев назад
ਵਾਹਿਗੁਰੂ ਜੀ ਡਾਕਟਰ ਪਿਆਰੇ ਲਾਲ ਗਰਗ ਜੀ ਨੂੰ ਤੰਦਰੁਸਤ ਅਤੇ ਚੜ੍ਹਦੀ ਕਲਾ ਵਿਚ ਰੱਖਣ।
@jassiimangat
@jassiimangat Год назад
ਯਾਦਵਿੰਦਰ ਜੀ ਜਿਹਨੂੰ ਕਿਸੇ Knowledge ਲਈ ਲਿਆਂਦਾ ਗਿਆ ਹੈ ਉਸ ਨੂੰ ਜਿਆਦਾ ਬੋਲ ਲੈਣ ਦਿਆ ਕਰੋ , ਆਪ ਘਟ ਬੋਲਿਆ ਕਰੋ
@karamjeetsandhu7789
@karamjeetsandhu7789 Год назад
eh yadwinder di baut purani adat hai k eh guest da jawab aon ton pehla apne lafaz guest de mooh ch paune chaonda hai
@user-xb2jy3eu6e
@user-xb2jy3eu6e Год назад
Ehdi bund wala keeda ni tikna je na bolya , gandu kamret yadwinder
@nirmalsinghmalhi1795
@nirmalsinghmalhi1795 Год назад
Be a good Listener First.....
@gurlalsingh254
@gurlalsingh254 Год назад
He is stupid
@22dildar
@22dildar Год назад
100%
@balwantkaurchahal8382
@balwantkaurchahal8382 Год назад
ਡਾਕਟਰ ਪੀ‌‌ ਐਲ ਗਰਗ ਜੀ ਬਹੁਤ ਹੀ ਵਧੀਆ ਢੰਗ ਨਾਲ ਜਵਾਬ ਪੇਸ਼ ਕਰਦੇ ਹਨ ਇਹ ਸਾਡੇ ਪੰਜਾਬ ਦੇ ਅਨਮੋਲ ਰਤਨ ਹਨ ਇਨ੍ਹਾਂ ਦੇ ਕੋਲ ਗਿਆਨ ਦਾ ਬਹੁਤ ਵੱਡਾ ਖਜ਼ਾਨਾ ਹੈ ਜੋ ਮਰਜ਼ੀ ਪੁੱਛੋ ਉਸ ਦਾ ਲਾਜਵਾਬ ਜਵਾਬ ਦਿੰਦੇ ਹਨ। ਬਹੁਤ ਵਧੀਆ ਇੰਟਰਵਿਊ ਹੈ ਧੰਨਵਾਦ ਸਾਹਿਤ ਡਾਕਟਰ ਸਾਹਿਬ ਜੀ ਨੂੰ ਸਲੂਟ ਮਾਰਦੇ ਹਾਂ ਜੀ ਵਾਹਿਗੁਰੂ ਮੇਹਰ ਰੱਖੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਪੰਜਾਬ ਦੇ ਲੋਕਾਂ ਨੂੰ ਨੌਜਵਾਨਾਂ ਨੂੰ ਯੋਧਿਆਂ ਨੂੰ ਸਾਰਿਆਂ ਨੂੰ ਸਦਬੁੱਧੀ ਬਖਸ਼ੇ ਇਨ੍ਹਾਂ ਦੀਆ ਗੱਲਾਂ ਆਪਣੇ ਪੱਲੇ ਬੰਨ੍ਹ ਲਓ।
@manpreet7788
@manpreet7788 Год назад
🙏🌷🌱⚘🍁🌳ਪਿਆਰੇ ਲਾਲ ਜੀ ਦੀ ਬਹੁਤ ਤਕੜੀ ਸੋਚ ਹੈ ਇਸ ਸੋਚ ਨਾਲ ਚੱਲਣ ਤੇ ਸਰਕਾਰਾਂ ਦੇਸ ਦੇ ਹਾਲਾਤ ਠੀਕ ਕਰ ਸਕਦੀਆ ਨੇ🌳🍁⚘🌱🌷🙏
@mohindersidhu4659
@mohindersidhu4659 Год назад
ਸਤਿਕਾਰ ਯੋਗ ਡਾ, ਪਿਆਰੇ ਲਾਲ ਗਰਗ ਜੀ ਹਰੇਕ ਵਿਸ਼ੇ, ਸਮੱਸਿਆ, ਸੰਘਰਸ਼, ਗੁਰਬਾਣੀ ਅਤੇ ਤਰੱਕੀ ਵਰਗੀਆਂ ਵਿਸ਼ਿਆਂ ਤੇ ਬੜੀ ਡੂੰਘੀ ਸਮੀਖਿਆ ਕਰਦੇ ਹਨ। ਵਾਹਿਗੁਰੂ ਅਜਿਹੇ ਨੇਕ ਇਨਸਾਨਾਂ ਨੂੰ ਤੰਦਰੁਸਤੀ,ਤਰੱਕੀ,ਹੌਸਲਾ,ਹਿੰਮਤ,ਲਗਨ ਅਤੇ ਚੜ੍ਹਦੀ ਕਲਾ ਬਖ਼ਸ਼ੇ। ।
@baljitsidhu8912
@baljitsidhu8912 11 месяцев назад
ਡਾਕਟਰ ਗਰਗ ਜੀ ਬਹੁਤ ਸੁਲਝੇ ਹੋਏ ਇਨਸਾਨ ਹਨ ਜੀ ਵਾਹਿਗੁਰੂ ਇਨਾਂ ਨੂੰ ਤੰਦਰੁਸਤੀ ਲੰਬੀ ਉਮਰ ਬਖਸ਼ਣ ਜੀ।ਇਹ ਪੰਜਾਬ ਅਤੇ ਪੰਜਾਬੀਅਤ ਦਾ ਭਲਾ ਚਾਹੁਣ ਵਾਲੇ ਬਿਬੇਕੀ ਪੁਰਸ਼ ਹਨ।ਬੜੀ ਸਹਿਜਤਾ ਨਾਲ ਹਰ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰ ਕਰਨ ਦੀ ਇਨਾਂ ਦੀ ਸੇਵਾ ਪੰਜਾਬ ਦੇ ਭਲੇ ਲਈ ਹੀ ਹੁੰਦੀ ਹੈ।❤❤❤
@maninderchandi4420
@maninderchandi4420 11 месяцев назад
ਡਾਕਟਰ ਗਰਗ ਜੀ, ਬਹੁਤ ਹੀ ਸਮਝਦਾਰ, ੲਿਮਾਨਦਾਰ, ਤੇ ਸੱਚ ਬੋਲਨ ਵਾਲੇ ੲਿਨਸਾਨ ਹਨ.
