Тёмный

ਪੰਜਾਬ ਨਾਂ ਛੱਡਣ ਦੀ ਸਹੁੰ ਖਾਈ ਬੈਠਾ ਨੌਜਵਾਨ ਭਾਵੇਂ ਜ਼ਿੰਦਗੀ ਚ ਫੇਲ ਹੋ ਜਾਵਾਂ ਪਰ ਪੰਜਾਬ ਹੀ ਰਹਿਣਾ Mani Doda 

RMB Television
Подписаться 962 тыс.
Просмотров 22 тыс.
50% 1

#RMBTelevision #ManpreetSinghManiDoda #PunjabiActor
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Anchor- Jass Grewal
CameraMan- Gurpreet Singh
Dop- Amritpal Singh
Editor- Kamalpreet Singh, Hardishan Singh
Other social links
RU-vid:
ru-vid.com/show-UC7Bx...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Развлечения

Опубликовано:

 

26 апр 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 150   
@manindersidhu42
@manindersidhu42 9 месяцев назад
ਬਾਈ ਆਪਾਂ ਵੀ ਫੀਸ ਮੁੜਵਾ ਲੲਈ ਆਪਾਂ ਵੀ ਪੰਜਾਬ ਵਿੱਚ ਹੀ ਰਹਿਣਾ ਤੇ ਕਾਮਯਾਬ ਹੋਣਾ ❤
@jobangill7443
@jobangill7443 9 месяцев назад
ਬਹੁਤ ਵਧੀਆ ਫੈਸਲਾ ਲਿਆ ❤
@user-kt8ho6zg8b
@user-kt8ho6zg8b 5 месяцев назад
Very good
@mandeepsandhu3436
@mandeepsandhu3436 Год назад
ਚਾਹੇ ਜੋ ਹੋਜੇ ਆਪਣੀ ਮਿੱਟੀ ਨੀ ਛੱਡਣੀ। ਪੰਜਾਬ ਬਚਣਾ ਹੀ ਪੰਜਾਬੀਆਂ ਨਾਲ ਆ। ਆਪਣੀ ਨਸਲ ਬਚਾਓ‌। ਇਥੇ ਧੜਾ ਧੜ ਭੱਈਏ ਆ ਰਹੇ ਨੇ। ਸੋਚੋ ਕੁਝ ਵੀਰੋ। 🙏🏼
@randeepkaur1688
@randeepkaur1688 10 месяцев назад
ਸ਼ੁਕਰ ਆ ਰੱਬਾ ਸਾਡੇ ਵਰਗੀ ਸੋਚ ਵਾਲਾ ਵੀ ਹੈਗਾ ਕੋਈ
@user-fd9uu3yd5g
@user-fd9uu3yd5g Год назад
ਵਾਹ ਓੲੱ ਤੇਰੇ ਯੋਦਿਆ ਦਿਲ ਖੁਸ਼ ਕਰਤਾ
@jashpalsingh1875
@jashpalsingh1875 Год назад
ਜਿੱਤ ਤੇਰੀ ਪੱਕੀ ਆ ਸ਼ੇਰਾ❤❤❤❤
@PritamSingh-oe2wx
@PritamSingh-oe2wx Год назад