@sahmmasingh6248
@sahmmasingh6248 Год назад
ਮੈਨੂੰ ਡਾਕਟਰ ਸਾਹਿਬ ਬਹੁਤ ਵਧੀਆ ਲੱਗਦੇ ਆ ਕਿਉਂਕਿ ਇਹ ਗੱਲਾਂ ਬਾਤਾਂ ਬਹੁਤ ਵਧੀਆ ਕਰਦੇ ਹਨ ਪਰ ਸਾਡੇ ਲੋਕ ਇਹਨਾਂ ਨੂੰ ਵੀ ਮਾੜਾ ਕਹੀਂ ਜਾਂਦੇ ਆ ਜੇ ਇਹੋ ਜਿਹੇ ਬੰਦੇ ਮਾੜੇ ਹੁੰਦੇ ਨੇ ਫਿਰ ਵਧੀਆ ਇਨਸਾਨ ਕਿਹੋ ਜਿਹੇ ਹੁੰਦੇ ਨੇ।। ਬਹੁਤ ਵਧੀਆ 🙏🙏♥️♥️
@Lal_singh1
@Lal_singh1 Год назад
ਇਨਾਂ ਨੂੰ ਮਾੜਾ ਕਹਿਣ ਵਾਲੇ ਉਸ ਪਾਰਟੀ ਦੇ ਆਈ ਟੀ ਸੈੱਲ ਵਾਲੇ ਲੋਕ ਨੇ ਜੋ ਪੰਜਾਬ ਦਾ ਭਲਾ ਨਹੀਂ ਚਾਹੁੰਦੀ।
@vardaantv542
@vardaantv542 Год назад
​@@Lal_singh1EXACTLY
@rajplsingh1309
@rajplsingh1309 11 месяцев назад
ਲੋਕਾਂ ਨੇਂ ਬਾਬੇ ਨਾਨਕ ਨੂੰ ਨੀਂ ਬਖਸ਼ਿਆ ਬਾਈ ਜੀ।
@bhagsingh9639
@bhagsingh9639 Год назад
ਧੰਨ ਹੋ ਗਰਗ ਸਾਹਿਬ ਜੋ ਪੁਰਾਣੇ ਸਿਸਟਮ ਦੀ ਬਹੁਤ ਵੱਡੀ ਜਾਣਕਾਰੀ ਰੱਖਦੇ ਹੋ।
@rajuf774
@rajuf774 11 месяцев назад
ਵਾਹਿਗੁਰੂ ਜੀ ਡਾਕਟਰ ਪਿਆਰੇ ਲਾਲ ਗਰਗ ਜੀ ਨੂੰ ਤੰਦਰੁਸਤ ਅਤੇ ਚੜ੍ਹਦੀ ਕਲਾ ਵਿਚ ਰੱਖਣ
@gurindergill7033
@gurindergill7033 8 месяцев назад
Yadwinder respect dr garth. He is a very knowledgeable personality. May God give 🙏 him long life.
@sahejbrar4700
@sahejbrar4700 Год назад
ਡਾਕਟਰ ਪਿਆਰੇ ਲਾਲ ਗਰਗ ਤੇ ਬਹੁਤ ਵਧੀਆ ਵਿਚਾਰ
@harvinderjeetkaur1499
@harvinderjeetkaur1499 Год назад
ਯਾਦਵਿੰਦਰ ਸਿੰਘ ਵੀਰ ਬਦਲਾਅ ਬਹੁਤ ਜਲਦੀ ਕੁਦਰਤ ਹੀ ਦੇ ਕੇ ਆਵੇਗੀ, ਤੁਸੀਂ ਅੱਖਾਂ ਨਾਲ ਦੇਖੋਗੇ,
@ksbhullar7429
@ksbhullar7429 Год назад
ਬਹੁਤ ਸਿਆਣੇ ਹਨ ਗਰਗ ਜੀ ਬਹੁਤ ਵਧੀਆ ਇਨਸਾਨ ਹਨ (ਸਲੂਟ)
@prabhleengrewal834
@prabhleengrewal834 Год назад
ਗਰਗ ਜੀ ਬਹੁਤ ਵਧੀਆ ਸੋਚ ਵਾਲੇ ਇੰਨਸਾਨ ਹਨ
@harlovleensingh760
@harlovleensingh760 Год назад
ਬਾਕਮਾਲ ਪੇਸ਼ਕਸ਼ Dr ਪਿਆਰੇ ਲਾਲ ਗਰਗ ਜੀ ਲਈ ਬਹੁਤ ਪਿਆਰ ਤੇ ਸਤਿਕਾਰ, ਬਹੁਤ ਹੀ ਖੋਜ, ਸੱਚ ਅਤੇ ਤੱਥ ਭਰਪੂਰ ਨਿਚੋੜ ਪੇਸ਼ ਕੀਤਾ 🙏👍🙏 ਯਾਦਵਿੰਦਰ ਵੀ ਵਧਾਈ ਦੇ ਪਾਤਰ, ਥੋੜੇ ਸਮੇ ਵਿਚ ਸਭ ਕੁਝ ਸਮੇਟਣ ਦੀ ਬੇਹਤਰੀਨ ਕੋਸ਼ਿਸ਼ ਖ਼ੋਜ ਤੇ ਸੱਚ ਭਰਪੂਰ ਜਾਣਕਾਰੀ ਲਈ ਖੁਸ਼ੀ ਹੋਈ ਤੇ ਭਵਿੱਖ ਵਿਚ ਐਸੇ ਸੁਲਝੇ ਇਨਸਾਨਾਂ ਨਾਲ ਲੰਮੀਆਂ ਗਿਆਨ ਗੋਸ਼ਟੀਆਂ ਸੁਨਣ ਦੀ ਉਮੀਦ ਤੇ ਉਤਸ਼ਾਹ ਵਿਚ ਇਹ ਟਿੱਪਣੀ ਛੱਡ ਰਿਹਾਂ ਹਾਂ ਧੰਨਵਾਦ
@gurjeetsingh9230
@gurjeetsingh9230 Год назад
ਗੁਰੂ ਜੀ ਕੁਦਰਤ ਕਿਸੇ ਦਾ ਨੁਕਸਾਨ ਨਹੀਂ ਕਰਦੀ ਨੁਕਸਾਨ ਸਿਆਸਤ ਨੇ ਕੀਤਾ ਹਜ਼ਾਰਾਂ ਸਾਲਾਂ ਤੋਂ ਪਰਫਐਕਟ ਸੱਚ ਵਾ
@harpreet363636
@harpreet363636 Год назад
ਸਬਰ ਸੰਤੋਖ ਦੀ ਪਰਿਭਾਸ਼ਾ ਕੋਈ ਪੰਛੀਆਂ ਕੋਲੋਂ ਪੁੱਛੇ, ਕਿਉਂਕਿ ਜਦੋ ਉਹ ਸ਼ਾਮ ਨੂੰ ਵਾਪਿਸ ਆਪਣੇ ਆਲ੍ਹਣਿਆਂ ਵਿਚ ਪਰਤਦੇ ਹਨ ਤਾਂ ਉਹਨਾਂ ਦੀ ਚੁੰਝ ਵਿੱਚ ਅਗਲੇ ਦਿਨ ਜੋਗਾ ਇੱਕ ਵੀ ਦਾਣਾ ਨਹੀਂ ਹੁੰਦਾ.. GREED OF HUMAN EXCEEDING NEEDS
@nirmalsingh864
@nirmalsingh864 Год назад
ਵਧੀਆ ਗਲ ਕਹੀ ਧੰਨਵਾਦੀ ਹਾਂ ਅਤੇ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ਅਨੰਦ ਆ ਗਿਆ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ਨਾਨਕ ਸਾਹਿਬ ਜੀ ।❤❤❤❤❤।।
@satpalsidhu1236
@satpalsidhu1236 11 месяцев назад
ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਜੀ।
@Bitt855
@Bitt855 Год назад
Dr Pyarelal Garg ji is a very educated and knowledgeable personality of punjab, we love him from the depth of our hearts!