ਪੰਜਾਬ ਦੇ ਮੁੰਡੇ ਕੁੜੀਆਂ ਬਾਹਰ ਜਾਂਦੇ ਹਨ ਪੰਜਾਬ ਵਿੱਚ ਭਯੇ ਸਾਂਭ ਲੈਣ ਗਏ ਬਹੁਤ ਵਧੀਆਂ ਗੱਲ ਹੈ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ
@jarawarmaanfarming9355
@jarawarmaanfarming9355 10 месяцев назад
ਬਾਈ ਮੇਰੀ ਸੋਚ ਵੀ ਇਹੀ ਆ ਭਾਵੇਂ ਜ਼ਿੰਦਗੀ ਫੇਲ ਹੋ ਜਾਵਾ ਪਰ ਪੰਜਾਬ ਨਹੀਂ ਛੱਡਾਂਗਾ ਨਹੀਂ
@makhankalas660
@makhankalas660 Год назад
ਬਹੁਤ ਵਧੀਆ ਤੇ ਵੱਡੀ ਸੋਚ ਹੈ ਵੀਰੀਆ ਤੇਰੀ ਦਿੱਲ ਤੋਂ ਸਲੂਟ ਹੈ ਵੀਰ ਜੀ ❤
@user-ls5yz7xu8x
@user-ls5yz7xu8x Год назад
ਸਭ ਪੰਜਾਬੀਆਂ ਦੀ ਸੋਚ ਇਸ ਤਰ੍ਹਾਂ ਦੀ ਹੋਣੀ ਚਾਈਦੀ , ਭਾਵੇਂ ਵਿਦੇਸ਼ ਵੀ ਚਲੇ ਗਏ ਪਰ ਸੋਚ ਇਹ ਹੋਣੀ ਚਾਈਦੀ ਕੇ ਪੈਸਾ ਵਿਦਸ਼ ਵਿੱਚ ਕਮਾਉਣਾ ਪਰ ਕਾਰੋਬਾਰ ਪੰਜਾਬ ਵਿਚ ਹੀ ਕਰੋ।
@jastinderpalsingh4436
@jastinderpalsingh4436 Год назад
ਸ਼ਾਬਾਸ਼ ਨੌਜਵਾਨਾਂ ਤੇਰੇ ਬਹੁਤ ਵਧੀਆ ਸੋਚ
@baldeepsingh5709
@baldeepsingh5709 Год назад
ਪੰਜਾਬ ਨੁੰ ਬਚਾਉ ਪੂੱਤਰ ਮੇਰੇ ਪੁੱਤਰ ਇਹ ਸੋਚ
@kuldipkhakh9053
@kuldipkhakh9053 Год назад
ਲੱਕੜਾਂ ਦੇ ਇੱਕ ਟਰੱਕ ਨੂੰ ਫ੍ਰੀ ਕਰਨ ਵਿੱਚ ਜ਼ਿੰਦਗੀ ਨਿੱਕਲ ਜਾਂਦੀ ਆ। ਜੇਕਰ ਘੱਰ ਫ੍ਰੀ ਵੀ ਹੋ ਗਿਆ ਤੁਹਾਨੂੰ ਪ੍ਰਾਪਰਟੀ ਟੈਕਸ ਜਿੰਨਾ ਚਿੱਰ ਤੁਹਾਡੇ ਕੋਲ ਘਰ ਹੈ ਦੇਣਾ ਹੀ ਪੈਣਾ । ਬਾਕੀ ਜ਼ਮੀਨ ਤੁਹਾਡੇ ਨਾਮ ਨਹੀਂ ਹੁੰਦੀ
@rickmaan1733
@rickmaan1733 Год назад
ਟੈਂਸ਼ਨ ਨਾ ਲ਼ੈ ਵੀਰੇ ਮੈ ਵੀ ਤੇਰਾ ਭਰਾ ਹੀ ਆ। ਮਨ ਚ ਇਹੀ ਸੋਚ ਕੇ ਏਥੇ ਬੈਠਾ ਕੇ ਬਾਹਰ ਨੀ ਜਾਣਾ ਅਪਣੇ ਪੰਜਾਬ ਵਿੱਚ ਹੀ ਰਹਿਣਾ। ਸਾਡੇ ਵਾਲੀ ਤਾਂ ਪੂਰੀ ਤਿਆਰੀ ਕਰੀ ਬੈਠੀ ਆ ਕੈਨੇਡਾ ਜਾਣ ਦੀ ਪਰ ਮੇਰਾ ਮਨ ਨੀ ਜਾਣ ਦਾ ਪੈਸੇ ਹੋਗੇ ਹੋਰ ਚੀਜ਼ਾਂ ਸੱਭ ਤਿਆਰ ਕਰੀ ਬੈਠੀ ਆ ਉਤੋਂ ਮੇਰੇ ਤੇ ਵੀ ਆਪ ਪੈਸੇ ਲਾਉਣ ਨੂੰ ਤਿਆਰ ਆ ਕਰੀ ਬੈਠੀ ਆ। ਪਰ ਮੇਰੀ ਨਾ ਬਸ
@raghwinderbhangu8207
@raghwinderbhangu8207 Год назад
ਵਾਹ ਛੋਟੇ ਵੀਰ ਸਲਾਮ ਆ ਤੇਰੀ ਸੋਚ ਨੂੰ 🙏