@paramhitech80
@paramhitech80 Год назад
ਪੰਜਾਬ ਨੂੰ ਖਤਮ ਕਰਨ ਵਾਲੇ ਆਪ ਖਤਮ ਹੋ ਗਏ ਪੰਜਾਬ ਨਹੀਂ ਖ਼ਤਮ ਹੋਇਆ।
@khairaharpalsingh4811
@khairaharpalsingh4811 11 месяцев назад
Pehla pane jio Hea Jit Harea Sab koe
@MohinderPalKaur-kz8ey
@MohinderPalKaur-kz8ey 10 месяцев назад
Exactly true 🙏
@user-gb5vw2mo2r
@user-gb5vw2mo2r 11 месяцев назад
ਪਿਆਰੇ ਲਾਲ ਗਰਗ ਬਹੁਤ ਵਧੀਆ ਨਤੀਜੇ ਦੀ ਗੱਲ ਕਰਦੇ ਹਨ ਵਾਹਿਗੁਰੂ ਸਾਹਿਬ ਜੀ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਰੇਸ਼ਮ ਸਿੰਘ ਸੇਮਾ ਬਠਿੰਡਾ
@JaswinderSingh-yr5yv
@JaswinderSingh-yr5yv Год назад
ਵਾਹਿਗੁਰੂ ਜੀ ਮੇਹਰ ਕਰਨ ਜੀ
@anmolbrar3391
@anmolbrar3391 Год назад
ਡਾਕਟਰ ਗਰਗ ਜੀਉ। ਅੱਜ ਵੀ ਜੇਕਰ ਪੰਜਾਬ ਦੀ ਸਰਕਾਰ ਵੱਲੋ ਪੰਜਾਬ ਦਾ ਪਾਣੀ ਜੋ ਕਿ ਹੁਣ ਤਕ ਹੋਰਨਾਂ ਰਾਜਾਂ ਵਿੱਚ ਬਿਲਕੁਲ ਮੁਫ਼ਤ ਹੀ ਜਾ ਰਹੇ ਨਹਿਰਾ ਪਾਣੀ ਨੂੰ ਕੇਵਲ ਆਪਣੇ ਹੀ ਪੰਜਾਬ ਰਾਜ ਦੇ ਸਮੂਹ ਕਿਸਾਨਾਂ ਦੇ ਖੇਤਾਂ ਦੇ ਵਿੱਚ ਵਰਤਣ ਲਈ ਦੇ ਦਿੱਤਾ ਜਾਏ। ਫਿਰ ਪੰਜਾਬ ਦੇ ਵਿੱਚ ਹੁਣ ਵੀ ਕਿਸਾਨਾਂ ਨੂੰ ਬੋਰਾਂ ਰਾਹੀਂ ਇਹ ਬਹੁਤ ਕੀਮਤੀ ਪਾਣੀਆਂ ਨੂੰ ਜਮੀਨਾਂ ਵਿੱਚੋ ਕੱਢਣ ਅਤੇ ਇੰਨੇ ਵੱਧ ਬੇਹਿਸਾਬ ਬੋਰਾਂ ਨੂੰ ਚਲਾਉਣ ਲਈ ਨਾ ਹੀ ਐਨੀ ਵਧੇਰੇ ਅਤੇ ਕੀਮਤੀ ਬਿਜਲੀ ਦੀ ਵਰਤੋਂ ਕਰਨ ਲਈ ਇਹ ਦੋਹਾਂ ਨੂੰ ਪੰਜਾਬ ਭਰ ਦੇ ਵਿੱਚ ਬਿਲਕੁਲ ਵੀ ਲੋੜ ਨਹੀਂ ਹੈ।ਪਰ ਅੱਜ ਕੱਲ ਕਿਸਾਨਾਂ ਦੀਆ ਬਹੁਤ ਹੀ ਵਧ ਮਿਹਨਤਾਂ ਉਪਰ ਹਰੇਕ ਪਾਸਿਓ ਬਹੁਤ ਹੀ ਮਾਰ ਪੈਣ ਲੱਗੀ ਪਈ ਹੋਈ ਹੈ।ਇਸ ਵਰਗ ਦੇ ਬਚਿਆ ਭਵਿੱਖ ਦਾ ਵਧੀਆ ਬਣਾਉਣ ਦੇ ਲਈ ਬਣਾਈ ਗਈ ਅੱਜ ਤਕ ਵੀ ਕੋਈ ਇਕ ਵੀ ਪਾਰਟੀ ਜਿੱਤ ਪ੍ਰਾਪਤ ਕਰਕੇ ਫਿਰ ਵੀ ਪੰਜਾਬ ਦੇ ਕਿਸਾਨਾਂ ਦੀ ਕਦੇ ਭੁੱਲ ਕੇ ਵੀ ਬਾਂਹ ਫੜਨ ਲਈ ਅਗਾਂਹ ਨਹੀ ਆਈ ਹੈ।ਪਰ ਅੱਜ ਕੱਲ ਖਾਸ ਤੌਰ ਤੇ ਬਗੈਰ ਸਹੂਲਤਾਂ ਮਿਲਣ ਵਾਲਿਆਂ ਵਿਚਾਰੇ ਗਰੀਬ ਕਿਸਾਨਾਂ ਦੇ ਪ੍ਰੀਵਾਰਾਂ ਦੇ ਤਾਂ ਬਹੁਤ ਹੀ ਬੁਰੇ ਹਾਲ ਹਨ। ਧੰਨਵਾਦ ਜੀਉ।
@bikramjitsingh4951
@bikramjitsingh4951 Год назад
ਜਿਥੇ ਸੜਕਾ ਰੁਕਾਵਟ ਹਨ ਉਥੇ ਪਾਣੀ ਦੇ ਨਿਕਾਸ ਲਈ ਪਕੀਆ ਛੋਟੀਆ ਪੁਲੀਆ, ਵਡਿਆ ਪੁਲੀਆ ਬਨਾਉਣ ਇਹ ਸਮੇ ਦੀ ਲੋੜ ਹੈ
@tajindersinghgill4374
@tajindersinghgill4374 Год назад
ਬਹੁਤ ਵਧੀਆ ਯਾਦਵਿੰਦਰ ਜੀ ਇਹੋ ਯਹੇ ਪ੍ਰੋਗਰਾਮ ਜਰੂਰ ਕਰਿਆ ਕਰੋ
@jaspalsinghkahlon4829
@jaspalsinghkahlon4829 Год назад
Dr Pyarelal Garg is great great great Punjabi always spoken for betterment of Punjab & Punjibat. Weheguru bless him.🌹🌹
@BaljinderSingh-uf2wp
@BaljinderSingh-uf2wp Год назад
ਰੱਬ ਨੇ ਦੁਨੀਆਂ ਵਸਾਈਏ ਐਸੇ ਲੋਕ ਵੱਸਦੇ ਰਹਿਣਗੇ
@vijaysinghsran1185
@vijaysinghsran1185 Год назад
ਪੱਤਰਕਾਰ ਨੇ ਟੋਕਾ ਟਾਕੀ ਨਾ ਕੀਤੀ ਹੁੰਦੀ ਤਾਂ ਡਾਕਟਰ ਪਿਆਰੇ ਲਾਲ ਗਰਗ ਹੋਰ ਵੀ ਬਹੁਤ ਵਧੀਆ ਜਾਣਕਾਰੀ ਦਿੰਦੇ 🤔 ਆਪਣੀ ਸਿਆਣਪ ਵਿਖਾਉਣ ਦੀ ਲੋੜ ਨਹੀਂ ਹੁੰਦੀ 🤔 ਸਭ ਜਾਣਦੇ ਨੇ ਤੁਸੀਂ ਕਿਨੇਂ ਕੁ ਸੂਝਵਾਨ ਹੋ 😂