@gurdeepdhaliwal9402
@gurdeepdhaliwal9402 Год назад
ਮੈਂ ਵੀ ਨੀ ਜਾਂਦਾ ਬਾਹਰ ਚਾਹੇ ਕੁਝ ਵੀ ਹੋਜੇ
@mehaksandhu3552
@mehaksandhu3552 Год назад
ਬਹੁਤ ਵਧੀਆ ਸੋਚ ਹੈ
@jagsirsingh4127
@jagsirsingh4127 Год назад
ਬਾਈ ਜੀ ਘਰ ਅਤੇ ਗੱਡੀਆਂ ਤਾਂ ਪੰਜਾਬ ਵਿਚ ਵੀ ਲਗਭਗ ਹਰੇਕ ਕੋਲ ਨੇ ਪੰਜਾਬ ਵਿੱਚ ਕਿਹੜਾ ਲੋਕੀ ਦਰੱਖਤਾ ਨੀਚੇ ਸੋਂਦੇ ਐ ਸਾਡਾ ਪੰਜਾਬ ਜ਼ਿੰਦਾਬਾਦ
@dilrajsingh9706
@dilrajsingh9706 Год назад
ਪੰਜਾਬ ਜਿੰਦਾਬਾਦ ❤
@ballibuttar2504
@ballibuttar2504 Год назад
ਸਹੀ ਗੱਲਾ ਕੀਤੀਆਂ ਭਰਾ ਨੇ
@hardeepdhami9426
@hardeepdhami9426 Год назад
ਸੱਚੀਆਂ ਗੱਲਾ ਵੀਰ ਦੀਆਂ
@j1982lakh
@j1982lakh Год назад
Proud of you brother
@user-ls5yz7xu8x
@user-ls5yz7xu8x Год назад
ਲੋਕ ਫਾਹ ਲੈਣ ਜਾਂਦੇ ਬਾਹਰ।
@thind-records
@thind-records 8 месяцев назад
Faha ta look punjab ch bethe vi lai jande a doaba area sada kadi doabe wale dekhe faha lende jere kabaddi player greeb ghara chu uthe a te set bethe a o vi nri de serr te a
@Singh-mj2eq
@Singh-mj2eq Год назад
Bohat ਵਧੀਆ ਵੀਰੇ
@gurdeepdhaliwal9402
@gurdeepdhaliwal9402 Год назад
ਸਹੀ ਆ ਬਾਈ
@PB.-13
@PB.-13 Год назад
ਜਿਉਂਦਾ ਰਹਿ ਬਾਈ.. ਦੁਨੀਆਂ ਦੇ ਹੁਤ ਬੰਦਿਆਂ ਨਾਲ਼ ਵਾਹ ਪਿਆ ਪਰ ਪੰਜਾਬੀਆਂ ਤੋਂ ਵੱਧ ਫੁਕਰੇਪਣ, ਲੋਕ ਦਿਖਾਵੇ ਦੀ ਸ਼ਿਕਾਰ ਕੌਮ ਕੋਈ ਨਹੀਂ...। ਪਿੰਡ ਕੰਮ ਦਾ ਡੱਕਾ ਤੋੜਨਾ ਨਹੀਂ ਤੇ ਜੇਬ ਚ ਫੋਨ 50,000 ਆਲ਼ਾ ਹੁੰਦਾ..। ਆਹ 15-20 ਸਾਲ ਆਲ਼ੇ ਜਵਾਕਾਂ ਤੇ ਤਾਂ ਤਰਸ ਆਉਂਦਾ ਵੀ ਕੀ ਨਾ ਇਹਨਾਂ ਨੇ ਬਚਪਨ ਮਾਣਿਆਂ ਚੱਜ ਨਾਲ, ਜਵਾਨੀ ਕਨੇਡਾ ਨੇ ਰੋਲ਼ ਦੇਣੀ..।
@KulwantSingh-dz5uy
@KulwantSingh-dz5uy Год назад