@PardeepSingh-lj2qj
@PardeepSingh-lj2qj 11 месяцев назад
Right 👍
@tpsbenipal3910
@tpsbenipal3910 Год назад
ਡੁੱਬਦਾ ਨਹੀ ਪੰਜਾਬ ਡੋਬਿਆ ਜਾਂਦਾ,,,
@karamjitkaursandhu5562
@karamjitkaursandhu5562 Год назад
ਕੀ ਕਹਿਣਾ ਗਰਗ ਸਾਹਿਬ ਦਾ ਕਹਿਣ ਤੋਂ ਬਾਹਰ ਨੇ। ਗਿਆਨ ਦਾ ਭੰਡਾਰ ਨੇ।
@rbrar3859
@rbrar3859 Год назад
ਵਾਹਿਗੁਰੂ ਜੀ ਮੇਹਰ ਕਰੇ।
@sohanmahil4298
@sohanmahil4298 Год назад
ਡਾ: ਸਾਹਿਬ ਇਡੀਆ ਦੇ ਪਰਥਾਨ ਮੰਤਰੀ ਹੋਣੇ ਚਾਹੀਦੇ ਅ
@PartemSingh-cl2wg
@PartemSingh-cl2wg Год назад
ਸਲੂਟ ਆਪ ਜੀ ਦੋਨਾਂ ਸੁਲਝੇ ਹੋਏ ਪੱਤਰਕਾਰਾਂ।। ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਬਖਸ਼ੇ ਆਪ ਜੀ ਨੂੰ 🌹🌹
@baljitsingh9283
@baljitsingh9283 Год назад
ਗਰਗ ਜੀ ਸੁਲਝੇ ਨੇ ਦੂਜਾ ਕਾਦਾ ਸੁਲਝਿਆ ਜੇਹੜਾ ਓਹਨੀਂ ਗੱਲ ਕਰਦਾ ਜਿਨੀ ਮਾਲਿਕਾਂ ਨੇ ਕਹੀ ਹੁਂਦੀ
@ParminderSingh-sf6zk
@ParminderSingh-sf6zk Год назад
Eh awe hi krda hundq
@vattandeepsingh441
@vattandeepsingh441 Год назад
ਪਹਿਲਾਂ ਠੀਕ ਸੀ ਹੁਣ ਵਿਕ ਗਿਆ ਸੱਚ ਬੋਲਣ ਦੀ ਅੋਕਾਤ ਨਹੀਂ ਰਹੀ
@vardaantv542
@vardaantv542 Год назад
​@@baljitsingh9283BILKUL SAHI KIHA VEER
@GurpreetSINGHOZSIKH
@GurpreetSINGHOZSIKH Год назад
Treasure of knowledge.. ਧੰਨਵਾਦ ਵਾਹਿਗੁਰੂ ਜੀ 🙏🙏
@NirmalSingh-ym3qu
@NirmalSingh-ym3qu Год назад
Bahut hi Wadhia Jankari bharpoor Vichar. Thank. You Dr. Garg Sahab 🙏🙏
@jasveersinghgill3982
@jasveersinghgill3982 Год назад
ਬਹੁਤ ਵਧੀਆ ਵਿਚਾਰ ਕੀਤਾ ਹੈ ਬਾਈ ਜੀ ਪਰ ਕੀ ਸਰਕਾਰ ਇਸ ਗੱਲ ਦਾ ਧਿਆਨ ਦੇਊ ਗੀ ਕਿਉਂ ਕਿ ਹੜ ਤਾਂ ਆਉਂਦੇ ਹੀ ਰਹਿੰਦੇ ਹਨ
@surjitgill6411
@surjitgill6411 11 месяцев назад
ਜਿਥੇ ਮੀਡੀਆ ਹੀ ਵਿਕਾਉ ਹੋਜੇ ਉਸ ਪੰਜਾਬ ਨੇ ਗਰਕ ਹੀ ਹੋਣਾ
@mohinderpalsingh4113
@mohinderpalsingh4113 11 месяцев назад
Wahiguru jee Wahiguru jee Wahiguru jee Wahiguru jee Wahiguru jee ਸਾਰੀ ਦੁਨੀਆ ਤੇ ਮਿਹਰ ਭਰਿਆ ਸਿਰ ਤੇ ਹੱਥ ਰੱਖਣਾ ਜੀ
@bikramjitsingh4951
@bikramjitsingh4951 Год назад
ਦਰਿਆ ਕੰਢੇ 1 ਕਿਲੋਮੀਟਰ ਤੱਕ ਫਲਦਾਰ ਰੁਖ, ਜਿਆਦਾ ਆਕਸੀਜਨ ਪੈਦਾ ਕਰਨ ਵਾਲੇ ,ਡੁੰਗੀਆ ਜੜਾ ਵਾਲੇ ਰੁਖ ਲਾਓਣ ਦਾ ਕਾਨੂੰਨ ਪਾਸ ਕਰਦੇ ਤਾ ਅਸੀ ਹੜਾ ਤੋ ਬਚ ਸਕਾਗੇ
@baldevsinghsidhu6153
@baldevsinghsidhu6153 11 месяцев назад
ਡਾਃ ਪਿਆਰੇ ਲਾਲ ਜੀ ਤੁਹਾਡੀਆਂ ਬਹੁਤ ਗੱਲਾਂ ਠੀਕ ਨੇ ਪਰ ਰਾਜਸਤਾਨ ਕੈਨਲ ਕੁਦਰਤੀ ਵਹਾਅ ਦੇ ਉਲਟ 120 ਫੁੱਟ ਉੱਚੀ ਚੁੱਕ ਕੇ ਬੀਕਾਨੇਰ ਪਹੁੰਚਾਈ ਗਈ ਹੈ , ਸੱਠ ਸੱਠ ਫੁੱਟ ਦੋ ਥਾਂਈਂ ਲਿਫਟਾਂ ਰਾਹੀਂ ਉੱਪਰ ਚੁੱਕ ਕੇ। ਕੀ ਇਹ ਪੰਜਾਬ ਨਾਲ ਧੱਕਾ ਤੇ ਕੁਦਰਤ ਨਾਲ ਛੇੜਛਾੜ ਨਹੀਂ?