ਮੈਂ ਵੀਰ ਅਮਰੀਕਾ ਹਾ ਕਰਜ਼ੇ ਦੀ ਮਜਬੂਰੀ ਕਾਰਨ ਆਇਆ ਸੀ ਪਰ ਵਾਪਸ ਆਉਣਾ ਹੈ ਕੋਈ ਮੰਨੇ ਜਾ ਨਾ ਮੰਨੇ ਇਹ ਪੱਕਾ ਤੈਅ ਹੈ ਤਿੰਨ ਸਾਲ ਜੇਲ ਕੱਟੀ ਤੇ ਹੁਣ ਦੋ ਸਾਲ ਕੰਮ ਕਰਦੇ ਨੂੰ ਹੋਗੇ ਚਾਰ ਸਾਲ ਹੋਰ ਨੇ ਬੱਸ 🙏
@PrabhSandhu-nh1dw
@PrabhSandhu-nh1dw 3 месяца назад
Wmk pra
@punjabidecenthulk784
@punjabidecenthulk784 6 дней назад
ਜਾ ਚਲਾ ਜਾ ਪਰਾ, ਨਾਲ ਆਪਣੇ ਹੋਰ ਦੋ ਚਾਰ lai ਜਾ, ਨਹੀਂ ਤਾਂ ਤੁਸੀ ਝੋਨਾ ਲਾ ਲਾ ਕੇ ਪੰਜਾਬ ਰਹਿਣ ਜੋਗਾ ਨਿ ਛੱਡਣਾ।।
@randhirbal9502
@randhirbal9502 11 месяцев назад
Bilkul sachiya galla Veer diya 🙏
@charanjeetsandhu1669
@charanjeetsandhu1669 Год назад
ਬਹੁਤ ਵਧੀਆ ਸੋਚ ਬਾਈ ਦੀ
@gurpreetsinghlehal1554
@gurpreetsinghlehal1554 Год назад
ਬੁਹਤ ਵਧੀਆ ਸੋਚ ਵੀਰ ਜੀ
@arvindersinghhoney6104
@arvindersinghhoney6104 10 месяцев назад
Proud Of YOU l am coming back to Punjab WE WILL FIGHT😊FOR PUNJAB !!
@sunnysahota09
@sunnysahota09 Месяц назад
Very good bro! I also returned from USA in 2013 and doing well in India!
@sarbjeetkaur2816
@sarbjeetkaur2816 Год назад
ਤੁਸੀ ਬਹੁਤ ਤਰੱਕੀ ਕਰੋਗੇ.... God bless you... ਤੁਹਾਡੀ ਗੱਲਾਂ ਸਹੀ ਹਨ...
@ramandoda874
@ramandoda874 Год назад
Bai mere pind da hi ghaint banda ❤❤
@punjabi_canadian
@punjabi_canadian 9 месяцев назад
Lok chaahe jo marji kahi jaan par es munde di soch bahut uchi aa jehri gll sanu inne saal canada ch khraab karke pta lggi ohnu punjab ch reh k pta aa...god bless...my wishes with him.. dont change your decision for others...Do whatever you loves..
@phulelsingh5642
@phulelsingh5642 9 месяцев назад
ਬੇਟੇ ਤੇਰੀ ਸੋਚ ਨੂੰ ਮੇਰੀ ਸਲਾਮ ਹੈ। ਤਸੀ ੳਥੇ ਪ੍ਰਵਾਸੀ ਹੀ ਰਹੇਗੇ। ਬਹੁਤ ਵਧੀਆ ਹੈ।ਮੇਰੀ ਕਾਮਨਾ ਹੈ।ਤੁਸੀ ਇਕ ਦਿਨ ਧਰੂ ਤਾਰੇ ਵਾਗੂੰ ਚਮਕੋਗੇ। ਗੋਰਿਆਂ ਦੀ ਗੁਲਾਮੀ ਨਾ ਕਰੋ।ਪੰਜਾਬ ਨੂੰ ਸੰਭਾਲ ਲਵੋ।
@navpreetsingh1895
@navpreetsingh1895 Год назад
bhit vadhia soch
@sharrysingh9687
@sharrysingh9687 10 месяцев назад
Thadi te meri soch ik hai veer ji SAVE PUNJAB ❤
@JaswinderSingh-mb5vw
@JaswinderSingh-mb5vw Год назад
, waheguru chrdi kla ch rakhe bai , sirra soch a bai teri
@johndhillon99
@johndhillon99 Год назад
bhut sahi gal keeti bai ne , punjab chad k na jaavo kuj vi nahi haiga bahar .
@ranjitrandhawa5975
@ranjitrandhawa5975 Год назад
God bless you and your parent good 👍
@majorsingh4297
@majorsingh4297 Год назад
Bilkul sahi baat hai bai ji
@Ramandod
@Ramandod Год назад
Proud of you Bro
@malkirsingh5550
@malkirsingh5550 Год назад
Vdia message veer g
@kuldipkhakh9053
@kuldipkhakh9053 Год назад
ਅਸੀਂ ਘਰ ਖਰੀਦਕੇ ਜਾਂ ਕਾਰ ਖਰੀਦਕੇ ਹੀ ਕਹਿੱਣ ਲੱਗ ਜਾਂਦੇ ਹਾਂ ਕਿ ਇੱਹ ਘੱਰ ਜਾਂ ਕਾਰ ਮੇਰੀ ਹੈ। ਓਹ ਭਾਈ ਤੁਹਾਡਾ ਓਨਾ ਚਿੱਰ ਨੀ ਹੁੰਦਾ ਜਿੱਨਾ ਚਿੱਰ ਤੁੱਸੀ ਕਿਸ਼ਤਾਂ ਭੱਰਦੇ ਹੋ। ਓਹ ਬੈਂਕ ਦਾ ਤੁਹਾਡਾ ਨੀ
@PreetSingh-mj6vw
@PreetSingh-mj6vw Год назад
Kishtan v paji bahut lambiyan hongiyan?