@bikramjitsingh4951
@bikramjitsingh4951 Год назад
ਕਾਰਣ ਛਪੜ, ਟੋਟੇ ,ਟੋਬੇ, ਖੁਹ ,ਟਿਬੇ,ਕੁਦਰਤੀ ਨਾਲੇ,ਸੁਏ ਖਤਮ ਕਰਤੇ
@baljeetmander4012
@baljeetmander4012 Год назад
ਜੇ ਕਿਤੇ ਲੋਕ ਆਪਣੇ ਘਰਾਂ ਦੇ ਵਿਹੜੇ ਕੱਚੇ ਕਰ ਲੈਣ ਬਹੁਤ ਫਰਕ ਪੈ ਸਕਦਾ ਜੇ ਮੀਂਹ ਪੈ ਜਾਵੇ ਹੜਾਂ ਵਰਗਾ ਮਹੌਲ ਬਣ ਜਾਂਦਾ ਹੈ
@prabhjitsinghbal
@prabhjitsinghbal Год назад
ਜਾਦਵਿੰਦਰ ਜੀ ਜੇਕਰ ਕਿਸੇ ਮਾਹਰ ਦੀ ਗੱਲ ਨਹੀ ਕਰਨ ਦੇਣੀ ਫਿਰ ਇਕੱਲੇ ਹੀ ਗੱਲ ਕਰ ਲਿਆ ਕਰੋ ਤੁਹਾਡੀ ਸਪੀਡ ਦੁਗਣੀ ਹੋ ਜਾਂਦੀ ਗੱਲ ਟੋਕਣ ਲੱਗੇ ਕੁਝ ਸੁਣੀਏ ਫਿਰ ਕੁਝ ਕਹੀਏ
@sandeepbrar3261
@sandeepbrar3261 9 месяцев назад
ਬਹੁਤ ਵਧੀਆ ਗੱਲਾਂ ਦੱਸੀਆਂ ਗਰਗ ਸਾਹਬ ਸਲੂਟ ਆ
@KuldeepSingh-np9gx
@KuldeepSingh-np9gx Год назад
ਗਰਗ ਸਾਹਬ ਸਿਆਸਤ ਚ ਆਕੇ ਸੇਵਾ ਕਰੋ ਬੇਨਤੀ ਪਰਵਾਨ ਕਰੋ
@diyslimes949
@diyslimes949 Год назад
ਇਹ ਸੱਚ ਹੈ ਕੇ ਪਾਣੀ ਦਾ ਵਹਾਅ ਬੰਦ ਕਰ ਦਿੱਤਾ ਹੈ।
@parmjeetsingh7053
@parmjeetsingh7053 Год назад
My like for Dr Saab
@InderSingh-fx9gq
@InderSingh-fx9gq 11 месяцев назад
Dr pyare lal is very great
@BaltejSidhugurunanakdasi-if7wz
@BaltejSidhugurunanakdasi-if7wz 11 месяцев назад
ਗੁਰ ਨਾਨਕ ਪਾਤਿਸ਼ਾਹ ਦਾ, ਅਸਲੀ ਸਿੱਖ ਵੀ ਤਾਂ ਹੈ।ਡਾ਼ ਜੀ
@tajinderpalsingh3312
@tajinderpalsingh3312 Год назад
Nice paiare lal ji
@singhkaur5196
@singhkaur5196 Год назад
ਜਿਵੇ ਸੁਰੂ ਤੋ ਹੀ ਸਰਕਾਰਾ ਦੀ ਮਾੜੀ ਸੋਚ ਨੇ ਪਾਣੀ ਰਾਹੀ ਪੰਜਾਬ ਦਾ ਨੁਕਸਾਨ ਕੀਤਾ ਉਸੇ ਤਰਾ ਹੀ ਯਾਦਵਿਦਰ ਜੀ ਤੁਸੀ ਵੀ ਪੰਜਾਬ ਦੇ ਮੁਦੇ ਭੁਲ ਕੇ ਪੰਜਾਬ ਦੇ ਮੁਦੇ ਵਿਸਾਰ ਕੇ ਸਰਕਾਰੀ ਐਡ ਲੈਣ ਵਾਸਤੇ ਸਰਕਾਰ ਦੀ ਸਹਿਮਤੀ ਨਾਲ ਹੀ ਖਬਰਾ ਦਿਦੇ ਹੋ ।
@user-tr9ps9qn7z
@user-tr9ps9qn7z Год назад
, thanks Mr peare LAL garag ji bhut sahi dhang NAL aap ne dasea,
@pirthisinghbrar5288
@pirthisinghbrar5288 Год назад
ਯਾਦਵਿੰਦਰ ਜੀ 28ਜੁਲਾਈ ਤਕ ਘੱਗਰ ਦਾ ਪਾਣੀ ਅਨੂਪਗੜ੍ਹ ਨਹੀਂ ਪਹੁੰਚਿਆ, ਕਿਉਂਕਿ ਸਫ਼ਾਈ ਨਹੀਂ ਕੀਤੀ,ਏਸ ਕਰਕੇ ਪਾਣੀ ਮਾਨਸਾ ਇਲਾਕੇ ਵਿੱਚ ਪੈ ਰਿਹਾ ਹੈ ‌।
@gurcharnsinghchaney3073
@gurcharnsinghchaney3073 9 месяцев назад
डाक्टर प्यारे लाल गर्ग जी वाहेगुरु जी की किरपा से हर प्रकार की समझ है‌‌ गयान‌ है और वह बिना किसी धार्मिक भेद भाव के‌ 100%सची बातें बोल कर‌ आंखें खोल देते हैं ईनकी बाते सुनने में मज़ा भी आता है क्योंकि वो जो भी बोलते हैं दिल की गहराईयों से‌ बोलते हैं सैलूट है आपकों सर‌
@lakhwindersinghlalli1927
@lakhwindersinghlalli1927 Год назад
ਪੰਜਾਬ ਦੇ ਸਕੂਲਾਂ ਵਿੱਚ ਸਾਇੰਸ ਵੱਧ ਤੋ ਵੱਧ ਪੜਾੳੁਣੀ ਚਾਹੀਦੀ ਹੈ
@gurdaschandgarg2321
@gurdaschandgarg2321 9 месяцев назад
Very Informative Interview by Dr. Saab
@NarinderKaur-cj2ep
@NarinderKaur-cj2ep 10 месяцев назад
ਡਾਕਟਰ ਗਰਗ ਜੀ ਸਤਿ ਸੀ ਅਕਾਲ
@gurjitsinghgrewal-gl1vf
@gurjitsinghgrewal-gl1vf Год назад
Waah Garg sahib, Excellent
@shinderpalsingh8017
@shinderpalsingh8017 Год назад
Garg Sahib ne kmal di jankari diti
@kuldeepessar209
@kuldeepessar209 10 месяцев назад
WaheGuruJi meher kerna ji iss bache te ji 🙏 ♥️
@darshansinghtoor2980