@satindersingh9848
@satindersingh9848 Год назад
22 g asi ni punjab Chad ke Punjab zindabad
@rajindernagi6236
@rajindernagi6236 Год назад
Good bai
@kewal9190
@kewal9190 Год назад
Y sahi gall Punjabi dikhawe ne maarte
@ashuranj7923
@ashuranj7923 Год назад
ਉਹ ਜਾ ਭਰਾਵਾ ਐਵੇ ਬਈਐ ਸਰਪੰਚ ਬਣਨ ਗੈ ਐਵੇ ਛੱਡੀ ਜਾਣੇ ਆ
@bittudhillon9569
@bittudhillon9569 6 месяцев назад
Good job brother good job 100% you right please carry on very good very very good work you can't stop carry on brother carry on thank you brother thank you so much
@dhaliwalpb3116
@dhaliwalpb3116 Год назад
Kisse din nu ta mudnge waheguru akal deven ge loka nu
@user-kt8ho6zg8b
@user-kt8ho6zg8b 5 месяцев назад
Ryt
@ptandarbadhniwala8551
@ptandarbadhniwala8551 Год назад
👍👍👍👍👍🙏
@user-xw8vx5qz9c
@user-xw8vx5qz9c 3 месяца назад
God bless you
@Gur.nav.kaur.Aulakh-eh8zy
@Gur.nav.kaur.Aulakh-eh8zy Год назад
SHi soch mere vir di❤
@RajivKumar-of9yv
@RajivKumar-of9yv 6 месяцев назад
I am supporting you and agree with you
@majorsinghkhaira1576
@majorsinghkhaira1576 Год назад
Best.of.luck
@JagpreetSingh-ke8ss
@JagpreetSingh-ke8ss 9 месяцев назад
Well done
@kuldeepsinghdhaliwal8266
@kuldeepsinghdhaliwal8266 Год назад
Best of luck brother Asi v Tuhade Nal aa Asi v Pakke Punjab vale aa te Te Vadiya jiwan bateet kr rahe aa
@sarao5988
@sarao5988 7 месяцев назад
Lageya reh bai edar hi skill bnala success ta har pase mil jndi fer
@Gurmeetkaurarhi-jq2pm
@Gurmeetkaurarhi-jq2pm Год назад
Very nice singh Sahab thouda punjab de prati pyar..
@navpreetsingh1895
@navpreetsingh1895 Год назад
apne punjab reh k thoda pagl ho janda banda bhut vadhia veere punab na shado vaheguru thanu bhut age vadhave veer
@mjsg8476
@mjsg8476 Год назад
Nice thoughts and its double pleasure to become successful in your own land/birthplace 🎉.
@kulvindersidhu107
@kulvindersidhu107 Год назад
You are right
@Ddaaadddy
@Ddaaadddy Год назад
Eh gal boht vdi khtrnak sabit hou jo ehe baiyyai ayi ja rhe ne panjab nd ghr pa k vasi ja rhe ne
@NirmalSingh-id5cj
@NirmalSingh-id5cj Год назад
Amrit pal wargi awaj sem
@jassbrar6693
@jassbrar6693 Год назад
A
@prof.kuldeepsinghhappydhad5939
Nice 👌
@dharmbhullar
@dharmbhullar 9 месяцев назад
Bhut Vadia soch bai 👍👍
@Jerry_vlog97
@Jerry_vlog97 Год назад
Genuine gal baai ❤
@LovepreetSingh-tp2qj
@LovepreetSingh-tp2qj 7 месяцев назад
❤❤❤❤❤
@bhushanshing9
@bhushanshing9 Год назад
Bacha lo punjabio Punjab nu
@majorsingh4297
@majorsingh4297 Год назад
Bhaji ee gurua de dharti aa ethe koi bhukha nahi reh sakda
@deepsingh4409
@deepsingh4409 Год назад
❤❤❤
@kirnjeetkaur2055
@kirnjeetkaur2055 9 месяцев назад
👏🏾👏🏾
@inder4052
@inder4052 Год назад
👍👍👍👍👍
@hardeepsingh1225
@hardeepsingh1225 Год назад
Good
@5rvers79
@5rvers79 Год назад
Bai punjab jma best jga wa jithe km v aa pesa v krn wala chahi da Me bahr rya 9 sal Bt hun apne punjab ch aa km sit kr lya bapu nanak di kirpa nal Wife software engineer aa merian hun do shop aa milk products da km aa apna brand aa Pesa v aa rya km kr k pura mja v aa rya punjab ch km kr k Bndavkm krn wala chahida pesa punjab ch bhot aa Mani de vichar bhot wadiya Kathe ITI ch padde rahe aa faridkot
@ManpreetSinghmanidoda
@ManpreetSinghmanidoda Год назад
kon bai❤️
@5rvers79
@5rvers79 Год назад
@@ManpreetSinghmanidoda veer gurwinder aa bhaloor to kathe padde rahe aa ITI Yaad aa jado bus di Breck wajji c digg pya c tu 😀
@ManpreetSinghmanidoda
@ManpreetSinghmanidoda Год назад
@@5rvers79 haa yr eh ta main v bhuliya betha c😅
@5rvers79
@5rvers79 Год назад
@@ManpreetSinghmanidoda aho mere juda rakhya huda c huda c swarn v huda c Ik gyani joian wala wala huda c
@SatinderDhillon-ov5ei
@SatinderDhillon-ov5ei 9 месяцев назад
Good vire
@mankind905
@mankind905 Год назад
ਚੌਣ ਇਕ ਹੀ ਹੋਣੀ ਏ ਮਿਟੀ ਦੀ ਜਾਂ ਪੈਹੇ ਦੇ ਲਾਲਚ ਦੀ । ਬਾਈ ਤੈਨੂੰ ਰਬ ਲੰਮੀ ਉਮਰ ਦੇਵੇ ਤੂੰ ਗੁਰ ਨਾਨਕ ਦੀ ਮਿੱਟੀ ਨੂੰ ਚੁਣਿਆ ਹੈ। ਬਦਕਿਸਮਤ ਪੈਹੇ ਦੇ ਲੋਭ ਪੰਜਾਬ ਤੋ ਉਜੜ ਜਾਣ ਆਲਿਆ ਲਈ ਦੁਆ ਕਰਦੇ ਹਾਂ ਕੇ ਉਨਾ ਦਾ ਬੁਢਾਪਾ ਕਿਸੇ ਗੋਰਿਆ ਦੇ ਅਨਾਥ ਆਸ਼ਰਮ ਚ ਨਾ ਰੁਲੇ ਇਨੀ ਨੋਬਤ 100% ਆਉਣੀ ਏ ਇਸ ਲਈ ਪਹਿਲਾ ਈ ਇਕ ਜਹਰ ਦੀ ਗੋਲੀ ਲੈ ਕੇ ਰੱਖ ਲੈਣਾ ਵਿਚਾਰੇ ਲੋਭ ਪਰਵਾਸੀ ਧੰਨਵਾਦ।
@mandeepsinghbrar734
@mandeepsinghbrar734 Год назад
👍
@gurlabhsingh8072
@gurlabhsingh8072 9 месяцев назад
ਭੇਡ ਚਾਲ ਹੈ ਇਹ ਠੀਕ ਹੈ ਕੁੜੀਆਂ ਤਾਂ ਵਾਪਿਸ ਨਹੀਂ ਆਉਣਾ ਉਧਰ ਅੌਰਤ ਜਾਂਦਾ ਪਾਵਰ ਰੱਖਦੀ ਹੈ ਬਾਹਰ ।।
@ramjitsingh2236
@ramjitsingh2236 Год назад
Very nice🙏🙏
@randeepkaur1688
@randeepkaur1688 10 месяцев назад
Exactly what he said
@balkarn.yessingh3917
@balkarn.yessingh3917 Год назад
ਬਾਈ ਜੀ ਗੱਲਾਂ ਕਰਨੀਆਂ ਆਸਾਨ ਬਾਈ ਜੀ ਦਸ ਕਿੱਲੇ ਜ਼ਮੀਨ ਸੀ ਸੱਤਰ ਕਿੱਲੇ ਜ਼ਮੀਨ ਠੇਕੇ 'ਤੇ ਲਈ ਕਦੇ ਇੱਕ ਵੀ ਰੁਪਏ ਨਹੀਂ ਕਮਾਇਆ ਬਾਹਰ ਆ ਕਿ ਸਾਰੇ ਕਰਜੇ ਲਾ ਦਿੱਤੇ ਚਾਰ ਪੈਸੇ ਕੋਲ ਬਾਈ ਜੀ ਲੋਕਾਂ ਦੀ ਆ ਚੁੱਗਲੀਆ ਤੋਂ ਬਚੇ ਆ ਝੂਠੇ ਪੁਲਿਸ ਕੇਸਾਂ ਤੋਂ ਬਚੇ ਆ ਦੀਪ ਸਿੱਧੂ ਨੇ ਪੰਜਾਬ ਵਿੱਚ ਕੀ ਖੱਟਿਆ ਸਿੱਧੂ ਮੂਸੇ ਨੇ ਕੀ ਖੱਟਿਆ
@sarao5988
@sarao5988 7 месяцев назад
Bai vadia na ayii hun thand ethe bure hal ne sanu ta mudn nu ni rah lab rhe
@jagmeersingh7965
@jagmeersingh7965 Год назад
Good bro...