@darshansinghtoor2980 Год назад
ਗਰਗ ਜੀ ਧੰਨਵਾਦ िਗਅਾਨ ਵੰਢਨ ਤੇ
@KuldeepSingh-np9gx
@KuldeepSingh-np9gx 8 месяцев назад
ਪਿਆਰਾ ਲਾਲ ਗੱਰਗ ਜੀ ਸਿੱਆਸੱਤ ਵਿੱਚ ਆ ਜੋ ਧੰਨਵਾਦ ।ਮੈਂ ਸੱਬ ਕੁੱਛ ਨਿਸਾਵਰ ਕੱਰ ਦੇਂਗਾਂ
@samsungmobilee9744
@samsungmobilee9744 11 месяцев назад
Waheguru ji ka khalsa
@Bawindergill
@Bawindergill 11 месяцев назад
bahut hi vdia tarike nal loka nu jankari ditti salut aa tuhanu
@BhupinderSingh-dj1em
@BhupinderSingh-dj1em Год назад
ਜੇਹੜੇ ਅਠਾਸੀ ਚ ਹੜ੍ਹ ਆਏ ਸਨ ਉਦੋਂ ਅੱਠ ਦਿਨ ਝੜੀ ਲੱਗੀ ਸੀ ਲੈਂਟਰ ਮਹੀਨਾ ਭਰ ਚੋਦੇ ਰਹੇ ਸੀ,
@surindergill9081
@surindergill9081 8 месяцев назад
Doctor sahib have real postive thoughts 👍
@singh2189
@singh2189 8 месяцев назад
Garg has vast has knowledge. Very learned personality. Thanks from California
@harpreet363636
@harpreet363636 Год назад
BEAUTIFUL WORDING NARRATION EXCELLENT,GOD BLESS U ALL
@tajindersinghgill4374
@tajindersinghgill4374 Год назад
ਪੰਜਾਬ ਵਿੱਚ ਕਿੰਨੇ ਟਿੰਬੇ ਸੀ ਰੇਤ ਵਾਲੇ ਸਾਰੇ ਅਸੀ ਪੱਧਰ ਕਰ ਦੀਤੇ ਧਰਤੀ ਪੱਧਰ ਕਰ ਦੀਤੀ ਭੰਠੇ ਵਾਲਿਆ ਨੂੰ ਮਿੱਟੀ ਵੇਚ ਕੇ ਟੋਏ ਪੁਵਾ ਦੀਤੇ ਧਰਤੀ ਦਾ ਵੇਲਸ ਵਿਗਾੜ ਦੀਤਾ ਹੁਣ ਪਾਣੀ ਆਪਣੀ ਮਰਜੀ ਨਾਲ ਨਹੀ ਚੰਲਦਾ ਲੋਕਾ ਦੀ ਦੇਣ ਆ ਕੁਦਰਤ ਨਾਲ ਸੇੜ ਸਾੜ ਕਰਾ ਗੇ ਫੇਰ ਰੰਜਲਟ ਵੀ ਭੁਗਤਣੇ ਹੀ ਪੇਣੇ ਨੇ ਧੰਨਵਾਦ ਜੀ
@BinduMavi-rq8zh
@BinduMavi-rq8zh Год назад
ਨਿਓ ਵਰਲਡ ਆਰਡਰ ਵਰਲਡ ਇ ਫੋਰੁਮ ਹੈ ਅੰਬਾਨੀ ਅਡਾਨੀ ਪਿਛੇ
@BinduMavi-rq8zh
@BinduMavi-rq8zh Год назад
*आप सब साथियों को नमस्ते* आपके लिए एक जरूरी सूचना जनता सरकार मोर्चा द्वारा *level-1 की 7वीं ट्रेनिंग* 4, 5 और 6 अगस्त को होने जा रही है ! आप सब उसमें आमंत्रित है ! *हरियाणा के जिला यमुनानगर* में यह ट्रेनिंग आयोजित की जा रही है! जिन बिंदुओं पर यह ट्रेनिंग होगी! उन बिंदुओं का नीचे विवरण दिया जा रहा है!! *1* न्यू वर्ल्ड ऑर्डर! *2* रुपए का इतिहास! *3* एजेंडा 2030 ! *4* डी पापुलेशन ! *5* वैक्सीन एक षडयंत्र! *6* भारतीय शिक्षा! *7* भारत की खेती बर्बाद होती हुई *8* खेती मे GMO द्वारा की जा रही बर्बादी! *9* भारतीय संस्कृति और उसका विनाश कैसे किया जा रहा है *10* भारत में जबरदस्ती से किए जा रहे सविंधान मे बदलाव *11* बैंकों का मायाजाल *12* स्वास्थ्य को लेकर किये जा रहे अलग-अलग समझौते *13* व्यवस्था कैसी हो? *इन सभी समस्याओं से अवगत और समाधान कराने के लिए* *जनता सरकार मोर्चा* की ओर से ट्रेनिंग की जा रही है ! ट्रेनिंग में भाग लेने के लिए इन नंबरों पर सम्पर्क(व्हाट्सएप मैसेज) कर सकते है। *गौरव:-* +91 9050366735 +91 6006 490049 *अजय:-* +91 99917 27636 आप मुझे भी रिप्लाई कर सकते हैं अपना नाम मोबाइल नंबर लिखकर भेजें मुझे और आपके साथ जो साथी आ रहे हैं उनका नाम मोबाइल नंबर एड्रेस मुझे भेजें एक ग्रुप में जोड़ दिया जाएगा ग्रुप में बाकी की आपको सूचनाएं मिल जाएंगे
@BinduMavi-rq8zh
@BinduMavi-rq8zh Год назад