@hmt-xh7go
@hmt-xh7go Год назад
ਜਿਹੋ ਜਿਹੇ ਕੰਮ ਅਪਣੇ ਲੋਕ ਬਾਹਰ ਜਾ ਕੇ ਕਰਦੇ ਹਨ ਐਥੇ ਤਾਂ ਆਪਾਂ ਉਹੋ ਜਿਹੇ ਕੰਮ ਕਰਨ ਬਾਰੇ ਸੋਚ ਵੀ ਨਹੀਂ ਸਕਦੇ ਸੋ ਪੰਜਾਬ ਵਿੱਚ ਤੁਸੀਂ ਜੋ ਵੀ ਕੰਮ ਕਰ ਰਹੇ ਹੋ ਮਾਣ ਮਹਿਸੂਸ ਕਰਿਆ ਕਰੋ, proud yourself
@harpalsinghsingh3758
@harpalsinghsingh3758 Год назад
Very nice ji
@lakhisingh2290
@lakhisingh2290 11 месяцев назад
Same here
@Rajindersingh-hj3ep
@Rajindersingh-hj3ep Год назад
🙏🙏🙏🙏🙏
@viksingh4584
@viksingh4584 Год назад
❤❤❤❤
@JaswinderSingh-bf9ml
@JaswinderSingh-bf9ml Год назад
BHAI ZindaBad Khalistan ZindaBad Khalistan ZindaBad Jaswinder S.Billa Khalistani
@22bawabawa8
@22bawabawa8 Год назад
Good thouhts
@jacklitt5099
@jacklitt5099 9 месяцев назад
ਚੁਪ ਕਰਕੇ ਰਹੀ ਜਾ , ਕਨੇਡਾ PM ਤੁਹਾਡੀ ਮਿਨਤ ਕਰਦਾ ਕੇ ਆ ਇਥੇ, ਗਲਾ ਗਲਾ ਗਲਾ ।
@bhushanshing9
@bhushanshing9 Год назад
RMB TV🙏🙏🙏🙏🙏🙏🙏🙏
@ManjeetSingh-qp3jg
@ManjeetSingh-qp3jg 9 дней назад
A demand should be raised to impose article 371 in Punjab to ban the outsiders to purchase land in Punjab like HP Gujrat etc but our akali dal wale dalae hun
@ragbirsingh9542
@ragbirsingh9542 Год назад
Good veer
@jatindersingh5040
@jatindersingh5040 9 месяцев назад
Gal thik bande di zindagi thori a shok vde n m v bar hi rehna pr sachi dil har roj punjab jnda ethye kam shad k 2 din nhi vehla bn hunda
@pawanpreetsingh9261
@pawanpreetsingh9261 Год назад
Mai v nhi chadna punjab te mere kol bot moke c jaan de baar mai v nhi gya mera kde v supna nhi c baar jaan da na jaana ethe bot chngaa horaa naalo
@ikodapasara8143
@ikodapasara8143 Год назад
ਗੱਲ ਸਿੱਧੀ ਕਿ ਇਹ ਪੰਜਾਬ ਤੋ ਬਾਹਰ ਰੋਟੀ ਨੀ ਕਮਾ ਸਕਦੇ ?
Далее
Ревнивый песик😁
0:30
Просмотров 1,6 млн