*आप सब साथियों को नमस्ते* आपके लिए एक जरूरी सूचना जनता सरकार मोर्चा द्वारा *level-1 की 7वीं ट्रेनिंग* 4, 5 और 6 अगस्त को होने जा रही है ! आप सब उसमें आमंत्रित है ! *हरियाणा के जिला यमुनानगर* में यह ट्रेनिंग आयोजित की जा रही है! जिन बिंदुओं पर यह ट्रेनिंग होगी! उन बिंदुओं का नीचे विवरण दिया जा रहा है!! *1* न्यू वर्ल्ड ऑर्डर! *2* रुपए का इतिहास! *3* एजेंडा 2030 ! *4* डी पापुलेशन ! *5* वैक्सीन एक षडयंत्र! *6* भारतीय शिक्षा! *7* भारत की खेती बर्बाद होती हुई *8* खेती मे GMO द्वारा की जा रही बर्बादी! *9* भारतीय संस्कृति और उसका विनाश कैसे किया जा रहा है *10* भारत में जबरदस्ती से किए जा रहे सविंधान मे बदलाव *11* बैंकों का मायाजाल *12* स्वास्थ्य को लेकर किये जा रहे अलग-अलग समझौते *13* व्यवस्था कैसी हो? *इन सभी समस्याओं से अवगत और समाधान कराने के लिए* *जनता सरकार मोर्चा* की ओर से ट्रेनिंग की जा रही है ! ट्रेनिंग में भाग लेने के लिए इन नंबरों पर सम्पर्क(व्हाट्सएप मैसेज) कर सकते है। *गौरव:-* +91 9050366735 +91 6006 490049 *अजय:-* +91 99917 27636 आप मुझे भी रिप्लाई कर सकते हैं अपना नाम मोबाइल नंबर लिखकर भेजें मुझे और आपके साथ जो साथी आ रहे हैं उनका नाम मोबाइल नंबर एड्रेस मुझे भेजें एक ग्रुप में जोड़ दिया जाएगा ग्रुप में बाकी की आपको सूचनाएं मिल जाएंगे
@user-we8ij9uy5p
@user-we8ij9uy5p 11 месяцев назад
ਗਰਰ ਸਹਿਬ। ਕਈ ਵਾਰ ਪਸਰਉ ਪਸਾਰ ਸਦਾ ਸਦਾ ਇਕ ਇਕ ਉਕਾਰ
@gurdevvirk3944
@gurdevvirk3944 10 месяцев назад
Brilliant discussion
@GurmukhSingh-cz2vm
@GurmukhSingh-cz2vm 11 месяцев назад
ਡਾਕਟਰ ਗਰਗ ਬਰਗੇ ਪੱੜੇ ਲਿਖੇ ਹੀ ਲੀਡਰ ਹੋਣੇ ਚਾਹੀਦੇ ਹਨ ਜੀਦਾਬਾਦ
@gurvinderusingthe2097
@gurvinderusingthe2097 11 месяцев назад
Manyog GARAG Sahib, Bahut HI Changay, Bahut HI Satikar yog INSAAN Han. Waheguru GARAG Sahib, Nu Tandrusti Bakhshe Te Khushiyan Bakhshe.
@gurmelsingh1040
@gurmelsingh1040 Год назад
We allsport this today's clerian call thanks garg sahib punjab is along side your efforts
@user-io4qj6ij8p
@user-io4qj6ij8p Год назад
Dr sahib tusin har vishey te bhut vadhia viakhiya Karen ho
@manjotkaur9243
@manjotkaur9243 Год назад
ਇਸ ਵਲ ਧਿਆਨ ਦੇਣ ਦੀ ਲੋੜ ਆ
@kanwaljeetsingh2334
@kanwaljeetsingh2334 Год назад
Govt should take advice from senior citizen, how to control flood water.
@tajinderpalsingh3312
@tajinderpalsingh3312 Год назад
Nice yadwinder bro 👌🏽👌🏽👌🏿
@harkanwarsandhu6826
@harkanwarsandhu6826 Год назад
Dear jadvinder ji excellent Garg ji is a great person
@AvtarSingh-ui7pv
@AvtarSingh-ui7pv 11 месяцев назад
Dr piare lal ji.sade bahuit hi vdia insan ne ji.ju sach nu sach or jutth nu juth boln wale insan ne ji or gurbani de be bahuit hi jankar ne ji.prmatma ina te apni maher rakhe ji or tandrusti rakhe ji or ina di oumer lambi kare prmatma jio.
@KuldeepSingh-ow8me
@KuldeepSingh-ow8me 11 месяцев назад
Dr ਗਰਗ ਤਾਂ ਬਹੁਤ ਵਧੀਆ ਪਰ ਕਰਫਿਊ ਬਿਲਕੁੱਲ ਨਹੀਂ
@JagtarSingh-vf7vt
@JagtarSingh-vf7vt Год назад
ਗੁਰੂ ਨਾਨਕ ਪਾਤਸ਼ਾਹ ਜੀ ਦੀ ਤੁਲਨਾ ਮਾਰਕਸ ਨਾਲ ਕਰਨਾ ਦੁਖਦਾਇਕ
@grewal1504
@grewal1504 Год назад
ਮੈਂ ਇਹ ਪਰੋਗ੍ਰਾਮ ਡਿਸਲਾਈਕ ਕੀਤਾ ਸਿਰਫ ਐਂਕਰ ਦੀ ਹਦੋਂ ਜਿਆਦਾ ਚਪਰ ਚਪਰ ਕਰਨ ਦੀ ਵਜ਼ਾ ਕਰਕੇ
@parmjitsinghsidhu0016
@parmjitsinghsidhu0016 11 месяцев назад
Paterkar Ji tuhadi kahal nal Payara Lal Ji ton Kai galan sutt gyian... vese tuhada Dhanyawad Ji.... bahut khoobsurat kahani liyandi tusi
@shivanisharma5562
@shivanisharma5562 Год назад
ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😢😢
@dharmveerdharma8289
@dharmveerdharma8289 Год назад
टोहाना पहले भी पूछे के एहे की चक्कर है
@shivanisharma5562
@shivanisharma5562 Год назад
@@dharmveerdharma8289 ਰਿਸ਼ਵਤ ਮੰਗਦਾ ਹੈ, ਇਕ ਲੱਖ ਰੁਪਏ, ਕਹਿਂਦਾ ਹੈ ਪਲਾਟ ਜੋ 2006ਵਿਚ ਸਸਤੇ ਵੇਚ ਦਿੱਤੇ ਹਨ,ਇਸ ਕਰਕੇ ,ਦੋ ਲੱਖ ਹੋਰ ਦਿਓ ਜੇ ਮਕਾਨ ਬਣਾਉਣਾ ਹੈ, ਕੈਸ਼ ਦੇਵੋਂ,ਚੈਕ ਵੀ ਨਹੀਂ ਲੈਦਾ ਗੂਡਾ ਗੋਲਡੀ
@manakjmanakj4242
@manakjmanakj4242 11 месяцев назад
Dear Kay baat aa
@boxerchamanwarraichgujrakh9776
Pyara Lal Garg ji Zindabad
@whitercat2302
@whitercat2302 11 месяцев назад
Yadvinder thank you for this and bringing Dr. Sahib who is true Punjabi when you sometimes talk against Punjab, I hope you learn something from him and search your heart. Please be a true Punjabi that is your responsibility.
@pushpindersingh7811
@pushpindersingh7811 Год назад
ਵਾਰਨਿੰਗ ਸੱਭ ਨੂੰ ਪਤਾ ਮੱਥਾ ਸਾਡਾ ਭਾਰਤ ਨਾਲ ਆ ਪਰ ਸਾਡੀ ਸੋਚ ਦੇਖੋ ਅਸੀਂ ਕਿੰਨੇ ਮਹਾਨ ਆ ਕਿ ਅਸੀਂ ਆਪਣਾ ਕੀਮਤੀ ਪਾਣੀ ਖਤਮ ਕਰਕੇ ਜੋ ਸਾਨੂੰ ਮਰਨਾ ਚਾਹੁੰਦੇ ਨੇ ਓਹਨਾ ਨੂੰ ਚਾਵਲ ਪੈਦਾ ਕਰ ਕੇ ਦੇ ਰਹੇ ਹਾਂ ।। ਅੰਬਾਨੀ ਅਡਾਨੀ ਨੂੰ ਭੰਡਣ ਨਾਲੋ ਚੰਗਾ ਕੇ ਅਸੀਂ ਖ਼ੁਦ ਸਮਜ ਜਾਈਏ ਇਹੀ ਬਹੁਤ ਆ ।। ਅਡਾਨੀ ਜਾ ਅੰਬਾਨੀ ਸਾਡੇ ਆਕੇ ਪਾਣੀ ਨੀ ਬਰਬਾਦ ਕਰਦੇ ।।
@user-lu8hz1kk3h
@user-lu8hz1kk3h 8 месяцев назад
ਸ਼ਹਿਰਾਂ ਦੇ ਵਿੱਚ ਇੱਕ ਵਾਰ ਹੀ ਪਿਸ਼ਾਬ ਕਰਨ ਲਈ 15 ਲੀਟਰ ਪਾਣੀ ਲੱਗਦਾ ਹੈ।ਧੰਨਵਾਦ ਜੀਉ।
@reshamthind9183
@reshamthind9183 Год назад
WAHEGURU G
@boxerchamanwarraichgujrakh9776
Piyara Lal Garg ji nu Punjab next CM bana deo.
@prabhpalsingh38
@prabhpalsingh38 Год назад
Very good ji
@RajvirSingh-lw8fv
@RajvirSingh-lw8fv Год назад
Good
@nirmalsinghnarain1952
@nirmalsinghnarain1952 10 месяцев назад
ਡਾਕਟਰ ਗਰਗ ਸਾਹਿਬ ਜੀ ਇਹ ਦਸੋ ਕੀ ਜਿਆਦਾ ਗਰਮੀ ਦਾ ਕਾਰਨ ਜੋ ਘਰ ਕਾਰਾਂ ਅਤੇ ਬਸਾਂ ਏ ਸੀ ਹੋਣ ਕਾਰਨ ਕਰਕੇ ੜਹੀਂ ਧੰਨਵਾਦ
@DaljeetSingh-sg1zc
@DaljeetSingh-sg1zc 11 месяцев назад
Garg sir very Good
@harpreetsinghthind2816
@harpreetsinghthind2816 Год назад
🙏🚩🌹ਗਰਗ ਜੀ,, good ਬੰਦੇ 🙏🚩
@kamalmugrai9097
@kamalmugrai9097 Год назад
Coca-Cola ki factory Hoshiarpur mein lagi hai vah lakhon litre Pani rosana Dharti se nikal rahe hai jiske Karan aane Wale waqt mein hoshiyarpur ke area ke bade hisa mein se Pani khatm ho jayega Magar hamari gorment is taraf Dhyan nahin da rahi kyunki vah ek multinational company hai
@baljindersingh8978
@baljindersingh8978 Год назад
Hoshiarpur konsa jagah hai ji factory Coca Cola ki ?
@PremSingh-vz9fy
@PremSingh-vz9fy Год назад
ਸੂਬਿਆਂ ਨੂੰ ਦੱਬਣ ਚ ਅਤੇ ਉਨ੍ਹਾਂ ਦੇ ਹੱਕ ਖੋਹਣ ਚ ਇੰਡੀਅਨ ਹਿੰਦੂ ਸਟੇਟ ਅਤੇ ਕਾਰਪੋਰੇਟ ਦੋਵਾਂ ਦੇ ਹਿੱਤ ਸਾਂਝੇ ਹਨ ਇਸ ਪ੍ਰੋ ਹਿੰਦੂ ਅਤੇ ਪ੍ਰੋ ਕਾਰਪੋਰੇਟ ਇਸ ਦੇ ਮੁੱਖ ਲੱਛਣ ਹਨ
Далее
Это конец... Ютуб закрывают?
01:09
КАК Я ЭТО СДЕЛАЛА?
00:13
Просмотров 145 тыс.
кукинг с Даниилом 🥸
01:00
Просмотров 669 тыс.
Это конец... Ютуб закрывают?
01:09